Sada Khulle Darwaje Ve Sajna Tere Layi... Prem Lata | Tegi Pannu | Manni Sandhu | Podcast | Forever

  Рет қаралды 14,803

Bollywood Tadka Punjabi

Bollywood Tadka Punjabi

Ай бұрын

ਸਦਾ ਖੁੱਲ੍ਹੇ ਦਰਵਾਜ਼ੇ ਵੇ ਸੱਜਣਾ ਤੇਰੇ ਲਈ...ਗੀਤ 13 ਸਾਲ ਪਹਿਲਾਂ ਹੋੋਇਆ ਰਿਕਾਰਡ, ਲੋਕਾਂ ਲਈ ਰਾਤੋਂ ਰਾਤ Star ਬਣਨ ਵਾਲੀ Prem Lata ਦੀ ਸੁਣੋ 26 ਸਾਲਾਂ ਦੀ Struggle
#PremLata #Singer #Interview #Forever #TegiPannu #SurinderKaur #Song #podcast #Foreversong #Foreversongfemalevoice #manisandhu
Aunda janda rahi hamesha
Aunda janda rahi hamesha
Dil de vede saade
Ve sajna tere layi
Tere layi sada khulle darwaje ve sajna tere layi Tere layi sada khulle darwaje ve sajna tere layi
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/PunjabiStarsInterviews
Breaking News | Bollywood Tadka Punjabi - bit.ly/PollywoodBreakingNews
Stars Small Talks With Bollywood Tadka Punjabi - bit.ly/StarSmallTalks
On-Location Shoot | Bollywood Tadka Punjabi - bit.ly/OnLocationShoot
Subscribe To Our KZbin Channel: / bollywoodtadkapunjabi
For News, Articles Visit Our Website: punjabi.bollywoodtadka.in
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер: 48
@makhansinghmauji-lo7jm
@makhansinghmauji-lo7jm 5 күн бұрын
ਪ੍ਰੇਮ ਲਤਾ ਜੀ, ਮੇਰੇ ਨਾਲ ਤੁਸੀਂ ਦੋ ਗੀਤਾਂ ਵਿੱਚ ਸਾਥ ਦਿੱਤਾ ਸੀ, ਇਕ ਮਾਂ ਦੇ ਗੀਤ ਚ, ਦੂਜਾ ਡਿਊਟ ਸੀ, ਨਸ਼ਿਆਂ ਚ ਰੁੱਲਗੀ ਪੰਜਾਬ ਦੀ ਜੁਆਨੀ,ਮੈਂ ਮੱਖਣ ਸਿੰਘ ਮੌਜੀ ਮੰਗੂਵਾਲੀਆਂ ਯੂ ਕੇ 🙏
@makhansinghmauji-lo7jm
@makhansinghmauji-lo7jm 5 күн бұрын
ਪ੍ਰੇਮ ਲਤਾ ਜੀ, ਮੈਨੂੰ ਵੀ ਤੁਸੀਂ ਪਹਿਲੀ ਮਿਲਣੀ ਫਗਵਾੜੇ ਹੋਟਲ ਵਿੱਚ ਹੀ ਬਹੁਤ ਪਿਆਰ ਦਿੱਤਾ ਸੀ, ਮੈਂ ਮੱਖਣ ਸਿੰਘ ਮੌਜੀ ਮੰਗੂਵਾਲੀਆਂ ਯੂ ਕੇ 🙏
@makhansinghmauji-lo7jm
@makhansinghmauji-lo7jm 5 күн бұрын
ਸਤਿ ਸ੍ਰੀ ਅਕਾਲ ਪ੍ਰੇਮ ਲਤਾ ਜੀ, ਤੁਹਾਡੀ ਇੰਟਰਵਿਊ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ, ਮੈ ਮੱਖਣ ਸਿੰਘ ਮੌਜੀ ਮੰਗੂਵਾਲੀਆਂ ਯੂ ਕੇ
@RameshKumar-ek4mh
@RameshKumar-ek4mh 28 күн бұрын
ਬਿੰਦਾਸ ਗੱਲਬਾਤ 💐ਬਿਲਕੁੱਲ ਸਹੀ ਤੇ ਸਚਾਈ ਭਰਪੂਰ ਜਾਣਕਾਰੀ ਦਿੱਤੀ 🙏ਗੁਰੂ ਮਹਾਰਾਜ ਜੀ ਆਪ ਨੂੰ (ਪ੍ਰੇਮ ਲਤਾ ਜੀ) ਹੋਰ ਮਾਣ ਸਨਮਾਨ ਬਖਸ਼ਣ ਜੀ💐💐💐💐💐
@user-gn1be6oh4b
@user-gn1be6oh4b 14 күн бұрын
ਮਿਸ਼ਨਰੀ ਗਾਇਕ ਪ੍ਰੇਮ ਲਤਾ ਜੀ 🙏 ਜੈ ਭੀਮ ਜੈ bharat
@user-jq6eq1xc2u
@user-jq6eq1xc2u 17 күн бұрын
Prem lata lata mangeshkar of punjab
@jimmybindra
@jimmybindra 8 күн бұрын
Bahut sohni awaaz hai ..waheguru mehar kare.
@JatinderSony-ny3pr
@JatinderSony-ny3pr 27 күн бұрын
Hje main adhi hi interview dekhi aa pr menu lgea ke puri interview hon to pehla hi vadayia de denia chaidia bht vdia lg reha gallan sun k❤❤
@kewalburjwala1234
@kewalburjwala1234 4 күн бұрын
Very good 👍❤❤❤❤
@mangabansal590
@mangabansal590 15 күн бұрын
ਮਾਣਯੋਗ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਜੀ ਦੀ ਕਲਮ ਵਾਹ ਕਮਾਲ ਜੀ,ਰਹੀ ਗੱਲ ਮਿਸ਼ਨਰੀ ਗਾਇਕ ਮੈਡਮ ਪ੍ਰੇਮ ਲਤਾ ਜੀ ਦੀ, ਉਹ ਤਾਂ ਸੂਰਮੀ ਮਾਂ ਦੀ ਸ਼ੇਰਨੀ ਧੀ ਹੈ। ਬਾਬਾ ਸਾਹਿਬ ਜੀ ਦੀ ਗੱਲ ਮੈਡਮ ਤੇ ਬਹੁਤ ਢੁਕਦੀ ਹੈ।ਕਿ ਸਿਖਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹ ਦਿਹਾੜੇਗਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਆਪਣੇ ਪਿੰਡ ਚੱਕ ਦੇਸ ਰਾਜ (ਜਲੰਧਰ) ਵਿਖੇ ਮਾਣਯੋਗ ਰੱਤੂ ਰੰਧਾਵਾ ਜੀ ਨੂੰ ਅਤੇ ਮੈਡਮ ਪ੍ਰੇਮ ਲਤਾ ਜੀ ਨੂੰ ਪੇਸ਼ ਕਰਵਾਉਣ ਦਾ ਮੌਕਾ ਮਿਲਿਆ ਸੀ। ਮਾਣਯੋਗ ਦਲਜੀਤ ਸਿੰਘ ਆਸਟ੍ਰੇਲੀਆ ਜੀ ਦੀ ਬਦੌਲਤ ,ਜਦੋਂ ਮੈਡਮ ਜੀ ਅਪਣਾ ਪ੍ਰੋਗਰਾਮ ਸਮਾਪਤ ਕਰ ਕੇ ਹਟੇ ਤਾਂ ਮੈ ਮੰਗਤ ਮੰਗਾ ਸਟੇਜ ਦੀ ਸੇਵਾ ਨਿਭਾਅ ਰਿਹਾ ਸੀ।ਤੇ ਉਸ ਵੇਲੇ ਮੈਂ ਮਾਣਯੋਗ ਸ਼ਾਇਰ ਜਨਾਬ ਗੁਰਦਿਆਲ ਰੌਸ਼ਨ ਜੀ ਦੀ ਕਲਮ ਤੋਂ ਲਿਖਿਆ ਬੋਲਿਆ ਮੈਡਮ ਲਈ --ਤੂੰ ਕੁੜੀ ਪੰਜਾਬਣ ਏਂ ਡਰ ਕੇ ਦਿਨ ਕੱਟ ਨਹੀ, ਤੂੰ ਮੁੰਡਿਆਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ, ਤੂੰ ਬਣ ਤਿਖੀ ਤਲਵਾਰ ਨੀ ਪੰਜਾਬਣ ਕੁੜੀਏ ਤੂੰ ਹੈ ਧਰਤੀ ਦਾ ਸ਼ਿੰਗਾਰ ਨੀ ਪੰਜਾਬਣ ਕੁੜੀਏ। ਤੇਨੂੰ ਅਣਖ਼ ਵੰਗਾਰੇ ਜੇ ਕੋਈ ਤੂੰ ਨਾ ਡਰਦੀ ਏ, ਤੂੰ ਮੋਰਚਿਆ ਵਿਚ ਮਰਦੇ ਦਮ ਤੱਕ ਲੜਦੀ ਏ, ਤੂੰ ਜਾਨ ਵੀ ਦੇਵੇ ਵਾਰ ਨੀ ਪੰਜਾਬਣ ਕੁੜੀਏ, ਤੂੰ ਕਦੇ ਨਾ ਮੰਨੇ ਹਾਰ ਨੀ ਪੰਜਾਬਣ ਕੁੜੀਏ, ਤੂੰ ਹੈ ਧਰਤੀ ਦਾ ਸ਼ਿੰਗਾਰ ਨੀ ਪੰਜਾਬਣ ਕੁੜੀਏ, ਤੂੰ ਗੁਰੂਆਂ ਪੀਰਾਂ ਦੀ ਧਰਤੀ ਤੇ ਆਈ ਏ, ਤੂੰ ਰੰਗਲੇ ਦੇਸ਼ ਪੰਜਾਬ ਮੇਰੇ ਦੀ ਜਾਈਂ ਏ, ਤੈਨੂੰ ਜਾਣੇਂ ਕੁਲ ਸੰਸਾਰ ਨੀ ਪੰਜਾਬਣ ਕੁੜੀਏ, ਤੂੰ ਕਦੇ ਨਾਂ ਮੰਨੇ ਹਾਰ ਨੀ ਪੰਜਾਬਣ ਕੁੜੀਏ। -----ਇਹ ਸਭ ਮੇਰੇ ਸਟੇਜ ਤੇ ਬੋਲਣ ਤੋਂ ਬਾਅਦ ਮੈਡਮ ਜੀ ਨੇ ਕਿਹਾ ਕਿ ਮੇਰੀ ਤੁਸੀਂ ਪ੍ਰਸੰਸਾ ਹੀ ਇਨੀਂ ਜ਼ਿਆਦਾ ਕਰ ਦਿੱਤੀ ਹੈ ਮੈਨੂੰ ਅੱਗੇ ਮੌਕਾ ਦਿਓ ਮੈ ਤੁਹਾਡੇ ਪਿੰਡ ਨੂੰ ਪਹਿਲ ਦਵਾਗੀ ਹਾ ਜੇ ਕਿਤੇ ਬਾਬਾ ਸਾਹਿਬ ਜੀ ਦੇ ਜਨਮਦਿਨ ਤੇ ਬੁਲਾਉਗੇ ਤਾਂ ਮੈ ਪਹਿਲ ਦੇ ਅਧਾਰ ਤੇ ਆਵਾਗੀ।ਸੋ ਬਹੁਤ ਬਹੁਤ ਧੰਨਵਾਦ ਜੀ।ਜੈ ਭੀਮ ਜੈ ਭਾਰਤ।
@tamannabanga292
@tamannabanga292 27 күн бұрын
where words fails, music begins... Seriously I really like song forever ....nd singer Prem lata is a true definition of singer 4 me ❤❤ I've no words 2 say 4 voice ndddd in this video she gave kind conversation ndd also describe struggle behind her success 👏👏👏literally Truthful information ❤❤I pray Raja sahib give you more power to gain more sucess in ur upcoming life 🙏
@kamalpreet3283
@kamalpreet3283 21 күн бұрын
Prem Lata ji ne sadi Ravidassia kaum de boht sare khoobsurat geet kite aj ene saal baad superstar hoge ❤
@jagsirsinigh4683
@jagsirsinigh4683 21 сағат бұрын
❤❤
@TtbbUouo
@TtbbUouo 29 күн бұрын
Prem Lata ❤🎉
@user-zw7hq4ic4w
@user-zw7hq4ic4w 29 күн бұрын
ਬੱਲੇ ਬੱਲੇ ਵਾਹ ਬਈ ਵਾਹ
@premlata4414
@premlata4414 29 күн бұрын
Thanks Bollywood Tadka❤❤🎉🎉
@NawabzadaMusic
@NawabzadaMusic 29 күн бұрын
ਬਹੁਤ ਖੁਸ਼ੀ ਹੋਈ ਜੀ ਬਹੁਤ ਹੀ ਪਿਆਰੀ ਅਵਾਜ਼ ਤੇ ਸੱਚੀ ਰੂਹ ਮਾਲਕ ਲੰਬੀਆ ਉਮਰਾਂ ਤੇ ਖੂਬ ਤਰੱਕੀਆ ਦੇਵੇ ਜੀ #preamlata 🌸♥️
@veenakumari473
@veenakumari473 29 күн бұрын
Pehli war suni aa awaz……….
@kamalpreet3283
@kamalpreet3283 21 күн бұрын
Jaggo baba sahib di te baba mangu Ram Muggowal de geet pesh karke boht seva kiti kaum di ❤
@rajmahi6982
@rajmahi6982 29 күн бұрын
Wonderful personality❤is prem.lata
@sonyrattupb7861
@sonyrattupb7861 29 күн бұрын
Nice vocal .....Great Prem lata
@ManojKumar-rr4yn
@ManojKumar-rr4yn 29 күн бұрын
👏 prem lata ji Nice voice
@ravindersalhotra1801
@ravindersalhotra1801 13 күн бұрын
prem lata ji ❤❤❤ big fan frst time
@JagdeepSingh-xt6cl
@JagdeepSingh-xt6cl 29 күн бұрын
Manni Sandhu Ji ❤
@UshaRani-rb5wd
@UshaRani-rb5wd 29 күн бұрын
Wow premlata ji very nice ❤❤❤
@gagandeepsinghkainth3211
@gagandeepsinghkainth3211 28 күн бұрын
Best awazzzz
@karankalyan3887
@karankalyan3887 23 күн бұрын
Bahut ijatt te satikar PREM LATA G NU
@amitmehra7596
@amitmehra7596 27 күн бұрын
ਸਭ ਪੁਰਾਣੇ ਗਾਇਕ ਨੂੰ ਮੌਕਾ ਦਿਓ ਬਹੁਤ ਵਦੀਆ ਉਪਰਾਲਾ ਅ
@iamango4361
@iamango4361 16 күн бұрын
Bar bar sonan nu g kardaa❤❤
@virdi291
@virdi291 14 күн бұрын
Proud of punjab bahut vadia voice aa g
@pargatsinghbhullar8426
@pargatsinghbhullar8426 23 күн бұрын
Bahut vadia Interview Prem lata ji...
@iamango4361
@iamango4361 16 күн бұрын
Very nice song awaj❤❤🎉🎉😊😊
@sanjanakalra3819
@sanjanakalra3819 29 күн бұрын
Such a beautiful voice❤ love it
@bps143
@bps143 11 күн бұрын
Mundri song v kamaal aa..
@abhishekpathania471
@abhishekpathania471 22 күн бұрын
Bho sohni aabaz hai
@mahikumar5374
@mahikumar5374 29 күн бұрын
Very nice❤
@neelamjassal1253
@neelamjassal1253 29 күн бұрын
Very nice
@harmanmehmi4981
@harmanmehmi4981 29 күн бұрын
❤❤❤❤❤❤❤❤
@jattgondal2242
@jattgondal2242 19 күн бұрын
Sureli awaz
@jaswant_kumar
@jaswant_kumar 27 күн бұрын
Very nice ji 🥰💞🌹
@laddibakapur4703
@laddibakapur4703 14 күн бұрын
🎉🎉
@amarjithothi7999
@amarjithothi7999 25 күн бұрын
Manni star banda
@13_batth.
@13_batth. 25 күн бұрын
❤❤❤
@pushpindersingh6531
@pushpindersingh6531 10 күн бұрын
4:28 song
@amanhura4381
@amanhura4381 26 күн бұрын
Nice 👍🏿
@sakshikainth7468
@sakshikainth7468 29 күн бұрын
Very nice 👌🏻
@kamalgrewal405
@kamalgrewal405 25 күн бұрын
Ranjit kaur di awaj jada lagdi ha
@seemaranisondhi5677
@seemaranisondhi5677 25 күн бұрын
Very nice
Bro be careful where you drop the ball  #learnfromkhaby  #comedy
00:19
Khaby. Lame
Рет қаралды 35 МЛН
顔面水槽がブサイク過ぎるwwwww
00:58
はじめしゃちょー(hajime)
Рет қаралды 122 МЛН
Why? 😭 #shorts by Leisi Crazy
00:16
Leisi Crazy
Рет қаралды 44 МЛН
PREM LATA LIVE | SH.GURU RAVIDASS BIRTHDAY CELEBRATION | 2017
1:12:16
Sandhu Classic Studio
Рет қаралды 1 МЛН
Maahi Di Mehfil | Episode no 3 - Manmohan Waris | Maahi Sharma
1:09:29
Chajj Da Vichar (2039) || Je Jatt Vigarh Gya 'ਚ ਕੀ-ਕੀ?
37:21
No Man Was Left At Home | Brave Punjabi Girl | Punjabi Farmer Girl | Mani Parvez @kaintpunjabi
39:44
Kaint Punjabi (ਘੈਂਟ ਪੰਜਾਬੀ)
Рет қаралды 1,2 МЛН
То чего мы все боялись в детстве
1:00
КЕРЯ
Рет қаралды 2,9 МЛН
#маратклубника
0:14
Марат Мифтахов
Рет қаралды 10 МЛН
Waiting for target Germany Sniper #movies #film #short #sniper
0:34
Fans Movie Recap
Рет қаралды 9 МЛН
Упс, зря наказала 🙊
0:22
НЕБО - СПОРТ И РАЗВЛЕЧЕНИЯ
Рет қаралды 3,7 МЛН
100❤️
0:19
Nonomen ノノメン
Рет қаралды 34 МЛН