"ਖੂਹ-ਟੋਭਿਆਂ ਤੇ ਮਿਲਣੋਂ ਰਹਿਗੇ ਚੰਦਰੇ ਲਵਾਲੇ ਨਲਕੇ" | ਆਪਸੀ ਮੇਲ-ਮਿਲਾਪ ਬਾਰੇ ਗੱਲਬਾਤ

  Рет қаралды 43,694

RED FM CANADA

RED FM CANADA

Күн бұрын

"ਖੂਹ-ਟੋਭਿਆਂ ਤੇ ਮਿਲਣੋਂ ਰਹਿਗੇ ਚੰਦਰੇ ਲਵਾਲੇ ਨਲਕੇ" | ਆਪਸੀ ਮੇਲ-ਮਿਲਾਪ ਬਾਰੇ ਗੱਲਬਾਤ
Guest: Dr Balwinder Kaur Brar
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #doctor #doctors

Пікірлер: 85
@RanjitDhaliwal-ut7fo
@RanjitDhaliwal-ut7fo 6 ай бұрын
Mam ਬਹੁਤ ਖੂਬ ਗੱਲ ਬਾਤ ਮੈ ਸਾਹਿਤ ਨਾਲ ਬਚਪਨ ਤੋਂ ਜੁੜੀ ਹੋਈ ਸੀ ਬਹੁਤ ਸਾਹਿਤ ਪੜ੍ਹਿਆ ਪਰ ਜਿਸ ਤਰ੍ਹਾਂ ਦਾ ਹਾਣੀ ਮਿਲਿਆ ਜਿਸ ਨੇ ਸਭ ਖ਼ਤਮ ਕਰ ਦਿੱਤਾ ਔਰਤਾਂ ਨੂੰ ਬਰਾਬਰ ਦਾ ਹਾਣੀ ਮਿਲ ਜਾਵੇ ਤਾਂ ਉਹ ਸਮਾਜ ਨੂੰ ਸਵਾਰਨ ਚ ਬਹੁਤ ਵਧੀਆ ਯੋਗਦਾਨ ਪਾ ਸਕਦੀਆਂ ਨੇ ਔਰਤ ਰੱਬੀ ਸ਼ਕਤੀ ਆ ਜੋਂ ਚਾਹੇ ਰੰਗ ਦਰਸਾਵੇ ਅੱਗ ਨੂੰ ਵੀ ਨੂਰ ਬਣਾ ਦੇਵੇ ਪਾਣੀ ਅੰਦਰ ਅੱਗ ਲਗਾ ਦੇਵੇ
@Relaxing-Meditation_Music.13
@Relaxing-Meditation_Music.13 Жыл бұрын
ਇਹਨਾਂ ਗੱਲਾਂ ਤੋਂ ਪੁਰਾਣਾ ਪੰਜਾਬ ਚੇਤੇ ਆਉਂਦਾ, ਲੋਕ ਸੱਥਾਂ ਵਿੱਚ, ਖੇਤਾਂ ਦੀਆਂ ਵੱਟਾਂ ਉੱਪਰ ਜੁੰਡਲੀਆਂ ਬਣਾ ਬਣਾ ਇਕੱਠੇ ਬੈਠਦੇ ਖੁੱਲ੍ਹਾ ਤੇ ਉੱਚੀ ਹੱਸਦੇ ਸਨ... ਅੱਜ ਵੀ ਬਜ਼ੁਰਗ ਬੱਸ ਅੱਡੇ ਤੇ ਬੈਠੇ ਰਿਸ਼ਤੇਦਾਰੀਆਂ ਕੱਢ ਲੈਂਦੇ ਨੇ.... ਇਹ ਹੀ ਪੰਜਾਬ ਸੀ ❤ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮੈਮ ਕੁਝ ਚੀਜ਼ਾਂ ਦਾ ਮਾਣ ਕਰਵਾਇਆ ਤੇ ਕੁਝ ਕਮੀਆਂ ਦਾ ਅਹਿਸਾਸ... ਸ਼ੁਕਰੀਆ 🙏❤️
@kivnoorvirk3176
@kivnoorvirk3176 11 ай бұрын
ਮੈਡਮ ਜੀ ਤੁਹਾਨੂੰ ਤਾਂ ਮਨੋਵਿਗਿਆਨ ਬਹੁਤ ਹੈ ਰਬ ਲੰਮੀ ਉਮਰ ਤੇ ਤੰਦਰੁਸਤੀ ਦੇਵੇ ਮੈ ਤਾਂ ਤੁਹਾਨੂੰ ਸੁਣਦੀ ਰਹਿੰਦੀ ਹਾਂ ❤
@sanehabaweja406
@sanehabaweja406 7 күн бұрын
Same here Mam🎉🙏
@ManjitKaur-tq9gg
@ManjitKaur-tq9gg Жыл бұрын
ਮੈਡਮ ਜੀ ਗੱਲਾਂ ਬਹੁਤ ਵਧੀਆ ਕਰਦੇ ਹੋ ਗੱਲਾਂ ਸੁਣ ਕੇ ਪੁਰਾਣਾ ਜ਼ਮਾਨਾ ਯਾਦ ਆ ਜਾਦਾ
@ashurawat4574
@ashurawat4574 6 ай бұрын
(Tu c saade vasde raah dasere hon). Waah gurpreet g tu c Canada vch reh ke v punjabi nu ehna sawaar ke rakhya hai maan hai thode te . Eh shabd dil nu cho gya zindagi vch pehli baar sunya hai. Punjabi waaqyi sadi roohan vch vasdi hai. Rooh khush ho gya. Madam Brar v jazabaatan da samunder ne. Please please carry on..❤
@bhupindersingh1409
@bhupindersingh1409 3 ай бұрын
ਮੋਰਾਂਵਾਲੀ ਵਾਲੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਡੇ ਪਿੰਡ ਦਾ ਮਾਣ ਹੋ ਜੀ gbu ji🎉
@ginderkaur6274
@ginderkaur6274 2 ай бұрын
ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ ਸੁਨ ਕੇ ਮਨ ਨੂੰ ਸਕੂਨ ਮਿਲਦਾ
@balwinderbrar8619
@balwinderbrar8619 2 ай бұрын
ਇਕੱਲੇਪਣ ਦੀ ਜਿ਼ੰਦਗੀ ਕਾਹਦੀ ਮੈਨੂੰ ਉਹ ਲਗਦੀ ਬਾਦੀ ❤
@user-yy5yi8dx3t
@user-yy5yi8dx3t Ай бұрын
ਸਤਿ ਸ਼੍ਰੀ ਅਕਾਲ ਮੈਡਮ ਜੀ ਤੁਸੀਂ ਮੈਨੂੰ ਬੜੇ ਚੰਗੇ ਲਗਦੇ ਓ ਜੀ ਪੰਜਾਬੀ ਯੂਨੀਵਰਸਿਟੀ ਪੜਦਿਆਂ ਤੁਹਾਡੇ ਬਾਰੇ ਬੜੀਆਂ ਗੱਲਾਂ ਸੁਣੀਆਂ ਜੀ। ਤਹਾਨੂੰ ਮਿਲਣ ਨੂੰ ਬੜਾ ਜੀਅ ਕਰਦਾ ਜੀ।
@parmindersinghkhanna4495
@parmindersinghkhanna4495 2 ай бұрын
ਕੰਮ ਤੋਂ ਥੱਕੇ ਟੁੱਟੇ ਜਦ ਘਰ ਪਰਤੀਦਾ ਐ ਮੇਰੀ ਮਾਤਾ ਵਰਗੇ ਮੈਡਮ ਜੀ ਦੀਆਂ ਗੱਲਾਂ ਸਾਰੀ ਥਕਾਵਟ ਲਾਹ ਦਿੰਦੀਆਂ ਨੇ ! ਮੇਰਾ ਸੁਝਾਅ ਹੈ ਕਿ ਇੱਕ ਸ਼ੋਅ ਪੱਕਾ ਕਰ ਦਿਉ ਮੈਡਮ ਜੀ ਦਾ ਰੋਜਾਨਾ ! ਰੋਜ ਰੋਜ ਸੁਣ ਸਕੀਏ ਇਹਨਾਂ ਨੂੰ
@preetdhesi4043
@preetdhesi4043 8 ай бұрын
Dil te karda aunty g tuhanu ghut k jaffi pe lwa… enne sohne vichaar boht ghat lokan kol hunde ne..tusi te oh manka ho mala da jitho suruyat te end hunda.. eve tuhade vichar ne💕 waheguru ji Tuhanu always tudarust te khush rakhan.. te ese tra khushiya te change vichar vand de raho. ❤
@harmohankaur2859
@harmohankaur2859 7 ай бұрын
Dr Balwinder ji thank you very much
@sukh3817
@sukh3817 Жыл бұрын
ਮੈਡਮ ਜੀ ਆਪ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ
@bhupinderkaurgarcha9641
@bhupinderkaurgarcha9641 Жыл бұрын
Sat Sri Akal Gurpreet nd Brar bhainji. Nice program ❤
@joginderkaursohi6119
@joginderkaursohi6119 20 күн бұрын
Very nice dr sahib
@AmandeepKaur-nh6gg
@AmandeepKaur-nh6gg 9 ай бұрын
Madam eh program ajj hi dekhia te apni dil de jajbat sanje kite ne 🙏🏻🙏🏻❤️💐❤️🙏🏻🙏🏻💐🙏🏻🙏🏻
@JatinderKhehra-og2dc
@JatinderKhehra-og2dc Жыл бұрын
SSAkal ji bhut hi vdia gll batt krde o ji permatma thanu chaghdi klla ch rakhan
@sukhvinderkaursidhu
@sukhvinderkaursidhu Жыл бұрын
ਬਹੁਤ ਖੂਬਸੂਰਤ ਗੱਲਬਾਤ
@user-hc5ol7kj2u
@user-hc5ol7kj2u 9 ай бұрын
I love this program bcoz it's give us relaxation and like a meditation thxx 2much
@Xyz-xb9ty
@Xyz-xb9ty 4 ай бұрын
Everything is soo true and it’s very inspiring interview for whole world.
@naturesworld5781
@naturesworld5781 8 ай бұрын
Bahot vadia Mam 👌🙏🙏
@charanjitkaur5225
@charanjitkaur5225 9 ай бұрын
ਬਹੁਤ ਵਧੀਆ
@jaswindercarativnature7187
@jaswindercarativnature7187 Жыл бұрын
Good massage
@rajindersaini8714
@rajindersaini8714 6 ай бұрын
Mam ji bahut vadia vichar
@bablykaur759
@bablykaur759 3 ай бұрын
Sat shri akal ji 🙏🏿Gurpreet ji
@SamarArt5
@SamarArt5 3 ай бұрын
ਵਧੀਆ ਗੱਲਾ ਜੀ਼,‌‌। ਧੰਨ ਗੁਰੂ ਨਾਨਕ 🙏 ਜੀ
@charanjitkaur5225
@charanjitkaur5225 9 ай бұрын
ਬਹੁਤ ਵਧੀਆ ਵਿਚਾਰ
@rajwantkaur6207
@rajwantkaur6207 3 ай бұрын
Bahut vadia gal bat bean nahi kita ja sakda 🎉
@user-pr5yv2ws1z
@user-pr5yv2ws1z 19 күн бұрын
Tuse both sohnia gallan krde bhen ji
@TrueTags201
@TrueTags201 8 ай бұрын
Very nice topic and conversation. Good madam ji 👍
@gurindermankoo2270
@gurindermankoo2270 11 ай бұрын
khoobsarat gallan
@PritpalSingh-bd5jy
@PritpalSingh-bd5jy 3 ай бұрын
ਰੂਹ ਖੁਸ਼ ਹੋ ਜਾਦੀ ਹੈ ਜੀ ਤੁਹਾਨੂੰ ਸੁਣ ਕਿ।
@surekhathakur134
@surekhathakur134 3 ай бұрын
You are an inspiration 👏👏👏
@hunnyraj4475
@hunnyraj4475 13 күн бұрын
ਬਹੁਤ ਸੁਲਜੀ ਹੋਈ ਰੂਹ❤
@KulwinderKaur-dt3mg
@KulwinderKaur-dt3mg 3 ай бұрын
excellent.mam
@harwindergrewal6679
@harwindergrewal6679 8 ай бұрын
Very interesting talk..Gurpreet you have a beautiful smile..Dr Brar I like the way you talk…
@gurinderjeetpannu9426
@gurinderjeetpannu9426 9 ай бұрын
Sat shree akal jii. 😊
@gillzcreation408
@gillzcreation408 8 ай бұрын
ਮੈਡਮ ਦੀਆਂ ਗੱਲਾਂ, ਦੁੱਧ ਘਿਓ ਦੀਆਂ ਛੱਲਾਂ।
@Litrature.2024
@Litrature.2024 8 ай бұрын
ਸਤਿ ਸ੍ਰੀ ਆਕਾਲ ਜੀ......
@mangurbrar8475
@mangurbrar8475 Жыл бұрын
Good 👍
@paramjeetkaur8380
@paramjeetkaur8380 3 ай бұрын
Very good
@sharanjeetkaur7398
@sharanjeetkaur7398 8 ай бұрын
Nice bhanji
@harbanskhehra4444
@harbanskhehra4444 Жыл бұрын
Good 😊
@JaswantSingh-kb7vg
@JaswantSingh-kb7vg Жыл бұрын
Bhut vadhia bolde ho madam
@KulwinderWalia-xl6sm
@KulwinderWalia-xl6sm 2 ай бұрын
Mam you are great
@RajwantKaur-ul1ru
@RajwantKaur-ul1ru Жыл бұрын
@ManjitKaur-tq9gg
@ManjitKaur-tq9gg Жыл бұрын
Good
@gurmelsidhu2619
@gurmelsidhu2619 2 ай бұрын
My inspiration
@rowdykumar1177
@rowdykumar1177 Жыл бұрын
👍👏👏👏
@user-ru9gx7bi3h
@user-ru9gx7bi3h 2 ай бұрын
❤🎉🎉🎉🎉🎉🎉 waheguruji
@RajwantKaur-ul1ru
@RajwantKaur-ul1ru Жыл бұрын
Love u dear
@charanjitdhillon8170
@charanjitdhillon8170 Жыл бұрын
Gurpreet tussi bhumika bhut vadhiya krde o te madam tan bemisaal aa❤❤
@sahilthind4920
@sahilthind4920 Жыл бұрын
❤🙏
@arpinderjitkaur7813
@arpinderjitkaur7813 9 ай бұрын
Madam ji bhuht vadia laaga
@parveenkaur196
@parveenkaur196 Жыл бұрын
Love u mam'm❤
@hottrickskabaap6972
@hottrickskabaap6972 2 ай бұрын
❤🎉🎉
@tanujangra9477
@tanujangra9477 2 ай бұрын
Love you mam
@fazilet_calender
@fazilet_calender 3 ай бұрын
We feel very close to you
@malkitdhaliwal8111
@malkitdhaliwal8111 7 ай бұрын
Tuc dono jne e bahut ghaint ho.
@paramjeetbrar1986
@paramjeetbrar1986 8 ай бұрын
SSA Mamiji Bahut saal baad tuhanu sunya . 1990 vich one week lai tuhade kol university ch rehan da mauka milya c . Tuhada tajarba exemplary h
@AmandeepKaur-nh6gg
@AmandeepKaur-nh6gg 9 ай бұрын
Madam ji sat shri akal. Tusi baut pyare ho,samjdar ho,tuhanu ki ki khie tusi kde bhua lagde oo,kde masi lagde oo,te kde ma warge lagde oo ,baut pyaria desi panjab dia galla ne tuhadia ,tuhade warge naal hi sada panjab mahan hai. Baut baut pyar te satkar ji. Sat shri akal
@ronaldorathi7947
@ronaldorathi7947 8 ай бұрын
Dear Mam, u r magician and I always repent that why don’t I meet and greet u being a Punjabi University student ……
@satnamkaur2435
@satnamkaur2435 2 ай бұрын
ਜੇ ਕਿਸੇ ਦੀ ਗਰੀਬੀ ਤੇ ਕਿਸੇ ਚੁੱਪ ਕਰਕੇ ਰਿਸ਼ਤੇਦਾਰ ਜਲੀਲ ਕਰਦੇ ਰਹਿਣ ਤੇ ਰਾਬਤਾ ਨਾ ਰਖਣ ਤਾਂ ਅਸੀਂ ਕੀ ਕਰੀਏ ???????
@prabhjotpanesar5829
@prabhjotpanesar5829 2 ай бұрын
Pehli gl avdii gareebe aap nu hi handle krni pandi aa bcz koi sanu kivee or kinii der support kr sakhda . .... Duji gl koi avdii gareebe ch sochda relative sade nl rehn sade ghr aaun jana pr asi ohna ton kuj manghde nahi asi avdee hardwork or apni kirat te yakeen rakhde aa so relative haas k bulan aaunde jande rehn bss..... Ikk gareebe hundi jide ch asi khud koi efforts nahi krde situation ton bhaar aaun lai even asi eh sochde aa relatives sadi help krn.....pr m eh sochdi aa ajj de time ch haar family de khud de bhtt karche hunde aa koi kise di daily help nahi kr sakhda so us case ch relatives v sochde aa shaddo ki karna enaa ghre Jaa k enaa ne paise mangne yaa help mangani aa oh fr embarrassing moment ho jandi aa better aa rehn do jana nu.....so gareebe v aap nu kaddni pandi aa koi kinii der help krlu kise di.
@rupinderkaurdhaliwal5980
@rupinderkaurdhaliwal5980 9 ай бұрын
ਭੈਣ ਜੀ ਮੈਡਮ ਬਰਾੜ ਕਿੱਥੇ ਰਹਿੰਦੇ ਨੇ ਇਹ ਫੋਨ ਤੇ ਗੱਲ ਕਰ ਲੈਦੇ ਨੇ ਇਹਨਾ ਦਾ ਨੰਬਰ ਮਿਲ ਸਕਦਾ ਹੈ
@narinderjitkaurkaur2244
@narinderjitkaurkaur2244 9 ай бұрын
My question is same.
@bitturam2525
@bitturam2525 Ай бұрын
Same ji. Main v ik baar gal krni h ji mam tuhade naal. Please
@JaswinderKaur-ug9jk
@JaswinderKaur-ug9jk 2 ай бұрын
ਮੈਡਮ ਬਜ਼ੁਰਗਾਂ ਦਾ ਇਕੱਲਾ ਪਨ ਬਹੁਤ ਔਖ਼ਾ ਹੈ ਖਾਸ ਕਰਕੇ ਜੀਵਨ ਸਾਥੀ ਤੋਂ ਬਿਨਾਂ ਕੋਈ ਉਪਰਾਲਾ ਦਸੋਬੁਡਾਪੇ ਵਿਚ ਕਿਵੇਂ ਟਾਈਮ ਪਾਸ ਕਰੀਏ
@Rythm0218
@Rythm0218 Жыл бұрын
ਬਹੁਤ ਵਧਿਅ ਲਗਾ ਪਰ ਕਿਸੇ ਨੇ ਦਸਿਆ ਕਿ ਮੈਡਮ ਯੂਨਿਵਰਸਟੀ ਵਿਚ ਗੱਡੀ ਖੜੀ ਕਰਨ ਲਈ ਲਡਾਈ ਕਰਦੇ ਸੀ ਬਹੁਤ ਅਜੀਬ ਲਗਾ ਸੁਣ ਕੇ….
@inderjitkaurrandhawa3871
@inderjitkaurrandhawa3871 10 ай бұрын
I want to join your association on line,because I am also in your age group and I am a retired school lecturer.
@gurmeetgill190
@gurmeetgill190 2 ай бұрын
19- ,21,big difference.19-,20 da farak small difference these r 2 idioms
@charanjitkaur9725
@charanjitkaur9725 8 ай бұрын
God bless you 😂😂
@navdeepsingh2862
@navdeepsingh2862 Жыл бұрын
🙏🏼🙏🏼🫡
@simarjeetkaur5251
@simarjeetkaur5251 Ай бұрын
ਮੈਡਮ ਜੀ ਅਾਪ ਨੂ ਮਿਲਣ ਨੂ ਜ਼ੀ ਕਰਦਾ ਅਾਪ ਦਾ ਨੱਬਰ ਕਿਦਾ ਲਿਯਾ ਜਾਵੇ ਅਾਪ ਕਿ੍ਰਪਾ ਕਰਕੇ ਸਕਰੀਨ ਤੇ ਭੇਜ਼ੌ ਜ਼ੀੜ🙏
@jaswindercarativnature7187
@jaswindercarativnature7187 5 ай бұрын
Bara made thui bought he negy soba I like you🪷🪷🪷
@rajvindersohal8723
@rajvindersohal8723 9 ай бұрын
ਤੁਹਾਡੀ ਕਾਰ ਦੀਆ ਸੈਰਾ😂
@BinduMavi-rq8zh
@BinduMavi-rq8zh 9 ай бұрын
ਆਓਣ ਵਾਲੇ ਮਾਹਾਮਾਰੀ ਦਾ ਝੂਠ kzbin.info/www/bejne/j3Kni2aKiZuapposi=tU7DTnXxxwdAPToi
@rajpreetkaur2263
@rajpreetkaur2263 Жыл бұрын
Good
@NavdeepDavinder
@NavdeepDavinder Ай бұрын
@punia_vibes
@punia_vibes Күн бұрын
마시멜로우로 체감되는 요즘 물가
00:20
진영민yeongmin
Рет қаралды 28 МЛН
Dr. Balwinder Kaur Brar & Tejinder Kaur Gill @sarbakaltvcentre
40:00
SARB AKAL TV CENTRE
Рет қаралды 8 М.