Moh Diyan Tanda / ਮੋਹ ਦੀਆਂ ਤੰਦਾਂ / EPI- 2 // VICKY PREET SADA PUNJAB / NEW VIDEO 2024

  Рет қаралды 416,590

Sada Punjab

Sada Punjab

Күн бұрын

Пікірлер: 438
@RajwinderKaur-yf4pk
@RajwinderKaur-yf4pk Ай бұрын
ਪਰੀਤ ਦੀ ਗੱਲ ਬਿਲਕੁਲ ਸਹੀ ਆ ਜਿਸ ਗਰੀਬ ਬੱਚੇ ਨੇ ਨੂੰ ਬਾਹਰ ਭੇਜਣਾ ਹੋਵੇ ਤਾਂ ਬਹੁਤ ਲੋਕਾਂ ਦੇ ਤਰਲੇ ਕੱਢਣੇ ਪੈਂਦੇ ਆ ਆਪ ਗਰੀਬੀ ਕਿਸੇ ਨੂੰ ਨਾ ਦੇਵੇ ਦਿਨ ਤਾਂ ਸਾਰਿਆਂ ਦੇ ਬਦਲੀ ਜਾਂਦੇ ਆ
@kaurkaur468
@kaurkaur468 Ай бұрын
ਪ੍ਰੀਤ ਗਰੀਬੀ ਨਾ ਆ ਜਾਵੇ ਕਿਸੇ ਦੇ ਘਰ 😢 ਬਹੁਤ ਕੁਝ ਸੁਣਨਾ ਪੈ ਜਾਦਾ😢
@ManpreetKaur-fn1bd
@ManpreetKaur-fn1bd Ай бұрын
ਬਹੁਤ ਵਧੀਆ ਵੀਡੀਉ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ ❤❤ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏
@Gurfateh-iv6gy
@Gurfateh-iv6gy Ай бұрын
ਮੋਹ ਦੀਆਂ ਤੰਦਾਂ ਵੀ ਦੂਜਿਆਂ ਨਾਟਕਾਂ ਵਾਂਗੂੰ ਬਹੁਤ ਸੋਹਣਾ ਵਾ ❤❤❤
@hardeepkaurgill6633
@hardeepkaurgill6633 Ай бұрын
ਸਹੀ ਗੱਲ ਆ ਪ੍ਰੀਤੀ ਦੀ ਗਰੀਬੀ ਜਿਹੜਾ ਉਡਾਉਂਦਾ ਉਸ ਨੂੰ ਹੀ ਪਤਾ ਗਰੀਬੀ ਕੀ ਬਲਾ ਹੁੰਦੀ ਹੈ
@GURJANTSHTv
@GURJANTSHTv Ай бұрын
ਆਂਟੀ ਜੀ ਵਿੱਕੀ ਭਾਜੀ ਕਮਲ ਵੀਰ ਜੀ ਆਂਟੀ ਹੁਣ ਸਿਆਣੇ ਹੋ ਗਏ ਐਂਟੀ ਤੋਂ ਕੰਮ ਨਾ ਕਰਵਾਇਆ ਕਰੋ ਆਂਟੀ ਨੂੰ ਪ੍ਰੀਤ ਨੂੰ ਕਿਹਾ ਕਰੋ ਬੈਠੀ ਨੂੰ ਰੋਟੀ ਦੇ ਵੀਡੀਓ ਬਹੁਤ ਵਧੀਆ ਹੈ ਇਦਾ ਹੀ ਨਿਊਜ਼ ਸਟੋਰੀਆਂ ਲੈ ਕੇ ਆਉਂਦੇ ਰਿਹਾ ਕਰੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੇ ਗੱਲ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਿਆ ਕਰੋ❤❤❤❤
@ManjeetKaur-o7g
@ManjeetKaur-o7g Ай бұрын
Koi gal ni je hath pair chalde ne te chale chahide ne bath ke vibimar hi hona a
@ManpreetKaur-qe9ks
@ManpreetKaur-qe9ks Ай бұрын
ਸਾਹਿਬ ਬਹੁਤ ਸੋਹਣਾ ਲੱਗਦਾ ਪਟਕਾ ਮੱਥੇ ਤੋ ਥੋੜਾ ਉੱਪਰ ਰੱਖਿਆ ਕਰੋ
@Gurmeetkaur-op7rd
@Gurmeetkaur-op7rd Ай бұрын
Preet dee pars vich ki pa lya Jo rkhde ne jo pars nu ghar vich 😂😂😂😂😂😂sahib so cuut love u puttuuu❤❤❤❤
@joban0073
@joban0073 Ай бұрын
ਪ੍ਰੀਤ ਨੇ ਪਾਰਸ ਵਿਚ ਕੀ ਪਾਇਆ ਹੈ ਘਰ ਵਿੱਚ ਹੀ ਫੜਿਆ ਆ
@Mehakworkfromhome
@Mehakworkfromhome Ай бұрын
Sat shri akal 🙏🙏 g mere vali sari family nu rabb tuhanu sareya nu chrdikla vich rakhe 😊😊😊
@BaljitKaur-yy6tw
@BaljitKaur-yy6tw Ай бұрын
ਜੀਤਾ didi ਨਾ ਧੱਕਾ ਕਰੋ sandeep ਦੀਦੀ ਨਾਲ❤❤❤❤❤
@prani-jb7ik
@prani-jb7ik Ай бұрын
ਉੱਪਰ ਗੁਰਮੁਖੀ ਵਿੱਚ ਭਾਗ ਇਕ ਲਿਖਿਆ ਹੈ ੧ (ਇਕ )ਆਹ ਹੁੰਦਾ ਅਤੇ ੨ ( ਦੋ )ਆਹ ਹੁੰਦਾ ਹੈ
@sukhjitpannu242
@sukhjitpannu242 Ай бұрын
ਨੀਂ ਪ੍ਰੀਤੋ ਬਾਂਹ ਚੋ ਪਰਸ ਤਾਂ ਉਤਾਰ ਲੈਅ ਘਰ ਵਿੱਚ ਹੀ ਪਾਈ ਫਿਰਦੀ ਐ😂😂😂
@amandeepsinghvirk428
@amandeepsinghvirk428 Ай бұрын
ਪ੍ਰੀਤ ਦੀਦੀ ਪਲੀਜ ਦਸੋ ਤੁਹਾਡੀ ਮੰਮੀ ਨੇ ਵੇਟ ਕਿਵੇ ਘੱਟ ਕੀਤਾ ੲੇ
@RajbeerSingh-cd8kr
@RajbeerSingh-cd8kr Ай бұрын
ਜਿਸ ਦਿਨ ਮੇਰਾ ਭਰਾ ਚੱਲਿਆ ਸੀ ਨਾ ਮੇਰੇ ਘਰ ਵਾਲੇ ਨੇ ਵੀ ਸੇਮ ਵਿੱਕੀ ਵਿੱਕੀ ਦੇ ਤਰਾਹੀ ਕੀਤਾ ਸੀ ਘਰ ਵਿੱਚ ਲੜਾਈ ਪਾ ਲਈ ਸੀ ਮੈਨੂੰ ਮਿਲਣ ਜਾਣ ਵਾਸਤੇ ਵੀ ਮਨਾ ਕਰ ਦਿੱਤਾ ਤੇ ਮੈਂ ਬਹੁਤ ਮੁਸ਼ਕਿਲ ਨਾਲ ਆਪਣੇ ਭਰਾ ਨੂੰ ਮਿਲਣ ਗਈ ਸੀ
@harsiratkaur2430
@harsiratkaur2430 Ай бұрын
Mere husband v same vicky vrge ne😢
@punjabap139
@punjabap139 Ай бұрын
Rab eda de jawai na deve kise nu 😢
@pinderkaur4282
@pinderkaur4282 Ай бұрын
same here
@sukhasaini9033
@sukhasaini9033 Ай бұрын
ਬਹੁਤ ਸਹੋਣੀ ਵੀਡੀਓ ਹੈ
@xyzvlogs5208
@xyzvlogs5208 Ай бұрын
ਬਬਲੂ ਨੂੰ ਹਰ ਸਟੋਰੀ ਵਿੱਚ ਬਾਹਰ ਹੀ ਭੇਜ ਦੀਆ ਕਰੋ😂😂
@Josan07
@Josan07 Ай бұрын
😂😂😂😂
@JaswindersinghJheeta
@JaswindersinghJheeta Ай бұрын
Shi keya
@ravinderkaur9092
@ravinderkaur9092 Ай бұрын
😂😂😂😂
@GurwinderSingh-tm6xd
@GurwinderSingh-tm6xd 16 күн бұрын
😂😂
@PrabhKaur-c5v
@PrabhKaur-c5v Ай бұрын
ਪਰੀਤ ਦਾ ਸੂਟ ਬਿਲਕੁਲ ਬਕਵਾਸ
@babita7783
@babita7783 Ай бұрын
Fitemuh
@bajwapb07
@bajwapb07 Ай бұрын
Sachi a sohna nahi lagea
@babita7783
@babita7783 Ай бұрын
@@bajwapb07 kpde na dekho jo story hai ohnu smjo
@bajwapb07
@bajwapb07 Ай бұрын
​@@babita7783story bhut sohni a
@NavjotKaur-mr9xi
@NavjotKaur-mr9xi Ай бұрын
Tu vadiia banade😂
@HardeepKaur-ip8ze
@HardeepKaur-ip8ze Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@kiranpreetKaur-v9b
@kiranpreetKaur-v9b Ай бұрын
God bless you all family bhut vadia aa ji tuci aa Kam karde o jo sanu har roj msg dende o😊😊
@damanpreetsingh9904
@damanpreetsingh9904 Ай бұрын
ਪ੍ਰੀਤ ਬਹੁਤ ਸੋਹਣੀ ਐਕਟਿੰਗ ਗਈ ਕਰਨ ਤੇ ਵਿੱਕੀ ਵੀ ਬਹੁਤ ਵਧੀਆ ਰੋਲ ਰਿਹਾ ਕਰਨਾ❤❤
@Navdeepkourgill-x1m
@Navdeepkourgill-x1m Ай бұрын
ਹੋਰ ਚੇਨਲਾ ਦੇ ਵੀਡੀਓ 20 ਕ ਮਿੰਟ ਦੇ ਹੁੰਦੇ ਆ ਤਾਡਾ ਲੈਵਲ ੳਨਾ ਤੋ ਬੋਹਤ ੳਚਾ ਵਾ ਛੋਟੀ ਵੀਡੀਓ ਪਾਕੇ ਆਪਣਾ ਲੈਵਲ ੳਨਾ ਦੇ ਬਰਾਬਰ ਨਾ ਕਰੋ 30 ਮਿੰਟ ਦਾ ਵੀਡੀਓ ਪਾਆ ਕਰੋ
@KuldeeppawarKuldeeppawar-k7f
@KuldeeppawarKuldeeppawar-k7f Ай бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਸਾਰੀ ਟੀਮ ਤੇ ਜੀ ❤❤❤❤
@lakhvirpandher639
@lakhvirpandher639 Ай бұрын
Preet kise to dardi nhi sab nu darodi o Vdya lgdi a🫶🏻
@GurpreetSandhu-pe9jl
@GurpreetSandhu-pe9jl Ай бұрын
ਲਓ ਜੀ ਆ ਗਿਆ ਮੋਹ ਦੀਆਂ ਤੰਦਾਂ ਦਾ ਭਾਗ 2 ਮੈਨੂੰ ਇਸ ਦਾ ਬੜਾ ਇੰਤਜ਼ਾਰ ਸੀ ਤੁਸੀਂ ਕਰ ਰਹੇ ਸੀ
@promilasharma6797
@promilasharma6797 7 күн бұрын
Har jents ese hi hote hen unke apni side ke rishte nibhao or unhi logon ka karo or jb unke yahan jane ki bat hoti he to khush rahte hen or hum log khai bolen jane ke liye to muh suj jata he yahi he admiyon ki parvirti
@rajugill9840
@rajugill9840 Ай бұрын
ਪ੍ਰੀਤ ਨੇ ਸੂਟ ਸਾੜੀ ਦਾ ਪਾਇਆ ਹੈ
@grewal2238
@grewal2238 Ай бұрын
😂😂
@ranjitkaur6445
@ranjitkaur6445 Ай бұрын
Very Very Interesting Story God bless u all❤❤❤❤❤
@smile-qv8mz
@smile-qv8mz Ай бұрын
Pls pls hoon viyah na dikahio Sandeep da Sanu to storiya ch confusion hoi jandi
@SimarjeetKaur-n1g
@SimarjeetKaur-n1g Ай бұрын
ਸਾਹਿਬਜੀਤ ਜੂੜੇ ਨਾਲ ਸੋਹਣਾ ਲੱਗਦਾ ਬਹੁਤ ਵਧੀਆ ਵੀਡਿਓ ਜੀ
@Bhavnarajvlogs
@Bhavnarajvlogs Ай бұрын
ਇਨੀ ਜਿਆਦਾ ਚਾਹ ਕਾਤੋਂ ਪਾ ਦਿੱਤੀ ਗਲਾਸਾਂ ਵਿੱਚ😂😂😂😂😂
@pardeepaulakh4871
@pardeepaulakh4871 Ай бұрын
ਜੀਤਾਂ ਮੈਡਮ ਜੀ ਤੁਸੀਂ ਕਿੰਨੀਆਂ ਕੁ ਤੋਰੀਆਂ ਖਾਣੀਆਂ ਨੇ?? ਤੁਹਾਡੇ ਬੱਚੇ ਖਾ ਕਿਵੇਂ ਲੈਂਦੇ ਏਨੀਆਂ ਤੋਰੀਆਂ 😅😅
@RajwinderKaur-oy2ni
@RajwinderKaur-oy2ni Ай бұрын
ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ
@J.S515
@J.S515 Ай бұрын
ਤੋਰੀਆਂ ਨਹੀਂ ਇਹ ਅੱਲਾਂ ਹਨ‍
@khalsaji975
@khalsaji975 Ай бұрын
Sahi gal tadi sade bache te muh vi nhi launde 😂😂😂😂
@manpreetbains9272
@manpreetbains9272 Ай бұрын
ਸੰਦੀਪ ਭੈਣ ਇੱਕੋ tub ਚ ਪਹਿਲਾ ਪੋਚਾ ਫੇਰ ਕੱਪੜੇ ਧੋਣ ਲੱਗ ਗਏ
@gursewakgill4503
@gursewakgill4503 Ай бұрын
Hnji mein v ehi note kita 😅😅😅😅
@Harjinder_x01
@Harjinder_x01 Ай бұрын
Hanji mai v ehi sochea pr mai msg likhn lggi c
@user-cs2bk8sm3cAmanat
@user-cs2bk8sm3cAmanat Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@sehajsandhu9798
@sehajsandhu9798 Ай бұрын
ਪਰੀਤ ਦੀ ਤੁਹਾਡਾ ਸੂਟ ਬਹੁਤ ਸੋਹਣਾ ਏ❤❤🎉🎉🎉
@jaspreetsidhu2087
@jaspreetsidhu2087 Ай бұрын
ਬਹੁਤ ਵਧੀਆ ਸਟੋਰੀ ਜੀ 🎉🎉❤❤
@HappY-os9tm
@HappY-os9tm Ай бұрын
Sahi gal green peke na hon Manu pta ahi kuch sunna painda
@ranjitkaur6445
@ranjitkaur6445 Ай бұрын
Preet da Suit bahut sohna aa Vicky kida dia galla karda aa Juice jida kdi peeta hi nhi
@balsaab5045
@balsaab5045 Ай бұрын
Jeeta acting👍👍👍👍👍👍👍👍👍👍👍❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gagandandiwal4168
@gagandandiwal4168 Ай бұрын
ਬਹੁਤ ਵਧੀਆਂ ਵੀਡਿਉ ਜੀ 👍
@KamalPreet-f8q
@KamalPreet-f8q Ай бұрын
Sanu story smjh aawe na chahe na awe bs asi ta vekh lende aa ,te vekhe Bina like v kr daidaaa😊😊😊😊😊😊
@manjitkaur6747
@manjitkaur6747 Ай бұрын
Bohat vdia story❤❤
@HaridivSing
@HaridivSing Ай бұрын
ਵਧੀਆ
@Josan07
@Josan07 Ай бұрын
Jdo video start hundi koi v ,phla ta mainu 3,4 minutes dimag lana penda k eh video khri a,,,😂😂 Mere kolo sariya mix ho jandiya,phir holi holi dimag cha pendi😂 Love you guys❤❤❤❤❤❤ Babloo tu phir chala foreign 😂
@suvreenkaur2483
@suvreenkaur2483 Ай бұрын
😂😂😂 sahi keha tusi
@DavinderSingh-b6g
@DavinderSingh-b6g Ай бұрын
Bahut sohni story all members blessings wheguru ji
@noorpreet3810
@noorpreet3810 Ай бұрын
Ssa ji sari team nu
@satvindersingh5924
@satvindersingh5924 Ай бұрын
Aa gae video oye hoye
@RupinderShergill-tn9yf
@RupinderShergill-tn9yf Ай бұрын
Bhut vadia video🎉
@virksaab2931
@virksaab2931 Ай бұрын
❤❤❤❤
@Jatt__saab0
@Jatt__saab0 Ай бұрын
Bahut vadia video g ❤️❤️❤️
@NarinderSingh-xk2ks
@NarinderSingh-xk2ks Ай бұрын
So beautiful story g
@rashmisharma4699
@rashmisharma4699 Ай бұрын
Excellent ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤rub tuhanu chadi klaa ch rkhe buri najar to bachhay ❤❤❤❤❤❤❤❤
@karamkaur1491
@karamkaur1491 Ай бұрын
Nyc video g 😊
@AmandeepKaur-vt4rl
@AmandeepKaur-vt4rl Ай бұрын
Soni lagde Preet suit v sonaa👌
@tanveergill-pf3tb
@tanveergill-pf3tb Ай бұрын
Vickey muho SSA bhabi g Nikal gea Mai 4 var sunea back kr kr
@kaurkaur2855
@kaurkaur2855 Ай бұрын
Haa
@rajugill9840
@rajugill9840 Ай бұрын
ਗਾਉ ਦੀ ਜਾਨੀ ਇਕੋ ਹੀ
@bikramjitsingh7435
@bikramjitsingh7435 Ай бұрын
ਬੱਬਲੂ ਇਕ ਪਾਟ ਵਿਚ ਹੀ ਆਊਟ ਦਿੰਦੇ 😅😅
@harpreetkhakh5068
@harpreetkhakh5068 Ай бұрын
Preeti didi ji Thanda bahut Sona suit 😊😊
@ManpreetKaur-ts6nk
@ManpreetKaur-ts6nk Ай бұрын
ਅੰਟੀ ਕਿਵੇਂ ਪਤਲੇ ਹੋਏ ਜ਼ਰੂਰ ਦੱਸੋ ਪਲੀਜ਼
@charanjeetkaur9153
@charanjeetkaur9153 Ай бұрын
ਪਰੀਤ ਦੇ ਕਮੀਜ ਦੀਆਂ ਬਾਂਹਾਂ ਤੇ ਪੈਜ ਇੱਕ ਬਾਹ ਤੇ ਹੈ ਦੂਜੀ ਤੇ ਹੈ ਨਹੀਂ ਤੁਸੀਂ ਸਾਇਡ ਤੋਂ ਕੱਟ ਲਾ ਦੈਣਾ ਸੀ ਸੂਟ ਸੋਹਣਾ ਪਰ ਬਾਹਾਂ ਕਰਕੇ ਚੰਗਾ ਨਹੀਂ ਲੱਗਿਆ
@13-ln6zr
@13-ln6zr Ай бұрын
ਇਹ ਸੂਟ ਓਹਨਾਂ ਦੀ ਆਪਣੀ boutique ਦਾ ਸਟਿਚ ਹੋਣਾ ਆ ਇਹ ਓਹਨਾਂ ਨੂੰ ਜਿਆਦਾ ਪਸੰਦ ਹੋਣਾ ਕਿਉਂਕਿ ਓਹਨਾਂ ਨੂੰ ਅੰਮ੍ਰਿਤਸਰ ਦੀ stitching ਪਸੰਦ ਨਹੀਂ
@NarinderSingh-xk2ks
@NarinderSingh-xk2ks Ай бұрын
God bless you all family members
@Harmankaur358
@Harmankaur358 Ай бұрын
ਜੇ ਸਰਦਾਰੀ ਪਹਿਰਾਵੇ ਤੋਂ ਪ੍ਰੀਤ ਇਹ ਸੂਟ available ਹੋਇਆ ਤਾਂ ਜਰੂਰ ਦੱਸਿਓ
@VickyPreetFamilyvlog
@VickyPreetFamilyvlog Ай бұрын
sry ggg
@sukhbirchatha6158
@sukhbirchatha6158 Ай бұрын
ਬਹੁਤ ਹੀ ਵਧੀਆ ਵੀਡੀਓ
@Manjuangural718
@Manjuangural718 Ай бұрын
5 days baad tuhada episode aanda menu yaad hi pull janda ki story ki c😂
@navkaur73
@navkaur73 Ай бұрын
Sahi gl aa 😀😀
@sadapunjab3476
@sadapunjab3476 Ай бұрын
phela dekh lo fir ik war😊
@harjinderkaur9514
@harjinderkaur9514 Ай бұрын
Same here 😂pehla yaad krna penda ki story c eh wali 😂
@Sandeepkaur-v1l
@Sandeepkaur-v1l Ай бұрын
Sahi kiha
@Sandeepkaur-v1l
@Sandeepkaur-v1l Ай бұрын
(Jehra​@ena vehla hani asi jehra dubara dekhya
@Born-to.
@Born-to. Ай бұрын
Story bhut vadia ja rhi hai
@pritpalkaur69
@pritpalkaur69 Ай бұрын
Wah re jassi😮😮😮😮😮
@sohnepunjabivlogs8840
@sohnepunjabivlogs8840 Ай бұрын
Main ta bhua ji divwait kar rahi ccc age bhua ji ..menu bahut pasand ne bhua jiii❤❤❤❤
@gursewakgill4503
@gursewakgill4503 Ай бұрын
Pammo didi di acting bhut vdia aa
@GurpreetSandhu-pe9jl
@GurpreetSandhu-pe9jl Ай бұрын
ਗਰੀਬ ਘਰ ਦੀ ਧੀ ਨੂੰ ਸੋਹਰਿਆਂ ਤੋਂ ਬਹੁਤ ਕੁਝ ਸੁਣਨਾ ਪੈਂਦਾ ਘਰ ਵਾਲਾ ਵੀ ਗੱਲ ਗੱਲ ਤੇ ਮੇਹਣਾ ਮਾਰਦਾ ਪੇਕਿਆਂ ਦੀ ਗਰੀਬੀ ਦਾ
@gurpreetsekhon6694
@gurpreetsekhon6694 Ай бұрын
Bhutt sohni video a❤❤❤❤
@Gurpreet_sandhu89
@Gurpreet_sandhu89 Ай бұрын
Waheguru g es nu pura paadn plz 🙏 samj ni aa rhi kitho shuru kra pr samjn d kosis krio 2 sister aa g ik ohna da pra 1 bhan d umar 13 saal ikk bhn d umar 15 saal pra d umar 11 saal maa greeb kar k kise hor nal bej gyi jdu bche bhut shote c te ohda da papa shar chl gua shd k ohna nu hun o tine reh rahe c te ohna de kollo yr ohna da pra v lh gya ohna da papa o vachria d halaay eni jyda buri yr plz help kro plz yr rab da vste jina nu baba g ne dita plz help kro o bhn bshri mnu ds rhi c raat kehdi bhut dar lgda asi lokka ghr kam krdia yr koi pind alla v help ni krda vchria appe kam krdia lokki gnde ohna nu kyi var paise v nhi dhde hope samj agyi hove meri eh kosis aa kawal paji eh msg dekho plz tuc ik var ohna kol auo plz paji plz 🙏🙏🙏🙏🙏🙏🙏🙏🙏🙏🙏🙏🙏🙏waheguru eh bhaina hun baba bhudha shib kol ik pind a othe reh rhia yr bhut kuj a dsn li pr kawal paji pl plz tuc help kro ohna d plz🙏 bhana bhut dukhi a lokki munde ohna nu kyi var tang krde koi pind ala help ni krda umar bs 15 te nikki d 11 saal a yr eh dukh sun k lgda ki asi bhut jydaaaaa lucky a plz sare help kro mnu dsna ni aya pr jina ho skya dsya mai samj d kosis krna saarre je koi help krna chonda plz kro tuc pind ayo bhana nu aap milo plz yr
@Rohanpb06
@Rohanpb06 Ай бұрын
ਇਕ ਨੂੰ ਚਾਹ ਚਾਹੀਦੀ ਹੈ ਤੇ ਇਕ ਨੂੰ ਚੁ 😂😂😂😂
@ramandeepsingh7576
@ramandeepsingh7576 Ай бұрын
Hello hi main saria video Dekhdi hain but gumehar butterfly chanel te last one .lakh vala subscribe main kita c .....from italy ton......
@shailendersingh4713
@shailendersingh4713 Ай бұрын
Sas pardahan 2😂😂😂preet te ohdi mummy
@DavishKohal
@DavishKohal Ай бұрын
👌🏻👌🏻👌🏻
@ritasamyal-8544
@ritasamyal-8544 Ай бұрын
Bahut badiyaa story hai ❤❤❤❤
@balbirsohi54
@balbirsohi54 Ай бұрын
ਕੋਈ ਹਾਲ ਨੀ ਲੋਕਾ ਦਾ ਕੈੱਮਟ ਤਾ ਸੋਚ ਕੇ ਕਰਆ ਕਰੋ
@GurjotShergill-r4g
@GurjotShergill-r4g 4 күн бұрын
Waheguru ji
@rachnabhandari2787
@rachnabhandari2787 Ай бұрын
Bahut vadiya story h ji.🙏🙏
@KamalPreet-f8q
@KamalPreet-f8q Ай бұрын
Preet da aah wala suit bott jyada sohna aaa 😊😊😊😊😊😊❤❤❤❤❤🎉🎉🎉
@Kiratsandhu-mb5zn
@Kiratsandhu-mb5zn Ай бұрын
Preet da suit bhut sohna ❤
@GursahibsohallSohall
@GursahibsohallSohall Ай бұрын
Hlo kivaoo preet sandeep
@Ranveer-sz8cq
@Ranveer-sz8cq Ай бұрын
❤😊
@tajindertajindersingh1149
@tajindertajindersingh1149 Ай бұрын
👌👌
@manpreetkaur-zz3pb
@manpreetkaur-zz3pb Ай бұрын
Sahibjeet so cute 😘😍❤️🙌
@anhadsinghrandhawa312
@anhadsinghrandhawa312 Ай бұрын
Jeeta didi nu koi kuj ni khuga I love jeeta didi❤
@Rajindersingh-lm2hi
@Rajindersingh-lm2hi Ай бұрын
❤❤❤❤❤❤❤❤❤❤
@arshpannu5742
@arshpannu5742 Ай бұрын
Bhut hi tars aaie sandeep didi
@ranjitgosal5868
@ranjitgosal5868 Ай бұрын
God-bless.you All.family ♥️
@sukhjeetkaur68
@sukhjeetkaur68 Ай бұрын
❤❤❤bhot vdia video 🎉🎉
@RajwinderKaur-tf9cs
@RajwinderKaur-tf9cs Ай бұрын
Bhut sohni video
@Harmankaur358
@Harmankaur358 Ай бұрын
ਆਹ ਸੂਟ ਤੁਸੀ ਸਰਦਾਰੀ ਪਹਿਰਾਵੇ ਤੋਂ ਲਿਆ ਏ ਪ੍ਰੀਤ?
@Manpreet-sidhu-
@Manpreet-sidhu- Ай бұрын
Sahib bhut sohna te joda v bhut sohna a
@MahinderSingh-hj8qf
@MahinderSingh-hj8qf Ай бұрын
ਬੁੜੀ ਬਥੇਰੇ ਪੱਠੇ ਵੱਡਦੀ ਰਹੀ ਏਂ ਇਹਨੂੰ ਨਾਲ਼ ਲੈਜਾ
@harwinderkaur6932
@harwinderkaur6932 Ай бұрын
Sahib putter nu shoes ta pa dande vichara nanke aaia hai❤ you sahib ❤❤
@talk2surinder
@talk2surinder Ай бұрын
Preet tere mummy di acting bahut sohni hunde
@Nimarjeetbuttar
@Nimarjeetbuttar Ай бұрын
ਜੀਤਾ ਨੂੰ ਆਵੇ ਨੀ ਕਰਨਾ ਚਾਹੀਦਾ
@nishaparmar5148
@nishaparmar5148 Ай бұрын
Jeetan didi Sandeep didi nal eda na kro
@gursewakgill4503
@gursewakgill4503 Ай бұрын
​@@nishaparmar5148Eh story as plz serious na lvo
@tajsingh4306
@tajsingh4306 Ай бұрын
ਗੁਰਨਾਮ ਦੀ ਐਕਟਿੰਗ ਬਹੁਤ ਵਧੀਆ ਸੀਰਾ।
@SehajHanjra
@SehajHanjra Ай бұрын
Gurnam kon aa video cha
@amanpreetkaur4538
@amanpreetkaur4538 Ай бұрын
God bless you all family members ❤❤❤❤
Osman Kalyoncu Sonu Üzücü Saddest Videos Dream Engine 275 #shorts
00:29
ЗНАЛИ? ТОЛЬКО ОАЭ 🤫
00:13
Сам себе сушист
Рет қаралды 3,6 МЛН
How Strong is Tin Foil? 💪
00:25
Brianna
Рет қаралды 30 МЛН
Osman Kalyoncu Sonu Üzücü Saddest Videos Dream Engine 269 #shorts
00:26
AMAR & DEEP FULL MARRIAGE VIDEO | PERFORMANCE | COUPLE DANCE | VIDAAI
23:49
Murdi Gaddi Peke Feri | Amar Devgan Deep Devgan
15:45
Mr Mrs Devgan
Рет қаралды 108 М.
DEEP DE PEKE VADHAIYAN | AMAR DEVGAN & DEEP DEVGAN
34:02
Mr Mrs Devgan
Рет қаралды 501 М.
Osman Kalyoncu Sonu Üzücü Saddest Videos Dream Engine 275 #shorts
00:29