Moh Diyan Tanda / ਮੋਹ ਦੀਆਂ ਤੰਦਾਂ / EPI- 1 // VICKY PREET SADA PUNJAB / NEW VIDEO 2024

  Рет қаралды 545,553

Sada Punjab

Sada Punjab

Күн бұрын

Пікірлер: 852
@Sandeepkaur72533
@Sandeepkaur72533 2 ай бұрын
ਮਾਏਂ ਨੀਂ ਮੈਂ ਕਿਸਨੂੰ ਦਰਦ ਸੁਣਾਵਾਂ ਸੀਰੀਜ਼ ਕਿਸ ਕਿਸ ਨੂੰ ਪਸੰਦ ਆ ❤❤
@lovedhot7168
@lovedhot7168 2 ай бұрын
❤❤❤
@Sharanart486
@Sharanart486 2 ай бұрын
Hnji bht pasand va ❤❤❤
@japkiratdhillon8125
@japkiratdhillon8125 2 ай бұрын
Hai ji bht shona
@minecraftshortswithsayam1598
@minecraftshortswithsayam1598 2 ай бұрын
Bahut jyada pasand hai
@KarnailSingh-rs2uk
@KarnailSingh-rs2uk 2 ай бұрын
Me
@sarabjeetkaur910
@sarabjeetkaur910 2 ай бұрын
ਮਾਏ ਨੀ ਕਿਸ ਨੂੰ ਦਰਦ ਸੁਣਾਵਾਂਮੈਨੂੰ ਤੇ ਬਹੁਤ ਪਸੰਦ ਘੈਂਟ ਸੀਰੀਜ ਏ❤❤
@PARAMJITKAUR-zq2cs
@PARAMJITKAUR-zq2cs 2 ай бұрын
Paunde eh ni oh seerez daily
@BALVIRKAUR-mj2wp
@BALVIRKAUR-mj2wp 2 ай бұрын
Manu v
@khushigupta9207
@khushigupta9207 2 ай бұрын
Very nyc story
@Bajwaraj1990
@Bajwaraj1990 2 ай бұрын
Oh story ni paundy new bnaeye jndy a
@Sukh.imagination
@Sukh.imagination 2 ай бұрын
Interesting story like it ❤
@KuldeeppawarKuldeeppawar-k7f
@KuldeeppawarKuldeeppawar-k7f 2 ай бұрын
ਮੈਨੂੰ ਤਾਂ ਇਹਨਾਂ ਦੇ ਸਾਰੇ ਸੀਰੀਅਲ ਪਸੰਦ ਨੇ ❤❤❤❤
@ManpreetKaur-fn1bd
@ManpreetKaur-fn1bd 2 ай бұрын
ਬਹੁਤ ਵਧੀਆ ਵੀਡੀਉ ਆ ਕੰਵਲ ਵੀਰ ਵੱਲ ਦੇਖ ਕੇ ਰੋਣ ਆ ਗਿਆ ਰਸੋਈ ਵਾਲਾ ਸੀਨ ਦੇਖ ਕੇ 😢😢😢 ਬਹੁਤ ਵਧੀਆ ਵੀਡੀਉ ਵੀਰ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਡੇ ਬੱਚਿਆਂ ਨੂੰ ਤੰਦਰੁਸਤ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏
@HarjitSingh-vy9hk
@HarjitSingh-vy9hk 2 ай бұрын
ਮਾਏ ਨੀਂ ਮੈਂ ਕਿਸਨੂੰ ਦਰਦ ਸੁਣਾਵਾਂ bht vadia ਸਟੋਰੀ ਆ next part plz jldi pej deo 😊😊
@gurdeepkaur5145
@gurdeepkaur5145 2 ай бұрын
ਵੈਰੀ ਨਾਈਸ ਵੀਡੀਓ ਪਰ ਹਰ ਇੱਕ ਵੀਡੀਓ ਵਿੱਚ ਜੀਤਾਂ ਸੋਨੂੰ ਤੇ ਰੋਹਬ ਮਾਰਦੀ ਰਹਿੰਦੀ ਹੈ ਭੌਦੁੂ ਬਣਾਈ ਰੱਖਦੀ ਹੈ
@gursewakgill4503
@gursewakgill4503 2 ай бұрын
ਪਰ ਜੀਤਾ ਦੀਦੀ ਬਹੁਤ ਵਧੀਆ ਐਕਟਿੰਗ ਕਰਦੇ ਨੇ 👌👌👌👌👌👌👌👍👍👍👍👍
@AbhijotGill-f3w
@AbhijotGill-f3w 2 ай бұрын
ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਬਹੁਤ ਹੀ ਵਧੀਆ ਵੀਡੀਓ
@user-cs2bk8sm3cAmanat
@user-cs2bk8sm3cAmanat 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@amanpreetkaur3225
@amanpreetkaur3225 2 ай бұрын
sahib v vdhia actor bnn geya 😂😂 kini sohni dastar bnayi puttu ne kite najrr na lgje putt nu God bless you sahib puttuu ❤😘😘😘🥰🥰
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Maninder_brar
@Maninder_brar 2 ай бұрын
ਕਰਨ ਮਾਂ ਨੂੰ ਕਿੰਨਾ Miss ਕਰਦਾ,,,ਇਕ ਬੱਚੇ ਨੂੰ ਮਾਂ ਤੋ ਦੂਰ ਕਰਤਾ ਇਹ ਬਹੁਤ ਵੱਡਾ ਪਾਪ ਆ,,,ਬਹੁਤ ਵਧੀਆ ਵੀਡਿਓ ❤
@13rajjesusjuhova65
@13rajjesusjuhova65 2 ай бұрын
5 ਸਾਲ ਪਹਿਲਾ ਮੇਰੇ ਨਾਲ ਵੀ ਮੇਰੇ sohrya ਨੇ ਏਦਾਂ ਕੀਤਾ c ਮੇਰਾ 9 ਸਾਲ ਦਾ ਪੁੱਤ ਮੇਰੇ ਤੋਂ ਅਲੱਗ karta ਤੇ ਮੈਂਨੂੰ ਕਦੀ ਮਿਲਣ ਵੀ ਨੀ ਦਿੱਤਾ ਅੱਜ ਤੱਕ ਬਹੁਤ tarsdi ਮੈਂ ਅਪਣੇ ਪੁੱਤ ਨੂੰ ਮਿਲਣ ਲਈ
@Maninder_brar
@Maninder_brar 2 ай бұрын
@@13rajjesusjuhova65 ਬਹੁਤ ਗਲਤ ਕੀਤਾ ਜੀ ਤੁਸੀ ਕਾਨੂੰਨ ਦਾ ਸਹਾਰਾ ਲੈਣਾ ਸੀ
@13rajjesusjuhova65
@13rajjesusjuhova65 2 ай бұрын
@@Maninder_brar paise to bina kanon v sath ni denda
@Maninder_brar
@Maninder_brar 2 ай бұрын
@@13rajjesusjuhova65 ਹਾਂਜੀ ਗੱਲ ਸਹੀ ਆ ਸਾਰਾ system ਹੀ ਖਤਮ ਹੋ ਗਿਆ ਸਭ ਕੁਝ ਪੈਸਾ ਹੀ ਹੋ ਗਿਆ
@narinderkaur7998
@narinderkaur7998 2 ай бұрын
​@@13rajjesusjuhova65ik maa nu bachoo toh door krkee sohreyn nu sabk milegga jaroor bhenji bhot aukha bachee toh bina rehna tusi hosla rakho ik din jaroor aaougga thunu thuda put milegga
@kuldipkaur5688
@kuldipkaur5688 2 ай бұрын
ਮਾਏ ਨੀ ਮੈਂ ਕਿਸਨੂੰ ਦਰਦ ਸੁਣਾਵਾਂ ਸੀਰੀਜ਼ ਤਾਂ ਬਹੁਤ ਹੀ ਸੋਹਣੀ ਤੇ good msg nal full filled aa.
@Navjotkarwal
@Navjotkarwal 2 ай бұрын
ਸੰਦੀਪ ਭੈਣੇ ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਸੀਰੀਜ਼ ਬਹੁਤ ਸੋਹਣਾ ਏ ਤੇ ਮੋਹ ਦੀਆਂ ਤੰਦਾਂ ਵੀ ਬਹੁਤ ਵਧੀਆ ਲੱਗਾ ਕੰਵਲ ਵੀਰ ਤੇ ਸੰਦੀਪ ਭੈਣੇ ਤੁਸੀਂ ਦੋਵੇਂ ਬਹੁਤ ਸੋਹਣੇ ਲੱਗਦੇ ਓ❤
@Officialpooja-x1s
@Officialpooja-x1s 2 ай бұрын
Mnu Karan da dialogue bhut vdiya lga es hisab nl mai fail ho jana te sahib v jdo Vicky ne Kiha sahib muh tah kr te muh hetha kr bda sohna gl mani jnda c ❤❤ love from Amritsar
@YuvrajSingh-z8b
@YuvrajSingh-z8b Ай бұрын
Hlo
@manpreetbains9272
@manpreetbains9272 2 ай бұрын
ਕਵਲ ਭਾਜੀ ਤੁਹਾਡਾ ਰਸੋਈ ਵਾਲਾ ਸੀਨ ਦੇਖ ਕੇ ਦਿਲ ਨੂੰ ਬਹੁਤ ਹੋਰ ਤਰ੍ਹਾ ਹੋਇਆ emotional ਕਰ ਦਿੱਤਾ 😢
@ManjeetKaur-o7g
@ManjeetKaur-o7g 2 ай бұрын
menu te dikhawa vadiya lagiya ❤❤❤
@manpreetbains9272
@manpreetbains9272 2 ай бұрын
@@ManjeetKaur-o7g ਇਹ ਜੌ ਵੀ ਸਟੋਰੀ ਬਣਾਉਂਦੇ ਨੇ end ਹੀ ਕਰਾਉਂਦੇ ਨੇ
@manpreetbains9272
@manpreetbains9272 2 ай бұрын
ਅਜੇ ਪਹਿਲਾ episode ਏ ਆਗੇ ਆਗੇ ਦੇਖੋ ਹੋਤਾ ਹੈ ਕਿਆ
@AmarbirSingh-ne7kc
@AmarbirSingh-ne7kc 2 ай бұрын
ਕੰਵਲ ਵੀਰ ਜੀ ਦੋ ਵੀਡੀਓ ਕਪਲੀਟ ਕਰ ਲੈਂਦੇ ਫਿਰ ਨਵੀਂ ਸੀਰੀਜ਼ ਸਟਾਟ ਕਰ ਲੈਂਦੇ ਆਇਦਾ ਮਜ਼ਾ ਨਹੀਂ ਆਉਂਦਾ ਵੇਖਣ ਦਾ
@amitojsinghbhati
@amitojsinghbhati 2 ай бұрын
sahib muh upper kar,sahib muh neeche kar..sahib kinni gall mannda vicky veer di....so cute ❤❤❤❤❤❤❤❤
@GURJANTSHTv
@GURJANTSHTv 2 ай бұрын
ਵੀਰ ਜੀ ਬਹੁਤ ਮਾੜੀ ਗੱਲ ਹੈ ਅੱਜ ਤਾਂ ਆਉਣਾ ਸੀ ਸੀਨ ਮਾਏ ਮੈਂ ਕਿਸ ਨੂੰ ਦਰਦ ਸੁਣਾਵਾਂ ਤੁਸੀਂ ਤਾਂ ਚੱਕ ਕੇ ਨਵਾਂ ਹੀ ਹੋਰ ਕੋਈ ਵੀਡੀਓ ਪਾ ਦਿੰਦੇ ਹੋ ਪਹਿਲਾਂ ਪਿਛਲੀ ਵੀਡੀਓ ਤਾਂ ਪੂਰੀ ਕਰ ਦਿਆ ਕਰੋ ਜੇ ਸਾਡੀ❤❤❤❤
@Wahla-preet
@Wahla-preet 2 ай бұрын
Sahi gl aa
@GurpreetKaurJanda
@GurpreetKaurJanda 2 ай бұрын
Hun oh boutique wal jyada busy rehnde a video band hun
@balarajneesh6932
@balarajneesh6932 2 ай бұрын
Main vi ehi comment karna si
@anmolkahlon1974
@anmolkahlon1974 2 ай бұрын
Sahi gll viedo ta. Bhut vadia pr ajj ohi auni oh pai nai
@jassimahi7150
@jassimahi7150 2 ай бұрын
Sahi gal a mh bi ose di oudek kar rehi si
@sandeepavreen1949
@sandeepavreen1949 2 ай бұрын
ਮਾਏਂ ਨੀਂ ਮੈਂ ਕਿਸਨੂੰ ਦਰਦ ਸੁਣਾਵਾਂ ਮੈਨੂੰ ਵੀ ਪੰਸਦ ਹੈ
@ParmjeetKaur-p8y
@ParmjeetKaur-p8y 2 ай бұрын
ਮਾਏਂ ਨੀਂ ਮੈਂ ਕਿਸਨੂੰ ਦਰਦ ਸੁਣਾਵਾਂ ਇਹ ਨਾਟਕ ਮੈਨੂੰ ਬਹੁਤ ਪਸੰਦ ਆ❤
@kulwantsingh1949
@kulwantsingh1949 2 ай бұрын
ਬਹੁਤ ਵਧੀਆ ਸਟੋਰੀ ਏ ਜੀ 😊😊😊😊
@Ranveer-sz8cq
@Ranveer-sz8cq 2 ай бұрын
Bahut Vadia Story Va ❤😊❤😊❤😊❤😊😊❤😊❤😊😊❤😊❤😊❤❤😊❤😊😊❤😊❤😊❤😊❤😊❤😊😊❤😊❤😊😊❤😊😊❤😊😊❤😊❤😊😊❤😊❤😊❤😊❤😊❤😊😊❤😊❤😊😊❤😊😊❤😊❤😊😊❤😊❤😊❤😊❤😊😊❤😊❤😊😊❤😊❤😊❤😊😊❤😊😊❤❤😊❤😊😊😊❤❤😊😊😊❤😊❤😊❤😊😊❤😊❤😊❤😊😊❤😊❤😊😊😊❤😊❤😊😊😊❤😊😊😊😊😊😊❤😊😊😊❤😊😊❤❤❤❤😊😊❤😊❤😊❤❤😊❤❤😊😊❤😊❤😊😊❤😊❤😊❤😊😊❤😊😊❤😊😊❤😊😊❤😊😊❤😊😊😊😊❤😊😊😊❤😊😊😊❤😊❤😊😊😊❤😊😊😊😊❤😊😊❤😊❤😊😊😊😊❤😊😊😊❤😊😊😊😊❤😊😊❤😊😊😊😊😊😊❤😊😊😊❤😊😊😊❤😊❤😊😊❤😊❤😊❤😊❤😊😊❤😊😊❤😊❤😊😊❤❤😊😊❤😊😊😊😊❤😊❤❤😊😊😊😊😊😊😊❤😊😊❤😊❤😊😊❤😊❤😊😊😊❤😊❤😊❤😊😊❤😊❤😊😊❤😊😊❤😊😊❤😊❤😊❤😊😊😊😊😊😊😊😊❤😊❤😊❤❤❤❤❤❤❤❤❤❤❤❤❤❤❤
@AmritRajoke-y4x
@AmritRajoke-y4x 2 ай бұрын
ਕਰਨ ਦੀ ਐਕਟਿੰਗ ਬਹੁਤ ਵਧੀਆ
@Hgdkdhy
@Hgdkdhy 2 ай бұрын
A story bi sass pradhan di traa super tu uper hi hoya gi❤.
@sandeepbatth968
@sandeepbatth968 2 ай бұрын
ਮਾਏਂ ਮੈ ਕਿਸ ਨੂੰ ਦਰਦ ਸੁਣਾਵਾਂ ਬਹੁਤ ਵਧੀਆ
@SarbjotSingh-pe2gr
@SarbjotSingh-pe2gr 2 ай бұрын
ਇਹ ਗੱਲ ਤਾ ਗ਼ਲਤ ਹੋਈ ਵੀਰ ਜੀ ਤੁਸੀ ਏਦਾ ਹੀ ਕਰਦੇ ਜੇ 🤣🤣🤣 22 ਪਹਿਲਾ ਦੂਜੀ ਵੀਡੀਓ ਪਾ ਦੇਦੇ ਅਸੀਂ ਨਹੀਂ ਤੁਹਾਡੀ ਨਵੀ ਵੀਡੀਓ ਦੇਖਣੀ ਜੇ 🫤🫤
@ranjitkaur6445
@ranjitkaur6445 2 ай бұрын
Very Heart touching Story God bless u all❤❤❤❤❤🎉🎉🎉🎉🎉
@heer917
@heer917 2 ай бұрын
ਭਾਗ:-2 ❤️❤️❤️ ਮੋਹ ਪਿਆਰ ਦੀਆਂ ਤੰਦਾਂ।
@neetusond322
@neetusond322 2 ай бұрын
ਤੁਸੀਂ ਨਵੀਆਂ ਵੀਡੀਉ ਬਣਾਉਂਦੇ ਰਹਿੰਦੇ ਪਰ ਜਿਹੜੇ ਪਹਿਲੀਆਂ ਵੀਡੀਓਸ ਦੇ ਸੀਜ਼ਨ 2 ਰਹਿੰਦੇ ਉਹ ਛੱਡ ਦਿੰਦੇ ਹੋ। ਦਰਾੜ ਦਾ ਸੀਜ਼ਨ 2 ਬਣਾਉ ਜਲਦੀ please 🙏🏻🙏🏻
@The_Nests
@The_Nests 2 ай бұрын
Right
@SandeepSandeepSingh-x7l
@SandeepSandeepSingh-x7l 2 ай бұрын
ਸਭ ਨੂੰ ਪਸੰਦ ਹੋਣਾ ਚਾਹੀਦਾ ਏ ਇਹ ਹੀ ਬਹੁਤ ਵਧੀਆ ਏ
@pardeepaulakh4871
@pardeepaulakh4871 2 ай бұрын
ਪਹਿਲੇ ਬਾਕੀ series ਤਾਂ complete ਕਰ ਲੈਂਦੇ ਜੀ
@shamtalakhotra1218
@shamtalakhotra1218 2 ай бұрын
Vicky da beta bhut cute hai kaise Vicky ki sari baat maan rha hai ... waheguru bless him always
@manrajkaur8466
@manrajkaur8466 2 ай бұрын
Eh story v boht serious jhi lgdi aa ❤
@BaljitKaur-yy6tw
@BaljitKaur-yy6tw 2 ай бұрын
Bhut vadiya ਸਟੋਰੀ aa ❤❤❤
@Hgdkdhy
@Hgdkdhy 2 ай бұрын
Preeto da suit awesome ❤❤ bda hi sohna lag reha .
@simarkaur9549
@simarkaur9549 2 ай бұрын
Kawal veer g no ronda dekh k mera v rona nikal geya
@BalvirKaur-i8b
@BalvirKaur-i8b 2 ай бұрын
Maye ni me video bahut bahot pasnd aaey
@vimmisharma6324
@vimmisharma6324 2 ай бұрын
Bhut vadiya hai maate ni mai kisnu dard sunava...wait rehndi hai next episide di
@anjuaggarwal8948
@anjuaggarwal8948 2 ай бұрын
Bahut emotional video start ki ❤❤❤
@ramandeepkaur9381
@ramandeepkaur9381 2 ай бұрын
ਜਿਹੜੇ ਪਹਿਲਾਂ ਚੱਲ ਰਹੇ ਨੇ , ਉਹ ਤਾ ਪੂਰੇ ਕਰਲੋ ਪਹਿਲਾ.
@JapnoorKaur-rp9ym
@JapnoorKaur-rp9ym 2 ай бұрын
To day is my birthday but 0 like 😢😢
@JashanBrar-ik7xw
@JashanBrar-ik7xw 2 ай бұрын
happy birthday dear🎉 gbu🥰
@poojachoudhary9481
@poojachoudhary9481 2 ай бұрын
Happy birthday bro
@VeerK1313
@VeerK1313 2 ай бұрын
Happy birthday ji❤❤🎉🎉
@JapnoorKaur-rp9ym
@JapnoorKaur-rp9ym 2 ай бұрын
@@JashanBrar-ik7xw thanks 🙏
@JapnoorKaur-rp9ym
@JapnoorKaur-rp9ym 2 ай бұрын
@@VeerK1313 thanks 🙏
@prabhsunilmasih5343
@prabhsunilmasih5343 2 ай бұрын
Sahib muuh tahh nu te thaa nu 😍🥰😇
@ManpreetKaur-qe9ks
@ManpreetKaur-qe9ks Ай бұрын
ਕੰਵਲ ਵੀਰ ਜੀ ਨੂੰ ਰੋਦੇ ਵੇਖ ਕੇ ਬਹੁਤ ਰੋਣਾ ਆਇਆ
@HarpreetSingh-j2o9r
@HarpreetSingh-j2o9r 2 ай бұрын
ਜੇੜੀ ਵਿਡੀਉ ਪਹਿਲਾ ਚੱਲ ਰਹੀ ਸੀ ਉਹਨੂੰ ਤਾ ਪੁਰਾ ਕਰ ਲੇਣਾ ਸੀ ਇਦਾ ਤਾ ਕੁਝੱ ਸਮਝ ਨਹੀ ਆਦਾ ਮੇਰੇ ਤਾ ਯਾਦ ਵੀ ਪੁਲ ਜਦਾ ਪਿਛਲੀ ਵਿਡੀਉ੍ ਵਿਚ ਕਿਹੜਾ ਸੀਨ ਚੱਲਦਾ ਸੀ ਇਨੀ ਲੇਟ ਵਿਡੀਉ ਪਾਉਦੇ ਹੋ
@prabhundal6943
@prabhundal6943 2 ай бұрын
Maye ni main kiss nu dard sunava da ki baniya Kawal bhaji I’m so sad, I was waiting for next episode. Plz don’t play with people’s emotion, u guys already started the new series without finishing the previous one. It’s not fair to viewers who are eagerly waiting for next episode of “maye ni”. Please consider
@BALJINDEERKAURKAUR
@BALJINDEERKAURKAUR 2 ай бұрын
Ryt👍
@DeepakMehra-gn5tb
@DeepakMehra-gn5tb 2 ай бұрын
Agree
@narinderjitkaur1363
@narinderjitkaur1363 2 ай бұрын
Interest nhi renda es tra udeek maye vali di kr rhe c pr enna ne new shuru kr lyi
@PARAMJITKAUR-zq2cs
@PARAMJITKAUR-zq2cs 2 ай бұрын
Ryt
@armanjotsandhawalia9068
@armanjotsandhawalia9068 2 ай бұрын
Right
@AmarbirSingh-ne7kc
@AmarbirSingh-ne7kc 2 ай бұрын
ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਸੀਰੀਜ਼ ਆਉਣੀ ਸੀ
@gillbrother7786
@gillbrother7786 2 ай бұрын
My kis no Dard sanama bahut Soni Soni video super duper I am waiting
@gillbrother7786
@gillbrother7786 2 ай бұрын
Buhat buhat soni video god bless you family members ❤❤❤❤
@sukhjitsingh509
@sukhjitsingh509 2 ай бұрын
Bhut vadia story aa god bless you❤❤❤❤❤ all family members🎉🎉🎉🎉
@ketanbirkaur5027
@ketanbirkaur5027 2 ай бұрын
Bahut sona episode ajj da ❤❤
@RobinYounis
@RobinYounis 2 ай бұрын
Bohat achi vedio hai God bless you all ❤❤❤❤❤
@gurjinderkaur7030
@gurjinderkaur7030 2 ай бұрын
Eh Story V Dil Nu BHT Lagi aa😢
@jagjeetkaur5262
@jagjeetkaur5262 2 ай бұрын
Bauht wadhia Story 😢
@brownmunde444
@brownmunde444 2 ай бұрын
Bohut ਸੋਹਣੀ video a❤❤❤❤
@AkwinderButter
@AkwinderButter 2 ай бұрын
Waheguru ji tuhan kush rakh sare nu ❤❤
@manjotsaggu662
@manjotsaggu662 2 ай бұрын
Sandeep and kawal is the best joddi👩‍❤️‍👨
@Ravinderjeetkaur-ov6fw
@Ravinderjeetkaur-ov6fw 2 ай бұрын
ਤੁਹਾਡੇ ਸਾਰੇ ਵੀਡਿਓ ਜ ਵਧੀਆ ਹੁੰਦੀਆਂ ਸਟੋਰੀਜ਼ ਐਕਟ ਐਕਟਿੰਗ ਬਹੁਤ ਵਧੀਆ ਤਰੀਕੇ ਨਾਲ ਪਲੇ ਕਰਦੇ ਓ ਹਰ ਰੋਜ਼ wait ਕਰੀਦੀ ਆ ਵੀਡਿਓ ਦੀ ਜਰੂਰ ਪਾਇਆ ਕਰੋ
@SandeepKaur-so7bl
@SandeepKaur-so7bl 2 ай бұрын
Preet didi bahut pyari aa
@NarinderKaur-h8n
@NarinderKaur-h8n 2 ай бұрын
ਤੁਸੀਂ ਹਰਸ ਵੀਡੀਓ ਦੇ ਵਿੱਚ ਸੰਦੀਪ ਨੂੰ ਰੋਣ ਧੋਣ ਵਾਸਤੇ ਹੀ ਰੱਖਿਆ ਹੈ ਪਹਿਲਾਂ ਵੀਡੀਓ ਦਾ ਐਂਡ ਦੂਸਰੀ ਦਾ ਤਾਂ ਕਰ ਲੈਂਦੇ ਫਿਰ ਦੂਸਰੀ ਸਟੋਰੀ ਪਾਇਆ ਕਰੋ
@mandykaur4416
@mandykaur4416 2 ай бұрын
Hmm sandeep nu har video ch changa te preet nu maada dikhonde aa akk gye sandeep nu changa ban de dekh dekh hdd aa
@kiratBoutiqu.3110
@kiratBoutiqu.3110 2 ай бұрын
Karan di language bahut vadiya lgdi mnu Love you puttr God bless you❤❤❤❤
@manigillgaming6989
@manigillgaming6989 2 ай бұрын
ਮੇਰਾ ਘਰਵਾਲਾ ਬਿਲਕੁਲ ਇਹੋ ਜਿਹਾ ਹੈ.ਜਿਵੇਂ ਦਾ ਵਿੱਕੀ ਭਾਜੀ ਨੇ ਰੋਲ ਪਲੇ ਕੀਤਾ .ਇਸ੍ ਸਿਰੀਅਲ ਚ
@YashmandeepKahlon
@YashmandeepKahlon 2 ай бұрын
Mere husband v same ne
@karanbrarbajakhana6171
@karanbrarbajakhana6171 2 ай бұрын
ਮੇਰਾ ਵੀ ਸੇਮ
@pinderkhinda3775
@pinderkhinda3775 2 ай бұрын
Kite paji comment na read kr len.
@GurjeetSidhu-y2c
@GurjeetSidhu-y2c 2 ай бұрын
Di eho jhe bande naal kive time pass karde ho?
@manigillgaming6989
@manigillgaming6989 2 ай бұрын
Hor ki kar sakde ha
@SharnjeetSingh-r6l
@SharnjeetSingh-r6l 2 ай бұрын
Vadia story❤❤
@kulwinderknagra3640
@kulwinderknagra3640 2 ай бұрын
ਮਾਏ ਨੀ ਮੈ ਦਰਦ ਕਿਸ ਨੂੰ ਸੁਣਾਵਾ ਬਹੁਤ ਵਧੀਆ ਵੀਡੀਓ ਹੈ ❤❤
@Surinderkaur-zm3db
@Surinderkaur-zm3db 2 ай бұрын
ਬੁਹਤ ਵਧਿਆ ਸਟੋਰੀ ਜੀ
@Sargodha_diaries
@Sargodha_diaries 2 ай бұрын
Love from Pakistan 🇵🇰
@lakhwinderbhinder4985
@lakhwinderbhinder4985 2 ай бұрын
Bahut Soni video g❤❤
@hiraAli-
@hiraAli- 2 ай бұрын
Love from Pakistan city Bahawalpur 🇵🇰❤❤
@pawanjotsingh9898
@pawanjotsingh9898 2 ай бұрын
ਸਾਨੂੰ ਵੀ ਬਹੁਤ ਪਸੰਦ ਆ
@Kawaljit531
@Kawaljit531 2 ай бұрын
Vry nyc video thadiya sariya video siraa hondiya
@Diljitkourjosan6170
@Diljitkourjosan6170 2 ай бұрын
❤❤❤❤
@Ranveer-sz8cq
@Ranveer-sz8cq 2 ай бұрын
@raghbirsinghgill9160
@raghbirsinghgill9160 Ай бұрын
ਬਹੁਤ ਵਧੀਆ
@guricheema2954
@guricheema2954 2 ай бұрын
Sahib bilkul gurmehar warga lagda hun ❤ mainu lagya c k Vicky paaji de naal gurmehar hi sutti aa ❤
@Virk-2022
@Virk-2022 2 ай бұрын
ਵੀਡੀਓ ਬਹੁਤ ਸੋਹਣੀ ਆ ❤❤
@Sandeepkaur-k1n
@Sandeepkaur-k1n 2 ай бұрын
Bahut Vdia story Kawal veer g
@GurvailsinghAulakh
@GurvailsinghAulakh 2 ай бұрын
ਮਾਏ ਨੀ ਮੈ ਕਿਸ ਨੂੰ ਦਰਦ ਸੁਣਾਵਾ ਇਹ ਵੀਡੀਓ ਕਿਸ ਨੂੰ ਚੰਗੀ ਲੱਗ ਦੀ ਏ ਉਹ ਲਾਇਕ ਕਰੋ
@ManpreetKaur-mt5md
@ManpreetKaur-mt5md 2 ай бұрын
Bahut vadhia series aa maye ni main kis nu dard sunawa ..wait for eagerly
@MandeepKaur-ve4ky
@MandeepKaur-ve4ky 2 ай бұрын
ਤੁਹਾਡੀਆਂ ਵੀਡੀਓਜ਼ ਬਹੁਤ ਸੋਹਣੀਆਂ ਹੁੰਦੀਆਂ ਨੇ ਵੀਰ ਜੀ
@KomalLata
@KomalLata 2 ай бұрын
❤❤❤❤ Sonu a serial bahut pasand hai
@harjeetrehal4276
@harjeetrehal4276 2 ай бұрын
Sahib soo cute ❤❤sona bachcha ❤❤😂😂
@ManjeetKaur-lf4ws
@ManjeetKaur-lf4ws 2 ай бұрын
Tuhadi har video bahut hi Vadhiya hundi hai. Maye ni main kis nu dard sunawa video ta bahut Vadhiya hai oh jaldi paa deya karo. Wait rehndi hai.
@paramjitsingh4629
@paramjitsingh4629 Ай бұрын
Very good video all members very good acting waheguru ji mehar kare
@akgaming9575
@akgaming9575 2 ай бұрын
Kanwal veer ji thank u soo much veer tusi bohtt vdia video,s le k aande ho thankku onece again khush rho ji tusi saare 🎉🎉
@KarmjeetKaur-kk3lr
@KarmjeetKaur-kk3lr Ай бұрын
ਮੈਂਨੂੰ ਤਾਂ ਬਹੁਤ ਹੀ ਵਧੀਆ ਵੀਡੀਓ ਲੱਗ ਦੀ ਆ
@sukhjeetkaur68
@sukhjeetkaur68 2 ай бұрын
Bhot vdia video ❤❤❤
@sandeepkular4371
@sandeepkular4371 2 ай бұрын
New video super ❤❤
@manveerkaur5131
@manveerkaur5131 2 ай бұрын
ਮਾਏ ਨੀਂ ਕਿਸਨੂੰ ਦਰਦ ਸੁਣਾਵਾਂ ਬਹੁਤ ਵਧੀਆ ਵੀਡੀਓ ਹੈ
@sandeeppannu2953
@sandeeppannu2953 2 ай бұрын
Bhut vadia story ❤❤
@KuldeeppawarKuldeeppawar-k7f
@KuldeeppawarKuldeeppawar-k7f 2 ай бұрын
ਬਹੁਤ ਵਧੀਆ ਵੀਡੀਓ ❤❤❤❤❤❤
@Ranveer-sz8cq
@Ranveer-sz8cq 2 ай бұрын
Cutie pie sahib ❤
@davinderkaurbasi5935
@davinderkaurbasi5935 2 ай бұрын
ਮੈਨੰ ਬਹੁਤ ਪਸੰਦ ਆ ਮਾਏ ਨੀਂ ❤❤❤❤❤❤❤
@pooja2271
@pooja2271 Ай бұрын
Shaib kinna cute lg rya kive apne papa de gal man janda ❤😊
@HarpreetMahal-v3k
@HarpreetMahal-v3k 2 ай бұрын
Bhut vdia g
@MandeepSandhu-tp4sv
@MandeepSandhu-tp4sv 2 ай бұрын
Asi ta sara Sara den wait karde rende va may ni kisnu dard sonava serial de
@shavetaaery4491
@shavetaaery4491 2 ай бұрын
Maye ni kisnu dard sunawa mainu bahut pasand aa
@gurpreetsekhon6694
@gurpreetsekhon6694 2 ай бұрын
Bhutt vdia video aa kawal veer da seen te emotional hogi C Mai Baki zyd vdia video aa❤❤❤❤
@Ravinderjeetkaur-ov6fw
@Ravinderjeetkaur-ov6fw 2 ай бұрын
ਬਹੁਤ ਵਧੀਆ ਐਪੀਸੋਡ ਸਾਹਿਬ ਮੂੰਹ ਉਤਾਂਹ ਮੂੰਹ ਠਾਂਹ So cute baby
@KakaKaka-pr7om
@KakaKaka-pr7om Ай бұрын
Maye ni ma kinu. dard sunawa best video sas pardhan best video
@chanpreetsingh4740
@chanpreetsingh4740 2 ай бұрын
ਕਵਲ ਵੀਰ ਜੀ ਪਹਿਲਾਂ ਵਾਲੀ ਵੀਡੀਓ ਖਤਮ ਕਰ ਲਿਆ ਕਰੌਂ ਨਹੀਂ ਸਮਝ ਨਹੀਂ ਆਉਂਦੀ ਸਟੋਰੀ ਦੀ
@balkarsingh-nn5le
@balkarsingh-nn5le 2 ай бұрын
ਪ੍ਰੀਤੋ ਆ ਸੂਟ ਬਹੁਤ ਸੋਹਣਾ ਲੱਗਿਆ ❤❤
Murdi Gaddi Peke Feri | Amar Devgan Deep Devgan
15:45
Mr Mrs Devgan
Рет қаралды 48 М.
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 357 М.
Friends make memories together part 2  | Trà Đặng #short #bestfriend #bff #tiktok
00:18
龟兔赛跑:好可爱的小乌龟#short #angel #clown
01:00
Super Beauty team
Рет қаралды 92 МЛН
Ameer ghar di kuri ne sohre a k ki kita, #sadapunjab
24:05
Sada Punjab
Рет қаралды 2,7 МЛН
DEEP DE PEKE VADHAIYAN | AMAR DEVGAN & DEEP DEVGAN
34:02
Mr Mrs Devgan
Рет қаралды 499 М.
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 357 М.