Sadi Team Da Hassa Nei Rukda 😂😂. Te Ena Nu Dekh K Granti Aa K Tuhada Hassa Ve NeiRukna 😂😂

  Рет қаралды 209,989

Sada Punjab Vlog

Sada Punjab Vlog

Күн бұрын

Пікірлер: 304
@vartajdhillon7630
@vartajdhillon7630 Жыл бұрын
ਜਦੋਂ ਮਰਜ਼ੀ ਦੇਖ ਲੲੀ ਆਕੇ ਹੱਸਦੇ ਹੀ ਰਹਿੰਦੇ ਆ🥰🥰😆😆😆😆
@BaljinderKaur-sm7ro
@BaljinderKaur-sm7ro Жыл бұрын
😂😂😂😂😂😂😂❤❤❤❤❤
@ShoaibAhmed-n9h
@ShoaibAhmed-n9h Жыл бұрын
😊😊😊😊
@sukhdeepkaur3348
@sukhdeepkaur3348 Жыл бұрын
😂😂
@kaurkaur468
@kaurkaur468 Жыл бұрын
ਸੰਦੀਪ ਦੀਦੀ ਤੇ ਕੰਵਲ ਭਾਜੀ ਦਾ ਬਹੁਤ ਪਿਆਰ ਆ ❤ ਵਾਹਿਗੁਰੂ ਜੀ ਹਮੇਸਾ ਖੁਸ਼ ਰੱਖਣਾ 🙏
@manpreetbains9272
@manpreetbains9272 Жыл бұрын
😂😂😂😂 ਭੂਆ ਜੀ ਪੰਜਾਬੀ ਦੇ ਹਮੇਸ਼ਾ ਦੋ ਮਤਲਬ ਨਿਕਲ ਹੀ ਆਉਂਦੇ ਨੇ ਗੱਲ ਕੋਈ ਵੀ ਹੋਵੇ 😂😂 toooo much pyari family ❤
@balrajchahal9730
@balrajchahal9730 Жыл бұрын
Haji sahi gal aa
@RamanjeetKaur-w5s
@RamanjeetKaur-w5s Жыл бұрын
Manpur valia nal ki gal ho gi please dso
@gursewakgill4503
@gursewakgill4503 Жыл бұрын
ਹਾਏ !!!!ਬਹੁਤ ਹੀ ਜਿਆਦਾ ਹਾਸਾ ਆਇਆ ਅੱਜ ਮੈਨੂੰ 😂😂😂😂ਤੁਸੀ ਸੱਚ ਜਾਣਿਉ ਮੈ ਇਕੱਲੀ ਬੈਠੀ ਹੋਈ ਉੱਚੀ ਉੱਚੀ ਹੱਸਣ ਲੱਗ ਪਈ ਜਿਹੜਾ ਭੂਆ ਜੀ ਦਾ ਡਾਇਲਾਗ ਸੀ ਐਸ ਤੇ ਐਸ਼ ਵਾਲਾ ਉਹ ਸੀਨ ਦੇਖ ਮੇਰੀ ਹੱਸਦੀ ਦੀਆ ਅੱਖਾ ਚ ਪਾਣੀ ਆ ਗਿਆ 😂😂🤣🤣🥹🥹ਬਹੁਤ ਵਧੀਆ ਵਿਲੋਗ ਸੀ ਤੁਹਾਡਾ
@jaspalkaur1955
@jaspalkaur1955 Жыл бұрын
ਹਾ ਜੀ ਸਾਰਾ ਪ੍ਰੀਵਾਰਖੁਸ ਰਹਿਆ ਕਰੋ ਵਾਹਿਗੁਰੂ ਤੁਹਾਨੂੰ ਖੁਸ ਰੱਖੇ ਸਾਰੀ ਟੀਮ ਬਹੁਤ ਵਧੀਆ
@pampanesar8332
@pampanesar8332 Жыл бұрын
Beautiful video. Laughter makes a great chance. Everyone works together soooo nice. Wait for more laughter.
@sandeepbatth968
@sandeepbatth968 Жыл бұрын
ਨਾ ਵੀਰੇ ਹੱਸ ਲੈਣ ਦੀਉ ਸਨਦੀਪ ਦੀਦੀ ਨੂੰ ਬਹੁਤ ਦੁਖ ਵੇਖੇ ਨੇ ਵਿਚਾਰੀ ਨੇ ਤੁਸੀਂ ਸੋਹਰੇ ਚੰਗੇ ਮਿਲੇ ਹਨ ਨਾ ਚੰਗੇ ਮਿਲਦੇ ਕੀ ਕਰਦੀ ਵਿਚਾਰੀ ਕੰਵਲ ਵੀਰੇ ਤੁਸੀਂ ਸਾਰੀ ਫੈਮਲੀ ਬਹੁਤ ਚੰਗੇ ਹੋ ਮੇਰੀ ਸਨਦੀਪ ਦੀਦੀ ਨੂੰ ਖੁਸ਼ ਰੱਖਦੇ ਹੋ
@Manobilli8
@Manobilli8 Жыл бұрын
Thnku gg❤❤❤❤
@seetarani813
@seetarani813 10 ай бұрын
Aash khida bhua g
@simrankaurkaur2303
@simrankaurkaur2303 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ, ਹਮੇਸ਼ਾ ਹੱਸਦੇ ਰਹੋ
@baljinderbadhan5680
@baljinderbadhan5680 Жыл бұрын
ਵਿੱਕੀ ਭਾਜੀ ਦੀਆਂ ਗੱਲਾ ਤੇ ਹਾਸਾ ਆਉਂਦਾ😂😂😂😂😂😂😂😂😂😂😂
@GurjeetSingh-rh5et
@GurjeetSingh-rh5et Жыл бұрын
ਬਹੁਤ ਵਧੀਆ ਫੈਮਿਲੀ ਹੈ ਆ ਸਦਾ ਹਸਦੇ ਰਹੋ
@jaskiratrandhawa8140
@jaskiratrandhawa8140 Жыл бұрын
ਸੱਚੀ ਅੱਜ ਤਾਂ ਹੱਸ ਹੱਸ ਢਿੱਡ ਹੀ ਦੁੱਖਣ ਲੱਗ ਗਿਆ😂😂😂😂😂ਰੱਬ ਤਹਾਨੂੰ ਐਵੇ ਹੀ ਖੁਸ਼ ਰੱਖੇ 😁😁😁😁😁ਐਵੇਂ ਹੀ ਖੁਸ਼ ਰਹੋ ਤੇ ਸਾਨੂੰ ਵੀ ਖੁਸ਼ ਰਖੋ 😄😄😄😄😄
@deepakdeepu1091
@deepakdeepu1091 Жыл бұрын
Sweet family tvadi family nu miln da bhut dil karda
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Harjotbrareditz
@Harjotbrareditz Жыл бұрын
ਸੰਦੀਪ ਦੀਦੀ ਤਾਂ ਖਿਲਰ ਹੀ ਜਾਂਦੇ ਹੱਸਦੇ ਹੱਸਦੇ 😅😅😅
@hk8076
@hk8076 Жыл бұрын
😂😂😂😂😂 ਹਾਏ ਰੱਬਾ ਹੱਸ ਹੱਸ ਕੇ ਬੁਰਾ ਹਾਲ਼ ਹੋ gya 😅😅😅😅😅
@mandeepkaurmandeepkaur8348
@mandeepkaurmandeepkaur8348 Жыл бұрын
ਸੰਦੀਪ ਦੀਦੀ ਦਾ ਜੂੜਾ ਬਹੁਤ ਸੋਹਣਾ😊
@jatinderkaur7344
@jatinderkaur7344 Жыл бұрын
schi di thada bun bht shona hunda a plzzzz ik bun vanu wali video payeo 😊
@GurpreetSingh-en5sy
@GurpreetSingh-en5sy Жыл бұрын
Rab hamesha family nu hasda rakha. God bless you😊😊😊
@gursewakgill4503
@gursewakgill4503 Жыл бұрын
ਭੂਆ ਜੀ ਦੀਆ ਗੱਲਾ ਤੇ ਅੱਜ ਮੈਨੂੰ ਸਭ ਤੋ ਜਿਆਦਾ ਹਾਸਾ ਆਇਆ 😂😂😂😂ਬਹੁਤ ਵਧੀਆ ਹਾਸੇ ਵਾਲੀਆ ਗੱਲਾ ਕੀਤੀਆ ਤੁਸੀ ਭੂਆ ਜੀ 🥰🥰❤️❤️ਪਰਮਾਤਮਾ ਤੁਹਾਨੂੰ ਸਾਰਿਆ ਨੂੰ ਹਮੇਸ਼ਾ ਖੁਸ਼ ਰੱਖੇ ਹੱਸਦੇ ਵੱਸਦੇ ਰਹੋ ਲੰਮੀਆ ਉਮਰਾ ਮਾਣੋ ਚੜ੍ਹਦੀਆ ਕਲਾ ਚ ਰਹੋ 🙏🙏🙏🙏ਅੱਜ ਪਹਿਲੀ ਵਾਰ ਤੁਹਾਡੇ ਸਾਰਿਆ ਲਈ ਦਿਲ ਚੋ ਦੁਆਵਾਂ ਨਿਕਲ ਰਹੀਆ 🙏🙏🙏🙏ਪਰਮਾਤਮਾ ਮੇਹਰ ਕਰਨ ਤੁਹਾਡੇ ਤੇ🙏🥰🥰🥰🥰
@jujharsingh9451
@jujharsingh9451 Жыл бұрын
ਖੁਸ਼ ਖੁਸ਼ ਖੁਸ਼ ਖੁਸ਼ ਖੁਸ਼ ਰਹੋ ਜੀ ਐਛ ਭੂਆ ਜੀ ❤❤❤❤😊😊😊ਸਦਾ ਹੱਸਦੇ ਰਹੋ ਜੀ
@shayiri_vala_sardar9706
@shayiri_vala_sardar9706 Жыл бұрын
ਭੂਆ ਜੀ ਤੁਸੀ ਆਪਣੇ ਆਪ ਨੂੰ ਬੁਢੇ ਕਹਿੰਦੇ ਹੋ ਨਾ ਨਾ ਨਾ ਸਾਡਾ ਤੁਹਾਡੇ ਨਾਲ ਪਿਆਰ ਹੀ ਇਨਾ ਏ ਸਾਨੂੰ ਤੁਸੀ ਨੋਜੁਆਨ ਹੀ ਲਗਦੇ ਓ
@navukaur153
@navukaur153 Жыл бұрын
Jad marji vekh lyi aake.... Hassde hi rehne Aa❤❤❤❤❤❤❤❤ beautiful video... Stories balo jada te bloopers chnge lggde mennu
@abijotsingh9464
@abijotsingh9464 Жыл бұрын
ਸੰਦੀਪ ਦੀਦੀ ਜੂੜਾ ਬਹੁਤ ਵਧੀਆ ਕਰਦੇ ਨੇ ਸੰਨੂ ਵੀ ਦੱਸੋ 😊😊
@mandeepmultani4071
@mandeepmultani4071 Жыл бұрын
Artificial laya lgda
@KavitaSharma-xg9zl
@KavitaSharma-xg9zl Жыл бұрын
Hasna bhi jaroori hai maza aa gya aapke sath hum bhi khush ho gye 😂😂😂😂😂😂😂love you ji all
@sarojrani9592
@sarojrani9592 Жыл бұрын
Tuhadi video dekhke mera bhi man khush ho gya
@sukhasingh6452
@sukhasingh6452 Жыл бұрын
Bas aeda hi hasde 😂ਵੱਸਦੇ rho..... Rab tohnu har kushi ਦੇਵੇ....... God bless you 🎉 🎉
@gursakhbal195
@gursakhbal195 Жыл бұрын
ਖੁਸ ਰਹੋ ਸਾਰੀ ਟੀਮ ਬਹੁਤ ਵਧੀਆ
@manpreetsandhu4677
@manpreetsandhu4677 Жыл бұрын
Mai pua ji diya gallan tonn bhut hassi love you pua g 😂❤
@niranjansinghpunni5305
@niranjansinghpunni5305 Жыл бұрын
Tuhanu hasde dekh k sadi v ruuh khush ho jandi aa kionki kai vaar ghar dian tention nal mann udaas ho janda hai main ta odo tuhade blooper dekh leni aa 😂😂😂
@GAGANDEEPSINGH-ix1pw
@GAGANDEEPSINGH-ix1pw Жыл бұрын
So nice family waheguru tuhanu sbh nu hmesha bohat bohat khush rakhan
@SimranKaur-wf5bd
@SimranKaur-wf5bd Жыл бұрын
Sandeep Didi nu miln nu Dil krda a
@sumanpunni9758
@sumanpunni9758 Жыл бұрын
Bahut badia 👌 bhua ji jo bolna chahunde wa dekhan walia nu samjh aajana wa.tuc sarre evvi gal khichi jande ho. Mojja keh lawo. Bhua ji v aaj ta Hass rahe naal hi gussa v vkhai jande 😅😅😅😅😅
@gsdhaliwal5934
@gsdhaliwal5934 Жыл бұрын
Pls kawal veer Karan ta mahar tha blooper Pavo aciting da pls
@virksaab7741
@virksaab7741 Жыл бұрын
ਭੂਆ ਗਾਲਾਂ ਵੀ ਕੱਢਦੀ ਹੈ 😂😂ਮੈਂ ਤਾਂ ਪਹਿਲਾਂ ਵਾਰ ਵੇਖੀਆ ਭੂਆ ਜੀ ਨੂੰ ਹੱਸਦੀਆਂ 😂😂😂
@mukhtarsinghbhinder9989
@mukhtarsinghbhinder9989 Жыл бұрын
Ajj tusi bohat hi jyada masti kiti a bhua ji v bohat masti krde c
@NavneetKaur-hn8cp
@NavneetKaur-hn8cp Жыл бұрын
Bhut badhiya story hundia Sandeep di
@mandeepkaur7639
@mandeepkaur7639 Жыл бұрын
ਭੂਆ ਵਿਚਾਰੀ ਤਾਂ ਕਮਲੀ ਕਰਤੀ ਇੱਕ ਡਾਇਲਾਗ ਨੇ 🤣🤣🤣🤣🤣🤣🤣
@Sidhu401
@Sidhu401 Жыл бұрын
ਵਾਲੀ ਅੱਤ ਕਰਦੇ ਆ ਮੇਰਾ ਦਿਲ ਵੀ ਕਰਦਾ ਤੁਹਾਡੇ ਨਾਲ ਵੀਡੀਓ ਬਣਾਵਾ ਮਨਜੀਤ ਸਿੱਧੂ
@harjinderkaur9514
@harjinderkaur9514 Жыл бұрын
ਸੱਚੀ ਬਹੁਤ ਵਧੀਆ।ਖੁਸ਼ ਰਹੋ ਹਮੇਸ਼ਾ❤❤
@jaskiratrandhawa8140
@jaskiratrandhawa8140 Жыл бұрын
ਪਰ ਪੀ੍ਤ ਤੋਂ ਬਗੈਰ ਵਿਲੋਗ ਅਧੂਰਾ ਸੀ ਹੈਂ ਵੀਰ ਜੀ ਹੈਂ ਵੀਰ ਜੀ ਕਿਸੇ ਨੇ ਨਹੀ ਕਹਾ😂😂😂😂
@WaqasAli-kh9pf
@WaqasAli-kh9pf Жыл бұрын
Sonu veerji very sweet
@mandeepkaur8220
@mandeepkaur8220 Жыл бұрын
Vicky te hai e sh nu s bolda ajj bhua v adh gyi ais te😂😂👌👌
@KS-zg5nq
@KS-zg5nq Жыл бұрын
Omg😂😂😂😂😂😂muh dukhn lg gya has has k😂😂so funny..
@MandeepKaur-dt3qd
@MandeepKaur-dt3qd Жыл бұрын
Bs Edda hasda raho god bless you all family members ❤❤❤❤❤❤
@nimandeepkaur8984
@nimandeepkaur8984 Жыл бұрын
Love u bhua g very very nyc ❤❤❤❤❤waheguru g tuhnu sb nu khush rakhe aida e
@lovepreetkaur7195
@lovepreetkaur7195 Жыл бұрын
Bhua ji love you so much 😘.. wahaguru g lmbia umra bkshn thonu..🥰🥰🤗🙏🏿
@BirkaurrandhawaBir-hb9ub
@BirkaurrandhawaBir-hb9ub Жыл бұрын
Bhut hi hassa aaya.... Bhua ji diya glla ta mai bar bar back kr kr ke hss rhi C 😂😂😂
@KuldeepBalYt
@KuldeepBalYt Жыл бұрын
😂😂Hasan nal vi kine dukh door hunde aa
@maninderkaur-ht6sf
@maninderkaur-ht6sf Жыл бұрын
ਏਨੀਆਂ ਟੈਸਨਾ ਸੀ ਇਹ ਵੀਡੀਉ ਦੇਖ ਕੇ ਅਜ ਬਹੁਤ ਦਿਨਾਂ ਬਾਅਦ ਹਾਸਾ ਆਇਆ 8 ਤਰੀਕ ਤੋ ਹੀ ਟੈਸਨਾ ਵਿਚ ਸੀ
@Diljitkourjosan6170
@Diljitkourjosan6170 Жыл бұрын
ਕੀ ਗੱਲ ਹੋ ਗਈ ਜੀ
@GurpreetKaur-po9os
@GurpreetKaur-po9os Жыл бұрын
Very nice 👍
@RohitKumar-ry8pu
@RohitKumar-ry8pu Жыл бұрын
ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ 🙏 🙏 ਜੀ ਪਰਮਾਤਮਾ ਤੁਹਾਨੂੰ ਬਹੁਤ ਹੀ ਤਰੱਕੀ ਦੇਵੇ ਤੁਹਾਨੂੰ ਪਰਮਾਤਮਾ ਰੱਝ ਕੇ ਰਸਾਲੇ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਦੇਵੇ ਕਮਲ਼ ਤੇ ਵਿਕੀ ਅਪਣੇ ਪਰਿਵਾਰ ਦਾ ਬਹੁਤ ਹੀ ਵਧੀਆ ਢੰਗ ਨਾਲ ਖਿਆਲ ਬਹੁਤ ਹੀ ਰੱਖ ਦੇ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ
@GurdeepSingh-ms7sr
@GurdeepSingh-ms7sr Жыл бұрын
Tusi hasde reha kro, nal sanu bhi hassde rha karo koi na koi dukh tut janda aa😂😂😂😂
@manjitkaur6747
@manjitkaur6747 Жыл бұрын
Sare Bohat vdia God bless you all family members
@harmanlubana2439
@harmanlubana2439 Жыл бұрын
Hye waheguru ji khush rakhn tuhanu hamesha ❤😂
@jasrai2891
@jasrai2891 Жыл бұрын
Bhua Ji says I will go bring you neem da patha to stop you laughing that good idea bhua ji so funny she keeps on forgetting her lines and cannot say word aeshee😂
@kalashgaming1279
@kalashgaming1279 Жыл бұрын
Sandeep di bohat hasde aa so cute❤❤
@sapnamanhas7670
@sapnamanhas7670 Жыл бұрын
Funny family sari ❤❤😊
@maninderkaur6515
@maninderkaur6515 Жыл бұрын
Bhuaaa g di ais ne aish krwa diti aj😂😂😂😂😂😂😂😂
@sahibbenipal1847
@sahibbenipal1847 Жыл бұрын
Sandeep didi bahut vadhea nature a thodi eda he khus raho hamesa
@gupreetkaur3141
@gupreetkaur3141 Жыл бұрын
God bless you ji family members bus hasda raho bhot sweet laga da ho ❤
@mandeepkaurmandeepkaur8348
@mandeepkaurmandeepkaur8348 Жыл бұрын
ਸਦਾ ਖੁਸ਼ ਰਹੋ😊😊😊
@Parmeet-u5w
@Parmeet-u5w Жыл бұрын
Sari team bot vadiya aa tuhanu dekh dekh sada hasa v nhi rukda 😂😂
@Punjabdi-shan
@Punjabdi-shan Жыл бұрын
Pabiji joda kito banvaya bohat Sona ik vlog hi bnaa lo jude da
@nijjer3804
@nijjer3804 Жыл бұрын
Bhout hassaa ayaa 😂😂😂😂
@WaqasAli-kh9pf
@WaqasAli-kh9pf Жыл бұрын
So sweet bua ji
@Preet-lq3eb
@Preet-lq3eb Жыл бұрын
So nice,,,,funny moments,,,,rabb tuhanu sareyaa nu buri najar to bachaa k rakhe,,,,khush raho hamesha,,,,love u all,,,,, specially love for Sandeep bhabi nd kanwal bro,,,,,
@savreetsidhu6143
@savreetsidhu6143 Жыл бұрын
Aish ne gallan dukhn la dittia 😂😂😂😂
@animalscarePB30
@animalscarePB30 Жыл бұрын
Rab kare eda hasde raho nice family
@sangeeta8875
@sangeeta8875 Жыл бұрын
आपको हंसता देख कर बहुत अच्छा लगता है
@Karanvr816
@Karanvr816 Жыл бұрын
Hasde hi rehne aa ji 😂😂😂love you
@RajinderKaur-o9n
@RajinderKaur-o9n Жыл бұрын
Awesome Sandeep Di…Vry Funny😂😂😂
@SonyVirk-tj3cu
@SonyVirk-tj3cu Жыл бұрын
Mood haapy ho gaiya eh video dekh k 😂😂
@Satinderkaur89
@Satinderkaur89 Жыл бұрын
😂😂Bhut, hsaya, tusi... Keep it up😂😂❤❤❤❤love u all😊god bless everyone..
@Rupinderhans-zx1rp
@Rupinderhans-zx1rp Жыл бұрын
😂😂😂😂😂 o god kina fun krde a na tuci sare mera te video dekh ki has has bura hl ho gya mere bache kehnde mumma thanu ki ho gya ❤❤❤❤❤❤😂😂😂😂😂te tuci sare ta vidio bnaode o gbu ❤❤❤❤
@gurkiratkhinda3849
@gurkiratkhinda3849 Жыл бұрын
Sandeep da hair style bhut sohna
@pawanpreetkaur7045
@pawanpreetkaur7045 Жыл бұрын
Tusi Baut hasaya sachi dil Kush ho ga😂😂😂
@Karanvr816
@Karanvr816 Жыл бұрын
Bloopers bot vdiya lagde ne menu
@AkashDeep-cj3eg
@AkashDeep-cj3eg Жыл бұрын
Tusi Kiya cc na ki koi granti nhi Hasan di sachi gl va mara kol Hassan rukiya hi nhi bohot zada cute family va tuhade hmesha khush rho chardikla vich rho plz comment krdo
@sadapunjabvlog2727
@sadapunjabvlog2727 Жыл бұрын
thanku gg
@randhawafamily7759
@randhawafamily7759 Жыл бұрын
Aj bhut mjaa aeya video dekh k❤mera v tuhade nal kmm krn nu jee krda❤
@AnmolSingh-io7to
@AnmolSingh-io7to Жыл бұрын
Very nice ❤❤❤❤
@sehbaazsingh-ow6jc
@sehbaazsingh-ow6jc Жыл бұрын
Sandeep t Sonu bahut hasde ne😂😂😂😂
@kuldipkaurkuldip165
@kuldipkaurkuldip165 Жыл бұрын
Kawal veer ne Sonu nu hasde hasde kut dita ajj 😂😂😂😂
@WaqasAli-kh9pf
@WaqasAli-kh9pf Жыл бұрын
Bua ji so sweet sheesha bolna
@KulwinderKaur-b9c9g
@KulwinderKaur-b9c9g Жыл бұрын
Ajj ta manu v bahut hassa aayaa
@paramjitkaur7617
@paramjitkaur7617 Жыл бұрын
Vicky nu farak ni lagna kio ke oh aap sassa bolda aa😂😂😂😂😂😂
@GILL_FAMILY
@GILL_FAMILY Жыл бұрын
ਜੀਤਾ ਭੈਣ ਕਿਸੇ ਦਿਨ ਨੀਵਾਂ ਜੂੜਾ ਸਿਪਲ ਵਲ ਵਾਲਾ ਕਰਿਉ ਜ਼ਰੂਰ
@BhullarSaab-du1rw
@BhullarSaab-du1rw Жыл бұрын
😂😂😂😂😂 nice family 😂😂😂😂❤❤❤❤
@ranjitgosal5868
@ranjitgosal5868 Жыл бұрын
😂😂great family 🎉🎉❤🎉❤
@SandeepkaurSandeep-o8c
@SandeepkaurSandeep-o8c Жыл бұрын
Very funny😅😅😅.mera v dil karda thode nal kam karn nu
@Virk-2022
@Virk-2022 Жыл бұрын
ਸੰਦੀਪ ਬਹੁਤ ਪਸੰਦ ਆ❤❤❤❤❤
@ReenaKalsi.
@ReenaKalsi. Жыл бұрын
ਕਈ ਵਾਰੀ ਹਾਸਾ ਮੌਰੀ ਚੜ ਜਾਂਦਾ।ਗੱਲ ਗੱਲ ਤੇ ਹਾਸਾ ਆਈ ਜਾਂਦਾ,, ਨਹੀਂ ਕੰਟਰੋਲ ਹੁੰਦਾ।ਕੋਈ ਗੱਲ ਨਹੀਂ।ਇੱਦਾਂ ਕਰੋ ਤੁਸੀਂ ਅਗਲੀ ਸੀਰੀਜ਼ ਕਾਮੇਡੀ ਬਣਾ ਲਵੋ😅😅😅😅😅
@cksidhuchannel4984
@cksidhuchannel4984 Жыл бұрын
Sachi bahut hassa 😅😅😢😂😂😂😂 aaya
@jyotiseghal7593
@jyotiseghal7593 Ай бұрын
Very nice video ❤😮
@varinderjitkaur1566
@varinderjitkaur1566 Жыл бұрын
😂 great family 🎉🎉🎉🎉
@ShivaGill-j4e
@ShivaGill-j4e 9 ай бұрын
Best funny bloopers
@NirmalKaur-h7b
@NirmalKaur-h7b Жыл бұрын
❤❤❤❤❤❤❤❤
@Mahakal_Diwani595
@Mahakal_Diwani595 Жыл бұрын
😂❤❤ bholenath tnu hmesha khush rkhn
@manpreetkauransh6985
@manpreetkauransh6985 8 ай бұрын
😂😂bot soni video❤❤
@BhullarPreet-
@BhullarPreet- Жыл бұрын
Very nice family 😂😂😂😂❤❤❤❤❤
@NavjotKaur-b9s
@NavjotKaur-b9s Жыл бұрын
ਅੱਜ ਵਲੋਗ ਬਹੁਤ ਹਾਸੇ ਵਾਲਾ ਸੀ। ਸੰਦੀਪ ਦੀਦੀ ਬਹੁਤ ਹਸਦੇ ਨੇ
@gagandandiwal4168
@gagandandiwal4168 Жыл бұрын
😂😂😂😂Nice family 😂😂😂😂
@SimranjeetKaur-qn1np
@SimranjeetKaur-qn1np Жыл бұрын
Tuhde sare aah di laughing exercise bhut hndi aah😂
Sandeep Bhabi Ne Sikhai Sonu Nu Acting 🎭 Gurr Wali Cha ☕️ Pee Loo
14:10
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Beat Ronaldo, Win $1,000,000
22:45
MrBeast
Рет қаралды 158 МЛН
Ajo Sang Da Mela Dekh Lo, Ajj Kon Kon Miliea Sanu😊
29:12
Sada Punjab Vlog
Рет қаралды 168 М.
ਪਿੰਡ ਮੋਜਾੰ
9:07
monu bal trucking in europe
Рет қаралды 10 М.
Sham De Sair Karda Karda Sonu Jeeta Ghar Poch Gae, Bhot Dina Bad Time Laga
14:15
Ameer ghar di kuri ne sohre a k ki kita, #sadapunjab
24:05
Sada Punjab
Рет қаралды 2,8 МЛН
Pekia to mummy ne pa ke ditta achar
26:49
Sandeep preet vlogs
Рет қаралды 170 М.
Rishtaydari Ch fikk, (paise kar k) #sadapunajb
24:12
Sada Punjab
Рет қаралды 1,3 МЛН
Viah vich ronak mela
15:16
GURMEHAR THE BUTTERFLY
Рет қаралды 123 М.
Jeeta Ne Preet Nu Kive Kuttea 😂😂 Soo Funny Blooper 😂
9:56
Sada Punjab Vlog
Рет қаралды 110 М.