Satinder Sartaaj - Dehleez | Beat Minister | New Punjabi Songs 2021 | Sufi Love Songs | Seven Rivers

  Рет қаралды 10,620,922

SagaHits

SagaHits

Күн бұрын

Пікірлер: 5 200
@AmanSaini82
@AmanSaini82 3 жыл бұрын
ਕੁਦਰਤ ਬੋਲਦੀ ਸੁਣੀ ਮੈ 🙌🏻❤️
@AmanSaini82
@AmanSaini82 3 жыл бұрын
@@bhaijobansinghkhalsa ਵਾਹ ਸਤਿੰਦਰ ਸਰਤਾਜ 🌿🍃
@Avreen_Kaur9824
@Avreen_Kaur9824 3 жыл бұрын
Right
@gagandeepkaurdhillon
@gagandeepkaurdhillon 3 жыл бұрын
ਤੇਰੀ ਏ ਕਮੀਜ਼ ਸੋਹਣੀ, ਸੱਚੀ ਹਰ ਚੀਜ਼ ਸੋਹਣੀ, ਟੱਪੀ ਦਹਲੀਜ਼ ਸੋਹਣੀ, ਲਾੜਿਆ ਦੀ ਚਾਲ ਜੀ।। ਬਕਮਾਲ ❤️🌾🏅
@jaspreetsingh-gf2iv
@jaspreetsingh-gf2iv 3 жыл бұрын
Heart touching lyrics
@jinderpoohla
@jinderpoohla 3 жыл бұрын
Sartaj di awaj te lyrics rooh nu khush kar jnde aa ji
@jackpreetsingh9904
@jackpreetsingh9904 3 жыл бұрын
Badla ne rang mange asi dita taal ji👍
@kewalgill9233
@kewalgill9233 3 жыл бұрын
ਜੀ
@Wastrenpandu
@Wastrenpandu 3 жыл бұрын
Nice ❤🥰
@jagpalsingh613
@jagpalsingh613 3 жыл бұрын
ਰੂਹ ਖੁਸ਼ ਹੋ ਗਈ ਗੀਤ ਸੁਣ ਕੇ.... ਪਰਮਾਤਮਾ🙏🙏 ਤੇਰੇ ਤੇ ਅਤੇ ਤੇਰੀ ਕਲਮ ਤੇ ਮੇਹਰ ਬਣਾਈ ਰੱਖੇ ਸਰਤਾਜ ਵੀਰ..... ਤੂੰ ਸਾਫ ਸੁਥਰੇ ਗੀਤ ਲਿਖਦਾ ਅਤੇ ਗਾਉਦਾ ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਸਾਡੀ🙏🙏🙏.....
@manjeetghai3138
@manjeetghai3138 3 жыл бұрын
sahi keha veer g
@HarjinderSingh-vf8ys
@HarjinderSingh-vf8ys 3 жыл бұрын
Beautiful voice and song
@jaismeenkaur9543
@jaismeenkaur9543 Жыл бұрын
🙏🙏🙏🙏🙏🙏🙏🙏🙏
@seehowitworkss
@seehowitworkss 2 жыл бұрын
Dr. Satinder Sartaj Wrote this song in about 3 minutes. This shows his level of creativity and professionalism. He is a legend.
@gurindersingh6062
@gurindersingh6062 2 жыл бұрын
Wow Amazing 🌹
@akumar3607
@akumar3607 2 жыл бұрын
Any reference to claim this 3 minutes ???
@basantchayalmotivationalth945
@basantchayalmotivationalth945 Жыл бұрын
kzbin.info/door/z13VSaoQvdzRKM9yyN5_LA good one.sahi hai ji
@Rabbu-su8qb
@Rabbu-su8qb 4 ай бұрын
​@@akumar3607kuch b boll k chll dete Hein log aaj kll
@jatindersingh-kz9th
@jatindersingh-kz9th 3 ай бұрын
​@akumar3607 ask your mom she have it
@varindervirrk123
@varindervirrk123 3 жыл бұрын
ਅਦਬ ਸਲੀਕੇ ਭਰੇ ,, ‘ਕੱਲੇ-‘ਕੱਲੇ ਬੋਲ ਖ਼ਰੇ,, ਜਿਉ ਪੁੰਨਿਆਂ ਦਾ ਚੰਨ ਚੜ੍ਹੇ,, ਸਰਤਾਜ ਗਾਉਂਦਾ ਬਾਕਮਾਲ ਜੀ ॥ ❤️❤️❤️
@harindersingh8210
@harindersingh8210 3 жыл бұрын
🙏👍👌 ਬੌਹਤ ਵਧੀਆ ਬਾਈ ਜੀ
@tehreenkaur4783
@tehreenkaur4783 3 жыл бұрын
👌👌
@Pushpinder._.singh143
@Pushpinder._.singh143 3 жыл бұрын
ਤੇਰੇ ਗੀਤਾ ਦਾ ਕੋਈ ਜੁਆਬ ਨਹੀਂ ਸਰਤਾਜਾ, ਤੂੰ ਤੇ ਹੌਸਲਾ ਛੱਡੇ ਵਾਲਿਆ ਦੇ ਵੀ ਪਾ ਦਿੰਦਾ ਜਾਨ ਸਰਤਾਜਾ, ਰੱਬ ਅੱਗੇ ਇਹੀ ਅਰਦਾਸ ਹੈ ਤੇਰੇ ਵਰਗੀ ਰੂਹ ਘਰ ਘਰ ਜੰਮੇ ਸਰਤਾਜਾ 🤲 ~ ਪੁਸ਼ਪਿੰਦਰ ਸਿੰਘ
@sandeeppoonia6411
@sandeeppoonia6411 3 жыл бұрын
90
@ajbakhtu
@ajbakhtu 3 жыл бұрын
kzbin.info/www/bejne/jXqZdZ6MgtObl5Y
@gurpreet_777
@gurpreet_777 3 жыл бұрын
Wow nice ❤️
@Pushpinder._.singh143
@Pushpinder._.singh143 3 жыл бұрын
Lyrics... *ਦਹਿਲੀਜ਼* ਤੇਰੀ ਇਹ ਕਮੀਜ਼ ਸੋਹਣੀ ਸੱਚੀਂ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਸ਼ਾਲ ਕਸ਼ਮੀਰੀ ਦਿੱਤੀ ਦਿਲਾਂ ਦੀ ਅਮੀਰੀ ਦਿੱਤੀ ਰੂਹਾਂ ਨੂੰ ਫ਼ਕੀਰੀ ਦਿੱਤੀ ਜ਼ਿੰਦਗੀ ਕਮਾਲ ਜੀ ਡੋਰੀਏ ਸਲੇਟੀ ਰੰਗੇ ਛੱਤ 'ਤੇ ਸੁਕਾਉਣੇ ਟੰਗੇ (*2) ਬੱਦਲਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ ਜੀ ਦਾਵਤਾਂ ਕਰਾਈਏ ਚੱਲ, ਚਿੜੀਆਂ ਬੁਲਾਈਏ (*2) ਚੱਲ, ਉਹਨਾਂ ਨਾਲ ਗਾਈਏ ਚੱਲ, ਹੋ ਗਏ ਬੜੇ ਸਾਲ ਜੀ ਸਫ਼ਰ ਮਲਾਹਾਂ ਵਾਲਾ ਤਾਰਿਆਂ ਦੀ ਛਾਵਾਂ ਵਾਲਾ ਹਵਾ ਤੇ ਦਿਸ਼ਾਵਾਂ ਵਾਲਾ ਪੁੱਛਦੇ ਕੀ ਹਾਲ ਜੀ? ਬਾਂਕੇ ਚਰਵਾਹਿਆਂ ਨੂੰ ਬੇਲੇ ਪੀੜ੍ਹੇ ਡਾਹਿਆਂ ਨੂੰ ਰੰਗਿਉ ਚੌਰਾਹਿਆਂ ਨੂੰ ਸੁੱਟ ਕੇ ਗੁਲਾਲ ਜੀ ਰੰਗ ਦਰਿਆਵਾਂ ਵਾਲਾ (*2) ਸੰਗ ਦਰਿਆਵਾਂ ਵਾਲਾ ਜੰਗ ਦਰਿਆਵਾਂ ਵਾਲਾ ਪੂਰਾ ਜੌ ਜਲਾਲ ਜੀ ਪੂਰਾ ਇਹ ਰਿਵਾਜ ਹੋਇਆ ਕਿੰਨਾ ਸੋਹਣਾ ਕਾਜ ਹੋਇਆ (*2) ਮਾਹੀ 'ਸਰਤਾਜ' ਹੋਇਆ ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ ਸੱਚੀਂ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਡੋਰੀਏ ਸਲੇਟੀ ਰੰਗੇ ਛੱਤ 'ਤੇ ਸੁਕਾਉਣੇ ਟੰਗੇ ਬੱਦਲਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ ਜੀ ਸਰਤਾਜ~
@SharanjeetKaurSohal
@SharanjeetKaurSohal 3 жыл бұрын
Nice
@PunjabiCreations
@PunjabiCreations 3 жыл бұрын
ਸਰਤਾਜ਼ ਦੇ ਗਾਣੇ ਕੁਦਰਤ ਦੇ ਵੀ ਦਰਸ਼ਨ ਦੀਦਾਰ ਕਰਾ ਦਿੰਦੇ ਨੇ....
@recoverhappiness
@recoverhappiness 3 жыл бұрын
ਦੇਖੋ ਕਿਵੇਂ ਗੁੰਮਿਆ ਹੋਇਆ ਮੋਬਾਈਲ ਫੋਨ ਮਿਲ ਸਕਦਾ kzbin.info/www/bejne/paHRfWOrYtF2Z8k 💯💯
@NavjotKaur-sg1hg
@NavjotKaur-sg1hg 3 жыл бұрын
Rytt ji Love Sartaj ji🥰🥰
@djankitamproduction6630
@djankitamproduction6630 3 жыл бұрын
kzbin.info9vlv6dR_2o8?feature=share
@meetsandhu54
@meetsandhu54 3 жыл бұрын
💙💙💙💙
@officialpunjabi6928
@officialpunjabi6928 3 жыл бұрын
Wow
@BootaSinghVlogs
@BootaSinghVlogs Жыл бұрын
ਦਿਲ ਨੂੰ ਛੂਹਣ ਵਾਲੀ ਅਵਾਜ਼ ਨੂੰ ਐਨੇ ਘੱਟ ਵਿਊ ਹਨ।ਕੋਈ ਕਿਉਂ ਨਹੀਂ ਸੁਣਦਾ ਇਸ ਕੋਮਲ ਅਵਾਜ਼ ਨੂੰ ਕੋਈ ਕਿਉਂ ਨਹੀਂ ਸਮਝਦਾ ਸਰਤਾਜ ਦੇ ਲਿਫਾਜ ਨੂੰ
@AmitKumar-me2zh
@AmitKumar-me2zh 3 жыл бұрын
I was really smiling while listening this song that is only of 4 min .....Such a peaceful , sukoon wala song .Poora din kaam krke raat ko ye gaana sun lo ,saree thkaan chle jaegi ♥️
@979davinder
@979davinder 3 жыл бұрын
Me too
@anjanathakur1163
@anjanathakur1163 3 жыл бұрын
😂
@005sanjeev
@005sanjeev 3 жыл бұрын
True
@jackpreetsingh9904
@jackpreetsingh9904 3 жыл бұрын
Motivated😂😂😂 ki kita motivate... oukha loka da v... jada hi jajbati ho gya amit kumar ji
@Vlogsvive
@Vlogsvive 3 жыл бұрын
@@anjanathakur1163 o 😂✅jj K Joo Mo Jjllojj.jmmmlloollk Ko 💕💕 Ojooolkppo okllkpl Yaar ka wjepki8p
@mrviral6520
@mrviral6520 3 жыл бұрын
ਇਹ ਹੁੰਦੇ ਨੇ ਗੀਤ, ਜ੍ਹਿਨਾਂ ਨੂੰ ਸੁਣ ਕੇ ਦਿਲ ਨੂੰ ਸੁਕੂਨ ਮਿਲਦਾ ♥️🙏🏻
@karangill8539
@karangill8539 3 жыл бұрын
Bilkul ryt g😍
@manjeetghai3138
@manjeetghai3138 3 жыл бұрын
sehi keha tuc sukun wala geet
@sahejdeep314
@sahejdeep314 3 жыл бұрын
Sachi sakoon milda
@qurantilawat7978
@qurantilawat7978 3 жыл бұрын
Bilkul Sahi bro
@prabhjotsinghalok2249
@prabhjotsinghalok2249 3 жыл бұрын
Bilkul ji
@yuvraj1846
@yuvraj1846 3 жыл бұрын
Shukar hai ki aaj bhi koi aisa music bana raha hai. Meaningful, soulful & peaceful music Satinder ji. Please keep creating music like this 🙏🏻 God bless you😇
@mehfil-e-sartaaj
@mehfil-e-sartaaj 3 жыл бұрын
ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzbin.info/www/bejne/eaq9mnSjo82td9E
@aaofficial591
@aaofficial591 3 жыл бұрын
🤔
@GSSGlaminouswellness2023
@GSSGlaminouswellness2023 3 жыл бұрын
Ryt sir
@gursewakpunia6883
@gursewakpunia6883 2 жыл бұрын
Nc
@karanbir4440
@karanbir4440 Жыл бұрын
@@aaofficial591a
@Thedreamnovus
@Thedreamnovus 3 жыл бұрын
ਪੂਰਾ ਏਹ ਰਿਵਾਜ ਹੋਇਆ ਕਿਨਾ ਸੋਹਣਾ ਕਾਜ ਹੋਇਆ... ਏਹ ਲਫਜ ਕਿੱਥੋਂ ਆਉਂਦੇ ਨੇ ਦਿਲ ਨੂ ਅਲਗ ਜੇਹਾਅਹਿਸਾਸ ਹੁੰਦਾ.... ਜੀਓ
@viratprabhusingh36
@viratprabhusingh36 3 жыл бұрын
इस दौड़ती भागती दुनिया मे इस गाने पे आके रुक गया हूं बहुत खूब सरताज पाजी ☺️🙏👍🏻
@anilthind
@anilthind 3 жыл бұрын
Bilkul shi kiya bro🙏🙏
@mrinvincible8037
@mrinvincible8037 3 жыл бұрын
दुनिया इधर की उधर हो सकती है पर सतिन्दर पाजी का सुर वही रहता है। आपकी सुर की ताजगी का फैन हूं सर। उत्तर प्रदेश से आपका फैन।
@SonamSharma-mf3ip
@SonamSharma-mf3ip 3 жыл бұрын
🙏🙏🙏
@Bawramann12
@Bawramann12 3 жыл бұрын
Muje bhi sartaz ji song bhut pyare lgde h
@anamikachauhan7247
@anamikachauhan7247 3 жыл бұрын
Me: Uttar Pradesh, Lucknow 😊🥀 Big fan Satinder Paji 😍❤️😊
@karanpanday1303
@karanpanday1303 3 жыл бұрын
Kya baat hai h aapne 😄💞Radheee
@GreeshBhattFamily
@GreeshBhattFamily 3 жыл бұрын
Living legend one & only ❤️👏
@sanjudodharia6157
@sanjudodharia6157 3 жыл бұрын
بھوت سونا سونگ❤️❤️
@RizwanAli-cm5mx
@RizwanAli-cm5mx 3 жыл бұрын
@@sanjudodharia6157 qrpqqqqqqaqaqà
@jashandeepkaur5565
@jashandeepkaur5565 3 жыл бұрын
Who is this
@RexShine_Universe
@RexShine_Universe 3 жыл бұрын
Bro amrinder Gill v🥰🥰🥰🥰🥰🥰
@b.jamwal5030
@b.jamwal5030 3 жыл бұрын
kzbin.info/www/bejne/pIq9cod8pbt7qdU
@samirsarmal9791
@samirsarmal9791 3 жыл бұрын
ਇਕ ਵਾਰ ਫੇਰ ਤੋਂ ਦਿਲ ਜਿੱਤ ਲਿਆ ਸਤਿੰਦਰ ਸਰਤਾਜ ਜੀ ।। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 💕💕
@KhabraMusicalTrain
@KhabraMusicalTrain 3 жыл бұрын
ਸਤਿੰਦਰ ਸਤਰਾਜ ਜੀ ਦੇ ਹਰ ਗੀਤ ਵਿੱਚ ਪਿਆਰ ਦੀ ਮਿਠਾਸ ਮਹਿਸੂਸ ਹੁੰਦੀ ਹੈ 😊😊
@Prabhneet.kaur13
@Prabhneet.kaur13 3 жыл бұрын
Sach ha
@heera4377
@heera4377 3 жыл бұрын
Bilkul
@luckykheparrampuri8094
@luckykheparrampuri8094 3 жыл бұрын
@@heera4377 em
@sunpreetsingh9031
@sunpreetsingh9031 3 жыл бұрын
ਜਿਵੇਂ ਜਹਾਨ ਨੂੰ ਜੋੜਨ ਵਾਲਾ ।
@BefikraSquad
@BefikraSquad 3 жыл бұрын
Khoob Khoob Khoob.. ♥️🌻
@jaiveersingh8950
@jaiveersingh8950 3 жыл бұрын
A a guy with soulful singing, a guy with meaningful and unique lyrics, a guy with great thinking, Aj kal de zamane ch duniya nu tuhade vargi simplicity te soch nu follow krn di lod aa
@KARTIK-ti1cf
@KARTIK-ti1cf 3 жыл бұрын
ਸਤਿੰਦਰ ਸਰਤਾਜ ਦੀ ਗੱਲ ਬਾਤ ਹੀ ਅਲਗ ਆ ❤️
@QamarAbbas-bd1fm
@QamarAbbas-bd1fm 3 жыл бұрын
@@KARTIK-ti1cf pl01
@historicfacts2979
@historicfacts2979 3 жыл бұрын
ਭਰਾਵਾ 40 ਵੀਂ ਵਾਰ ਗਾਣਾ ਸੁਣੀ ਜਾਨਾ..... ਬਹੁਤ ਸਤਿਕਾਰ ਬਾਈ ਤੇਰਾ ਤੇ ਸਰਤਾਜ਼ ਬਾਈ ਦਾ.....
@BilalAhmad-sk8rq
@BilalAhmad-sk8rq 3 жыл бұрын
No crowd No vulgarity No expensive shit No fancy items Just love, beautiful, soothing, & incredible voice and lyrics Love from Kashmir
@gautamgoyal283
@gautamgoyal283 2 жыл бұрын
U r right
@apkaehsan
@apkaehsan 3 жыл бұрын
SOOTHING.....YOU FEEL LIKE YOU ARE IN SARTAJ's WORLD.. BUNDLE OF PRAYERS FROM A PAKISTANI PUNJABI FOR THIS LIVING LEGEND...
@kaydeep.
@kaydeep. 3 жыл бұрын
Bahut shukria Bhaji , Jalandhar Punjab ton bahut pyaar ❤️❤️❤️❤️
@Isha-tm9jb
@Isha-tm9jb 3 жыл бұрын
This made me cry! How pure and innocent is this melody🥺❤
@jaspalrathore4756
@jaspalrathore4756 3 жыл бұрын
Na ro pagli ab muje bhi rulayegi kya
@NaturalContents
@NaturalContents 3 жыл бұрын
🌿🌼 ਸਤਿੰਦਰ ਸਰਤਾਜ🌿🌼 ❤️ਦਹਿਲੀਜ਼❤️ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਸ਼ਾਲ ਕਸ਼ਮੀਰੀ ਦਿੱਤੀ, ਦਿਲਾਂ ਦੀ ਅਮੀਰੀ ਦਿੱਤੀ, ਰੂਹਾਂ ਨੂੰ ਫਕੀਰੀ ਦਿੱਤੀ, ਜਿੰਦਗੀ ਕਮਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ, ਦਾਵਤਾਂ ਕਰਾਈਏ ਚੱਲ, ਚਿੜੀਆਂ ਬੁਲਾਈਏ ਚੱਲ, ਓਹਨਾਂ ਨਾਲ ਗਾਈਏ ਚੱਲ, ਹੋ ਗਏ ਬੜੇ ਸਾਲ ਜੀ, ਸਫ਼ਰ ਮਲਾਹਾਂ ਵਾਲਾ, ਤਾਰਿਆਂ ਦੀ ਛਾਵਾਂ ਵਾਲਾ, ਹਵਾ ਤੇ ਦਿਸ਼ਾਵਾਂ ਵਾਲਾ, ਪੁੱਛਦੇ ਕੀ ਹਾਲ ਜੀ, ਬਾਂਕੇ ਚਰਵਾਹਿਆਂ ਨੂੰ, ਬੇਲੇ ਪੀੜ੍ਹੇ ਡਾਹਿਆਂ ਨੂੰ, ਰੰਗਿਓ ਚੌਰਾਹਿਆਂ ਨੂੰ, ਸੁੱਟ ਕੇ ਗੁਲਾਲ ਜੀ, ਰੰਗ ਦਰਿਆਵਾਂ ਵਾਲਾ, ਸੰਗ ਦਰਿਆਵਾਂ ਵਾਲਾ, ਜੰਗ ਦਰਿਆਵਾਂ ਵਾਲਾ, ਪੂਰਾ ਜੋ ਜਲਾਲ ਜੀ, ਪੂਰਾ ਇਹ ਰਿਵਾਜ਼ ਹੋਇਆ, ਕਿੰਨਾ ਸੋਹਣਾ ਕਾਜ਼ ਹੋਇਆ, ਮਾਹੀ ਸਰਤਾਜ ਹੋਇਆ, ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ..🌿🌼 ਸਤਿੰਦਰ ਸਰਤਾਜ ❤️🌿🌼
@fayazfarhat5524
@fayazfarhat5524 3 жыл бұрын
Me also
@sonuboysingh58
@sonuboysingh58 3 жыл бұрын
@@NaturalContents थैंक्स
@oreosworld7584
@oreosworld7584 3 жыл бұрын
This is what a pure and real music looks like, soothing voice awesome videography, in this era where everyone has lost the sense and the real taste of music you are the only light, God bless you
@mandeepsinghchhabra1656
@mandeepsinghchhabra1656 3 жыл бұрын
PhD hain yeh Sufi Music Mein🎶Aur Persian Language (Farsi) mein Diploma kiya hai Ustaad Ji ne 🙏🏼
@mehfil-e-sartaaj
@mehfil-e-sartaaj 3 жыл бұрын
ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzbin.info/www/bejne/eaq9mnSjo82td9E
@rajudhiman8746
@rajudhiman8746 2 жыл бұрын
Well explained. As if an English teacher!
@simarjeetsingh1707
@simarjeetsingh1707 3 жыл бұрын
ਦੁਨੀਆ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਪਹਿਲੇ ਨੰਬਰ ਤੇ ਹੈ ਸਤਿੰਦਰ ਸਰਤਾਜ ❤💯❤
@alishan-kv2xf
@alishan-kv2xf Жыл бұрын
yyyyyy
@jatinderbraich9130
@jatinderbraich9130 3 жыл бұрын
From lyrics to cinematography, every thing was perfect. A complete gem yet again.
@mandeepmandy786
@mandeepmandy786 3 жыл бұрын
Ryt❤️
@Vipin_Goyal
@Vipin_Goyal 3 жыл бұрын
but views only 3M
@ranagill4526
@ranagill4526 3 жыл бұрын
@@Vipin_Goyal yah 😢😢
@sukhhothi2106
@sukhhothi2106 3 жыл бұрын
Wah ji
@allaboutnature8157
@allaboutnature8157 3 жыл бұрын
@@Vipin_Goyal heere ki parakh kisi kisi ko hi hoti h His views may be less but his viewer has good taste and knowledge of music
@daaru.badnam
@daaru.badnam 3 жыл бұрын
Why to take medicine of stress and depression if we have your melodious songs
@rohanjamwal11
@rohanjamwal11 3 жыл бұрын
Correct
@ਘੈਂਟਜੱਟ
@ਘੈਂਟਜੱਟ 2 жыл бұрын
Hanjiii 💯
@habibullah3006
@habibullah3006 Жыл бұрын
@rahularora5544
@rahularora5544 Жыл бұрын
True 👍
@SonalRoyChowdhury
@SonalRoyChowdhury 26 күн бұрын
Correct
@AustralianPunjabiesOfficial
@AustralianPunjabiesOfficial 3 жыл бұрын
ਵਾਹ, ਕਿਆ ਬਾਤ ਆ , ਸਰਤਾਜ ਜੀ!! ਵਾਹ-ਕਮਾਲ ਦੀ ਰੂਹਦਾਰੀ, ਇਕ ਇਕ ਲਫ਼ਜ ਮੋਤੀਆਂ ਵਾਂਗ ਫਰੋਇਆ ਤੁਸੀ।। ਬਹੁਤ ਬਹੁਤ ਮੁਬਾਰਕਬਾਦ 🙏
@recoverhappiness
@recoverhappiness 3 жыл бұрын
ਦੇਖੋ ਕਿਵੇਂ ਗੁੰਮਿਆ ਹੋਇਆ ਮੋਬਾਈਲ ਫੋਨ ਮਿਲ ਸਕਦਾ kzbin.info/www/bejne/paHRfWOrYtF2Z8k 🙏🏻🙏🏻💯✨👍🏼👍🏼
@charanjitsingh4661
@charanjitsingh4661 Жыл бұрын
Je ajj Nusrat Saab hunde o pkka kende k agr mera koi favourite h.o ikku e aa.only" SATINDER SARTAJ"
@gagandeepkaurdhillon
@gagandeepkaurdhillon 3 жыл бұрын
ਰੂਹ-ਏ-ਸਰਤਾਜ਼ !! Soothing , pacifying ❤️🌱 On repeat; Irresistable ☺️☺️
@randhirbrar3822
@randhirbrar3822 3 жыл бұрын
Its touches soul directly .I feel depressed when listen other sm sngs but here I feel fresh 🤗😇
@palwindermalhi8609
@palwindermalhi8609 3 жыл бұрын
👌👌
@jatinjeetsingh5440
@jatinjeetsingh5440 3 жыл бұрын
The beauty of Satinder's shayari is never ending .
@ishtpal8934
@ishtpal8934 3 жыл бұрын
Another masterpiece , what a composition truely heart touching !
@singhvicky444
@singhvicky444 3 жыл бұрын
💯💯
@phullewaliac
@phullewaliac 2 жыл бұрын
ਰੂਹ ਨੂੰ ਛੂਹ ਗਿਆ ਗੀਤ ਤੁਹਾਡਾ। ਨੁਸਰਤ ਸਾਹਿਬ ਤੇ ਸਰਤਾਜ ਸਾਹਿਬ ਆਖੀਰ ਕਰਦੇ ਨੇ।
@bhupinderpreetkaur904
@bhupinderpreetkaur904 3 жыл бұрын
Can’t wait to see him live in the concert Canada Rejuvenation Tour - Vancouver 7th November 2021. ❤️
@rajdeepkaur836
@rajdeepkaur836 3 жыл бұрын
Is he coming to toronto too ! any info please
@mandeepsidhu202
@mandeepsidhu202 3 жыл бұрын
@@rajdeepkaur836 Hanji pura schedule dita hoya it's gonna be on 13 or 15
@ManpreetKAUR-pl3wk
@ManpreetKAUR-pl3wk 3 жыл бұрын
From where we can buy tickets?
@jagrajvirsingh
@jagrajvirsingh 3 жыл бұрын
@@mandeepsidhu202 how we can book tickets for Toronto show? Any leads
@mandeepsidhu202
@mandeepsidhu202 3 жыл бұрын
@@ManpreetKAUR-pl3wk Hanji apa online kr skde. I got an email because I joined a fan group
@guneetsingh9024
@guneetsingh9024 3 жыл бұрын
legends like sartaj are quite rare who can make one's inner soul calm with his songs
@rohitrohilla1973
@rohitrohilla1973 3 жыл бұрын
akheer kar ditti ji mahi sartaaj ji... enni sohni composition, enne sohne shabad, tussi sufism de paak saaf murat ho ji... Jaikara Mahi Sartaaj Da!!!
@parmarja
@parmarja 2 жыл бұрын
Only a genius can create such a pure piece of music and poetry like this, in times like this. Satinder is living Bulle Shah of Punjab
@rosiesahota
@rosiesahota 3 жыл бұрын
Dehleez lyrics, translation + personal interpretation: 🙏🏼 Teri Ye Kameez Sohni So nice, is the shirt you wear Sachi Har Cheej Sohni Truly everything about you is lovely Tapi Dehleez Sohni, Even the way you crossed over my threshold Ladeya Di Chal Jehi, You had all the grace of a bridegroom - Sartaaj describing the lady interest as his first impression - As a graceful bride, with a deep desire to merge with the oneness - Common theme in gurbani - Depicts the trait of yearning to merge with naam/oneness that sartaaj ‘saw’ (rather felt) in the lady Shawl Kashmiri Diti The Kashmir shawl you gifted me Dilan Di Ameeri Diti You gifted me the richness of your heart Roohan Nu Fakeeri Diti And filled my soul with spirituality Zindagi Kamal Di, Life is an amazing miracle - Perspective of Lady interest talking about Sartaaj now - She starts by praising the physical gifts - Then moves to heart then ‘soul’ - Then goes to praise life, oneness - Waheguru moment - Note in video here, Sartaaj takes the handkerchief from the lady and keeps it. - Her father is also suspicious, he comes and it breaks the loving trance they were in - He could represent difficult people/tensions/challenges - Scene then changes Dor Ye Saleti Range, My slate coloured scarf Chat Te Sukahune Tange, That I would hang to dry upon the rooftop Dor Ye Saleti Range My slate coloured scarf Chat Te Sukahune Tange That I would hang to dry upon the rooftop Badala Ne Rang Mange, The clouds would envy and ask to borrow it’s dark colour Assi Dita Tal Ji, But I would deny them their request - Perspective of Lady interest speaking here - Focussed on the ?kashmir shawl or is this a different scarf? - slate colour is interesting… significance ? - Perhaps the scarf depicts her ego/self or 5 thieves that she holds on to and tries to regularly remove by drying on the rooftop - By drying something it becomes cleaner and lighter after it has been wet, dirty and heavy - The clouds desire the dark colour in a superficial sense (trance of maya) but don’t see the damage it will have on them if they take on that colour (ego). - so in a loving way the lady denies them that request - She wants clouds to remain as they are and not tarnish them with the poison of ego - Cloud displays human traits of envy which is usually negative, shows the cloud has desire and the lady sees above that and denies the cloud it’s desire as it will lead to long term suffering - It is a loving, protective act - She doesn’t want them to have the same predicament she is in Dawata Karaiye Let’s have a feast Chal Chidiya Bulaiye Come, let’s invite the birds Dawata Karaiye Let’s have a feast Chal Chidiya Bulaiye Chal Come, let’s invite the birds Ohna Nal Gaiye Chal Let’s sing with them, come Ho Gaye Bade Sal Ji It’s been so many years - Here sartaaj and lady break free from father’s house - As soon as they break free, they are in their blissful state again - It has been ‘so many years’ since they have reunited like this - This is the loss of ego and merging with oneness - Depicted by bringing in the birds - And singing with them - Seeing the world as oneness and everything in it as part of the oneness - Singing depicts bhakti yoga, kirtan, very common way/method to dissolve the ego and merge Safar Malah Wala Let’s journey on a rowing boat Tareya Di Shawan Wala Under the cover of the night stars Hawa Te Dishawan Wala Setting our sails and catching the winds direction Puchde Ki Hal Ji They all unite to ask how we are - The adventure continues - Sartaaj entices lady away from her home life where her scarf exists and father who breaks their trance - They have now united with naam/oneness - The wind asking them how they are - Shows the interconnected nature of the world - They don’t see the wind as wind - But can now communicate with it - That is beautiful Banke Charwaheya Nu I recall you, the gracious shepherd Bele Peede Daheya Nu I recall resting in open meadows Range Oh Choraheya Nu, Colour the crossroads Sutke Gulal Ji Splash the red colour of love - Interesting here - Seems to me lady is responding now - Saying she remembers everything now - She remembers sartaaj whom she describes as shepherd - Shepherd is someone who brings together all the sheep and leads them , like a guru - She remembers being the sheep and resting in the open meadows - She remembers the oneness again - She is at peace and bliss here - Shepherd leads sheep over crossroads - she begs for them to be coloured red (colour of love) - So there are no more crossroads - Only love Oh Ho Oh Rang Dareyawan Wala, Oh wow, the colours brought by the river O Rang Dareyawan Wala, The colours brought by the river A Sang Dareyawan Wala As we congregate by the river Jung Dareyawan Wala The flow of the river Pura Jo Jalal Ji How truly majestic - Sartaaj sings this whilst walking over bridge - Bridge depicts crossing the crossroad - Which has now been covered with love - Everything is beautiful - He is marvelling at the river - It is the most beautiful sight - Admires it’s flow, colours, how majestic it is - River could depict oneness here in a visual sense - He is marvelling at the creation Pura Ae Riwaz Hoya The ritual is now complete Kina Sohna Kaj Hoya What a wonderful ceremony it was Pura Ae Riwaz Hoya The ritual is now complete Kina Sohna Kaj Hoya What a wonderful ceremony it was Mahi Sartaj Hoya Sartaaj has become my eternal beloved Sutke Rumal Ji As he’s drops his handkerchief in submission - Sartaaj speaking here - He has note, held onto the handkerchief the lady gave him - He had some attachment too - The ritual meaning the loss of self and mergence with oneness - Oneness depicted by the river which they are next to - He uses the handkerchief (depicting his attachment) - To gift her a ring - Essentially he is using his ‘self’ to give her something she wanted (the ring could be representing the ambrosial nectar of naam) - Once he has done that, he doesn’t need his ‘self’ anymore, and he submits to waheguru - He is now eternal - Note the lady did not have scarf in this scene - Shows she has removed herself of herself Teri Ye Kameez Sohni, Sachi Har Cheej Sohni, Tapi Dehleez Sohni, Ladeya Di Chal Jehi, Dor Ye Saleti Range, Chat Te Sukahune Tange, Badala Ne Rang Mange, Assi Dita Tal Ji, - Once he comes back to house , they meet father - There is hesitation, but father can sense a difference - Father represents conflict and potential struggles/difficult people in life - They are radiating love now, and her father steps aside - Representing the submission to love
@Sunnynimana
@Sunnynimana 3 жыл бұрын
🙏🙏🙏😍😍😍
@nihalsingh9531
@nihalsingh9531 3 жыл бұрын
Great effort
@samikshadhupar
@samikshadhupar 3 жыл бұрын
Pin this plz
@merajbhai6654
@merajbhai6654 3 жыл бұрын
pls create a insta channel for us...we want every sartaj songs translation
@arvindsharma8004
@arvindsharma8004 3 жыл бұрын
Thank you.. Thank you so much.. Love love
@gurjeetkaur9034
@gurjeetkaur9034 3 жыл бұрын
ਕੀ ਕੀ ਸਿਫ਼ਤ ਕਰਾ ਮਾਹੀ ਸਰਤਾਜ ਜੀ..... ਰੂਹਾਂ ਵਿਚ ਜਾਨ ਪਾ ਦੇਂਦੇ ਹੋ... ❤❤❤
@NaturalContents
@NaturalContents 3 жыл бұрын
🌿🌼 ਸਤਿੰਦਰ ਸਰਤਾਜ🌿🌼 ❤️ਦਹਿਲੀਜ਼❤️ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਸ਼ਾਲ ਕਸ਼ਮੀਰੀ ਦਿੱਤੀ, ਦਿਲਾਂ ਦੀ ਅਮੀਰੀ ਦਿੱਤੀ, ਰੂਹਾਂ ਨੂੰ ਫਕੀਰੀ ਦਿੱਤੀ, ਜਿੰਦਗੀ ਕਮਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ, ਦਾਵਤਾਂ ਕਰਾਈਏ ਚੱਲ, ਚਿੜੀਆਂ ਬੁਲਾਈਏ ਚੱਲ, ਓਹਨਾਂ ਨਾਲ ਗਾਈਏ ਚੱਲ, ਹੋ ਗਏ ਬੜੇ ਸਾਲ ਜੀ, ਸਫ਼ਰ ਮਲਾਹਾਂ ਵਾਲਾ, ਤਾਰਿਆਂ ਦੀ ਛਾਵਾਂ ਵਾਲਾ, ਹਵਾ ਤੇ ਦਿਸ਼ਾਵਾਂ ਵਾਲਾ, ਪੁੱਛਦੇ ਕੀ ਹਾਲ ਜੀ, ਬਾਂਕੇ ਚਰਵਾਹਿਆਂ ਨੂੰ, ਬੇਲੇ ਪੀੜ੍ਹੇ ਡਾਹਿਆਂ ਨੂੰ, ਰੰਗਿਓ ਚੌਰਾਹਿਆਂ ਨੂੰ, ਸੁੱਟ ਕੇ ਗੁਲਾਲ ਜੀ, ਰੰਗ ਦਰਿਆਵਾਂ ਵਾਲਾ, ਸੰਗ ਦਰਿਆਵਾਂ ਵਾਲਾ, ਜੰਗ ਦਰਿਆਵਾਂ ਵਾਲਾ, ਪੂਰਾ ਜੋ ਜਲਾਲ ਜੀ, ਪੂਰਾ ਇਹ ਰਿਵਾਜ਼ ਹੋਇਆ, ਕਿੰਨਾ ਸੋਹਣਾ ਕਾਜ਼ ਹੋਇਆ, ਮਾਹੀ ਸਰਤਾਜ ਹੋਇਆ, ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ ਤੇ ਸਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ..🌿🌼 ਸਤਿੰਦਰ ਸਰਤਾਜ ❤️🌿🌼
@gurjeetkaur9034
@gurjeetkaur9034 3 жыл бұрын
@@NaturalContents ❤❤
@gurjeetkaur9034
@gurjeetkaur9034 3 жыл бұрын
❤❤
@HappySingh-qc8km
@HappySingh-qc8km 3 жыл бұрын
Sifat ki kra main schi,sartindar sartaj di....hmesha hi rhna jive, raja fulla cho gulab ji....
@gurjeetkaur9034
@gurjeetkaur9034 3 жыл бұрын
@@HappySingh-qc8km ❤❤
@salindersandhu
@salindersandhu 3 жыл бұрын
ਰੂਹ ਖੁਸ਼ ਹੋ ਜਾਂਦੀ ਸਰਤਾਜ ਜੀ ਤੇ ਗੀਤ ਸੁਣ ਕੇ❤️😘
@metarot1111
@metarot1111 3 жыл бұрын
I am leaving this comment here. And whenever someone will like this comment it will remind me that true music lovers are still listening this Masterpiece ❤❤✨
@vikasbhaneriya3968
@vikasbhaneriya3968 3 жыл бұрын
Satindar sartaj ‘s songs are not less the remedy. Every song has different story to say , he is a living legend in Punjab.
@shubhambijalwan3653
@shubhambijalwan3653 3 жыл бұрын
Log Kalam se Shabd likhte hein Par Satinder Sartaj Rooh se 😍👌 Another lovely track ❤
@planetkaren4243
@planetkaren4243 3 жыл бұрын
Sartaj is the only reason for me to listen to Punjabi music today…. 💎
@deepikabobby459
@deepikabobby459 3 жыл бұрын
Arey ap to wahi ho n jo memes me commnt krte ho..😅
@planetkaren4243
@planetkaren4243 3 жыл бұрын
@@deepikabobby459 hnji Whi hoon
@anureetkaur6208
@anureetkaur6208 3 жыл бұрын
Hey
@Pb36_walee
@Pb36_walee 3 жыл бұрын
@@anureetkaur6208 hi
@raj-gt9ud
@raj-gt9ud 3 жыл бұрын
@@ashishkumar-tn8nc hahaha sach mein yeh har taraf hota hai ... 🤣🤣
@ShivamSoniVlogs
@ShivamSoniVlogs 3 жыл бұрын
It should have trillions of views and likes.what a song🔥thanks satinder sartaaj ji for giving masterpiece everytime.love you sir❤️God bless you❣️
@karam_singhS
@karam_singhS 3 жыл бұрын
No words just amazed l Jiddn Gurbani sunn k Anand aaonda Aj oda da e feel hoya eh song sunn k Rooh ton nikle bol 🙏🙏🙏❤️❤️❤️❤️
@naveenmathur8276
@naveenmathur8276 3 жыл бұрын
Basically the full song is out of the Box but scene at 0:33 is totally heart melter. The music combination with this scene and the personality of Sartaaj totally match with this. This is amazing. That scenes as well as this song gonna unforgettable lifetime❤️❤️
@rajsaini1626
@rajsaini1626 3 жыл бұрын
I got emotional after listening to this song.. mujhe punjabi achhi tarah nhi aati fir bhi bhut kuch samaj liya ❤️❤️❤️❤️❤️#respect
@ganeshnagture3277
@ganeshnagture3277 2 жыл бұрын
Mujhe song Jada nhi samjha par Jo is song ki ruhaniyat vo Dil ko itni chirte huve jati hai jisko koi had nhi .... Bohat hi molik andaj me gaya ye git kabile tarif hai... Shukriya...
@haris174
@haris174 3 жыл бұрын
Wah... Kamaal geet wa sukoon mil gaya sun ker te intehai khoobsurat shayari te Sartaaj paaji di mithi awaaz ❤️
@shilpakaushik8747
@shilpakaushik8747 3 жыл бұрын
I was smiling through out the song...... what a peaceful voice❤❤❤❤ Soothing voice with amazing lyrics👌🏻👌🏻👌🏻 Sartaaj Ji🙏🏻🙏🏻
@sonuboysingh58
@sonuboysingh58 3 жыл бұрын
आप अकेले नहीं जिन्होंने ऐसा महसूस किया। शायरी और गायकी बेमिसाल है।
@sonuboysingh58
@sonuboysingh58 3 жыл бұрын
Sach hai yeh baat. Is song ka magic hi yahi hai.
@005sanjeev
@005sanjeev 3 жыл бұрын
when i was listening this song i was feeling like i am in another world , world of love full of positivity. khusbsoorat khubsoorat khoobsurat a lot of love thanks
@bhardwajhoney4449
@bhardwajhoney4449 3 жыл бұрын
This masterpiece doesn't deserve 4.1M views but it deserves 4.1B views. Love for #Sartaaj from Himachal Pradesh ❤️
@GAGANDEEP-ow4hi
@GAGANDEEP-ow4hi 3 жыл бұрын
Brother rooh da sukoon kisi kisi nu e milda hai।।har koi esda Aashik nhi hunda
@Ravi-fw3ee
@Ravi-fw3ee 2 жыл бұрын
the world is extremely unfortunate to not witness this, we are :D
@manasvi9044
@manasvi9044 3 жыл бұрын
what melody, what music, what vocals!! truly a masterpiece.
@rajendrarana4551
@rajendrarana4551 3 жыл бұрын
Mind blowing music and lyrics... invaluable song...
@melodioussingh5570
@melodioussingh5570 3 жыл бұрын
ਕੋਈ ਆਮ ਸ਼ਾਇਰ ਇੰਨੀ ਗਹਿਰਾਈ ਨਾਲ ਲਿਖ ਹੀ ਨਹੀਂ ਸਕਦਾ। ਰੱਬ ਦੀ ਖਾਸ ਮਿਹਰ ਏ ਸਰਤਾਜ ਜੀ ਤੇ। 🙏🙏
@mehfil-e-sartaaj
@mehfil-e-sartaaj 3 жыл бұрын
ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzbin.info/www/bejne/eaq9mnSjo82td9E
@humanoid2423
@humanoid2423 3 жыл бұрын
This for me is the most beautiful track of the year The melody the lyrics insanely good
@BootaSinghVlogs
@BootaSinghVlogs 2 жыл бұрын
ਦਿਲ ਨੂੰ ਛੂਹ ਗਿਆ eh song
@vinodkak9883
@vinodkak9883 3 жыл бұрын
Such simple, beautiful words. Crystal clear, pure voice. I am 64, a Kashmiri. His effect on me is mesmeric. 🙌
@KuldeepSingh-is5jj
@KuldeepSingh-is5jj 3 жыл бұрын
Eh Hundiya Real singing Jehdi ❤ Dil & Atma 😇 nu Skoon 😌😌 deve. Level of singing Different 👌👌👌👌👌👌👌👌👍👍👍👍. Sartaaj & Amrinder gill both Are Very talented singers.
@RamanSanghera
@RamanSanghera 3 жыл бұрын
Roohaniyat paun lyi Sartaaj - e - aawaaz kaafi ae Khudayi paun lyi Sartaaj- e - kalam kaafi ae 🥰😇 blessed
@NidhiSinha4U
@NidhiSinha4U 3 жыл бұрын
I can't believe he's so underrated. Damn he needs to become more famous than he already is ❤️❤️
@sukhwindersingh3891
@sukhwindersingh3891 3 жыл бұрын
Hi
@sbal3463
@sbal3463 2 жыл бұрын
Well, who doesn't know Satinder Sartaj!! We all love him and admire his singing!! He is a priceless diamond in our Punjabi Music world!!
@beginnerartvlog8831
@beginnerartvlog8831 2 жыл бұрын
Satinder sartaj is brand
@binderdhaler
@binderdhaler 2 жыл бұрын
Who says he is underrated? What world are you living in?
@basantchayalmotivationalth945
@basantchayalmotivationalth945 Жыл бұрын
kzbin.info/door/z13VSaoQvdzRKM9yyN5_LA good one.sahi hai ji
@shahbazranjha2832
@shahbazranjha2832 3 жыл бұрын
That lyrics Safar malaha wala Tarian de chava wala Hava te dishava wala Bakay charvahian nu Belay piray dhaheya nu Range churaheya nu Used attractive and pleasant words to describe the most beautiful situations Love from Lahore❤️❤️
@aanchalsharma9834
@aanchalsharma9834 3 жыл бұрын
💛I am listening to this song on repeat and wondering how can something be so pure and mesmerizing!!
@guri.dhaliwal1993
@guri.dhaliwal1993 3 жыл бұрын
I too......
@avtarpash210
@avtarpash210 3 жыл бұрын
ਮੋਹੱਬਤ ਦੇ ਇਜ਼ਹਾਰ ਲਈ ਮੇਰਾ ਸਭ ਤੋਂ ਵੱਧ ਪਸੰਦੀਦਾ ਗੀਤ।।
@sweetjas2010
@sweetjas2010 3 жыл бұрын
Helo sir.. M the biggest fan of u.... u have really a blessed voice...Such an intelligent person.... je kise nu kade pyar ni hoya tuhade songs sune ke ek vaar pyar karan nu dil jaroor kare ga.... GBU
@avtarpash210
@avtarpash210 3 жыл бұрын
@@sweetjas2010 great
@ravinderkumar-cq5nm
@ravinderkumar-cq5nm 5 ай бұрын
ਮੈਂ ਬਚਪਨ ਤੋਂ ਹੀ ਤੁਹਾਡੇ ਗੀਤ ਸੁਣਦਾ ਆ ਰਿਹਾ ਹਾਂ ਸਤਿੰਦਰ ਸਾਬ ਤੁਹਾਡੇ ਗੀਤ ਬਹੂਤ ਹੀ ਸਹੁਣੇ ਹੁੰਦੇ ਹਨ best of the best music in the world 👌👌👌👌👌👌👌💯💯💯💯💯💯❤️❤️❤️❤️❤️
@Rajivmoryaofficial
@Rajivmoryaofficial 3 жыл бұрын
Sartaj tusi sachi dila de Sartaj ho🤍 Ik ik geet enna deep le k aaunde ho👏🏻
@Gsmeet
@Gsmeet 3 жыл бұрын
ਸਰਤਾਜ ਦੇ ਗੀਤ ਕੁਦਰਤ ਦੇ ਨਜ਼ਾਰਿਆਂ ਦੇ ਦਰਸ਼ਨ ਕਰਾ ਦਿੰਦੇ ਨੇ। Hats off on of my favourite writer & singer 💓 thanks for beautiful song 👍
@mehmoodawan5001
@mehmoodawan5001 3 жыл бұрын
Unique singing style. Always in "sur"/ "swar". Immaculate poetry. Authentic pronunciation (tallaffuz) of Punjabi and Urdu words.
@mandeepsinghchhabra9345
@mandeepsinghchhabra9345 3 жыл бұрын
Sufi Music mein Inhone PHd ki hai aur Persian(Farsi) Language mein Diploma kiya Hai Inhone 😇
@SandeepSingh-ef9jx
@SandeepSingh-ef9jx 3 жыл бұрын
love u sartaaj ustaad ji dil khush ho geya mainu samj nai lag rahi ki alfaaj deva es song nu kuj bacheya hi nahi boln nu
@manpreetkaurkaur7263
@manpreetkaurkaur7263 3 жыл бұрын
I don't have words that I can tell how much peace is in this voice
@brendanmccullum3260
@brendanmccullum3260 3 жыл бұрын
ਕਿੰਨੀ ਮਿੱਠੀ ਆਵਾਜ਼ ਤੇ ਕਿੰਨਾ ਮਿੱਠਾ ਗਾਣਾ ਮੇਰੀ ਜਾਨ ਅਪਣੇ ਹੁਸ਼ਿਆਰਪੁਰ ਦੀ ਸ਼ਾਨ Dr. Satinder Sartaaj 💓
@mehfil-e-sartaaj
@mehfil-e-sartaaj 3 жыл бұрын
ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzbin.info/www/bejne/eaq9mnSjo82td9E
@SandeepSingh-xy4uu
@SandeepSingh-xy4uu 3 жыл бұрын
Ehi singer aa jo sirf kudrat naal judeya aa...... Location dekh k dil khush ho janda....... 🙏
@arpitmishra9876
@arpitmishra9876 5 ай бұрын
दिल को सुकून देने वाला गीत ❤❤ क्या गीत है जितनी बार सुन लो कम ही लगता है।❤❤
@pmsvlog3302
@pmsvlog3302 3 жыл бұрын
Satinder Sartaj is a legend 🔥🔥🔥 Baap baap hota hai bete chahe kitne bigar jay Usi tarah legend legend hota hai Best lyrics in Punjabi industry
@Amanajnauda21
@Amanajnauda21 3 жыл бұрын
ਛੰਦਾਂ ਬੱਧੀ ਦੀ ਬਾਕਮਾਲ ਪੇਸ਼ਕਾਰੀ. ਅੰਤਾਂ ਦੀ ਰਵਾਨਗੀ। ਵਾਹ ਕਮਾਲੋ ਕਮਾਲ ਜੀ ਤੇਰੇ ਲਿਖੇ ਬੋਲ ਯਾਰਾ, ਜਾਣ ਰੂਹਾਂ ਫੋਲ ਯਾਰਾ, 'ਕੱਤੀ 'ਕੱਤੀ ਤੋਲ ਯਾਰਾ, ਕਰ ਤੀ ਕਮਾਲ ਜੀ 🙏🙏🙏
@gauravbhalla1370
@gauravbhalla1370 3 жыл бұрын
P
@gauravbhalla1370
@gauravbhalla1370 3 жыл бұрын
P
@gauravbhalla1370
@gauravbhalla1370 3 жыл бұрын
0
@gauravbhalla1370
@gauravbhalla1370 3 жыл бұрын
0
@gauravbhalla1370
@gauravbhalla1370 3 жыл бұрын
P
@JagjitSingh52626
@JagjitSingh52626 2 жыл бұрын
ਬੱਦਲਾਂ ਨੇ ਰੰਗ ਮੰਗੇ ਅਸੀਂ ਦਿੱਤਾ ਟਾਲ ਜੀ..... ਲਫ਼ਜ਼ ਖਤਮ ਹੋ ਜਾਂਦੇ ਨੇ ਤਾਰੀਫ਼ ਕਰਨ ਲਈ.... excellent and exceptional
@jasneetsingh2210
@jasneetsingh2210 3 жыл бұрын
I nearly explored the whole internet trying to find the meaning and translation of this whole melody, but failed to find it, then i paused myself and thought sartaj ji cannot be ignorant of the fact that his lovers crave for the beautiful and peace giving words and vocabulary, then i listen the song again and again with observing the english translation underneath, to understand the lexicon of romance, ohhhh myyy gggoood Its feeling like ive hit some milestone listening it again and again so so beautiful!!!🥀🥀🥺🥺🙌
@vickyrahul
@vickyrahul 3 жыл бұрын
translations often depict the shallow sense of the lyrics. the meaning and emotions enshrined within the lines are much deeper. it is a call to primitivity lets go back to originality , to an era of love , life and romance. an ode to innocence and honesty. safar mallahan wala tareyan di chawan wala hawa te dishawan wala , puchde ki haal ji.
@nirmalsinghbuttar7095
@nirmalsinghbuttar7095 3 жыл бұрын
I think he makes sure that his each song has English subtitles as he has non-punjabi listeners all over the world. Check out his other songs too.
@sagarjamhal
@sagarjamhal 3 жыл бұрын
I love the fact that i am living in a time where Sartaj is giving a beautiful everything to an word and singing it with every feeling he has. And i proudly will be able to tell others or to the kids that "hmare zmaane ke gaano ki baat hi kuch alag thi"
@mehfil-e-sartaaj
@mehfil-e-sartaaj 3 жыл бұрын
ਮੈਂ ਸੁਨਿਆ ਰੱਬ ਵੀ ਨਸ਼ੇ ਜੇਹਾ.. || Satinder Sartaj || Shayri || Poetry Must listen and plz like share subscribe kzbin.info/www/bejne/eaq9mnSjo82td9E
@pardeepsingh2797
@pardeepsingh2797 3 жыл бұрын
The rare artist who will never make you question yourself about why you follow/listen to him. Probabily the best at creating relaxing music.
@mastercharlie7753
@mastercharlie7753 8 ай бұрын
I don't know the meaning of this song but this is my favorite song .The melody and background music of this song really impressed me i am from kerala🌴
@faridkotPb.1356
@faridkotPb.1356 3 жыл бұрын
ਬਹੁਤ ਖੂਬਸੂਰਤ ਸਰਤਾਜ ਸਾਬ,, ਤੁਸੀਂ ਵਾਰਿਸ ਸ਼ਾਹ ਜੀ ਜਾਂ ਸ਼ਿਵ ਬਟਾਲਵੀ ਦੇ ਅਵਤਾਰ ਲੱਗਦੇ ਓ।। ਜਿਉਂਦੇ ਰਹੋ। ਰਿਹਾਸਤੀ ਸ਼ਹਿਰ ਫਰੀਦਕੋਟ ਤੋਂ...
@gagandeepkaurdhillon
@gagandeepkaurdhillon 3 жыл бұрын
ਡੋਰੀਏ ਸਲੇਟੀ ਰੰਗੇ, ਛੱਤ ਤੇ ਸੁਕੋਣੇ ਟੰਗੇ; ਬਦਲਾਂ ਨੇ ਰੰਗ ਮੰਗੇ, ਅਸੀ ਦਿੱਤਾ ਟਾਲ ਜੀ।।❤️🌈🌸
@kaushalanand1671
@kaushalanand1671 3 жыл бұрын
The most beautiful thing about the Satinder Song is the locations he uses in his all songs.
@Infinity3Maths
@Infinity3Maths 3 жыл бұрын
Sartaj ta sartaj ithe ta dekhan wale v bade mahan shyar lgde menu. inne sone shbda diyan tukkan nal sartaj di jo oh trifa krde......wah bi wah.. kamal e a😊👌👌
@SK_Music_India
@SK_Music_India 3 жыл бұрын
"'''"'LET'S PRAY FOR THOSE CHILDREN WHO DOESN' HAVE THEIR PARENTS THEY ARE REAL LEGENDS''''''''''''❤️🧡💚💙💜
@ravisandhu5785
@ravisandhu5785 3 жыл бұрын
Tera ehe Geet sohna Jindgi da meet sohna Gal da taveet sohna Sada sartaj jive Sadi eho reej ji ❤️
@gagandeepkaurdhillon
@gagandeepkaurdhillon 3 жыл бұрын
ਰੰਗ ਦਰਿਆਵਾਂ ਵਾਲਾ,ਸੰਗ ਦਰਿਆਵਾਂ ਵਾਲਾ, ਜੰਗ ਦਰਿਆਵਾਂ ਵਾਲਾ; ਪੂਰਾ ਜੌ ਜਲਾਲ ਜੀ, ਪੂਰਾ ਏ ਰਿਵਾਜ਼ ਹੋਇਆ , ਕਿਣਾ ਸੋਹਣਾ ਕਾਜ਼ ਹੋਇਆ ਮਾਹੀ ਸਰਤਾਜ਼ ਜੀ।।🌾💗
@preetpalsingh7825
@preetpalsingh7825 3 жыл бұрын
Waah
@NishaSingh-wl3eg
@NishaSingh-wl3eg 3 жыл бұрын
Pta nhi kyu geet sun k Mann bhar gyaa ... Jehda geet insan diya bhawnawa takk pujj ke ruh nu skoon dewe ohi asal sangeet hai ... Big fan of Sartaj sir 🙏👌proud of him... 👌
@ThugLifeMeme
@ThugLifeMeme 3 жыл бұрын
People are speaking this song made my day but i will say this song made my life ❤ Amazing song ❤❤🤫.....
@Nishansingh-ri4jo
@Nishansingh-ri4jo 3 жыл бұрын
Bahut kuch words samjh tan nhi lage but Sartaj de geet sunn k rooh khush ho jandi ae ❤️❤️ dil pyaar nll bhar janda geet sun k 💝
@ravinderkaur8301
@ravinderkaur8301 3 жыл бұрын
ਰੂਹ ਨੂੰ ਸਕੂਨ ਆਗਿਆ ਸੁਣ ਕੇ ♥️♥️🤗🤗luv you always ♥️🤗♥️🤗
@taraaajatti561
@taraaajatti561 3 жыл бұрын
ਹਮੇਸ਼ਾ ਤ੍ਰਾਹ ਅਲਾਵ ਗੀਤ ਲਿਖਿਆ ਉਸਤਾਦ ਗੱਲ ਲੁਵ ਯੂ ਪਾਕਿਤਸ਼ਾਨ ਤੋਂ ਗੱਲ 🇵🇰🇵🇰
@sanjaykr4246
@sanjaykr4246 3 жыл бұрын
jub bhi me tension me hota hu,, satinder bhai ka song sun leta hu,, bahut relex milta hai. love you bhai💞
@simranjitkaur2840
@simranjitkaur2840 3 жыл бұрын
Lyrics are the foundation of a song... And the lyrics which sartaaj ji uses in his every song is what makes his songs different and special in everyone's heart ❤... And yes his sweet voice is like honey which takes you to another world 😇😊
@jasssohi9415
@jasssohi9415 3 жыл бұрын
ਰੂਹਾਂ ਨੂੰ ਫ਼ਕੀਰੀ ਦਿੱਤੀ....ਕਿਆ ਬਾਤਾਂ ਜੀ... ਪਿਆਰ ਬਹੁਤ ਸਾਰਾ❤️❤️❤️
@AmarjitSingh-wm8dg
@AmarjitSingh-wm8dg Жыл бұрын
ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ, ਲਾੜਿਆਂ ਦੀ ਚਾਲ ਜੀ, ਸ਼ਾਲ ਕਸ਼ਮੀਰੀ ਦਿੱਤੀ, ਦਿਲਾਂ ਦੀ ਅਮੀਰੀ ਦਿੱਤੀ, ਰੂਹਾਂ ਨੂੰ ਫ਼ਕੀਰੀ ਦਿੱਤੀ, ਜ਼ਿੰਦਗੀ ਕਮਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ 'ਤੇ ਸੁਕਾਉਣੇ ਟੰਗੇ, ਡੋਰੀਏ ਸਲੇਟੀ ਰੰਗੇ, ਛੱਤ 'ਤੇ ਸੁਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ। ਦਾਅਵਤਾਂ ਕਰਾਈਏ, ਚੱਲ ਚਿੜੀਆਂ ਬੁਲਾਈਏ, ਦਾਅਵਤਾਂ ਕਰਾਈਏ ਚੱਲ, ਚਿੜੀਆਂ ਬੁਲਾਈਏ ਚੱਲ, ਉਹਨਾਂ ਨਾਲ਼ ਗਾਈਏ ਚੱਲ, ਹੋ ਗਏ ਬੜੇ ਸਾਲ ਜੀ, ਸਫ਼ਰ ਮਲਾਹਾਂ ਵਾਲ਼ਾ, ਤਾਰਿਆਂ ਦੀ ਛਾਂਵਾਂ ਵਾਲ਼ਾ, ਹਵਾ 'ਤੇ ਦਿਸ਼ਾਵਾਂ ਵਾਲ਼ਾ, ਪੁੱਛਦੇ ਕੀ ਹਾਲ ਜੀ, ਬਾਂਕੇ-ਚਰਵਾਹਿਆਂ ਨੂੰ, ਬੇਲ੍ਹੇ ਪੀੜ੍ਹੇ ਡਾਹਿਆਂ ਨੂੰ, ਰੰਗੇ ਉਹ ਚੌਰਾਹਿਆਂ ਨੂੰ, ਸੁੱਟ ਕੇ ਗੁਲਾਲ ਜੀ। ਹੋ.. ਹੋ ਰੰਗ ਦਰਿਆਵਾਂ ਵਾਲ਼ਾ, ਹੋ ਰੰਗ ਦਰਿਆਵਾਂ ਵਾਲ਼ਾ, ਸੰਗ ਦਰਿਆਵਾਂ ਵਾਲ਼ਾ, ਜੰਗ ਦਰਿਆਵਾਂ ਵਾਲ਼ਾ, ਪੂਰਾ ਜੋ ਜਲਾਲ ਜੀ, ਪੂਰਾ ਏ ਰਿਵਾਜ ਹੋਇਆ, ਕਿੰਨਾ ਸੋਹਣਾ ਕਾਜ ਹੋਇਆ, ਪੂਰਾ ਏ ਰਿਵਾਜ ਹੋਇਆ, ਕਿੰਨਾ ਸੋਹਣਾ ਕਾਜ ਹੋਇਆ, ਮਾਹੀ ‘ਸਰਤਾਜ’ ਹੋਇਆ, ਸੁੱਟ ਕੇ ਰੁਮਾਲ ਜੀ, ਤੇਰੀ ਇਹ ਕਮੀਜ਼ ਸੋਹਣੀ, ਸੱਚੀਂ ਹਰ ਚੀਜ਼ ਸੋਹਣੀ, ਟੱਪੀ ਦਹਿਲੀਜ਼ ਸੋਹਣੀ, ਲਾੜਿਆਂ ਦੀ ਚਾਲ ਜੀ, ਡੋਰੀਏ ਸਲੇਟੀ ਰੰਗੇ, ਛੱਤ 'ਤੇ ਸੁਕਾਉਣੇ ਟੰਗੇ, ਬੱਦਲਾਂ ਨੇ ਰੰਗ ਮੰਗੇ, ਅਸੀਂ ਦਿੱਤਾ ਟਾਲ ਜੀ।
@BlurryButterfly
@BlurryButterfly 3 жыл бұрын
I never listen punjabi songs but when i start listening his songs,eally loved his vioce.i
@unifanesolutions1780
@unifanesolutions1780 3 жыл бұрын
So true Sartaj, it makes us feel so calm. Thank you for giving us the songs that actually have some meaning & make us remember something. The location & background are mesmerizing.
@manrajbhangu7210
@manrajbhangu7210 3 жыл бұрын
Satinder sartaj’s songs are always pure and peaceful...I always listen to his songs on repeat..it is kind of meditation...May God bless you😇
@balraj25997
@balraj25997 2 жыл бұрын
ehda de song TV te kyo nhi aunde smjh ni aunda mainu❤❤ TV tee bss gnd-mnd hi dekhn nu milda ajj de smay ch band family naal baith k song v nhi sun skda
@shivanibhosale7144
@shivanibhosale7144 3 жыл бұрын
Falling in love with this song ... This takes to different world❤️ Satinder Sartaj is just Amazing , his lyrics too❤️❤️❤️
99.9% IMPOSSIBLE
00:24
STORROR
Рет қаралды 31 МЛН