ਸੰਗਰੂਰੋਂ ਮਾਨ ਦੇ ਹੱਕ 'ਚ ਗਰਜੀ ਸਰਦਾਰਨੀ, ਬੋਲਦੀ ਤਾਂ ਤੂਫ਼ਾਨ ਉਠਾਉਂਦੀ, ਤਿੱਖੇ ਤਰਕਾਂ ਵਾਲੀ | Mitti

  Рет қаралды 302,957

Mitti ਮਿੱਟੀ

Mitti ਮਿੱਟੀ

16 күн бұрын

ਸੰਗਰੂਰੋਂ ਮਾਨ ਦੇ ਹੱਕ 'ਚ ਗਰਜੀ ਬੱਬਰਸ਼ੇਰਨੀ, ਬੋਲਦੀ ਤਾਂ ਤੂਫ਼ਾਨ ਉਠਾਉਂਦੀ, ਤਿੱਖੇ ਤਰਕਾਂ ਵਾਲੀ | Mitti #Mitti #Punjab #loksabhaelection2024
---
ਸੰਗਰੂਰੋਂ ਮਾਨ ਦੇ ਹੱਕ 'ਚ ਗਰਜੀ ਬੱਬਰਸ਼ੇਰਨੀ
ਬੋਲਦੀ ਤਾਂ ਤੂਫ਼ਾਨ ਉਠਾਉਂਦੀ, ਤਿੱਖੇ ਤਰਕਾਂ ਵਾਲੀ
ਸਟਾਰ ਪ੍ਰਚਾਰਕਾ ਨਾਲੋਂ ਤਕੜੀ ਸਪੀਚ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 1 200
@movielike601
@movielike601 14 күн бұрын
ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ, ਮਾਝੇ ਦੇ ਮਝੈਲ,
@Rabb_mehar_kre
@Rabb_mehar_kre 12 күн бұрын
Chon Nishan Jugaru rehri jihde te motorcycle rakh ke bhajje c Bhai Sahib ...with Majhe de mutrail....chitta peene....hun malwe nu launge...
@khalistan7716
@khalistan7716 9 күн бұрын
ਬੀਬੀਉ 1000ਰਪੈ ਨਾ ਮੰਗੋ ਸਿਰਫ ਆਪਣੀ ਸਿੱਖ ਕੌਮ ਬਚਾਉ ਬੱਚੇ ਨੌਜਵਾਨ ਪੀੜ੍ਹੀ ਬਚਾਉ
@safepureliving6464
@safepureliving6464 9 күн бұрын
ਖਡੂਰ ਸਾਹਬ ਤੋਂ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਬਾਕੀ ਪੰਜਾਬ ਚ ਆਪ ਨੂੰ ਜਿਤਾ ਦਿਓ !!
@JaswinderSingh-wp4bu
@JaswinderSingh-wp4bu 14 күн бұрын
ਬੇਟਾ ਸਰਬਜੀਤ ਸਿੰਘ ਭਾਈ ਬੇਅੰਤ ਸਿੰਘ ਦੇ ਬੇਟੇ ਫਰੀਦਕੋਟ ਤੋਂ ਖੜੇ ਹਨ ਨੂੰ ਵੋਟ ਪਾਉਣ ਦੀ ਗੱਲ ਜਰੂਰ ਕਰੋ ਜੀ।
@user-gk3dt9ey6w
@user-gk3dt9ey6w 14 күн бұрын
ਕੱਲ ਦਾ ਸਰਬਜੀਤ ਉੱਤੇ ਜਾ ਰਿਹਾ ਜਰੂਰੀ ਹੈ ਤਿੰਨ ਚਾਰ ਸਿੱਖ ਲੀਡਰਾਂ ਦਾ ਜਿੱਤਣਾ
@arshpreetsingh6332
@arshpreetsingh6332 14 күн бұрын
@@user-gk3dt9ey6wutte kithe ja reha bhra???
@jagdevsingh7982
@jagdevsingh7982 14 күн бұрын
ਮੈਂ ਤੇ ਮੇਰੀ ਫੈਮਿਲੀ ਸਰਦਾਰ ਸਰਬਜੀਤ ਸਿੰਘ ਨੂੰ ਵੋਟ ਪਾਵਾਂਗੇ ਨਾਲ ਹੋਰਨਾਂ ਦੀਆਂ ਵੋਟਾਂ ਵੀ ਪਵਾਵੇਂਗਾ
@KabalSingh-mi3et
@KabalSingh-mi3et 14 күн бұрын
WAHEGURU JI 🙏🙏
@fatehabhepal8760
@fatehabhepal8760 13 күн бұрын
ਸਿੱਖਾਂ ਦਾ ਬਾਹਰ ਦੇ ਦੇਸ਼ਾਂ ਚ ਕਤਲ ਹੋਏ, ਪੰਜਾਬ ਦਾ ਮੁੱਖ ਮੰਤਰੀ ਬੋਲਿਆ ਤੱਕ ਨੀ, 92 ਬੂਜ਼ਰ ਜਿੱਤਵਾਂ ਕੇ ਭੇਜ ਦਿੱਤੇ ਤੇ 13 ਸਿਰ ਹੋਰ ਮੰਗਦਾ ਭੰਡ। ਗਲਤੀ ਨਾ ਕਰ ਲਓ । ਜੋ ਪੰਜਾਬ ਦੀ ਗੱਲ ਕਰੂਗਾ, ਓਹਨੂੰ ਹੀ ਵੋਟ ਪੋਣੀ, ਪੰਜਾਬ ਦੀ ਆਪਣੀ ਪਾਰਟੀ ਇਕੋ ਰਹਿ ਗਈ ਹੁਣ ਤਾਂ ਸਿਮਰਨਜੀਤ ਸਿੰਘ ਮਾਨ ਦੀ।
@ParamjitBhullar-jr8sz
@ParamjitBhullar-jr8sz 14 күн бұрын
ਭੈਣ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ
@user-sx8px4xl3w
@user-sx8px4xl3w 6 күн бұрын
Lander janani aa
@KartarSingh-es8mo
@KartarSingh-es8mo 14 күн бұрын
ਵਾਹ ਭੈਣੇ ਮੈਨੂੰ ਤਾ ਸੋਚਦਾ ਸੀ ਕਿ ਅੱਜ ਕੱਲ ਦੀਆਂ ਕੁੜੀਆਂ ਕੱਲੇ ਇਨਸਟਾਗਰਾਮ ਤੇ ਹੀ ਲੱਕ ਹਲਾਉਣ ਵਾਲਿਆਂ ਰਹਿ ਗਈਆਂ ਪਰ ਤੁਸੀਂ ਸਾਬਤ ਕਰ ਦਿੱਤਾ ਕੇ ਮਾਈ ਭਾਗੋ ਦੀਆਂ ਵਾਰਿਸ ਵੀ ਪੰਜਾਬ ਵਿੱਚ ਹੈ ਹਾਲੇ ਬਹੁਤ ਮਾਣ ਹੋਇਆ ਗੱਲਾਂ ਸੁਣ ਕੇ🙏🙏
@ratanvirmanesh1157
@ratanvirmanesh1157 14 күн бұрын
Bht thx veer ❤❤sab nu bolna chida jdo appa vote dinde aa sarkar aa nu fr puch b sakde aa
@lakhvirsingh9941
@lakhvirsingh9941 14 күн бұрын
ਸੱਚ ਬੋਲਣ ਲਈ ਭੈਣੇ ਬਹੁਤ ਧੰਨਵਾਦ ਭੰਡ ਭਗਵੰਤ ਮਾਨ ਸਿੱਖ ਕੌਮ ਦਾ ਗਦਾਰ
@sattodhariwal9579
@sattodhariwal9579 14 күн бұрын
Sachi nale lok ju deh riha wartime wi jande tuhade tu jiada hur gdar kon hu sakda
@rashpalsingh7984
@rashpalsingh7984 13 күн бұрын
ਇਹ ਜ਼ਾਤ ਹੀ ਗਦਾਰ ਏ ਕੱਲਾ ਭਗਾਵੰਤ ਮਾਨ ਨਹੀ
@Gurinder1707
@Gurinder1707 13 күн бұрын
Kuseyo ਮਾਨ ਬੁਦੇਵਨੇ ਕਿ ਲਨ ਫੜਿਆ
@user-kw4jq9ui7j
@user-kw4jq9ui7j 6 күн бұрын
Very nice talk by the madam beti
@KarmjitkaurBrar-ql1uq
@KarmjitkaurBrar-ql1uq 14 күн бұрын
ਬਹੁਤ ਵਧੀਆ ਭੈਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਵਧੀਆ ਸੋਚ ਆ ਸਰਾਦਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@emaansinghmaan79
@emaansinghmaan79 14 күн бұрын
ਸਚ ਦੀ ਪਹਿਚਾਣ ਸਿਮਰਨ ਜੀਤ ਸਿੰਘ ਮਾਨ ❤
@user-nu7ji2ky3f
@user-nu7ji2ky3f 14 күн бұрын
ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ
@simrandeep7350
@simrandeep7350 14 күн бұрын
ਕੋਈ ਨਾ ਸਬਰ ਕਰ
@user-cu3hn8er8q
@user-cu3hn8er8q 14 күн бұрын
​@@user-nu7ji2ky3fwait and watch
@user-wi8zt1rn4w
@user-wi8zt1rn4w 14 күн бұрын
ਨੈਸਨਲ ਚੈਨਲਾ ਤੇ ਕਲੇ ਸੇਰ ਦੀ ਖਬਰ ਚਲਦੀ
@AmandeepSingh-bu4wn
@AmandeepSingh-bu4wn 14 күн бұрын
ਭੈਣ ਨੇ ਬਹੁਤ ਵਧੀਆ ਗੱਲਾ ਕੀਤੀ
@SinghGill7878
@SinghGill7878 14 күн бұрын
ਬਹੁਤ ਵਧੀਆ ਤਰੀਕੇ ਨਾਲ ਗਲਬਾਤ ਕੀਤੀ ਭੈਣ ਜੀ ਨੇ ਦਿਲ ਖੁਸ ਹੋ ਗਿਆ ਹਰ ਪਿੰਡ ਚ ਐਵੇ ਦੀਆ ਭੈਣਾਂ ਹੋਣੀਆਂ ਚਾਹੀਦੀਆਂ ❤
@parmjeetkaur9067
@parmjeetkaur9067 14 күн бұрын
ਖੰਡੂਰ ਸਾਹਿਬ ਦੀ ਸੰਗਤ ਦੀ ਚੰਗੀ ਸੋਚ ਵਾਹਿਗੁਰੂ ਜੀ ਕੀ ਚੜਦੀਕਲਾ ਹੋਵੇ
@sukhrajsingh6090
@sukhrajsingh6090 14 күн бұрын
Vr a sangrur to han ❤
@khalsafreefire9273
@khalsafreefire9273 13 күн бұрын
ਖਡੂਰ ਸਾਹਿਬ ਕਹੋ ਜੀ ਨਾ ਕਿ ਖੰਡੂਰ।
@safepureliving6464
@safepureliving6464 9 күн бұрын
ਖਡੂਰ ਸਾਹਬ ਤੋਂ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਬਾਕੀ ਪੰਜਾਬ ਚ ਆਪ ਨੂੰ ਜਿਤਾ ਦਿਓ !!
@harpalsingh-gh8bf
@harpalsingh-gh8bf 14 күн бұрын
ਬਿਲਕੁਲ ਸਹੀ ਕਿਹਾ ਭੈਣ ਨੇ
@HappyHappy-md9ct
@HappyHappy-md9ct 14 күн бұрын
ਬਹੁਤ ਵਧੀਆ ਭੈਣ ਕਮਾਲ ਕਰ ਦਿੱਤੀ, ਕਿਤੇ ਇਸ ਕਦਰ ਸਾਰੀਆਂ ਹੀ ਭੈਣਾਂ ਨੂੰ ਸਮਝ ਆ ਜਾਵੇ। ਵਾਹਿਗੁਰੂ ਤੁਹਾਨੂੰ ਹੋਰ ਸੁਮੱਤ ਬਖਸ਼ੇ 🙏
@ponpydhab
@ponpydhab Күн бұрын
bilkul shi kiha ji✌️✌️👌👌🙏🏻🙏🏻
@kewalsinghmaanmaan3659
@kewalsinghmaanmaan3659 12 күн бұрын
ਅਜਿਹੀਆ ਜਾਗਰੂਕ ਭੈਣਾਂ ਰਾਜਨੀਤੀ ਵਿੱਚ ਅੱਗੇ ਆਉਣੀਆਂ ਚਾਹੀਦੀਆਂ ਨੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦੈ।
@HSchatha
@HSchatha 14 күн бұрын
ਜਿਸ ਦਿਨ ਮਾਵਾਂ ਭੈਣਾਂ ਪੰਥ ਲਈ ਖੜ ਗਈਆਂ ਤਾਂ ਖਾਲਸਾ ਰਾਜ ਦੂਰ ਨਹੀਂ ॥
@user-nu7ji2ky3f
@user-nu7ji2ky3f 14 күн бұрын
ਮੁਗਲਾਂ ਨੇ ਥੋਡੀ ਇੰਨੀ ਬੁੰਡ ਪਾੜੀ ਉਂਦੋ ਤਾਂ ਤੁਸੀਂ ਜੰਗਲਾਂ ਚ ਆਵਦੀ ਭੈਣ ਚੁਦਵਾਉਂਦੇ ਸੀ ਹੁਣ ਥੋਨੂੰ ਖਾਲਸਾ ਰਾਜ ਯਾਦ ਆਉਂਦਾ
@GurdeepSingh-su5ev
@GurdeepSingh-su5ev 14 күн бұрын
ਤੁਹਾਡੀਆ ਕੋਣ ਛੁਡਵਾ ਕੇ ਲਿਆਉਦਾ ਮੁਗਲਾ ਕੋਲੋ ਜਦ ਟਕੇ2 ਦੀ ਬੋਲੀ ਲੱਗਦੀ ਸੀ
@SmilingBrownBear-su6e
@SmilingBrownBear-su6e 14 күн бұрын
😂ਦੋ😂 ਤੁਸੀਂ 😂ਹਂਗ ਸੀ 😂ਉਦੋ 😂ਕਿੳ😂ਸੱਣੀ ਸੱਣੲ😂ਗਂਲ 😂ਪੈਗ 😂ਲੋ ਵੋਟਾਂ ਜਾਨ 😂ਮਂਰਮੀ 😂ਪੈਉ 😂ਸਾਬ 😂ਚੋਰ ਨੇ
@user-wi8zt1rn4w
@user-wi8zt1rn4w 14 күн бұрын
ਸਾਡੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੀ ੲਇਜਤ ਬਚਾਈ ਅਜ ਅਕਿਰਤ ਘਣੋ ਬਕਵਾਸ ਕਰਦੇ ਜੋ
@jspawaar675
@jspawaar675 14 күн бұрын
ਜੇਕਰ ਤੁਹਾਡੀਆਂ ਨੂੰ ਮੁਗਲਾਂ ਕੋਲੋਂ ਨਾ ਛੁਡਵਾਇਆ ਹੁੰਦਾ ਤਾਂ ਹੁਣ ਤੁਸੀਂ ਖੁਦ ਅਬੂ ਫਜ਼ਲ, ਅਫ਼ਜ਼ਲ ਤੌਸੀਫ਼ ਜਾਂ ਫਿਰ ਕਿਸੇ ਹੋਰ ਇਸ ਤਰ੍ਹਾਂ ਦੇ ਨਾਂ ਨਾਲ ਜਾਣਿਆ ਜਾਣਾ ਸੀ ਪਰ ਆਪਣੀ ਨਾਮਰਦੀ ਨੂੰ ਛੁਪਾਉਣ ਲਈ ਯੋਧਿਆਂ ਤੇ ਉਂਗਲ ਕਰ ਦੇਣਾ ਗ਼ਲਤ ਹੈ ​@@user-nu7ji2ky3f
@raniya-wl2gy
@raniya-wl2gy 14 күн бұрын
ਵਾਹ ਬੀਬੀ ਜੀ ਤੁਸੀ ਬੁਹਤ ਵਧੀਆ ਗੱਲ ਕੀਤੀ ਹੈ ਮੈਨੂੰ ਲਗਦਾ ਇਹ ਬੀਬੀ ਸਿੱਖਾ ਦੀ ਲੀਡਰ ਬਣੇਗੀ
@ratanvirmanesh1157
@ratanvirmanesh1157 14 күн бұрын
Thx 🙏
@sukhjitsingh529
@sukhjitsingh529 14 күн бұрын
Whe kudi nu bnao ji mla
@rajSaharan27
@rajSaharan27 14 күн бұрын
Bahut vadia gal kiti madam ji eh 4 seats jaruri ne jitni ji
@Sacchaikiawaaz-lm9fx
@Sacchaikiawaaz-lm9fx 12 күн бұрын
Bilkul ji bahut vadia soch h
@user-sx8px4xl3w
@user-sx8px4xl3w 6 күн бұрын
Banao ish nu MLA naal 1​-2 lakh de Dena fir jad kapre faad khadi na Thane ch fir pata lagu@@sukhjitsingh529
@maheshindersinghwaheguruwa8723
@maheshindersinghwaheguruwa8723 14 күн бұрын
ਸੰਗਰੂਰ ਦੇ ਸਮੂਹ ਵੋਟਰਾਂ ਨੂੰ ਅਪੀਲ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤਾਵੋ ਜੀ । ਧੰਨਵਾਦ ਜੀ 🙏🙏
@gurmelsingh6100
@gurmelsingh6100 14 күн бұрын
ਜਿਉਂਦੀ ਰਹਿ ਧੀਏ ਮੰਨ ਖੁਸ ਕੀਤਾ ਸੱਚੀਆਂ ਗੱਲਾਂ ਸੁਣਾ ਕੇ
@AmarSingh-gp2hd
@AmarSingh-gp2hd 14 күн бұрын
ਸਾਰੇ ਪੰਜਾਬ ਵਿੱਚ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਜਿਤਾਓ ਪੰਜਾਬੀਓ
@user-nu7ji2ky3f
@user-nu7ji2ky3f 14 күн бұрын
ਖਾਲਿਸਤਾਨ ਤਾਂ ਬਣਾਇਆ ਨੀ ਏਸ ਨੇ ਹਜੇ ਤੱਕ ਕਿੰਨੀ ਵਾਰ ਜਿੱਤ ਗਿਆ ਆਹ , ਦੇਸ਼ ਛੱਡ ਕੋਈ ਇੱਕ ਅੱਧੇ ਪਿੰਡ ਦਾ ਨਾਂ ਹੀ ਰੱਖ ਦੇਂਦਾ ਘੱਟੋ ਘੱਟ ਖਾਲਿਸਤਾਨ ਸਰਕਾਰੀ ਕਾਗਜਾਂ ਚ ਫੇਰ ਵੀ ਸਮਝ ਲੈਂਦੇ ਚੱਲੋ ਕੁਝ ਤਾਂ ਕਰਿਆ
@SmilingBrownBear-su6e
@SmilingBrownBear-su6e 14 күн бұрын
😂😂😂
@user-wi8zt1rn4w
@user-wi8zt1rn4w 14 күн бұрын
ਸਰਕਾਰ ਹਿਲਾ ਦਿਦਾ
@hardeosingh3215
@hardeosingh3215 14 күн бұрын
Ina loka ne pb de jwan mrwatengumrah krk.soch smj k chllo.ih lok pb ch Shanti ni chahunde..pishliwat moodr wala mrua c ta jit gea iswar jit k dikhao.apne area cho ajtk bahr ni nikl skta.mann ne ticket kyo ni diti amriypal nu.socho.
@hardeosingh3215
@hardeosingh3215 14 күн бұрын
​@@user-nu7ji2ky3fbjp de agent ne
@lovedeepdhami
@lovedeepdhami 14 күн бұрын
ਬਹੁਤ ਵਧੀਆ ਵਿਚਾਰਾਂ ਭੈਣ। ਜੀ। ਦੇ
@gurbaxsingh8477
@gurbaxsingh8477 14 күн бұрын
ਜਿਉਂਦੀ ਰਹਿ ਧੀਏ ਤੁਹਾਡੇ ਵਰਗੇ ਬਚਿੱਆਂ ਦੀ ਪੰਜਾਬ ਨੂੰ ਤੇ ਸਿੱਖੀ ਨੂੰ ਲੋੜ ਹੈ।
@user-sx8px4xl3w
@user-sx8px4xl3w 13 күн бұрын
Dub kai marje eho jahi dhi na hove
@user-jo1pl8md8r
@user-jo1pl8md8r 14 күн бұрын
ਸਲੂਟ ਭੈਣੇ ਤੈਨੂੰ ਬਦੀਆਂ ਵੀਚਾਰ ਹਨ
@Sacchaikiawaaz-lm9fx
@Sacchaikiawaaz-lm9fx 14 күн бұрын
Salute 🫡 ਇਸ ਭੈਣ ਨੂੰ ਬਹੁਤ ਵਧੀਆ ਸੋਚ ਹੈ ❤
@lakhbirkaur7263
@lakhbirkaur7263 14 күн бұрын
ਪੰਜਾਬ।ਦੀ।ਧੀ।ਜਿੰਦਾਬਾਦ
@satgurkissan.akta.jidabads3792
@satgurkissan.akta.jidabads3792 14 күн бұрын
ਬਹੁਤ ਵਧੀਆ ਵਿਚਾਰ ਨੇ ਭੈਣ ਦੇ
@gurijatt1600
@gurijatt1600 13 күн бұрын
ਮੈਂ ਬਾਹਰ ਜਾਣਾ ਮੈਂ ਆਪਣੀ ਟਿਕਟ ਲੇਟ ਕਰਤੀ ਸਰਦਾਰ ਸਿਮਰਨਜੀਤ ਮਾਨ ਨੂੰ ਵੋਟ ਪਾਕੇ ਜਾਊ!
@user-ym5zs9mj5x
@user-ym5zs9mj5x 17 сағат бұрын
Kam krla kaka ehna ne kise ne kuj nhi dena🤣🤣baki jit be gya ja simrjit lok ehnu be mada he kehn gye
@singhsonu3057
@singhsonu3057 14 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸਿੱਖ ਕੌਮ ਦੇ ਹੀਰਾ
@School_of_Engineers
@School_of_Engineers 14 күн бұрын
ਬਹੁਤ ਖੁਸ਼ੀ ਹੋਈ, ਸਾਡੀਆਂ ਮਾਵਾਂ ਭੈਣਾ ਵੀ ਬਹੁਤ ਜਾਗਰੂਕ ਹਨ 🙏
@gurpreetsingh-mf6nl
@gurpreetsingh-mf6nl 14 күн бұрын
ਜਾਗਰੂਕ ਕਿੱਥੇ ਏਥੇ ਤਾਂ ਚੋਲ ਕਣਕ ਤੇ ਪੈਸੇ ਨਹੀਂ ਪਾਏ ਖਾਤੇ ਵਿੱਚ ਏਹ ਗੱਲਾਂ
@balvirsingh5810
@balvirsingh5810 14 күн бұрын
ਪੰਜਾਬ ਚ ਹੀ ਖਾਲਸਾ ਰਾਜ ਕਰ ਲਈਏ ਸਿਮਰਨਜੀਤ ਸਿੰਘ ਮਾਨ ਤੇ ਅੰਮ੍ਰਿਤਪਾਲ ਸਿੰਘ ਭਾਨਾ ਲੱਖਾ ਜਿਤਾਈਏ ਪੰਜਾਬ ਦਿੱਲੀ ਦੇ ਕੱਟੜ ਹਿੰਦੂਵਾਦੀ ਤਾਕਤਾਂ ਦੇ ਪ੍ਰਭਾਵ ਥੱਲਿਓਂ ਕੱਢੋ
@ASTeer1699
@ASTeer1699 13 күн бұрын
Right par 22 Lakha warge 90% gal karn li pag rakh lende rahe.
@atmasingh6751
@atmasingh6751 14 күн бұрын
ਬੀਬੀ ਜੀ ਨੇ ਮਿਆਰੀ ਗਲਬਾਤ ਕੀਤੀ ਹੈ। ਧੰਨਵਾਦ ਇਸ ਤਰ੍ਹਾਂ ਦਾ ਗਿਆਨ ਹਰੇਕ ਘਰੇਲੂ ਔਰਤ ਨੂੰ ਹੋਣਾ ਚਾਹੀਦਾ ਹੈ।
@NirmalSingh-bz3si
@NirmalSingh-bz3si 14 күн бұрын
ਪੜੀ ਲਿਖੀ ਕੁੜੀ ਆ ਯਾਰ??ਇਹ ਕੋਈ ਸਾਡੀ ਧੀ ਭੈਣ ਆ ??ਵੈਰੀ ਗੁੱਡ??ਓ ਬੇਟਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??
@user-sx8px4xl3w
@user-sx8px4xl3w 13 күн бұрын
Sir Kapre paarke joothe parche karne sikho ish to loka te😂😂😂😂
@NirmalSingh-bz3si
@NirmalSingh-bz3si 13 күн бұрын
ਅਸੀਂ ਕਿਹੜਾ ਦੇਖਿਆ ਵਿਚਾਰੀ ਨੂੰ ਨਾਲੇ ਇਹ ਤਾਂ ਸਾਡੇ ਪਿੰਡਾ ਦੀ ਕੁੜੀ ਆ ??ਕੀ ਤੂੰ ਇਸਦੀ ਬਦਨਾਮੀ ਕਰ ਰਿਹਾ ??ਕੌਣ ਆ ਤੂੰ ??​@@user-sx8px4xl3w
@NirmalSingh-bz3si
@NirmalSingh-bz3si 13 күн бұрын
​@@user-sx8px4xl3wਸਾਲਾ ਨਿੰਦਕ ਗੰਦਾ ਇਨਸਾਨ??
@NirmalSingh-bz3si
@NirmalSingh-bz3si 13 күн бұрын
ਤੇਰੇ ਵਰਗਿਆਂ ਦੇ ਕੰਮ ਹੁੰਦੇ ਓਹ ??ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ??ਖਾਲਿਸਤਾਨ ਜਿੰਦਾਬਾਦ??​@@user-sx8px4xl3w
@prabhnoorsinghprabh6245
@prabhnoorsinghprabh6245 13 күн бұрын
​@@user-sx8px4xl3wਤੇਰੇ ਘਰ ਮਾਂ ਭੈਣ ਨਹੀਂ ਹੋਣੀ ਲਗਦਾ
@dps6050
@dps6050 14 күн бұрын
ਬਹੁਤ ਵਧੀਆ ਭੈਣੇ ਕਿਆ ਬਾਤਾਂ ਰੂਹ ਖੁਸ਼ ਹੋ ਗਈ ਤੁਹਾਡੇ ਵਿਚਾਰ ਸੁਣ ਕੇ
@yodha_khehra
@yodha_khehra 14 күн бұрын
ਏਦਾਂ ਦੀਆਂ ਧੀਆਂ ਪੈਦਾ ਕਰੋ ਜੋਂ ਦੁਸ਼ਮਣ ਨੂੰ ਜਵਾਬ ਦੇ ਸਕਣ ਵਾਹਿਗੁਰੂ ਮੇਹਰ ਕਰੇ
@user-sx8px4xl3w
@user-sx8px4xl3w 13 күн бұрын
Eho jehiyan na jamna ji ghar kharab kardiya ne saade pind di aa Sanu pata
@Hargunsinghmander123
@Hargunsinghmander123 13 күн бұрын
​@@user-sx8px4xl3wTera ki kharab krta kon aa tu
@harmanjeetsingh8308
@harmanjeetsingh8308 13 күн бұрын
🪰🪰🪲🪲🐑🔥🌶️🐖​@@user-sx8px4xl3w
@ratanvirmanesh1157
@ratanvirmanesh1157 11 күн бұрын
Hai kon aa to pehla ta to ds ki kharab krta tera​@@user-sx8px4xl3w
@ratanvirmanesh1157
@ratanvirmanesh1157 11 күн бұрын
​@@user-sx8px4xl3wਜੇ ਹਿੰਮਤ ਆ ਤਾਂ ਆਪਣਾ ਨਾਮ ਦਸ ਨਈ ਸਾਨੂੰ ਤਾ ਪਤਾ ਹੀ ਆ ਕੁੱਤੇ ਭੌਂਕਣ ਗਏ ਬਹੁਤ ਹੁਣ 😅😅😅😅
@SmilingEel-jo5we
@SmilingEel-jo5we 14 күн бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਣ ਜੀ
@Guru_bani1313
@Guru_bani1313 14 күн бұрын
❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ
@Sacchaikiawaaz-lm9fx
@Sacchaikiawaaz-lm9fx 14 күн бұрын
ਸਰਦਾਰ ਸਿਮਰਨ ਜੀਤ ਸਿੰਘ ਮਾਨ ਨੂੰ ਵੋਟ ਪਾਓ
@harmandarbuttar5949
@harmandarbuttar5949 14 күн бұрын
ਸਪੋਟ ਕਰੋ ਸਰਬਜੀਤ ਸਿੰਘ ਖਾਲਸਾ ਦੀ ਜਿਸ ਦੇ ਪਰਿਵਾਰ ਨੇ ਸ਼ਹੀਦੀ ਦਿੱਤੀ ਕੌਮ ਦੇ ਲਈ ਇੱਕ ਵੋਟ ਨਾਲ ਉਸ ਦੀ ਦਿੱਤੀ ਕਰਬਾਨੀ ਦਾ ਮੁੱਲ ਪਾਊ🙏🙏🙏🙏🙏🙏🙏🙏🙏🙏🙏
@gurdavsingh1952
@gurdavsingh1952 14 күн бұрын
ਬਹੁਤ ਵਧੀਆ
@raniya-wl2gy
@raniya-wl2gy 14 күн бұрын
ਗੁੱਡ ਬੀਬੀ ਜੀ
@harpreetsinghrandhawa7772
@harpreetsinghrandhawa7772 14 күн бұрын
ਬਹੁਤ ਵਧੀਆ ਮੇਰੀ ਪਿਆਰੀ ਭੈਣ ਜੀ ਨੇ ਗੱਲਾਂ ਕੀਤੀਆਂ, ਭਾਈ ਅੰਮ੍ਰਿਤਪਾਲ ਸਿੰਘ ਜੀ ਜਰੂਰ ਜਿੱਤਣਗੇ, ਪਾਰਲੀਮੈਂਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਜਾਣ
@butasingh4607
@butasingh4607 14 күн бұрын
ਭੈਣ ਜੀ ਬਹੁਤ ਬਹੁਤ ਧੰਨਵਾਦ ਭੇ ਭੇ ਕੇ ਛਿੱਤਰ ਪਰੇਡ ਕੀਤੀ
@Singhghanaur
@Singhghanaur 14 күн бұрын
ਬਹੁਤ ਵਧੀਆ ਗੱਲਾਂ ਭੈਣ ਨੇ ਦਿਲ ਖੁਸ਼ ਹੋ ਗਿਆ
@SukhBeer-hc8vf
@SukhBeer-hc8vf 14 күн бұрын
ਬਿਲਕੁਲ ਸਹੀ ਗੱਲ ਭੈਣਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@ghumansaab4914
@ghumansaab4914 14 күн бұрын
ਬਹੁਤ ਵਧੀਆ ਜੀ ਸਾਡੀ ਭੈਣ ਨੂੰ ਵਾਹਿਗੂਰੂ ਚੜ੍ਹਦੀ ਕਲਾ ਵਿਚ ਰੱਖੇ
@BaljitSingh-bx2gt
@BaljitSingh-bx2gt 14 күн бұрын
ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@mrsandhusaab5533
@mrsandhusaab5533 14 күн бұрын
ਸਾਡੀ ਭੈਣ ਨੇ ਦਿਲ ਖੁਸ ਕਰਤਾ ਵਾਹਿਗੁਰੂ ਜੀ 🙏🏻 ਭੈਣ ਨੂੰ ਤਰੱਕੀ ਬਕਸੇ ਹਰ ਵਿੱਸ ਪੂਰੀ ਕਰਨ 🙏🏻
@aulakh9276
@aulakh9276 14 күн бұрын
ਬਹੁਤ ਹੀ ਵਧੀਆ ਗੱਲਬਾਤ ਕੀਤੀ ਇਸ ਭੈਣ ਨੇ ਤਰਕ ਨਾਲ ਗੱਲਾਂ ਕੀਤੀਆਂ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ,ਲੱਖਾ ਸਿਧਾਣਾ ਜਿੰਦਾਬਾਦ, ਸਰਬਜੀਤ ਸਿੰਘ ਫਰੀਦਕੋਟ ਤੋਂ ਜਿੰਦਾਬਾਦ, ਕਮਲਜੀਤ ਸਿੰਘ ਬਰਾੜ ਜਿੰਦਾਬਾਦ 👍👍
@gurpalsingh5609
@gurpalsingh5609 14 күн бұрын
ਸਾਬਾਸੇ ਧੀਏ ਬਹੁਤ ਹੀ ਵਧੀਆ ਵਿਚਾਰ ਹੈ ਭੈਣ ਜੀ
@gurdeepsinghmaan2857
@gurdeepsinghmaan2857 14 күн бұрын
ਖੁਸ਼ੀ ਹੋਈ ਪੰਜਾਬ ਜਾਗ ਰਿਆ 🫡🫡🫡🫡🫡👍👍👍ਸਲੂਟ ਆ ਜਾਗਦੀ ਜ਼ਮੀਰ ਵਾਲੀਆਂ ਬੀਬੀਆਂ ਨੂੰ 🚩🤨🤨😘ਇਹ ਇਕ ਇਕ ਬੀਬੀ ਨਹੀਂ ਜਾਗੀ ਇਹ ਅਪਣਾ ਕੁੜਮ ਕਬੀਲਾ ਵੀ ਜਗਾਉਣਗੀਆਂ , ਇਹ ਆਉਣ ਵਾਲੀ ਪੀੜੀ ਲਈ ਖੁਸ਼ੀ ਵਾਲੀ ਗੱਲ ਹੈ ਜਿੰਨਾ ਬੱਚੇ ਨੂੰ ਆਪਣੀ ਮਾਂ ਤੋ ਸਿੱਖਣ ਨੂੰ ਮਿਲਦਾ ਓਨਾ ਹੋਰ ਕਿਤੋ ਨੀ,,,,ਬਾਲੀਆਂ ਪਿੰਡ ਵਾਲਿਓ ਧੰਨ ਹੋ ਤੁਸੀਂ , ਤੁਹਾਡੀ ਪਿੰਡ ਦੀ ਮਿੱਟੀ ਨੇ ਸੂਰਮੇ ਪੈਦਾ ਕਰਨੇ ਨੇ ਆਉਣ ਵਾਲੇ ਸ਼ਮੇ ਵਿਚ 🫡🫡🫡🫡
@ratanvirmanesh1157
@ratanvirmanesh1157 8 күн бұрын
🙏🙏 ਵਾਹਿਗੁਰੂ ਜੀ ਮੇਹਰ ਕਰਨ ਬਾਲੀਆ ਪਿੰਡ ਤੇ
@user-sx8px4xl3w
@user-sx8px4xl3w 6 күн бұрын
Eho jahi janani apne bachiya nu ki sikhaugi joothe parche karne Bach Gaye aaje ta per kina chir Apni dhi nu ve gand pana sikhaugi nanad Teri bhaj gai se marriage to pehla muh kala kar chuki aa
@gurpreetsandhu8627
@gurpreetsandhu8627 14 күн бұрын
ਏ ਸਾਡੇ ਵੱਡੇ ਵੀਰ ਦੀਪ ਸਿੱਧੂ ਦੀ ਸੋਚ ਆ ਹਰ ਪੰਜਾਬ ਦੇ ਬੱਚੇ ਵਿੱਚ ਬੋਲੂਗਾ ਦੀਪ ਸਿੱਧੂ
@RampalSingh-jo9qh
@RampalSingh-jo9qh 14 күн бұрын
ਹਵਾਈ ਸੋਚ ਦੀ ਮਾਲਕ ਮੇਰੀ ਭੈਣ🌹🌹🙏🙏
@KaramjitkaurDhanoa
@KaramjitkaurDhanoa 13 күн бұрын
ਹਰ ਘਰ ਇਹੋ ਜਿਹੀ ਧੀ ਹੋਵੇ
@user-sx8px4xl3w
@user-sx8px4xl3w 6 күн бұрын
Eho jehiyan dhiyan jamoge mar jaoge besharmi naal
@user-sx8px4xl3w
@user-sx8px4xl3w 6 күн бұрын
Na hove
@jagtarsingh-ws7jm
@jagtarsingh-ws7jm 14 күн бұрын
ਭੈਣ ਜੀ 🙏 ਅੱਜ ਦੇ ਸਮੇਂ ਵਿੱਚ ਕਿਸੇ ਤੇ ਵੀ ਕੋਈ ਵੀ ਵਿਸ਼ਵਾਸ ਨਹੀਂ ਹੈ ਭੈਣ ਜੀ ਕਹਾਣੀ ਬਹੁਤ ਵਧੀਆ ਤੇ ਪਿਆਰੀ ਹੈ 💯 ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏🌹❤️🙏🙏🙏
@karanveersingh3904
@karanveersingh3904 14 күн бұрын
ਭੈਣੇ ਬਹੁਤ ਹੀ ਵਧੀਆ ਸੋਚ ਏ ਤੇਰੀ ਅਤੇ ਬਹੁਤ ਹੀ ਵਧੀਆ ਜਾਗਰੁਕ ਇਨਸਾਨ ਹੋ ਤੁਸੀ।
@SunnyRai-vv4kw
@SunnyRai-vv4kw 12 күн бұрын
ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਜੀ ਲੇਕਿਨ ਤੇਰੇ ਚੈਨਲ ਦਾ ਨਾ ਸੋਨਾ ਜਾਂ ਚਾਂਦੀ ਹੋਣਾ ਚਾਹੀਦਾ ਸੀ ਤੁਸੀਂ ਮਿੱਟੀ ਰੱਖ ਦਿੱਤਾ। ਬਹੁਤ ਵਧੀਆ ਲੀਡਰ ਨੇ। ਸ: ਸਿਮਰਜੀਤ ਸਿੰਘ ਮਾਨ 👍👌
@user-kt5gn5yi3f
@user-kt5gn5yi3f 14 күн бұрын
ਵਾਹਿਗੁਰੂ ਜੀ, ਬਹੁਤ ਵਧੀਆ ਵਿਚਾਰ ਬੀਬਾ ਜੀ ਜਿਉਂਦੇ ਰਿਹੋ , ਪੰਜਾਬ ਦੇ ਮਸਲੇ ਉਠਾਉਂਦੇ ਰਹੋ ❤
@LakhwinderSingh-tj5gl
@LakhwinderSingh-tj5gl 14 күн бұрын
ਬਹੁਤ ਵਧੀਆ ਭੈਣ ਜੀ ਪਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@phumansingh372
@phumansingh372 14 күн бұрын
ਬੀਬੀ ਜੀ ਫਰੀਦਕੋਟ ਤੋਂ ਭਾਈ ਸਰਬ ਸੇ ਜੀਤ ਸਿੰਘ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ
@karmitakaur3390
@karmitakaur3390 14 күн бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@Parminder93Cheema
@Parminder93Cheema 14 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ
@jaisai2766
@jaisai2766 14 күн бұрын
ਜਾਗਦੀ ਜਮੀਰ ਵਾਲੇ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਹੀਪਾਉਣਗੇ ਇਕ ਹਜਾਰ ਰੁਪਏ ਦੀ ਰਕਮ ਦੇ ਲਈ ਜਮੀਰਾਂ ਨਹੀ ਵੇਚਣੀਆਂ
@jspawaar675
@jspawaar675 14 күн бұрын
ਸੱਚ ਬੋਲਣ ਲਈ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਭੈਣ ਜੀ ਨੇ ਸੱਚ ਬੋਲਿਆ ਹੈ ਪਰ ਅੱਖਾਂ ਖੋਲ੍ਹ ਕੇ ਬੋਲਿਆ ਹੈ ਜੀ। ਵੈਸੇ ਤਾਂ ਅੱਜਕਲ੍ਹ ਮੋਦੀ ਦੇ ਅੰਧਭਗਤ ਵਾਂਗ ਪੰਜਾਬ ਵਿੱਚ ਵੀ ਭੰਡਭਗਤ ਬਣ ਗਏ ਹਨ ਜੀ
@shonkipunjab
@shonkipunjab 14 күн бұрын
ਜਾਗਦੀ ਜ਼ਮੀਰ ਵਾਲਿਓ ਪੰਜਾਬੀਓ, ਫਰੀਦਕੋਟ ਤੋਂ ਸ਼ੇਰ ਦੇ ਪੁੱਤਰ ਭਾਈ ਸਰਬਜੀਤ ਸਿੰਘ ਨੂੰ ਵੀ ਜਿਤਾਓ। ਮੀਡੀਆ ਵੀ ਸਰਬਜੀਤ ਸਿੰਘ ਦਾ ਘੱਟ ਪ੍ਰਚਾਰ ਕਰ ਰਿਹਾ ਮੀਡੀਆ ਵੀ ਲੋਕਾਂ ਸਾਹਮਣੇ ਲਿਆਵੇ।
@KabalSingh-mi3et
@KabalSingh-mi3et 14 күн бұрын
Bilkul sahi kiha ji MEDIA JARUR BHAI SARABJIT SINGH JI KHALSA JI DA SATH DEWE JI 🙏🙏
@bonypalasour761
@bonypalasour761 12 күн бұрын
ਭੈਣ ਨੂੰ ਜਿਨਾਂ ਸੋਹਣਾ ਰੂਪ ਦਿੱਤਾ ਓਨੇਂ ਹੀ ਉੱਚੇ ਵਿਚਾਰ ਨੇ।ਧੰਨਵਾਦ ਭੈਣੇ, ਸਾਡੇ ਸਾਰੇ ਹੀ ਯੋਧੇ ਜਿੱਤਣੇ ਚਾਹੀਦੇ ।
@mandybarnalian9192
@mandybarnalian9192 14 күн бұрын
Sardar simranjit singh maan zindabad ❤❤
@JASSISINGH-hg4in
@JASSISINGH-hg4in 14 күн бұрын
ਬਹੁਤ ਵਧੀਆ ਸਪੀਚ ਦੇਈ ਮੇਰੀ ਭੈਣ ਨੇ
@samarpreetsingh3
@samarpreetsingh3 14 күн бұрын
Waheguru chardi Kalan vich rakhe @Daughter of Punjab
@gurpalkang595
@gurpalkang595 9 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਹਰ ਇੱਕ ਭੈਣ ਨੂੰ ਇਸ ਤਰ੍ਹਾਂ ਗਲਬਾਤ ਕਰਨੀ ਚਾਹੀਦੀ ਹੈ 🎉🎉🎉🎉🎉🎉🎉
@inderpalsingh7144
@inderpalsingh7144 14 күн бұрын
Simranjit maan ❤❤❤❤❤
@zaildarcheema106
@zaildarcheema106 14 күн бұрын
ਵੈਰੀ ਗੁੱਡ ਬੇਟੀ ਸਲੂਟ ਕਰਦਾਂ ਤੇਰੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ ਤੇਰੇ ਵਰਗੀਆਂ ਸਿੰਘਣੀਆਂ ਧੀਆਂ ਭੈਣਾਂ ਹਰ ਘਰ ਵਿੱਚ ਜਰੂਰ ਹੋਣੀਂ ਚਾਹੀਦੀ ਹੈ
@jattmr.7911
@jattmr.7911 14 күн бұрын
ਭੈਣ ਜੀ ਬਹੁਤ ਵਧੀਆ ਸੁਨੇਹਾ ਦਿੱਤਾ
@GurpreetSingh-km4of
@GurpreetSingh-km4of 14 күн бұрын
ਬਹੁਤ ਵਧੀਆ ਜੀ
@gurpreetgill9440
@gurpreetgill9440 14 күн бұрын
So proud my sister Rabb tainu khush rakhe tusi Sach nal kharhe ho 🙏
@baljitsandhu5995
@baljitsandhu5995 14 күн бұрын
Thanks for that 🙏 sister Ji 🙏💐 wehaguru mehar karan sab tai 🙏 Bhai Amritpal Singh Sandhu Sidhu Zinda baad 🙏💐🌷🤗🤗🤗🌷🌹🌷🌷
@deepsidhu7093
@deepsidhu7093 14 күн бұрын
ਧੰਨਵਾਦ ਭੈਣ ਜੀ ਸੱਚ ਬੋਲਣ ਤੇ
@kuldeepbega
@kuldeepbega 14 күн бұрын
ਖੈਹਰਾ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਓਹ ਕਹਿੰਦਾ ਮੈਂ ਟਿਕਟ ਮੰਗੀ ਨਹੀਂ ਮੈਨੂੰ ਟਿਕਟ ਦਿੱਤੀ ਹੈ ਫੇਰ ਖੈਹਰਾ ਠੋਕਰ ਮਾਰਦਾ ਵੀ ਮੈਂ ਕਿਹੜਾ ਮੰਗੀ ਆ
@jsa_dhillon
@jsa_dhillon 13 күн бұрын
ਜੇ ਮੇਰੀਆ ਸਾਰੀਆ ਭੈਣਾ ਤੇ ਭਰਾਵਾ ਦੀ ਸੋਚ ਇਹ ਹੋਵੇ ਨਾ ਸਾਡਾ ਪੰਜਾਬ ਦੁਨੀਆ ਦੀ ਧੌਣ ਤੇ ਗੋਡਾ ਰੱਖ ਲਉ
@amarjeetsinghsidhusaab1707
@amarjeetsinghsidhusaab1707 14 күн бұрын
Full spot kro Sardaar simranjeet singh maan ji de waheguru ji 🙏
@gurchransingh5674
@gurchransingh5674 14 күн бұрын
ਧੰਨਵਾਦ ਦਿਲੋ ਸਲੂਟ ਭਾਈ
@dharmindersinghkhalsa7713
@dharmindersinghkhalsa7713 14 күн бұрын
ਬਹੁਤ ਹੀ ਵਧੀਆ ਤਰੀਕੇ ਨਾਲ ਜਵਾਬ ਦਿੱਤੇ ਇਸ ਭੈਣ ਨੇ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@sukhmandersingh-cl1vv
@sukhmandersingh-cl1vv 14 күн бұрын
ਗੁਡ ਬੇਟੀ ਜੀਤੀ ਰਹੋ ਬਹੁਤ ਵਧੀਆ ਵਿਚਾਰ ਦਿਤੇ
@sidhu2529
@sidhu2529 14 күн бұрын
BHENE WAAH AAA HUNDI AA JURAT REALLY PROUD OF YOU BHENEE 🙏🏾
@SukhmanderSingh-jw4pm
@SukhmanderSingh-jw4pm 14 күн бұрын
ਵਾਂ ਜੀ ਵਾ ਸੁੱਣ ਕੇ ਰੂ ਖੁੱਸ਼ ਹੋ ਗਈ ਜਿਉਦੀ ਵਸਦੀ ਰੈ ਭੈਣੇ
@gursharanrai9259
@gursharanrai9259 14 күн бұрын
Very good speech sister
@NISHANATV
@NISHANATV 11 күн бұрын
ਵਾਹਿਗੁਰੂ ਭੈਣ ਨੂੰ ਚੜਦੀਕਲਾ ਬਖਸ਼ਣ 🙏
@user-ro7bb8op8i
@user-ro7bb8op8i 14 күн бұрын
ਬਹੁਤ knowledge ਆ ਭੈਣ ਨੂੰ
@Sandeep_Hayer
@Sandeep_Hayer 14 күн бұрын
nice meri sister waheguru ji tuhanu hamesha chandika ch rakhn 😊
@brarkabuterclubmalla540
@brarkabuterclubmalla540 14 күн бұрын
Bai jee faridkot da pind ch avo kio ke sarbjeet singh khalsa da parchar khut a
@user-ke5br2uo6g
@user-ke5br2uo6g 14 күн бұрын
ਭੈਣ ਦੀ ਇੱਕ ਇੱਕ ਗੱਲ ਵਧੀਆ ❤❤❤❤❤❤❤❤❤
@Sukhveer_brar
@Sukhveer_brar 14 күн бұрын
❤❤ Waheguru ji Meher kro ❤❤
@Kawaljitkawal8085
@Kawaljitkawal8085 13 күн бұрын
ਭੈਣ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ ❤️
@shonkipunjab
@shonkipunjab 14 күн бұрын
3:41 ਸ਼ਾਬਾਸ਼ ਭੈਣੇ। ਕਾਸ਼ ਸਭ ਇਹੋ ਸੋਚ ਰੱਖਣ।
@sadhusingh736
@sadhusingh736 14 күн бұрын
ਬੇਟੀ ਦਾ ਬਹੁਤ ਬਹੁਤ ਧੰਨਵਾਦ ਕਿਉਂ ਕੇ ਇਸ ਦੀ ਸੋਚ ਬਹੁਤ ਉਚੀ ਹੈ
@gursewaksingh4863
@gursewaksingh4863 14 күн бұрын
Faridkot toh bai sarabjit singh Khalsa faridkot toh Bhai sarabjit singh Khalsa nu vote pao
@KabalSingh-mi3et
@KabalSingh-mi3et 14 күн бұрын
WAHEGURU JI 🙏🙏
@gurcharansinghkanwar6805
@gurcharansinghkanwar6805 14 күн бұрын
Bhai sarbjit Singh Faridkot lok sbha nu vote pao Faridkot walio.
@rajkumarsingh-hd5yt
@rajkumarsingh-hd5yt 14 күн бұрын
Bhain g red Channi wale bahut vadhia vichar de rahe ne. . I support her views. Kis village di report hai ?
@ratanvirmanesh1157
@ratanvirmanesh1157 14 күн бұрын
SANGURU, balian
@user-xi4nk2jc2r
@user-xi4nk2jc2r 14 күн бұрын
Bhene kot.kot namskar sikhi ehna bhena de sir te chadthi kla ch rhu.dhanvad sister ji
@GurpreetSingh-ns1ik
@GurpreetSingh-ns1ik 14 күн бұрын
Sahi keha sister
@user-ju9ph7cx2h
@user-ju9ph7cx2h 14 күн бұрын
Good ji 🎉🎉
@user-kb5qb2fw3t
@user-kb5qb2fw3t 14 күн бұрын
A bibi noo bohot Gyaan hai . Leader honi chaidi A bibi.
@sukhjitsingh2198
@sukhjitsingh2198 13 күн бұрын
ਬਹੁਤ ਬਹੁਤ ਧੰਨਵਾਦ ਕੁੜੀ ਨੇ ਸਿਆਣੀ ਗੱਲਾ ਕੀਤੀ ਆ
@inderpalsingh7144
@inderpalsingh7144 14 күн бұрын
Amritpal ❤❤❤❤❤
Mera Baba Nanak | Full Punjabi Movie 2024 | Watch Full Movie in 4K HD | Watch Free of Cost !
2:24:47
格斗裁判暴力执法!#fighting #shorts
00:15
武林之巅
Рет қаралды 88 МЛН
Когда на улице Маябрь 😈 #марьяна #шортс
00:17