ਸੰਗਤ ਦੀ ਫਰਮਾਇਸ਼ 'ਤੇ ਸੁਣਾਇਆ ਆਹ ਸ਼ਬਦ, ਜੈਕਾਰੇ ਗੱਜੇ || Bhai Baldev Singh Vadala live

  Рет қаралды 177,324

Gurmat Khalsa TV

Gurmat Khalsa TV

Ай бұрын

ਸੰਗਤ ਦੀ ਫਰਮਾਇਸ਼ 'ਤੇ ਸੁਣਾਇਆ ਆਹ ਸ਼ਬਦ, ਜੈਕਾਰੇ ਗੱਜੇ || Bhai Baldev Singh Vadala live
bhai baldev singh wadala shabad
If you want to Support us via GooglePay/Paytm :- 8556-000-666
bhai baldev singh vadala live
Gurmat Khalsa TV
#gurmatkhalsatv
#darbarsahiblive
#livekirtandarbar
#livekirtan

Пікірлер: 416
@gurdevsingh-zc5xw
@gurdevsingh-zc5xw 23 күн бұрын
ਸਤਿਗੁਰੂ ਰਾਮਦਾਸ ਸਾਹਿਚ ਜੀ ਦੀ ਅਪਾਰ ਬਖਸ਼ਿਸ਼ ਹੈ । ਸਤਿਗੁਰੂ ਜੀ ਰਹਿਮਤਾਂ ਬਖਸ਼ਣ ਭਾਈ ਸਾਹਿਬ ਜੀ ਤੇ ਜਲਦੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਨ ਮੁਕੱਦਸ ਸਥਾਂਨ ਸ਼੍ਰੀ ਦਰਬਾਰ ਸਹਿਬ ਚ ਕੀਰਤਨ ਦੀ ਹਾਜਰੀ ਭਰਨ ।
@ajitpalsingh849
@ajitpalsingh849 27 күн бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਬਦ ਦਾ ਕੀਰਤਨ ਕੀਤਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@ManoharSingh-jy5gx
@ManoharSingh-jy5gx 24 күн бұрын
❤❤❤
@gurwinderbhangu8528
@gurwinderbhangu8528 14 күн бұрын
Waheguru ji
@balwinderkaur9981
@balwinderkaur9981 25 күн бұрын
ਇਹ ਸ਼ਬਦ ਅੰਦਰ ਨੂੰ ਟੁੰਬ ਜਾਂਦਾ ਹੈ ਅਵਾਜ਼ ਬਹੁਤ ਸੁਰੀਲੀ ਹੈਂ ਪਰਮਾਤਮਾ ਚੜ੍ਹਦੀ ਕਲਾ ਕਰੇ
@sukhgill5913
@sukhgill5913 28 күн бұрын
ਭਾਈ ਸਾਹਿਬ ਜੀ ਸ਼ਬਦ ਪੜ੍ਹ ਕੇ ਸਾਨੂੰ ਕੀਲ ਲੇਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amarjeetjkaur8723
@amarjeetjkaur8723 25 күн бұрын
ਸ਼ਬਦ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ🙏🏽🙏🏽
@user-lx2uj5kp3f
@user-lx2uj5kp3f 25 күн бұрын
ਭਾਈ ਸਾਹਿਬ ਜੀ ਤੂੰਹਾਡੀ ਅਵਾਜ ਬਹੁਤ ਵਧੀਆ ਜੀ ਕਰਦਾ ਕਿਰਤਨ ਸੁਣਦੇ ਰਹੀਏ ਤੁਸੀ ਸਾਰੀਆਂ ਸੱਚੀਆਂ ਗੱਲਾ ਕਹਿੰਦੇ ਜੋ ਵਾਹਿਗੁਰੂ ਤੂਹਾਨੂੰ ਲੰਮੀ ਉਮਰ ਬਖਸ਼ੇ❤️❤️🙏🙏❤️❤️❤️❤️❤️❤️❤️❤️❤️❤️❤️❤️❤️❤️
@baggasingh9234
@baggasingh9234 10 күн бұрын
ਮੇਰਾ ਮਨੁ ਕਰਦਾ ਹੈ ਕਿ,, ਕੀਰਤਨ ਕਰਨ ਵਾਲੇਆ ਦੇ ਚਰਨਾਂ ਵਿਚ ਸ਼ੀਸ਼ ਰੱਖ ਦਿਆ ਜੀ,,, ਵਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@robindeepsingh6609
@robindeepsingh6609 19 күн бұрын
ਬਹੁਤ ਹੀ ਪਿਆਰਾ ਸ਼ਬਦ
@rachandeepsingh7020
@rachandeepsingh7020 25 күн бұрын
ਬਹੁਤ ਹੀ ਸੁਰੀਲੀ ਅਵਾਜ ਹੈ ਭਾਈ ਸਾਹਿਬ ਜੀ ਦੀ🙏🏼🙏🏼🙏🏼🌹🌹🌹🌹🌺🌺🙏🏼🙏🏼
@user-fl2sp2gr2v
@user-fl2sp2gr2v 25 күн бұрын
ਵਾਹਿਗੁਰੂ ਜੀ, ਬਹੁਤ ਮਿੱਠੀ ਅਵਾਜ਼ ਭਾਈ ਸਾਹਬ ਦੀ। ਵਾਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖਣ।🙏❤️👏🌹🌺
@kakabullethomeroyalenfield7297
@kakabullethomeroyalenfield7297 27 күн бұрын
🙏🌹ਵਡਾਲਾ ਜੀ ਬਹੁਤ ਕਿਰਪਾ ਹੈ ਆਪਜੀ ਤੇ ਅਕਾਲ ਪੁਰਖ ਦੀ 🌹🙏
@AvtarSingh-wu2zu
@AvtarSingh-wu2zu 24 күн бұрын
ਬਹੁਤ ਅਨੰਦ ਮਈ ਕੀਰਤਨ ❤❤❤❤❤ ਵਾਹਿਗੁਰੂ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ 🙏🙏🙏🙏🙏
@JasveerSingh-db6se
@JasveerSingh-db6se 19 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
@user-fr8wi2di3g
@user-fr8wi2di3g 25 күн бұрын
ਵਾਹ ਵਾਹੋ ਵਾਹੋ ਜੀ ਚੜ੍ਹਦੀ ਕਲਾ ਬਖਸ਼ੇ ਭਾਈ ਸਾਹਿਬ ਜੀ ਵਡਾਲਾ ਸਾਹਿਬ ਨੂੰ ਤੱਤੀ ਵਾਅ ਨਾ ਲੱਗੇ ਇਹ ਮਹਾਂਨ ਮਹਾਂ ਪੁਰਖ ਨੂੰ
@balwinderkahlon2111
@balwinderkahlon2111 17 күн бұрын
Waheguru ji ਬਹੁਤ ਵਧੀਆ ਸਬਦ ਆ ਮਨ ਨੂੰ ਸ਼ਾਂਤੀ ਆ ਜਾਦੀ ਆ 🙏🙏🙏🙏🇺🇸🇺🇸🇺🇸
@JaspalSingh-ne7ww
@JaspalSingh-ne7ww 24 күн бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguruji ka khalsa waheguruji ki fateh
@ParamjitSingh-ts1kx
@ParamjitSingh-ts1kx 28 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।
@gurmailsingh78658
@gurmailsingh78658 26 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ
@user-hu6re5ht1z
@user-hu6re5ht1z 22 күн бұрын
Asi Bhai Sahib ji di awaj sunan nu tars gye
@sardulsingh4468
@sardulsingh4468 12 күн бұрын
ਗੁਰੂ ਰਾਮ ਦਾਸ ਜੀ ਕੀਰਤਨ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖਣ ਜੀ 🙏
@Gurwinderkaur-rd9qv
@Gurwinderkaur-rd9qv 27 күн бұрын
ਬੁਹਤ ਪਿਆਰਾ ਸ਼ਬਦ
@ArnavSandhu-lw9jk
@ArnavSandhu-lw9jk 21 күн бұрын
ਬਹੁਤ ਵਧੀਆ ਸ਼ਬਦ ਗਾਇਆ ਭਾਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉🎉
@rabinderkaur5974
@rabinderkaur5974 21 күн бұрын
ਬਹੁਤ ਅਨੰਦ ਆਉੰਦਾ ਹੈ ਭਾਈ ਸਾਹਿਬ ਦਾ ਕੀਰਤਨ ਸੁਣ ਕੇ ਜੀ
@avinashkaur1588
@avinashkaur1588 15 күн бұрын
Waheguruji maher karan bhai sahab darbar saib jaldi hajro bharan❤❤❤❤❤😢😢
@atamas4153
@atamas4153 22 күн бұрын
Wahe guru ji kirpa kro ji
@SatnamSingh-xc5pc
@SatnamSingh-xc5pc 16 сағат бұрын
ਰਾਗੀ ਬਲਦੇਵ ਸਿੰਘ ਬਹੁਤ ਵਧੀਆ ਕੀਰਤਨੀਏ ਹਨ ਜੀ ਵਾਹਿਗੁਰੂ ਇਨਾ ਨੰ ਹੋਰ ਬਲ ਬਖਸ਼ੇ ਜੀ।
@davinderjitkaur1379
@davinderjitkaur1379 20 күн бұрын
ਵਾਹਿਗੁਰੂ ਜੀ। ਚੱੜਦੀ ਕਲਾ ਵਿਚ ਰੱਖਣ ਭਾਈ ਸਾਹਿਬ ਜੀ ਨੂੰ। 🙏🏻🙏🏻
@harafangle9473
@harafangle9473 25 күн бұрын
ਬਹੁਤ ਚੰਗਾ ਲਗਦਾ ਏ ਸਬਦ ਮਨ ਸਕੂਨ ਮਿਲਦਾ ਹੈ ਵਾਹਿਗੁਰੂ ਜੀ 🙏🙏🙏🙏
@GurdeepSingh-tk1py
@GurdeepSingh-tk1py 24 күн бұрын
ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਤੁਹਾਡਾ ਸ਼ਬਦ ਸੁਣਿਆ ਬਹੁਤ ਚੰਗਾ ਲਗਾ। ਪ੍ਰਾਣੀ ਇਕੋ ਨਾਮ ਧਿਆਯੋ Pathankot
@sukhjinderjassar6780
@sukhjinderjassar6780 16 күн бұрын
ਬਹੁਤ ਪਿਆਰਾ ਸ਼ਬਦ ਹੈ ਜੀ, ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ ਵਿੱਚ ਅਨੰਦ ਆ ਗਿਆ ਜੀ, ਵਾਹਿਗੁਰੂ ਜੀ ਹੋਰ ਵੀ ਕਿਰਪਾ ਕਰਨ।
@user-gp7sr8ds7g
@user-gp7sr8ds7g 26 күн бұрын
ਵਾਗਿਗੁਰੂ ਜੀ 🙏ਇਹ ਸਬਦ ਆਦਰਾ ਮਾਨ ਮੇਰੇ ਬੇਟੇ ਦੀ ਅੰਤਿਮ ਅਰਦਾਸ ਤੇ ਆਏ ਸੀ ਮੈਨੂੰ ਇਹ ਸਬਦ ਬਹੁਤ ਹੀ ਸੋਹਣਾ ਲੱਗਦਾ ਤੇ ਮਨ ਨੂੰ ਸਾਤੀ ਮਿਲਦੀ ਹੈ ਤੁਸੀ ਇਹ ਸਬਦ ਨਹੀ ਬੋਲਿਆ ਇਹ ਸਬਦ ਯੂ ਟਿਊਬ ਤੋ ਸੁਣਦੀ ਆ
@jaswinderkaur9561
@jaswinderkaur9561 14 күн бұрын
Waheguru ji 🙏🏻🙏🏻🙏🏻🙏🏻🙏🏻
@manjeetsinghmanjeet1127
@manjeetsinghmanjeet1127 27 күн бұрын
ਭਾਈ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਹੁਤ ਪਿਆਰ ਦੇ ਨਾਲ ਸ਼ਬਦ ਕੀਰਤਨ ਕੀਤਾ ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ
@ParminderKaurGrewal-l8l
@ParminderKaurGrewal-l8l 27 күн бұрын
ਵਾਹਿਗੁਰੂ ਜੀ,ਇਹ ਸ਼ਬਦ ਸੁਣ ਕੇ ਮਨ ਸ਼ਾਂਤੀ ਮਿਲ ਜਾਂਦੀ ਹੈ
@gursewakmatharu2675
@gursewakmatharu2675 26 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Wanted_charter
@Wanted_charter 24 күн бұрын
Waheguru ji ka khalsa waheguru ji ki Fateh
@JasbirKaur-h9i
@JasbirKaur-h9i 24 күн бұрын
Waheguru ji
@gursewaksingh-po5on
@gursewaksingh-po5on 15 күн бұрын
Sach di avaj hamesha buland rahe ge guru sahib bhai sahib te mehar prya hath rakhn🙏🏻🤲
@kirandwalia6769
@kirandwalia6769 24 күн бұрын
Waheguru ji 🙏
@dayasingh2414
@dayasingh2414 24 күн бұрын
ਇਹ ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਰੰਗ ਵਿੱਚ ਰੰਗੇ ਹੋਏ ਹਨ ਜੀ
@SukhdevSingh-d4n
@SukhdevSingh-d4n 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਿੱਠੀ ਆਵਾਜ਼ ਵਾਹਿਗੁਰੂ ਜੀ❤
@sukhrajkaurgrewal3782
@sukhrajkaurgrewal3782 4 күн бұрын
ਭਾਈ ਸਾਹਿਬ ਜੀ ਬਹੁਤ ਵਧੀਆ ਕੀਰਤਨ ਕਰਦੇ ਹੱਨ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
@manjitkaurkundra6301
@manjitkaurkundra6301 27 күн бұрын
Wahe guru ji 🙏💚🙏💚🙏💚🙏💚🙏💚🙏💚🙏💚🙏💚 wahe guru ji 🙏🌹🙏🌹🙏🌹🙏🌹🙏🌹🙏🌹🙏🌹🙏🌹 wahe guru ji 🙏🌳🙏🌳🙏🌳🙏🌳🙏🌳🙏🌳🙏🌳🙏🌳 wahe guru ji 🙏🌺🙏🌺🙏🌺🙏🌺🙏🌺🙏🌺🙏🌺🙏🌺 wahe guru ji 🙏💙🙏💙🙏💙🙏💙🙏💙🙏💙🙏💙🙏💙 wahe guru ji 🙏 bohat e piara shabad a 👌💞👌 guru ram das ji tuhanu hameshan chardi kla safalta kamjabi bakhshan ji 🙏👋😊🙏
@zirazira6166
@zirazira6166 24 күн бұрын
Waheguru ji waheguru ji 🙏 waheguru ji waheguru ji 🙏 waheguru ji waheguru ji 🙏 waheguru ji waheguru ji 🙏 waheguru ji waheguru ji 🙏
@brinderdhillon7904
@brinderdhillon7904 23 күн бұрын
ਬਹੁਤ ਵਧੀਆਂ ਭਈ ਸਾਬ ਰੂਹ ਖੁਸ਼ ਹੋ ਗਈ 🙏🏻🙏🏻🙏🏻🙏🏻
@jaswantkaur9875
@jaswantkaur9875 26 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏
@palsingh2828
@palsingh2828 22 күн бұрын
ਵਾਹ ਵਾਹ ਭਾਈ ਵਡਾਲਾ ਜੀ ❤ਤੋ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
@sukhrajsingh6727
@sukhrajsingh6727 13 күн бұрын
ਵਾਹਿਗੁਰੂ ਮੇਹਰ ਭਾਈ ਸਾਹਿਬ ਜਲਦੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨ। ।
@motivationchannel9886
@motivationchannel9886 23 күн бұрын
❤❤❤❤❤ satnam waheguru ji ❤️❤️❤️❤️❤️ Nanak ji ❤️❤️❤️❤️❤️
@amarjitkaur1023
@amarjitkaur1023 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਹੀ ਸੁਰੀਲੀ ਆਵਾਜ਼ ਐ ਸ਼ਬਦ ਸੁਣ ਕੇ ਅਨੰਦ ਆ ਗਿਆ ਭਾਈ ਸਾਹਿਬ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ
@avinashkaur1588
@avinashkaur1588 15 күн бұрын
❤❤❤❤❤❤❤❤❤❤❤❤❤❤
@GurmeetKaur-dd2lw
@GurmeetKaur-dd2lw 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kawaljeetkaur9420
@kawaljeetkaur9420 23 күн бұрын
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਬੁਹਤ ਹੀ ਵਧੀਆ ਆਨੰਦ ਆਇਆ ਹੈ ਜੀ
@hardeepkaur7477
@hardeepkaur7477 26 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kulwantkaur8249
@kulwantkaur8249 8 күн бұрын
Waheguru Ji chrdikla vich rakhay ਅਤੀ ਸੁੰਦਰ ਆਵਾਜ਼ ਬੋਲ ਔਰ ਸ਼ਬਦ।
@amanverr7695
@amanverr7695 2 күн бұрын
ਬਹੁਤ ਵਧੀਆ ਸੁਣਾਇਆ ਜੀ ਵਾਹਿਗੁਰੂ ਮੇਹਰ ਕਰਨ। ਜੀ❤
@Khalsaforever-ou5cr
@Khalsaforever-ou5cr 23 күн бұрын
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏🏻♥️💘♥️🚩
@naharsingh8884
@naharsingh8884 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-tw1qx9cr2w
@user-tw1qx9cr2w 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kanwaljitkaur6317
@kanwaljitkaur6317 23 күн бұрын
Waheguru ji waheguru ji waheguru ji waheguru ji waheguru ji waheguru ji
@gurmeetkaur9773
@gurmeetkaur9773 25 күн бұрын
Waheguru Waheguru Waheguru Waheguru ji 🙏 🎉
@baldavsingh6615
@baldavsingh6615 23 күн бұрын
Sabad gaoun da bhout vadia salika a bhai saihb da ji
@SukhrajSingh-q9j
@SukhrajSingh-q9j 12 күн бұрын
ਬਹੁਤ ਵਧਿਆ ਜੀ ਵਹਿਗੁਰੂ ਕਿਰਪਾ ਕਰਨ👍👍👍👍👍🙏🙏🙏🙏👏👏👏👏👏
@sharanjeetkaur5797
@sharanjeetkaur5797 25 күн бұрын
ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ ਜੀ
@avtarkaur9132
@avtarkaur9132 24 күн бұрын
ਬਹੁਤ ਰਸ ਭਿੰਨਾ ਕੀਰਤਨ। ਅਨੰਦ ਆ ਗਿਆ।
@bhupindersingh9506
@bhupindersingh9506 5 күн бұрын
ਬਹੁਤ ਵਧੀਆ ਸ਼ਬਦ ਹੇ ਵਹਿਗੂਰੂ ਪਲਾ ਕਰੇ
@niranjansinghsandhu1520
@niranjansinghsandhu1520 24 күн бұрын
ਵਾਹਿਗੁਰੂ ਜੀ
@HarjinderKaurDhaliwal-pw8oo
@HarjinderKaurDhaliwal-pw8oo 25 күн бұрын
Waheguru siri waheguruji bhai sahib nu tanrusti te chardikala bakhsana ji
@HariSingh-bh9mx
@HariSingh-bh9mx 9 күн бұрын
ਵਡਾਲਾ ਸਾਹਿਬ ਗੁਰੂ ਸਾਹਿਬ ਚੜਦੀ ਕਲਾ ਬਖ਼ਸ਼ਣ
@EkamjotsinghSingh-rf1ij
@EkamjotsinghSingh-rf1ij 27 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravinderkaur5941
@ravinderkaur5941 28 күн бұрын
Waheguru ji Waheguru ji
@bhupinderkaur8112
@bhupinderkaur8112 24 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@tirathkaur847
@tirathkaur847 25 күн бұрын
ਵਾਹਿਗੁਰੂ ਜੀ❤❤ ਵਾਹਿਗੁਰੂ ਜੀ❤❤
@GavyDhillon-sg4ih
@GavyDhillon-sg4ih 25 күн бұрын
Waheguru ji tohada kot kot sukrana ji waheguru ji
@harnoor8the670
@harnoor8the670 26 күн бұрын
ਵਾਹਿਗੁਰੂ ਜੀ, ਵਾਹਿਗੁਰੂ ਜੀ,
@user-gn6vn1wn2v
@user-gn6vn1wn2v 11 күн бұрын
ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਸਰੀਲੀ ਹੈ ਜੀ। ਪਰਮਾਤਮਾ ਦੀ ਬਖਸ਼ਿਸ਼ ਹੈ ਜੀ।
@user-uq1yh5tg3p
@user-uq1yh5tg3p 23 күн бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
@kulwantkaur4856
@kulwantkaur4856 11 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BabaMLABabaMLA
@BabaMLABabaMLA 24 күн бұрын
ਵਾਹਿਗੁਰੂ ਜੀ ਮੇਹਰ ਕਰੋ
@amarjeetkaur5353
@amarjeetkaur5353 21 күн бұрын
Waheguru ji 🙏💐
@prakashkaurkalsi5480
@prakashkaurkalsi5480 27 күн бұрын
Very nice shabad bhai Sahebji sung in his amazing voice waheguruji waheguruji waheguruji waheguruji waheguruji 🙏 🌷
@BalbirSingh-op6kl
@BalbirSingh-op6kl 26 күн бұрын
Waheguru ji bhai jee te hor mehar karna ji
@ishersinghlotey6747
@ishersinghlotey6747 13 күн бұрын
SATNAM WAHEGURU JI DHAN DHAN DHAN SRI GURU NANAK DEV SAHIB JI
@arjunrandhawa3371
@arjunrandhawa3371 13 күн бұрын
🙏🏼🙏🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼
@BkKaur-hi2qg
@BkKaur-hi2qg 9 күн бұрын
Waheguru waheguru ji bohot badhiya shabad gaia
@user-ih1vn7zb2n
@user-ih1vn7zb2n 14 күн бұрын
❤❤❤❤❤ sweet gurvani kirtan namaskar waheguru
@user-hd2ew8jm7g
@user-hd2ew8jm7g 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਨ
@harwinderkaur184
@harwinderkaur184 15 күн бұрын
Wahegru ji ka khalsa waheguru ji ki Fateh 🙏🙏🙏🙏🙏
@sukhdevsinghgill971
@sukhdevsinghgill971 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@gurpalsinghsidhu8826
@gurpalsinghsidhu8826 14 күн бұрын
ਸਤਿਨਾਮ ਵਾਹਿਗੁਰੂ ਜੀ
@kuldipsingh2997
@kuldipsingh2997 20 күн бұрын
Satnam shere Waheguru ji apne meher karo ji 🎉🎉🎉🎉🎉🎉🎉
@AVTARSINGH-jc7bu
@AVTARSINGH-jc7bu 20 күн бұрын
Very Good Kirtan. Carry on bhai Sahib. Rabb Raji Rakhey!!
@user-zf4zc4wn6k
@user-zf4zc4wn6k Күн бұрын
So sweet shabad prmatma tuhanu tandrustya bakhshan
@gurinderkaur9927
@gurinderkaur9927 22 күн бұрын
Waheguru ji bless you Bhai ji.very sweet & smooth voice🙏🌹🙏
@KuldeepSingh-vq5eo
@KuldeepSingh-vq5eo 13 күн бұрын
ਬਹੁਤ ਵਧੀਆ ਸ਼ਬਦ
@kunalsharma-yx3uu
@kunalsharma-yx3uu 10 күн бұрын
Waheguru ji ka Khalsa waheguru ji kai fatey
@vandanasian5810
@vandanasian5810 18 күн бұрын
Ruhani kirtan🙏🙏🙏🙏🙏🙏🙏🙏🙏🙏
@harmitsingh9086
@harmitsingh9086 20 күн бұрын
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ
@GurdeepSingh-jz7io
@GurdeepSingh-jz7io 25 күн бұрын
ਬਹੁਤ ਹੀ ਮਿੱਠੀ ਆਵਾਜ਼ ਚ ਕੀਰਤਨ ਕਰਦੇ ਹਨ ਭਾਈ ਸਾਹਿਬ
@user-mn9cz4em6b
@user-mn9cz4em6b 23 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@kamaljeetsingh9912
@kamaljeetsingh9912 15 күн бұрын
WAHEGURU G 🙏🙏💖❤️♥️💖❤️♥️💖❤️♥️💖❤️♥️💖❤️♥️
@maninderbirkaur4396
@maninderbirkaur4396 20 күн бұрын
ਵਾਹਿਗੁਰ ਜੀ ਚੜਦੀ ਕਲਾ ਰੱਖਣ
@NirmalSingh-vl1bs
@NirmalSingh-vl1bs 24 күн бұрын
ਸ਼ਬਦ ਸਰਬਨ ਕਰਕੇ ਰੂਹ ਨੂੰ ਸਕੂਨ ਮਿਲਿਆ
Saavan Month Kirtan - Bhai Baldev Singh Vadala
41:09
Gurbani World
Рет қаралды 17 М.
Slow motion boy #shorts by Tsuriki Show
00:14
Tsuriki Show
Рет қаралды 9 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Clowns abuse children#Short #Officer Rabbit #angel
00:51
兔子警官
Рет қаралды 79 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Hazoori Ragi Shabad Elahi Kirtan Studio | So Satgur Pyara Mere Naal Hai | #shabadgurbanikirtan
Hazoori Ragi Shabad Elahi- Kirtan Studio
Рет қаралды 159
지민 (Jimin) 'Who' Official MV
3:28
HYBE LABELS
Рет қаралды 27 МЛН
Erkesh Khasen -  Bir qyz bar M|V
2:43
Еркеш Хасен
Рет қаралды 979 М.
Taxi
3:06
Sadraddin - Topic
Рет қаралды 155 М.
Malohat
3:35
Xamdam Sobirov - Topic
Рет қаралды 1,2 МЛН
R-ONE - SENSIZ / СЕНСІЗ (Official Audio)
2:51
R-ONE MUSIC
Рет қаралды 38 М.