ਸੰਘਰਸ਼ ’ਚ ਵੱਡਾ ਕਾਂਡ ਕਰਨ ਆਏ ਬੰਦਿਆਂ ਨੂੰ ਜਥੇਬੰਦੀਆਂ ਨੇ ਐਨ ਮੌਕੇ 'ਤੇ ਦਬੋਚ, ਕੀਤੇ ਹਿਲਾਕੇ ਰੱਖ ਦੇਣ ਵਾਲੇ ਖੁਲਾਸੇ

  Рет қаралды 184,582

Rozana Spokesman

Rozana Spokesman

Күн бұрын

Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 382
@jatinderdhaliwal4653
@jatinderdhaliwal4653 4 жыл бұрын
ਏਕਤਾ ਰੱਖੋ , ਵਾਹਿਗੁਰੂ ਜੀ ਆਪ ਸਹਾਈ ਹੋਣਗੇ। ਸਚਾਈ ਸਾਹਮਣੇ ਆਵੇਗੀ🙏🏼🙏🏼
@hardeepsinghcheema429
@hardeepsinghcheema429 4 жыл бұрын
ਸਾਡੇ ਕਿਸਾਨ ਆਗੂ ਜਿੰਦਾਬਾਦ।
@inderdeepsingh3668
@inderdeepsingh3668 4 жыл бұрын
ਧਿਆਨ ਨਾਲ ਚੱਲੋ ਕਿਸਾਨੋ ਇਹ ਬਹੁਤ ਤੇਜ਼ ਲੋਕ ਨੇ, ਬਚ ਕੇ ਚਲੇ ਵੀ ਜਾਣਗੇ ਤੇ ਤੁਹਾਨੂੰ ਬਦਨਾਮ ਵੀ ਕਰ ਜਾਣਗੇ।
@rsd4538
@rsd4538 4 жыл бұрын
ਇਹਨਾਂ ਦੀ ਪਹਿਲਾ ਚੰਗੀ ਤਰ੍ਹਾਂ ਸੇਵਾ ਕਰਨੀ ਚਾਹੀਦੀ ਸੀ
@AmrikBrarvlog
@AmrikBrarvlog 4 жыл бұрын
#अंधभक्त पहले कह रहे थे #खालिस्तानी आंदोलन कर रहे हैं,#किसान नहीं| अब कह रहे हैं कि पंजाब में #खालिस्तानियों ने #कांग्रेस को जिताया है,#किसान आंदोलन कर रहे हैं|😂🤣😂🤣🤣😂🤣🤣😂😂कल_किसान_रेल_रोकेगे
@RajwinderKaur-ue9vu
@RajwinderKaur-ue9vu 4 жыл бұрын
ਇਹ ਬਹੁਤ ਚੁਸਤ ਚਲਦਾ ਇਹਦਾ ਫੋਨ ਫੜੋ ਮਿਸਿਜ਼ ਡਲੀਟ ਕਰੀ ਜਾਦਾ
@pashminderkaur9947
@pashminderkaur9947 4 жыл бұрын
ਹੁੰਣੇ ਹੀ ਪੈਰਾਂ ਤੇ ਪਾਨੀ ਨਹੀਂ ਪੈਣ ਦੇ ਰਹੇ ਇਹਨਾਂ ਦੇ ਬਦਲੇ ਅਪਣੇ ਬੰਦੇ ਛਡਾਉ ।
@terajija4529
@terajija4529 4 жыл бұрын
Satkar Yog Bhainji Ghar koi akal di gall karo.. oh taa agge sanu attwadi keh rahe aa... aya tuhade gharon koi Delhi oda?
@nachhattarsinghlitt249
@nachhattarsinghlitt249 4 жыл бұрын
ਬਿਲਕੁਲ ਸਹੀ
@NasibsinghAnttal-cq7lt
@NasibsinghAnttal-cq7lt 11 ай бұрын
1❤ ​@@nachhattarsinghlitt249
@hsbajwa2155
@hsbajwa2155 11 ай бұрын
ੲੲੳੲੲੳੲੲੳੳੲੲੲੲੲੲੲੲੲੳੲੲੲੳੲੲੲੳੳਕ
@hsbajwa2155
@hsbajwa2155 11 ай бұрын
ੲੲੳੲੲੳੲੲੳੳੲੲੲੲੲੲੲੲੲੳੲੲੲੳੲੲੲੳੳਕ
@gurmindersinghsahota5679
@gurmindersinghsahota5679 4 жыл бұрын
ਚੋਰਾਂ ਤੇ ਝੂਠੇ ਬੰਦਿਆ ਦੀ ਪ੍ਰੈਸਕਾਨਫਰੰਸ ਕੋਣ ਕਰੋਉਦਾਂ ਹੈ ਜ਼ਰਾ ਦਿਮਾਗ ਤੋਂ ਕੰਮ ਲਵੋ
@simratkaur4298
@simratkaur4298 4 жыл бұрын
Ehi tah bevkufi ae ehna di...
@Harjittoor-u3m
@Harjittoor-u3m 10 ай бұрын
Godi media aise pap karta rahe ga hate ga nhi 😂
@paramaujla9115
@paramaujla9115 4 жыл бұрын
ਲਾਲ ਸ਼ਰਟ ਵਾਲੇ ਦੇ ਤੇਵਰ ਠੀਕ ਨਹੀਂ
@monikasharma9284
@monikasharma9284 4 жыл бұрын
Ye jada hrami aadmi hai godi media ka
@AyaanKatoch
@AyaanKatoch 7 ай бұрын
Jo apke haq mai na bole wo harami ho geya Jo apke haq mai bole wo imandar ho geya
@RajbirSingh-hn5lj
@RajbirSingh-hn5lj 10 ай бұрын
वाहेगुरु जी सतनाम जी जय जवान जय किसान एकता जिंदाबाद जिंदाबाद जिंदाबाद
@paramaujla9115
@paramaujla9115 4 жыл бұрын
ਗਲਤ ਦਿਖਾਉਗੇ ਤਾਂ ਛਿੱਤਰ ਤਾਂ ਖਾਉਂਗੇ ਹੀ।
@amritwariach2695
@amritwariach2695 4 жыл бұрын
ਗੋਦੀ ਮੀਡੀਆ ਵਾਲੇ ਜੁਤੀਆਂ ਦੇ ਭੁਖੇ ਨੇ ਇਹ ਗੋਬਰ ਜਿਆਦਾ ਖਾ ਆਇਆ
@jaswantdeol123
@jaswantdeol123 4 жыл бұрын
ਇਹਨਾਂ ਬਦਲੇ ਆਪਣੇ ਜੇਲਾਂ ਵਿੱਚ ਬੰਦੇ ਛਡਾਉਣੇ
@monikasharma9284
@monikasharma9284 4 жыл бұрын
Bilkul sahi kaha...band loggo ko chudhvaoo
@ARSENALS-cn8mv
@ARSENALS-cn8mv 4 жыл бұрын
BHAJI TUHADI GAL BILKUL THIK HAI..PAR GAL EH HAI KI SADE KISSANN LEADERSHIP ENI KARTOOT DE MALIK NHI KI OH APNE VEER JAIL CHO CHUDA SKN ..HAA FDA JAROOR SAKDE NE POLICE NAAL GUPT MEETING KARKE.
@ManjitKaur-xc2do
@ManjitKaur-xc2do 4 жыл бұрын
ਛਿੱਤਰ ਮਾਰੋ ਇਹਨਾਂ ਦਾ ਲਿਹਾਜ਼ ਨਾਂ ਰੱਖਿਓ।ਸਾਡੇ ਲੋਕਾਂ ਤੇ ਜ਼ੁਲਮ ਕਰਨ ਵਿੱਚ ਇਹਨਾਂ ਦਾ ਵੱਡਾ ਹੱਥ ਹੈ।
@jasnoorkaur4397
@jasnoorkaur4397 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BaltejSidhugurunanakdasi-if7wz
@BaltejSidhugurunanakdasi-if7wz 11 ай бұрын
ਇਨ੍ਹਾਂ ਦੀ ਵਜ੍ਹਾ ਨਾਲ ਸਿੱਖ ਕੌਮ ਤੇ ਗੋਲੀਆਂ ਚਲਾਈਆਂ ਗਈਆਂ
@singhnachatar3740
@singhnachatar3740 4 жыл бұрын
ਹੋਰ ਲੰਬਾ ਕਰ ਲਵੋ ਮੋਰਚਾ ਬੇਠੇ ਰਹੋ ਵਿਹਲੇ, ਇਹੋ ਕੁੱਝ ਹੀ ਹੋਣਾ ਤੁਹਾਡੇ ਚਵਲਾ ਨਾਲ।
@JagdishSingh-zi7sw
@JagdishSingh-zi7sw 2 жыл бұрын
ਕਿਸਾਨ ਯੂਨੀਅਨ ਲੱਖੋਵਾਲ ਜ਼ਿੰਦਾਬਾਦ
@jagroopsinghaulakh4229
@jagroopsinghaulakh4229 4 жыл бұрын
Kisan Majdoor.Ekkta ZINDABAD
@kamaljeet4857
@kamaljeet4857 4 жыл бұрын
ਇਹ ਬੇਸ਼ਰਮ ਲੋਕ ਨੇ ਇਹ ਦੋ ਟੁਕੜਿਆਂ ਲਈ ਵਿਕ ਜਾਂਦੇ ਨੇ। ਇਹਨਾ ਦੀ ਕੋਈ ਇੱਜ਼ਤ ਨਹੀਂ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✌🏻💯🙏🏽
@AmarmeetMann
@AmarmeetMann 4 жыл бұрын
ਐਨਾ ਪਿਆਰ ਦਿਖਾਉਣ ਦੇ ਬਾਵਜੂਦ ਜਦੋਂ ਇਹ ਪਤਰਕਾਰ ਤੁਹਾਨੂੰ ਕੁਝ ਨਹੀਂ ਸਮਝਦਾ ਤਾਂ ਇਹਨੂੰ ਨੌਜਵਾਨਾਂ ਨੂੰ ਦੇ ਦਿਓ ਅਤੇ ਨੌਜਵਾਨਾਂ ਨੂੰ ਕਹੋ ਕਿ ਇਹਨੂੰ ਦੂਰ ਟਰਾਲੀ ਵਿਚ ਲਿਜਾ ਕੇ ਬਹੁਤ ਪਿਆਰ ਨਾਲ ਸਮਜਾਉਣ ।🙏
@sarvjitsingh1880
@sarvjitsingh1880 11 ай бұрын
ਨਿਹੰਗ ਸਿੰਘਾ ਦੇ ਹਵਾਲੇ ਕਰੋ
@gurmeetkaur5538
@gurmeetkaur5538 4 жыл бұрын
God helps the farmers
@iqbalsingh7208
@iqbalsingh7208 4 жыл бұрын
ਜਵਾਨੀ jindaabaad
@ranjitkhalsa0243
@ranjitkhalsa0243 4 жыл бұрын
ਜਿਆਦਾ ਇਮਾਨਦਾਰੀ ਦੀ ਲੋੜ ਨਹੀਂ ਜੇ ਸਾਡੇ ਮੁੰਡੇ ਨਹੀਂ ਛੱਡੇ ਅਜੇ ਤਕ ਤਾਂ ਇਹਨਾਂ ਨੂੰ ਛੱਡਣ ਦੀ ਕੀ ਲੋੜ ਆ ਇਹਨਾਂ ਨੂੰ ਵੀ ਬੰਨ ਕੇ ਰੱਖੋ
@jashanpreetnonmedical5657
@jashanpreetnonmedical5657 4 жыл бұрын
ਵਾਹਿਗੁਰੂ ਜੀ ਸਭ ਕੁਝ ਚੰਗੇ ਲਈ ਕਰਦੇ ਆ ਪਰਮਾਤਮਾ ਤੇ ਭਰੋਸਾ ਰੱਖ ਕੇ ਚਲਦੇ ਰਹੋ। ਸਭ ਕੁਝ ਠੀਕ ਹੀ ਹੋਊਗਾ। ਕਿਸਾਨ ਮਜਦੂਰ ਏਕਤਾ ਜਿੰਦਾਬਾਦ ✊✊
@kulbirsingh8184
@kulbirsingh8184 4 жыл бұрын
ਜੀ ਮੀਡਿਆ ਗਦਾਰ
@DaljeetSingh-kz9bm
@DaljeetSingh-kz9bm 4 жыл бұрын
ਅਜੇ ਵੀ ਰੋਅਬ ਮਾਰਦਾ।
@kbains5956
@kbains5956 4 жыл бұрын
ਪਤਰਕਾਰ ਜੀ ਤੁਹਾਨੂੰ ਇਸ ਸਰਕਾਰ ਵਲੋਂ ਦਿੱਤੇ ਗਏ ੨੬ਜਨਵਰੀ ਤੋਂ ਪਹਿਲਾਂ ਇਕ ਦੋ ਦਿਨ ਕਿ ਛੱਬੀ ਜਨਵਰੀ ਨੂੰ ਪੰਜ ਸੌ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ । ਸਵਾਲ ਇਹ ਹੈ ਕਿ ਇਹਨਾਂ ਕੈਦੀਆਂ ਦੀ ਲਿਸਟ ਜਨਤਕ ਕੀਤੀ ਜਾਵੇ ਕਿਉਂਕਿ ਇਹੀ ਕੈਦੀਆਂ ਨੂੰ ਕਿਸਾਨ ਬਣਾ ਕੇ ਪੱਚੀ ਰਾਤ ਨੂੰ ਇਹਨਾਂ ਨੂੰ ਲਿਆਂ ਕੇ ਦੰਗਾ ਕਰਾਇਆ ਗਿਆ ਤੇ ਇਹਨਾ ਦੀ ਆੜ੍ਹ ਵਿਚ ਸਿੱਖ ਜਵਾਨਾਂ ਨੂੰ ਅਰੈਸਟ ਕਰਕੇ ਧਰਨੇ ਨੂੰ ਬਦਨਾਮ ਕਰਨ ਦੀ ਪਲੈਨ ਬਣਾਈ ਗਈ ਸੀ
@onlybillioners
@onlybillioners 4 жыл бұрын
ਮੋਦੀ ਦੇ ਝੂਠ ਦਾ ਪਰਦਾਫਾਸ਼ , ਮੇਰੇ logo ਤੇ ਕਲਿੱਕ ਕਰਕੇ ਵੀਡੀਓ ਦੇਖੋ ਜਲਦੀ ਬੈਨ ਹੋਣ ਤੋਂ ਪਹਿਲਾਂ ਦੇਖਲੋ
@BaltejSidhugurunanakdasi-if7wz
@BaltejSidhugurunanakdasi-if7wz 11 ай бұрын
ਰੋਜ਼ਾਨਾ ਸਪੋਕਸਮੈਨ ਧੰਨਵਾਦ
@manjeetsingh5917
@manjeetsingh5917 4 жыл бұрын
Kisaan majdur aekata jindabad
@DelightfulRoadCar-vp8zc
@DelightfulRoadCar-vp8zc 10 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ
@virendersingh6901
@virendersingh6901 4 жыл бұрын
Zee news ka DNA kr diyaa farmers ne
@AmritpalSingh-fr1cb
@AmritpalSingh-fr1cb 4 жыл бұрын
Kisan Mazdoor Ekta jindabad jindabad jindabad 👍👍👍👍
@rickyd5758
@rickyd5758 4 жыл бұрын
ਇਹ ਪੱਤਰਕਾਰ ਨਹੀਂ ਇਹ ਨਿਯੂਜ ਮੈਨੂਫੈਕਚਰਰ ਆ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ਖਬਰਾਂ ਤਿਆਰ ਕਰਕੇ ਦਿੰਂਦੇ ਆ।
@jagroopsinghaulakh4229
@jagroopsinghaulakh4229 4 жыл бұрын
Vaheguru Ji Meher Karan ge
@ਜੱਗੀਧਾਲੀਵਾਲਧਾਲੀਵਾਲ
@ਜੱਗੀਧਾਲੀਵਾਲਧਾਲੀਵਾਲ 4 жыл бұрын
ਬਾਪੂ ਜੀ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਲੋਟ ਹੁੰਦੇ
@NavjotSingh-gd4js
@NavjotSingh-gd4js 10 ай бұрын
ਕਿਸੇ ਪੱਤਰਕਾਰ ਨੂੰ ਸ਼ੱਕ ਵਿਚ ਥੱਪੜ ਮਾਰਨਾਂ ਧੱਕਾ ਹੈ। ਇਸ ਤਰ੍ਹਾਂ ਕੋਈ ਵੀ ਪੱਤਰਕਾਰ ਸਾਥ ਨਹੀਂ ਦੇਵੇਗਾ।
@theatinder
@theatinder 4 жыл бұрын
ਪਿੱਛੇ ਲੈਕੇ ਜਾਉ ਇਹਨਾਂ ਨੂੰ
@ranveerhundal4462
@ranveerhundal4462 4 жыл бұрын
Waheguru guru ji mihar karan ge appe hi
@SK-io4gd
@SK-io4gd 4 жыл бұрын
Farmers unions should have some secret strategy to deal with such people.Nothing will come out of it
@terjindersingh4428
@terjindersingh4428 11 ай бұрын
Take care of your self n register FIR.
@hardeepsinghcheema429
@hardeepsinghcheema429 4 жыл бұрын
Dallewal ਸਾਹਬ ਇਹ ਸਾਡਾ ਨੁਕਸਾਨ ਤਾਂ ਕਰਦੇ ਹੀ ਨੇ ਆਪਣੇ ਧੰਦੇ ਨੂੰ ਵੀ ਕਲੰਕਿਤ ਕਰਦੇ ਨੇ।
@BaltejSidhugurunanakdasi-if7wz
@BaltejSidhugurunanakdasi-if7wz 11 ай бұрын
ਇਨ੍ਹਾਂ ਦੀਆਂ ਸ਼ਕਲਾਂ ਦੇ ਪੋਸਟਰ ਲਾਕੇ ਮੂੰਹ ਕਾਲਾ ਕਰੇ ਜਾਣ
@JagdishSingh-zi7sw
@JagdishSingh-zi7sw 2 жыл бұрын
Deep Sidhu Zindabad Khangura Latala Ludhiana Punjab
@gurwantdhanju3448
@gurwantdhanju3448 4 жыл бұрын
Good Singho good luck
@singhguru5661
@singhguru5661 4 жыл бұрын
Asli gaddar te aa log hai jede kissan andolan nu badnam karde ne No farmer No food
@DaljeetSingh-kz9bm
@DaljeetSingh-kz9bm 4 жыл бұрын
ਦੇਖੋ ਸਾਡੀਆਂ ਜੱਥੇਬੰਦੀਆਂ ਨੂੰ ਕਿੰਨੇ ਮੋਰਚਿਆਂ ਤੇ ਲੜਨਾ ਪੈ ਰਿਹਾ। ਇੱਕ ਪਾਸੇ ਸਰਕਾਰ ਦੂਜੇ ਪਾਸੇ ਘਰ ਦੇ ਕਲੇਸ। ਇਹ ਇਹਨਾਂ ਦਾ ਤਜਰਬਾ ਤੇ ਸਿਆਣਪ ਹੀ ਹੈ। ਜਣਾ ਖਣਾ ਕਹਿੰਦਾ ਮੈਂ ਪ੍ਰਧਾਨ ਹਾਂ ।ਦਸ ਜਣੇ ਹੋਰ ਕਹਿ ਦਿੰਦੇ ਹਨ ਕਿ ਇਹ ਸਾਡਾ ਪ੍ਰਧਾਨ ਹੈ।
@SatishKumar-zh4io
@SatishKumar-zh4io 4 жыл бұрын
Kisan majdoor ekta jindabad jai hind
@goltibhullar7201
@goltibhullar7201 2 жыл бұрын
WAHEGURU JI KIRPA KARDE REHN veera bhena Sikh kom punjabia te ek jut ho ke Rehn CHADDICALAN VICH REHN JI
@kulbeervirk1162
@kulbeervirk1162 4 жыл бұрын
Deep Sidhu Lakha sidhana jindabad
@ms2914
@ms2914 4 жыл бұрын
You fool. what does this have to do with Deep and Lakha who are bought down state of Punjab, this kisaan protest and religion of Sikhism.
@amritsandhu7080
@amritsandhu7080 4 жыл бұрын
Rojana spokesman jindabad
@simratkaur4298
@simratkaur4298 4 жыл бұрын
Eh red clothes vala bahut hi shatir ae, sikhaya hoea ke pairaan teh pani ni paen Dena... Sb de saamne e kinne tact nal apna phone kho lea n then didn't return... The clever fox he is !!!
@TSyoutube634
@TSyoutube634 11 ай бұрын
Waheguru ji
@nirbhaisingh652
@nirbhaisingh652 11 ай бұрын
Dalla saab pandher ssab great
@mkrana6018
@mkrana6018 4 жыл бұрын
Don't beg Modi for your rights Make your own independent Kissan Desh
@Singh-tv6gs
@Singh-tv6gs 4 жыл бұрын
ਪੰਜਾਬ ਪੁਲਿਸ ਦੇ ਹਵਾਲੇ ਕਰੋ ਇਨ੍ਹਾਂ ਨੂੰ 😡😡😡
@NirmalSingh-eq7ly
@NirmalSingh-eq7ly 4 жыл бұрын
ਚੈਟ ਮੀਡੀਆ ਤੇ ਪਾਓ ਜੀ ।
@ManjitKaur-xc2do
@ManjitKaur-xc2do 4 жыл бұрын
ਆਪਣੇ ਵਕੀਲਾਂ ਦੀ ਸਲਾਹ ਨਾਲ ਛਡਿਓ
@davinsandhu1433
@davinsandhu1433 4 жыл бұрын
Dont give them to dehli police . Keep them and give them to Punjab police
@jaskaranclassthAadno
@jaskaranclassthAadno 4 жыл бұрын
Kisan ekta jindabad
@navichhina6710
@navichhina6710 4 жыл бұрын
God always save farmers from horrible people.
@Baljit_Roomi
@Baljit_Roomi 4 жыл бұрын
Do not let them go.
@ranveerhundal4462
@ranveerhundal4462 4 жыл бұрын
Kisan jindabad jye Kisan
@gurbanigyanacademy5373
@gurbanigyanacademy5373 4 жыл бұрын
Jai jawan jai kisan
@gurdevdhillon7279
@gurdevdhillon7279 4 жыл бұрын
Kisan majdur ekta jinda bad
@ranveerhundal4462
@ranveerhundal4462 4 жыл бұрын
Sach sach hi hunda hae
@oscar0759
@oscar0759 4 жыл бұрын
WAHEGURU ji mehar kro ji 🙏
@sukhpalgill785
@sukhpalgill785 4 жыл бұрын
Kishan keep unity
@manjeetsingh5917
@manjeetsingh5917 4 жыл бұрын
Very good saab ji
@palusa8152
@palusa8152 11 ай бұрын
So WHY WITHOUT MEDIA ID ON DISPLAYED
@sunnynahar9452
@sunnynahar9452 11 ай бұрын
Kon sa kand karna thaa yaar
@JagdishSingh-zi7sw
@JagdishSingh-zi7sw 2 жыл бұрын
Kamred ਉਗਰਾਹਾਂ ਮੁਰਦਾਬਾਦ
@balbirharsh2376
@balbirharsh2376 4 жыл бұрын
Waheguru ji mehar karo
@manveerpooni9740
@manveerpooni9740 4 жыл бұрын
Kisan ekta jindabaad
@NirmalSingh-eq7ly
@NirmalSingh-eq7ly 4 жыл бұрын
ਉਹ ਤਾਂ ਮੰਨ ਹੀ ਨਹੀਂ ਰਹੇ ।ਆਖਰ ਇਲਜ਼ਾਮ ਥੋਡੇ ਤੇ ਹੀ ਲੱਗਣੇ ਨੇ ।
@billamultani943
@billamultani943 4 жыл бұрын
ਜੁੱਤੀਆ ਨਾਲ ਇਜ਼ਤ ਮਾਨ ਹੋਣਾ ਚਾਹੀਦਾ
@harikrishanpoonia7580
@harikrishanpoonia7580 11 ай бұрын
सरदार जि आपने मोदीजी का ग्राफ निचाकरदिया
@ਹੀਰਾਸਿੰਘਜਥੇਬੰਧਕਸਕੱਤਰਭਾਰਤੀਕਿਸਾਨ
@ਹੀਰਾਸਿੰਘਜਥੇਬੰਧਕਸਕੱਤਰਭਾਰਤੀਕਿਸਾਨ 4 жыл бұрын
ਗੋਦੀ ਮੀਡੀਆ ਮੋਦੀ ਮੀਡੀਆ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ
@nirmalsinghsaini2342
@nirmalsinghsaini2342 4 жыл бұрын
Zeemedìaverydangrous
@sohansinghsandhu4025
@sohansinghsandhu4025 10 ай бұрын
ਇਹਨਾ ਦਾ ਦਿਲੀ ਇਰਾਦਾ ਕੋਈ ਵੱਢਾ ਕਾਂਡ ਬੰਬ ਆਦਿ ਬੈਂਕ ਨੇ ਦਾਪਲੈਨ ਹੋਗਾ ।
@JagdishSingh-cw3du
@JagdishSingh-cw3du 11 ай бұрын
ਭਰਾਵਾਂ ਕਾਂਡ ਤੋਂ ਪਹਿਲਾਂ ਬਹੇਤ ਬੜਾਂ ਕਰ ਦੀਆ ਐਬੀ ਹੋਰ ਵੀ ਕਾਂਡ ਕਰੋਂ ਗੈ
@MANJEETKaurKaur-n5z
@MANJEETKaurKaur-n5z 11 ай бұрын
Eenadu bilkul na Chadha Jaaye
@parminderdhillon5518
@parminderdhillon5518 4 жыл бұрын
Very shame on zee channel,god bless you all stay strong healthy together peaceful
@bhupindersingh-uj6fv
@bhupindersingh-uj6fv 4 жыл бұрын
Kissan ekta zindabaad
@jasvirkaurgill2228
@jasvirkaurgill2228 4 жыл бұрын
ਭਈ ਵੋ ਤਾਂ ਸੱਚੇ ਬਣ ਗਏ
@JatGabroo01
@JatGabroo01 4 жыл бұрын
Dont let them go. Hold news conference always to expose. Shameless BJP.
@jagdeepsinghsandhu4814
@jagdeepsinghsandhu4814 4 жыл бұрын
Zee news gdaar he
@palusa8152
@palusa8152 11 ай бұрын
Without ID CARD DONT DISPLAYED..
@partapheera3587
@partapheera3587 4 жыл бұрын
ਨੰਗੇ ਕਰਕੇ ਭੇਜੋ ਸਿਰਫ ਕੱਛਾ ਪਾਕੇ ਨਿਕਲਣ
@ਗੁਰਮੀਤਸਿੰਘ-ਥ9ਙ
@ਗੁਰਮੀਤਸਿੰਘ-ਥ9ਙ 4 жыл бұрын
ਸ਼ਾਂਤੀ ਰੱਖਿਓ ਇਹ ਕੁਝ ਬੋਲ ਗਿਆ ਤਾਂ ਕਹਿਓ ਇਹਨੂੰ ਸਾਈਡ ਤੇ ਲਿਜਾ ਕੇ ਕੰਬਲ ਕੁੱਟ ਕਰੋ ਚਵਲ ਦੀ ਸ਼ਾਂਤੀ ਦਾ ਰਾਗ ਛੱਡਕੇ
@kewalsingh5953
@kewalsingh5953 4 жыл бұрын
Kissan mazdor ekta jindabad
@palusa8152
@palusa8152 11 ай бұрын
Where is now ur ID CARD MEDIA REPORTS
@mkrana6018
@mkrana6018 4 жыл бұрын
4 independent Kissan states union will make their own laws. They've rejected Modi laws
@JaswinderSingh-qv7ov
@JaswinderSingh-qv7ov 4 жыл бұрын
🙏🙏✌️✌️✌️✌️🌾🌾🌾🌾👌👌👌
@parminderdhillon5518
@parminderdhillon5518 4 жыл бұрын
I’m watching from far,red shirt wala is very clever we can see that
@jasvirsingh935
@jasvirsingh935 11 ай бұрын
Karshan majdur akka jinda baad
@DarshanSingh-xn9xi
@DarshanSingh-xn9xi 11 ай бұрын
ਕਾਂਡ di ਕਿਹੜੀ ਅਲੱਗ ਭਾਸ਼ਾ ਹੁੰਦੀ ਹੈ. ਇਹ ਨੁੰ ਚਾਹ ਪਾਣੀ ਪਿਲਾਓ
@mkrana6018
@mkrana6018 4 жыл бұрын
Apna khet Apna Des Kissan Desh Kissan Desh
@ManjitKaur-xc2do
@ManjitKaur-xc2do 4 жыл бұрын
ਜੁੱਤੀ ਪੂਰੀ ਵਾਹੋ। ਲਿਹਾਜ਼ ਨਾਂ ਵਰਤੋ
@Baljit_Roomi
@Baljit_Roomi 4 жыл бұрын
Do same as Delhi police do our innocent farmers.😡😡👞👞
Show with Deepak Chanarthal | EP 580 | Talk with Rattan
27:55
Talk with Rattan
Рет қаралды 839
Une nouvelle voiture pour Noël 🥹
00:28
Nicocapone
Рет қаралды 9 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Une nouvelle voiture pour Noël 🥹
00:28
Nicocapone
Рет қаралды 9 МЛН