Sai Zahoor | Bir Singh | international Punjabi Conference | Day 1 Vlog

  Рет қаралды 137,123

Punjabi Lehar

Punjabi Lehar

Күн бұрын

Пікірлер
@Jorabathindaaala
@Jorabathindaaala Ай бұрын
ਨਾਸਿਰ ਸਾਬ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਹੱਸਦੇ ਵੱਸਦੇ ਰਹੋ
@jagatkamboj9975
@jagatkamboj9975 Ай бұрын
🙏
@Kayfi-IndusNessTutions
@Kayfi-IndusNessTutions Ай бұрын
ਆਮੀਨ
@DaljitSingh-q8q
@DaljitSingh-q8q Ай бұрын
Very nice ❤
@deepbrar.
@deepbrar. Ай бұрын
ਨਾਸਿਰ ਢਿਲੋਂ ਵੀਰੇ 😍😍 ਤੁਸੀਂ ਦੋਵੇਂ ਪੰਜਾਬ ਇੱਕ ਮੰਚ ਤੇ ਇਕੱਠਾ ਕਰਕੇ ਮਹਾਨ ਕਾਰਜ ਕੀਤਾ ਹੈ ਜੀ ❤ ਲਵ ਯੂ ਵੀਰੇ ਸਦਾ ਚੜ੍ਹਦੀ ਕਲਾ ਚ ਰਹੋ ਜੀ ❤ Southhal london
@Shabadkirtan9567
@Shabadkirtan9567 Ай бұрын
Mera v dil karda uthe jan nu
@baljitsingh6957
@baljitsingh6957 Ай бұрын
ਨਾਸਿਰ ਢਿੱਲੋਂ ਸਾਹਿਬ ਤੁਹਾਨੂੰ ਕੋਟਿਨ ਕੋਟ ਸਲਾਮ ਹੈ। ਤੁਸੀਂ ਪੰਜਾਬੀ, ਪੰਜਾਬੀਆਂ ਅਤੇ ਪੰਜਾਬੀਅਤ ਲਈ ਏਨੇ ਵੱਡੇ ਉਪਰਾਲੇ ਕਰ ਰਹੇ ਹੋ। ਭੰਗੜਾ ਅਤੇ ਗਿੱਧਾ ਬਹੁਤ ਹੀ ਕਾਬਲੇ ਤਾਰੀਫ਼ ਸੀ ‌। ਸ਼ਬਦ ਨਹੀਂ ਲੱਭ ਰਹੇ ਇਸ ਪ੍ਰੋਗਰਾਮ ਦੀ ਤਾਰੀਫ਼ ਕਰਨ ਲਈ।
@SukhchainSingh-yi5jg
@SukhchainSingh-yi5jg Ай бұрын
ਵਾਹਿਗੁਰੂ ਜੀ ਸਾਡੇ ਵੱਡੇ ਦੇਸ਼ ਪੰਜਾਬ ਦੇ ਫ਼ਨਕਾਰ ਨੂੰ ਸਾਡਾ ਆਲਾ ਤਾਲਾਂ ਤਰੱਕੀਆਂ ਬਖ਼ਸ਼ਣ ਸਾਡੀ ਸਾਂਝ ਸਦਾ ਹੀ ਵੱਧਦੀ ਰਹੇ 🙏💐
@deepbrar.
@deepbrar. Ай бұрын
ਨਾ ਤੇਰਾ ਕਦੇ ਭਰੋਸਾ ਟੁੱਟਣ ਦੇਵਾਂਗੇ ਨਾ ਤੇਰੇ ਲਈ ਪਿਆਰ ਕਦੇ ਘੱਟ ਹੋਣਾ ਨਾਸਿਰ ਵੀਰੇ ❤❤❤ ਯੂ Southhal london
@narindermann4627
@narindermann4627 Ай бұрын
❤❤❤😂
@deepbrar.
@deepbrar. Ай бұрын
​@@narindermann4627😍😍 ਜੀ
@deepbrar.
@deepbrar. Ай бұрын
😍😍 ਜੀ
@jagatkamboj9975
@jagatkamboj9975 Ай бұрын
Love you pak Punjabi veero te bhaino khush raho Allah waheguru khushiyan bakshey 🙏🫶🙏
@rjrajput1825
@rjrajput1825 Ай бұрын
Hasde wasde raho charde Punjab de veero love from lehnda Punjab
@manjindersinghbhullar8221
@manjindersinghbhullar8221 Ай бұрын
ਨਾਸਿਰ ਢਿੱਲੋਂ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਜੀ
@malkiatkaur6173
@malkiatkaur6173 Ай бұрын
Bhai dhillon Saab ji ke kite aj aap ji de father hunde te kine ku khush hone c koi v andaja lga sakda os maa nu selute ji jine dhillon Saab varge putt nu janam dita
@sohailrana401
@sohailrana401 Ай бұрын
بہت اچھا کام کیا ہے ہر سال اس سے بہتر ہو پورے پاکستان سے پنجابیوں کو آنا چاہئے
@NarinderKumar-yi1vm
@NarinderKumar-yi1vm Ай бұрын
Pehli baar vadiya video dekhi hia veer ji ❤ Really feel good after see the beauty of two cultural in Pakistán
@Sidhujutt.pak.panjab
@Sidhujutt.pak.panjab Ай бұрын
Panjabi Lehar pay sari video achi hain janab
@balrajsingh3392
@balrajsingh3392 Ай бұрын
ਵਾਹਿਗੁਰੂ ਮੇਹਰ ਕਰੇ ਇੰਨਾ ਹੀਰਿਆ ਤੇ 🙏🙏🙏🙏🙏
@vijaysinghsran1185
@vijaysinghsran1185 Ай бұрын
ਨਾਸਿਰ ਬਾਈ ਜੀ, ਬਾਬੇ ਨਾਨਕ ਦੇ ਪੈਗਾਮ ਨੂੰ ਵੰਡਣ ਦਾ ਕੰਮ ਕਰ ਰਹੇ ਹੋ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏
@yadwinderbhangu5814
@yadwinderbhangu5814 Ай бұрын
ਬਹੁਤ ਵਧੀਆ ਨਾਸਰ ਵੀਰੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾ ਖੁਸ਼ ਰਹੋ ❤❤❤❤❤❤
@bhagwantsingh2037
@bhagwantsingh2037 Ай бұрын
ਵਾਹਿਗੁਰੂ ਇਸ ਪਿਆਰ ਨੂੰ ਅਗੇ ਵਧਾਵੇ
@Mahakvirk10
@Mahakvirk10 Ай бұрын
ਬਹੁਤ ਦਿਲ ਕਰ ਰਿਹਾ ਹੈ ਪਾਕਿਸਤਾਨ ਆਉਣ ਦਾ ਜਿਵੇ ਸਾਰੇ ਪੰਜਾਬੀ ਇਕੱਠੇ ਨੇ ਪਰਮਾਤਮਾ ਮੇਹਰ ਕਰੇ ਤੇ ਸ਼ੇਤੀ ਅਸੀ ਵੀ ਹਿੱਸਾ ਬਣ ਸਕੀਏ ਬਹੁਤ ਖੂਬ ਨਾਸਿਰ ਢਿੱਲੋਂ ਸਾਹਿਬ ❤ ਦਿਲੋ ਧੰਨਵਾਦ ਪੰਜਾਬੀ ਨੂੰ ਅੱਗੇ ਲੈ ਕ ਜਾਣ ਲਈ
@muhammadnasr7700
@muhammadnasr7700 Ай бұрын
You can come fo pakistan
@brar9994
@brar9994 Ай бұрын
Punjabi jindabad
@amardeepkamboj957
@amardeepkamboj957 Ай бұрын
Waheguru mehar kre 🙏🏻🙌🏻❤
@gurmeetbrar5994
@gurmeetbrar5994 Ай бұрын
Dhillon Saab boht sone 🙋‍♂️🙋‍♂️🙋‍♂️
@Lakhbirsoni1422
@Lakhbirsoni1422 Ай бұрын
Salam aa punjabion❤❤❤❤
@malkiatkaur6173
@malkiatkaur6173 Ай бұрын
Sroya Saab ji hajra Saab ji sab nu dilon dua done han ji🙏🙏
@shahidejaz7228
@shahidejaz7228 26 күн бұрын
بہت بہت اچھی کوشش ہے جس کی وجہ سے پنجابی زبان اور لوگ ایک دوسرے کے قریب ہو رہے ہیں اور ان کی عزت نفس بھی بر؛ ھ رھی ھے شا ھد لا ءیل پور
@sukhrajbains4680
@sukhrajbains4680 Ай бұрын
Amazing video , excellent job keep it up 👍
@punjabitv136
@punjabitv136 Ай бұрын
Good work bahi ji ❤❤ Pakistan se dunya par tu aye sikh veeraa da welcom ❤❤❤❤❤
@LakhwinderSingh-tp8oy
@LakhwinderSingh-tp8oy Ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।
@rizwanriaz1389
@rizwanriaz1389 Ай бұрын
O menu v lag Gai 😂😂😂😂😂😂❤❤❤❤❤❤
@kamalkaran2165
@kamalkaran2165 Ай бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ, ਤੁਸੀ ਸਾਰੇ ਵਧੀਆਂ ਦੇ ਪਾਤਰ ਹੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ, ਅੱਲ੍ਹਾ ਵਾਹਿਗੁਰੂ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ ਇਹ ਪਿਆਰ ਹੋਰ ਵੀ ਗੂੜ੍ਹਾ ਬਣੇ, ਅੱਲ੍ਹਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ, ਤਰੱਕੀਆਂ, ਤੰਦਰੁਸਤੀਆਂ ਤੇ ਚੜ੍ਹਦੀ ਕਲ੍ਹਾ ਬਖਸ਼ੇ ਲੰਮੀਆਂ ਉਮਰਾਂ ਮਾਣੋ….. ਤੁਹਾਡਾ ਆਪਣਾ ਕੰਵਲਜੀਤ ਸਿੰਘ ਰੰਧਾਵਾ ਚੜ੍ਹਦੇ ਪੰਜਾਬ ਤੇ
@Ibrar-Shah
@Ibrar-Shah Ай бұрын
Wasda rawway sada ❤SANJA PUNJAB❤️ ❤️G ayan nu charda Punjab❤️ 😍Mashallah 🥰
@satvirsingh7845
@satvirsingh7845 Ай бұрын
Bahut vadiya ji Dil kush ho geya
@rajeevsharma6762
@rajeevsharma6762 Ай бұрын
Nasir bhai tusi bohat sare loka nu jaman da moka dita Thanks 🙏🙏🙏🙏🙏
@sarajitkaurkahlon668
@sarajitkaurkahlon668 Ай бұрын
Sweet memories your message different life Different view bahut khoob behtareen peshkash nice pic good thought good job nice picture speechless regards to Dillon sahib ji waheguruji hamesha chardhe Kela ch rakhe bahut tarkya Karo thanks video share kete nd nowords ji ❤❤❤❤❤❤❤❤.
@syednaqvi4778
@syednaqvi4778 Ай бұрын
Bir Singh G A very sensitive & thoughtful person. Welcome in Pakistan.
@Ali-Capcut-Edit-YT
@Ali-Capcut-Edit-YT Ай бұрын
ناصر صاحب اپ بہت اچھا کام کر رہے ہیں
@kulbirhanjra9077
@kulbirhanjra9077 Ай бұрын
Nice video from Tanzania Arusha 🇹🇿🎉
@dollarbawa5957
@dollarbawa5957 Ай бұрын
Bahut hi vadia uprala jeonde vasde raho Nazir Dhillon ji ❤❤❤❤❤❤❤❤❤❤❤❤❤🎉🎉🎉🎉🎉🎉🎉🎉🎉
@Jazaertents
@Jazaertents Ай бұрын
Nasir sb bht acha kaaam kr raye hai ap really appreciate you, God bless you
@MontyBrar-mu4ek
@MontyBrar-mu4ek Ай бұрын
Nasir bhai jaan tuhade layi dil ch bahot respect ah is lye tuhanu Nasir saab kehan nu dil karda te hun toon Nasir saab kahange tuhade lye respect hor vadh gye tusi Punjab te Punjabi lye jo kar rahe hoon salute hai tuhanu te hath jode k pyar bhari sat shri akal and good lye from this grand program
@kashmirkaur6827
@kashmirkaur6827 Ай бұрын
ਨਾਸਿਰ ਢਿਲੋ ਪੁੱਤਰ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਆਪ ਇੰਨਾ ਵੱਡਾ ਉੱਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਇਸ ਤੋਂ ਵੀ ਵਧ ਕੰਮ ਕਰਦੇ ਰਹੋ ਸਾਰੇ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਨਿੱਘਾ ਪਿਆਰ ❤
@AhmadAwan-f2s
@AhmadAwan-f2s Ай бұрын
Nasir bhai ji ❤ from brooklyn new york usa
@GurmailPannu
@GurmailPannu Ай бұрын
ਨਾਸਿਰ ਵੀਰ ਜ਼ਿੰਦਾਬਾਦ ਲਹਿੰਦਾ ਅਤੇ ਚੜਦਾ ਪੰਜਾਬ ਜ਼ਿੰਦਾਬਾਦ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ 💞💞
@Dosanjh84
@Dosanjh84 Ай бұрын
ਬੱਸ ਇੱਕ ਅਫਸੋਸ ਹੈ ਕਿ ਮੈਂ ਲਹੌਰ ਕਿਉਂ ਨਹੀਂ ਹਾਂ। ❤ ਕਿਵੇਂ ਦੋਵੇਂ ਪਾਸੇ ਦੇ ਭਰਾ ਖ਼ੁਸ਼ ਹਨ ਕਿਸੇ ਮੁਲਖ਼ ਨਜ਼ਰ ਨਾਂ ਲੱਗੇ ਇਹਨਾਂ ਖੁਸ਼ੀਆਂ ਨੂੰ ਤੇ ਜਲਦ ਦੋਵੇਂ ਪੰਜਾਬਾਂ ਦਾ ਰਾਹ ਖੁਲ੍ਹੇ ਤੇ ਕਾਸ਼ ਇੱਕ ਹੋ ਜਾਈਏ।
@qasimpatras5107
@qasimpatras5107 Ай бұрын
Punjabi zindabad , very good nasir dhillon sab bht chnga kam kr ry o , khech k rkh jutt , Punjabi lehar conference wkh bht chnga lgya , bht bht khushi hoi , good job veer g
@Diljitkourjosan6170
@Diljitkourjosan6170 Ай бұрын
ਵਾਹਿਗੁਰੂ ਜੀ ਸਾਰੇ ਸਾਰਿਆਂ ਤੇ ਮੇਹਰ ਕਰੀ ❤
@surinderbajaj4381
@surinderbajaj4381 Ай бұрын
Weldon bro. You are going on the very right way and very very beautiful and so nice video.
@CS-hq5ff
@CS-hq5ff Ай бұрын
Wow what a movement So very much enjoyed seen ever seeing
@mangalsingh8905
@mangalsingh8905 Ай бұрын
Kye baat he Puttar Nasir Tu ta meri jaan he Rab Sukhrakhe
@jutt7809
@jutt7809 Ай бұрын
Ki hal ay chacha mangal singh ?
@ranjitsinghgoria3816
@ranjitsinghgoria3816 Ай бұрын
Nasir Dhillon veer ਤੁਸੀ ਦੋਨੋ ਪੰਜਾਬ ਇਕ ਮੰਚ ਤੇ ਇਕੱਠਾ ਕਰਕੇ ਮਹਾਨ ਕਾਰਜ ਕੀਤਾ ਹੈ ਜੀ । ਚੜ੍ਹਦਾ ਪੰਜਾਬ ਹਮੇਸ਼ਾ ਤੁਹਾਡਾ ਰਿਣੀ ਰਹੇਗਾ ।
@punjabi-ae-zubane9708
@punjabi-ae-zubane9708 Ай бұрын
Bhut wadia. Dono punjab jinda abad.
@menusodhisodhi5592
@menusodhisodhi5592 Ай бұрын
Waheguru chadikala vich rhke 👍👍👍👍👍
@Zahra-almas
@Zahra-almas Ай бұрын
Hayeeeee bhai di awaz🎉❤❤❤❤❤❤❤❤😊😊😊😊😊😊😊
@rupindersinghkharbanda1976
@rupindersinghkharbanda1976 Ай бұрын
Brilliant effort to spread love and happiness amongst both the countries. This is exactly what we both need. It's one and all , India and Pakistan ❤❤❤
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@maninderramana5364
@maninderramana5364 Ай бұрын
Nasir bhi walldone👍🤘love you
@gurdeepbachhal2455
@gurdeepbachhal2455 Ай бұрын
God bless you veer gਨਾਸਿਰsat sir akal
@HardeepSingh-h5v
@HardeepSingh-h5v Ай бұрын
❤I am proud of you❤ and love Punjab Punjabi 💞💕🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
@BlameMeNot_1910
@BlameMeNot_1910 Ай бұрын
Jee karda c uncle te note vaar ke najar utaara 9o years vich vi baaa Kamal awaaj
@flipsid9285
@flipsid9285 Ай бұрын
Bht acha qadm ha bhaioun.Kapray v punjabiyan alle pao bcz new generation nu twhadi pug te jhagay baare pta lge.Farangi da labaas mut paoo punjab vich.Punjab vaasda rwhe sarre duniya de naal.Zindabad mundioun.
@vaninderkaur-z9k
@vaninderkaur-z9k Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ پنجاب پنجابی پنجابیت زندہ باد
@Kaur191
@Kaur191 Ай бұрын
ਵਾਹਿਗੂਰ ਜੀ ਮੇਹਰ ਕਰਨ ਸਾਡੇ ਦੋਨੋ ਘਰ, ਸਾਡਾ ਪੰਜਾਬ ਇਕ ਹੋ ਜਾਣ, ਇਹ ਸਭ ਵੀਡੀਓ ਦੇਖ ਕੇ ਸਚੀ ਬਹੁਤ ਦਿਲ ਕਰ ਰਿਹਾ ਲਾਹੌਰ ਆਉਣ ਲਈ ❤️❤️🙏
@gurdeepsinghgurdeepsingh1471
@gurdeepsinghgurdeepsingh1471 Ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿਚ ਰੱਖਣ ਜੀ ਪਿਆਰ ਵੀਵੇ ਰਹੇ
@FaysalChaudhry
@FaysalChaudhry Ай бұрын
2nd Punjabi International Conferance zabardast 👍❤️🇵🇰
@arfanasgharalihaidery2122
@arfanasgharalihaidery2122 28 күн бұрын
Kamyab Punjabi conference k ineqad pur ,aap sub ko boht mubarak
@jasssaran.
@jasssaran. Ай бұрын
ਨਾਸਰ ਸਾਹਿਬ ਵਾਹ ਕਿਆ ਬਾਤ ਹੈ ❤❤❤ ਪੰਜਾਬ ਜ਼ਿੰਦਾਬਾਦ ਪੰਜਾਬੀ ਜਿੰਦਾਬਾਦ❤❤❤
@SatnamSingh-o6x
@SatnamSingh-o6x Ай бұрын
Bhut sahi ja rahe aw nasir veer ❤lvh from 🇮🇳 Punjab🌾
@JassBhullar-wc6rw
@JassBhullar-wc6rw Ай бұрын
ਜੰਮੇ ਨੰਦ ਲੈਣ ਉ ਆ ਸਵਾਦ ਆ ਗਿਆ ਨਾਸਿਰ ਵੀਰ ਨੰਦ ਬੱਜ ਗਏ ਗੱਲਾਂ ਸੁਣ ਕੇ ਨਜ਼ਾਰਾ ਬੰਨ ਤਾ ਜਿੰਦਗੀ ਚ ਇਕ ਵਾਰ ਤੁਹਾਡੇ ਨਾਲ ਮਹਿਫ਼ਿਲ ਲਾਉਣੀ ਆ ਰੰਗ ਬਣਨੇ ਆ
@NXT_APEX-69
@NXT_APEX-69 Ай бұрын
ਨਾਸਿਰ ਵੀਰਾਂ ਰੱਬ chardi kalah c rekhan
@annierandhawa9652
@annierandhawa9652 Ай бұрын
God bless you all team and mambar🇳🇪💖💖💖💖💖💖🌄
@IftikharAhmad-uc8nj
@IftikharAhmad-uc8nj Ай бұрын
Bhut wudeya ja raye o g 🎉 chuk k rakho ❤
@manpreetkaurrandhawa2476
@manpreetkaurrandhawa2476 Ай бұрын
ਸਰੋਇਆ ਸਾਬ ਰੌਣਕ ਨੇ ਹਰ ਇਕ ਮਹਫ਼ਿਲ ਦੀ ਜਿਉਂਦੇ ਵੱਸਦੇ ਰਹਿਣ ਸਾਡੇ ਪੰਜਾਬੀ ਭਰਾ ❤
@malkideol
@malkideol Ай бұрын
Pyar bhari shat shri akal ji…. Adaab ,,,,, salaam 🎉🎉🎉
@BlameMeNot_1910
@BlameMeNot_1910 Ай бұрын
Waooo singer uncle fantastic Dil nu chooo gy awaz uncle di salute .
@choudharyshaan
@choudharyshaan Ай бұрын
Saain Zahoor Name hai unka yahi song KZbin pe millions main hai , Okhay Painday Lamiya ne rahwa Ishaq dia ❤
@Dhruv_Arora1998
@Dhruv_Arora1998 17 күн бұрын
waah oh allah de bandeyo khush kitta je..... punjab ikk ho gya aj .... boht sara pyar ❤❤
@RajpalKaur-u5d
@RajpalKaur-u5d Ай бұрын
Love u nasir dhillon bauht vadia kamm kar rahe ho
@BlameMeNot_1910
@BlameMeNot_1910 Ай бұрын
Sabiaachaar program waoooo baa Kamal. Fantastic 🎉
@lakhwindermasih8998
@lakhwindermasih8998 Ай бұрын
Brother God bless you. Bahut hi vadhia uprala hai.ma boli Punjabi vaste
@KewalSingh-tj6xi
@KewalSingh-tj6xi Ай бұрын
ਨਾਸਿਰ।ਵੀਰ। ਤੈਨੂੰ। ਵਾਹਿਗੁਰੂ। ਹਮੇਸ਼ਾ।ਖੁਸ।ਰੱਖੇ
@NinderRaipuria
@NinderRaipuria Ай бұрын
ਨਾਸਿਰ ਪ੍ਰਮਾਤਮਾ ਤੈਨੂੰ ਤੇ ਤੇਰੇ ਯਾਰ ਬੇਲੀਆਂ ਨੂੰ ਸਦਾਂ ਹੀ ਚੜ੍ਹਦੀਆਂ ਕਲ੍ਹਾ ਵਿੱਚ ਰੱਖੇ ! 🇨🇦 🍁 🇨🇦 🍁
@INFINITY-333-
@INFINITY-333- Ай бұрын
Nazzar na lagge 🎉 PUNJAB
@yadwindersinghaulakh9382
@yadwindersinghaulakh9382 Ай бұрын
Very Nice Vlog Dhillon Saab 👍❤❤
@ਜੁਗਰਾਜਸਿੰਘਨੰਬਰਦਾਰ
@ਜੁਗਰਾਜਸਿੰਘਨੰਬਰਦਾਰ Ай бұрын
❤ ਨਾਸਿਰ ਸਾਹਿਬ ਪਰਮਾਤਮਾ ਤੂਹਾਨੂੰ ਸਾਡੇ ਪੰਜਾਬ ਆਉਣ ਦਾ ਮੌਕ਼ਾ ਦੇਵੇ🎉🎉🎉🎉
@ParamGill-c9z
@ParamGill-c9z Ай бұрын
ਬਹੁਤ ਆਨੰਦ ਆਇਆ ਭਾਜੀ ਤੁਹਾਨੂੰ ਸੁਣ ਕੇ ਬੜੇ ਪਿਆਰੇ ਹੋ ਤੁਸੀਂ ਵਾਹਿਗੁਰੂ ਭਲਾ ਕਰੇ ਸਰਬੱਤ ਦਾ
@gillgill2309
@gillgill2309 Ай бұрын
End galbatt 22 ji🎉jarror. Auna asi v tohde kol
@NabeelWilliam-z5v
@NabeelWilliam-z5v Ай бұрын
Bhai bht acha km kr rhy ha ap God bless you
@nabeelawan5342
@nabeelawan5342 Ай бұрын
Love you ho gya bro ❤❤ full support
@bachhitermangal5310
@bachhitermangal5310 Ай бұрын
ਬਹੁਤ ਹੀ ਵਧੀਆ ਤੇ ਸੋਹਣਾ ਲੱਗਾ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਵੀਰ ਜੀ ❤❤❤❤❤❤❤
@haravtarsingh611
@haravtarsingh611 Ай бұрын
Nasir bai g sirra gall bat, jeonde vasden rahon, bahut vadda uprala, Sadi maa boli di sewa kar rahen ho
@inderbirsingh914
@inderbirsingh914 Ай бұрын
Agar tsi rab nu dekhna te suna Bir singh huna nu mile lo Rab diya galla vi suna den gye rab dekha vi den gye buhat jada maza aunda galla sun ke Thanks Dhillon saab Tuhada te pure Pakistan da ena maan den layi ❤🙏🫡
@jagirsandhu6356
@jagirsandhu6356 Ай бұрын
ਨਾਸਿਰ ਬੇਟਾ ਪ੍ਰਮਾਤਮਾ ਤਹਾਨੋ ਹਮੇਸ਼ਾ ਚੰੜਦੀ ਕੱਲਾ ਰੱਖੇ ਜੇਹਨਾ ਸਾਂਝੇ ਪੰਜਾਬ ਪੰਜਾਬੀ ਬੋਲੀ ਮਾਨ ਰੱਖਣ ਲਈ ਜੀ❤❤❤
@jaswinderdhillon6581
@jaswinderdhillon6581 Ай бұрын
❤️ LOVE U NASIR DHILLON SAAB ND SARIYAN NU BAUT VADIA KAMM KAR RAHE HO ALLA SARIYAN NU CHARDI KALA CHO RAKHE TC BRO
@SukhchainSingh-yi5jg
@SukhchainSingh-yi5jg Ай бұрын
ਕਾਸ਼ ਅਸੀਂ ਵਿੱਚ ਲਹੋਰ ਦੇ ਪੜਦੇ ਹੁਦੇ।।22 ਸਾਡੇ ਆਲਾ ਯੋਧਾ ਸੰਦੀਪ ਸਿੰਘ ਸਿੱਧੂ ❤
@Shabadkirtan9567
@Shabadkirtan9567 Ай бұрын
Mera Sohna sanjha Punjab Wah ji wah Anand aa gaya
@ravinderkaur3837
@ravinderkaur3837 Ай бұрын
🙏🏻 ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰਾਂ ਭਰਿਆ ਸਿਰ ਤੇ ਹੱਥ ਰੱਖਣ
@amardeepkamboj957
@amardeepkamboj957 Ай бұрын
PAAJI mai v aana Pakistan tuhade kol waheguru ne MEHAR kiti te meri JINDGI di tamna THANU ik wari ghut ke jaffi PAA ke milna Nasir paji 🙏🏻
@WaseemaliWaseemali-g2q
@WaseemaliWaseemali-g2q 29 күн бұрын
❤ welcome brother ❤
@cakestaff603
@cakestaff603 Ай бұрын
Mashallah .very nice. Nasir bhai...
@GurvinderDhillon-h7h
@GurvinderDhillon-h7h Ай бұрын
God bless you Nasir. Jug jug jio. I have no words to appreciate. Love from Canada
@harjitsingh8234
@harjitsingh8234 Ай бұрын
🎉 Bahut badhia..... Jionde Vasde raho..... Punjab Punjabi zindabad 🎉
@harvindersinghbrar8511
@harvindersinghbrar8511 Ай бұрын
Very nice waheguru ji tuhade te mehar banai rakhenge 🎉
@jatinderkaur4685
@jatinderkaur4685 Ай бұрын
Very nice good Message bilkul sahi hai verji thanks 🙏🙏
Ай бұрын
DHILLON JI UR WORK IS HIGHLY COMMENDABLE👌👌👍👍
@GurpreetSingh-kh7sp
@GurpreetSingh-kh7sp Ай бұрын
Sat Sri akal Dhillon Saab 🎉🎉🎉bhut ronka lagiyan tuhade vehde🎉🎉🎉❤❤❤❤
@jvbajwa6455
@jvbajwa6455 Ай бұрын
❤❤ ਬੁਹਤ ਬੁਹਤ ਪਿਆਰ ਸਤਿਕਾਰ ਸਾਰਿਆ ਦਾ ❤❤
IL'HAN - Qalqam | Official Music Video
03:17
Ilhan Ihsanov
Рет қаралды 700 М.
We Attempted The Impossible 😱
00:54
Topper Guild
Рет қаралды 56 МЛН
When you have a very capricious child 😂😘👍
00:16
Like Asiya
Рет қаралды 18 МЛН
Abeera Ka Nojawan Sikh Pe Dill Agya || 2nd punjabi festival in pakistan
10:29
Abeera Khan Funny Video
Рет қаралды 268 М.
IL'HAN - Qalqam | Official Music Video
03:17
Ilhan Ihsanov
Рет қаралды 700 М.