Indo-Pak Family Reunite | Sharifa Bibi Ne labhya Apnya Nu | Reunion Series

  Рет қаралды 46,859

Punjabi Lehar

Punjabi Lehar

Күн бұрын

Пікірлер: 461
@gurvindersinghbawasran3336
@gurvindersinghbawasran3336 12 сағат бұрын
ਬਾਬਾ ਨਾਨਕ ਦੇਵ ਸਹਿਬ ਜੀ ਤੁਹਾਨੂੰ ਖੁਸ਼ ਰੱਖੇ ਵੀਰ ਨਾਸਰ ਢਿੱਲੋ ਨੂੰ ਵਾਹਿਗੁਰੂ ਜੀ ਖੁਸ਼ ਰੱਖੇ ਜਿਸ ਨੇ ਪਤਾ ਨਹੀਂ ਕਿੰਨੇ ਕੋ ਪਰਵਾਰ ਮਿਲਾ ਦਿੱਤੇ।❤❤
@deepbrar.
@deepbrar. 14 сағат бұрын
ਅੱਜ ਮਨ ਨੂੰ ਸਕੂਨ ਮਿਲਿਆ ਤੁਸੀਂ ਇੱਕ ਹੋਰ ਪਰਿਵਾਰ ਮਿਲਾ ਦਿੱਤਾ 😍🙏 ਯੂਕੇ ਦੇ ਪੰਜਾਬੀਆਂ ਤੇ ਮੇਰੇ ਸਾਰੇ ਦੋਸਤਾਂ ਵੱਲੋਂ ਨਾਸਿਰ ਵੀਰ ਜੀ ਤੁਹਾਨੂੰ ਅਤੇ ਸਾਰੇ ਲਹਿੰਦੇ ਪੰਜਾਬ ਨੂੰ ਪਿਆਰ ਸਤਿਕਾਰ ਨਾਲ 😍🙏 ਜੀ Southhal London
@gursahibsinghgill-g7y
@gursahibsinghgill-g7y 13 сағат бұрын
Sadey parwaar nu milon lai bhaut bhaut shukriya nasir veer ji
@asghargujjar8323
@asghargujjar8323 6 сағат бұрын
Congratulations veeray❤❤❤❤
@satnamsinghsatta3464
@satnamsinghsatta3464 3 сағат бұрын
ਵੀਰ ਜੀ ਤੁਸੀਂ ਜੂਪੀ ਵਿੱਚ ਰਹਿੰਦੇ ਹੋ❤
@Divine_Rakesh_0
@Divine_Rakesh_0 11 сағат бұрын
ਧੰਨਵਾਦ ਉਹਨਾਂ ਲੋਕਾਂ ਦਾ ਵੀ ਜਿਹਨਾਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤਿਆਰ ਕੀਤਾ
@deepbrar.
@deepbrar. 14 сағат бұрын
ਵਿਛੜੇਆਂ ਨੂੰ ਮਿਲਾਉਣ ਵਾਲੇ ਨਾਸਿਰ ਵੀਰੇ 😍😍 ਤੁਹਾਡੀ ਇਸ ਪਵਿੱਤਰ ਕਾਰਜਸ਼ੈਲੀ ਨੂੰ ਪ੍ਰਣਾਮ ਕਰਦਾ ਹਾਂ ਜੀ 😍🙏 *ਧੰਨ ਉਹ ਮਾਤਾ ਜਿਸਨੇ ਹੋਣਹਾਰ ਸਪੁੱਤਰ ਨੂੰ ਜਨਮ ਦਿੱਤਾ* ਲਵ ਯੂ ਮਾਂ❤️❤️❤️ Southhal London
@balbirsinghgill1595
@balbirsinghgill1595 10 сағат бұрын
ਦੁਨੀਆਂ ਦਾ ਸਭਤੋ ਵਧੀਆ ਕੰਮ ਕਰ ਰਿਹਾ ਢਿਲੋ ਸਾਹਿਬ ਵੀਰ,❤❤❤
@rajindersinghgill503
@rajindersinghgill503 14 сағат бұрын
ਵਾਹਿਗੁਰੂ ਨਾਸਿਰ ਢਿਲੋਂ ਦੀ ਉਮਰ ਲੰਬੀ ਕਰੇ 🎉❤❤❤🎉🎉
@varanbhanot-qz1xt
@varanbhanot-qz1xt 13 сағат бұрын
@modify_mekhma_5911
@modify_mekhma_5911 2 сағат бұрын
Waheguru ji mher krn naser bai te
@angrejsingh3806
@angrejsingh3806 9 сағат бұрын
ਇਨਸਾਨ ਆਪਣੇ ਵਡ ਵਡੇਰਿਆਂ ਨੂੰ ਯਾਦ ਕਰਦਾ ਜਦ ਉਹ ਉਮਰ ਦੇ ਆਖਰੀ ਪੜਾਅ ਤੇ ਹੁੰਦਾ ਏ ਕਿਉਕਿ ਉਸ ਦੇ ਜ਼ਿਹਨ ਵਿਚ ਬਚਪਨ ਵਿੱਚ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਬੁਢਾਪੇ ਵਿੱਚ ਯਾਦ ਆਉਦੀਆ ਆ ਫਿਰ ਓਹਨਾ ਨੂੰ ਮਿਲ ਕੇ ਸਕੂਨ ਮਿਲਦਾ ਨਾਸਿਰ ਢਿੱਲੋਂ ਬਹੁਤ ਬਹੁਤ ਮੁਬਾਰਕਾਂ ਜਿੰਨਾ ਦੋਨੋ ਪਰਿਵਾਰਾਂ ਨੂੰ ਮਿਲਾਇਆ ਸਾਬ ਲਹੌਰੀਆ ਵੀ ਵਧਾਈ ਦਾ ਪਾਤਰ ਆ ਜੀਹਨੇ ਆਪਣੇ ਬਜੁਰਗਾਂ ਦੀ ਰੂਹ ਨੂੰ ਸਕੂਨ ਦਿੱਤਾ
@sukhdevsinghbhola5389
@sukhdevsinghbhola5389 5 сағат бұрын
ਭਾਈ ਨਾਸਰਾ, ਜੋ ਪੁਲ ਦਾ ਕੰਮ ਤੁਸੀਂ ਕਰ ਰਹੇ ਹੋ ।ਉਹ ਰੱਬ ਵੀ ਨੀ ਕਰ ਸਕਦਾ ।ਸਾਡੀ ਉਮਰ ਵੀ ਤਹਾਨੂੰ ਲੱਗ ਜੇ। ਜ਼ਿੰਦਾਬਾਦ।
@jobanpreet4935
@jobanpreet4935 13 сағат бұрын
ਜੀਉਂਦਾ ਰਹੇ ਨਾਸਿਰ ਵੀਰੇ ਸਾਡੇ ਬੁਜ਼ਰਗ ਵੀ ਇੱਧਰੋਂ ਆਏ ਸੀ ਗੰਡਾ ਸਿੰਘ ਵਾਲਾ ਪਿੰਡ ਸੀ ਸਾਡਾ ਚੜਦੇ ਪੰਜਾਬ ਤੋਂ ਫਿਰੋਜ਼ਪੁਰ
@UsmqnGj
@UsmqnGj 13 сағат бұрын
پاجی ناصر تسی فرشتے ہو اللہ پاک تہانوں سلامت رکھے آمین ثم آمین
@nirmalkaur2910
@nirmalkaur2910 13 сағат бұрын
Dhan hn maa te pita Jinna ne nasir vrge puttr nu janm ditta🙏🙏
@Straight_talk2024
@Straight_talk2024 4 сағат бұрын
ਦਿਲ ਪਸੀਜ ਗਿਆ ਇਕ ਵਾਰ ਤਾ | ਵਿਛੋੜੇ ਦੀ ਪੀੜ, ਮਿਲਣ ਦੀ ਖੁਸ਼ੀ ,ਮਾਂ ਦੇ ਚੇਹਰੇ ਸਾਫ ਵੇਖੀ ਜਾ ਸਕਦੀ ਹੈ |
@kdeepsinghdeep887
@kdeepsinghdeep887 12 сағат бұрын
ਕਿੱਥੇ ਲੇਖਾ ਦੇਣ ਗਏ ਉਹ ਪਰਿਵਾਰ ਜਿੰਨਾ ਤੁਸੀ ਮੇਲ ਕਰਾਏ ❤❤❤❤❤🙏🙏🙏🙏
@vellamunda7600
@vellamunda7600 12 сағат бұрын
ਵਾਹ ਓਏ ਨਸਿਰਾ ਸੱਚੀ ਚ ਤੁਸੀ ਫਰਿਸ਼ਤਾ ਹੋ ਰੱਬ ਸੋਹਣੇ ਨੇ ਬਾਬੇ ਨਾਨਕ ਨੇ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਜੋਂ ਤੁਸੀ ਇਹ ਕੰਮ ਤਾਂ ਰੱਬੀ ਰੂਹ ਹੀ ਕਰ ਸਕਦੀ ਹੈ ਰੱਬ ਲੰਬੀ ਉਮਰ ਕਰੇ ਥੋਡੀ ਵੀਰ ਜੀ ਬਾਰਡਰ ਖੁਲ ਜਾਣ ਅਸੀਂ ਵੀ ਕਦੇ ਨਨਕਾਣਾ ਦੇਖ ਲਈਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਹੋ ਜਗ੍ਹਾ ਦੇਖ ਕੇ ਆਈਏ❤ ਬਸ ਇਹੀ ਦੁਆ
@sukjinderrandhawa2656
@sukjinderrandhawa2656 4 сағат бұрын
ਇਹ ਹੈ ਆਪਣਾਪਨ ਜੋ ਅੱਜ ਕੱਲ ਦੀ ਪੀੜੀ ਵਿੱਚ ਖਤਮ ਹੋ ਰਿਹਾ ਹੈ❤❤❤❤❤
@MrJassisidhu
@MrJassisidhu 2 сағат бұрын
ਬਹੁਤ ਬਹੁਤ ਧੰਨਵਾਦ ਨਾਸਿਰ ਵੀਰ ਜੀ ਅਤੇ ਓਹਨਾ ਦੀ ਟੀਮ ਦਾ ਜਿੰਨਾ ਨੇ ਇਹਨਾਂ ਸੋਹਣਾ ਉਪਰਾਲਾ ਕੀਤਾ ਤੇ ਹਜਾਰਾਂ ਪਰਿਵਾਰ ਨੂੰ ਮਿਲਾ ਚੁੱਕੇ ਹਨ ਧੰਨਵਾਦ ਵੀਰਾ ਦਾ
@jyotidirasoi-i3p
@jyotidirasoi-i3p 13 сағат бұрын
ਦੁਆਵਾਂ ਹੱਸਦੇ ਵੱਸਦੇ ਤੰਦਰੁਸਤ ਸਿਹਤਯਾਬ ਰਹੋ ❤❤❤❤❤❤
@dineshghai7515
@dineshghai7515 12 сағат бұрын
Really Gem person Nasir Dhillon, salute
@nirmalkaur2910
@nirmalkaur2910 13 сағат бұрын
Baba nanak ji de baag ch 1 gulab lgga ❤ Nasir dhillon Jisdi mehak ne sb mehka ditta 🙏🙏
@syedumairali3298
@syedumairali3298 11 сағат бұрын
One of the best compliments for Nasir Veer
@rbrar9968
@rbrar9968 3 сағат бұрын
ਪਿਆਰ ਭਰੇ ਦਿਲਾਂ ਨੂੰ ਕੋਈ ਸਰਹੱਦ ਨਹੀਂ ਹੁੰਦੀ,,ਓਹ ਆਪਣਿਆਂ ਨੂੰ ਲੱਭ ਹੀ ਲੈਂਦੇ ਐ❤
@Gillsaab.551
@Gillsaab.551 Сағат бұрын
ਵਾਹਿਗੁਰੂ ਲੰਬੀਆਂ ਉਮਰਾਂ ਕਰੇ ਨਾਸਿਰ ਢਿੱਲੋ ਸਾਬ ਦੀ ❤❤❤
@iqbalsinghjaura4331
@iqbalsinghjaura4331 14 сағат бұрын
Eh hai social media di power do family da mail krata👏waheguru ji 🙏
@satnamsinghsatta3464
@satnamsinghsatta3464 3 сағат бұрын
ਵਾਹ ਜੀ ਵਾਹ ਵਾਹਿਗੁਰੂ ਜੀ ਤੇਰੇ ਰੰਗ ਨਿਆਰੇ❤❤⚔️🦅🙏🤝
@laddipannu2667
@laddipannu2667 5 сағат бұрын
ਸੱਭ ਤੋਂ ਸੁੱਚੀ ਤੇ ਸੱਚੀ ਕਮਾਈ ਹੈ ਵੀਰ ਜੀ ਵਾਹਿਗੁਰੂ ਭਲਾ ਕਰੇ ਜੀ
@jaanijan9790
@jaanijan9790 14 сағат бұрын
ماشاء اللہ ناصر بھائی اللہ پاک اپ کو تندرستی اور زندگی دے
@ashvirk4444
@ashvirk4444 3 сағат бұрын
Waheguru je chardi Kalla rakhan ❤❤❤❤❤❤❤
@25536
@25536 14 сағат бұрын
Bahut hi sohni mulakat dekh ke rona a gea waheguru mehr kre dove privara te from vehran nakodr
@GurdevSingh-hd4qu
@GurdevSingh-hd4qu 14 сағат бұрын
Nasir dilon ji waheguru tenu te tere sare priwar nu tndrust rakhn jo kàam tennu malik ne sapord kitta tuci hamesa hi vichhade priwara nu milaya, Te hor v estra hi miande raho khush vaso .
@jasveerpandher7931
@jasveerpandher7931 10 сағат бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਢਿੱਲੋ ਵੀਰ ਧੰਨਵਾਦ ਦੋਨੋ ਪਰਿਵਾਰ ਮਿਲਾਤੇ
@Doaba1313
@Doaba1313 10 сағат бұрын
Nasir Veer ❤ khush ho gye video dekh ke Rab hamesha khush rakhe 🙏
@majhazonepb02alle
@majhazonepb02alle 14 сағат бұрын
Nasir veer rab lambi umr kre Teri ❤❤❤❤❤
@labhBrarsantybrar
@labhBrarsantybrar 13 сағат бұрын
Nasir Dhillon Bhaji Bahut hi khusi di gal haa ji jo vichhreya nu milaya ji 🙏 jo tusi nankana sahib Maji di video banai c may vekhi c aj Bahut khusi hoi ji ❤🎉 Labh Brar Santy Brar Ganganagar Rajasthan India 🇮🇳
@kdeepsinghdeep887
@kdeepsinghdeep887 12 сағат бұрын
ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ ਵੀਰ ਮੇਰਿਆ
@abhayjit3847
@abhayjit3847 13 сағат бұрын
❤❤❤❤❤Nasir ਢਿਲੋਂ sami jatt saab sat sri akal Bhikhiwind tarn taran ❤❤❤❤❤
@baldivsingh8675
@baldivsingh8675 10 сағат бұрын
Sat Guru Nanak Sahib Ji always keep blessing our brother Nasir Dhillon on his unlimited kindness in helping to recognize the struggle of our Punjabi people in unity to spread happiness . ❤
@kawaljeetsingh4942
@kawaljeetsingh4942 14 сағат бұрын
Nasir Dhillon Ghaint bhau kmaal kar taa 👍🤙🙏 DELHI
@Gurisaab001
@Gurisaab001 Сағат бұрын
ਨਾਸਰ ਢਿੱਲੋਂ ਸਾਬ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ❤️🙏🙏
@AnandSharma-tj4ck
@AnandSharma-tj4ck 14 сағат бұрын
Nasir janab Allah ke vande hai aap khush raho awad raho bahut kamyabi de rab aapko❤
@jatindersingh9255
@jatindersingh9255 Сағат бұрын
ਨਾਸਿਰ ਢਿੱਲੋਂ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
@subagsingh2468
@subagsingh2468 24 минут бұрын
ਢਿੱਲੋਂ ਸਾਹਿਬ ਚੜ੍ਹਦੀ ਕਲਾ ਚ ਰਹੋ
@syednaqvi4778
@syednaqvi4778 14 сағат бұрын
Mashallah Nasir Bhai Zindaabad ❤
@mudasserkhan6998
@mudasserkhan6998 7 сағат бұрын
Dhillon Bai ankho mn ansu aa gy walah video dakh k Allah pak apko khush rakhyn bichry hway logo ko milana b bohat bari naiki ha
@Baljeetsran-e9w
@Baljeetsran-e9w 54 минут бұрын
ਨਾਸਿਰ ਢਿੱਲੋਂ ਬਾਈ ਜੀ ਬਹੁਤ ਵਧੀਆ ਕੰਮ ਕਰਦੇ ਹੋ ਧੰਨਵਾਦ
@nishansinghdhillon1034
@nishansinghdhillon1034 2 сағат бұрын
Naseer saheeb ji,bhut he,vadhia,aap,di,bhutkushesh,dhanwad.❤❤🙏🙏🙏
@laddinarla2756
@laddinarla2756 14 сағат бұрын
Boht vdya Kam Kar Rahe oo Nasir vere
@WaseemAhmad-os4hb
@WaseemAhmad-os4hb 14 сағат бұрын
You did a great job Appreciate 🎉😊 Lots of love and respect from Madinah Sharif Saudi Arabia 🇸🇦 ❤️
@jaspalsinghseera5575
@jaspalsinghseera5575 Сағат бұрын
ਨਾਸਿਰ ਵੀਰ ਵਾਹਿਗੁਰੂ ਆਪ ਜੀਆਂ ਨੂੰ ਸਦਾ ਚੜ੍ਹਦੀ ਕਲਾਂ ਬਖਸ਼ੇ
@nirmalkaur2910
@nirmalkaur2910 13 сағат бұрын
Waheguru ji mehr krn Chardikala ch rkhn hmesha 🙏🙏🙌🙌🙌🙌🙌
@ParminderSingh-mo4ci
@ParminderSingh-mo4ci 4 сағат бұрын
ਬਹੁਤ ਵਧੀਆ ਲੱਗਿਆ ਨਹਿਰ ਜੀ ਵਿਛੜੇ ਹੋਏ ਨੂੰ ਮਿਲਾ ਰਹੇ ਹੋ ਧੰਨਵਾਦ ਜੀ
@NirmaljitBajwa
@NirmaljitBajwa 8 сағат бұрын
ਬਹੁਤ ਬਹੁਤ ਧੰਨਵਾਦ , ਇਸ ਵੱਡੀ ਸੇਵਾ ਲਈ ਜੋ ਚਿਰਾਂ ਤੋਂ ਵਿਸ਼ੜੇ ਭੈਣ ਭਰਾਵਾਂ ਨੂੰ ਮਿਲਾਉਣ ਦੀ ਮਨੁੱਖਤਾ ਦੀ ਸੇਵਾ ਕਰ ਰਹੇ ਹੋ । ਲੱਖ ਲੱਖ ਸਲਾਮ ਤੁਹਾਡੀ ਸੇਵਾ ਲਈ । ਅੱਲਾ ਤਾਲਾ ਤੁਹਾਨੂੰ ਨਰੋਈ ਸਿਹੱਤ ਲੰਮੀਂ ਉਮਰ ਬੱਖਸ਼ਣ । ਸਦਾ ਚੜਦੀਕਲਾ ਵਿੱਚ ਰਹੋ ।
@KulbirSingh-cb2oh
@KulbirSingh-cb2oh 2 сағат бұрын
Very good working done by nasir dhillon
@surindersinghuppal2892
@surindersinghuppal2892 13 сағат бұрын
ਵਾਹਿਗੁਰੂ ਮੇਹਰ ਕਰਨ ਚੜਦੀਕਲਾ ਬਖਸ਼ਣ
@kamaljaswal8341
@kamaljaswal8341 14 сағат бұрын
Dekho mata g kinay khush hn❤❤love you mata g
@mohabetmirza5381
@mohabetmirza5381 12 сағат бұрын
Allah tujhe salamat rakhe mere bhai bohot aacha aur nek kaam kr rahe ho Keep it up ❤😢
@sarbjitkaur4559
@sarbjitkaur4559 5 сағат бұрын
Buhut khushi hui Bibi ji noo khush dekh ke Waheguru ji 🙏Mehr karn sab te
@bikramjitbika9778
@bikramjitbika9778 3 сағат бұрын
ਵੀਰ ਨਾਸਰ ਮੇਰੀ ਤਾਈ ਜੀ 91 ਸਾਲ ਦੇ ਨੇ ਬਿਲਕੁਲ ਤੰਦਰੁਸਤ ਨੇ ਉਹਨਾ ਦਾ ਪਿੰਡ ਕਰਤਾਰਪੁਰ ਨੇੜੇ ਨੰਗਲੀ ਪਿੰਡ ਹੈ ਜਦੋ ਵੀ ਕੋਰੀਡਰ ਬਾਡਰ ਤੇ ਜਾਦੇ ਤਾ ਰੋ ਪੈਦੇ ਕਹਿੰਦੇ ਕਿਤੇ ਸਹੇਲੀਆ ਨਾਲ ਵੰਡ ਤੋ ਪਹਿਲਾ ਮੱਸਿਆ ਨਹਾਉਦੇ ਸੀ
@manwar6654
@manwar6654 14 сағат бұрын
Nasir Bhai zindabad 💐
@jagtarsinghbajwa1122
@jagtarsinghbajwa1122 14 сағат бұрын
Nasir saab rab thaunoo chardi kalan ch rakhe
@malkiatkaur6173
@malkiatkaur6173 11 сағат бұрын
Veere Teri Umar lambi kre rab tenu bhut sariyan khushiyan deve
@baljindersingh7802
@baljindersingh7802 14 сағат бұрын
Waheguru ji Waheguru ji Waheguru ji Waheguru ji Waheguru ji
@surinderpalsingh485
@surinderpalsingh485 14 сағат бұрын
Rab da Sacha sucha, Nek Rooh banda, Veer Nasir dhillon❤❤❤❤❤
@MalkeetSingh-yb6wm
@MalkeetSingh-yb6wm 2 сағат бұрын
Nice job nisar Dhillon veer God bless you stay blessed always waheguru meher Kari hamesha chardhi kala bakshi ❤❤
@fahadishaqameer298
@fahadishaqameer298 10 сағат бұрын
Huge respect for you sir 🫡♥️ Highly appreciated ♥️
@BalwinderKaur-m9m
@BalwinderKaur-m9m 8 сағат бұрын
I love you 😍 sir you are so kind God bless you I am from surrey cana
@HardeepSingh-tr5qb
@HardeepSingh-tr5qb 4 сағат бұрын
Nasir dhillon saab tuhade omer hajar saal hove ji.dhillon saab tenu janm dean vali mata de omer khuada lambi kri ji.❤deepa bathinda to.❤❤
@satnamsinghpurba9584
@satnamsinghpurba9584 Сағат бұрын
Nasir ji bhut vadiya God bless you 🌺🌺
@bhindajand3960
@bhindajand3960 13 сағат бұрын
ਨਾਸਿਰ ਢਿੱਲੋਂ ਸਾਬ ਐਹੀ ਦੁਆਵਾਂ ਬੰਦੇ ਨੂੰ ਲਈ ਫਿਰਦੀਆਂ ਨੇ ਜਿੰਨੀਆ ਲੋਕਾਂ ਨੂੰ ਤੁਸੀਂ ਮਿਲਾਈਆਂ ਸੱਭ ਦਾਤੇ ਦੀਆਂ ਖੇਡਾਂ ਨੇ ਜੋ ਹਰ ਬੰਦੇ ਦੇ ਵੱਸ ਨਹੀਂ ਉਹਦੀ ਕਰਮ ਨਿਵਾਜ਼ੀ ਸ਼ੁੱਕਰੀਆ ਮੇਹਰਬਾਨੀ
@kiranriaz7684
@kiranriaz7684 9 сағат бұрын
kitni khushi he un sab chero pe great video
@chudharyshahid8628
@chudharyshahid8628 13 сағат бұрын
Excellent efforts. At least they can meet at Kartarpur .
@baljitshergill6809
@baljitshergill6809 6 сағат бұрын
ਨਾਸਿਰ ਢਿੱਲੋ ਜੀ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਤਰੱਕੀ ਬਖਸ਼ਿਸ਼ ਕਰਨ ਜੀ
@LakhwinderSingh-tp8oy
@LakhwinderSingh-tp8oy 13 сағат бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ। ❤❤❤❤❤
@rohitverma4688
@rohitverma4688 11 сағат бұрын
Nasir paji rabb ne bhot khush dena tuhanu mai ardas krda hamesha chardikala vich raho tuc ❤
@pardeepsidhu4983
@pardeepsidhu4983 5 сағат бұрын
ਬਾਈ ਜੀ ਬਹੁਤ ਖੂਸ਼ੀ ਹੋਈ🎉❤❤
@sarbbrar4173
@sarbbrar4173 Сағат бұрын
ਨਾਸਿਰ ਢਿੱਲੋਂ ਸਹਿਬ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਢਿੱਲੋਂ ਸਹਿਬ ਦੀ ਉਮਰ ਲੰਮੀ ਕਰੋ
@KuldeepSingh-zq8zn
@KuldeepSingh-zq8zn 8 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਨਾਸਿਰ ਢਿੱਲੋ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ❤️❤️❤️❤️❤️❤️❤️🌹🌹🌹🌹🌹🌹🌹🌹
@Harpreetsingh-jk7vl
@Harpreetsingh-jk7vl 15 сағат бұрын
ਬਾਈ ਜੀ ਮੈਂ ਦੇਖੀ ਢਾਡੀ ਵੀਡੀਓ ਬਹੁਤ ਵਧੀਆ ਤੁਸੀਂ ਕੰਮ ਕੀਤਾ
@amritaulakh4261
@amritaulakh4261 13 сағат бұрын
Baut vdea Nasir veere❤tuhade awaaz baut sone a❤❤
@Bhattigurdaspuria06
@Bhattigurdaspuria06 6 сағат бұрын
Great work Mubaraka maa Ji nu🙏🤲
@Lakhwinder-d1
@Lakhwinder-d1 13 сағат бұрын
ਬਹੁਤ ਸਵਾਬ ਦਾ ਕੰਮ ਕਰਦੇ ਢਿੱਲੋ ਸਾਬ ਸਲੂਟ ਤੁਹਾਨੂੰ 🙏🙏
@malkitsidhu-cy6id
@malkitsidhu-cy6id 12 сағат бұрын
ਬਹੁਤ ਵਧੀਆ ਜੀ ❤❤
@branda-1indora242
@branda-1indora242 14 сағат бұрын
ਵੀਰੇ ਬਹੁਤ ਵਧੀਆ
@faqirullahgill843
@faqirullahgill843 13 сағат бұрын
Very good effort Bahi God bless you❤
@Giansingh-j9e
@Giansingh-j9e Сағат бұрын
Lehnda ਪੰਜਾਬ ਜਿੰਦਾਬਾਦ from charda punjab
@gurmandersinghbrar5123
@gurmandersinghbrar5123 13 сағат бұрын
Thanks Dhillon Sahib You are Doing Great Job God Bless You 🙏🙏🙏🙏❤❤❤❤❤❤
@devinderpalsinghwaraich3039
@devinderpalsinghwaraich3039 10 сағат бұрын
Very nice for success God bless you Nasir ji
@jaskaransinghmaan3581
@jaskaransinghmaan3581 3 сағат бұрын
ਧੰਨਵਾਦ ਢਿੱਲੋਂ ਸਾਹਿਬ 🙏🙏🙏🙏
@bhupenderaulakh795
@bhupenderaulakh795 2 сағат бұрын
Nasir dhillon saab very good job Eh duava mul nhi mildia ji
@ameekprakashsinghwaraich3173
@ameekprakashsinghwaraich3173 3 сағат бұрын
Bahut Vadhia Veer
@safdargujjar2623
@safdargujjar2623 12 сағат бұрын
ماشاءاللہ
@Kaur-m4j
@Kaur-m4j 14 сағат бұрын
1947 de darad 😢😢
@ManminderAulakh
@ManminderAulakh 9 сағат бұрын
ਜਿਉਦਾ ਰਹਿ ਨਾਸਿਰ ਢਿੱਲੋਂ ❤
@PARGAT__SIDHU
@PARGAT__SIDHU 14 сағат бұрын
Bohot badia bai ❤❤
@maninderrandhawa8252
@maninderrandhawa8252 13 сағат бұрын
ਬਹੁਤ ਵਧੀਆ ਓਪਰਾਲਾ
@ajitpalsinghatwal7931
@ajitpalsinghatwal7931 14 сағат бұрын
very nice ji, Another success story
@Davindergill1313
@Davindergill1313 12 сағат бұрын
Nasir bhai Waheguru tuhanu Lambhi umar deve
@DarshanBhullar-ix6xh
@DarshanBhullar-ix6xh 8 сағат бұрын
Salute tahanu veer ji I live in Canada from last 40 years good wishes veer ❤❤❤❤❤❤❤
@Harpalsingh-ds8ef
@Harpalsingh-ds8ef 12 сағат бұрын
Nasar bai ji aap nu rab chardikala baksy
@rajanpreetkaur121
@rajanpreetkaur121 3 сағат бұрын
ਧੰਨਵਾਦ ਨਾਸਿਰ ਢਿੱਲੋਂ ਸਾਬ ਜੀ ।🙏
@jagirsandhu6356
@jagirsandhu6356 3 сағат бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਜੀ ਸਭ ❤❤❤
Cat mode and a glass of water #family #humor #fun
00:22
Kotiki_Z
Рет қаралды 41 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 145 МЛН
India Wapsi | maa Gurpreet Bhangu | Swaran Tehna  Karamjit Anmol
21:46
Punjabi Lehar
Рет қаралды 125 М.
Cat mode and a glass of water #family #humor #fun
00:22
Kotiki_Z
Рет қаралды 41 МЛН