ਸਕੂਲ ਦੀ ਛੁੱਟੀ ਤੋਂ ਬਾਅਦ ਪਾਉਂਦੇ ਸੀ Bullet ਦੇ ਪਟਾਕੇ, ਲੋਕਾਂ ਨੇ ਬੁਲਾ ਲਈ Police? ਦੇਖੋ ਕਿਵੇਂ ਪੁਲਿਸ ਨੇ..

  Рет қаралды 45,250

Rozana Spokesman

Rozana Spokesman

Жыл бұрын

#school #bulletbike #todaynews #faridkotSchoolBoys

Пікірлер: 74
@ManbirMaan1980
@ManbirMaan1980 Жыл бұрын
ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਨ੍ਹਾਂ ਦਾ ਠੋਕ ਕੇ ਚਲਾਣ ਹੋਣਾ ਚਾਹੀਦਾ ਤਾਂ ਜੋ ਉਹ ਮਾਪਿਆਂ ਨੂੰ ਵੀ ਅਕਲ ਆਵੇ ਜਿਹੜੇ ਸਕੂਲ ਜਾਣ ਲਈ ਵੀ ਬੁੱਲਟ ਲੈਕੇ ਦਿੰਦੇ ਆ
@rbrar3859
@rbrar3859 Жыл бұрын
ਬਹੁਤ ਚੰਗਾ ਕੀਤਾ ਹੈ। ਪਟਾਕੇ ਬੰਦ ਕਰਵਾਉ ਜੀ।
@amarjitkaur990
@amarjitkaur990 Жыл бұрын
ਇਹਨਾਂ ਵਿਗੜਿਆਂ ਨੂੰ ਸੁਧਾਰਨ ਦੀ ਲੋੜ ਹੈ ਏਹੀ ਸੋਚ ਫੇਰ ਮਾੜੇ ਰਸਤਿਆਂ ਤੇ ਲੈ ਜਾਂਦਾਹੈ
@harjinder.s.cheema6757
@harjinder.s.cheema6757 Жыл бұрын
.Good job ਪਟਾਕੇ ਨਾਲ ਬਜੁਰਗਾਂ ਨੂੰ ਹਾਰਟ ਅਟੈਕ ਆਉਣ ਦਾ ਖ਼ਤਰਾ ਹੁੰਦਾ ਹੈ
@AmarjeetSingh-vz4rp
@AmarjeetSingh-vz4rp Жыл бұрын
ਪਹਿਲਾਂ ਤਾਂ ਮਾਪਿਆਂ ਨੂੰ ਦੇਖਣਾ ਚਾਹੀਦਾ ਸਾਈਕਲ ਦੇਣਾ ਚਾਹੀਦਾ ਦਾ
@garryteena8872
@garryteena8872 Жыл бұрын
Bai agle maa baap nu emotionally blackmail karde ne , ki karan ohh v .
@AmarjeetSingh-vz4rp
@AmarjeetSingh-vz4rp Жыл бұрын
Garry Bai ਪਹਿਲਾਂ ਤਾਂ ਮਾਪਿਆਂ ਪੈਸ ਦੇਂਦੇ ਕੇ ਸਿਰ ਚੜਾ ਲੈਂਦੇ ਨੇ ਉੱਥੇ ਚੱਲਦੇ ਨੇ
@garryteena8872
@garryteena8872 Жыл бұрын
@@AmarjeetSingh-vz4rp sahi keha bro , ajj kal de bachhe , roti paani , gall karni band kar debde ne , ethe hun maa baap ki kare
@amriksingh9589
@amriksingh9589 Жыл бұрын
ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਗ਼ਰੀਬ ਬੰਦਿਆਂ ਨੂੰ ਨਾ ਪ੍ਰੇਸ਼ਾਨ ਕਰਿਆ ਕਰੋ ਜਿਨਾ ਨੇ ਪੁਰਾਣੇ ਮੋਟਰਸਾਈਕਲ ਪਤਾ ਨਹੀਂ ਕਿਵੇਂ ਲਿਆ ਹੂੰਦਾ ਹੈ ਕਿਵੇਂ ਵਿਚਾਰੇ ਤੇਲ ਪਵਾ ਕੇ ਕੰਮ ਕਾਰ ਤੇ ਜਾਂਦੇ ਨੇ
@Rajkumar-ph1cv
@Rajkumar-ph1cv 2 ай бұрын
ਸਰ ਜੀ ਬਹੁਤ ਵਧੀਆ
@SafiLove-kc3hy
@SafiLove-kc3hy Жыл бұрын
Good action by police, we appreciate the police for this action
@vickysangha4372
@vickysangha4372 Жыл бұрын
ਪੰਜਾਬ ਪੁਲੀਸ ਆਪ ਪਾ ਰਹੀ ਪਟਾਕੇ ਇਨੇ ਨਾਲ ਪੁਲੀਸ ਵੀ ਆਪਣਾ ਚਾਅ ਪੂਰਾ ਕਰ ਰਹੀ ਆ 😂😂
@npsbrar560
@npsbrar560 Жыл бұрын
ਬਹੁਤ ਚੰਗੀ ਗੱਲ ਹੈ। ਕਾਰਵਾਈ ਹੋਣੀ ਚਾਹੀਦੀ ਹੈ। ਪਰ ਜਿਹੜਾ ਦੱਸੇ ਕਿ ਉਹ ਫਲਾਨੇ ਪੁਲਿਸ ਮੁਲਾਜ਼ਮ ਦਾ ਮੁੰਡਾ ਹੈ ਉਸਨੂੰ ਜਾਣ ਦਿੰਦੇ ਹਨ, ਇਹ ਗ਼ਲਤ ਹੈ।
@maanclub9795
@maanclub9795 Жыл бұрын
Very good ☺️
@user-vn2dg2op9v
@user-vn2dg2op9v Жыл бұрын
ਬਹੁਤ ਵਧੀਆ, ਕੰਮ ਹੈ ਜੀ, ਪੰਜਾਬ ਪੁਲਿਸ ਵੱਲੋਂ,, ਇਹ,, ਬਠਿੰਡੇ , ਮੈਂ ‌ , ਦੇਖਿਆ, ਸ਼ਹਿਰ ਦਾ ਨਹੀਂ ਕਹਿ ਸਕਦੇ, ਲੇਕਿਨ,, ਪਰਸ ਰਾਮ ਨਗਰ,, ਮੁਹੱਲਾ ,, ਬਠਿੰਡੇ,ਦਾ , ਉਥੇ ,, 2,,3,, ਮੋਟਰ ਸਾਈਕਲ, ਵਾਲੇ ਨੇ ਜੀ,, ਉਨ੍ਹਾਂ ਦਾ ਕੰਮ ਵੀ,, ਪਟਾਕੇ ,ਮਾਰਨ ਦਾ ਹੈ ਜੀ,, , ਉਹ ਤਾਂ,,ਸ਼ਰਮ ਹੀ ਲਾਹ ਦਿੱਤੀ,, ਰਾਤ ਨੂੰ , ਸਾਢੇ ਅੱਠ,, 9,, ਵਜੇ , ਦਰੜ , ਦਰੜ , ਕਰਦੇ, ਫਿਰਦੇ ,, ਘਰ ਦੇ ਅੰਦਰ ,, ਮੰਜੀ ਤੇ ਪਿਆਂ ਵੀ ,, ਘਬਰਾਹਟ ਹੁੰਦੀ ਹੈ ਜੀ।
@pardeepgrewal9404
@pardeepgrewal9404 Жыл бұрын
ਲੋਕਾਂ ਨੇ ਆਪਣੇ ਜੁਆਕ ਆਪ ਵਿਗਾੜੇ ਨੇ ।
@surinderpaulrandhawa1311
@surinderpaulrandhawa1311 Жыл бұрын
Bullet Bike is single cylinder bike ,70 year old British technology, it is already too loud. It should now be banned
@devindersingh9556
@devindersingh9556 Жыл бұрын
Bahout,vadhia,kitta
@JoginderSingh-fo7lx
@JoginderSingh-fo7lx Жыл бұрын
Very good
@JagmohanSingh-ng7ze
@JagmohanSingh-ng7ze Жыл бұрын
ਚਲਾਨ ਘੱਟੋ ਘੱਟ ਦਸ ਹਜ਼ਾਰ ਦਾ ਚਾਹੀਦਾ
@baljindervirk6087
@baljindervirk6087 Жыл бұрын
ਬਹੁਤ vadiya ਕੀਤਾ ਸਿਰ
@HardeepSingh-jy2ln
@HardeepSingh-jy2ln Жыл бұрын
ਸਕੂਲਾਂ ਦੇ ਜਵਾਕਾਂ ਦਾ ਬੁਰਾ ਹਾਲ ਆ ਸਾਰੇ ਪੰਜਾਬ ਚ ਬੁਲਟ, ਮੋਟਰਸਾਈਕਲ ਬਹੁਤ ਤੇਜ਼ ਭਜਾਉਂਦੇ ਨੇ ਛੁੱਟੀ ਤੋਂ ਬਾਅਦ ਐਕਸੀਡੈਂਟ ਬਹੁਤ ਕਰਦੇ ਨੇ ਹੁਣ ਤਾਂ ਸਕੂਲਾਂ ਦੀ ਛੁੱਟੀ ਟਾਇਮ ਸੜਕਾਂ ਤੇ ਇਨ੍ਹਾਂ ਜਵਾਕਾਂ ਦੀ ਦਹਿਸ਼ਤ ਤੋਂ ਲੋਕਾਂ ਨੂੰ ਡਰ ਲੱਗਦਾ
@manoharlal-kz4uz
@manoharlal-kz4uz Жыл бұрын
ਇਹਨਾਂ ਨੂੰ ਸਿੱਤਰਾ ਦੀ ਘਾਟ ਹੈ ਹੋਰ ਕੁਝ ਵੀ ਨਹੀ
@bhupinderjitsingh6987
@bhupinderjitsingh6987 Жыл бұрын
ਧਰਤੀ ਚੋਂ ਨਿਕਲੇ ਨਹੀਂ ਬਾਕੀ ਇਨ੍ਹਾਂ ਦੇ ਮਾਂ ਬਾਪ ਨੂੰ ਵੀ ਸ਼ਰਮ ਚਾਹੀਦੀ ਹੈ
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ ਮੋਟਰਸਾਈਕਲ ਨੂੰ ਬਾਉਡ ਕਰੋ
@atozvlog1300
@atozvlog1300 Жыл бұрын
Jina di aukat ni len di ohi kehnde idda 😡
@RajinderKaur-wj5fc
@RajinderKaur-wj5fc Жыл бұрын
Sade pattern city distt patiala police nu request a karvai kiti jave
@lucifer0103
@lucifer0103 Жыл бұрын
Jo bullet de ptake marda uhda challan hona cahida par jo bas awaz layi silencer change krda usda nahi hona cahida
@manindersingh352
@manindersingh352 Жыл бұрын
Lakh. Lakh. Dee. Lahanat. Ihana. Day. Maa. Bap. Nuu. Jihana. Nay. Ganday. Anasar. Paida. Keeta
@bhupinderjitsingh6987
@bhupinderjitsingh6987 Жыл бұрын
ਜਿਹੋ ਜਹੀ ਕੋਕੋ ਓਹੋ ਜਿਹੇ ਕੋਕੋ ਦੇ ਬ
@mrajmraj6133
@mrajmraj6133 Жыл бұрын
ENA DE CHHITTAR PÀRED VEE HONI CHAHIDI HEI 🙏🙏
@pamajawadha5325
@pamajawadha5325 Жыл бұрын
Good police punjab di
@crazyhappy4915
@crazyhappy4915 Жыл бұрын
Good
@parmindersinghdeol7656
@parmindersinghdeol7656 Жыл бұрын
ਪੱਕੇ ਬੰਦ ਕਰੋ ਇਹਨਾ ਨੂੰ ਅਕਲ ਆਵੇ
@justshop616
@justshop616 Жыл бұрын
Baba Farid public school faridkot students
@preetgamer9241
@preetgamer9241 Жыл бұрын
ਬਹੁਤ ਵਦੀਆ ਗੱਲ ਬੰਦ ਕਰੋ ਬੁੱਲੇਟ ਗੰਦ ਪਾਇਆ ਲੋਕਾ ਨੇ
@soulandclassicalmusic8394
@soulandclassicalmusic8394 Жыл бұрын
Dsp piche kharda te ik star b ghat ae
@ranjitkaur8388
@ranjitkaur8388 Жыл бұрын
18,Sal To Pehla, Ma, Bap, Kio Le k Dindye a, Ma, Bap, V Kasurvar a
@ArjunPratap321
@ArjunPratap321 Жыл бұрын
😂
@kulpreetsingh9978
@kulpreetsingh9978 Жыл бұрын
Good job
@allinoneworldwide3201
@allinoneworldwide3201 Жыл бұрын
Good baba Farid wale
@maanpunjabiblogger6138
@maanpunjabiblogger6138 Жыл бұрын
Sadey Shri Chamakur sahib v bahut patkey marde lok bahut dukhi a bajurag
@rashpalkumar3206
@rashpalkumar3206 Жыл бұрын
Vv good
@Pardeepkumar-hi2fj
@Pardeepkumar-hi2fj Жыл бұрын
VERY..NICE..BAI...INA..NU..GHATO..GHAT.50000...ZURMANA..HOVE..JI..IS..KARKE..KISEE..DI..JANN..JA..SAKDI..HE..
@karanjitsingh1835
@karanjitsingh1835 Жыл бұрын
A te gal Galat gal hegi chalan na karo but ona nu Samaja ja sakda c. Lokki gal nu bohut chak dine ho
@harbanssingh4500
@harbanssingh4500 Жыл бұрын
Vadhiya kar rahi hai police saarian nu saath dena chahida. Ki bullet jaroori hai school jaan lay.
@ranranjit237
@ranranjit237 Жыл бұрын
M cycle de patake paon wale te ochi aawaj Walia de sakhat chalan Kate Jan
@Honey_Brar
@Honey_Brar Жыл бұрын
Sadi gali ch v ehi problem a plzz menu dso jithe asi auna complete kr skde a
@jugrajsingh7325
@jugrajsingh7325 Жыл бұрын
100 number te
@sandeepsinghlovely4009
@sandeepsinghlovely4009 Жыл бұрын
ਏਹਨਾ ਮੁੰਡਿਆ ਦੀ ਕੋਈ ਗਲਤੀ ਨਹੀਂ ਏਨਾ ਦੇ ਮਾ ਪਿਉ ਦੇ ਗਲਤੀ ਆ । ਜੋਂ ਸਮਾਜ ਨੂੰ ਲੋਫਰ ਲਫੰਗੇ ਬਣਾ ਬਣਾ ਕੇ ਦੇ ਰਹੇ ਆ ।
@sahiljassal1983
@sahiljassal1983 Жыл бұрын
Wdiyaaa kmm Kita...pr busa di vaaari ena de kanoon kithe hunde...over speed chldiya busa.jithe dekho brake maar k khd jndee ona te kyu ni karwaai krdi police....sbbb drame a
@gagandeepsinghkaku671
@gagandeepsinghkaku671 Жыл бұрын
Cilansar bhahut Hindi us nu vee check karo te Chalan karo
@ranranjit237
@ranranjit237 Жыл бұрын
Eh lok patake wale. Loka nu bahut tang karde ne p mulajmo public di suno
@sunnybainsa2679
@sunnybainsa2679 Жыл бұрын
Jab koi chij hamen Bina mehnat kiye mil jaati hai Na Aksar hum usse galat chijon ke liye istemal karne lag jaate Hain kyunki hamen actually mei uski kimat nahin pata hoti kimat ab pata chalti hai jab hamen khud Ada karni padati hai tu jis tarah Naam Bhagwan se koi chij mangte hain to use pata hai ki iski kabiliyat nahin hai isliye abhi yah vahan Tak pahuncha nahin iski study vahan Tak nahin hai to vah hamen koi chij nahin deta hai vah isliye nahin deta hai usmein hamara hi sada chhupa hota ISI tarah man baap apne bacchon ko har chij lekar de dete Hain Kai man baap emotional fool ban jaate Hain Kai cool banne ke chakkar mein aur Kai bacche itni jid karte Hain to Wajid ke samne man baap har jaate Hain aur bhai chij hath mein de dete to unke bacche Aisa karte hain Aksar hamare bhi Bhai bahan hai aise to isliye matlab ki baccha hamesha chij ka galat istemal karta hai jo jarurat se pahle se mil jaati
@jellyvirk4673
@jellyvirk4673 Жыл бұрын
Wooden polish
@Vis-10
@Vis-10 Жыл бұрын
Eh aa Punjab da fukra future...fer kehday hn Punjabi IAS nhi bndday .... Punjab wich job ni mildi eh o hn jihrey IELTS krke Canada ja ke bi ehoo kum krday hn ...sirf gandgi khalarni...
@OlllOHD
@OlllOHD Жыл бұрын
Mohali police is sleeping
@star-boy978
@star-boy978 Жыл бұрын
agle kehnde ne asi raat nu ptake maara ge fad lo😂
@kewal9190
@kewal9190 Жыл бұрын
Jis bullet de modify silencer lagga hai 50,000 da challan hona chahida nj nahi bharde bullet japat karne chahide han
@GurdeepSingh-en9jb
@GurdeepSingh-en9jb Жыл бұрын
Without lisen sare a de bike japet kiti jave
@AshwaniKumar-ur4xi
@AshwaniKumar-ur4xi Жыл бұрын
Thuuuuuu ase maaa baapaa te😡😡
@bforbabbu
@bforbabbu Жыл бұрын
ਸਰਕਾਰ ਨੂੰ ਚਾਹੀਦਾ ਹੈ ਕੇ +2 ਤੱਕ ਦੇ ਬੱਚਿਆਂ ਨੂੰ ਬੁਲੱਟ ਲੈ ਕੇ ਸਕੂਲ ਆਉਣ ਤੇ ਪਾਬੰਧੀ ਲਗਾਉਣੀ ਚਾਹੀਦੀ ਹੈ
@gagandeepsinghkaku671
@gagandeepsinghkaku671 Жыл бұрын
Bhahut wadia kita over speed da vee Chalan karo
@SatnamSingh-zk4ce
@SatnamSingh-zk4ce Жыл бұрын
Haram de oladh a je apney mha peo de hunde ta eh harkit na karte juti fero kuteya nu
@premlata2696
@premlata2696 Жыл бұрын
Very Good
@LakhvirSingh-vf4eg
@LakhvirSingh-vf4eg Жыл бұрын
Good
@jaspalsingh2051
@jaspalsingh2051 Жыл бұрын
ਮੁਰਗਾ ਬਣਾਓ ਇਨਾਂ ਨੂੰ।
🤔Какой Орган самый длинный ? #shorts
00:42
НЫСАНА КОНЦЕРТ 2024
2:26:34
Нысана театры
Рет қаралды 756 М.