ਸਕੂਲ ਜਾਂਦੇ ਬੱਚਿਆ ਨੂੰਚੱਕ ਲੈਂਦੀ ਸੀ ਇਹ ਜਨਾਨੀ ਫੜ ਲਈ ਘਰ ਆ ਕੇ ਔਰਤ ਨੂੰ ਲੁੱਟ ਲਿਆ ਸੀ ਦੱਸਿਆ ਸੱਚ ਹੈਰਾਨ ਹੋ ਜਾਣਾ

  Рет қаралды 496,354

Buta Grari Production

Buta Grari Production

Күн бұрын

Пікірлер: 396
@MajorSandhu-r8y
@MajorSandhu-r8y 4 ай бұрын
ਬੱਚੇ ਚਕਣ ਵਾਲੀ ਗੱਲ ਹੈ ਜੀ ਤਾਂ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ ਸੇ ਹੈ
@RajkumarRaju-x5n
@RajkumarRaju-x5n 4 ай бұрын
Oh bai jagruk kr rhe ne end te bol de vv ne eh nakali video a
@RajkumarRaju-x5n
@RajkumarRaju-x5n 4 ай бұрын
Kmaal aa yr
@thepositivevibes1111
@thepositivevibes1111 4 ай бұрын
ਕਿਸੇ ਨੇ ਵੀਡੀਓ ਪੂਰੀ ਨਹੀਂ ਦੇਖੀ ਲੱਗਦਾ, ਤਾਂ ਹੀ ਲੋਕ ਤਰਾਂ ਤਰਾਂ ਦੇ comment ਕਰੀ ਜਾਂਦੇ, ਵਧੀਆ ਜਾਣਕਾਰੀ ਦਿੱਤੀ ਜੀ, ਏਦਾਂ ਹੀ ਹੋ ਰਿਹਾ ਅੱਜ ਕੱਲ ਦੁਨੀਆਂ ਤੇ, ਸਹੀ ਸਮਝਾਇਆ. ਧੰਨਵਾਦ
@HardeepSingh-kh2jk
@HardeepSingh-kh2jk 3 ай бұрын
ਬਹੁਤ ਵਧੀਆ ਕੰਮ ਕੀਤਾ ਹੈ ਬਾਈ ਨੇ ਏਹੋ ਜਿਹੇ ਦੀਆਂ ਲੱਤਾਂ ਤੋੜੋ ਲੁਟੇਰੇ ਆਇਹ ਸਾਰੇ ਇਕੋ ਹੀ ਆ
@bobgill9695
@bobgill9695 4 ай бұрын
Bai ji eh tan ਫੜੀ ਗਈ ਠੀਕ ਕੰਮ ਕੀਤਾ ਗਿਆ ਪ੍ਰੰਤੂ ਉਹ ਬੰਦੇ kon ਨੇ ਇਹਨਾਂ ਨੂੰ ਚਲਾ ਰਹੇ ਨੇ ਮੈਨ ਬੰਦਾ ਫੜਿਆ ਜਾਵੇ
@Pardeepsingh-yh9kv
@Pardeepsingh-yh9kv 4 ай бұрын
ਜੇਕਰ ਸੱਚਮੁਚ ਬੱਚੇ ਚੁੱਕਦੀ ਏ ਤਾਂ ਫਿਰ ਏਸ ਦੀ ਸ਼ਕਲ ਵੀ ਦਿਖਾਈ ਜਾਣੀ ਚਾਹੀਦੀ ਏ ਨਹੀਂ ਤਾਂ ਫਿਰ ਸਿਰਫ ਵਿਊ ਲਈ ਹੈ
@ranjit900
@ranjit900 4 ай бұрын
ਵਿਉ ਲਈ ਨਹੀਂ ਵੀਰ ਜਾਗਰੂਕਤਾ ਲੲਈ ਐ ਵਿਉ ਆਲੀਆ ਐ ਆਹ ਸਨੇਹਾ ਨਹੀਂ ਦਿਨੀਂ ਐ ਲੱਕ ਟੁਣੁ ਟੁਣੁ ਕਰਕੇ ਲੈਂਦੀਆਂ ਗੱਲ ਸਮਝ ਲਿਆ ਕਰੋ ਪੂਰੀ ਵੀਡੀਓ ਦੇਖੋ ਅੱਧਾ ਮਿੰਟ ਦੇਖਕੇ ਕੋਮਿੰਟ ਨਾ ਕਰੋ ਵੀਰ ਬਹੁਤ ਮਿਹਨਤ ਕਰਦੇ ਨੇ
@guddidevi2989
@guddidevi2989 4 ай бұрын
,👌👌👌👌👌
@BainsJasvir
@BainsJasvir 3 ай бұрын
​@@ranjit9000l⁰0l
@RakeshSingh-yv9ph
@RakeshSingh-yv9ph 3 ай бұрын
²​@@ranjit900
@NirmalSingh-vp1gii
@NirmalSingh-vp1gii 3 ай бұрын
Sh​@@ranjit900qqq
@jagseersinghwahsgurukjibra9890
@jagseersinghwahsgurukjibra9890 4 ай бұрын
ਬਹੁਤ ਮਾੜੀ ਘਟਨਾ ਹੈ ਜੀ ਇਸ ਨੂੰ ਪੁਲਿਸ ਸਟੇਸ਼ਨ ਨਾ ਦਿਉ ਜੀ ਆਪ ਪੁੱਛ ਗਿੱਛ ਕਰੋ ਜੀ ਇਹ ਸਾਰੇ ਪੁਲਿਸ ਨਾਲ ਰਲੇ ਹਨ ਜੀ
@RajkumarRaju-x5n
@RajkumarRaju-x5n 4 ай бұрын
Bhai eh Just acting krr rhe ne 🤣
@RajkumarRaju-x5n
@RajkumarRaju-x5n 4 ай бұрын
🤣🤣 fake video
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 4 ай бұрын
😂😂😂
@hardevdhillon3296
@hardevdhillon3296 3 ай бұрын
🙏🏼🙏🏽🙏🏾🙏🏿🙏🤚✋🤚✋🤚✋ਇਸ ਬੱਚੇ ਚੁੱਕਣ ਵਾਲੀ ਜਨਾਨੀ ਦਾ ਚਿਹਰਾ ਜਰੂਰ ਨੰਗਾ ਕਰੋ ਵੀਰ ਜੀ ਲੋਕਾਂ ਨੂੰ ਇਸ ਦੀ ਪਹਿਚਾਣ ਆ ਸਕੇ 🙏🙏🏿🙏🏾🙏🏽🙏🏼🙏🙏🏿🙏🏾🙏🏽🙏🏼❣️❣️❣️ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ💜💜💜💜💜💜💜💜💜🩸🩸💕💕💕💕
@GursifatKharoud
@GursifatKharoud 2 ай бұрын
Ha g esda face dikhao plz
@gurlabhsingh8072
@gurlabhsingh8072 4 ай бұрын
ਇਹ ਖਤਰਨਾਕ ਦਵਾਈ ਕਿੱਥੋਂ ਲੈ ਕੇ ਆਏ ਸੀ ਦੁਕਾਨ ਮੈਡੀਕਲ ਜਾ ਜਿਸ ਡਾਕਟਰਾਂ ਤੋਂ ਲੈ ਕੇ ਆੲੀ ਸੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
@youaremine1148
@youaremine1148 4 ай бұрын
ਜੇ ਘਰ ਵਾਲਾ ਦਾਰੂ ਪੀਂਦਾ ਤਾਂ ਛੱਡ ਦੇ ਉਸਨੂੰ ,ਕਿਸੈ ਹੋਰ ਨਾਲ ਵਿਆਹ ਕਰਵਾ ਲਏ। ਕੰਜ਼ਰੀ ਡਾਇਣ ਨੂੰ ਗੋਲੀ ਮਾਰੋ। ਆਪਣੇ ਬੱਚੇ ਵੀ ਵੇਚ ਦੇਹ ਉਹਨਾਂ ਨੂੰ ਕੁੱਤੀਏ ।
@shinji6272
@shinji6272 4 ай бұрын
veer ji eh sirf video aa janta nu jaagruk krn lei .benti aa poori video dekho
@birinderkaur1609
@birinderkaur1609 4 ай бұрын
ਵਾਹਿਗੁਰੂ ਨੇ ਹਥ ਪੈਰ ਸਲਾਮਤ ਦਿਤੇ ਨੇ ਮਿਹਨਤ ਕਰ ਲਉ
@ParamjeetKaur-i8h
@ParamjeetKaur-i8h 4 ай бұрын
ਵੀਰ ਜੀ ਵੱਧ ਤੋਂ ਵੱਧ ਇਹਨੂੰ ਸਜ਼ਾ ਦਿਓ ਇਹ ਇਕੱਲੇ ਇਕੱਲੇ ਜਿਸ ਦੇ ਘਰ ਦਾ ਲੜਕਾ ਹੈ ਕੱਲਾ ਕੱਲਾ ਉਹਨੂੰ ਚੱਕ ਕੇ ਗੁਰਦੇ ਸਮਾਨ ਵੇਚ ਦੇਣਾ ਪਿਸਰ ਦਾ ਮਾਰ ਦੇਣਾ ਕਿੱਡਾ ਪਾਪ ਹ ਯਾਰੋ ਕਤਲ ਦੀ ਸਜ਼ਾ ਕਤਲ ਹੀ ਹੈ
@gurujisingh584
@gurujisingh584 4 ай бұрын
ਇਹਦੀ ਸ਼ਕਲ ਜ਼ਰੂਰ ਦਿਖਾਓ ਇਹਦਾ ਪੂਰਾ ਪਤਾ ਨਾਂ ਪਿਉ ਪਤੀ ਦਾ ਨਾਂ ਜ਼ਰੂਰ ਦੱਸੋ ਕਿਹੜੇ ਸ਼ਹਿਰ ਪਿੰਡ ਦੀ ਹੈ ਪੂਰਾ ਪੁੱਛੋ ਇਸ ਨੂੰ ਇਸ ਦੇ ਗਰੁੱਪ ਵਿੱਚ ਕਿੰਨੇ ਮੈਂਬਰ ਹਨ ਇਸ ਗਰੁੱਪ ਦਾ ਮੋਢੀ ਕੌਣ ਹੈ ਸਭ ਕੁੱਝ ਪੁੱਛੋ ਇਸ ਨੂੰ ਇਹਨਾਂ ਨੇ ਕਿੰਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਕਿੰਨੀਆਂ ਲੁੱਟਾਂ ਖੋਹਾਂ ਕੀਤੀਆਂ ਹਨ ਇਸ ਨੂੰ ਮੁਆਫੀ ਨਹੀਂ ਮਿਲਣੀ ਚਾਹੀਦੀ ਇਸ ਨੂੰ ਪੁਲਿਸ ਨੂੰ ਫੜਾਓ ਫੇਰ ਸਾਰਾ ਪਰਦਾ ਫਾਸ਼ ਹੋ ਜਾਉ ਇਹ ਵੀਡੀਓ ਬਹੁਤ ਸੋਹਣੀ ਸੀ ਸਾਡੇ ਸਮਾਜ ਨੂੰ ਜਾਗਰੂਕ ਕਰਨ ਲਈ
@ranranjit237
@ranranjit237 4 ай бұрын
ਇਸ ਲੁਟੇਰੀ ਨੂੰ ਪੁਠਾ ਟੰਗੀ ਕੇ ਖਤਮ ਕੀਤਾ ਜਾਵੇ। ਤਾਂ ਜ਼ੋ ਲੋਕਾਂ ਚੇ ਦਹਿਸ਼ਤ ਖਤਮ ਹੋਵੇ। ਲੋਕ ਚੈਨ ਨਾਲ ਰਹਿੰਣ। ਦੂਜੇ ਲੁਟੇਰੇ ਵੀ ਖ਼ਤਮ ਹੋਵੇ
@KhalsaPiarasingh
@KhalsaPiarasingh 4 ай бұрын
ਇਹਨੂ 7ਦਿਨ ਰਿਮਾਂਡ ਦਿਵਾਓ ਇਹਦੀ ਜੜ ਤੱਕ ਜਾ ਕੇ ਫਾਂਸੀ ਦਿਵਾਓ
@RajkumarRaju-x5n
@RajkumarRaju-x5n 4 ай бұрын
Eh just acting krr rhe ne ne 🤣🤣
@RajkumarRaju-x5n
@RajkumarRaju-x5n 4 ай бұрын
Fake video a 🤣
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 4 ай бұрын
ਕੱਲ ਫਾਂਸੀ ਦੇ ਦਿੱਤੀ ਇਹਨੂੰ y😂
@RajkumarRaju-x5n
@RajkumarRaju-x5n 4 ай бұрын
@@ਭੀਮਸਿੰਘਖਾਲਸਾਸਿੰਘ 🤣🤣🤣
@DarshanSingh-j7k
@DarshanSingh-j7k 4 ай бұрын
ਬਾਈ ਜੀ ਇਸ ਨੇਂ ਜੀਵ ਵਾਲੀ ਗੌਲੀਆ ਵੱਧ ਖਾਦੀਆ ਨੇ ਹੁਣ ਡੱਡਾ ਚੱਕੀ ਫਿਰਦਾ ਸੱਵ ਝੁਠ ਬੌਲਦਾ ਹੈ
@RSCALIFORNIA
@RSCALIFORNIA 4 ай бұрын
ਬੂਟਿਆ ਬਹੁਤ ਘੈਟ ਵੀਡੀਓ ਬਨਾਉਨਾ ਤੂੰ ਵੀ ਤੂਹਡੀ ਵੀਡੀਓ ਦੇਖ ਕਰ ਬਹੁਤ ਕੁਝ ਸਿਖਣ ਤੇ ਸਚੇਤ ਰਹਿਣ ਲ਼ਈ ਪਰੇਰਨਾ ਦਿਦੀ ਹੈ✅
@bhojrajgoyal2725
@bhojrajgoyal2725 3 ай бұрын
ਪਹਿਲਾਂ ਮੁੱਖ ਦਿਖਾਵੇਂ ਤਾਂ ਜ਼ੋ ਲੋਕ ਅੱਗੇ ਤੋ ਵੀ ਪਹਿਛਾਣ ਸਕਣ,ਫਿਰ ਜ਼ਨਾਨੀਆਂ ਵੱਲੋਂ ਕੁਟਾਪਾ ਵੀ ਹੋਣਾ ਚਾਹੀਦਾ ਹੈ
@devidayal8620
@devidayal8620 4 ай бұрын
❤ ਸ਼ਰਮਾਂ ❤ ਬਾਈ ਜੀ , ਜਦੋਂ ਇਸ ਨੂੰ ਬੱਚੇ ਚੁੱਕਦੇ ਹੋਏ ਰੰਗੀਂ ਹੱਥੀ ਕਾਬੂ ਕਰ ਲਿਆ ਹੈ।ਇਸ ਦਾ ਚਹਿਰਾ (ਮੂੰਹ) ਨੰਗਾਂ ਕਰਕੇ ਦਿਖਾਇਆ ਜਾਵੇ। ਕਿਉਂਕਿ ਹੋਰ ਲੋਕਾਂ ਨੂੰ, ਜਨਤਾਂ ਨੂੰ ਇਸ ਦੀ ਪਹਿਚਾਣ ਹੋ ਸਕੇ।
@jagdishsingh9965
@jagdishsingh9965 4 ай бұрын
ਵੀਡੀਓ ਬਣਾਉਣ ਦੀ ਲੋੜ ਨਹੀ ਇਕ ਲੱਤ ਇਕ ਬਾਂਹ ਤੋੜ ਦਿਓ,,ਬੱਚੇ ਸੇਫ ਰਹਿਣਗੇ,,
@JasvirKaur-jj2bl
@JasvirKaur-jj2bl 4 ай бұрын
ਇਸ ਜਨਾਨੀ ਨੂੰ ਮਾਫ਼ ਨਾ ਕਰੋ ਇਸ ਜਨਾਨੀ ਨੂੰ ਮਾੜਾ ਚਸਕਾ ਲੱਗਾ ਹੈ ਚੋਰੀ ਦਾ ਇਹ ਨਹੀਂ ਹੱਟ ਸਕਦੀ
@Sran-g2q
@Sran-g2q 4 ай бұрын
Fake aa view laye bnai video
@gopybatth
@gopybatth 4 ай бұрын
Hlo
@RajkumarRaju-x5n
@RajkumarRaju-x5n 4 ай бұрын
Kmaal aa yr sodi eh real video nhi 🤣
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 4 ай бұрын
😂😂😂😂😂😂😂
@AbC-jn3ix
@AbC-jn3ix 4 ай бұрын
ਭਰਾ ਵਧੀਆ ਛਿਤਰ ਪਰੇਡ ਕਰਦੇ ਬੱਚੇ ਚੋਰੀ ਕਰਦੀ ਹੈ ਬਠਿੰਡਾ ਤੋਂ ਹੈ
@Harpalkaur-f6m
@Harpalkaur-f6m 4 ай бұрын
ਦੁਰ ਫਿਟੇ ਮੂਹ ਸਾਰੀ ਰਾਤ ਰਮਾਣ ਦੇਖੀ ਸਵੇਰੇ ਕਹਿੰਦੀ ਸੀਤਾ ਰਾਮ ਦੀ ਭੈਣ ਸੀ
@jotphotophotography7756
@jotphotophotography7756 4 ай бұрын
ਸਕਲ ਵੀ ਦਿਖਾਵੋ ਕੌਣ ਹੈ
@BhanChand-c3c
@BhanChand-c3c 4 ай бұрын
ਇਸ ਦਾ ਚੇਹਰਾ ਦਿਖਾਓ
@dhadinarindersinghrana6176
@dhadinarindersinghrana6176 4 ай бұрын
ਸੋਹਣਾ ਮੈਸੇਜ ਦਿੱਤਾ ਵੀਡਿਓ ਰਾਹੀਂ
@BhajanSingh-if4tw
@BhajanSingh-if4tw 4 ай бұрын
ਕਿਨੀ ਸੋਹਣੀ ਤੂੰ ਐਦੋ ਤਾਂ ਵਯੂਟੀਪਾਲਰ ਖੋਲ ਲੈਂਦੀ ਬਾਈ ਜੀ ਪਰਤਣਾ ਵਿੱਚ ਰੂੱੜ ਗਏ ਨੇ ਪੂਤੱਰ ਜਿਨਾਂ ਦੇ ਉਹਨਾਂ ਨੂੰ ਲਾਲ ਮਿਲੇ ਨਾ ਬਾਈ ਜੀ ਇਹ ਜ਼ਨਾਨੀ ਅਬਰ ਵਿੱਚ ਟਾਕੀ ਲਾਣੀ ਆ ਇਸ ਕੋਟ 13:50 ਕੇਸ ਕਰਕੇ 302 ਲਗਣੀ ਚਾਹੀਦੀ ਹੈ ਗਰੂਪ
@BSBrar-by2bz
@BSBrar-by2bz 4 ай бұрын
ਇਹ ਵੀਡੀਓ ਸਿਰਫ ਲੋਕਾਂ ਦੀਆਂ ਅੱਖਾਂ ਖੋਲਣ ਵਾਸਤੇ ਹੈ ਦੂਜਾ ਇਹ ਵਿਊ ਲੈਣ ਬਾਬਤ ਬਣਾਈ ਗਈ ਹੈ ਕਿਉਂ ਕੇ ਇਹ ਸਾਰੀਆਂ ਗੱਲਾਂ ਸੱਚ ਨਹੀਂ ਲਗਦੀਆਂ
@DarbaraSingh-xb6ue
@DarbaraSingh-xb6ue 4 ай бұрын
मुझे तो बिडीयो चलाने का तरीका लगता है सच्चाई से कोसो दूर, है
@GurmukhSingh-mz5it
@GurmukhSingh-mz5it 4 ай бұрын
ਇਸ ਦੀ ਬੁਡ ਵਿੱਚ ਮਿਰਚਾਂ ਦੀ ਸਪਰੇਅ ਕੀਤੀ ਜਾਵੇ
@GurpreetJarewal
@GurpreetJarewal 4 ай бұрын
😊😊😊
@AshaRani-qd6ue
@AshaRani-qd6ue 4 ай бұрын
Awareness message 👌👌👍👍🙏🙏
@gurdevkaur1209
@gurdevkaur1209 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Jarnail-qr7TVp4qb5b
@Jarnail-qr7TVp4qb5b 4 ай бұрын
ਫਰੋਡ ਹੈ ਵੀਰ ਜੀ
@rajindergill8041
@rajindergill8041 4 ай бұрын
ਇਸ ਨੂੰ ਪੁਲਿਸ ਵਿਭਾਗ ਨੂੰ ਫੜਾਉ ਤਾ ਜੋ ਲੋਕਾ ਦੇ ਗੁਆਚੇ ਬੱਚੇ ਲਭ ਵਿਚ ਸਹਾਇਤਾ ਹੋ ਸਕੇ
@RajkumarRaju-x5n
@RajkumarRaju-x5n 4 ай бұрын
Oh bhai eh Sachi video nhi hdd aa yrr oh app v dss rhe ne
@RajkumarRaju-x5n
@RajkumarRaju-x5n 4 ай бұрын
Hdd a yrr fake video a
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 4 ай бұрын
ਫੜਾ ਦਿੱਤੀ ਪੁਲਸ ਨੂੰ ਤੇ ਬੱਚੇ ਵੀ ਬਹੁਤ ਬਰਾਮਦ ਹੋਏ ਆ ਏਸ ਤੋਂ ਤੁਸੀਂ ਵੀ ਪੂਰੀ ਵੀਡਿਉ ਦੇਖੋ ਕਿਤੇ ਤੁਹਾਡੇ ਪਿੰਡ ਦਾ ਕੋਈ ਬੱਚਾ ਹੋਵੇ ਵਿੱਚ ।
@baljinderkaur3083
@baljinderkaur3083 4 ай бұрын
ਇਹੋ ਜਿਹੀ ਨੂੰ ਨਾ ‍ ਛੱਡਣਾ ਨਹੀਂ ਤਾਂ ਹੋਰ ਕਈ ਘਰ ਬਰਬਾਦ ਕਰ਼ ਦਏਗੀ।ਇਹ ਸਭ ਝੂਠ ਬੋਲ ਕੇ ਛੁਟ ਜਾਊ ਫਿਰ ਇਸ ਤੋਂ ਵੱਡਾ ਕਾਂਡ ਕਰੂ
@Neetujatana
@Neetujatana 4 ай бұрын
ਹੱਦ ਹੈ ਫਿਰ ਵੀ ਗੱਲਾ ਕਰ ਕੇ ਵੀਡੀਓ ਬਣਾ ਰਹੇ ਹੋ ਪਹਿਲਾ ਚੰਗੀ ਤਰ੍ਹਾ ਡਾਂਗ ਫੇਰੀ ਚੱਲੋ ਨਾਲ ਨਾਲ । ਤਾਂ ਜੌ ਅੱਗੇ ਤੋ ਹਿਮਤ ਨਾ ਹੋਵੇ ਕਿਸੇ ਦੀ।
@jagsirpunjabi
@jagsirpunjabi 4 ай бұрын
ਏਹ ਵੀਡੀਓ ਵੀ vdiya ਚੱਲੇਗੀ
@KulwantKaur-gt2er
@KulwantKaur-gt2er 4 ай бұрын
Gud motivation
@HappyLegendaryDragon-bb6vx
@HappyLegendaryDragon-bb6vx 4 ай бұрын
👍👍👍👍
@RajkumarRaju-x5n
@RajkumarRaju-x5n 4 ай бұрын
Shi aa lok real hi mnn rhe ne chulugi gi Ki chl rhi aaa
@Kuldeepsandhu-vr2bg
@Kuldeepsandhu-vr2bg 4 ай бұрын
​@@HappyLegendaryDragon-bb6vx000000000000
@Kuldeepsandhu-vr2bg
@Kuldeepsandhu-vr2bg 4 ай бұрын
​@@KulwantKaur-gt2erllllll0000000000⁰00⁰
@rajanpreetsinghrajanpreets794
@rajanpreetsinghrajanpreets794 2 ай бұрын
ਬਾਈ ਜੀ ਇਸ ਨੂੰ ਪੁੱਛਿਆ ਜਾਵੇ ਕਿਸ ਜਾਤੀ ਹੈ ਕਿੱਧ ਰਹਿੰਦੇ ਹਨ ਕੂਣ ਬਾਈ ਦਾ ਗੋਕ ਹੈ
@dharampal-ke6vc
@dharampal-ke6vc 4 ай бұрын
ਇਹ ਵੀਡਿਓ ਝੂਠੀ ਹੈ ਕਿਉੰਕਿ ਇਸ ਦਾ ਮੂੰਹ ਨਹੀਂ ਦਿਖਾ ਰਹੇ ਇਹ ਦਿਹਾੜੀ ਤੇ ਨਹੀਂ ਹੁੰਦੀਆਂ ਇਹ ਆਪਣਾ ਲੁੱਟਿਆ ਮਾਲ ਆਪ ਹੀ ਰੱਖਦਿਆਂ ਹਨ
@RajkumarRaju-x5n
@RajkumarRaju-x5n 4 ай бұрын
Oh bhai eh Sachi video nhi oh app v bol rhe ne kus v yr
@RajkumarRaju-x5n
@RajkumarRaju-x5n 4 ай бұрын
🤣🤣
@Rajkumar-ph1cv
@Rajkumar-ph1cv 4 ай бұрын
ਬਾਈ ਜੀ ਤੁਹਾਨੂੰ ਸੌਂਹ ਲੱਗਦੈ ਇਸ ਸਾਰੀ ਚੱਮ ਲਾ ਦੈ ਛੱਡੀ ਨਾ ਇਸ ਕੂੜੀ ਨੂੰ ਇਸ ਦਾ ਮੂੰਹ ਪੱਗਾਂ ਕਰੋ ਤਾਂ ਜੋਂ ਲੋਕਾਂ ਨੂੰ ਪਤਾ ਲੱਗੈ
@amrikkaurbrar
@amrikkaurbrar 4 ай бұрын
ਇਸ ਦਾ ਮੂੰਹ ਨੰਗਾ ਕਰਕੇ ਵਿਡੀੳ ਬਣਾ
@RajkumarRaju-x5n
@RajkumarRaju-x5n 4 ай бұрын
Ngga kriya face end te baki eh fake video aa 😂
@rajpaldhillon3635
@rajpaldhillon3635 4 ай бұрын
UR Right Bhaig Zarror Shakal Dikhoyu🙏🙏🙏🙏🙏
@sukhvindersingh3089
@sukhvindersingh3089 4 ай бұрын
ਇਹ ਤਾਂ ਡਰਾਮੇ ਬਾਜ਼ੀ ਲਗਦੀ ਹੈ, ਜੇਕਰ ਸਚ ਹੈ ਤਾਂ ਮੌਕੇ ਸਜ਼ਾ ਕਿਉਂ ਨਹੀਂ ਦਿਤੀ
@baljitsinghcheema-bo1cw
@baljitsinghcheema-bo1cw 4 ай бұрын
😮😮😢😢😢ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏
@jwalagaget8057
@jwalagaget8057 4 ай бұрын
ਕਿਥੇ ਦੀ ਇਹ ਕੁੜੀ ਹੈ
@angelking3851
@angelking3851 4 ай бұрын
जब कोई गलत काम करता है उसकी शक्ल दुनिया को पब्लिक को दिखानी चाहिए तभी सतर्क रहेगी उससे पहले इसका मुंह खोलो कौन है
@sanjogtarani3997
@sanjogtarani3997 4 ай бұрын
ਛੱਡੀਉ ਨਾ ਬਜ਼ਾਰ ਵਿੱਚ ਜਲੂਸ ਕੱਢਿਆ ਜਾਵੇ
@gurtejshing6785
@gurtejshing6785 4 ай бұрын
ਜੇਹੜੇ ਭੇਜਦੇ ਹਨ ਓਹਨਾ ਦਾ ਪਤਾ ਕਿਉਂ ਨਹੀਂ ਪੂਸ਼ਦਾ ਪ੍ਰੌਹਨਿਆਂ ਦਾ ਕੇ ਸੇਕ ਲਗਦਾ ਹੈ ਵੱਡੇ ਵੱਡੇ ਮਹਾਂਰਥੀ ਮਗਰ ਮੱਛ ਤੋ
@gurarpansingh3475
@gurarpansingh3475 4 ай бұрын
ਇਸ ਦਾ ਬੁੱਥਾ ਕੁੱਟਕੇ ਸੁੱਟੋ ਇਹ ਆਪਣੀ ਬੱਚੇ ਪਾਲਣ ਲੲੀ ਲੋਕਾਂ ਦੇ ਬੱਚਿਆਂ ਨੂੰ ਚੂੱਕ ਕੇ ਲੁੱਟ ਦੀਆ ਆਪਣੇ ਬੱਚੇ ਜੰਮਣ ਦਾ ਪਤਾ ਏ ਪਾਲਣ ਦਾ ਨੀ ਪਤਾ ਕਿਵੇਂ ਦਿਹਾੜੀ ਮਿਹਨਤ ਨਾਲ ਬੱਚੇ ਪਾਲਦੇ ਨੇ
@harpreetkaur3322
@harpreetkaur3322 4 ай бұрын
ਸ਼ਕਲ ਨੂੰ ਜ਼ਰੂਰ ਦਿਖਾਇਆ ਜਾਵੇ ਜੀ।
@jagsirpunjabi
@jagsirpunjabi 4 ай бұрын
Very good job Butte veer
@GuruDhillon-vm9vu
@GuruDhillon-vm9vu 4 ай бұрын
ਜੇਕਰ ਤੇਰੇ ਬਚੇ ਚਲੇ ਮਾਰ ਦੇਵੇ ਤਾ ਤੇ ਨੂ ਦੁਖਲਗੇ ਇਸ ਜਨਾਨੀ ਨੂ ਫਾਨੀ ਦੇਣੀ ਚਾਹੀਦੀ
@SsinghsahabSinghsahab
@SsinghsahabSinghsahab 4 ай бұрын
Fassi😂
@KULWANTSINGH-dc6qo
@KULWANTSINGH-dc6qo 4 ай бұрын
ਬਾਈ ਜੀ ਜੇ ਤੁਸੀਂ ਚਲਦੀ ਵੀਡੀਓ ਵਿੱਚ ਦੋ ਚਾਰ ਪੋਲੇ ਪੋਲੇ ਥੱਪੜ ਮਾਰ ਦਿੰਦੇ ਤਾਂ ਗੱਲ ਹੋਰ ਹੋਣੀ ਸੀ।।
@jagdeepsingh7518
@jagdeepsingh7518 4 ай бұрын
ਬਾਈ ਟਾਈਟਲ ਬਹੁਤ ਗਲਤ ਹੈ
@RanjitSingh-p6x9v
@RanjitSingh-p6x9v 4 ай бұрын
ਮਾਫ਼ ਨਾ ਕਰੋ ਨਿੱਕੇ ਬੱਚੇ ਚੁੱਕ ਕੇ ਉਨ੍ਹਾਂ ਦੇ ਅੰਗ ਵੇਚਣ ਵਾਲੇ ਨੂੰ ਮਾਫ਼ ਨਹੀਂ ਕਰਨਾ ਚਾਹੀਦਾ
@SarabjieetSinghh
@SarabjieetSinghh 4 ай бұрын
ਇਹ ਵੀਡੀਓ ਸਾਰਾ ਡਰਾਮਾ ਹੈ ਸਚਿਆਈ ਨਹੀਂ
@harjinderghoman
@harjinderghoman 4 ай бұрын
ਇਸ ਨੂੰ ਥਾਣੇ ਦੇਣਾ ਚਾਹੀਦਾ ਡਾਂਗਾਂ ਲੈ ਕੇ ਤੁਸੀਂ ਐਂਵੇਂ ਚੌਧਰੀ ਬਣੇ ਫਿਰਦੇ
@Melbournesikh
@Melbournesikh 4 ай бұрын
ਆਪਣੇ ਬੱਚੇ ਜੰਮ ਕੇ ਵੇਚੋ
@Mannsingh76
@Mannsingh76 4 ай бұрын
ਵੀਰ ਜੀ ਸਭ ਤੋਂ ਪਹਿਲਾਂ ਪਿੰਡ ਤੇ ਨਾਮ ਫੋਨ ਨੰਬਰ ਪੁੱਛਿਆ ਕਰੋ ਫਿਰ ਪੱਕਾ ਸਬੂਤ ਬਣਦਾ ਟੈਮ ਤੇ ਤਰੀਕ ਵੀ ਨੋਟ ਕਰੋ ਅਦਾਲਤ ਵਿੱਚ ਬਰੀ ਹੋ ਜਾਂਦੀ
@ਕਾਕਾਸ਼ੋਂਕੀ
@ਕਾਕਾਸ਼ੋਂਕੀ 4 ай бұрын
ਜਮਾ ਫਰੋਡ ਹੈ
@DALJEETSINGH-qc6tk
@DALJEETSINGH-qc6tk 4 ай бұрын
Wahe guru ji 🙏🙏 Wahe guru ji
@Thegreatfamliy
@Thegreatfamliy 3 ай бұрын
ਉਹ ਯਾਰ ਸਾਰੇ ਨਾਟਕਾ ਕਰਦੇ ਆ ਲਾਇਕ ਖਾਤਰ ਇਹ ਦੱਸਦੇ ਆ ਸਾਰੇ ਵੀ ਜਵਾਕ ਕਿਵੇਂ ਚੱਕੀ ਦੇ ਅੱਗੇ ਮੈਂ ਟੀਮ ਬਣਦੀ ਆ ਇਹੋ ਜਿਹੇ ਬੰਦਿਆਂ ਦੇ ਵਿੱਚ ਇਨਰ ਬਲੋਗ ਬਲੋਕ ਕਰਨੇ ਚਾਹੀਦੇ ਆ ਠੀਕ ਆ ਨਾ ਯੂਟੀਊਬ ਨੂੰ ਨਹੀਂ ਪਤਾ ਲੱਗਦਾ ਵੀ ਇਹੋ ਜਿਹੇ ਕੀ ਬੰਦੇ ਕਰੀ ਜਾਂਦੇ ਆ ਗਲਤ ਕਹਿੰਦੇ ਪਏ ਆ ਜੋ ਵੀ ਕੁਛ ਬਲੋਕ ਕਰੋ
@gurmitsingh4307
@gurmitsingh4307 4 ай бұрын
ਸੱਤ ਜਨਮ ਬਾਂਝ ਰਹੇ ਗੀਤ ਮਤਲਬ ਬੇ ਔਲਾਦ‌ਰਹੇਗੀ
@BeantSingh-or8kl
@BeantSingh-or8kl 2 ай бұрын
ਬਾਈ ਜੀ ਵੀਡੀਓ ਇੱਕ ਬਣਾਉਂਦਾ ਕਿ ਤੁਸੀਂ ਦੋਨੇ ਬਣਾ ਰਹੇ ਹੋ ਇੱਕ ਜਣਾ ਉਹਦੇ ਕੋਲ ਵੀ ਖੜੋ ਨਾ ਫਿਰ ਉਹਦੇ ਸਾਹਮਣੇ ਕਰਕੇ ਗੱਲ ਕਰੋ ਇਹ ਤਾਂ ਬਿਲਕੁਲ ਫੇਕ ਲੱਗ ਰਹੀ ਹੈ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 2 ай бұрын
ਇਹ ਇਕ ਡਰਾਮਾ ਕਰਕੇ ਆਪਾ ਨੂੰ ਵਿਖਾ ਰਹੇ ਹਨ ਇਹ ਅਸਲੀਅਤ ਨਹੀਂ ਆਪਾ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ
@RajuRupana-s3j
@RajuRupana-s3j 4 ай бұрын
ਬਾਈ ਯਾਰ ਫਲੈਟ ਤੋ ਕੀ ਲੈਣਾ ਇਹਦੀ ਸ਼ਕਲ ਦਖਾਉ ਜੋ ਹੋਰ ਲੋਕਾਂ ਨੂੰ ਵੀ ਪਤਾ ਲੱਗੇ
@Harpalkaur-f6m
@Harpalkaur-f6m 4 ай бұрын
ਵੀਰੇ ਇਸ ਦੀ ਸ਼ਕਲ ਤਾਂ ਦਿਖਾ ਦੋ ਤਾਂ ਕਿ ਕਿਸੇ ਦੇ ਹੋਰ ਘਰ ਚ ਵੜਦੀ ਹੈ ਪਤਾ ਤਾਂ ਲੱਗ ਜੇ
@SunnyKumar-xj8zw
@SunnyKumar-xj8zw 4 ай бұрын
ehnu bakshana nhi veere ehde upar sakhat ton sakhat karvai karvai ji thenks
@anmol-w5l
@anmol-w5l 4 ай бұрын
ਇਸ ਸਰਬਸ ਕਰੋ ਸਕਲ ਵਿਖਾਓ
@surindersingh4949
@surindersingh4949 4 ай бұрын
ਬਹੁਤ ਗਲਤ ਹ
@jassabrar-sh6ix
@jassabrar-sh6ix 4 ай бұрын
It was only self made story to alert the public from such people. We should keep ourself active before meeting unknown persons.
@JagirSingh-vf9fc
@JagirSingh-vf9fc 3 ай бұрын
ਤੇਰੇ ਤੇ ਕੇਸ ਹੋਣਾ ਚਾਹੀਦਾ ਫੇਕ ਵੀਡੀਓ ਬਣਾਉਣ ਦੇ ਲੋਕਾਂ ਨੂੰ
@Vijaykumar.920
@Vijaykumar.920 4 ай бұрын
ਇਸ ਮੈਡਮ ਦਾ ਮੂੰਹ ਨੰਗਾ ਕਰਕੇ ਤਾਂ ਦਿਖਾਓ ਲੋਕਾਂ ਨੂੰ ਮੂੰਹ ਤਾਂ ਬੰਨੀ ਫਿਰਦੀ ਹੈ ਕਰੋ ਨੰਗੀ
@RajkumarRaju-x5n
@RajkumarRaju-x5n 4 ай бұрын
Oh bhai puri video dekho face ngga krta baki eh acting krr rhe ne koi real video nhi eh
@promilamalhotra8625
@promilamalhotra8625 4 ай бұрын
Not madam
@YuvrajSingh-bv5sp
@YuvrajSingh-bv5sp 4 ай бұрын
ਆਪ ਸਾਰੇ ਪੜੇ ਲਿਖੇ ਇਸ ਵੀਡੀਓ ਨੂੰ ਦੇਖ ਰਹੇ ਹੋ ਇਸ ਬੀਬੀ ਦੀ ਆਵਾਜ਼ ਵਿੱਚ ਬਹੁਤਾਤ ਅਲਗ ਅਲਗ ਵੀਡੀਓ ਸੋਸ਼ਲ ਮੀਡੀਆ ਤੇ ਚਲਦੀਆਂ ਨੇ ਹਰ ਵੀਡੀਓ ਵਿੱਚ ਬੀਬੀ ਨੇ ਮੂੰਹ ਢੱਕਿਆ ਹੁੰਦਾ ਵੀਡੀਓ ਬਣਾ ਕੇ ਵਿਊ ਖੱਟਣੇ ਤੇ ਪੈਸੇ ਕਮਾਉਣੇ ਇੱਕ ਧੰਦਾ ਬਣ ਚੁੱਕਾ ਅਗਰ ਵੀਡੀਓ ਸਹੀ ਹੈ ਪਿੰਡ ਤਹਿਸੀਲ ਥਾਣਾ ਜਿਲਾ ਇਹਦੇ ਵਿੱਚ ਕਿਉਂ ਨਹੀਂ ਦੱਸਿਆ ਇੰਨੀ ਜਲਦੀ ਤੇ ਬੰਦਾ ਪੁਲਿਸ ਅੱਗੇ ਨਹੀਂ ਬੱਕਰ ਦਾ ਜਿੰਨੀ ਜਲਦੀ ਬੀਬੀ ਇਹਨੂੰ ਗੱਲਾਂ ਦੱਸੀ ਜਾਂਦੀ ਹੈ
@gurmeetkour7029
@gurmeetkour7029 4 ай бұрын
ਹੁਣ ਤਾਂ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਹੈ
@BeantSingh-or8kl
@BeantSingh-or8kl 2 ай бұрын
ਵੀਰ ਜੀ ਇੱਕ ਜਣਾ ਵੀਡੀਓ ਬਣਾਓ ਇੱਕ ਜਾਣਾ ਇਹਦੇ ਬਰਾਬਰ ਖੜ ਕੇ ਵੀਡੀਓ ਬਣਾ ਕੇ ਸ਼ੇਅਰ ਕਰੋ ਜੀ ਦਿੱਲੀ ਜਨਾਨੀ ਦੀ
@VedParkash-z3q
@VedParkash-z3q 2 ай бұрын
ਇਹਨਾਂ,ਲੰਗਰਾਂ,ਦਾ,ਚੇਹਰਾ,ਜਰੂਰਦਿਖਾਇਆ,ਕਰੋ,
@harneksingh621
@harneksingh621 4 ай бұрын
ਇਸ ਤਰਾ ਦੀਆ ਦਾ ਮੂੰਹ ਲੋਕਾ ਨੂੰ ਦੇਖਿਆ ਜਾਣਾ ਚਹਿੰਦਾ ਹੈ ਤਾ ਲੋਕ ਨੂੰ ਪਤਾ ਹੋਵੇਗਾ
@ajitsingh2116
@ajitsingh2116 4 ай бұрын
😂😂😂ਫੇਕ ਏ 🤷🤦🤦🤦🍎
@JagpreetSingh-d3g
@JagpreetSingh-d3g 2 ай бұрын
ਕਾਰਵਾਈ ਕਰਵਾਈ ਜਾਵੇ ਜੀ
@kamalahdan4654
@kamalahdan4654 2 ай бұрын
Shame on this lady Donot leave her
@jasvirkaur4902
@jasvirkaur4902 4 ай бұрын
Eh video aakhan kholan layi onna aap bnaayi aa lok hor hi comment kri jande enna diyan hor video v dekh lo
@BalwinderPandit-r7m
@BalwinderPandit-r7m 4 ай бұрын
Very nice video publick nu chokna hona jroory ha
@narinderkaur6484
@narinderkaur6484 4 ай бұрын
Veere tuhadia video vekh k meri te rooh kambh gi. Bacheya diya kidniya vech lende a. Enu maaf na karna.
@swarnsandha6484
@swarnsandha6484 4 ай бұрын
भाई लोकां दी तैं परे तौं परैं होयी पयी ऐ,किसान तरां मेहनत कर के सारे राजी नहीं
@bhojrajgoyal2725
@bhojrajgoyal2725 3 ай бұрын
ਕਿਤੇ ਉਈ ਤਾਂ ਨ ਬਨਾ ਰਹੇ
@AmarjitKaur-w3v
@AmarjitKaur-w3v 4 ай бұрын
ਭਾਈਸਾਹਿਬੲਇਹਦੌੜਨਾਜਾਵੇਪਨਚਾਇਤਨੂਬਲਾਓਨਾਲੇਪੁਲੀਸਸਦੋਭਰਾਵਾਹੋਰਬ੍ਹਦਾਵੀਸਦਲਾਆਪਣੇਕੋਲਭਰਾਵਾਇਸਨੂਛਡੀਨਾ
@BeantSingh-or8kl
@BeantSingh-or8kl 2 ай бұрын
, ਬਾਈ ਜੀ ਫਿਰ ਇਹਦੇ ਬਰਾਬਰ ਖੜ ਕੇ ਗੱਲ ਕਰੋ ਨਾ ਤੁਸੀਂ ਕਿੰਨੀ ਦਿਹਾੜੀ ਲੈ ਰਹੇ ਹੋ ਫਿਰ ਪਾਸੇ ਖੜ ਕੇ ਕਿਉਂ ਗੱਲ ਕਰ ਰਹੇ ਹੋ
@JasbirKaur-yf1es
@JasbirKaur-yf1es 4 ай бұрын
ਕਮਾਈ ਪੁਛੀ ਜਾਂਦੇ ਹੋਰ ਕਿਥੇ ਬੰਦੇ ਪੁੱਛੋ
@RajKamal-g2i
@RajKamal-g2i 4 ай бұрын
Danda Thle Nahi Hona Chd De Bure Kam Chd De Paap Kar Lai Gunaah Paap Ton Toba Prbhu De Age Aapne Paap Nahi Te Narak Vich Jana Muh Dhkya Jehra Prbhu Da Cemra Chlda Puri Dunian Jo Kuch Kardi ENGLAND ( UK )
@jashndeep-k6u
@jashndeep-k6u 4 ай бұрын
Babya ta tawa laya?
@rajwinder1968
@rajwinder1968 4 ай бұрын
ਇਸ ਜਨਾਨੀ ਨੂੰ ਪਹਿਲਾ ਨਸੇੜੀ ਦੱਸ ਕੇ ਮੋਟਰ ਤੇ ਵੀਡੀਓ ਬਣਾਈ ਸੀ ਇਹ ਉਸ ਟਾਇਮ ਆਪਣਾ ਪਿੰਡ ਚੰਡੀਗੜ ਲਾਗੇ ਦੱਸਦੀ ਫੇਕ ਵੀਡੀਓ ਬਣਾ ਕੇ ਲੋਕਾ ਨੂੰ ਬੁੱਧੂ ਬਣਾਈ ਜਾਂਦੇ ਜੇ ਬੱਚੇ ਫੜਨ ਵਾਲੀ ਹੁੰਦੀ ਤਾ ਇੱਥੇ ਲੋਕਾ ਦੀ ਭੀੜ ਇਕੱਠੀ ਹੋ ਕੇ ਛਿੱਤਰਾਉਲ ਫਿਰਿਆ ਹੋਣਾ ਸੀ ਕੀ ਗੰਦ ਪਾਇਆ ਇੱਕ ਝੂਠੀ ਵੀਡੀਓ ਬਣਾਈ ਜਾਂਦੇ ਕੰਜਰ ਪੁਣਾ ਫੜਿਆ ਇੱਕ ਵੀਓ ਲੈਣ ਬਦਲੇ
@PreetJora
@PreetJora 2 ай бұрын
👌👌👌👌👌👌
@satwinderpanju9049
@satwinderpanju9049 4 ай бұрын
ਕੱਲ ਤਾਂ ਸ਼ਾਇਦ ਵਿਦਵਾ ਬਾਲੀ ਵੀਡੀਓ ਬਣਾ ਹੋਈ ਸੀ ਇਸ ਕੁੜੀ ਦੀ
@rajanpreetsinghrajanpreets794
@rajanpreetsinghrajanpreets794 2 ай бұрын
ਬੁੜੀ ਕਠੱਈ ਕਰਕੇ ਮੂੰਹ ਤੋਂ ਕੱਪੜ ਉਤਾਰ
@paramjeetkaur5173
@paramjeetkaur5173 4 ай бұрын
Sakat saja milni chahidi hai
@JasbirSingh-rw4ds
@JasbirSingh-rw4ds 4 ай бұрын
ਇਹ ਵੀਡੀਓ ਫੇਕ ਲੱਗਦੀ ਹੈ
@amanpreetkaur8781
@amanpreetkaur8781 3 ай бұрын
ਇਹ ਤਾਂ ਵੀਡੀਓ ਬਣਾਈ ਹੈ ਸਭ ਝੂਠ ਹੈ ਇਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਨਹੀਂ ਤਾਂ ਇਹ ਇਹਦੇ ਡੰਡੇ ਨਾ ਮਾਰੇ
@hdmsidhu2912
@hdmsidhu2912 4 ай бұрын
Eh video loka nu samjoon laye lagdi ha ji
@bhajanchand8075
@bhajanchand8075 4 ай бұрын
Pl show her face so that each and every person to knom
@JasmenNoor
@JasmenNoor 3 ай бұрын
Jhuthi video hai
@SukhMan-kg3gh
@SukhMan-kg3gh 4 ай бұрын
ਇਸਨੂੰ ਮਾਫਨਹੀਕਰਨਾ
@SurinderSingh-we9rt
@SurinderSingh-we9rt 4 ай бұрын
Video ਸੱਚੀ ਨਹੀਂ ਲੱਗ ਰਹੀ।
How it feels when u walk through first class
00:52
Adam W
Рет қаралды 22 МЛН
Flipping Robot vs Heavier And Heavier Objects
00:34
Mark Rober
Рет қаралды 59 МЛН
Когда отец одевает ребёнка @JaySharon
00:16
История одного вокалиста
Рет қаралды 14 МЛН
规则,在门里生存,出来~死亡
00:33
落魄的王子
Рет қаралды 32 МЛН
How it feels when u walk through first class
00:52
Adam W
Рет қаралды 22 МЛН