Saleem Albela ne Kiti dawat puje Karmjeet Anmol te Bir Singh.

  Рет қаралды 70,076

Zaibi Hanjra

Zaibi Hanjra

Күн бұрын

Пікірлер: 211
@hardeosingh3215
@hardeosingh3215 16 сағат бұрын
Salute he ina Veera nu.kini vdia Punjabi bolde ne veer.
@bhagwantsingh2037
@bhagwantsingh2037 13 сағат бұрын
ਰਹਿਣ ਸਹਿਣ ਦਾ ਕੋਈ ਫਰਕ ਨਹੀਂ ਲੱਗਦਾ ਇਉਂ ਲੱਗਦਾ ਸਾਰੇ ‌ਆਪਣੇ ਹੀ ਨੇ
@PTZ1313
@PTZ1313 17 сағат бұрын
ਮਿਰਚਾਂ ਦੀ ਕਿਸਮ ਵਿਚੋਂ ਇੱਕ ਕਿਸਮ ਅਜਿਹੀ ਆ ਜੀ ਦੁਨੀਆਂ ਦੀ ਸਭ ਤੋਂ ਕੌੜੀ ਮਿਰਚ ਆ। ਮੇਰੇ ਹਿਸਾਬ ਨਾਲ ਦੋਵਾਂ ਸਾਈਡ ਵਿੱਚ ਬਹੁਤ ਝੁੱਡੂ ਹੈਗੇ ਜਿਨ੍ਹਾਂ ਨੂੰ ਓਹ ਮਿਰਚ ਲੱਗ ਰਹੀ ਹੋਣੀ ਇਸ ਸਮੇਂ ਇਹ ਮੇਲੇ ਵੇਖ ਕੇ🎉। ਰੱਬ ਕਰੇ ਇਹ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣ ਤੇ ਮਿਰਚ ਹੋਰ ਕੌੜੀ ਹੁੰਦੀ ਰਹੇ😅😅😅
@gurdialsingh3131
@gurdialsingh3131 17 сағат бұрын
Wah ji wah veer ji att kra ti ji
@dhillon11
@dhillon11 6 сағат бұрын
😂😂😂
@gurditsingh1792
@gurditsingh1792 5 сағат бұрын
ਜਿਉਂਦੇ ਵੱਸਦੇ ਰਹੋ 🙏 🎉🎉🎉🎉🎉🎉
@HardishKaur-l2k
@HardishKaur-l2k 15 сағат бұрын
ਬਹੁਤ ਹੀ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਬਾਤਾ ਸੁਣ ਕੇ ਵਾਹਿਗੁਰੂ ਇਸ ਤਰ੍ਹਾਂ ਪਿਆਰ ਬਣਾਈ ਰੱਖੇ
@gurdialsingh3131
@gurdialsingh3131 17 сағат бұрын
Sada veer jaibi hanjrah ji punjab punjabi punjabiat jindabad I Love sanjha punjab from charda punjab Doven punjab jindabad ji
@JagtarsinghSingh-we9bm
@JagtarsinghSingh-we9bm 18 сағат бұрын
ਕੋਈ ਫਰਕ ਨੀ ਲੱਗਦਾ ਸਭ ਕੁਝ ਸੇਮ ਆ
@RanjeetSinghhanjra
@RanjeetSinghhanjra 15 сағат бұрын
Mai tuhada fan ha zaibi bhaji , tuhade jini punjabi te punjab nu support koi nahi krda .
@HarjinderSingh-vq7xv
@HarjinderSingh-vq7xv 12 сағат бұрын
Love you Zaibi brother, jeonde raho ❤️👍🙏 From Canada 🇨🇦
@Bhullar22
@Bhullar22 17 сағат бұрын
ਜ਼ੈੱਬੀ ਭਰਾ ਘੈਂਟ ਬੰਦਾ
@tajindartajindar4025
@tajindartajindar4025 15 сағат бұрын
Punjab punjabi Jandabad❤❤❤❤❤ ka na pyar sada 2 va panjaba vichar
@ParveenKaur-m4v
@ParveenKaur-m4v 17 сағат бұрын
ਬਹੁਤ ਹੀ ਸੋਹਣੀ ਬੋਲ਼ੀ ਆ ਤੁਹਾਡੀ ❤❤ ਚੰਡੀਗੜ੍ਹ ਤੋਂ ਜੀ
@funnyvedochannel185
@funnyvedochannel185 17 сағат бұрын
ਉਸ ਕੋਲੋਂ ਬਹੁਤ ਗੱਲਾਂ ਸੁਣੀਆਂ
@Mrjanamaan
@Mrjanamaan 12 сағат бұрын
ਮਿੱਤਰੋ ਪੰਜਾਬ ਸਾਡਾ ਸੋਹਣਾ ਦੀ ਚਿੜੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੀਰੇ ,,, ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਦੇਖ ਕੇ ਲਗਦਾ ਕਿ 1947 ਦੀ ਵੰਡ ਤੋਂ ਪਹਿਲਾਂ ਇਹ ਸੀ ਸਾਡਾ ਰੰਗਲਾ ਪੰਜਾਬ ਇਹ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ,,,,, I ❤ ਪੰਜਾਬ
@parneetkaur7789
@parneetkaur7789 18 сағат бұрын
Ch waqar bhinder Mila Dita veera thanks
@bhagwantsingh2037
@bhagwantsingh2037 13 сағат бұрын
ਜਮਾ ਈ ਦੇਸੀ ਕੰਮ ਪੰਜਾਬੀਆਂ ਦਾ
@sulakhandhaliwal6456
@sulakhandhaliwal6456 14 сағат бұрын
Zaibi ur great personality yaaro tuhada piyar kitho milega kya kehyne tuhadi 2nd punjabi confrence ne dila nu jod dita.
@davindersinghdev3776
@davindersinghdev3776 16 сағат бұрын
Bahut hi vadhiya ji 🙏🏻 Mere sache patshah ji sarbat daa bhala karna ji 🙏🏻
@gurparwindersingh6511
@gurparwindersingh6511 16 сағат бұрын
ਲਹਿੰਦੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਭਰਾਵਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@harjitwalia9700
@harjitwalia9700 7 сағат бұрын
ਬਹੁਤ ਵਧੀਆ ਜੀ
@HarmeetKaur-bq9ig
@HarmeetKaur-bq9ig 17 сағат бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤ਗੁਰੀ ਕੰਬੋਜ਼ ਸ਼ਾਹੀ ਸ਼ਹਿਰ ਪਟਿਆਲਾ❤❤
@jagatkamboj9975
@jagatkamboj9975 18 сағат бұрын
Love you pak Punjabi veero te bhaino khush raho Allah waheguru khushiyan bakshey 🙏🫶🙏❤️
@SANDEEPSINGHBADESHA
@SANDEEPSINGHBADESHA 17 сағат бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🎉❤❤❤❤
@amardharmgarh5869
@amardharmgarh5869 18 сағат бұрын
ਪੰਜਾਬ ਪੰਜਾਬੀਅਤ ਜਿੰਦਾਵਾਦ ❤️👍
@mohansingh3290
@mohansingh3290 18 сағат бұрын
Punjabi bole Zandabad V nice ❤
@ShamSham-kk3bl
@ShamSham-kk3bl 5 сағат бұрын
Data ji sarkar ji tuhanu hamesha kush rakhe Bohat he vadeya lga bhaji mera v bohat dil krda
@lakhwindersinghlakha3732
@lakhwindersinghlakha3732 16 сағат бұрын
ਜੈਜੀ ਹੰਜਰਾਂ ਜੀ, ਬਹੁਤ ਪਿਆਰ ਮਾਲੇਰਕੋਟਲਾ ਤੋਂ
@GurpreetSingh-n8x5p
@GurpreetSingh-n8x5p 18 сағат бұрын
ਅੱਤ 🎉
@SukhaSingh-km4wj
@SukhaSingh-km4wj 13 сағат бұрын
Balle Jatto Very Nice Pro Punjab Punjabi Jindabad Hanjre Veere Salam Ji Waheguru Chardikla Wich Rakhn ❤❤❤❤❤❤❤🎉🎉🎉🎉🎉🎉🎉🎉🎉🎉
@GurpreetSingh-n8x5p
@GurpreetSingh-n8x5p 18 сағат бұрын
ਦੋਆਬਾ ਬੇਲਟ ਆਲ਼ੇ ਹਾਜ਼ਰੀ ਲਵਾਓ 🎉
@jagatkamboj9975
@jagatkamboj9975 18 сағат бұрын
@Bhullar22
@Bhullar22 17 сағат бұрын
ਭਾਉ ਆਪਣੀ ਤੇ ਬੋਲੀ ਲਾਹੌਰ ਤੇ ਮਾਝੇ ਦੀ ਇੱਕ ਏ
@gurjantsingh-hi4rm
@gurjantsingh-hi4rm 16 сағат бұрын
ਵੀਰ ਜੀ ਤੁਸੀਂ ਵੀ ਚੜ੍ਹਦੇ ਪੰਜਾਬ ਆਓ, ਜੀ ਆਈਆਂ ਨੂੰ ਜੀ
@kirankaur4504
@kirankaur4504 14 сағат бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🇺🇸🇺🇸🇺🇸🇺🇸🇺🇸🇺🇸🇺🇸
@AmandeepSingh-r4m
@AmandeepSingh-r4m 19 сағат бұрын
Mashaallah very nice bhai jaan love you from Amandeep Singh ferozpur
@vickuk1313
@vickuk1313 19 сағат бұрын
Bahut wadia gal baat veer...
@shyamshukla2791
@shyamshukla2791 9 сағат бұрын
Very nice
@BalvirSingh-ig7lx
@BalvirSingh-ig7lx 15 сағат бұрын
Ekta Kro panjab bachao. Panjab panjabi panjabiat zindabad zindabad Duniya Dushman panjab akalla!! Panjab naal waheguru Allah.
@deepkamal7831
@deepkamal7831 16 сағат бұрын
Pure heart..... Love n respect from india 🇮🇳🇮🇳
@jagatkamboj9975
@jagatkamboj9975 18 сағат бұрын
Zaibi hanzra veer poori att karwa rhe hai jai ho ❤❤ love you ho gya ❤
@jagdevsingh4742
@jagdevsingh4742 19 сағат бұрын
Tuhadi har video no 1 hundi a 🎉🎉
@jagvirsinghbenipal5182
@jagvirsinghbenipal5182 13 сағат бұрын
ਸਤਿ ਸ਼੍ਰੀ ਅਕਾਲ ਜੈਬੀ ਹੰਜਰਾ ਵੀਰ ਜੀ ਅਤੇ ਸਾਰਿਆਂ ਨੂੰ ਜੀ 🙏🙏
@sirajdeen9165
@sirajdeen9165 4 сағат бұрын
More love respect fm Ldh PB Punjabi Punjabiat zindabad and full support to your channel J.B.Hajra ji to promote the Ph, Punjabi Punjabiat
@jagdevsingh4742
@jagdevsingh4742 19 сағат бұрын
Nice video Bhaji waheguru chardikala ch rakhe
@DG_YT130ISLIVE
@DG_YT130ISLIVE 12 сағат бұрын
Bahut vadiya swagat kita hai Saleem Albela ne, waqar bhinder ne bahro bar tor dutta mehmana nu
@AbidTufail-up1zx
@AbidTufail-up1zx 11 сағат бұрын
❤ ماشاءاللہ ❤ بہت اعلیٰ ❤
@JaskaranKambozaj
@JaskaranKambozaj 18 сағат бұрын
Love You Zaibi Bhra From Fazilka Charda Punjab💓💓💓💓💓💓💓💓
@JasbirKaur-fo3jh
@JasbirKaur-fo3jh 17 сағат бұрын
Sat shri akal ji Jasbirkaur Ambala City very nice Beautiful video
@nareshkohli3118
@nareshkohli3118 3 сағат бұрын
Yaar bhout Dil krda purane Punjab de ohi location dekhn nu jo India wale Punjab vicho gayab ho ho gaiyan
@Daljit.Punjabi
@Daljit.Punjabi 14 сағат бұрын
ਬਹੁਤ ਵਧੀਆ ਜੀ ❤
@balwindersingh-jv3nn
@balwindersingh-jv3nn 15 сағат бұрын
Satnam waheguru ji satnam waheguru ji satnam waheguru ji satnam waheguru ji
@JaswantSingh-dr2xm
@JaswantSingh-dr2xm 4 сағат бұрын
ਜੈਬੀ ਭਾ ਜੀ ਤੁਹਾਡੇ ਉਥੇ ਹੰਜ਼ਰਾ ਪਿੰਡ ਆ ਮੇਰੇ ਦੋਸਤ ਦਾ ਪਰਿਵਾਰ ਓਥੋਂ ਆਇਆ ਹੈ ਉਹ ਅੱਜ ਵੀ ਹੰਜਰਾ ਹੀ ਕਹਾਉਂਦੇ ਆ
@ajmaljutt6030
@ajmaljutt6030 10 сағат бұрын
Bht acha lag raya Punjab akhta vekh k ❤ from Lahore
@reenainsa6408
@reenainsa6408 14 сағат бұрын
ਵੀਰੇ ਸਾਡੇ ਮੋਹਾਲੀ ਨੂੰ ਤੇ ਸਾਡੀ ਬੋਲੀ ਨੂੰ ਨਾ ਨਿੰਦ ਕਿਉਂਕਿ ਸਾਡੀ ਬੋਲੀ ਤੇ ਸਾਡਾ ਮੋਹਾਲੀ ਚੰਡੀਗੜ੍ਹ ਪੁਆਧੀ ਐ ਤੇ ਸਾਡਾ ਪੁਆਧ ਇਲਾਕਾ ਏ ਇੱਥੋਂ 1947 ਵੇਲੇ ਦੇ ਗਏ ਬਜੁਰਗ ਅੱਜ ਵੀ ਪਾਕਿਸਤਾਨ ਜਾ ਕੇ ਪੁਆਧੀ ਬੋਲੀ ਹੀ ਬੋਲਦੇ ਨੇ ਕਾਕਾ ਜੀ ਅਜੇ ਤੁਹਾਨੂੰ ਪੁਆਧ ਤੇ ਪੁਆਧੀ ਬਾਰੇ ਜਾਣਕਾਰੀ ਨਹੀ ਬਾਕੀ ਕਰਮਜੀਤ ਅਨਮੋਲ ਤੋਂ ਪੁੱਛ ਸਕਦੇ ਜਿਹਨਾ ਨੇ ਆਪਣੀਆਂ ਫਿਲਮਾ ਵਿੱਚ ਵੀ ਪੁਆਧੀ ਬੋਲੀ ਹੀ ਬੋਲੀ ਹੈ ਗੱਲ ਬਿਲਕੁਲ ਸੱਚੀ ਐ ਸ਼ਾਇਦ ਕੌੜੀ ਲੱਗੇ
@shersinghbatth7116
@shersinghbatth7116 16 сағат бұрын
Zaibi veer ji sat shri akal bahut sohni mehphal lagi god bless you
@HardeepSingh-h5v
@HardeepSingh-h5v 19 сағат бұрын
Am proud to pajanbi ❤
@balbirsinghgill1595
@balbirsinghgill1595 14 сағат бұрын
ਖਾੜਕੂ ਕੋਮ ਦਾ ਸ਼ਹੀਦ ਬਾਬਾ ਮਾਣੋਚਾਲ ਵੀ ਗੋਗੇ ਦੇ ਪਿੰਡ ਤੋ ਸਨ,ਅਮਰ ਸ਼ਹੀਦ ਨੇ ,❤❤❤
@Gulfheem7033
@Gulfheem7033 4 сағат бұрын
ਜਿਨ੍ਹਾ ਨਾਲ਼ ਸਾਡਾ ਸਾਰਾ ਕੁੱਝ ਰਲਦਾ ਓਹ ਅੱਡ ਕਰਤੇ ਤੇ ਜਿਨ੍ਹਾ ਨਾਲ਼ ਰਹਿ ਰਹੇ ਆ ਓਹ ਸਾਡੀਆਂ ਪੱਗਾਂ ਤੋ ਵੀ ਅਨਜਾਣ ਨੇ,,, ਸਭਿਆਚਾਰ ਤਾਂ ਬਹੁਤ ਦੂਰ ਦੀ ਗੱਲ ਆ
@necrocraftronix5522
@necrocraftronix5522 18 сағат бұрын
Best Work!
@amardharmgarh5869
@amardharmgarh5869 18 сағат бұрын
ਪੰਜਾਬ ਪੰਜਾਬੀਅਤ ❤❤
@sippymandmand1529
@sippymandmand1529 14 сағат бұрын
Bhi tu he bula la sanu LAHORE. Rely mis yu 😢. Ver.
@jagatkamboj9975
@jagatkamboj9975 18 сағат бұрын
Punjab Punjabi punjabiyat zindabad ❤❤
@AmandeepSingh-zk7dh
@AmandeepSingh-zk7dh 19 сағат бұрын
Sat shri akal Hanjra Bai ji
@GurpreetSingh-kh7sp
@GurpreetSingh-kh7sp 17 сағат бұрын
Zaibi veere bhut sohna vlog. Waheguru tuhanu chardikala ch rakhe 🎉❤❤
@tonibaath.6262
@tonibaath.6262 15 сағат бұрын
Nanak pa put a 13 13 amazing amazing ..🙏🙏 love u
@jagirsandhu6356
@jagirsandhu6356 15 сағат бұрын
Love from Kotisekhan Moga Punjab ❤
@SukhwinderSingh-gi2rm
@SukhwinderSingh-gi2rm 7 сағат бұрын
Jionda rae sada laihnda punjab te sada charda punjab waheguru ugay ardas krde aa ki eh dono fir ik ho jaann
@Khalsaraj35
@Khalsaraj35 13 сағат бұрын
ਹੰਜ਼ਰਾ ਵੀਰ ਮੇਰਾ ਪਿੰਡ ਵੀ ਦਿਖਾ ਦਿਉ ਯਾਰ
@DAVINDERSINGH-nw8xi
@DAVINDERSINGH-nw8xi 18 сағат бұрын
Waheguru ji Mehar krn 🙏
@sodhisingh4817
@sodhisingh4817 16 сағат бұрын
❤ Punjab zindabad ❤i love brother ji you are great ❤❤❤❤❤❤❤❤❤❤❤❤❤❤❤❤❤❤❤❤
@gurcharankhokhar5226
@gurcharankhokhar5226 15 сағат бұрын
ਜੇ ਬੀ ਯਾਰ ਤੁਹਾਡੇ ਪਿਆਰ ਦਾ ਕਿਧਾ ਢੇਂਗੇ ਜੇ ਬੀ ਥੋਡਾ ਪਿਆਰ ਬੋਧ ਦੀ ਵਾਰਗਾ
@punjabsingh5546
@punjabsingh5546 8 сағат бұрын
Bale shero vasdy raho
@satvirsingh7845
@satvirsingh7845 18 сағат бұрын
Bahut vadiya ji
@mikasinghmika-um1qv
@mikasinghmika-um1qv 17 сағат бұрын
ਸਤਿ ਸ੍ਰੀ ਆਕਾਲ ਜੇਬੀ ਵੀਰ ਜੀ
@nareshkohli3118
@nareshkohli3118 3 сағат бұрын
Me tan pura time background location hi dekhda rehnda han ji puraniya yada taja ho jandiyan ne
@jagatkamboj9975
@jagatkamboj9975 18 сағат бұрын
Binder sahib ate lovely veer kithe busy ho gya si???
@ParamjitSingh-j7u
@ParamjitSingh-j7u 18 сағат бұрын
ਚੜਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਇੱਕਠੇ ਵੇਖ ਕੇ ਬਹੁਤ ਵਧੀਆ ਲੱਗਿਆ ਕਿਤੇ ਬਾਡਰ ਖੁੱਲ ਜਾਣ ਅਸੀਂ ਵੀ ਜਾਈਏ
@JaswinderSingh-tw6hr
@JaswinderSingh-tw6hr 16 сағат бұрын
ਆਪਾ ਨੂੰ ਕਿੰਨੇ ਮਿਲਣਾ ਵੀਰ ਇਹ ਤਾ ਸਾਰੇ ਕਲਾਕਾਰ ਆ
@harleensingh5307
@harleensingh5307 15 сағат бұрын
Bahut khoob hanjra saab
@Cheemastore
@Cheemastore 18 сағат бұрын
Masha Allah
@sandeepsingh-qr8bb
@sandeepsingh-qr8bb 17 сағат бұрын
Bahut wadiya lagaa paji
@kamaljeetshukla9368
@kamaljeetshukla9368 17 сағат бұрын
Congratulations zaibi hanjar beta
@Punjabi.channl
@Punjabi.channl 13 сағат бұрын
Sahi gal bai ji mai v Amritsar to
@balvirsinghbrar1089
@balvirsinghbrar1089 13 сағат бұрын
Very.good. ji. Sir.ji. 💚💚💚🎉👍👍👌❤️❤️🙏🙏🙏
@AmandeepSingh-zk7dh
@AmandeepSingh-zk7dh 19 сағат бұрын
Bai ji purana pind bhuda guraya sada
@SatnamSingh-fe3tg
@SatnamSingh-fe3tg 16 сағат бұрын
Very good Jatta 👍
@HusnainAli-rx6un
@HusnainAli-rx6un 17 сағат бұрын
Ajaydeep is very handsome 😍
@baljitkaur6853
@baljitkaur6853 11 сағат бұрын
ਅਜੇ ਵੀਰ ਦੇ ਪਿੰਡ ਦਾ ਕੀ ਨਾਮ ਹੈ
@rajanpreetkaur121
@rajanpreetkaur121 17 сағат бұрын
Bhinder smile damm good 😊
@balbirsinghgill1595
@balbirsinghgill1595 14 сағат бұрын
ਕਣਕ ਮੈਨੰ ਵੀ ਬੀਜਣੀ ਆਉਦੀ ❤,ਵਿਕਾਰ ਵੀਰ ਮੈ ਕਰਾਉਗਾ ਬਿਜਾਈ,,
@jeetinderkaur5896
@jeetinderkaur5896 12 сағат бұрын
Wahguru ji Maher karna
@jsmotorworks5686
@jsmotorworks5686 18 сағат бұрын
My grandfather from char chak pind to see veer jee
@baljindersingh4630
@baljindersingh4630 17 сағат бұрын
Zaibi hunjara love you too much ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhrajbains4680
@sukhrajbains4680 10 сағат бұрын
Great video
@tejindersingh7670
@tejindersingh7670 16 сағат бұрын
Ev ta apnaa hi a yrr ❤
@harindersingh9634
@harindersingh9634 14 сағат бұрын
Love from 🇺🇸 ❤
@jitendersingh-gs9bi
@jitendersingh-gs9bi 18 сағат бұрын
Asalam velkum veer ji nice video ❤ from Germany 🇩🇪
@BalwantSingh-ji1lh
@BalwantSingh-ji1lh 17 сағат бұрын
Perhaps such all artists may not have time to get together .may god bless to you be at one place soon .artists are of no one nation , they are universional . G B U all
@bhupindersingh280
@bhupindersingh280 17 сағат бұрын
Waheguru ji 🙏
@Sygaming1029
@Sygaming1029 17 сағат бұрын
Zaibi 22 ki hall chall a Aman PB 26 khanne ala
@SudhirLuthra-w4t
@SudhirLuthra-w4t 17 сағат бұрын
Tera pind de nede da banda haan veer Sirsa to,love you all team❤❤❤❤❤❤
@sarbjitkaur4559
@sarbjitkaur4559 9 сағат бұрын
Very nice ❤
Karamjit Anmol  Singing In Lahore | Sawarn Tehna Speech
17:33
Punjabi Lehar
Рет қаралды 43 М.
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 93 М.