ਸਮਾਜ ਦੀ ਅਸਲ ਤਸਵੀਰ, ਨੌਜਵਾਨਾਂ ਵਿੱਚ ਵੱਧ ਰਿਹਾ Depression Ft. Gurpreet Mintu Ji | AK Talk Show

  Рет қаралды 138,708

Anmol Kwatra

Anmol Kwatra

Күн бұрын

Пікірлер: 691
@raghubindra
@raghubindra 4 ай бұрын
ਸਾਡੇ ਦੋ ਅਨਮੋਲ ਰਤਨ, ਲੁਧਿਆਣਾ ਸ਼ਹਿਰ ਦੀ ਇਹ ਖੁਸ਼ਕਿਸਮਤੀ ਆ ਕਿ ਤੁਸੀਂ ਦੋਨੋ ਸਾਡੇ ਹਿੱਸੇ ਆਏ
@GurbakshSingh-r4r
@GurbakshSingh-r4r 4 ай бұрын
Both of You ❤❤ have set an example for others .❤❤ Keep it up ! I don't have words to express my gratitude .
@pawanpreetsingh1
@pawanpreetsingh1 4 ай бұрын
ਵੀਰ ਗੁਰਪ੍ਰੀਤ ਸਿੰਘ ਮਿੰਟੂ ਜੀ ਜੀ ਦੁਆਰਾ ਵਸਾਇਆ ਸੁਪਨਿਆ ਦਾ ਘਰ ਦੇਖਣ ਵਾਲਾ। ਅਲਗ ਹੀ ਸਕੂਨ ਆ ਉਥੇ। ਵੀਰ ਗੁਰਪ੍ਰੀਤ ਸਿੰਘ ਦੇ ਸਿਹਰੇ ਤੇ ਨੂਰ ਝਲਕਦਾ ਮੈ ਮਿਲਿਆ। ਬਸ ਇਕ ਰੀਝ ਆ ਹੁਣ ਅਨਮੋਲ ਵੀਰ ਨੂੰ ਮਿਲਣ ਦੀ❤❤
@GurpreetSingh-sk1or
@GurpreetSingh-sk1or 4 ай бұрын
ਮਿੰਟੂ ਭਾਜੀ ਤੁਸੀਂ ਰੱਬ ਵੱਲੋਂ ਭੇਜੀ ਇੱਕ ਰੱਬੀ ਰੂਹ ਹੋ ਜੋ ਤੁਸੀਂ ਗਰੀਬਾਂ ਮਜਲੂਮਾਂ ਦੀ ਸੇਵਾ ਕਰਦੇ ਹੋ। ਜੋ ਹਰ ਇਕ ਨਹੀਂ ਕਰ ਸਕਦਾ ਵਾਹਿਗੁਰੂ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ
@SinghBh-mu8wv
@SinghBh-mu8wv 3 ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਹੋਰ ਕਿਸੇ ਤੋਂ ਕੋਈ ਨਹੀਂ ਆ ਸਕਦਾ ਮਿੰਟੂ ਵੀਰ ਤੇਰੇ ਪਰਿਵਾਰ ਤੈਨੂੰ ਚੜਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਇਦਾਂ ਹੀ ਹਿੰਮਤ ਦਿੰਦੇ ਰਹਿਣ
@kirpalsingh9989
@kirpalsingh9989 4 ай бұрын
ਆਜੋ ਜਿਨਹੇ ਰੱਬ ਨਹੀ ਵੇਖਿਆ? ਆਜੋ ਤੁਹਾਨੂੰ ਦੋ ਦੋ ਰੱਬ ਇਕੱਠੇ ਵਿਖਾਈਏ ❤❤❤❤❤❤❤
@GurwinderSingh-pj1kw
@GurwinderSingh-pj1kw 4 ай бұрын
💯👍🙏🙏
@RanjeetSingh-nu5dz
@RanjeetSingh-nu5dz 4 ай бұрын
​@@GurwinderSingh-pj1kwਏਹਨੂ ਪੁੱਛ ਰੱਬ ਫੀਮ ਕਦੋ ਦਾ ਖਾਣ ਲੱਗ ਪਿਆ
@Kulwinderkaur-gw8et
@Kulwinderkaur-gw8et 4 ай бұрын
Sahi gal a❤❤❤❤❤❤❤❤
@Kpreet012
@Kpreet012 4 ай бұрын
Gal saab di hi kiti chngi lgdi aa😂😂😂
@vickyvickt1477
@vickyvickt1477 4 ай бұрын
​@@RanjeetSingh-nu5dztu deke aanda hunda afeem
@chamkau
@chamkau 4 ай бұрын
ਗੁਰਪ੍ਰੀਤ ਬਾਈ ਜੀ ਤੇ ਅਨਮੋਲ ਵੀਰ ਤੇ ਪਾਲ ਖਰੋੜ ਬਾਈ ਜੀ ਹੋਣਾ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਸਾਡੇ ਸਮਾਜ ਦੇ ਲੋਕ ਇੰਨਾ ਰੱਬੀ ਰੂਹਾਂ ਨੂੰ ਮਾੜਾ ਬੋਲਦੇ ਨੇ ਇਹ ਨੀ ਸੋਚਦੇ ਆਪਣੇ ਘਰ ਦੀਆਂ ਲਈ ਟੈਮ ਨੀ ਹੁੰਦਾ ਇਹ ਵੀਰ ਐਨੇ ਮਰੀਜ਼ਾਂ ਦੀ ਮਦਦ ਕਰਦੇ ਧੰਨ ਹੈ ਇੰਨਾ ਸੇਵਾ ਵਾਹਿਗੁਰੂ ਜੀ ਅੱਗੇ ਸਦਾ ਹੀ ਅਰਦਾਸ ਕਰਦੇ ਹਾਂ ਇੰਨਾ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ
@amirksinghamirksingh-w5o
@amirksinghamirksingh-w5o 4 ай бұрын
ਜੁਗ ਜੁਗ ਜਿੳ ਜੀ OK G👍👍👍👍👍👍👍👍👍👍👍👍💪💪💪💪💪💪💪💪💪💪💪💪🙏🙏🙏🙏🙏🙏🙏🙏🙏🙏🙏🙏📯📯📯📯📯📯📯📯🌷🌷🌷🌷🌷💔💔💔🥀🥀🥀🥀🥀🌺🌺🌺🌺🌺🌺🌺💕💕💕💕💕💐💐💐💐💐💐💐💘💘💘💘💘💘💘💘
@amarjitsidhu5124
@amarjitsidhu5124 4 ай бұрын
ਪ੍ਮਾਤਮਾਂ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਅਤੇ ਤੰਦਰੁਸਤੀ ਬਖਸ਼ੇ🙏
@Internationalvillager9009
@Internationalvillager9009 4 ай бұрын
Next podcast diljit dosanjh bai nal karna please
@iqbal.yebiwellsingh4564
@iqbal.yebiwellsingh4564 4 ай бұрын
ਵੀਰੇ ਤੁਹਾਡੇ ਹੋਂਸਲਾ ਨੂੰ ਸਲਾਮ ਤੁਹਾਡੇ ਹੋਂਸਲਾ ਨੂੰ ਸਲਾਮ ਸਹਿਣਸ਼ੀਲਤਾ ਨੂੰ ਸਲਾਮ ਸੇਵਾ ਨੂੰ ਸਲਾਮ ਮਨੁੱਖਖਤਾ ਦੀ ਸੇਵਾ ਸਭ ਦੀ ਵੱਡੀ ਸੇਵਾ
@kamaljeettkaur5251
@kamaljeettkaur5251 4 ай бұрын
ਜੁੱਗ ਜੁੱਗ ਜਿਊਣ ਦੋਵੇਂ ਵੀਰੇ ❤❤
@sonusamrai
@sonusamrai 4 ай бұрын
ਅੱਜ ਤਾ ਦੋ ਦੋ ਰੱਬੀ ਰੂਹਾ ਦੇ ਦਰਸ਼ਨ ਹੋਏ 😍
@jagjitkhialajagjitkhiala6600
@jagjitkhialajagjitkhiala6600 4 ай бұрын
ਬਾਈ ਜੀ ਜਦੋਂ ਦੇ ਬਾਈ ਜੀ ਨਾਲ ਜੁੜੇ ਹਾਂ ਸਾਨੂੰ ਆਪ ਨੂੰ ਪਤਾ ਕਿ ਸਾਡੇ ਪਰਿਵਾਰ ਵਿੱਚ ਕਿੰਨੀ ਤਬਦੀਲੀ ਆਈ ਹੈ
@paramjeetkaur107
@paramjeetkaur107 4 ай бұрын
Ajo jine rab nhi dekhy do rab dikhae bhut sohna comment kita veer ne
@Anu_Bharti22
@Anu_Bharti22 4 ай бұрын
This podcast teaches us about the Reality of Life.. Sir diya galla ne sochan te majboor karta ki sadi society te assi ajj de tym ch kithe stand kar rahe aa apni life ch... Tade varge insan Positivity dii oh hope ho ohna loka vaste jo apni Zindagi to har mann chuke ne halata karke.. Dilo tainu dekh ke khushi hundi hai ki sadi society ch tade varge rabb roop insan ne jo society nu better bnan de nal nal Youth lai ve motivation ban rahe ne Insaniyat de sewa krn diii... Eh sadi sbdi duty bndi hai ki assi jiss way nal ve possible ho sake tainu hamesha Support kariye.. U both r Pride of our society.. Hamesha dilo bht bht Respect te Blessings 🙏
@vickysinghvicky2618
@vickysinghvicky2618 4 ай бұрын
ਪੰਜਾਬ ਦੇ ਦੋ ਹੀਰੇ ❤
@tajinderpalsinghvicky637
@tajinderpalsinghvicky637 4 ай бұрын
ਮਿੰਟੂ ਜੀ ਬਹੁਤ ਵੱਡੀ ਸੇਵਾ ਕਰ ਰਹੇ, ਐਸੀ ਸੇਵਾ ਹਰ ਦੇ ਵੱਸ ਦੀ ਗੱਲ ਨਹੀਂ, ਵਾਹਿਗੁਰੂ ਚੜਦੀਕਲਾ ਵਿੱਚ ਰੱਖਣ
@kaurnebvlogs
@kaurnebvlogs 4 ай бұрын
Such a beautiful podcast and Gurpreet sir is god send person 🙏🏻Waheguru Meher Kare
@RupKaur-k6y
@RupKaur-k6y 4 ай бұрын
ਧੰਨਵਾਦ' ਧੰਨਵਾਦ ਬਹੁਤ ਜਿਆਦਾ,ਦੋ ਰੱਬ ਦਿਆਂ ਰੂਹਾਂ, ਜਿਉਂਦੇ ਵਸਦੇ ਰਹੋ, ਤੇ ਪੰਜਾਬ ਨੂੰ ਖੁਸ਼ਹਾਲ ਰਖੋ ,ਜਿਵੇਂ ਸੇਵਾ ਕਰ ਰਹੇ
@slingshot5914
@slingshot5914 4 ай бұрын
Gurpreet veere always Chardi kala 🙏🏽🙏🏽🙏🏽 we thank you for your selfless service
@dewarkanath2853
@dewarkanath2853 4 ай бұрын
Thankyou brothers both of you, for spreading goodness, kindness and humanity in this modern society where everyone is going mad after money and consumerism. Even blood relatives are turning away from one another. Both of you doing selfless service of humanity. God bless you both and wish for your long and healthy life.
@RanjeetSingh-fd8sg
@RanjeetSingh-fd8sg 4 ай бұрын
Bhai Gurpreet singh ji Mintu malwa 🙏🙏🙏🙏🙏🙏🙏🙏🙏🙏🙏🙏🙏
@sharanjeetkaur163
@sharanjeetkaur163 4 ай бұрын
ਰੱਬੀ ਰੂਹ ਸਾਡੇ ਗੁਰਪ੍ਰੀਤ ਸਿੰਘ ਬਾਈ ਜੀ,ਰੱਬ ਹਮੇਸ਼ਾ ਚੜ੍ਹਦੀ ਕਲ੍ਹਾ ,ਸ਼ਾਂਤ,ਅਨੰਦਮਈ ਜੀਵਨ ਦੀ ਬਖਸ਼ਿਸ਼ ਕਰ
@SurjitSingh-qq2qu
@SurjitSingh-qq2qu 4 ай бұрын
ਆਪਣੇ ਜਿਨ੍ਹਾਂ ਨੂੰ ਛੱਡ ਦੇ ਨੇ ਇਹ ਉਨ੍ਹਾਂ ਦੇ ਨਾਲ ਖੜਦੇ ਨੇ, ਬਾਈ ਅਨਮੋਲ ਕਵਾਤਰਾ, ਬਾਈ ਗੁਰਪ੍ਰੀਤ ਸਿੰਘ ਮੰਟੂ, ਪਰਗਟ ਸਿੰਘ ਵੀਰ, 22ਪਾਲ ਖਰੋੜ੍ਹ ਸਾਰੇ ਸਤਿਕਾਰਯੋਗ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ 🙏ਵਾਹਿਗੁਰੂ ਜੀ ਸੱਚੀ ਸੁੱਚੀ ਸੇਵਾ ਦਾ ਮਾਣ ਬਖਸ਼ਿਸ਼ ਕਰਨ ਜੀ 🙏❤️❤️❤️❤️❤️❤️🙏
@sukh9623
@sukh9623 4 ай бұрын
Thanks anmol sir es trah de real ta kind veera nale podcast karan liye thude har ek podcast ek motivation hunde aa ta tusi dono he punjab de real hero hoo ta thude last podcast ve bahut vdia se waheguru ji ave he trakiya bakhshan thanu hamesh khush reahoo kise ve trah de negative gal vare kade ve na socho just focus on your work because waheguru ji always with you ☺️☺️🙏🙏🙏
@user-zf6qx3sr4j
@user-zf6qx3sr4j 4 ай бұрын
ਰੱਬ ਕਿਸੇ ਨੇ ਨਹੀਂ ਦੇਖਿਆ ਰੱਬ ਇਨਸਾਨ ਦੇ ਹੀ ਵਿੱਚ ਹੈ ਤੁਸੀ ਜਿਉਂਦੇ ਜਾਗਦੇ ਰੱਬ ਦਾ ਰੂਪ ਹੋ 🌹🙏🏾🙏🏾🌹
@gurdevsidhu5414
@gurdevsidhu5414 4 ай бұрын
❤❤❤❤,,,, gurpreet singh Mintu Veer jee ਸਤਿ ਸ੍ਰੀ ਆਕਾਲ ਬਾਈ ਜੀ,,,, LOV you 💕💕💕💕💕💕,,,,thinks kwatra Veer
@kulwinderchahaldewsoft3273
@kulwinderchahaldewsoft3273 4 ай бұрын
ਜਦੋ ਵੱਡੇ ਭਰਾ ਗੁਰਪ੍ਰੀਤ ਸਿੰਘ ਦੀ ਗੱਲ ਸੁਣ ਦੇ ਆ ਤਾਂ ਏਦਾ ਲਗਦਾ ਜਿਵੇਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਸਿੱਖ ਇਕ ਸਿੱਖ ਭੇਜਿਆ ਹੋਵੇ ਸੁੱਤੇ ਲੋਕਾਂ ਨੂੰ ਜਗਾਉਣ ਦੇ ਲਈ ਤੇ ਚੰਗੇ ਰਾਹ ਪਾਉਣ ਦੇ ਲਈ ਤੇ ਇਕ ਜਜਬਾ ਪੈਦਾ ਕਰਨ ਦੇ ਲਈ ਵੱਡੇ ਭਰਾ ਦੀਆਂ ਗੱਲਾਂ ਸੁਣ ਕੇ ਇੱਕ ਜਜਬਾ ਪੈਦਾ ਹੁੰਦੇ ਪ੍ਰਤੀ ਕੁਝ ਕਰਨ ਦਾ ਮੋਟੀਵੇਸਨ ਮਿਲਦੀ ਹੈ ਬਹੁਤ ਸਿੱਖਿਆ ਮਿਲਦੀ ਹੈ ਲਾਈਫ ਦੇ ਲਈ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਨੀਚੇ ਕਿਸੇ ਵੀ ਵੀਡੀਓ ਦੇ ਸਾਡੇ ਆਪਣੇ ਪੰਜਾਬ ਦੇ ਲੋਕਕਮੇਂਟ ਕਰਦੇ ਆ ਤੇ ਇਥੋਂ ਪਤਾ ਲੱਗਦਾ ਕਿ ਅਜੇ ਵੀ ਸਾਡੇ ਲੋਕਾਂ ਦੇ ਅੰਦਰ ਕੁਝ ਜਜਬਾ ਹੈ ਕੁਝ ਕਰਨ ਦਾ, 🙏🙏🙏
@RanjeetSingh-f8f4e
@RanjeetSingh-f8f4e 4 ай бұрын
By ji Waheguru thanu tand rusti bakhsa
@shergill7696
@shergill7696 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ.. ਮਿੰਟੂ ਵੀਰ ਜੀ ਅਤੇ ਅਨਮੋਲ ਕਵਾਤਰਾ ਜੀ ਰੱਬ ਰੂਪ ਤੁਹਾਡੇ ਚਰਨਾਂ ਦੇ ਸਿਰ ਰੱਖ ਕੇ ਫਤਿਹ ਬੁਲਾਉਂਦਾ ਹਾ ਜੀ ਪ੍ਰਵਾਨ ਕਰਿਓ ਕੋਈ ਸ਼ਬਦ ਨਹੀਂ ਤੁਹਾਡੀ ਸੇਵਾ ਦੇ ਲਈ ਮੇਰੇ ਕੋਲ🙏
@Hardeepsingh-xt1il
@Hardeepsingh-xt1il 4 ай бұрын
Next podcast Grewalfarm2020 Ajay Pratap Singh Grewal please virre
@RamanDeep-fk2rq
@RamanDeep-fk2rq 4 ай бұрын
First comment iss Chanel te mere lyi celebrity gurpreet veer, pal kharod veer, anmol veer jror milna tina veera nu jror sewa bi kro ❤ waheguru menu iss sewa like bnawe
@RamanDeep-fk2rq
@RamanDeep-fk2rq 4 ай бұрын
Har ik podcast dekh di mai har ik podcast bich motivation
@sunehakatha1700
@sunehakatha1700 4 ай бұрын
Amazing podcast.i am really enjoyed this podcast.bhut hi ghaint insaan ne gurpreet sir.dono legend di tareef vich jinna v likhya jave una hi Ghat aa.salute hai tadi Dona di soch nu.jinni eh dono ngo tranceparency and honesty naal sewa kar rhi hai na world Vich koi nhi kar sakte.inna dono rooha aage har insaan da sar chukda hai.bakamaal podcast.seriously sir Diya gla sun ke rooh ਕੰਬ jandi hai.duniya bhut Jayda dukhi hai.una samne Sade dukh 1% v nhi hai.salute and dilo respect ❤❤
@lovepreetsingh1313
@lovepreetsingh1313 4 ай бұрын
2 ਰੱਬੀ ਰੂਹਾਂ। ❤ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
@harnetchoudhary1782
@harnetchoudhary1782 4 ай бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਅਨਮੋਲ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@Partap-z6b
@Partap-z6b 4 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ❤❤🙏🙏🌹🌹👏👏
@KomalPreet-wu5tw
@KomalPreet-wu5tw 4 ай бұрын
Dova veera uthe mehr pareya hath rkhna waheguru ji 🙏😍😍
@laddisingh2242
@laddisingh2242 4 ай бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤
@jasvindersingh477
@jasvindersingh477 4 ай бұрын
Bhot vidya podcast veer ji bhot kuj sekhan nu milla❤❤
@PoojaJalandhariPB08
@PoojaJalandhariPB08 4 ай бұрын
❤two diamond in one frame😍😊👍👌proud both of you😍😊
@HarpreetHarpreetSingh-fz1cz
@HarpreetHarpreetSingh-fz1cz 4 ай бұрын
ਸਲੂਟ ਆ ਅਨਮੋਲ ਵੀਰ ਨੂੰ ਤੇ ਮਿੰਟੂ ਵੀਰ ਨੂੰ ਰੱਬ ਚੜਦੀਕਲਾ ਚ ਰੱਖੇ
@RajPawar-dg5sx
@RajPawar-dg5sx 4 ай бұрын
self help books read
@RanjeetSingh-fd8sg
@RanjeetSingh-fd8sg 4 ай бұрын
💖💖Mintu veera 💖💖 💖💖💖💖💖💖💖💖💖
@mannumultani508
@mannumultani508 4 ай бұрын
ਪਰਮਾਤਮਾ ਤੁਹਾਨੂੰ ਦੋਹਾਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ Love you paji❤
@amriksingh4964
@amriksingh4964 4 ай бұрын
Very nice god bless you ❤
@Tangovlog_CHD
@Tangovlog_CHD 4 ай бұрын
Dono ver Punjab Dey Shan loka day masiha 😊❤😊❤😊👍🤗👍🙏🏻🌹🙏🏻🌹❤️😊
@lakhvirsingh-xc3up
@lakhvirsingh-xc3up 4 ай бұрын
Jidan mintu 22 ne sidhre bande di gal kiti। Sachi a jad main shota c sade pind kalu c o moring bus ch bath k sehar chlkya janda nal bus vale vapis lay aonde fer pind ch jis ghar kol langda kise ghar roti kha lybda kite cha oee lybda phlan lok vadia c
@japjottoor8020
@japjottoor8020 4 ай бұрын
ਵਾਹਿਗੁਰੂ ਜੀ ਸਾਡੇ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@hitansh59
@hitansh59 4 ай бұрын
Two Anmol ratan 🙏🏻Heere 🎊🎊 in one video 🎉🎉Great personalities. Really God to the needy 👌👌Sonika Waheguru ji bless you both🙏🏻
@mukeshbhagat2135
@mukeshbhagat2135 4 ай бұрын
❤❤❤
@ManpreetKaur-mi5oy
@ManpreetKaur-mi5oy 4 ай бұрын
Oh veer tere lai bs waheguru muhre ardass h teri omer lambi hove
@rajputjanjua2846
@rajputjanjua2846 4 ай бұрын
ਹੁਣ ਤੱਕ ਮੇਰੀ 29 ਸਾਲ ਉਮਰ ਹੋ ਗਈ,ਕੁਝ ਨਹੀਂ ਹੋਇਆ ਮੇਰੇ ਤੋਂ ਬਸ ਮੇਰੀ ਉਮਰ ਇਹਨਾਂ ਨੂੰ ਲੱਗ ਜਾਵੇ 🙏ਅਰਦਾਸ ਹੈ ਉਸ ਅਕਾਲਪੁਰਖ ਅੱਗੇ 🤲
@kulwinderchahaldewsoft3273
@kulwinderchahaldewsoft3273 4 ай бұрын
Gud ਭਰਾ ਤੁਸੀ ਸੱਚ ਬੋਲਿਆ ਤੁਹਾਡੇ ਕੋਲ਼ ਹੈ ਜਜ਼ਬਾ ਕੁਝ ਕਰਨ ਦਾ g
@bhupinderkaur2925
@bhupinderkaur2925 4 ай бұрын
Mnukhta di seva sab ton vahdi seva Sarbat da bhala ji 🙏
@PoojaRani-n5p
@PoojaRani-n5p 4 ай бұрын
ਵਾਹਿਗੁਰੂ ਜੀ ਭਲੀ ਕਰਯੋ 🙏😢 ਵਾਹਿਗੁਰੂ ਤੰਦਰੁਸਤੀ ਬਖਸ਼ੇ ਵੀਰਾਂ ਨੂੰ 🙏 ਏਦਾਂ ਹੀ ਸੇਵਾ ਕਰਦੇ ਰਹਿਣ 🙏❣️
@SukhpreetSingh-zs3px
@SukhpreetSingh-zs3px 4 ай бұрын
I respect only 1 man in the charity field. It's you, Gurpreet Bro.. Baba Mehar kare.. rab mainu unne joga bnawe mai v tuhada sath dwa.. JIOO
@rimpykajal7802
@rimpykajal7802 4 ай бұрын
dono veer g nu parmatma chardikala vich rakhe hmesha eme seva lande rahan waheguru g thanu waheguru sade ta be kirpa kre kde asi be koi eme da km kr skye
@5911ਜੱਟਵੇੜ
@5911ਜੱਟਵੇੜ 4 ай бұрын
ਵੀਰ ਰੂਹ ਖੁਸ਼ ਹੋ ਗਈ ਦਰਸ਼ਨ ਕਰ ਕੇ ❤❤
@KulwinderSingh-k1t
@KulwinderSingh-k1t 4 ай бұрын
Waheguru ji dono veera di ume lmi kri rab n greba de cir te ਮੇਹਰ bhria hath rakhi waheguru ji
@sukhdeepkaur1336
@sukhdeepkaur1336 4 ай бұрын
Gurpreet ji de videos dekh ke main parmatma naal jud rahi hain🙏🙏🙏
@AmritpalSingh-uh3qh
@AmritpalSingh-uh3qh 4 ай бұрын
Really very kind heart both of you .
@mandeepkaur8225
@mandeepkaur8225 4 ай бұрын
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ
@soniadevi7338
@soniadevi7338 4 ай бұрын
Wehaguru g mehar Karan hi eda de real hero hor samna auna Sade Punjab vich .....❤
@mokashgagneja2592
@mokashgagneja2592 4 ай бұрын
❤❤
@raghubindra
@raghubindra 4 ай бұрын
ਕੋਈ ਸ਼ਬਦ ਹੀ ਨਹੀਂ ਵੀਰ ਜੀ ਇਸ ਅਣਮੁੱਲੀ ਵਾਰਤਾਲਾਪ ਸਾਡੇ ਖਾਨੇ ਪੌਣ ਲਈ
@DarshanKaur-e6p
@DarshanKaur-e6p 4 ай бұрын
Mintu veera seida kol koiey sabad ne kuj bolan nu tusi ta sabda to be upar ho weheguru tuhada ta mehar da hath rekha
@amandhaliwal2917
@amandhaliwal2917 4 ай бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਹੀਰੇ ਨੂੰ 🎉🎉🎉
@harnetchoudhary1782
@harnetchoudhary1782 4 ай бұрын
❤ ਦੋਨਾਂ ਭਰਾਵਾਂ ਨੂੰ ਕਹਿਣ ਲੲਈ ਸ਼ਬਦ ਬਹੁਤ ਛੋਟੇ ਹਨ ਗੁਰਪ੍ਰੀਤ ਜੀ ਅਨਮੋਲ ਕਵਾਤਰਾ ਵੀਰ ਸਾਰੀ ਟੀਮਾਂ ਨੂੰ ਦਿੱਲ ਤੋਂ ਸਲੂਟ ਹੈ ਜੀ ਕਹਿਣਾ ਸੋਖਾ ਪਰ ਇਹ ਸੇਵਾ ਚਲਾਉਣੀ ਬਹੁਤ ਵੱਡੀ ਗੱਲ ਹੈ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ ਦੋਨੋਂ ਭਰਾ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਜੀ ❤
@HappyOrca-lf5id
@HappyOrca-lf5id 4 ай бұрын
ਵਾਹਿਗੁਰੂ ਜੀ ਸਦਾ ਹੀ ਅੰਗ ਸੰਗ ਰਹਿਣ ਇਹਨਾਂ ਦੋਵਾਂ ਦੇ ❤
@singhsabh5243
@singhsabh5243 4 ай бұрын
ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਰੱਬ ਮੇਹਰ ਕਰੇ ਜੀ ਤੁਹਾਡੇ ਤੇ ਜੀ
@jasmeenladhar8134
@jasmeenladhar8134 4 ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾਂ ਬਖਸ਼ਣ🙏🏻🙏🏻
@Funn_Game_V
@Funn_Game_V 4 ай бұрын
Thank you Amnol Veer 400 Subscribers
@RanjeetSingh-fd8sg
@RanjeetSingh-fd8sg 4 ай бұрын
🙏🙏Mintu veera 🙏🙏 🙏🙏🙏🙏🙏🙏🙏🙏🙏
@jessiahuja1487
@jessiahuja1487 4 ай бұрын
Love you puter ji from USA 🇺🇸🙏
@sukhisidhu8925
@sukhisidhu8925 4 ай бұрын
ਪ੍ਰਗਟ ਸਿੰਘ ਵੀਰ ਵਾਲਾ ਵੀ ਬਹੁਤ ਵਧੀਆ ਪ੍ਰੋਗਰਾਮ ਸੀ
@parteekdhillon8982
@parteekdhillon8982 4 ай бұрын
ਵਾਹਿਗੁਰੂ ਦੋਹਾਂ ਦੀ ਉਮਰ ਲੰਮੀ ਕਰੇ🙏
@amitarora7817
@amitarora7817 4 ай бұрын
Government can do much more if they make a committee and add people like mintoo ji and anmol. If only government wants to work on that.. people like these are very rarely found.. Punjab govt should take there services.
@Jassi.Khella
@Jassi.Khella 4 ай бұрын
Government ਸਭ ਕੁਸ਼ ਕਰੁ ਜਦੋਂ ਪੰਜਾਬੀਆਂ ਦਾ ਇਹਨਾ ਮੁੱਦਿਆਂ ਤੇ ਏਕਾ ਹੋ ਜਾਵੇ। ਪਰ ਅਸੀ ਤਾਂ ਹਿੰਦੂ ਸਿੱਖ ਮੁਸਲਮਾਨ ਦੇ ਮੁੱਦਿਆਂ ਤੇ ਲੜੀ ਜਾਨੇ ਹਾਂ
@gurkirpalsingh6659
@gurkirpalsingh6659 4 ай бұрын
Kudiyaa walo jhoothe dowry, rape de cases kr k v depression aa rea youngsters vich.. But koi gal nhi krda es bare.. Kyuki bande nu saare galt samjde ne Bydefalt.
@JassalkrishankumarJassal
@JassalkrishankumarJassal 4 ай бұрын
🙏🙏🙏🙏🙏
@Tangovlog_CHD
@Tangovlog_CHD 4 ай бұрын
Waheguru ji waheguru ji 🙏🌹🙏🏻🌹🙏🌹🙏🏻🌹🙏🌹🙏🏻🌹
@khushdhilllon3164
@khushdhilllon3164 4 ай бұрын
ਰੱਬ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ ਤੁਹਾਨੂੰ
@rimpykajal7802
@rimpykajal7802 4 ай бұрын
sachi mere nal da pind bahut sma pehla ek eme da banda c jinnu sare bari kehnde c ta sada sara pind udeek krda hunda c ohde jdo aunda c ta sare bahut pyar krde c
@Agamehmi
@Agamehmi 4 ай бұрын
Proud of you veer g👏🏻🙏
@GurtejSingh-jw8lg
@GurtejSingh-jw8lg 3 ай бұрын
ਬਾਈ ਜੀ ਦੋਵੇਂ ਸਖਸ਼ੀਅਤਾਂ ਲਈ ਕਹਿਣ ਲਈ ਕੋਈ ਸ਼ਬਦ ਨਹੀਂ... ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਖੁਸ਼ ਰੱਖੇ 🙏
@laddyjassal5625
@laddyjassal5625 4 ай бұрын
ਵਾਹਿਗੁਰੂ ਦੋਨੋ ਭਰਾਵਾ ਨੂੰ ਚੜਦੀਕਲਾ ਚ ਰੱਖਣ
@sarbjeetkaurbiggarwalsunam
@sarbjeetkaurbiggarwalsunam 4 ай бұрын
ਵਾਹਿਗੁਰੂ ਜੀ ਹਮੇਸ਼ਾ ਖੁਸ ਰੱਖੀ ਸਾਡੇ ਵੀਰਾ ਨੂੰ❤❤
@sharanmakeover
@sharanmakeover 4 ай бұрын
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ❤ ਸਾਡੇ ਸਮਾਜ ਦੇ ਅਸਲ ਰੋਲ ਮਾਡਲ 💕 ਇਨਸਾਨੀਅਤ ਦੀ ਸੱਚੀਸੁੱਚੀ ਮਿਸਾਲ … ਸਾਡੀ ਕੌਮ ਦੇ ਦੋ ਅਮਨੋਲ ਹੀਰੇ🧿❤️
@jasmohanjitgill7783
@jasmohanjitgill7783 4 ай бұрын
You both are God’s helping hands we are proud of you both
@amitarora7817
@amitarora7817 4 ай бұрын
My 2 ideals in a single frame.. Words are less for your sewa.. ❤❤
@sawrajsingh8417
@sawrajsingh8417 3 ай бұрын
ਬਾਈ ਜੀ ਇਹ ਦੁਨੀਆਂ ਬਾਈ ਗੁਰਪ੍ਰੀਤ, ਅਨਮੋਲ ਅਤੇ ਹੋਰ ਸਾਰੇ ਸਮਾਜ ਸੇਵੀਆਂ ਕਰਕੇ ਹੀ ਖੜ੍ਹੀ ਹੈ 🙏🏻🙏🏻
@SharanjitKaur-ju3lx
@SharanjitKaur-ju3lx 3 ай бұрын
ਅਨਮੋਲ ਭਾਜੀ ,ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ਣ,ਵਾਹਿਗੁਰੂ ਜੀ ਚੜਦੀਕਲਾ ਚ ਰੱਖਣ
@jessiahuja1487
@jessiahuja1487 4 ай бұрын
Godbless bro 😎🙏
@amanpreet_955
@amanpreet_955 4 ай бұрын
Sat sri akal ji 🙏 🙌
@naveensharma6014
@naveensharma6014 4 ай бұрын
Bohat sohna podcast c sikhn nu bhot kuj milia ik request a anmol bai guest te apne baithen li thida sofa set labao ta ki bathena jyada tym hunda te relax ho k beh sko dhanwad🙏
@JASSIERAI01
@JASSIERAI01 4 ай бұрын
ਗੁਰਪ੍ਰੀਤ ਵੀਰ ਨੂੰ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ।।🙏🏻
@jasmohanjitgill7783
@jasmohanjitgill7783 4 ай бұрын
First of all people should stop spending money for show off on the weddings and other parties But take responsibility of needy persons
@sukhpalkaur2206
@sukhpalkaur2206 4 ай бұрын
Waheguru ji chardi kalla bich reakha gurpreet veer nu anmol veer nu
@randeepkaur9068
@randeepkaur9068 4 ай бұрын
ਵਾਹਿਗੁਰੂ ਵਾਹਿਗੁਰੂ ਜੀ ਬਹੁਤ ਕਿਰਪਾ ਕਰਨ ਤੁਹਾਡੇ ਤੇ ਵੀਰ
@BhupinderNagra-bb3mg
@BhupinderNagra-bb3mg 4 ай бұрын
So proud to watch, WaheGuru ji bless you both 🙏🏻🙏🏻🌼😍🧿
@harindersingh9501
@harindersingh9501 4 ай бұрын
Waheguru je
@akshayaggarwal2754
@akshayaggarwal2754 4 ай бұрын
भाई अनमोल आप एक से एक नगीने खोजने वाले जोहरी हैं
@amitsandhu_
@amitsandhu_ 4 ай бұрын
ਜਿਉਂਦੇ ਵਸਦੇ ਰਹੋ ਵੀਰ ਜੀ
@Ritika_Raturi004
@Ritika_Raturi004 4 ай бұрын
the person have a peaceful mind and good personality 🌺🌻
@Am.Arsh01
@Am.Arsh01 4 ай бұрын
BAI M KALL HI sochdaa c ki bhaji nu dobara bulana chahidaa 😅❣️ Rab ne sun v lyii …. Waheguru mehr kre
Пришёл к другу на ночёвку 😂
01:00
Cadrol&Fatich
Рет қаралды 11 МЛН
An Unknown Ending💪
00:49
ISSEI / いっせい
Рет қаралды 56 МЛН
escape in roblox in real life
00:13
Kan Andrey
Рет қаралды 94 МЛН
Офицер, я всё объясню
01:00
История одного вокалиста
Рет қаралды 4,6 МЛН
NGO & Donations Explained ft. Anmol | Bharti TV
45:43
BHARTI TV
Рет қаралды 1 МЛН
Пришёл к другу на ночёвку 😂
01:00
Cadrol&Fatich
Рет қаралды 11 МЛН