EP-90 ਸ਼ਹੀਦ ਭਗਤ ਸਿੰਘ ਦੀ ਅਣਸੁਣੀ ਕਹਾਣੀ, Gandhi's Influence & Family Insights | AK Talk Show

  Рет қаралды 63,954

Anmol Kwatra

Anmol Kwatra

Күн бұрын

Пікірлер: 253
@SurjitSingh-qq2qu
@SurjitSingh-qq2qu 6 ай бұрын
ਜਾਤ ਪਾਤ ਤੋਂ ਉੱਪਰ ਉੱਠ ਕੇ ਇਨਕਲਾਬੀ ਯੋਧੇ ਦੇਸ਼ ਲਈ ਕੁਰਬਾਨ ਹੋਏ 🙏 ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਥਾਪਰ ਜੀ, 🙏ਪ੍ਰਣਾਮ ਸ਼ਹੀਦਾਂ ਨੂੰ 🙏❤❤❤❤❤
@HARKIRATKAUR1
@HARKIRATKAUR1 6 ай бұрын
ਕਾਸ਼!!!!! ਭਗਤ ਸਿੰਘ ਦੀ ਸੋਚ ਨੂੰ ਸਮਝ ਸਕੀਏ।
@VarinderjitsinghSingh-x8r
@VarinderjitsinghSingh-x8r 6 ай бұрын
ਭਗਤ ਸਿੰਘ ਵਰਗਾ ਸੂਰਮਾ ਨਾਂ ਹੋਈਆਂ ਨਾਂ ਕਦੇ ਹੋਣਾ,
@Panjab918
@Panjab918 5 ай бұрын
ਹੋਏ ਆ ਤੇ ਹੋਏ ਵੀ ਆਜ਼ਾਦੀ ਤੋਂ ਬਾਅਦ।
@komalbangarrunner7408
@komalbangarrunner7408 6 ай бұрын
ਵੀਰ ਜੀ ਮੈਂ ਤੁਹਾਡੇ ਸਾਰੇ ਪੋਸਟਕਾਟ ਵੇਖੇ ਨੇ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਾਲ਼ੇ ਸਮਝਣ ਨੂੰ ਵੀ ਭਾਈ ਜੱਸਾ ਸਿੰਘ ਜੀ ਗਿਆਨ ਦਾ ਭੰਡਾਰ ਨੇ ਤੁਸੀਂ ਬਹੁਤ ਜ਼ਿਆਦਾ ਨੇਕ ਇਨਸਾਨ ਹੋ 🙏🙏🙏🙏 ਸਾਰੀ ਟੀਮ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਸਭ ਨੂੰ ਤਰੱਕੀ ਬਖਸ਼ੇ ਲੰਮੀ ਉਮਰ ਕਰੇਂ ਸਭ ਦੀ 🙏🙏
@sonusamrai
@sonusamrai 6 ай бұрын
ਪ੍ਰਣਾਮ ਸ਼ਹੀਦਾ ਨੂੰ🙏🏽🙏🏽
@jashandeep3004
@jashandeep3004 5 ай бұрын
ਅਨਮੋਲ ਜੀ ਤੁਹਾਨੂੰ ਬੇਨਤੀ ਹੈ ਕਿ ਇਨ੍ਹਾਂ ਦੇ ਪਿਤਾ ਜੀ ਸਰਦਾਰ ਅਭੈ ਸਿੰਘ ਸੰਧੂ ਜੀ ਨੂੰ ਜਰੂਰ ਇਕ ਵਾਰ ਪੌਡਕਾਸਟ ਵਿਚ ਲਿਆਓ। ਗਿਆਨ ਅਤੇ ਬਲਿਦਾਨੀਆਂ ਦੀ ਦਾਸਤਾਨ ਦੀਆਂ ਬਹੁਤ ਕਿੱਸੇ ਕਹਾਣੀਆਂ ਉਨ੍ਹਾਂ ਤੋਂ ਤੁਹਾਡੇ ਪੌਡਕਾਸਟ ਵਿਚ ਸੁਣਨ ਲਈ ਮਿਲਣਗੀਆਂ। 🙏🙏🙏 ਪੌਡਕਾਸਟ ਬਹੁਤ ਵਧੀਆ ਸੀ।
@LovepreetSingh-rd9qn
@LovepreetSingh-rd9qn 6 ай бұрын
ਬਹੁਤ ਵਧੀਆ ਪੋਡਕਾਸਟ ਸੀ, ਬਹੁਤ ਕੁਝ ਸਿੱਖਣ ਨੂੰ ਮਿਲ ਆ। 💯💯💯👌👌
@Anu_Bharti22
@Anu_Bharti22 6 ай бұрын
Amazing Podcast with lots of motivation... Kini vadi inspiration ne Bhagat Singh ji Youth vaste ki hamesha apni desh nu Respect karo or apne society nu grow karan ch apna contribution do... After connected with Ak Talk Show Life nu dekhn da perspective totally chng ho gya... Bahut vadia feel hunda khud ch har din kuch chnga sekh ke... Thanku so much Sir tusi sachi Bahut vadia kam kar rahe ho jihde nal society de loka bahut hi Positivity de nal ek sahi awareness mil rahi hai...
@surinderkaur7628
@surinderkaur7628 5 ай бұрын
ਮੈਡਮ ਮੈ ਭਗਤ ਸਿੰਘ ਜੀ ਦੀ ਡਾਇਰੀ ਲੈਣਾ ਚਾਹੁੰਦੀ ਹਾਂ ਹਿੰਦੀ ਵਿੱਚ ਕਿਉਂਕਿ ਮੈਂ ਮਧ ਪ੍ਰਦੇਸ਼ ਵਿਚ ਰਹਿੰਦੀ ਹਾਂ ਮੈ ਹੋਰ ਲੋਕਾਂ ਨੂੰ ਪੜਾਉਣ ਚਾਹੁੰਦੀ ਹਾਂ
@theharshkashyap
@theharshkashyap 4 ай бұрын
ORDER E BOOK IN PUNJABI USE GOOGLE LENS TRANSLATER AND ITS DONE.
@PoojaRani-n5p
@PoojaRani-n5p 6 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🌹
@beingpunjabi3601
@beingpunjabi3601 6 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🏻❤️
@rinkumattran
@rinkumattran 6 ай бұрын
ਸਲੂਟ ਸਲੂਟ ਸਲੂਟ ❤❤ ਜੀ , ਮੇਰੀਆਂ ਅੱਖਾਂ ਚ ਪਾਣੀ ਆ ਗਿਆ ਸੁਣਦੇ ਸੁਣਦੇ 🙏🙏🙏🙏🙏
@jashanpreetshrma6121
@jashanpreetshrma6121 5 ай бұрын
Love this podcast.. motivational, inspirational for youth . Thanks anmol g and mam for this podcast.
@GurtejSingh-wd4qo
@GurtejSingh-wd4qo 6 ай бұрын
ਪ੍ਰਣਾਮ ਸ਼ਹੀਦਾਂ ਨੂੰ 👏 👏
@jashandeep3004
@jashandeep3004 5 ай бұрын
ਸਿਮਰਨਜੀਤ ਸਿੰਘ ਮਾਨ ਨੂੰ ਫੋਲੋ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਨਰਲ ਡਾਇਰ ਜਿਸਨੇ ਵਿਸਾਖੀ ਵਾਲੇ ਦਿਨ ਨਿਹੱਥੇ ਲੋਕਾਂ ਨੂੰ ਗੋਲੀਆਂ ਮਾਰੀਆਂ ਸਨ, ਨੂੰ ਹਰਿਮੰਦਰ ਸਾਹਿਬ ਵਿਚ ਬੁਲਾ ਕੇ ਸਰੋਪਾ ਭੇਂਟ ਕੀਤਾ ਸੀ। ਦੇਸ਼ ਦੇ ਦੁਸ਼ਮਣਾਂ ਨਾਲ ਬੈਠਣ ਵਾਲੀ ਪੌਧ ਹੈ ਸਿਮਰਨਜੀਤ ਸਿੰਘ ਮਾਨ। ਇਸ ਨੂੰ ਫੋਲੋ ਕਰਕੇ ਤੁਸੀਂ ਅਪਣੇ ਚੰਗੇ ਪਰਿਵਾਰ ਦੀ ਪਰਵਰਿਸ਼ ਨਹੀਂ ਕਰ ਸਕਦੇ
@jashandeep3004
@jashandeep3004 5 ай бұрын
ਸਿਮਰਨਜੀਤ ਸਿੰਘ ਮਾਨ ਨੂੰ ਫੋਲੋ ਕਰਨ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਨਰਲ ਡਾਇਰ ਜਿਸਨੇ ਵਿਸਾਖੀ ਵਾਲੇ ਦਿਨ ਨਿਹੱਥੇ ਲੋਕਾਂ ਨੂੰ ਗੋਲੀਆਂ ਮਾਰੀਆਂ ਸਨ, ਨੂੰ ਹਰਿਮੰਦਰ ਸਾਹਿਬ ਵਿਚ ਬੁਲਾ ਕੇ ਸਰੋਪਾ ਭੇਂਟ ਕੀਤਾ ਸੀ। ਦੇਸ਼ ਦੇ ਦੁਸ਼ਮਣਾਂ ਨਾਲ ਬੈਠਣ ਵਾਲੀ ਪੌਧ ਹੈ ਸਿਮਰਨਜੀਤ ਸਿੰਘ ਮਾਨ। ਇਸ ਨੂੰ ਫੋਲੋ ਕਰਕੇ ਤੁਸੀਂ ਅਪਣੇ ਚੰਗੇ ਪਰਿਵਾਰ ਦੀ ਪਰਵਰਿਸ਼ ਨਹੀਂ ਕਰ ਸਕਦੇ
@f4foood
@f4foood 5 ай бұрын
pr bhagat singh da ta viah hi ni hoya ? fr grand daughter kithonaa gyi???
@PanesarKamal-nt8tn
@PanesarKamal-nt8tn 6 ай бұрын
ਭਗਤ ਸਿੰਘ ਵਰਗਾ ਹੋਣਾ ਹਰੇਕ ਦੇ ਵੱਸ ਨਹੀ, ਬਕੱਵਾਸੀ ਬਹੁਤੇ
@RAMANDEEPKAUR-tj2dp
@RAMANDEEPKAUR-tj2dp 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@vhihg9858
@vhihg9858 5 ай бұрын
Sir Hindi me interview lijiye plzz samjh nhi ata Punjabi 😮
@Lefty_Deepak
@Lefty_Deepak 5 ай бұрын
ਏਨੇ ਮਹਾਨ ਇਨਸਾਨ ਦੀ ਗ਼ਲ ਚਲ ਰਹੀ ਹੈ ।।।। ਪਰ ਏਨੇ ਸਾਰਾ show English ਮਾਰ ਮਾਰ ਕੇ ਲੰਗਾਤਾ ।।।ਕੁਛ ਨੀ ਪਤਾ ਇਸ ਨੂੰ
@Avrindersingh01
@Avrindersingh01 5 ай бұрын
Sorry to say anmol Veere thumbnail vich shaheed de spelling correct kardo please anmol veer eda sahi ni lagda apa gal kis di kar rahe aa te dhyan nal karo please bro love from canada 🇨🇦
@kirankaur4504
@kirankaur4504 6 ай бұрын
ਪ੍ਰਣਾਮ ਸ਼ਹੀਦਾਂ ਨੂੰ 👏👏👏💐💐💐
@taniasaxena2214
@taniasaxena2214 5 ай бұрын
ਤੇ ਅੱਜ ਕੱਲ ਦੇ ਜੁਆਕ ਕੁਰਬਾਨੀ ਪਾਣੀ ਚ ਪਾਉਣ ਨੂੰ ਫਿਰਦੇ ਨੇ ਖਾਲਿਸਤਾਨ ਬਣਾ ਕੇ 🤦🏻‍♂️🤦🏻‍♂️🤦🏻‍♂️ ਭੋਲਿਆ ਨੂੰ ਇਨ੍ਹਾਂ ਨੀ ਪਤਾ ਖ਼ਲਿਸ ਸੋਚ ਹੋਣੀ ਚਾਹੀਦੀ ਪਹਿਲਾ ਇਹਨੂੰ ਮੁਕੱਮਲ ਕਰਨ
@laddi.dhillon84
@laddi.dhillon84 4 ай бұрын
ਭਾਈ ਅੰਮ੍ਰਿਤਪਾਲ ਅਜ਼ਾਦੀ ਦੀ ਗੱਲ ਕਰਦਾ ਸੀ ਉਹ ਤਾ ਥੋਨੂੰ ਮਾੜਾ ਲੱਗਦਾ
@simmipadda2068
@simmipadda2068 6 ай бұрын
Mai Shaheed Bhagat Singh Sandhu di chotte Sister Bibi Amar Kaur da grandson haa. Pind Dyalpur Distt Kapurthala/Jalandhar to haa. Asi UK rende ha but mai Bhen nu janda nai naa hi kdi aapni Daadi di rishtedaari ch dekhya?
@ravneetdhaliwal2609
@ravneetdhaliwal2609 5 ай бұрын
She did not answer well but we love Bhagat Singh
@Makhan-r1j
@Makhan-r1j 6 ай бұрын
❤ ਪ੍ਰਣਾਮ ਸ਼ਹੀਦਾਂ ਜੀ ਨੂੰ ❤
@sgill3575
@sgill3575 Ай бұрын
.. at 30 mins..it's been quite boring....feels like a little kid knows about Bhagat Singh more than her..conversation held no depth.
@jugrajsinghsidhu1551
@jugrajsinghsidhu1551 4 ай бұрын
ਪਿੱਛੇ ਜਿਹੇ ਇੱਕ ਬੰਦਾ ਸ਼ਹੀਦ ਭਗਤ ਸਿੰਘ ਨੂੰ ਆਰੀਆ ਸਮਾਜੀ ਕਹਿਕੇ ਭੰਡਦਾ ਰਿਹਾ ਸੀ ਜਦੋਕਿ ਸ਼ਹੀਦ ਭਗਤ ਸਿੰਘ ਹੋਰੀ ਜੇ ਅੰਗਰੇਜ ਸਰਕਾਰ ਕੋਲੋ ਮਾਫੀ ਮੰਗ ਲੈਦੇ ਤਾ ੳਹ ਅਤੇ ੳਹਨਾ ਦੇ ਸਾਥੀਆ ਦੀ ਜਾਨ ਬਚ ਸਕਦੀ ਸੀ ਪਰ ੳਹਨਾ ਨੇ ਦੇਸ ਦੀ ਅਜਾਦੀ ਨੂੰ ਅੱਗੇ ਰੱਖਿਆ ਸੀ ਦੂਜੇ ਪਾਸੇ ਉਹ ਬੰਦਾ ਜੇਲ੍ਹ ਤੋ ਬਾਹਰ ਆਉਣ ਲਈ ਪਹਿਲਾ ਪਹਿਲਾ ਆਦਲਤ ਵਿੱਚ ਜਮਾਨਤ ਦੀਆ ਆਰਜੀਆ ਲਾਉਂਦੇ ਨੇ ਦੂਜੇ ਪਾਸੇ ਸਹੀਦ ਭਗਤ ਸਿੰਘ ਅਤੇ ਉਹਨਾ ਦੇ ਸਾਥੀਆ ਨੇ ਕੋਈ ਜਮਾਨਤ ਦੀ ਅਰਜੀ ਤੱਕ ਨਹੀ ਲਾਈ ਸੀ ਨਾ ਕੋਈ ਚੌਣ ਲੜੀ ਸੀ
@chandersinghdhillon9490
@chandersinghdhillon9490 2 ай бұрын
Just a simple respectful question....Bhagat Singh never married and never had a child...so how come we see a grand daughter????
@FuffadJi-wz8od
@FuffadJi-wz8od 5 ай бұрын
1984 ch tadi family kithe C bhagat singh ji da naam use krke views lain lyi kuch b boli jande o 1984 ch kyu ni bhagat singh ji de samarthak aye samne ya tadi family waleya ne ki kita just for views
@dalvirchand8062
@dalvirchand8062 6 ай бұрын
Veer ji tuhadi GAL bat sundian inj lagda sheed bhagat Singh ji sanu. Halun Ke jgah rehe ne Bro thanks tuhada te didi Horan da.
@beingpunjabi3601
@beingpunjabi3601 6 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🏻❤️
@prempaltara2801
@prempaltara2801 6 ай бұрын
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਅਨਮੋਲ ਜੀ,ਅੱਜ ਅਸੀਂ ਯੂਰਪ ਵਿੱਚ ਘੁੰਮਣ ਆਏ ਹੋਏ ਹਾਂ ਤੇ ਇੱਥੇ ਪੰਜਾਬੀ ਮੁੰਡੇ ਨੂੰ ਸੜਕਾਂ ਤੇ ਸਫਾਈ ਕਰਦੇ ਦੇਖੇਆ ਪਰ ਜੇ ਕਿਤੇ ਇਹਨਾਂ ਨੂੰ ਭਾਰਤ ਵਿੱਚ ਇਹ ਕੰਮ ਕਰਨ ਨੂੰ ਕਹੀਏ ਤਾਂ ਇਹ ਸ਼ਰਮ ਮਹਿਸੂਸ ਕਰਦੇ ਨੇ ਜਦ ਕਿ ਕੋਈ ਵੀ ਕੰਮ ਚੰਗਾ ਮਾੜਾ ਨਹੀਂ ਹੁੰਦਾ ਪਰ ਇੱਥੇ ਇਹਨਾਂ ਨੂੰ ਜੋ ਵੀ ਕੰਮ ਮਿਲੇਗਾ ਕਰਨਾ ਹੀ ਪੈਣਾ ਏ, ਕਾਸ਼ ਇਹ ਆਪਣੇ ਪਰਿਵਾਰਾਂ ਦੇ ਕੋਲ ਰਹਿ ਕੇ ਮਿਹਨਤ ਕਰਨ 🙏🏻
@RakeshJoshi-rg5ms
@RakeshJoshi-rg5ms 6 ай бұрын
Right but asi Sare Punjab govt nu eh request karde a jis tara Haryana Himachal ch open a factory same Punjab ch ve hon ta jo sade munde gulf country ja ke 15 hajar ghar bhej rahe ohi Punjab ch factory ch km. Karn sadi PB govt sanu job nahi de rahi so next thing ta phir out of india he hundi sadi
@prempaltara2801
@prempaltara2801 5 ай бұрын
I’m 100% agree with you Rakesh ji , Hope for the best ਼
@SunitaVerma-qi8zb
@SunitaVerma-qi8zb 6 ай бұрын
Thank you veer g 🙏
@anildevgan1820
@anildevgan1820 6 ай бұрын
Bhut Vadiya laga paji Tuhda podcast Dekh k Bhagat Singh ji warga Surma kade mur Nai Auna Par Anmol paji Jo Tusi sewa Kar rahe ho Oh v koi Surma hi Kar sakda Waheguru ji Thanu Hamesha Chardi Kala Ch Rakhan
@PTCwelfaresociety01722
@PTCwelfaresociety01722 6 ай бұрын
Aj bhi sahed bhagat singh ji h... Anmol veer or unki team ke beach mai... Desh kiSeva kisi bhi roop mai ki ja skti h...anmol veer or unki team misal h... Parnam saheda nu...
@PTCwelfaresociety01722
@PTCwelfaresociety01722 6 ай бұрын
🙏🙏🇮🇳🇮🇳❤️❤️👌👌
@dr.gurvindersingh432
@dr.gurvindersingh432 4 ай бұрын
Ajj oh v tariffan kar Rahe jede comrades nu galan kad de ne cpim nu kise ne support ni Kita congress te bjp de magar lage saare..
@sukhisidhu8925
@sukhisidhu8925 6 ай бұрын
ਅਨਮੋਲ ਬਾਈ ਜੀ ਕਦੇ ਸਰਦਾਰ ਕਰਤਾਰ ਸਿੰਘ ਸ਼ਰਾਭਾ ਜੀ ਦੇ ਬਾਰੇ ਵੀ ਕਰੋ
@ashokkumar-xy1lm
@ashokkumar-xy1lm 6 ай бұрын
Pranam Shahida nu❤❤
@manindersandhu4900
@manindersandhu4900 6 ай бұрын
Bhai why and what the need of getting donation from NRIs and goverment of India failed to provide basic needs of their country men and women . Why you never question to goverment that they are more worried about big gun and provide security ot them only and what about the security of average person on country??? Good to talk and discuss good things and donations etc
@shortie8432
@shortie8432 5 ай бұрын
Thumbnail ch "shaheede" nu - shadede likhea hoya bro.. cahnge krlo 🙏
@veerpalkaur2237
@veerpalkaur2237 6 ай бұрын
Waheguru ❤
@the_bhartiya_spirit
@the_bhartiya_spirit 6 ай бұрын
Amar veer Bhagat Singh ji ko shat shat naman ❤🙏🕉️
@narinderkaur5644
@narinderkaur5644 6 ай бұрын
ਪ੍ਣਾਮ ਸ਼ਹੀਦਾਂ ਨੂ🙏🙏💐💐💐💐💐
@FuffadJi-wz8od
@FuffadJi-wz8od 5 ай бұрын
Nale mai eh jo b bhn a ehnu dsna chauna desh ne sanu bhut kuch dita akal takht te attack sadi kaum nal genocide krke ohna ne es genocide nu riots da naam diya tuc ta aware oh pata hou? Sadiya bhna de rape hoye ne ethe hor b bhut kuch dita anmol 22 jawab dayi sawal puchi jawab daunga baki haje list lambi a ki sarkar ne ki di ta sanu 🙌
@kamalkaur5378
@kamalkaur5378 6 ай бұрын
Anmool ji thode sare podcast te sidhe dil ch utar jande he thank u so much
@harishsharma172
@harishsharma172 2 ай бұрын
Mubaraka Anmol veer k enni Mahaan Shakhsiyat de vansh nl aj sanmukh kraya tey dujja drna-dbna nhi kdi v jihne toreya jaan de k ohne kuj chngga soch k he toreya hou. Pranaam Shaheeda nu🙏🏻
@JaskaranSingh-bx1hh
@JaskaranSingh-bx1hh 6 ай бұрын
Didi hona ne eh gal bhut vdia kiti ....k apne Desh nu pyar kro ...ethe v Sara kuj hai ....lod hai bs awareness di..... thanks anmol g
@akaldhillon7676
@akaldhillon7676 5 ай бұрын
ਪ੍ਰਣਾਮ ਸ਼ਹੀਦਾਂ ਨੂੰ🙏
@sanghamitrasahoo3372
@sanghamitrasahoo3372 6 ай бұрын
How come I came across a day late ...I have subscribed with bell alert.Thank for getting this podcast.
@robinpreet9395
@robinpreet9395 6 ай бұрын
ਬਹੁਤ ਵਧੀਆ ਪੋਡਕਾਸਟ ਆ❤❤
@majhealemunde452
@majhealemunde452 6 ай бұрын
Agar ess nu ehna hunda punjab layi ..khul k samne andi ..show teh an hi hu chaa c ehnu ..anmol veer?
@sunehakatha1700
@sunehakatha1700 6 ай бұрын
Amazing podcast.i am really enjoyed this podcast.1st show aa duniya da jis vich audience v bhut kuch sikh rhi aa.bhut worthful hunde ne sare podcast.world best show and World best podcaster ❤❤
@laddi.dhillon84
@laddi.dhillon84 4 ай бұрын
ਕਈ ਬਣਦੇ ਸਮਾਜ ਸੇਵੀ ਟਿਕਟਾ ਲਈ😅😅
@kamaldeepsingh3988
@kamaldeepsingh3988 6 ай бұрын
ਭਰਾਵਾ ਜੋ ਪੜ੍ਹੇ ਦਿਮਾਗ ਖੋਲ੍ਹ ਕੇ ਤੇ ਅੰਧਭਗਤੀ ਪਾਸੇ ਰੱਖ ਕੇ ਪੜ੍ਹੇ... 📢 ਆਰੀਆ ਸਮਾਜੀਆਂ ਤੇ ਲਾਲਾ ਲਾਜਪਤ ਰਾਇ ਦੀ ਚੱਕ ਚ ਆਕੇ ਪੁੱਠੇ ਸਿੱਧੇ ਕੰਮ ਕਰੀ ਗਿਆ... ਲਾਲੇ ਵਰਗਿਆਂ ਨੇ ਗ਼ਦਰ ਪਾਰਟੀ ਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸੋਚ ਤੇ ਕੁਰਬਾਨੀ ਨੂੰ ਖ਼ਤਮ ਕਰਨ ਲਈ ਸਿੰਘ ਨਾਮ ਵਾਲਾ ਹਿੰਦੂ ਸ਼ਖਸ ਭਾਲ ਕੇ ਪੰਜਾਬ ਦੀ ਆਜ਼ਾਦੀ ਨੂੰ ਰਾਸ਼ਟਰਵਾਦੀ ਬਣਾ ਦਿੱਤਾ... ਨਾ ਕਾਂਗਰਸ ਨਾ ਆਰੀਆ ਸਮਾਜੀ ਕਿਸੇ ਨੇ ਵੀ ਕਦੇ ਵੀ ਪੰਜ਼ਾਬ ਦੇ ਸੱਚੇ ਸੁੱਚੇ ਫ਼ਲਸਫੇ ਨੂੰ ਇਹੋ ਜਿਹੇ ਗੱਦਾਰਾਂ ਨੂੰ ਵਰਤ ਕੇ ਗੰਧਲਾ ਕਰਨ ਚ ਖ਼ੂਬ ਯੋਗਦਾਨ ਪਾਇਆ... ਪੰਜ਼ਾਬੀ ਲੋਕਾਂ ਨਾਲ ਏਨੀ ਕੁੱਤੇਖਾਣੀ ਵੀ ਏਸੇ ਕਰਕੇ ਹੋ ਰਹੀ ਆ ਵੀ ਇਹ ਪਹਿਲਾਂ ਤੋਂ ਗਦਾਰ ਲੋਕਾਂ ਦੀ ਪਛਾਣ ਕਰਨ ਚ ਨਾਕਾਬਿਲ ਨੇ.. ਜਿਹੜਾ ਵੀ ਗੱਪ ਸ਼ੜਪ ਛੱਡ ਜਾਂਦਾ ਓਸੇ ਪਿੱਛੇ ਹੋ ਹੋ ਕਰਕੇ ਸੱਚ ਮੰਨ ਲੈਂਦੇ ਆ... ਕਾਮਰੇਡੀ ਜਾ ਆਰੀਆ ਸਮਾਜੀ ਹੋਣ ਕਰਕੇ ਹੀ ਇਹਦੀ ਮਸ਼ਹੂਰੀ ਕੀਤੀ ਆ ਭਾਰਤੀ ਨਿਜ਼ਾਮ ਨੇ.. ਗ਼ਦਰ ਪਾਰਟੀ ਤੇ ਊਧਮ ਸਿੰਘ ਵਰਗਿਆਂ ਸਿੱਖਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਛੋਟੀਆਂ ਨਹੀਂ ਜਿਹਨਾਂ ਦੀਆਂ ਔਲਾਦਾਂ ਰੁਲ ਰਹੀਆਂ ਨੇ ਤੇ ਇਹ ਲੋਕ ਮੌਜਾਂ ਮਾਰ ਰਹੇ ਨੇ...ਇਹ ਔਲਾਦਾਂ ਕਦੇ ਦਸਣਗੀਆਂ ਵੀ ਅਖੀਰੀ ਸਮੇਂ ਭਗਤ ਸਿੰਘ ਸਿੱਖੀ ਵੱਲ ਪਰਤ ਪਿਆ ਸੀ ਤੇ ਪਛਤਾਵਾ ਕਰਨ ਲੱਗ ਗਿਆ ਸੀ ਵੀ ਆਰੀਆ ਸਮਾਜੀਆਂ ਤੇ ਲਾਲੇ ਮਗਰ ਲੱਗ ਕੇ ਕਦੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਸਮਝ ਨਹੀਂ ਸਕਿਆ.... ਓਹ ਬਚ ਸਕਦਾ ਸੀ ਪਰ ਜੇਬ ਚ ਰੱਖੀ ਸਰਾਭੇ ਦੀ ਫੋਟੋ ਤੇ ਭਾਈ ਰਣਧੀਰ ਸਿੰਘ ਨਾਲ ਜੇਲ ਚ ਰੋਜ਼ਾਨਾ ਮੁਲਾਕਾਤਾਂ ਨਾਲ ਭਗਤ ਸਿੰਘ ਗੁਰੂਆਂ ਨੂੰ ਮੰਨਣ ਲੱਗ ਪਿਆ ਸੀ ਏਸੇ ਕਰਕੇ ਬਾਹਮਣੀ ਨਿਜ਼ਾਮ ਤੇ ਅੰਗਰੇਜਾਂ ਨੇ ਮਿਲਕੇ ਰਾਤੋਂ ਰਾਤ ਫਾਂਸੀ ਲਾ ਦਿੱਤੀ...
@kaursukh6634
@kaursukh6634 6 ай бұрын
Shukar aa kise nu tan pta sach da.
@inder1253
@inder1253 6 ай бұрын
Wah bai wah
@thesikhriders-hm5rw
@thesikhriders-hm5rw 6 ай бұрын
So jao, tuc, 😂😂😂😂
@rjdevdeo
@rjdevdeo 6 ай бұрын
Thank Anmol, bring a good topic and a beautiful positive people.
@FuffadJi-wz8od
@FuffadJi-wz8od 5 ай бұрын
Anmol 22 Tu hindu a tere ser te koi danda leke ni betha par asi sikh a sade li rules alag ne dande b ne rafla be ne special kanun b jo jo dujjeya li iknsaal sade li 2 saal ta rehndo veer
@anildevgan1820
@anildevgan1820 6 ай бұрын
Didi Diya te tuhadiya gala bhut motivation lagiyea paji Mai Europe Ch ha phela te sochiyea c ithea settle hon da But Hun Nai Hun Apne desh Ch Kam Seattle Kara Gea baba mehar kare
@harpreetsohal9410
@harpreetsohal9410 6 ай бұрын
🙏💯
@jaspalsingh4959
@jaspalsingh4959 6 ай бұрын
ਵਾਹਿਗੁਰੂ ਜੀ ਕਿਰਪਾ ਕਰਨ👍👍👍
@PreetDhaliwal-xh6dm
@PreetDhaliwal-xh6dm 6 ай бұрын
Salute s bhagat Singh 🙏🙏🇮🇳❤️💕
@ranakhuman1063
@ranakhuman1063 4 ай бұрын
Why so much flashing, bad for the brain
@arushichalotra_12
@arushichalotra_12 4 ай бұрын
🙏🏼🙏🏼🙏🏼…. Thank you for this one 🙏🏼🙏🏼🙏🏼🙏🏼🙏🏼
@indersingh2239
@indersingh2239 3 ай бұрын
Very nice Podcast ❤SALUTE
@gurwindersidhu6542
@gurwindersidhu6542 6 ай бұрын
Tusi Bhagat Singh de bhanje professor jagmohan singh nu bulao keuon ke Bhagat Singh de family vicho jagmohan singh ne sb to jayada Bhagat Singh research keeta, oh jayada jande a Bhagat Singh de baare. Jagmohan Singh bhagat singh de sister Amar kaur de bete a te bibi Amar kaur to unna ne Bhagat Singh baare bhaut sunya te janiea
@baldishkaur9953
@baldishkaur9953 6 ай бұрын
Parnam shaheedan nu 🙏🏼🙏🏼🙏🏼🙏🏼🙏🏼
@akashdeepsinghgrewal3721
@akashdeepsinghgrewal3721 5 ай бұрын
ਵੀਰ ਜੀ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਪਰਿਵਾਰ ਵਾਲਿਆਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਸਾਨੂੰ ਦੱਸੋ ਜੀ
@diljitboss156
@diljitboss156 6 ай бұрын
ਬਾਈ ਏਨੂੰ ਕੁਸ਼ ਵੀ ਪਤਾ ਨੀ ਮਜਾ ਨਾਈ ਆਇਆ 😢ਤੁਸੀਂ ਕੁਸ਼ ਪੁੱਛਦੇ ਹੋ ਕੁਸ਼ ਹੋਰ ਬੋਲੀ ਜਾਂਦੀ
@amankaushal4797
@amankaushal4797 6 ай бұрын
Bhagat Singh always live in mi ❤❤heart but she told nothing about his life
@zoyaahmed1519
@zoyaahmed1519 6 ай бұрын
ਬੁਰਾਈ ਇਸ ਲਈ ਨਹੀਂ ਵਧਦੀ ਕਿ ਬੁਰੇ ਲੋਕ ਵਧ ਗਏ ਨੇ ਬਲਕਿ ਬੁਰਾਈ ਇਸ ਲਈ ਵਧਦੀ ਹੈ ਕਿਉਂਕਿ ਬੁਰਾਈ ਸਹਿਣ ਵਾਲੇ ਲੋਕ ਵਧ ਗਏ ਨੇ🇮🇳←
@musiclover.3901
@musiclover.3901 6 ай бұрын
Respect and Salute to our Martyrs.🙏
@simranrandhawa9037
@simranrandhawa9037 6 ай бұрын
Sachin akhan vich ansu aagea gallan sun ke bahut vadhia lgga .
@VickyKumar-nm7tz
@VickyKumar-nm7tz 6 ай бұрын
Thank you brother ❤❤❤
@manrajjakhar7738
@manrajjakhar7738 5 ай бұрын
💫💫🪔🪔🪔💫💫 🤲🤲🙇‍♂️🙇‍♂️🙇‍♂️🤲🤲
@KULWANT_101
@KULWANT_101 5 ай бұрын
❤❤❤✊🏻BHAGAT🦅SINGH👉🏻No1💪🏻💪🏻💪🏻 ANMOL
@HajinderkaurSandhu
@HajinderkaurSandhu 6 ай бұрын
ਪ੍ਨਾਮ ਸ਼ਹੀਦਾਂ ਨੂੰ
@Prabhkor
@Prabhkor 4 ай бұрын
Waheguru mehar kare tuhade te aapne desh utte 🙏 schayi kdi ni rukdi
@MOUDGILL_BOYEZ
@MOUDGILL_BOYEZ 6 ай бұрын
Pranaam Shaheedan nu 🙏🙏🙏🙏
@Mohitbalachaur
@Mohitbalachaur 5 ай бұрын
SHAHEED E Ajam BHAGAT SINGH Ji🎯 MY idol❤
@grewalonkar4810
@grewalonkar4810 5 ай бұрын
ਬਾਈ ਪਚਾਣ ਨਹੀਂ ਪਚਾਉਣ ਹੁੰਦਾ ਪੰਜਾਬੀ ਚੰਗੀ ਤਰਾਂ ਬੋਲਿਆ ਕਰ
@Hardeepsingh-xt1il
@Hardeepsingh-xt1il 6 ай бұрын
Vire agla podcast Grewalfarm 2020 naal kro Ajay Pratap singh Grewal
@Bharatyatra722
@Bharatyatra722 2 күн бұрын
शहीद- a- आज़म ❤❤❤❤❤❤❤❤
@tekindersingh3387
@tekindersingh3387 6 ай бұрын
Hello sir mainu v BHAGAT SINGH ji g orignal dairy punjabi wich cha hi di ae g kis number te call kari ye g asi
@baljinderkaler1713
@baljinderkaler1713 6 ай бұрын
Bari Khushi hoi Mam nu mil ke buhat khoob gall batt kar rhe hn
@nehathakur6181
@nehathakur6181 6 ай бұрын
❤❤❤❤ from Shimla
@rajputamanthakur3887
@rajputamanthakur3887 6 ай бұрын
❤❤❤
@Harmuthkuthanapalithi
@Harmuthkuthanapalithi 6 ай бұрын
Khalistan only solution
@theharshkashyap
@theharshkashyap 4 ай бұрын
13:22 ITS TURE BRO LPOI JHUTH NI
@jasdeepsingh265
@jasdeepsingh265 6 ай бұрын
❤❤
@Helping-bygod
@Helping-bygod 6 ай бұрын
Very good Anmol 22 ji ❤🙏
@jasseBeardo
@jasseBeardo 2 ай бұрын
Alot of respect brother ❤
@HMGSP
@HMGSP 5 ай бұрын
Phla bhen padh keaa
@FuffadJi-wz8od
@FuffadJi-wz8od 5 ай бұрын
Panjab ta ajj v gulam a🙌
@tarsemdhaliwal4088
@tarsemdhaliwal4088 6 ай бұрын
ਬਹੁਤ ਵਧੀਆ ਗੱਲ ਬਾਤ ।ਸਲਾਮ
@dr.jagtarsinghkhokhar3536
@dr.jagtarsinghkhokhar3536 4 ай бұрын
🙏🙏🙏
@HajinderkaurSandhu
@HajinderkaurSandhu 6 ай бұрын
ਪ੍ਹਨਾਮ ਸ਼ਹੀਦੀ ਨੂੰ
@simarpartapbhatti9474
@simarpartapbhatti9474 3 ай бұрын
👍👍
@377ashpreetkaur5
@377ashpreetkaur5 6 ай бұрын
veere can you please reply me by telling how we can approach to buy that Jail dairy (book) of Sahid Bhagat Singh
Ozoda - Lada ( Ko’k jiguli 2 )
06:07
Ozoda
Рет қаралды 16 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 13 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,2 МЛН
Players vs Corner Flags 🤯
00:28
LE FOOT EN VIDÉO
Рет қаралды 75 МЛН
NGO & Donations Explained ft. Anmol | Bharti TV
45:43
BHARTI TV
Рет қаралды 1 МЛН
Ozoda - Lada ( Ko’k jiguli 2 )
06:07
Ozoda
Рет қаралды 16 МЛН