ਗੁਰਬਾਣੀ ਸ਼ੁੱਧ ਉਚਾਰਨ ਦੇ ਨੁਕਤੇ ਸਮਝੋ ( ਹਿ ਨੂੰ ਸਿਹਾਰੀ ਦੀ ਮਾਤਰਾ ) BY SUKHVINDER SINGH LUDHIANA

  Рет қаралды 67,557

AAO GURBANI SIKHIYE

AAO GURBANI SIKHIYE

Күн бұрын

Пікірлер: 231
@HarbansSingh-wr6kl
@HarbansSingh-wr6kl Жыл бұрын
ਵਾਹਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਇਹੋ ਜਿਹੀ ਵੀਡੀਓਜ਼ ਸੁਣਨ ਨਾਲ ਬਹੁਤ ਸਾਰੀਆਂ ਗਲਤੀਆਂ ਸਾਨੂੰ ਸਮਝ ਆ ਗਈਆਂ ਜੀ ਬਹੁਤ ਵਧੀਆ ਆਪ ਜੀ ਨੇ ਸਮਝਾਇਆ ਹੈ ਜੀ
@SukhbirSingh-wx2kb
@SukhbirSingh-wx2kb 4 жыл бұрын
ਬਹੁਤ ਹੀ ਮਿਹਨਤ ਨਾਲ ਬਣਾਈ ਗਈ ਹੈ ਇਹ ਵੀਡੀਓ। ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ। ਜੱਗ ਜੱਗ ਜੀਓ ਵੀਰ ਜੀ ਤੇ ਇਸੇ ਤਰ੍ਹਾਂ ਗੁਰਬਾਣੀ ਪੜ੍ਹਨੀ ਸਿਖਾਉਂਦੇ ਰਹੋ।
@sarwansingh9575
@sarwansingh9575 2 жыл бұрын
ਅਛੀ ਜਾਨਕਾਰੀ ਸਮਝ 3ਵਾਰ ਦੇਖੀ
@karanjotsinghturban6467
@karanjotsinghturban6467 5 ай бұрын
ਜੁਗ ਜੁਗ ਜੀਉ ਹੁੰਦਾ ਹੈ
@SukhwantKaur-tj2uz
@SukhwantKaur-tj2uz 5 ай бұрын
Waheguru sada chardi kala bakshan veer nu 🙏🙏
@binnukalra8608
@binnukalra8608 4 жыл бұрын
ਬਹੁਤ ਹੀ ਵਧੀਆ ਜਾਣਕਾਰੀ ਅਤੇ ਗਲਤੀਆ ਠੀਕ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@gurjitsinghkhlsa8558
@gurjitsinghkhlsa8558 2 жыл бұрын
ਬਹੁਤ ਬਹੁਤ ਧੰਨਵਾਦ ਗੁਰੂ ਕੀ ਫ਼ੌਜੋਂ... ਤੁਸੀਂ ਜੋ ਕਰ ਰਹੇ ਹੋ ਇਹ ਹੈ ਸਿੱਖੀ ਦਾ ਸਹੀ ਪ੍ਰਚਾਰ.. ਵਾਹਿਗੁਰੂ ਜੀ ਆਪ ਜੀ ਦੀ ਹਮੇਸ਼ਾ ਚੜ੍ਹਦੀ ਕਲਾ ਰੱਖਣਗੇ ਜੀ.. ਵਾਹਿਗੁਰੂ ਜੀ ਕਾ....
@satwinderrealyouristrueisa9647
@satwinderrealyouristrueisa9647 2 жыл бұрын
Bhai Sahib ji you explained in very deeply the Gramametic pronounce in Gurubani as Gurmukhi in Shri Guru Granth Sahib ji. Wonderful knowledge God bless you. WAHEGURU ji kirpa karan ji. Thanks
@GursewakSingh-vn9ej
@GursewakSingh-vn9ej 2 жыл бұрын
ਧੰਨਵਾਦ। ਗੁਰਬਾਣੀ ਦੀ ਸੋਝੀ ਦਿੰਦੇ ਰਹੋ🙏
@tejasingh2647
@tejasingh2647 3 жыл бұрын
ਗੁਰਬਾਣੀ ਅੰਦਰ ਵਰਤੀ ਵਿਆਕਰਨ ਬਹੁਤ ਧਿਆਨ ਦੇਣ ਯੋਗ ਹੈ ਤੇ ਮਹੱਤਤਾ ਰੱਖਦੀ ਹੈ। ਜਿਹਨਾਂ ਨੇ ਕਿਰਿਆਵਾਚੀ, ਇੱਕ ਬਚਨ, ਬਹੁ ਬਚਨ, ਭੂਤਕਾਲ, ਵਰਤਮਾਨ ਕਾਲ, ਆਦਿਕ ਸਕੂਲ ਵਿੱਚ ਕਦੇ ਪੜਿਆ ਨਹੀਂ ਉਹ ਹਰ ਥਾਂ ਆਪਣਾ ਪ੍ਰਦਰਸ਼ਨ ਕਰਦੇ ਹਨ।
@Laljeet104
@Laljeet104 Жыл бұрын
Reply please
@prabhleenkaur9578
@prabhleenkaur9578 4 жыл бұрын
Wahe guru ji nice program wahe guruji ka khalsa wahe guru ji ki fateh
@prabhusingh2108
@prabhusingh2108 4 жыл бұрын
Waheguru ji AAP ji ਤੋਂ ਇਹ ਸੇਵਾ ਲਈ ਜਾਣ l
@bjsingh9358
@bjsingh9358 3 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ 🚩🌹
@ManjitSingh-vm2bq
@ManjitSingh-vm2bq Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਸਿੰਘ ਸਾਹਿਬ ਜੀ। ਅਜੇ ਵੀ ਪੰਜਾਬੀ ਵਿੱਚ ਹ ਤੇ ਇਸ ਨਾਲ ਸਿਆਰੀ ਤੇ ਬਿਹਾਰੀ ਦਾ ਉਚਾਰਣ ਇਸ ਤਰ੍ਹਾਂ ਕੀਤਾ ਜਾਂਦਾ ਹੈ। ਪਹਿਰਾ , ਬੋਲਣ ਵਿੱਚ ਪੈਹਰਾ ਮਿਹਨਤ, ਬੋਲਣ ਨੂੰ ਮੇਹਨਤ ਬਹਿ, ਬੈਹ ਸਹਿ, ਸੈਹ ਕਹਿੰਦਾ, ਕੈਹੰਦਾ
@Gurwindersingh-jm8mm
@Gurwindersingh-jm8mm 4 жыл бұрын
Very nice video helpful video waheguru ji tuhade te kirpa kare
@nachhatarkaur3723
@nachhatarkaur3723 2 жыл бұрын
ਬਹੁਤ ਵਧੀਆ ਢੰਗ ਨਾਲ ਗੁਰਬਾਣੀ ਸਿਖਾਉਣ ਲਈ ਧੰਨਵਾਦ।
@hotchandmulchandani4265
@hotchandmulchandani4265 4 жыл бұрын
Waheguru ji ka khalsa waheguru ji ki fateh
@BaldevSingh-ud7hw
@BaldevSingh-ud7hw 2 жыл бұрын
ਗੁਰੂ ਸਾਹਿਬ ਹੋਰ ਕਿ੍ਰਪਾ ਕਰਨ ਜੀ।
@harwindersinghsaini5318
@harwindersinghsaini5318 2 жыл бұрын
Veer ji tusi boat hi vadhiya dang naal Gurban de patth bare dasseya hai. Rab thanu chardi kala vich rakhe. Kayla
@manjeetkaur483
@manjeetkaur483 2 жыл бұрын
ਬਹੁਤ ਬਹੁਤ ਧੰਨਵਾਦ ਕਰਦੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bhupindersinghsaini2186
@bhupindersinghsaini2186 9 ай бұрын
ਧੰਨਵਾਦ ਜੀ। ਬਹੁਤ ਵਧੀਆ ਤਰੀਕੇ ਨਾਲ ਸ਼ਬਦਾਂ ਦਾ ਉਚਾਰਣ ਸਮਝਾਇਆ ਹੈ।
@jasbirkaur4971
@jasbirkaur4971 4 жыл бұрын
ਵਹਿਗੁਰੂ ਜੀ 🙏🙏
@mandeep6376
@mandeep6376 2 жыл бұрын
ਬਹੁਤ ਬਹੁਤ ਧੰਨਵਾਦ ਜੀ/ ਬਹੁਤ ਹੀ ਵਧੀਆ ਤਰੀਕੇ ਨਾਲ਼ ਗੁਰਬਾਣੀ ਦੇ ਇਨ੍ਹਾਂ ਸ਼ਬਦਾ ਦਾ ਉਚਾਰਣ ਦੱਸਿਆ ਹੈ /
@nirmalkaur3015
@nirmalkaur3015 3 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@sandhusuraj59
@sandhusuraj59 Жыл бұрын
ਬਹੁਤ ਵਧੀਆ ਸਮਝਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰਹਿਣ ਦਾ ਉਦਮ ਬਖਸ਼ੇ
@traditionalfood8805
@traditionalfood8805 11 ай бұрын
ਬਹੁਤ ਬਹੁਤ ਧੰਨਵਾਦ ਜੀ ਗਲਤੀਆਂ ਠੀਕ ਕਰਨ ਦਾ ਜੀ
@baljinderkular1821
@baljinderkular1821 Жыл бұрын
ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@NarinderSingh-re7wj
@NarinderSingh-re7wj 5 ай бұрын
Very valuable inputs given. Grammar plays a very important role in determining pronunciation and meaning in Gurbani. Very great Sewa ji.
@AvnishKumar-xp8wb
@AvnishKumar-xp8wb 4 жыл бұрын
Bahut vadhiya veer g lagya Waheguru ji ka khalsa Waheguru ji ki fateh
@baljeetkaurminhas3739
@baljeetkaurminhas3739 Жыл бұрын
ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਸ਼ਬਦ ਸਿਖਾਉਣ ਵਾਸਤੇ 🙏🙏🙏🙏
@kuldeepgill8431
@kuldeepgill8431 3 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਧੰਨਵਾਦ ਜੀ
@zorasingh3650
@zorasingh3650 5 ай бұрын
ਭਾਈ ਸਾਹਿਬ ਜੀ ਅਵਾਜ ਬਹੁਤ ਘੱਟ ਹੈ।
@bhagtabnbxnx3294
@bhagtabnbxnx3294 Жыл бұрын
ਮੈ ਗੁਰ ਬਾਣੀ ਪਢਨੀ ਸੁਰੂ ਕੀਤੀ ਹੈ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੈ ਜੀ
@NavjotKaur-h4u
@NavjotKaur-h4u 10 күн бұрын
Bohat nice knowledge video, thanks dear
@tejasingh2647
@tejasingh2647 2 жыл бұрын
ਗੱਲ ਸਮਝਣ ਵਾਲੀ ਹੈ। ਭਾਈ ਸਾਹਿਬ ਨੇ ਵਧੀਆ ਸਮਝਾਇਆ ਹੈ।
@JyotiKaur-h1j
@JyotiKaur-h1j Жыл бұрын
Bhut bhut DHAN wadd ji enni vadiya jankari denn lai🙏🙏🙏🙏
@HarpreetKaur-cv8bh
@HarpreetKaur-cv8bh 4 жыл бұрын
Dhanwaad ji
@santokhsingh2519
@santokhsingh2519 2 жыл бұрын
ਬਹੁਤ ਬਹੁਤ ਧੰਨਵਾਦ ਜੀ ਏਨੇ ਵਧੀਆ ਤਰੀਕੇ ਨਾਲ ਸਮਝਾਇਆ ਤੁਸੀ
@ManjeetKaur-eu5tc
@ManjeetKaur-eu5tc 3 ай бұрын
Waheguru ji waheguru ji
@gursharansingh1148
@gursharansingh1148 4 жыл бұрын
Baut vadia dasya baba ji 🙇🙇
@jspanesar9532
@jspanesar9532 3 жыл бұрын
NC ਬਹੁਤ ਵਦੀਆ ਜੀ
@surjitsinghmann9072
@surjitsinghmann9072 2 жыл бұрын
Wahaguru jee kaa khalsa waheguru jee kee fateh veerji bhot wadhia treeke naal smjhaaea ji
@HardeepSingh-ln6us
@HardeepSingh-ln6us 3 ай бұрын
ਧੰਨ ਵਾਦ ਜੀ
@SukhbirSingh-wx2kb
@SukhbirSingh-wx2kb 4 жыл бұрын
ਜੁਗ ਜੁਗ ਜੀਓ
@chattank9282
@chattank9282 Жыл бұрын
bahut vadhiaya jankari diti h. 🙏🙏
@namyapathry448
@namyapathry448 Жыл бұрын
Bhai Sahib ji aap ji da bhout bhout danvaad ji 🙏
@poonamsingh8441
@poonamsingh8441 3 жыл бұрын
Thanks veer ji bahut kug sikhan nu milia 🙏🏻🙏🏻
@kuljitkaur61
@kuljitkaur61 4 жыл бұрын
thanks waheaguru ji
@kulwantkaur4461
@kulwantkaur4461 3 жыл бұрын
, Kulwant Kaur ਵ
@harmanpreetkaur6618
@harmanpreetkaur6618 4 жыл бұрын
Dhanwad ji buhat buhat
@baldevbhangu4766
@baldevbhangu4766 2 жыл бұрын
ਧੰਨਵਾਦ ਜੀ
@hansrajsinghsingh8928
@hansrajsinghsingh8928 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਵੀਰ ਜੀ
@ravinderbhatia1262
@ravinderbhatia1262 2 жыл бұрын
Bhut sundar ji
@ManpreetSingh-dj9de
@ManpreetSingh-dj9de Жыл бұрын
bahut bahut dhanwaad ji
@surjeetcheema3216
@surjeetcheema3216 3 жыл бұрын
Veer jee this v d o is very helpfull to gurbani students very very thanks
@sewasingh5142
@sewasingh5142 3 жыл бұрын
ਧਨਵਾਦ ਵੀਰ ਜੀ
@thesingh57
@thesingh57 4 жыл бұрын
ਸਾਹਿ ਸਾਹਿ ਤੇ ਅਲਹੁ ਦਾ ਉਚਾਰਣ ਕਿਵੇਂ ਹੋਏਗਾ
@KulwantSingh-gp6sw
@KulwantSingh-gp6sw 3 жыл бұрын
Veer ji WaheGuru Ji ka Khalsa WaheGuru Ji ki Fateh
@bisnoorkaurukgrollno4542
@bisnoorkaurukgrollno4542 2 жыл бұрын
Bahut vadhia g Waheguru mehar karn g 🙏🙏
@qwewr-x9l
@qwewr-x9l Жыл бұрын
Waheguru sahib Jio Sab te mehar Karna g
@dharmjeetsingh7868
@dharmjeetsingh7868 Жыл бұрын
Bahut bahut dhanvad
@mohinderkaur341
@mohinderkaur341 3 жыл бұрын
बहुत कुछ क्लियर कर दित्ता जी तुसीं थैंक यू 🙏🙏🙏🙏
@harinderkaur7914
@harinderkaur7914 4 жыл бұрын
Waheguru ji
@sarbjitdhillon4317
@sarbjitdhillon4317 2 жыл бұрын
Waheguru waheguru ji thanks very much ji
@GaganDeep-iz6bz
@GaganDeep-iz6bz 3 ай бұрын
Bhut vadiya .tamwad veer g .
@sarbjitdhillon4317
@sarbjitdhillon4317 4 жыл бұрын
Waheguru waheguru waheguru ji
@ramlalralh3752
@ramlalralh3752 4 жыл бұрын
Waheguru Ji 🌹🌹🌹🌹🌹🙏🙏🙏🙏🙏
@amarjitkaur990
@amarjitkaur990 2 жыл бұрын
ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ
@RaviSonia-s8p
@RaviSonia-s8p 5 ай бұрын
ਬਹੁਤ ਖੂਬ। ਧੰਨਵਾਦ ਜੀ ।
@prabhjotkaur629
@prabhjotkaur629 9 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@ritugandhi6460
@ritugandhi6460 4 жыл бұрын
Bht hi vadiah video veer ji🙏🙏
@ajaykumar-ys7fk
@ajaykumar-ys7fk 3 жыл бұрын
Thanks Veer g
@sandeepkaur7274
@sandeepkaur7274 3 жыл бұрын
Waheguru ji🙏
@learnenglishwithrajveer3127
@learnenglishwithrajveer3127 2 жыл бұрын
ਬਹੁਤ ਵਧੀਆ ਸਮਝਾਇਆ ਜੀ।
@daljitsingh7968
@daljitsingh7968 Жыл бұрын
Very good Gurbani santhay
@sikhyouthwaterloo7870
@sikhyouthwaterloo7870 3 жыл бұрын
ਵੀਰਜੀ ਗਲਤ ਹੀ ਸਿਖਾਈ ਜਾਂਦੇ ਹੋਂ
@ArshpreetSingh-yx4st
@ArshpreetSingh-yx4st 5 ай бұрын
ਵਾਹਿਗੂਰੂ ਜੀ
@channasingh762
@channasingh762 6 ай бұрын
Waheguruji waheguruji waheguruji waheguruji waheguruji waheguruji
@tajsinghtoofan1347
@tajsinghtoofan1347 11 ай бұрын
Waheguru jio
@beingnottechnically733
@beingnottechnically733 Жыл бұрын
ਬਹੁਤ ਵਧੀਆ ਉਪਰਾਲਾ
@randhawa4763
@randhawa4763 4 жыл бұрын
Very good
@jaswindergill6752
@jaswindergill6752 4 жыл бұрын
Wahegur ji
@GurnamSingh-sq9rl
@GurnamSingh-sq9rl 3 жыл бұрын
Bahut he vadia veer g guru maraj ap g agy to hor v sumt bxn
@JarnailSingh-xn6vk
@JarnailSingh-xn6vk 2 жыл бұрын
Satnam Shari waheguru Sahib ji maher Karo ji 🙏 🙏
@pawankahlon9924
@pawankahlon9924 3 жыл бұрын
Bhaji bahut dhanwaad tuhada
@BalwinderSingh-hv1fw
@BalwinderSingh-hv1fw Жыл бұрын
ਬਹੁਤ ਹੀ ਸ਼ੁਧ ਸ਼ਬਦ ਉਚਾਰਨ ਜੀ 🙏
@rajvirsuman3160
@rajvirsuman3160 Жыл бұрын
ਬਹੁਤ ਬਹੁਤ ਧਨਵਾਦ ਜੀ
@BalbirSingh-zu3it
@BalbirSingh-zu3it Жыл бұрын
Waheguru ji 👏 mehar kreyo sab te
@germanshepherdbabyblock8231
@germanshepherdbabyblock8231 2 жыл бұрын
Very good ji 🙏🙏
@SewakSingh-kw1lm
@SewakSingh-kw1lm 2 ай бұрын
ਵੀਰੇ ਗਲਤ ਹੈ
@somisingh5827
@somisingh5827 3 жыл бұрын
ਵਾਹਿਗੁਰੂ ਜੀ
@harjitgodblessyoubajwa2676
@harjitgodblessyoubajwa2676 3 жыл бұрын
Waheguru ji Waheguru ji Waheguru ji Waheguru ji Waheguru ji Waheguru ji
@sukhisingh3680
@sukhisingh3680 4 жыл бұрын
Akhri akhar te tippi ve dassu ਸਹਸਕਰਿਤੀ ਦੀ ਬਾਣੀ ਵਿੱਚੋ
@HarpalSingh-nj8bd
@HarpalSingh-nj8bd Жыл бұрын
🎉waheguru ji
@davindersingh7003
@davindersingh7003 Жыл бұрын
ਬਹੂਤ ਵਧੀਆ ਸਮਜਾਇਆ
@amanpreetvanshpreet3620
@amanpreetvanshpreet3620 Жыл бұрын
Waheguru.ji 🙏🏻🙏🏻🙏🏻🙏🏻🙏🏻
@kulwantsinghbrar1220
@kulwantsinghbrar1220 4 жыл бұрын
Nice
@shahbazsingh655
@shahbazsingh655 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
@madansingh-uf2ud
@madansingh-uf2ud 2 жыл бұрын
So good video Sir
@MandeepKaur-li9ey
@MandeepKaur-li9ey 3 жыл бұрын
ਵਾਹਿਗੁਰੂ ਵਾਹਿਗੁਰੂ
@SukhvinderSingh-jx7bz
@SukhvinderSingh-jx7bz 2 жыл бұрын
Waheguru sahib ji
@tejinderkaur8030
@tejinderkaur8030 3 жыл бұрын
Thank you Bhai Sahib ji
@amritkaur8536
@amritkaur8536 2 жыл бұрын
Waheguruji Waheguruji 🙏
@sukhbirsingh13143
@sukhbirsingh13143 2 жыл бұрын
ਵੀਰ ਜੀ ਹੋਰ ਵੀ ਵੀਡੀਓ ਅਪਲੋਡ ਕਰੋ ਜੀ,🙏🙏🙏🙏
@hsingh7830
@hsingh7830 3 жыл бұрын
Good very good keep it up.
@jasbirkaur9861
@jasbirkaur9861 3 жыл бұрын
Bahut vadiya veerji
@hardeepsinghdhillon2314
@hardeepsinghdhillon2314 4 жыл бұрын
Dhanwad
Sigma Kid Mistake #funny #sigma
00:17
CRAZY GREAPA
Рет қаралды 24 МЛН
УДИВИЛ ВСЕХ СВОИМ УХОДОМ!😳 #shorts
00:49
黑天使只对C罗有感觉#short #angel #clown
00:39
Super Beauty team
Рет қаралды 31 МЛН
SEHAJ PATH DI SAMAPTI KITI || @Ramankevlogs
8:26
Raman K Vlogs
Рет қаралды 7 М.
Sigma Kid Mistake #funny #sigma
00:17
CRAZY GREAPA
Рет қаралды 24 МЛН