Samajik Mudde Channel ਨੂੰ ਪਿਆਰ ਕਰਦੇ ਓ ਤਾਂ ਅਖੀਰ ਤੱਕ ਸੁਣੋ ਇਸ video ਨੂੰ ਤੇ ਲਾਇਕ ਜਰੂਰ ਕਰਿਓ

  Рет қаралды 19,409

Samajik Mudde Channel

Samajik Mudde Channel

Күн бұрын

Пікірлер: 279
@manpreesingh969
@manpreesingh969 2 жыл бұрын
ਜਾਨ ਅੱਜ ਤਾਂ ਪੂਰਾ ਗਰਮ ਹੋ ਗਿਆ ਅਸੀਂ ਚੈਨਲ ਨਾਲ ਬਾਈ ਤੈਨੂੰ ਵੀ ਪਿਆਰ ਕਰਦੇ ਹਾਂ ਆਪਣਾ ਧਿਆਨ ਰੱਖਿਆ ਕਰ
@naharsabb194
@naharsabb194 2 жыл бұрын
ਡਾ ਗੁਰਿੰਦਰ ਸਿੰਘ ਰੰਗਰੇਟਾ ਤੇ ਡਾ ਮਨਪ੍ਰੀਤ ਸਿੰਘ ਪੱਤਰਕਾਰ ਤੇ sho ਕਿਸਨ ਲਾਲ ਚੋਧਰੀ ਸਾਹਿਬ ਸਾਡੀ ਕੌਮ ਦੇ ਬੱਬਰ ਸ਼ੇਰ ਹਨ ਅਖੌਤੀ ਸਿੱਖਾਂ ਦੀ ਧੌਣ ਚੋ ਕਿਲਾ ਕੱਢਣ ਵਾਲੇ ਪ੍ਤਮਾ ਬਹੁਤ ਬਹੁਤ ਲੰਬੀਆਂ ਉਮਰਾ ਬਕਸੇ ਮੇਰੇ। ਵੀਰਾ ਨੂੰ
@lklk1034
@lklk1034 Жыл бұрын
ਮਨਪ੍ਰੀਤ ਪੱਤਰਕਾਰ ਬਹੁਤ ਸੁਲਝਿਆ ਹੋਇਆ ਪੱਤਰਕਾਰ ਹੈ ਤੈਨੂੰ ਘੇਰੀ ਬੈਠਾ ਹੈ ਤੇ ਹੁਣ ਤੈਨੂੰ ਕੋਈ ਜਵਾਬ ਨਹੀਂ ਲੱਭ ਰਿਹਾ ਤੂੰ ਹੰਕਾਰ ਨੂੰ ਕੱਢ ਆਪਣੇ ਅੰਦਰੋ ਤੇਰੀ ਮੱਤ ਬੁੱਧ ਟਿਕਾਣੇ ਤੇ ਆ ਜਾਵੇ।
@RanjeetSingh-ts3kf
@RanjeetSingh-ts3kf 2 жыл бұрын
ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੀ, ਚੌਧਰੀ ਕ੍ਰਿਸ਼ਨ ਲਾਲ ਜੀ, ਵੀਰ ਮਨਪ੍ਰੀਤ ਸਿੰਘ ਜੀ,ਵੀਰ ਵਿਸ਼ਵਦੀਪ ਸਿੰਘ ਜੀ ਜ਼ਿੰਦਾਬਾਦ 👍👍🙏🙏
@kulwinderkumar5164
@kulwinderkumar5164 2 жыл бұрын
ਵੀਰੇ ਵਿਸ਼ਵਦੀਪ ਜੀ ਵਾਰੇ ਜਾਣਕਾਰੀ ਦਿਓ
@JaswinderSingh-sl2vg
@JaswinderSingh-sl2vg 2 жыл бұрын
ਵੀਰੇ ਏਹੌ ਜਿਹੇ ਚਵਲ ਬੰਦੇ ਨੂੰ ਬਹੁਤ ਵਧੀਆ ਦਲੀਲ ਨਾਲ ਜਵਾਬ ਦਿੱਤਾ ਵਾਹਿਗੁਰੂ ਜੀ ਮਿਹਰ ਕਰਨ ਆਪ ਜੀ ਤੇ👌🙏
@baljit5030
@baljit5030 2 жыл бұрын
ਮਨਪ੍ਰੀਤ ਸਿੰਘ ਜੀ ਬਹੁਤ ਵਧੀਆ ਜੀ ਬਹੁਤ ਬਹੁਤ ਧਨਵਾਦ ਜੀ।
@raisaab740
@raisaab740 Жыл бұрын
ਬਹੁਤ ਵਧੀਆ ਮਨਪ੍ਰੀਤ ਵੀਰ ਜੀ
@rinkkusingh2852
@rinkkusingh2852 10 ай бұрын
ਮਨਪ੍ਰੀਤ ਸ੍ਰੀ ਅਕਾਲ ਮੈਂ ਤਰਨ ਤਾਰਨ ਤੋਂ ਹਾਂ ਭਾਜੀ ਤੁਹਾਡੀ ਬਹੁਤ ਸੰਜੋਗ ਆ ਸਾਡੇ ਸਮਾਜ ਨੂੰ ਭਾਈ ਤੁਹਾਡਾ ਬਹੁਤ ਜਿਆਦਾ ਧੰਨਵਾਦ ਆ
@gurjantsanty8199
@gurjantsanty8199 2 жыл бұрын
ਧੰਨਵਾਦ ਵੀਰ ਜੀ ਗਰੀਬ ਵਰਗ ਲੋਕਾਂ ਦੇ ਹੱਕਾਂ ਲਈ ਲੜ ਰਹੇ ਹੋ। ਸਲੂਟ ਵੀਰ ਤਹਾਨੂੰ਼਼਼਼਼
@gurjantsanty8199
@gurjantsanty8199 2 жыл бұрын
ਸਮਾਜਿਕ ਮੁੱਦੇ ਚੈਨਲ ਦਾ ਦਿਲੋਂ ਸਤਿਕਾਰ ਤੇ ਧੰਨਵਾਦ ਕਰਦੇਆਂ
@ArjunSingh-ob4cy
@ArjunSingh-ob4cy 2 жыл бұрын
ਮਾਨਦੀਪ ਵੀਰ ਜੀ ਬਹੁਤ ਵੱਦੀਆ ਜਵਾਬ ਹੰਕਾਰੇ ਬੰਦੇ ਨੂੰ
@parshotamsingh6701
@parshotamsingh6701 2 жыл бұрын
ਪੁੱਤਰ ਜੀ ਮਾਲਿਕ ਤੈਨੂੰ ਲੰਬੀ ਉਮਰ ਬਖਸ਼ੇ ਸਦਾ ਚੜਾਈ ਕਰੇ ਮਾਲਿਕ ਜੈ ਭੀਮ ਜੈ ਭਾਰਤ
@salwindersingh1557
@salwindersingh1557 2 жыл бұрын
ਵੀਰ ਮਨਪ੍ਰੀਤ ਸਿੰਘ ਜੀ ਇਸ ਜਟ ਦੀ ਧੌਨ ਵਿਚ ਹੰਕਾਰ ਦਾ ਕਿਲਾ ਹੈ
@harjit6143
@harjit6143 2 жыл бұрын
ਇਹੋ ਜਿਹੇ ਗੰਦ ਬੰਦੇ ਦੀ ਧੌਣ ਚੋ ਕਿੱਲਾ ਕੱਡਣ ਜਰੂਰੀ ਹੈ ਬਹੁਤ ਵਧੀਆ ਮਨਪ੍ਰੀਤ ਵੀਰ ਜੀ🙏🙏
@sarvackalsingh8962
@sarvackalsingh8962 2 жыл бұрын
ਵੀਰ ਜੀ ਇਹਨਾਂ ਦੀ ਇਨਸਾਨੀਅਤ ਖਤਮ ਹੋ ਗਈ ਇਹਨਾਂ ਦੇ ਘਰਾਂ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਨੌਕਰ ਬਣਾ ਕੇ ਰੱਖਿਆ ਹੋਇਆ ਹੈ ਸਵੇਰੇ 3ਵਜੇ ਤੋਂ ਰਾਤ 10ਵਜੇ ਤੱਕ ਕੰਮ ਕਰੌਂਦੇ ਨੇ 2500ਰੁਪੇਏ ਵਿਚ
@rajinderduggal3914
@rajinderduggal3914 2 жыл бұрын
San u Jamena Ik Var Dip Jat Veer
@gurmindersingh9777
@gurmindersingh9777 2 жыл бұрын
ਡਾ ਮੰਨਪੀ੍ਤ ਸਿੰਘ ਜੀ ਬਹੁਤ ਵਧੀਆ ਜੀ ਸੰਤ ਬਾਬਾ ਡਾ ਗੁਰਿੰਦਰ ਸਿੰਘ ਰੰਘਰੇਟਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@palsingh9234
@palsingh9234 2 жыл бұрын
ਮਨਪ੍ਰੀਤ ਜੀ ਝੋਨੇ ਦੀ ਲਵਾਈ ਦੀ ਗੱਲ ਠੀਕ ਹੈ ਇਕ ਗੱਲ ਹੋਰ ਵੀ ਹੈ ਸਾਡੀਆ ਧੀਆ ਭੈਣਾ ਐਮੇ, ਬੀਐਡ ਨੇ ਪਰ ਕਾਲਜ ਸਕੂਲਾ ਵਿਚ ਜੋ ਕੇ ਪ੍ਰਾਈਵੇਟ ਨੇ ਉਥੇ ਵੀ ਜਟਾ ਦੇ ਬਚੇ ਲਗਾਏ ਜਾਦੇ ਐੱਸ ਜੀ ਪੀ ਸੀ ਵੀ ਹੋਵੇ
@naharsabb194
@naharsabb194 2 жыл бұрын
ਵਧੀਆ ਧੋਣ ਚੋ ਕਿਲਾ ਕੱਡੀਆ ਸਾਲੇ ਮਸੰਦ ਦਿਓ ਡਾ ਮਨਪ੍ਰੀਤ ਸਿੰਘ ਜੀ very good Sir good job
@sukhdevsingh525
@sukhdevsingh525 2 жыл бұрын
ਮਨਪ੍ਰੀਤ ਸਿੰਘ ਜੀ ਇਨਾ ਜੱਟਾ ਦੀ ਧੋਨ ਵਿੱਚ ਹੰਕਾਰ ਦਾ ਕਿਲਾ ਜੋ ਕੱਡਣਾ ਬਹੁਤ ਜਰੂਰੀ ਆ
@aloostoremazdoorunionpanja500
@aloostoremazdoorunionpanja500 2 жыл бұрын
ਚੌਧਰੀ ਕਿਸ਼ਨ ਲਾਲ ਜੀ ✌✌✌✌
@mandeep9674
@mandeep9674 2 жыл бұрын
ਬਹੁਤ ਵਧੀਆ ਗੱਲ ਆ ਬਾਈ...ਇਹੋ ਜੇ ਜਾਤ ਦੇ ਹੰਕਾਰਿਆ ਦਾ ਏਦਾਂ ਹੀ ਧੌਣ ਚੋ ਕਿੱਲਾ ਕੱਢਣਾ..ਇਹੋ ਜਿਹੇ ਹੀ ਗਦਾਰ ਸੀ ਜੱਟ ਜੋ ਗੁਰੂਆਂ ਨਾਲ ਗਦਾਰੀ ਕਰਕੇ ਭੱਜੇ ਸੀ । ਇਹ ਵੀ ਪਹਿਲਾ ਬੋਲਿਆ ਫੇਰ ਛੇਤੀ ਮਾਫੀ ਵੀ ਮੰਗਣ ਲਗ ਪਿਆ। ਜੀਉਂਦਾ ਰਹਿ ਵੀਰ ਆਵਦੇ ਹੱਕਾਂ ਲਈ ਲੜਦੇ ਰਹੋ।
@sharma614
@sharma614 2 жыл бұрын
ਸ਼ਾਬਾਸ਼ ਮਨਪ੍ਰੀਤ
@heerasingh1455
@heerasingh1455 2 жыл бұрын
ਹੇ ਗਰੀਬਾਂ ਨੂੰ ਥੱਲੇ ਲਾਹੁਣਾ ਚਾਹੁੰਦੇ ਨੇ ਆਪਣੇ ਹੱਕਾਂ ਲਈ ਧਰਨੇ ਲਾਉਦੇ ਨੇ ਗਰੀਬਾਂ ਦੇ ਪੇਸੈਵਧਣ ਦੇ ਵਿਰੋਧ ਕਰਨਗੇ
@kulwinderkumar5164
@kulwinderkumar5164 2 жыл бұрын
ਵਾਹ ਮਨਪ੍ਰੀਤ ਜੀ ਵਾਹ ਸੁਆਦ ਲਿਆ ਤਾ ਰਿਪੋਟਰ ਹੋ ਤਾ ਮਨਪ੍ਰੀਤ ਜੈਸਾ ਸਾਲੁਟ
@gurmejsingh1862
@gurmejsingh1862 2 жыл бұрын
ਜ਼ਮੀਨ ਵਾਲਾ ਕੋਈ ਨਹੀਂ ਗਰਿਬ
@manjitmanjitsingh5809
@manjitmanjitsingh5809 2 жыл бұрын
ਮਨਪ੍ਰੀਤ ਸਿੰਘ ਜੀ ਇਹ ਦੁੱਖੀ ਬੰਦੇ ਨੂੰ ਬਹੁਤ ਸਮਝਾਇਆ ਤੁਸੀਂ
@manjitmanjitsingh5809
@manjitmanjitsingh5809 2 жыл бұрын
ਮਨਪ੍ਰੀਤ ਸਿੰਘ ਜੀ ਇਹਨਾਂ ਨੂੰ ਸਬਕ ਸਿਖਾਉਣ ਲਈ ਪੂਰਾ ਜ਼ੋਰ ਲੱਗਿਆ ਇਹ ਬਹੁਤ ਬਹੁਤ ਧੰਨਵਾਦ
@LakhvirSingh-bw3bt
@LakhvirSingh-bw3bt Жыл бұрын
ਮੇਰਾ ਭਰਾ ਮਨਪ੍ਰੀਤ ਜਿਉਂਦਾ ਰਹਿ ਵਸਦਾ ਰਹਿ ਰੱਬ ਤੈਨੂੰ ਲੰਬੀ ਉਮਰ ਬਖਸ਼ੇ 🙏🙏🙏
@ratan.dhaliwal4937
@ratan.dhaliwal4937 2 жыл бұрын
ਕਰਜਾ ਲੈ ਕੇ ਨਾ ਮੋੜਣ ਵਾਲੀ ਸੋਚ ਬੋਲ ਰਹੀ ਹੈ, 22 ਜੀ,
@virukainth74
@virukainth74 Жыл бұрын
Kille Kaddne thode ✊ Wait Kro Asi v Time Da intjar Krde aaw 🙏 klli Klli Gll Dil Or DimaaG Ch aaw ✊
@doglover-gu1fe
@doglover-gu1fe 2 жыл бұрын
ਹਥਿਆਰ ਚੁੱਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਰੋਰ ਹੋਈ ਗੱਲ ਨਹੀਂ
@nirbhainahar8655
@nirbhainahar8655 2 жыл бұрын
ਸਹੀ ਗੱਲ ਆ ਮਨਪ੍ਰੀਤ ਵੀਰੇ ਕੋਈ ਮਜਦੂਰ ਦਾ ਨਾਂ ਹੀ ਨਹੀਂ ਲੈਂਦਾ ਇਹ ਮੇਰੇ ਸਾਲੇ ਘੜੰਮ ਚੋਧਰੀ
@asloharka3381
@asloharka3381 2 жыл бұрын
Dr manpreet singh ji bhut sohna upralaa thuadaa....ehh kom jina marzi amrit sak lavee,,,ehna da kila nai nikldaa bina ikathe hon tu..
@kashmirsabharwaltalwandich2819
@kashmirsabharwaltalwandich2819 2 жыл бұрын
ਜਾਗ ਪਏ ਇਸ ਜੁੱਗ ਦੇ ਯੋਧੇ ਜਾਗ ਪਏ ਮਜ਼ਦੂਰ। ਜਾਗ ਪਏ ਮਜਦੂਰ ।।
@maudgomery1682
@maudgomery1682 Жыл бұрын
Kee jag pai gudara valia gula kurda
@nirbhainahar8655
@nirbhainahar8655 2 жыл бұрын
ਹੁਣ ਦਿੱਲੀ ਮੋਰਚੇ ਵਿੱਚ ਸਾਰੇ ਮਜਦੂਰਾ ਨੂੰ ਬੇਨਤੀ ਆ ਕੇ ਇਹ ਜੱਟ ਕਿਸੇ ਦੇ ਬਣਦੇ ਨਹੀਂ ਇਹਨਾਂ ਨੂੰ ਸਰਮ ਨੀ ਆਉਦੀ ਮੋਰਚੇ ਵਿੱਚ ਸਭ ਤੋਂ ਜਿਆਦਾ ਕੁਰਬਾਨੀਆਂ ਮਜਦੂਰਾ ਦੀਆਂ ਨੇ ਕੋਈ ਗੱਲ ਨੀ ਰੱਬ ਤਾਂ ਦੇਖਦਾ
@blackheart9491
@blackheart9491 2 жыл бұрын
ਡਾਕਟਰ ਗੁਰਿੰਦਰ ਸਿੰਘ ਰੱਗਰੇਟਾ
@carcartoon7979
@carcartoon7979 2 жыл бұрын
y ਮਨਪ੍ਰੀਤ ਦੂਸਰੀ id ਤੋ ਸਾਰੀਆਂ ਵੀਡੀਓ ਹਿ ਦੇਖੀਦੀਆਂ ਤੁਹਾਡੀਆਂ
@asingh4019
@asingh4019 2 жыл бұрын
ਇਹ ਆਵਦੀ ਚੀਜ ਤਾਂ ਜੋ ਮਰਜੀ ਰੇਟ ਵੇਚਣ ਪਰ ਜਦੋਂ ਗਰੀਬ ਮਜਦੂਰੀ ਮੰਗਦਾ ਓਦੋਂ ਇਹੋ ਜਿਹੇ ਲੋਕਾਂ ਦੀ ਬੁੱਡ ਐ ਪਾਟਦੀ ਜਿਵੇਂ ਧੁੱਪ ਨਾਲ ਖੱਖੜੀ ਪਾਟਦੀ ਐ
@maudgomery1682
@maudgomery1682 Жыл бұрын
Ta he hur roj rusa gula vich pa k murda kurjia thula a k pani bijli free vich centre luti janda ta tuhanu atta dal sakeem ke gul tuhada huth hai nuhi tusi koe nokri nuhi kur sukda nokria mungdia loka nu police goda gita bhun k ghura nu tor dindi kee gul tuhada atta dal nal sur jau tuhanu nuhi luggury life chahidi kothia cara nokur chakur ihi cheeja sirf police vala officers ta leadera nu chahidia baki sara mungtia vangu atta dal sakeem ta batha rehen moti malai leader khai janda loka vasta kuria dudh v nuhi buchda bijli pani centre luti janda free vich
@HarjinderSingh-ui7pv
@HarjinderSingh-ui7pv 2 жыл бұрын
ਸਾਡੇ ਰਾਧਾ ਸੁਆਮੀ ਡੇਰੇ ਵਾਲਿਆਂ ਲੰਗਰ ਪਹੁੰਚਾਇਆ ਬਾਕੀ ਮਜ਼ਦੂਰਾਂ ਕਰਜ਼ੇ ਚੁੱਕ ਕੇ ਆਪਣੇ ਚੁੱਲੇ ਆਪ ਬਾਲੇ
@sharma614
@sharma614 2 жыл бұрын
ਸਹੀ ਗੱਲ
@blackheart9491
@blackheart9491 2 жыл бұрын
ਬਾਈ ਮਨਪ੍ਰੀਤ ਬਹੁਤ ਵਧੀਆ ਵੀਰ ਜੀ ਸਹੀ ਕਿਹਾ
@dr.ranjitsinghpoppyflower3566
@dr.ranjitsinghpoppyflower3566 2 жыл бұрын
ਮਸੰਦ ਲੌਕ ਕਮੀਨੇ ਲੈਕ ਕਦੇ ਵੀ ਆਪਣੀਆ ਆਦਤਾ ਤੌ ਬਾਜ ਨਹੀ ਆਉਣਗੇ
@kulwindersingh-rq7rh
@kulwindersingh-rq7rh 2 жыл бұрын
ਕਿਸਾਨ ਤੇ ਮਜ਼ਦੂਰ ਦਾ ਕੋਈ ਮੇਲ ਨਹੀਂ ਫੈਕਟਰੀ ਵਲੇ ਵਧੀਆ ਮਜ਼ਦੂਰੀ ਦਿੰਦੇ ਨੇ ਜੱਟਾ ਦੇ ਕਮ ਕਰਨਾ ਬੰਦ ਕਰੋ
@ingh3765
@ingh3765 10 ай бұрын
Bai tai eh Punjab vich factory ni laun dinde sarkar nu
@realisbest3263
@realisbest3263 2 жыл бұрын
ਜਿਹੜੇ 2 ਕਿਲ੍ਹੇ ਵਾਲੇ ਆਪਣੇ ਆਪ ਨੂੰ ਗਰੀਬ ਕਹਿੰਦੇ,, ਮੈਨੂੰ ਦੇਣ 2 ਏਕੜ ਜਿਸ ਦਿਨ ਕਰਜਾਈ ਹੋ ਜਾਓ ਗੋਲੀ ਮਾਰ ਦਿਓ ,,, ਜਿਹੜ੍ਹੇ ਗਰੀਬ ਬਣਦੇ ਕਿਲ੍ਹੇ ਵਾਲੇ ਸਾਡੇ ਬੇਸ਼ਰਮ ਪਾਖੰਡੀ ਆ ,, ਵਿਹਲੜ ਹੋਣ ਤੇ ਕਰਜੇ ਨਾਲ ਐਸ ਕਰਕੇ ਫਾਂਸੀ ਲੈਂਦੇ,,,je ਇਮਾਨਦਾਰ ਹੋ ਤਾਂ ਦਸੋ 2 ਕਿਲ੍ਹੇ ਵਾਲੇ ਵੇਹਲੜ ਗਰੀਬ ਤੇ ਕਿਰਾਏ ਤੇ ਰਹਿੰਦੇ ਕੌਣ,
@rajwindersinghrajwinder549
@rajwindersinghrajwinder549 2 жыл бұрын
Very good veer g
@adv.omparkash9236
@adv.omparkash9236 2 жыл бұрын
ਕਿਸਾਨ ਦੀ ਕੋਈ ਨਹੀਂ ਪ੍ਰੀਭਾਸ਼ਾ ਹੈ , ਕਿਸਾਨ ਦਾ ਕੋਈ ਐਕਟ ਨਹੀਂ ਹੈ , ਇਸਲਈ ਦੇਸ਼ ਵਿਚ ਏਕ ਵੀ ਕਿਸਾਨ ਨਹੀਂ ਹੈ ,ਕਿਸਾਨੀ ਦਾ ਸਾਰਾ ਕੰਮ ਤਾਂ ਬੇਜ਼ਮੀਨੇ ਮਜ਼ਦੂਰ ਕਰਦੇ ਹਨ , ਜਲ,ਜੰਗਲ,ਜ਼ਮੀਨ ਜੌ ਰਾਸ਼ਟਰੀ ਸੰਪਤੀ ਹੈ ਉਸ ਤੇ ਕਬਜਾ ਜਮੀਂਦਾਰ (ਜੱਟ ) ਲੋਕਾਂ ਦਾ ਹੈ ,ਇਨ੍ਹਾਂ ਨੇ ਬੇਜ਼ਮੀਨੇ ਮਜ਼ਦੂਰਾ ਦੀ ਜਿੰਦਗੀ ਨਰਕ ਬਣਾ ਰੱਖੀ ਹੈ ,ਇਹ ਜਮੀਂਦਾਰ ਲੋਕਾਂ ਦੀ ਜਮੀਨਾਂ ਤੁਟਣੀਆ ਚਾਹੀਦੀਆ ਹਨ ਤੇ ਬੇਜ਼ਮੀਨੇ ਲੋਕਾਂ ਨੂੰ ਮਿਲਣੀਆਂ ਚਾਹੀਦੀਆ ਹਨ ।
@manjitmanjitsingh5809
@manjitmanjitsingh5809 2 жыл бұрын
ਜੱਟ ਤਾਂ ਖੁਦ ਦੋ ਰੁਪਏ ਵਾਲੀ ਕਣਕ ਲਈ ਇੰਦੇ ਨੇ ਇਹਨਾਂ ਨੇ ਕਿ ਲੰਗਰ ਛਕਾਉਣਾ
@HansRaj-zg7hb
@HansRaj-zg7hb 2 жыл бұрын
ਬਹੁਤ ਹੀ ਮਾੜੀ ਗੱਲ ਹੈ। ਰੇਟ ਕਿਸਾਨ ਵੀ ਮੰਗਦੇ ਹਨ। ਮਜ਼ਦੂਰ ਵੀ ਰੇਟ ਮੰਗਦੇ ਹਨ ਤਾ ਗਲਤ ਕਿਵੇਂ ਹਨ
@sikandermattu4507
@sikandermattu4507 2 жыл бұрын
Very good manpreet baji 👋👋👋
@manjindersingh9000
@manjindersingh9000 2 жыл бұрын
Very good janb ji
@GolMal-v3w
@GolMal-v3w 11 ай бұрын
Manpreet. Zindabad. ❤❤❤❤❤
@sukhpreetsingh3240
@sukhpreetsingh3240 Жыл бұрын
Manpreet Singh 👍
@sarbjitsingh9703
@sarbjitsingh9703 2 жыл бұрын
Good Manpreet veer g
@amritpal1014
@amritpal1014 2 жыл бұрын
MANPREET singh Ji jindawaad
@HarjinderSingh-ui7pv
@HarjinderSingh-ui7pv 2 жыл бұрын
Very good manpreet ji
@alfkidstv8888
@alfkidstv8888 2 жыл бұрын
Manpreet Singh g zindabaad
@RanjitSingh-fc9si
@RanjitSingh-fc9si Жыл бұрын
gud broooooo
@sukhdev6334
@sukhdev6334 2 жыл бұрын
Manpreet Singh ji ena jata loka nu sahi bolia tusi
@chhambersingh8794
@chhambersingh8794 8 ай бұрын
ਮਨਪ੍ਰੀਤ good ver
@baljit5030
@baljit5030 2 жыл бұрын
ਮਨਪ੍ਰੀਤ ਸਿੰਘ ਜੀ ਆਪਣਾ ਫੋਨ ਨੰਬਰ ਭੇਜਣਾ ਜੀ। ਕਿਤੇ ਤੁਹਾਡੇ ਨੇਕ ਇਨਸਾਨ ਤੱਕ ਲੋੜ ਪੈ ਸਕਦੀ ਹੈ ਕਿ। ਧਨਵਾਦ ਸਹਿਤ ਜੀ ।
@gillsaab150
@gillsaab150 2 жыл бұрын
Vir..manpreet ji.salute a tuahnu
@mangatsingh9052
@mangatsingh9052 Жыл бұрын
Lage raho ,we are spotter on your thinking,I am a Majhabi Sikh from Patiala
@manjitmanjitsingh5809
@manjitmanjitsingh5809 2 жыл бұрын
ਜਿਹੜਾ ਲੱਖਾਂ ਰੁਪਇਆ ਕਰਜਾ ਲੈ ਕੇ ਮੁੜ ਕੇ ਕਿਸਾਨ ਨਹੀਂ ਮੋੜਦੇ ਉਹ ਸਰਕਾਰ ਦਾ ਖਾਇਏ ਰਹੇ ਨੇ
@LalSingh-c5j
@LalSingh-c5j Жыл бұрын
ਸ਼ਾਬਾਸ਼ ਮੇਰੇ ਵੀਰ ਮਨਪ੍ਰੀਤ ਸਿੰਘ ਜੀ ਤੁਸੀਂ ਵੀ ਕੌਮ ਦੇ ਬਬਰ ਸ਼ੇਰ ਹੋ ਸਚੇ ਪਾਤਸ਼ਾਹ ਧਵਆਡਈਚੜਦੀ ਕਲਾਂ ਰਖੇ ਮੈਧਾਨੂ ਕੲਈ ਵਾਰੀ ਫ਼ੋਨ ਕੀਤਾ ਤੁਸੀਂ ਮੈਨੂੰ ਜਬਾਥ ਨਹੀਂ ਦਿਤਾ ਮੈਂ ਕੌਮ ਲਈ ਮਰਨਾ ਚੌਨਾ ਮੇਰੇ ੍ਫੌਨ ਦਾ ਜਬਾਬ ਦਇਆ ਕਰੋ ਸਤਿ ਸਿਰੀ ਅਕਾਲ ਲਾਲਸਿਘ ਮਜ਼ਬੀ ਸਿੰਘ ਨਵਾਂ ਸ਼ਹਿਰ ਤੋਂ
@darshansingh180
@darshansingh180 9 ай бұрын
Vare nies ਗਰੀਬ ਆਦਮੀ ਅਪਣੀ ਮੈਨਤ ਮਗਦਾ ਵਾ ਵੀਰ ਜੀ
@naharsabb194
@naharsabb194 2 жыл бұрын
Dr grinder Singh rsngatha janda bad
@GurjantSingh-fb7li
@GurjantSingh-fb7li 2 жыл бұрын
ਇਸ ਤਰ੍ਹਾਂ ਹੀ ਧੋਣ ਚੋ ਕੀਲਾ ਕੱਢਣਾ 22g ਇੰਨਾ ਲੋਕਾਂ ਦਾ
@SandeepKaur-oj5yh
@SandeepKaur-oj5yh 2 жыл бұрын
ਵਾਹ ਮਨਪ੍ਰੀਤ y
@ACADMY.acadmy
@ACADMY.acadmy 2 жыл бұрын
krishan.lalji.👌👌👌👌👌🙏🙏🙏🙏🙏
@dkmetcalf14598
@dkmetcalf14598 2 жыл бұрын
very nice paterkar sahib.Salute Naoujwan. Jai bheem. Tusi vadhiya discussion kiti hei.Mein ta eh mehsoos kr riha ha ke ehna ne greeban da bahout khoon chua hei os di ehna nu sja jaroor milegi. S.c/b.c ik ho javo ehna nal matha marn di lod nahi.Educate organize Agitate.
@rustamsingh3348
@rustamsingh3348 2 жыл бұрын
ਆਪਣੇ ਹੱਕਾਂ ਵਾਸਤੇ ਇਹ ਲੋਗ ਝੰਡੇ ਚ ਡੰਡਾ ਪਾਂ ਲੈਂਦੇ ਆ ਤੇ ਕਿਸਾਨ-ਮਜ਼ਦੂਰ ਨਾਰਾ ਚੌਂਕ ਲੈਂਦੇ, ਤੇ ਬਾਦ ਵਿਚ ਮਜਦੂਰ ਨੂੰ ਗਲਾ ਕੱਡੇ,ਮੈ ਇੰਨੇ ਕ੍ਰਿਤਕਣੀ ਲੋਗ ਨਹੀਂ ਕੀਤੇ ਵਿਖੇ,
@manjitmanjitsingh5809
@manjitmanjitsingh5809 2 жыл бұрын
ਮਨਪ੍ਰੀਤ ਸਿੰਘ ਜੀ ਤੁਸੀਂ ਪੜੇ-ਲਿਖੇ ਆਦਮੀ ਦਾ ਸਬੂਤ ਦੇ ਰਹੇ ਹੋ ਪਰ ਸਾਹਮਣੇ ਵਾਲ ਅਨਪੜਤਾ ਦਾ ਸਬੂਤ ਦੇ ਰਿਹਾ ਹੈ
@balvinderdamana381
@balvinderdamana381 2 жыл бұрын
V good
@singhgarjana-budhnaadh5416
@singhgarjana-budhnaadh5416 2 жыл бұрын
Guru Fateh ji... Rangreta guru ka beeta.... jindabad.... good veer.. Manpreet....singha
@ssukhdav4011
@ssukhdav4011 2 жыл бұрын
मनप्रीत वीर जी वदीया कीता चवल नाल पाट
@sulakhanazad4235
@sulakhanazad4235 2 жыл бұрын
ਮਨਪੀ੍ਤ ਸਿੰਘ ਜਿੰਦਾਬਾਦ
@rupinderkaur3542
@rupinderkaur3542 2 жыл бұрын
Tuhada gal karan da andaj bht wadia a veere🙏🙏🙏🙏
@ACADMY.acadmy
@ACADMY.acadmy 2 жыл бұрын
manparit.jilove.you.👌👌👌👌👌🙏🙏🙏🙏💝💝💝💝💖💖💖
@birsingh4200
@birsingh4200 2 жыл бұрын
FIR ਹੋਣੀ ਚਾਹੀਦੀ ਆ ਇਸ ਤੇ।
@HappyMeteor-hh8gd
@HappyMeteor-hh8gd 5 ай бұрын
Ramandeep Mattu chal jaan de 22manpreet ji gusse nu god bless you veer ji
@harvindersinghdhaliwal6822
@harvindersinghdhaliwal6822 2 жыл бұрын
Munpreet Bhai bhot vidya tussi iss bande iss de aukaat dekha te
@jagatgururavidassji7
@jagatgururavidassji7 2 жыл бұрын
ਸਾਰੇ ਕਰਲੋ ਏਕਾ ਬੇਗਮਪੁਰਾ ਵਸਾਉਣਾ ਆ
@SukhdevsinghGill-bx3ms
@SukhdevsinghGill-bx3ms 10 ай бұрын
Very good vir manpreet love you tuhada weda vir SUKHDEV Singh gill Jalandhar to love you meri jaan
@piaralal6365
@piaralal6365 2 жыл бұрын
Nice talking Manpreet,
@yashpal7371
@yashpal7371 2 жыл бұрын
Manpreet Singh you are really brave and great. I Salute you.
@ranghretagurukebete9459
@ranghretagurukebete9459 2 жыл бұрын
Dr Gurinder Singh Rangreta Zindabad!!!!
@jagpalhodla5721
@jagpalhodla5721 2 жыл бұрын
ਮਨਪ੍ਰੀਤ ਸਿੰਘ ਵੀਰ ਏਨਾ ਲੋਕਾਂ ਨੇ ਨਾ ਜੀਰੀ ਲਵਾਈਆ ਵਸ ਆਪ੍ਹ ਗੰਦ ਨੇ ਗੰਦ ਬੋਲ ਦੇਆ
@rajasandhuchatha2201
@rajasandhuchatha2201 2 жыл бұрын
Nice good manprate ji very good
@kalvindersing5073
@kalvindersing5073 2 жыл бұрын
Rangreta saab jindabaad
@JagtarSingh-kz8gi
@JagtarSingh-kz8gi 4 ай бұрын
ਜੇਕਰ ਝੋਨਾ ਲਵਾਈ ਦੀ ਮਜਦੂਰੀ ਦੇਣ ਦੀ ਔਕਾਤ ਨਹੀਂ ਹੈਗੀ ਤੇਰੀ ਤਾਂ ਮਸੰਦਾ ਤੂੰ ਨਾ ਲਵਾ ।ਤੂੰ ਆਪਣੇ ਘਰ ਦੀਆਂ ਔਰਤਾਂ ਤੇ ਬੱਚਿਆਂ ਨੂੰ ਨਾਲ ਲੈ ਕੇ ਝੋਨਾ ਲਵਾਲਾ ਸਾਰੇ ਟੱਬਰ ਨੂੰ ਪਤਾ ਲੱਗਣਾ ਝੋਨਾ ਲਾਉਣਾ ਕਿੰਨਾਂ ਕੁ ਸੌਖਾ
@rashpalsingh5536
@rashpalsingh5536 2 ай бұрын
Dr Manpreet te Dr Gurindar Singh Rangreta Jindabaad ✊✊✊👌🫡🫡🇬🇧
@blackheart9491
@blackheart9491 2 жыл бұрын
ਇਹਨਾਂ ਦੀਆਂ ਕੁੜੀਆਂ ਮੁੰਡੇ ਝੋਨਾ ਲਾਉਣ ਫੇਰ ਪਤਾ ਲੱਗੂ
@doglover-gu1fe
@doglover-gu1fe 2 жыл бұрын
ਏਦੇ ਵੀਆ ਪਸੰਦ ਹੈ ਕਿਉਂ ਕਿ ਉਨਾਂ ਕੋਲ ਸਮਾਨ ਵਧੀਆ ਹੁੰਦਾ ਹੈ
@hardeepsinghassandh7952
@hardeepsinghassandh7952 2 жыл бұрын
ਏ ਜਾਦੇ ਸਿਆਣੇ ਬਣਦੇਆ ਜਟ
@mangatsingh9052
@mangatsingh9052 Жыл бұрын
Manpreet bro jindabad
@mangalsingg5789
@mangalsingg5789 2 жыл бұрын
i produ to manpreet veer
@Naturesblow
@Naturesblow 2 жыл бұрын
Y Manpreet zindabad
@justpositive6301
@justpositive6301 2 жыл бұрын
sada veer mnprret s g jinda bad glgda jinda bad hi rahenge ji
@harmanpreet3133
@harmanpreet3133 2 жыл бұрын
ਇਹ ਬੰਦਾ ਜੱਟ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਰੀਬ ਆਦਮੀ ਨੇ ਇਸ ਬੰਦੇ ਨੂੰ ਤਾਂ ਪਤਾ ਇਸ ਨੇ ਪੈਸੇ ਦੇ ਕੇ ਕਰਾ ਦਿੱਤਾ ਹੋਣਾ ਡਾ ਮਨਪ੍ਰੀਤ ਸਿੰਘ ਪੁੱਤਰ ਕਾਰ ਧੰਨ ਵਾਦ ਤੁਹਾਡਾ ਜੀ ਇਸ ਤਰਾਂ ਦੇ ਭਾਡੇ ਵਿਚੋ ਇਸ ਤਰਾਂ ਦੀ ਅਵਾਜ਼ ਆਉਂਦੀ ਹੁੰਦੀ ਆ ਜੀ ਜੈ ਭੀਮ ਜੈ ਗੁਰਦੇਵ ਜੀ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜਿੰਦਾ ਬਾਦ
@happymaan844
@happymaan844 10 ай бұрын
ਜੱਦੋੁੁਡੱਗਰੁੁਡਾੁਸਾਰੇਆੁੁਨੂੱੁਗੱਦਬੱਕਦਾੁਜੱਦੋੁੁਜੂੱਤੀੁਫਿਰਨੁੁਲੱਗਦੀੁਕੇਹਦੇਦਾੁਮੈੁੁਸਾਰੇਆੁੁਨੂੱੁਨੱਹੀੁਕੱਹੀਦਾੁਤੇੁੁਡਾੁਨੂੱਵੀੁਫੂੱਨੁੁਲਾਦਿਆੁੁਕੱਰੋੁੁਕਿਸੇੁੁਤੂੱਹਾਡੇੁੁਵਾਲੇਆੁੁਨੇੁੁਰੋਕਆੁੁਹੋਵੇੁੁਜੂੱਬਾਨਬੱਦੁੁਹੋਜਾਦੀੁ
@chandansandhu5855
@chandansandhu5855 2 жыл бұрын
ਝੂਠ ਹੈ 1000 ਰੁਪਏ ਦਿਹਾੜੀ ਨਹੀ ਬਣਦੀ ।
@smerkuar9737
@smerkuar9737 2 жыл бұрын
आप के चनल पर कुय नही आ रही विडयो 22Tv पे कुय मुदा वताऐ
@Chamkilahadaitpur
@Chamkilahadaitpur Жыл бұрын
Manpreet patrakaar chij jindabad
黑天使只对C罗有感觉#short #angel #clown
00:39
Super Beauty team
Рет қаралды 36 МЛН
Try this prank with your friends 😂 @karina-kola
00:18
Andrey Grechka
Рет қаралды 7 МЛН
黑天使只对C罗有感觉#short #angel #clown
00:39
Super Beauty team
Рет қаралды 36 МЛН