ਸਮੁੰਦਰ ਦਾ ਪਾਣੀ ਖਾਰਾ ਕਿਉਂ ਹੈ? ਰਹੱਸਮਈ ਕਾਰਣ - Sant Baba Darshan Singh Ji Tapoban Dhakki Sahib

  Рет қаралды 11,699

Dhakki Sahib

Dhakki Sahib

Күн бұрын

Samundar Da Paani Khaara keyo hai ?
Why is the sea water salty? Mysterious reasons
Salty Ocean Water, Why is the Ocean Salty, Ocean Water, Ocean On Earth, samundar khaara kyo hai?, salty water of ocean, sea water, why sea water is salty
Sant Baba Darshan Singh Ji
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
GURDWARA TAPOBAN DHAKKI SAHIB MAKSUDRA (LUDHIANA)
For all latest updates, please visit the following page:
DhakkiSahib
Website Link:
www.dhakkisahib.tv
KZbin Media Clips: / dhakkisahibtv
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
Copyright © 2019 tapoban dhakki sahib All Rights Reserved
#TapobanDarshan #TapobanDhakkiSahib #SantBabaDarshanSinghJi #DhakkiWale #SantKhalsaJi #SaltyOcean #OceanWater #Mystery #Sea #Seawater

Пікірлер
@rinkudhillon4573
@rinkudhillon4573 2 жыл бұрын
ਪੂਰਨ ਸੰਤ ਹੀ ਸਾਨੂੰ ਐਵੇ ਦੀਆਂ ਵਿਲੱਖਣ ਜਾਣਕਾਰੀ ਦਿੰਦੇ ਨੇ ਜੋ ਪ੍ਰਮਾਤਮਾ ਨਾਲ ਜੂੜੇ ਹੁੰਦੇ ਨੇ 🙏🏻🙏🏻
@gurliveleen_deol
@gurliveleen_deol 2 жыл бұрын
ਸੰਤ ਬਾਬਾ ਦਰਸ਼ਣ ਸਿੰਘ ਜੀ ਕੋਲੋਂ ਓਨ੍ਹਾਂ ਸਵਾਲਾਂ ਦੇ ਵੀ ਬਹੁਤ ਡੂੰਘੇ ਜਵਾਬ ਮਿਲਦੇ ਹਨ, ਜਿਹੜੇ ਕਦੇ ਆਮ ਮਨੁੱਖ ਦੇ ਜ਼ਹਿਨ'ਚ ਵੀ ਨਹੀਂ ਆਓਂਦੇ 🙏🏻🙏🏻
@ਅੰਮ੍ਰਿਤਖਾਲਸਾ
@ਅੰਮ੍ਰਿਤਖਾਲਸਾ 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rav_waraich2865
@rav_waraich2865 2 жыл бұрын
ਤਨ ਧਨ ਸਾਡੇ ਬਾਬਾ ਜੀ ਤੁਸੀਂ ਧਨ ਹੋ
@shabadsangeet4196
@shabadsangeet4196 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru G 🙏
@rav_waraich2865
@rav_waraich2865 2 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@satwindersingh7138
@satwindersingh7138 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajinderkaursarao7214
@rajinderkaursarao7214 2 жыл бұрын
ਧੰਨ ਮਹਾਂਪੁਰਸ਼ ਧੰਨ ਇਨ੍ਹਾਂ ਦੀ ਕਮਾਈ
@devinderrandhawa9248
@devinderrandhawa9248 2 жыл бұрын
ਧੰਨ ਧੰਨ ਹਨ ਸੰਤ ਮਹਾਪੁਰਸ਼ ਜਿਹਨਾ ਨੇ ਗੁਰਬਾਣੀ ਅਨੁਸਾਰ ਸਾਨੂੰ ਸਮਝਾਇਆ ਹੈ ਕਿ ਸਮੁੰਦਰ ਦਾ ਪਾਣੀ ਖਾਰਾ ਕਿਉ ਹੈ ।ਸਾਨੂੰ ਕਲਯੁੱਗੀ ਜੀਵਾ ਨੂੰ ਇਸ ਵਾਰੇ ਬਿਲਕੁੱਲ ਵੀ ਪਤਾ ਨਹੀ ਸੀ ।ਇਹੋ ਜਿਹੀਆ ਅਗੰਮੀ ਖੇਡਾ ਰੱਬ ਦੇ ਪਿਆਰੇ ਹੀ ਜਾਣਦੇ ਹਨ।
@khalsa.tejbirr5223
@khalsa.tejbirr5223 2 жыл бұрын
ਵਾਹ ਵਾਹ ਵਾਹ ਧੰਨ ਧੰਨ ਹੋ ਸਤਿਪੁਰਖੋਂ। ਐਸੇ ਰਹੱਸਮਈ ਬਚਨ ਨਾ ਕਦੇ ਕਿਸੇ ਤੋਂ ਕਦੇ ਪਹਿਲਾਂ ਸੁਣੇ ਨਾ ਹੀ ਕਦੇ ਕਿਸੇ ਕਿਤਾਬ ਚ ਪੜੇ। ਆਪ ਜੀਆਂ ਦਾ ਬੇਅੰਤ ਬੇਅੰਤ ਸ਼ੁਕਰਾਨਾ ਹੈ ਜੋ ਆਪ ਜੀਆਂ ਨੇ ਸਾਡੇ ਕਲਿਯੁਗੀ ਜੀਵਾਂ ਨਾਲ ਐਸੇ ਰਹੱਸਮਈ ਬਚਨ ਸਾਂਝੇ ਕੀਤੇ ਹਨ ਜੀਉ। ਆਪ ਜੈਸੇ ਪਿਆਰੇ ਹੀ ਇਹਨਾਂ ਅਗੰਮੀ ਖੇਡਾਂ ਨੂੰ ਜਾਣਦੇ ਹੋਂ।
@SandeepKaur-tj4xj
@SandeepKaur-tj4xj 2 жыл бұрын
ਵਾਹਿਗੁਰੂ ਜੀ
@JasvirKaur-fg7bv
@JasvirKaur-fg7bv 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manjitkaurbhandal2030
@manjitkaurbhandal2030 2 жыл бұрын
ਵਾਹਿਗੁਰੂ ਵਾਹਿਗੁਰੂ 🙏🙏🙏🙏
@gursewaksingh3800
@gursewaksingh3800 2 жыл бұрын
Sant Maharaj ji
@ਅੰਮ੍ਰਿਤਖਾਲਸਾ
@ਅੰਮ੍ਰਿਤਖਾਲਸਾ 2 жыл бұрын
ਗੁਰਬਾਣੀ ਤਾਂ ਭਾਵੇਂ ਅਸੀਂ ਸਾਰੇ ਹੀ ਪੜਦੇ ਸੁਣਦੇ ਹਾਂ ਪ੍ਰੰਤੂ ਗੁਰਬਾਣੀ ਦੀ ਵੀਚਾਰ ਕੋਈ ਵਿਰਲਾ ਪੁਰਸ਼ ਹੀ ਕਰਦਾ ਹੈ।ਧੰਨ ਤਪੋਬਣ ਦੇ ਮਹਾਨ ਤਪੱਸਵੀ ਜਿਹਨਾਂ ਦਾ ਜੀਵਨ ਹੀ ਗੁਰਬਾਣੀ ਦਾ ਅਰਥ ਸਰੂਪ ਹੈ। ਦੇਖੋ ਲੱਖਾਂ ਦੁਨੀਆਂ ਇਸ ਸਮੁੰਦਰ ਦੇ ਉਪਰੋਂ ਹੋ ਕੇ ਵਿਦੇਸ਼ਾਂ ਵਿੱਚ ਜਾਂਦੀ ਹੈ ਪ੍ਰੰਤੂ ਕਦੇ ਕਿਸੇ ਨੇ ਇਸਨੂੰ ਜਾਣਿਆ ਨਹੀਂ। ਧੰਨ ਮਹਾਪੁਰਖ ਜਿਹਨਾਂ ਨੇ ਗੁਰਬਾਣੀ ਦੀ ਰੌਸ਼ਨੀ ਵਿਚ ਸਾਨੂੰ ਕੁਦਰਤ ਦੇ ਰਹੱਸਮਈ ਭੇਦ ਬੜੀ ਹੀ ਸਰਲ ਭਾਸ਼ਾ ਚ ਸਮਝਾਏ
@balwinderkaur4881
@balwinderkaur4881 2 жыл бұрын
ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਜੀ 🙏🙏
@satanmsinghsingh6149
@satanmsinghsingh6149 2 жыл бұрын
Wahaguru wahaguru ji
@khalsa.tejbirr5223
@khalsa.tejbirr5223 2 жыл бұрын
ਧੰਨ ਧੰਨ ਹੋ ਆਪ ਜੀ ਜੋ ਗੁਰਬਾਣੀ ਦੀ ਰੌਸ਼ਨੀ ਵਿੱਚ ਸਦਾ ਹੀ ਸਾਨੂੰ ਕਲਿਯੁਗੀ ਜੀਵਾਂ ਨੂੰ ਐਸੇ ਸੱਚੇ ਪਰਮਾਣ ਦੇਕੇ ਜੀਵਨ ਜਿਉਣ ਦਾ ਸੱਚਾ ਮਾਰਗ ਦਰਸਾਉਂਦੇ ਹੋਂ। ਅਸੀਂ ਕਲਿਯੁਗੀ ਜੀਵ ਹਉਮੈ ਹੰਕਾਰ ਚ ਪੈਕੇ ਅਕਸਰ ਦਿਨ ਰਾਤ ਪਾਪ ਕਮਾਉਂਦੇ ਹਾਂ ਧੰਨ ਆਪ ਜੀ ਧੰਨ ਆਪ ਜੀਆਂ ਦੇ ਬਚਨ ਜੋ ਸਾਨੂੰ ਹਉਮੈ ਵਾਲੇ ਜਾਲ ਚੋਂ ਕੱਢਦੇ ਹਨ ਅਤੇ ਪਰਮਾਤਮਾ ਦੇ ਚਰਨੀਂ ਲਾਉਂਦੇ ਹਨ। ਆਪ ਜੀ ਖੁਦ ਨਿਮਰਤਾ ਦੇ ਪੁੰਜ ਹੋਂ ਅਤੇ ਸਾਡੇ ਜੀਵਾਂ ਤੇ ਤਰਸ ਕਰਕੇ ਸਾਨੂੰ ਵੀ ਨਿਮਰਤਾ ਦੇ ਪਾਠ ਪੜਾਉਂਦੇ ਹੋਂ, ਜੀਵਨ ਚ ਨਿਵਕੇ ਚੱਲਣਾ ਸਿਖਾਉਂਦੇ ਹੋਂ।
@rinkudhillon4573
@rinkudhillon4573 2 жыл бұрын
ਵਾਹ ਜੀ ਮੈ ਬਲਿਹਾਰੇ ਜਾਵਾਂ ਐਸੇ ਸੰਤਾਂ ਤੋ ਜੋ ਦੇਸ਼ ਵਿਦੇਸ਼ ਵਿੱਚ ਵੀ ਸਾਨੂੰ ਗੁਰੂਬਾਣੀ ਦੇ ਅਨੁਸਾਰ ਸਾਨੂੰ ਕਿੰਨੇ ਸੋਹਣੇ ਬਚਨਾਂ ਨਾਲ ਜਾਣਕਾਰੀ ਦਿੱਤੀ 🙏🏻🙏🏻
@tarunkaur702
@tarunkaur702 2 жыл бұрын
Waheguru ji bhuat vadiya vichaar ji 🙏
@prabhjotkaur6553
@prabhjotkaur6553 2 жыл бұрын
Wahaguru Wahaguru Wahaguru Wahaguru Wahaguru
@gurtejsinghkhalsa6428
@gurtejsinghkhalsa6428 2 жыл бұрын
ਸਦਕੇ ਜਾਈਏ ਐਸੇ ਰੱਬ ਦੇ ਪਿਆਰਿਆਂ ਤੋਂ। ਜਿੱਥੇ ਵੀ ਜਾਂਦੇ ਨੇ ਸੱਚੇ ਗਿਆਨ ਦੀਆਂ ਮਹਿਕਾਂ ਹੀ ਵੰਡਦੇ ਨੇ। ਸਦਾ ਹੀ ਸਾਨੂੰ ਕਲਿਯੁਗੀ ਜੀਵਾਂ ਨੂੰ ਹਰ ਪੱਖ ਤੋਂ ਗੁਰਬਾਣੀ ਦੀ ਰੌਸ਼ਨੀ ਵਿੱਚ ਪਰਮਾਣ ਦੇਕੇ ਸਹੀ ਸੇਧ ਦਿੰਦੇ ਹਨ। ਧੰਨ ਬਾਬਾ ਜੀਆਂ ਦੇ ਬਚਨ ਸਰਵਣ ਕਰਕੇ ਮਨ ਇਹ ਸੋਚਣ ਨੂੰ ਮਜ਼ਬੂਰ ਹੋ ਗਿਆ ਕਿ ਸਾਡਾ ਕਲਿਯੁਗੀ ਜੀਵਾਂ ਦਾ ਕੀ ਬਣੂ ਜੋ ਪੂਰਨ ਸਾਧੂਆਂ ਨਾਲ ਵੈਰ ਕਮਾਉਂਦੇ ਹਾਂ, ਉਹਨਾਂ ਦੀ ਨਿੰਦਾ ਕਰਦੇ ਹਾਂ ਜਾਂ ਉਹਨਾਂ ਦੇ ਨਿੰਦਕਾਂ ਨਾਲ ਬਹਿੰਦੇ ਹਾਂ ਅਸੀਂ ਵੀ ਪਾਪਾਂ ਦੇ ਭਾਗੀਦਾਰ ਬਣ ਰਹੇ ਹਾਂ ਸਾਨੂੰ ਵੀ ਭਿਆਨਕ ਸਿੱਟੇ ਭੁਗਤਣੇ ਪੈਣਗੇ। ਆਉ ਜੀ ਬਾਬਾ ਜੀਆਂ ਦੇ ਬਚਨਾਂ ਤੋਂ ਪਰੇਰਣਾ ਲੈਕੇ ਅਸੀਂ ਇਹਨਾਂ ਪਾਪਾਂ ਤੋਂ ਬਚੀਏ। ਪੂਰਨ ਸਾਧੂਆਂ ਦੀ ਸੰਗਤ ਸਾਡੇ ਅੰਦਰੋਂ ਹੰਕਾਰ ਨੂੰ ਖਤਮ ਕਰਦੀ ਹੈ ਅਤੇ ਸਾਨੂੰ ਬੁਰੇ ਕਰਮਾਂ ਤੋਂ ਬਚਾਉਂਦੀ ਹੈ।
@prabhjotkaur6553
@prabhjotkaur6553 2 жыл бұрын
ਸੰਤਾ ਨਾਲ ਮੱਥਾ ਲਾਉਣਾ ਮਤਲਬ ਆਪਣੀ ਕੁਲ ਦਾ ਆਪ ਵੀ ਵਿਨਾਸ਼ ਕਰ ਲੈਣਾ । ਫਿਰ ਚਾਹੇ ਉਹ ਪੂਰੀ ਦੁਨੀਆ ਦਾ ਮਾਲਕ ਕਿਉ ਨਾ ਹੋਵੇ ਪਰ ਜਿਹੜਾ ਸੰਤਾ ਦਾ ਦੋਖੀ ਹੈ ਉਸਦਾ ਇਥੇ ਤਾ ਵਿਨਾਸ਼ ਹੈ ਹੀ ਅੱਗੇ ਵੀ ਕੀਤੇ ਢੋਈ ਨੀ ਮਿਲਦੀ । ਬਾਕੀ ਰਬ ਹੀ ਭਲੀ ਕਰੇ 🙇🏻‍♀️🙇🏻‍♀️
@kamaldeepkaur9750
@kamaldeepkaur9750 2 жыл бұрын
ਧੰਨ ਧੰਨ ਬਾਬਾ ਜੀ ਇਹ ਬਚਨ ਸਾਨੂੰ ਪੁਰੇ ਸੂਰੇ ਤਪੋਬਣ ਵਾਲੇ ਮਹਾਪੁਰਸ਼ ਹੀ ਦੱਸ ਸਕਦੇ ਹਨ ਧੰਨ ਬਾਬਾ ਜੀ
@Harpreetkaur-he3hj
@Harpreetkaur-he3hj 2 жыл бұрын
ਧੰਨ ਸੰਤ ਬਬਾ ਦਰਸ਼ਨ ਸਿੰਘ ਜੀ ਖ਼ਾਲਸਾ ਜੋ ਹਮੇਸ਼ਾਂ ਸਾਡੇ ਗਿਆਨ ਵਿਚ ਵਾਧਾ ਕਰਦੇ ਰਹਿੰਦੇ ਹਨ I
@devinderkaur9618
@devinderkaur9618 2 жыл бұрын
Dhan Baba ji Dhakhi Sahib vale 🙏🙏
@sahibnoor29k
@sahibnoor29k 2 жыл бұрын
Waheguru ji
@Quenny69
@Quenny69 2 жыл бұрын
dhan waheguru ji 🙏
@kamaldeepkaur9750
@kamaldeepkaur9750 2 жыл бұрын
ਬਹੁਤ ਦਿਨਾਂ ਬਾਅਦ ਅੱਜ ਆਪ ਜੀ ਦੀ ਪਵਿੱਤਰ ਰਸਨਾ ਤੋ ਕੁਝ ਨਵਾਂ ਸਰਵਣ ਕਰਨ ਨੂੰ ਮਿਲਿਆ ਹੈ ਬਹੁਤ ਖੁਸ਼ੀ ਹੋਈ ਸੁਣਕੇ ਬਹੁਤ ਬਹੁਤ ਸੁਕਰਗਜਾਰ ਕਰਦੇ ਹਾ ਆਪ ਜੀ ਦਾ ਜੋ ਆਪ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਸਾਨੂੰ ਗਿਆਨ ਦੇ ਕੇ ਨਿਹਾਲ ਕਰ ਰਹੇ ਹੋ ਜੀ🙏
@ravidhillon4154
@ravidhillon4154 2 жыл бұрын
ਬਹੁਤ ਹੀ ਗਿਆਨਮਈ ਬਚਨ ਸੰਤਾਂ ਦੇ
@paramjitkaur1028
@paramjitkaur1028 2 жыл бұрын
Waheguru waheguru waheguru
@DharminderSingh-tg2lw
@DharminderSingh-tg2lw 2 жыл бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਨ ਢੱਕੀ ਸਾਹਿਬ
@gurdeepkaur3051
@gurdeepkaur3051 2 жыл бұрын
waheguru ji
@gurdarshansingh2094
@gurdarshansingh2094 2 жыл бұрын
Waheigurr ji🙏🇬🇷🇬🇷🇬🇷
@SukhpreetKaur-vi5th
@SukhpreetKaur-vi5th 2 жыл бұрын
ਅਸੀ ਸੰਤ ਮਹਾਂਪੁਰਖ ਜੀਅ ਦਾ ਧੰਨਵਾਦ ਕਰਦੇ ਹਾਂ, ਜਿੰਨਾ ਨੇ ਸਾਡੇ ਗਿਆਨ ਵਿੱਚ ਵਾਧਾ ਕੀਤਾ, ਸਾਨੂੰ ਗੁਰਬਾਣੀ ਅਨੁਸਾਰ ਦਸਿਆ ਕੇ ਸਮੁੰਦਰ ਦਾ ਪਾਣੀ ਖਾਰਾ ਕਿਉ ਹੁੰਦਾ?
@DavinderSingh-mn9jk
@DavinderSingh-mn9jk 2 жыл бұрын
ਧੰਨ ਧੰਨ ਹੋ ਬਾਬਾ ਜੀ ਜਿੱਥੇ ਵੀ ਜਾਂਦੇ ਹੋ ਗਿਆਨ ਦੀਆਂ ਮਹਿਕਾਂ ਖਿਲਾਰਦੇ ਹੋ, ਸਤਿ ਬਚਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਢੱਕੀ ਸਾਹਿਬ ਵਾਲਿਆਂ ਦੇ
@harneetgillandprabhgill4366
@harneetgillandprabhgill4366 2 жыл бұрын
Waheguru ji 🙏🙏
@prabhjotkaur6553
@prabhjotkaur6553 2 жыл бұрын
🙇🏻‍♀️🙇🏻‍♀️🙇🏻‍♀️🙇🏻‍♀️
@jagdevsinghkhattra4621
@jagdevsinghkhattra4621 2 жыл бұрын
Waheguru
@karanvirkullar110
@karanvirkullar110 2 жыл бұрын
💐💐🙏🏻🙏🏻ਵਾਹਿਗੁਰੂ ਸਾਹਿਬ ਜੀਉ🙏🏻🙏🏻💐💐
@nawabceify
@nawabceify 5 ай бұрын
ਵਹਿਗੁਰੂ ਜੀਓ🌹🙏🏻
@yodhbenipal
@yodhbenipal 2 жыл бұрын
🙏🙏🙏🙏🙏🙏🙏🙏
@ginasadana780
@ginasadana780 2 жыл бұрын
Harjot: Waheguruji Babaji 🙏🙏
@prabhjotkaur6553
@prabhjotkaur6553 2 жыл бұрын
ਕੂਕਾ ਮਾਰ ਕੇ ਵੈਦ ਸਮਝਾਉਦੇ ਭਾਉਦਾ ਨਹੀ ਹੰਕਾਰ ਹਰਿ ਨੂੰ । ਸਚਮੁੱਚ ਹੀ ਹੰਕਾਰੀ ਬੰਦਿਆ ਦਾ ਸਾਥ ਰਬ ਵੀ ਨਹੀ ਦਿੰਦਾ ਚਾਹੇ ਉਹ ਕਿੰਨਾ ਵੀ ਤਾਕਤਵਰ ਕਿਉ ਨਾ ਹੋਵੇ। ਬਸ ਵਾਹਿਗੁਰੂ ਜੀ ਦੇ ਅੱਗੇ ਆਹ ਹੀ ਬੇਨਤੀ ਹੈ ਕਿ ਰਬ ਆਪਣੇ ਚਰਨਾ ਨਾਲ ਜੋੜ ਕੇ ਰੱਖੇ ਕਦੇ ਮਨ ਵਿੱਚ ਹੰਕਾਰ ਨਾ ਆਉਣ ਦੇਵੇ🙇🏻‍♀️🙇🏻‍♀️🙇🏻‍♀️
@jasleenkauraraich8236
@jasleenkauraraich8236 2 жыл бұрын
🙏🙏🙏🙏🙏🙏💐💐💐💐
@ajit2227
@ajit2227 2 жыл бұрын
Waheguru ji Waheguru ji Waheguru ji meher karo ji 💐👏👏👏👏👏💐
@jasleenkauraraich8236
@jasleenkauraraich8236 2 жыл бұрын
Very knowledgeable fact🙏
@sabreetsingh8573
@sabreetsingh8573 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸਤਿਨਾਮ, ਧੰਨ ਧੰਨ ਸੰਤ ਜਿਓ
@happynahar150
@happynahar150 2 жыл бұрын
🙏Waheguru ji 🙏
@reenamangat8426
@reenamangat8426 2 жыл бұрын
Waheguruji. Waheguruji
@Princebhandohal-eh4ds
@Princebhandohal-eh4ds 2 жыл бұрын
ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻
@1RabbPyara
@1RabbPyara 2 жыл бұрын
ਕਾਹਤੋਂ ਰਹਿ ਗਿਆ ਸਮੁੰਦਰਾ ਤੂੰ ਖਾਰਾ ਸਾਧੂਆਂ ਦਾ ਸੰਗ ਨ ਹੋਇਆ
@sukhrajkaur2741
@sukhrajkaur2741 2 жыл бұрын
ਧੰਨ ਹੋ ਬਾਬਾ ਜੀ
@1RabbPyara
@1RabbPyara 2 жыл бұрын
@@sukhrajkaur2741 ਧੰਨ ਕਹੋ ਸਭ ਧੰਨ ਕਹੋ ਵਾਹਿਗੁਰੂ ਜੀ ਅੱਜ ਇਹ ਧਰਤੀ ਦੇ ਭਾਗ ਜਾਗ ਗਏ ਧਰਤੀ ਵੀ ਧੰਨ ਧੰਨ ਕਰਦੀ ਐ ਅੱਜ ਇਹ ਸਮੁੰਦਰ ਦਾ ਤਟ ਤੀਰਥ ਬਣ ਗਿਆ ਅਠਸਠ ਤੀਰਥ ਜਹਿ ਸਾਧ ਪਗ ਧਰੈ
@manidhiman918
@manidhiman918 2 жыл бұрын
🙏🙏
@amanpreetsinghmundi7901
@amanpreetsinghmundi7901 2 жыл бұрын
Waheguru ji waheguru
@rajwantsinghdhillon4934
@rajwantsinghdhillon4934 2 жыл бұрын
Wahuguru ji
@parvindarsingh5321
@parvindarsingh5321 2 жыл бұрын
Wahuguru ji mehar Karo ji
@swaransingh7369
@swaransingh7369 2 жыл бұрын
ਵਾਹਿਗੁਰੂ ਜੀ ❤🙏🏻🌹🌹🌹🌹🌹🌺
@gursharangill9143
@gursharangill9143 2 жыл бұрын
Waheguru je waheguru waheguru je mehar karo je 🙏🏻🙏🏻🌹🌹
@maninderkaur1600
@maninderkaur1600 2 жыл бұрын
Waheguru ji Dhan Baba G Waheguru ji ka khalsa waheguru ji ki Fateh 🙏🙏
@avneetkaur2906
@avneetkaur2906 2 жыл бұрын
👏👏👏👏👏
@mandeepkooner9178
@mandeepkooner9178 2 жыл бұрын
Satnam.sire waheguru ji
@Kulwinderbenipal-mx6jl
@Kulwinderbenipal-mx6jl 2 жыл бұрын
ਵਾਹਿਗੁਰੂ ਜੀ ਮੇਹਰ ਕਰੀ
@ਅੰਮ੍ਰਿਤਖਾਲਸਾ
@ਅੰਮ੍ਰਿਤਖਾਲਸਾ 2 жыл бұрын
ਸੰਤਾਂ ਦੇ ਦਰਸ਼ਨ ਕਰਕੇ ਰੂਹ ਖਿਲ ਉੱਠਦੀ ਹੈ।ਸੰਤਾਂ ਦੇ ਅੰਮ੍ਰਿਤ ਬਚਨ ਕੰਨਾਂ ਵਿਚ ਮਿਸਰੀ ਘੋਲਦੇ ਹਨ ਜਿਸ ਨਾਲ ਰੋਮ ਰੋਮ ਮਿਠਾਸ ਨਾਲ ਭਰ ਜਾਂਦਾ ਹੈ ਤੇ ਹਿਰਦੇ ਦੀ ਸਾਰੀ ਕੜਵਾਹਟ ਦੂਰ ਹੋ ਜਾਂਦੀ ਹੈ
@ਅੰਮ੍ਰਿਤਖਾਲਸਾ
@ਅੰਮ੍ਰਿਤਖਾਲਸਾ 2 жыл бұрын
ਧੰਨ ਧੰਨ ਸੰਤ ਖਾਲਸਾ ਜੀ
@baldevkaur8585
@baldevkaur8585 2 жыл бұрын
Dhan dhan baba ji
@mavimcrobert7131
@mavimcrobert7131 2 жыл бұрын
Wahigurur ji 🙏🏼
@avneetkaur2906
@avneetkaur2906 2 жыл бұрын
Waheguru ji👏👏
@SARPREETSINGH191
@SARPREETSINGH191 2 жыл бұрын
ੴ🔥ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀਉ। 🙏
@ramandeepsidhu7960
@ramandeepsidhu7960 2 жыл бұрын
Wahaguru ji ka kalsa wahaguru ji ke fatha
@surindersingh5839
@surindersingh5839 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@ਹਰਪਰੀਤਕੌਰਖੱਟੜਾ
@ਹਰਪਰੀਤਕੌਰਖੱਟੜਾ 2 жыл бұрын
Much glad to learn this mysterious piece of our history from baba ji 🙏🏻
@JasvinderSingh-ux3iu
@JasvinderSingh-ux3iu 2 жыл бұрын
Waheguru ji 🙏Waheguru ji
@simransharma2132
@simransharma2132 2 жыл бұрын
Great!!! Very grateful to baba ji for explaining to us such wonderful part of our history and guiding us through the right way to our life while giving true examples 🙏🏻
@AvtarSingh-dm1qd
@AvtarSingh-dm1qd 2 жыл бұрын
Ganga Jamuna SarsVati Nadeay Te Samodar Be Sadhu Jana de Charna de Dhoori Mangde Han ManaToo Bhi Bachan Man la Waheguru Ji
@Jupitor6893
@Jupitor6893 2 жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹🙏
@Sukhwindersingh-wk6ox
@Sukhwindersingh-wk6ox 2 жыл бұрын
ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ
@pardeepkhattra1563
@pardeepkhattra1563 2 жыл бұрын
Baba ji always tells us that we should never have any ego. So we should go satsang into the company of holy saints who make us recite the name of god which ultimately vanishes away our ego.
@beersandhu3831
@beersandhu3831 2 жыл бұрын
ਅਸੀ ਜੇਕਰ ਪੂਰਨ ਸੰਤਾਂ ਮਹਾਂਪੁਰਸ਼ਾ ਦੀ ਚਰਨਾਂ ਦੀ ਧੂੜ ਵੀ ਬਣ ਜਾਈਏ ਤਾ ਵੀ ਅਸੀ ਬਹੁਤ ਕਰਮਾਂ ਵਾਲੇ ਹੋਵਾਂਗੇ ਜੀ ।
@pardeepkhattra1563
@pardeepkhattra1563 2 жыл бұрын
We are so thankful to Baba ji to give us this important information. We never had any idea about it. Only these holy saints can give us this mysterious information about our history.
@paramjitkaur1028
@paramjitkaur1028 2 жыл бұрын
ਐਨੇ ਡੂੰਗੇ ਗਿਆਨ ਵਾਲੇ ਬਚਨ ਕਮਾਈ ਵਾਲੇ ਮਹਾਂਪੁਰਸ਼ ਹੀ ਕਰ ਸਕਦੇ ਹਨ । ਮਹਾਂਪੁਰਸ਼ ਤਾਂ ਆਪ ਹੀ ਗਿਆਨ ਦੇ ਸਮੁੰਦਰ ਹਨ ।
@SukhpreetKaur-vi5th
@SukhpreetKaur-vi5th 2 жыл бұрын
ਵਾਹਿਗੁਰੂ ਜੀ
@AmanAman-bd9cd
@AmanAman-bd9cd 2 жыл бұрын
Waheguru ji
@ramandeepsidhu7960
@ramandeepsidhu7960 2 жыл бұрын
Wahaguru ji wahaguru ji wahaguru ji wahaguru ji
@harsimransingh6634
@harsimransingh6634 2 жыл бұрын
waheguru ji
@jatinderSingh-rh7gd
@jatinderSingh-rh7gd 2 жыл бұрын
Waheguru ji 🙏
@kamalgrewal8075
@kamalgrewal8075 2 жыл бұрын
Satnam waheguru ji 🙏
@JasvirKaur-fg7bv
@JasvirKaur-fg7bv 2 жыл бұрын
🙏🙏🙏🙏🙏🙏🙏
@pinkybhatti878
@pinkybhatti878 2 жыл бұрын
Wehaguru ji
@gurliveleen_deol
@gurliveleen_deol 2 жыл бұрын
🙏🏻🙏🏻
@rav_waraich2865
@rav_waraich2865 2 жыл бұрын
Waheguru ji 💚
@amritsingh-el3vb
@amritsingh-el3vb 2 жыл бұрын
Wahegurug
@SandeepSingh-ij7pv
@SandeepSingh-ij7pv 2 жыл бұрын
ਵਾਹਿਗੁਰੂ ਜੀ
@simrankaur5865
@simrankaur5865 2 жыл бұрын
ਵਾਹਿਗੁਰੂ ਜੀ
@gurcharansingh9570
@gurcharansingh9570 2 жыл бұрын
Waheguru ji 🙏
@HarwinderSingh-dc8us
@HarwinderSingh-dc8us 2 жыл бұрын
Waheguru ji 🙏🏻
@LovelySingh-vy6kc
@LovelySingh-vy6kc 2 жыл бұрын
Waheguru Ji
@dawinderkaur7677
@dawinderkaur7677 2 жыл бұрын
Waheguru ji🙏
@JasvirKaur-ow4is
@JasvirKaur-ow4is 2 жыл бұрын
Waheguru g
@beersandhu3831
@beersandhu3831 2 жыл бұрын
ਵਾਹਿਗੁਰੂ ਜੀ
@GURDITSINGH0009
@GURDITSINGH0009 2 жыл бұрын
Waheguru ji
Watermelon magic box! #shorts by Leisi Crazy
00:20
Leisi Crazy
Рет қаралды 74 МЛН
Стойкость Фёдора поразила всех!
00:58
МИНУС БАЛЛ
Рет қаралды 5 МЛН
From Small To Giant Pop Corn #katebrush #funny #shorts
00:17
Kate Brush
Рет қаралды 72 МЛН
Mool Mantar Di Shakti Ne Ik Tutde Ghar Nu Vasa Ditta...Suno Ees Hadbiti Vich - Bhai Gursharan Singh
16:20
Motivational Videos - Bhai Gursharan Singh Ji
Рет қаралды 68 М.
Watermelon magic box! #shorts by Leisi Crazy
00:20
Leisi Crazy
Рет қаралды 74 МЛН