No video

ਸੰਨ 65 ਤੋਂ ਚਲਦੀ ਜਪਾਨ ਦੀ ਧੱਕੜ ਬੁੱਲਟ ਟਰੇਨ🇯🇵ਖਾਸੀ ਲੰਬੀ ਚੁੰਝ। Bullet Train of Japan🤯Punjabi Travel Vlog

  Рет қаралды 157,903

Navdeep Brar

Navdeep Brar

Ай бұрын

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan

Пікірлер: 362
@PremKumar-mg7rw
@PremKumar-mg7rw Ай бұрын
Mr Navdeep, if India is dirty and other countries are nice and clean, why you comes India? Stay abroad for lifetime,
@Navdeepbrarvlogs
@Navdeepbrarvlogs Ай бұрын
Ok so it means you Don't Accept? So how you can Grow? and you means If india is Dirty and Who Like Cleaness they Should leave the Country because people like you Love to Live in Shit, pee and Gutka. So why PM always Talk About Cleaness of India. it means people like you are the Responsible for this dirt
@arunvalecha1247
@arunvalecha1247 Ай бұрын
O bhai .....Jab India mein sudhar nhi sakte to world ko appreciate kyo karte hain... Pehle ye sab Paan Gutka Ban karo. Standard banao fir kehna world ki 5th economy....
@PiPiTheLabra
@PiPiTheLabra Ай бұрын
If we don't even admit our problems, how can we solve it?
@PiPiTheLabra
@PiPiTheLabra Ай бұрын
​@@Navdeepbrarvlogssahi jawab bai ji
@navdeepmalhi8492
@navdeepmalhi8492 Ай бұрын
Aaho bs gandh ch rhi tu sari umar safayi na kri maa dya putta ….horra na matta den lg jya kro bs ..galat nu galat kehn di adat pao ta hi kuch sudhaar hona nai ta jindagi ta lang hi jani narak ch
@harmanbawa19
@harmanbawa19 Ай бұрын
ਭਾਜੀ ਆਪਣਾ ਮੁਲਕ ਬੇਈਮਾਨੀ ਵਿੱਚ ਇੱਕ ਨੰਬਰ ਤੇ ਹੈ। Comparison ਨਹੀਂ ਕਰਨਾ ਚਾਹੀਦਾ ਇਕ ਬੇਈਮਾਨ ਮੁਲਕ ਤੇ ਇਮਾਨਦਾਰ ਮੁਲਕ ਵਿੱਚ। ਜਿੱਥੇ ਧਾਰਮਿਕ ਗੰਗਾ ਨਦੀ ਨੂੰ ਨਾਲਾ ਬਣਾ ਛੱਡਿਆ ਲੋਕਾਂ ਨੇ ਓਥੇ ਤੁਸੀ ਟ੍ਰੇਨਾਂ ਵਿੱਚ ਸਫਾਈ ਦੀ ਉਮੀਦ ਕੀ ਰੱਖ ਸਕਦੇ ਹੋ
@rajbirsingh9540
@rajbirsingh9540 Ай бұрын
ਗੰਦ ਪਾਉਂਦਾ ਕੌਣ ਵਾਂ ਆਪਣਾ ਆਪ ਨੂੰ ਸਹੀ ਕਰਨ ਦੀ ਲੋੜ ਹੈ
@kartargrewal8638
@kartargrewal8638 Ай бұрын
100% true
@Daivik001
@Daivik001 29 күн бұрын
ਕੋਈ ਵੀ ਦੇਸ਼ ਭ੍ਰਿਸ਼ਟ ਨਹੀਂ ਹੋ ਸਕਦਾ। ਭ੍ਰਿਸ਼ਟ ਲੋਕ ਹਨ। ਅਤੇ ਕੁਝ ਬੇਵਫ਼ਾ ਲੋਕ ਆਪਣੇ ਆਪ ਨੂੰ ਆਪਣੇ ਦੇਸ਼ ਨੂੰ ਭ੍ਰਿਸ਼ਟ ਦੱਸ ਰਹੇ ਹਨ ਜਦਕਿ ਉਨ੍ਹਾਂ ਦਾ ਯੋਗਦਾਨ ਜ਼ੀਰੋ ਹੈ।
@tehildeep4113
@tehildeep4113 26 күн бұрын
Sab apne ap nu imandar, te desh nu baimann dsde ne.
@jasbirsingh-kj9ql
@jasbirsingh-kj9ql 19 күн бұрын
Sade lok had hrami v bohat ne kam kar ke khush hi nahi . Japani kam bohat karde ne Asl ch corruption had Hrami ch hi nikal dee aa .
@shahibaaz
@shahibaaz Ай бұрын
ਦੀਪੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਸਾਨੂੰ ਘਰ ਬੈਠਿਆਂ ਪੰਜਾਬੀ ਵਿਚ ਜਾਪਾਨ ਦਿਖਾ ਰਿਹਾ ਏਂ,, ਜਾਪਾਨ ਦੀਆਂ ਵੀਡਿਉ ਤਾਂ ਹੋਰ ਵੀ ਬਹੁਤ ਨੇ ਯੂਟਿਊਬ ਉੱਪਰ ਪਰ ਜੋ ਮਜ਼ਾ ਪੰਜਾਬੀ ਵਿਚ ਵੇਖ ਕੇ ਆਉਂਦਾ ਆ ਓਹ ਹੋਰ ਕਿਸੇ ਵੀ ਬੋਲੀ ਚ ਨਹੀਂ ਆਉਂਦਾ !!🎉🎉❤❤❤❤
@ArpanRamgarhiaFoji
@ArpanRamgarhiaFoji Ай бұрын
ਭਾਜੀ ਦਾੜੀ ਖੁੱਲੀ ਸੋਹਣੀ ਲੱਗਦੀ ਹੈ ਇਦਾਂ ਹੀ ਵੀਡੀਓ ਬਣਾਇਆ ਕਰੋ ਹਮੇਸ਼ਾ ਬਹੁਤ ਸੋਹਣੀ ਮਜ਼ਾ ਆ ਗਿਆ ਵੀਡੀਓ ਦੇਖ ਕੇ❤
@JJSJK07
@JJSJK07 Ай бұрын
My favourite country❤ Thank you for visiting there 😌 Love from Punjab ❤ Stay safe there❤😊😊😊😊😌😌😌😌
@kahlonsaab7933
@kahlonsaab7933 Ай бұрын
ਸਬ ਤੋ ਵਧੀਆ ਤੁਹਾਡੇ vloger ਲੱਗਦੇ ਨੇ ਭਾਜੀ
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@jot1463
@jot1463 Ай бұрын
ਵੀਰੇ Doremon ਸ਼ਹਿਰ ਚ ਵੀ ਜਾਕੇ ਆਇਓ
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@makhansingh3002
@makhansingh3002 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਨੂੰ
@amarjeetbhui4749
@amarjeetbhui4749 Ай бұрын
एक चीज ध्यान से देखो,, हर जमीन पर पीले रंग का फर्श की पट्टी है ,,,,,वो नेत्रहीन लोगों के लिए है,,,,good,❤
@-DEFAULTER_0
@-DEFAULTER_0 Ай бұрын
Muje bi bhut passnd hai japan mera dream hai idr jana baise toh .. kabi na kabi jaunga rab ne sukh rakhya teh ❤
@user-yv9nd9tq3r
@user-yv9nd9tq3r Ай бұрын
ਆਪਣਾ ਮੁਲਕ ਹੋਰ ਥੱਲੇ ਤਾਂ ਜਾ ਸਕਦਾ ਉਪਰ ਉਠਣਾਂ ਰੱਬ ਆਸਰੇ ਈ ਹੈ
@user-wv8wv2lk5g
@user-wv8wv2lk5g Ай бұрын
ਕਾਸ ਸਾਡਾ ਦੇਸ ਵੀ ਇਦਾ ਦਾ ਹੋਦਾ ਕਿਨਾ ਵਧੀਆ ਲਗਣਾ ਸੀ ਸੋ ਨਾਈਸ ਜਪਾਨ ਤੇ ਹੋਰ ਦੇਸ ❤❤❤❤❤❤
@harrysandhu8029
@harrysandhu8029 Ай бұрын
Eh desh ida hi sohne aa tax ne haale kadaye pye aa asi japan ch hi rehnde aa
@bhogal786
@bhogal786 Ай бұрын
ਨਵਦੀਪ ਵੀਰ ਜੀ ਟੋਕੀਓ ਜਪਾਨ ਦਾ ਗੁਰਦੁਆਰਾ ਦਿਖਾਓ
@DNAPANJAB
@DNAPANJAB Ай бұрын
ਬਾਈ ਜਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਦਾ ਏਰੀਆ ਦੇਖਣ ਦਾ ਮਨ ਸੀ ਜਿਸ ਉਤੇ ਹਮਲੇ ਬਾਰੇ ਪੰਜਾਬ ਦੀ ਸਕੂਲੀ ਪੜਾਈ ਵਿੱਚ ਪੜਿਆ ਸੀ
@GURMEETSINGH-pm6zm
@GURMEETSINGH-pm6zm 26 күн бұрын
ਨਵਦੀਪ ਸਿੰਘ ਜੀ ਮੈਨੂੰ ਤੁਹਾਡੀਆਂ ਵੀਡਿਉ ਬਹੁਤ ਸੋਹਣੀ ਲੱਗਦੀਆ ਵਾਂ ਦਿਲ ਖੁਸ਼ ਹੋ ਜਾਂਦਾ ਵਾਂ ਵੇਖ ਕੇ ਧੰਨਵਾਦ ਵੀਰੇ ਵੀਡਿਓ ਵਾਸਤੇ
@AvtarSingh-pw7fv
@AvtarSingh-pw7fv Ай бұрын
ਨਵਦੀਪ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਤੁਸੀਂ ਸਾਨੂੰ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਝਲਕੀਆਂ ਦਿਖਾਉਂਦੇ ਰਹੋ
@bogasingh9611
@bogasingh9611 Ай бұрын
ਬਹੁਤ ਸੋਹਣਾ ਦੇਸ ਆ ਬਾਈ ਇਥੋਂ ਦੀਆਂ ਸਰਕਾਰਾਂ ਸੋਚ ਦੀਆਂ ਦੇਸ਼ ਬਾਰੇ ਤੇ ਇਥੋਂ ਦੇ ਲੋਕ ਵੀ ਸੋਚਦੇ ਆਪਣੇ ਤਾਂ ਸਰਕਾਰ ਚ ਬੈਠੇ ਜਿਹੜੇ ਉਹ ਆਪਦੇ ਢਿੱਡ ਭਰਨ ਦੇ ਹੋਏ ਆ ਦੇਖਦੇ ਕਿਹਨੇ ਸੋਚਣਾ ਅਖੰਡੀ ਬਾਬੇ ਕਿੰਨੇ ਕੁ ਆ ਬਾਈ ਇੱਥੇ ਤਾਂ ਨਹੀਂ ਹੋਣੇ ਕੋਈ ਜਿਹੜੇ ਆਪਣੇ ਥਾਂ ਥਾਂ ਤੇ ਪਖੰਡੀ ਬਾਬੇ ਡਰਾਮੇ ਸ਼ੁਰੂ ਕਰਤੇ
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@harsimransandhu7137
@harsimransandhu7137 Ай бұрын
ਲੁੱਕ ਪੂਰੀ ਘੈੰਟ ਏ ਹੁਣ👌👌 ਪੱਗ ਤੇ ਦਾੜ੍ਹੀ ਵਧੀਆ ਲੱਗ ਰਹਿ ਏ.. ਰੱਬ ਤੈਨੂੰ ਤਰੱਕੀ ਦੇਵੇ, ਫੁੱਲ ਸਪੋਰਟ ਏ ਸਾਡੇ ਪੰਜਾਬੀ ਭਰਾ ਨੂੰ👍
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@amarjeetkaur8113
@amarjeetkaur8113 Ай бұрын
Waheguru chadi kaka rakha beta
@Navdeepbrarvlogs
@Navdeepbrarvlogs Ай бұрын
🙏🙏❤️❤️
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@sumeeet2111
@sumeeet2111 Ай бұрын
ਬਾਈ ਉਹ ਚਿੜੀਆਂ ਦੀ ਅਵਾਜ ਆਲਾ ਜੰਤਰ ਜਿਹਨਾਂ ਨੂੰ ਦਿਸਦਾ ਨਹੀੰ ਉਹਨਾਂ ਲਈ ਲਾਇਆ ਤਾਂ ਜੋ ਉਹ ਅਵਾਜ ਸੁਣਕੇ ਗਹਾਂ ਨਾ ਲੰਘ ਜਾਣ। ਇਹ ਨੇਤਰਹਿਣ ਲੋਕਾਂ ਦੀ ਸਹਾਇਤਾ ਲਈ ਹੈ।
@paramjitsingh4128
@paramjitsingh4128 Ай бұрын
Rich . Honest. Honety with country . Advance mind ...Advance technology. Advance in science technology ....hard worker people's in the world 🌎
@MandeepKaur-je3dv
@MandeepKaur-je3dv Ай бұрын
ਤੁਹਾਡੀ ਬੋਲੀ ਬਹੁਤ ਸੋਹਣੀ ਹੈ
@JoginderSingh-yq7hj
@JoginderSingh-yq7hj Ай бұрын
ਨਵਦੀਪ ਸਿੰਘ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਵਾਸ
@GURMEETSINGH-pm6zm
@GURMEETSINGH-pm6zm 26 күн бұрын
ਬਹੁਤ ਸੋਹਣੀ ਵੀਡਿਉ
@gurpreetKaur-v8y
@gurpreetKaur-v8y Ай бұрын
ਸਫ਼ਾਈ ਦਾ ਤਾਂ ਵੀਰ ਸਭ ਦੇ ਰੱਖਣ ਨਾਲ ਤੇ ਹੀ ਰਹਿੰਦੀ ਹੈ। ਪਬਲਿਕ ਆਪ ਕਿਹੜਾ ਘੱਟ ਗੰਦਗੀ ਫੈਲਾਉਂਦੀ ਹੈ। ਕੁਝ ਵੀ ਖਾਦਾ ਰੈਪ ਉਸ ਥਾਂ ਤੇ ਹੀ ਸੁੱਟ ਦਿੱਤਾ। ਪਬਲਿਕ ਦੀ ਆਪਣੀ ਵੀ ਕੁਝ ਜ਼ਿਮੇਵਾਰੀ ਹੁੰਦੀ ਹੈ। ਬਾਕੀ ਰਹੀ ਤਰੱਕੀ ਦੀ ਗੱਲ ਇਥੋਂ ਦੇ ਲੀਡਰ ਦੇਸ਼ ਲਈ ਕੰਮ ਕਰਦੇ ਹਨ ਆਪਣੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੈਸਾ ਇਕੱਠਾ ਕਰਦੇ ਹਨ।
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@sam-dd9zh
@sam-dd9zh Ай бұрын
ਬਾਈ ਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ,,, really enjoy your blogs
@sarbjitsara7615
@sarbjitsara7615 Ай бұрын
When are you going to visit Vancouver we will be happy to see you here we like your both looks we mean turban styles You're so intelligent brave Sikhs in difficult situations you don't get upset or nervous. We watch all your videos because of working schedule we don't get much time to comment please keep doing the wonderful work we're traveling with you always we are enjoying watching all your videos keep smiling God bless you always ❤❤❤
@DilpreetSingh-hc1di
@DilpreetSingh-hc1di Ай бұрын
Waheguru ji aap te Mehar Karan ....🙏🙏🙏
@Navdeepbrarvlogs
@Navdeepbrarvlogs Ай бұрын
❤️❤️🙏🙏
@HarjitKaur-pz9lr
@HarjitKaur-pz9lr Ай бұрын
You should go to south korea next. Its an amazing country
@Gurjit1469
@Gurjit1469 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
@Navdeepbrarvlogs
@Navdeepbrarvlogs Ай бұрын
Waheguru ji ka Khalsa waheguru ji ki fateh ji❤️❤️🙏🙏
@waraich.bathinde.aala-jv2wv
@waraich.bathinde.aala-jv2wv Ай бұрын
@@Navdeepbrarvlogs kzbin.info/www/bejne/pF7TdpaPediIjNUsi=uG-Aq2-a_lraUx-z
@ranjit_gamer_1m_08
@ranjit_gamer_1m_08 Ай бұрын
Love You Navdeep Brother ❤❤
@karamjitsinghsalana4648
@karamjitsinghsalana4648 Ай бұрын
❤❤❤❤❤waheguru ji nice vlog
@jatt_boy_
@jatt_boy_ Ай бұрын
Paji doramon vale ghar da v vlog pyeo jwaak dekh k khush ho jnge ❤❤
@harmandersingh8371
@harmandersingh8371 Ай бұрын
ਦੇਸ ਨੇ ਤਾ ਤਰੱਕੀ ਕਰਨੀ ਆ, ਅਬਾਦੀ ਦੀ ਲਿਮਟ, ਹਰ ਕੋਲ ਰੁਜ਼ਗਾਰ, ਲੋਕ ਇਮਾਨਦਾਰੀ ਨਾਲ ਟੈਕਸ ਭਰਦੇ ਨੇ, ਸਾਡੇ ਦੇਸ ਵਿੱਚ ਇਹ ਚੀਜ਼ਾਂ ਕਰਕੇ ਦੇਸ ਪਿਛੇ, ਕਰਜ਼ਾ ਲੈਕੇ ਅਸੀ ਲੋਕ ਬੇਈਮਾਨੀ ਨਾਲ ਭਰਦੇ ਨੀ😢😢😢😢
@akshaysingla7315
@akshaysingla7315 Ай бұрын
Sahi jawab 22 ji .ethe lok hi bahut made ne
@kaler7987
@kaler7987 Ай бұрын
Bhaji sab ton vaddi gall ....ethon di sarkar imandar aa.
@VickySingh-vx5lo
@VickySingh-vx5lo 28 күн бұрын
​@@kaler7987Adania, Ambani aa da Khalifa Feku di sarkar nahi..
@swaransingh483
@swaransingh483 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਬਹੁਤ ਵਧੀਆ ਬਲੋਗ ਬਾਈ ਜੀ
@Navdeepbrarvlogs
@Navdeepbrarvlogs Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
@flopcreations6168
@flopcreations6168 Ай бұрын
Waheguru humesha chadikala ch rakhe beere tuhanu and tusi pagg ch bohot vadiya lagde o travel v pag ban ke hi kariya kro eh pagg jada jachdi aa tuhade bai g 🙏🏻🙏🏻🙏🏻🙏🏻❣️
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤
@MANJEETSINGH-nz1qh
@MANJEETSINGH-nz1qh Ай бұрын
ਵਧੀਆ ਜਾਣਕਾਰੀ ਦਿੱਤੀ ਹੈ ਸਤਿ ਸ੍ਰੀ ਆਕਾਲ ਬਾਈ ਜੀ
@jaggasingh988
@jaggasingh988 Ай бұрын
Verry good all time hi hi valoger
@Navdeepbrarvlogs
@Navdeepbrarvlogs Ай бұрын
🙏🙏❤️❤️
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@arunvalecha1247
@arunvalecha1247 Ай бұрын
Ek Mahine mein Europe or Japan , Bhai Banda Full form wich....
@preetkalerpreet604
@preetkalerpreet604 Ай бұрын
Bhoth sona vlog aa veer ji waheguru ji kirpa karan
@BaljeetSingh-pf4qw
@BaljeetSingh-pf4qw Ай бұрын
❤❤❤ Japan desh bhot acha lagta hai aap ko salaam Bhai Jaan sat sari kaal ji rab Rakha sajna AAP da waheguru ji Maher Karan Singh te jawani ka rang Mano tusi pinda da haal chaal daso ji gurdwara Sahib Ji hai up jila pilibhit Wale hai hasde t wasdey Milo sajna wah waheguru waheguru waheguru ji Maher Karan Singh te rahmat rakhe ❤
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ
@user-rv2rz7sn3n
@user-rv2rz7sn3n Ай бұрын
Very nice knowledge vlog thanks from satvinder Singh ❤🎉 I am watching your vlogs from, jubail industrial, Dammam, Saudi Arabia.
@manjindersingh186
@manjindersingh186 Ай бұрын
Japan's first train ran on October 14, 1872, between Shinbashi and Yokohama, a distance of 29 kilometers (18 miles). The line was built by British engineers and financed by the British. The train was a steam locomotive called the "Iron Duke", which was brought to Japan by Anglo-Scottish merchant Thomas Blake Glover in 1868. The train took 53 minutes to complete; so 1890 possible
@arunvalecha1247
@arunvalecha1247 Ай бұрын
"Chunz" Bullt Train Di was Personal.
@Navdeepbrarvlogs
@Navdeepbrarvlogs Ай бұрын
😂
@GurinderSingh-om8ld
@GurinderSingh-om8ld Ай бұрын
Bai ji pagg vadhiya lagdi hai, Tuhade face de hisab naal fabbdi hai, Hun rang vi badal lo. Baaki sab all good hai.
@Jaswindernangal
@Jaswindernangal Ай бұрын
Navdeep you represent the community in Puggree better than in Parhna . 👍🏻👍
@balbirsinghgill1595
@balbirsinghgill1595 Ай бұрын
ਵਾਹਿਗੁਰੂ ਚੜਦੀ ਕਲਾ ਬਕਸ਼ਨ ,ਖਿੱਚ ਕੇ ਰੱਖੋ
@jassmahilpurharish7129
@jassmahilpurharish7129 Ай бұрын
Waheguru Mehar mehar rakhe hamesha 22 thade te kyuki punjbi vlogger gand e paunde vlog de nam te tu c gursikh ho k ek vadia life de rahe ho nale apne pasion nu follow karke That's why you deserve ❤❤❤
@ParkashSingh-nh6op
@ParkashSingh-nh6op Ай бұрын
Navdeep Singh je dastar nal matching bhut vadeya
@jagdeepsinghkingra7268
@jagdeepsinghkingra7268 Ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@Navdeepbrarvlogs
@Navdeepbrarvlogs Ай бұрын
❤️❤️🙏🙏
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@harleensingh5307
@harleensingh5307 Ай бұрын
Bahut wadia videos hundia bro
@ManjotKauli
@ManjotKauli Ай бұрын
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@user-ry8lu9rn2q
@user-ry8lu9rn2q Ай бұрын
Bohat achi knowledge enjoy your trip bro 🎉🎉🎉🎉
@butasingh7964
@butasingh7964 Ай бұрын
ਅੱਜ ਤੁਹਾਡਾ ਲੁਕ ਬਹੁਤ ਵਧੀਆ ਲੱਗ ਰਿਹਾ ਹੈ ਭਾਜੀ
@user-mw3fh5qs3q
@user-mw3fh5qs3q Ай бұрын
ਬਹੁਤ ਵਧੀਆ ਵਲੌਗ
@ramanpreetsingh11
@ramanpreetsingh11 Ай бұрын
kaint bro kaint. vibe hai❣
@shingaarstudio8673
@shingaarstudio8673 Ай бұрын
Thanks putra japan dekhan layi
@tarsemsama7735
@tarsemsama7735 Ай бұрын
ਬਹੁਤ ਵੱਡਾ ਜੀ
@naibsingh3021
@naibsingh3021 Ай бұрын
ਹੀਰੋਸ਼ੀਮਾ ਤੇ ਨਾਗਾਸਾਕੀ ਜਾਉ ਉਹ ਦੇਖਾਉ ਪਰਮਨੁ ਦੀ ਤ੍ਰਾਸਦੀ ਵਾਲੇ ਸ਼ਹਿਰ ਹੁਨ ਧਰਤੀ ਕਿ ਹਾਲਤ ਨੇ
@davindersingh5172
@davindersingh5172 Ай бұрын
kaint vlog brother
@luckymalia1411
@luckymalia1411 21 күн бұрын
Very nice video brother 🎉🎉❤❤❤❤❣️💚💚💐💐👍🏻
@sawarnsingh9989
@sawarnsingh9989 Ай бұрын
very nice video god bless keep safe sawarn Singh UK
@harsimranjit2886
@harsimranjit2886 Ай бұрын
JAPAN BULLET TRAINS are also accurate for TIME
@waraich.bathinde.aala-jv2wv
@waraich.bathinde.aala-jv2wv Ай бұрын
kzbin.info/www/bejne/pF7TdpaPediIjNUsi=uG-Aq2-a_lraUx-z
@parwinderkaur8425
@parwinderkaur8425 Ай бұрын
🙏🏻 ਸਤਿ ਸ੍ਰੀ ਆਕਾਲ ਵੀਰ ਜੀ
@Navdeepbrarvlogs
@Navdeepbrarvlogs Ай бұрын
Sat sri akal ji❤️❤️🙏🙏
@Sidhumoosewala_5911_fan
@Sidhumoosewala_5911_fan 25 күн бұрын
No.1 vlogger navdeep bro
@sukhsidhu7956
@sukhsidhu7956 Ай бұрын
ਸਤਿ ਸ੍ਰੀ ਅਕਾਲ ਵੀਰ
@rajindersaini1563
@rajindersaini1563 Ай бұрын
Sat Sri akal ji ❤❤
@sahiljindal1421
@sahiljindal1421 Ай бұрын
Bhai advance ta eha hgey ee vdia gl ee...pr punjab kdo advance hou eh v dsde bai 😂😂😂😂...ja koi kam karna chonde e ta ehna da protests ni suut oh de...MNC lgyo kheta nal ni punjab chlda punjab da economic analyst v ahi kehnde ee😂
@kimiesandhu
@kimiesandhu Ай бұрын
punjab ikla ki kre har kone ch ta gaddar baithe .
@sahiljindal1421
@sahiljindal1421 Ай бұрын
@@kimiesandhu madam punjab di satta ch koun batha...othe v ta punjabi e Jina nu MNC da Matlab ni pta ki hunda ja abde protest toh bhar ohne gey Fer hi pta lgu v ki ho rya punjab ch
@showmanwaraich
@showmanwaraich Ай бұрын
Bahut advance aa ji india naalon har cheez vich ,, Jhuthi rajneeti nu chadd k ... 🤔🫣
@arunvalecha1247
@arunvalecha1247 Ай бұрын
India ta sirf ek dooze nu geeran wich advance hein....
@Silver800PixL
@Silver800PixL Ай бұрын
70ft lamba chochoo paji 🤯🤯🤯🤯
@BhupinderSingh-dg6et
@BhupinderSingh-dg6et Ай бұрын
Bahut changa beta g
@user-no5gi9pm5p
@user-no5gi9pm5p Ай бұрын
ਬਰਾੜ ਸਰ ਪਿਆਰ ਭਰੀ ਸਤਿ ਸ੍ਰੀ ਆਕਾਲ ਜਾਪਾਨ ਟੋਕੀਓ ਤੇ ਚੱਲਦੀਆਂ ਬੁਲੇਟ ਰੇਲਾਂ ਸਾਫ ਸਫਾਈ
@SatnamSingh-yk2cr
@SatnamSingh-yk2cr Ай бұрын
🎉🎉🎉🎉 Nice ji
@slinger420
@slinger420 Ай бұрын
Bhaji, usually if you see "Shinkansen" tan ehe Bullet Train hi hundi a. Wadiya video. Je chance mileya tan tusi saanu japan de famous Hot springs dikhayo and tusi experience kareyo. bhot ghaint experience hunda. Bhaji el gal dasna bhulgya, bhot saal pehlan apna punjabi sikh wrestler Tiger Jeet singh bhot mashoor reha japan vich. Ohna diyan tuhani comics wi miljaan giyan.
@kulwantsingh4269
@kulwantsingh4269 Ай бұрын
Bai bhut vadia laga
@HSBAusind
@HSBAusind Ай бұрын
ਪਿਛਲੇ 10 ਦਿਨ ਤੋਂ ਮੈਂ ਵੀ Japan ਸੀ. ਅਜ ਹੀ ਵਾਪਿਸ Australia ਪਰਤਿਆ ਹਾਂ
@akashdeepsingh2994
@akashdeepsingh2994 Ай бұрын
Nice video c vir g 🎉
@Knitwell_Designs
@Knitwell_Designs Ай бұрын
Ithe di ta average life v bahut jiada a
@sukhvirsingh8737
@sukhvirsingh8737 Ай бұрын
Very nice👍👏
@gurpalthandi8039
@gurpalthandi8039 Ай бұрын
Very nice 👍
@jasskamboj7594
@jasskamboj7594 Ай бұрын
❤❤❤
@Gorasandhu1575-oe1jt
@Gorasandhu1575-oe1jt Ай бұрын
Bhut vadiaaa 22 ji 🙏🙏🙏🙏
@Navdeepbrarvlogs
@Navdeepbrarvlogs Ай бұрын
❤️❤️🙏🙏
@fojinagra5501
@fojinagra5501 Ай бұрын
ਓਕੇ ਬਾਏ ਥੈਂਕ ਯੂ
@parmjeetkaur3554
@parmjeetkaur3554 Ай бұрын
Nice video🎉
@jaskaransingh3-c904
@jaskaransingh3-c904 Ай бұрын
Very nice by ji 🙏 👌 👍 👏 🙌
@balwinderthuha5734
@balwinderthuha5734 Ай бұрын
ਵੀਰ ਜੀ ਗੁਰੂਦੁਆਰਾ ਸਾਹਿਬ ਵੀ ਜਾਣਾ।
@gurpreetsingh09696
@gurpreetsingh09696 Ай бұрын
Very nice ❤❤❤❤❤
@user-qy2rt6ld1q
@user-qy2rt6ld1q Ай бұрын
Great Effort
@jagpreetbajwa4539
@jagpreetbajwa4539 28 күн бұрын
Bhai ji maglev bullet train da safar v zror kryo kyuki it's the fastest bullet train in the world and it was invented by Japan and ohdi top speed is around 603 km per hour . Ohdi khaas gll eh hai k oh magnetic field nal chaldi aa .
@gurveervlogs3607
@gurveervlogs3607 Ай бұрын
Bai ji nice video daily vlog please ❤❤❤❤ love you ❤❤❤❤
@waseemanjamkhan5635
@waseemanjamkhan5635 Ай бұрын
Like from Punjab Pakistan
@ramandeepSingh-tl8nl
@ramandeepSingh-tl8nl Ай бұрын
🎉🎉🎉
@harmanpreetsingh3769
@harmanpreetsingh3769 Ай бұрын
@Being_Shorts_
@Being_Shorts_ Ай бұрын
ਏਦਾ ਹੀ ਹੋਸਟਲ ਚੱਲਦੇ ਨਹੀਂ ਤਾਂ ਬੰਦ ਹੋ ਜਾਨੇ ਸੀ ਜੇ ਬਰਾੜ ਜਪਾਨ ਨਾਂ ਜਾਂਦਾ 😂😂😂
@jagpalsingh3053
@jagpalsingh3053 Ай бұрын
Beautiful country
@user-vw4lq6py8s
@user-vw4lq6py8s Ай бұрын
ਬਰਾੜ ਬਾਈ ਕੀਨੀਆ ਜਾਕੇ ਮਸਾਈਮਾਰਾ ਦੇ ਪਾਰਕ ਜਰੂਰ ਵੇਖੋ
@gurpalsingh9390
@gurpalsingh9390 Ай бұрын
Very good efforts
Comfortable 🤣 #comedy #funny
00:34
Micky Makeover
Рет қаралды 13 МЛН
ТЫ С ДРУГОМ В ДЕТСТВЕ😂#shorts
01:00
BATEK_OFFICIAL
Рет қаралды 7 МЛН