Sangrur Samagam Highlights (1999) | 25 years old Memorable Moments | Tapoban Dhakki Sahib

  Рет қаралды 12,291

Dhakki Sahib

Dhakki Sahib

Күн бұрын

Пікірлер: 70
@kamaljeetkaur3073
@kamaljeetkaur3073 5 ай бұрын
ਦੁਨੀਆਂ ਦੇ ਪਹਿਲੇ ਸੰਤ ਜਿਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦਾ ਹੋਕਾ ਜਹਾਜ਼ਾਂ ਵਿੱਚ ਜਾ ਜਾ ਕੇ ਦਿੱਤਾ🙏❤🌹🙏
@rupindersingh1312
@rupindersingh1312 4 ай бұрын
waheguru ji
@kamaljeetkaur3073
@kamaljeetkaur3073 5 ай бұрын
ਹਰ ਕੋਈ ਦੁਨੀਆਂ ਤੇ ਜਹਾਜ਼ ਦੀ ਵਰਤੋਂ ਆਪਣੇ ਮਤਲਬ ਲਈ ਕਰਦਾ ਹੈ ਪਰ ਗੁਰੂ ਲਈ ਤੇ ਗੁਰੂ ਨਾਨਕ ਦੇ ਪਰਚਾਰ ਲਈ ਕੋਈ ਅਣਖੀ ਮਰਦ ਦਲੇਰ ਸੂਰਮੇ ਹੀ ਕਰਦੇ ਹਨ ਧੰਨ ਹਨ ਬਾਬਾ ਜੀ ਕੁਰਬਾਨ ਜਾਈਏ ਏਸੇ ਸੰਤ ਤੇ ਸਿਪਾਹੀ ਤੋ 🙏🙏❤❤🌹🌹🙏🙏🙏
@manidhiman918
@manidhiman918 5 ай бұрын
🙏🙏
@Harbans_electronic
@Harbans_electronic 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@KaramjitKaur-hk5nw
@KaramjitKaur-hk5nw 5 ай бұрын
ਵਾਹਿਗੁਰੂ ਜੀ!!ਧੰਨ ਧੰਨ ਸੰਤ ਖ਼ਾਲਸਾ ਜੀ ਮਹਾਨ ਮਹਾਂਪੁਰਖ ਤਪੋਬਣ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🌹
@cheemwheguruacheema3295
@cheemwheguruacheema3295 5 ай бұрын
ਧੰਨ ਸੰਤ ਖਾਲਸਾ ਜੀ ਬਹੁਤ ਵੱਡੀਹੈ ਘਾਲ ਕਮਾਈ
@khalsa.tejbirr5223
@khalsa.tejbirr5223 5 ай бұрын
ਜ਼ਹਾਜ਼ਾਂ ਵਿੱਚ ਕੀਤਾ ਪਰਚਾਰ ਸੰਤਾਂ ਨੇ, ਢੱਕੀ ਵਾਲੇ ਸੂਰੇ ਸਰਦਾਰ ਸੰਤਾਂ ਨੇ🙏🏻 ਇਸ ਵੀਡੀਓ ਰਾਹੀਂ ਦਰਸ਼ਨ ਕਰਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਜੀ। ਕਿਵੇਂ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ ਕਿੰਨਾ ਚਾਅ ਕਿੰਨਾ ਉਤਸਾਹ ਭਰਿਆ ਹੋਇਆ ਹੈ ਸੰਗਤਾਂ ਵਿੱਚ। ਧੰਨ ਪਰਚਾਰ ਤਪੋਬਣ ਵਾਲਿਆਂ ਦਾ ਜਿਸਨੂੰ ਸਰਵਣ ਕਰਕੇ ਪੱਥਰ ਤੋਂ ਪੱਥਰ ਪਿਘਲ ਗਏ, ਲੋਕੀਂ ਸ਼ਰਾਬਾਂ ਦੇ ਢੋਲ ਡੋਲਕੇ ਗੁਰੂ ਦੇ ਪਰੇਮ ਦੇ ਸੱਚੇ ਰੰਗ ਵਿੱਚ ਰੱਤੇ ਗਏ। ਜਿਸ ਜਿਸ ਨੇ ਵੀ ਉਦੋਂ ਦੀਵਾਨ ਸੁਣੇ ਅਨੇਕਾਂ ਦੇ ਜੀਵਨ ਬਦਲ ਗਏ।🙏🏻
@satwindersingh7138
@satwindersingh7138 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹❤️
@bainsBains-v4p
@bainsBains-v4p 5 ай бұрын
ਵਾਹ ਜੀ ਵਾਹ ਸੰਗਤਾਂ ਦਾ ਐਨਾ ਪਿਆਰ ਤੇ ਸਤਿਕਾਰ ਧੰਨ ਧੰਨ ਪਿਆਰੇ ਗੁਰਦੇਵ ਜੀਉ ਦੇ ਲਈ 🙏🏻🙏🏻🙏🏻🙏🏻🙏🏻💐💐💐💐💐
@ParamjeetKaur-m2h
@ParamjeetKaur-m2h 5 ай бұрын
Waheguru waheguru waheguru
@kamaljeetkaur3073
@kamaljeetkaur3073 5 ай бұрын
ਵਾ ਵਾ ਜੀ🙏
@jaswinderkauraujla1056
@jaswinderkauraujla1056 5 ай бұрын
ਧੰਨ ਧੰਨ ਸੰਤ ਖਾਲਸਾ ਜੀ 🌹❤️🙏🙏🙏🙏
@karanvirkullar110
@karanvirkullar110 5 ай бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
@HarjotKaur-uv8mu
@HarjotKaur-uv8mu 5 ай бұрын
Waheguru ji waheguru ji
@jaswinderkauraujla1056
@jaswinderkauraujla1056 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@nirmalsingh4225
@nirmalsingh4225 5 ай бұрын
Waheguru waheguru waheguru waheguru waheguru waheguru waheguru ji
@JatinderSingh-xh6io
@JatinderSingh-xh6io 5 ай бұрын
ਵਾਹਿਗੁਰੂ ਵਾਹਿਗੁਰੂ ਜੀ 🙏🙏
@nawabceify
@nawabceify 5 ай бұрын
ਵਹਿਗੁਰੂ ਵਹਿਗੁਰੂ ਜੀਓ🌹🙏🏻
@AmanAman-bd9cd
@AmanAman-bd9cd 5 ай бұрын
ਧੰਨ ਧੰਨ ਸੰਤ ਖਾਲਸਾ ਜੀ ਵਾਹਿਗੁਰੂ ਜੀ
@theworldofeverything7010
@theworldofeverything7010 5 ай бұрын
Waheguru ji 🙏🙏
@baljitsingh3502
@baljitsingh3502 5 ай бұрын
ਵਾਹਿਗੁਰੂ ਜੀ❤❤
@ManpreetSingh-113
@ManpreetSingh-113 5 ай бұрын
ਵਾਹਿਗੁਰੂ ਜੀ👏👏
@bainsBains-v4p
@bainsBains-v4p 5 ай бұрын
ਭਾਗਾਂ ਵਾਲਿਆਂ ਨਗਰਾਂ ਦੇ ਵਿੱਚ ਹੋਵੇ ਸਤਸੰਗ ਪੂਰੇ ਸਾਧੂਆਂ ਦਾ
@bipanjotsingh7356
@bipanjotsingh7356 5 ай бұрын
ਚੜਦੀਕਲਾ ਸੰਤ ਖ਼ਾਲਸਾ ਜੀ 🚩
@barinderpalkaur4744
@barinderpalkaur4744 5 ай бұрын
ਵਾਹਿਗੁਰੂ ਜੀ
@ramandeepsidhu7960
@ramandeepsidhu7960 5 ай бұрын
Wahaguru ji wahaguru ji wahaguru ji wahaguru ji 🙏🏻🌹❤️
@japteshgurm3508
@japteshgurm3508 5 ай бұрын
Very very nice clip
@ginasadana780
@ginasadana780 5 ай бұрын
Harjot : Waheguruji Babaji 🙏🙏🌹🌹
@parminderboparai6543
@parminderboparai6543 5 ай бұрын
🙏🙏 waheguru. Ji
@ravidhillon1745
@ravidhillon1745 5 ай бұрын
ਚੜਦੀ ਕਲਾ ਜੀ❤
@SukhpreetKaur-vi5th
@SukhpreetKaur-vi5th 4 ай бұрын
Waheguru waheguru waheguru ji
@bipanjotsingh7356
@bipanjotsingh7356 5 ай бұрын
Waheguru ji ❤
@khalsa.tejbirr5223
@khalsa.tejbirr5223 5 ай бұрын
ਵਾਹ ਵਾਹ ਵਾਹ ਜੀ ਬਹੁਤ ਹੀ ਪਿਆਰੀ ਵੀਡੀਓ ..ਮੇਰੇ ਕੋਲ ਸ਼ਬਦ ਹੀ ਨਹੀਂ ਜੀ ਕਿਵੇਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਾਂ..ਵੀਡੀਓ ਦੇ ਜ਼ਰੀਏ ਸੰਨ 1999 ਦੇ ਸੰਗਰੂਰ ਸਮਾਗਮ ਦੀਆਂ ਐਸੀਆਂ ਪਿਆਰੀਆਂ ਝਲਕਾਂ ਸ਼ੇਅਰ ਕਰਨ ਲਈ ਆਪ ਜੀ ਦਾ ਬਾਰੰ ਬਾਰ ਧੰਨਵਾਦ ਹੈ ਜੀ। ਸੰਗਰੂਰ ਦੀਆਂ ਤੇ ਸਭ ਇਲਾਕਾ ਨਿਵਾਸੀ ਸੰਗਤਾਂ ਦਾ ਬਾਬਾ ਜੀਆਂ ਪ੍ਰਤੀ ਐਸਾ ਪਰੇਮ ਵੇਖਕੇ ਮਨ ਗਦ ਗਦ ਹੋ ਗਿਆ ਜੀ… ਕਿੰਨੇ ਪਰੇਮ ਉਤਸਾਹ ਨਾਲ ਚੜ੍ਹਦੀਕਲਾ ਨਾਲ ਸੰਗਤਾਂ ਬਾਬਾ ਜੀਆਂ ਦਾ ਵੈਲਕਮ ਕਰ ਰਹੀਆਂ ਨੇ, ਬਾਬਾ ਜੀਆਂ ਦੇ ਦਰਸ਼ਨ ਕਰਕੇ ਹਰ ਕਿਸੇ ਦੇ ਚਿਹਰੇ ਤੇ ਪਰੇਮ ਤੇ ਖੁਸ਼ੀ ਡੁੱਲ ਡੁੱਲ ਪੈ ਰਹੀ ਹੈ.. ਬੱਚੇ ਬੁੱਢੇ ਨੌਜਵਾਨ ਸਭ ਬਹੁਤ ਹੀ ਪਰੇਮ ਉਤਸਾਹ ਨਾਲ ਸੇਵਾਵਾਂ ਨਿਭਾ ਰਹੇ ਨੇ, ਕੋਈ ਲੰਗਰਾਂ ਦੀ ਸੇਵਾ ਕਰ ਰਿਹਾ ਹੈ, ਕੋਈ ਜੋੜਿਆਂ ਦੀ ਸੇਵਾ ਕਰ ਰਿਹਾ ਹੈ, ਕੋਈ ਪਰਚੀਆਂ ਕੱਟਣ ਦੀ ਸੇਵਾ ਕਰ ਰਿਹਾ ਹੈ, ਹਰ ਕੋਈ ਕਿਸੇ ਨਾ ਕਿਸੇ ਸੇਵਾ ਚ ਲੱਗਿਆ ਹੋਇਆ ਹੈ, ਕੀਰਤਨ ਦੀਵਾਨ ਵਿੱਚ ਵੀ ਸੰਗਤਾਂ ਕਿੰਨੇ ਪ੍ਰੇਮ ਨਾਲ ਜੁੜੀਆਂ ਬੈਠੀਆਂ ਨੇ.. ਮੈਨੂੰ ਇਹ ਵੀਡੀਓ ਵੇਖਕੇ ਇੰਝ ਲੱਗਿਆ ਜਿਵੇਂ ਮੈਂ ਉਸ ਸਮੇਂ ਚ ਪਹੁੰਚ ਗਿਆ ਹਾਂ ਤੇ ਪ੍ਰਤੱਖ ਆਪਣੀਆਂ ਅੱਖਾਂ ਨਾਲ ਇਹ ਸਾਰੇ ਨਜਾਰੇ ਨੂੰ ਵੇਖਕੇ ਗਦ ਗਦ ਹੋ ਰਿਹਾ ਹਾਂ… ਸ਼ੁਕਰ ਹੈ ਇਹ ਪਲ ਉਦੋਂ ਕੈਮਰੇ ਚ ਕੈਦ ਹੋ ਗਏ ਜਿਸ ਜਰੀਏ ਸਾਨੂੰ ਸਭਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਮਿਲ ਰਿਹਾ ਹੈ🙏🏻🙏🏻
@sunnysunny-ed3sj
@sunnysunny-ed3sj 5 ай бұрын
🙏🙏👏WAHEGURU JI WAHEGURU JI WAHEGURU JI WAHEGURU JI WAHEGURU JI👏🙏🙏💐❤️🌹👏🙏
@JagdevSingh-tx8ux
@JagdevSingh-tx8ux 5 ай бұрын
Very nice ❤❤❤❤❤❤❤
@jugrajbenipal3279
@jugrajbenipal3279 5 ай бұрын
ਤੱਕ ਤੱਕ ਸ਼ਾਨਾਂ ਕਰ ਕਰ ਦਰਸ਼ਨ ਰੱਜਦੇ ਨੈਣ ਨਾ🙏🏻🙏🏻
@virpalkaur-dk8sw
@virpalkaur-dk8sw 5 ай бұрын
Wahaguru g
@RavinderKaur-nh9ld
@RavinderKaur-nh9ld 4 ай бұрын
ਖ਼ਾਲਸੇ ਦੀ ਸ਼ਾਨ ਵੱਖਰੀ
@SukhwinderSingh-wy6qn
@SukhwinderSingh-wy6qn 5 ай бұрын
❤❤❤❤❤❤
@yodhbenipal
@yodhbenipal 5 ай бұрын
🙏🙏🙏🙏🙏🙏🙏
@SukhwinderSingh-wy6qn
@SukhwinderSingh-wy6qn 5 ай бұрын
🙏🙏🙏🙏🙏
@gurwindernatt4826
@gurwindernatt4826 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@khalsa.tejbirr5223
@khalsa.tejbirr5223 5 ай бұрын
People use helicopters for their self needs or for luxurious life but how great are the saints of God who does everything for the welfare of humanity, such great example is dear sant khalsa ji who has dedicated his whole life to the service of True Guru and the welfare of humanity. 🙏🏻🙏🏻🙏🏻🙏🏻
@khalsa.tejbirr5223
@khalsa.tejbirr5223 5 ай бұрын
ਸੰਤ ਖਾਲਸਾ ਜੀਆਂ ਦੀ ਇਹੀ ਚੜ੍ਹਦੀਕਲਾ ਤੇ ਸੰਤ ਖਾਲਸਾ ਜੀ ਦੇ ਸੱਚੇ ਸੁੱਚੇ ਪਰਚਾਰ ਦਾ ਸੰਗਤਾਂ ਦੇ ਹਿਰਦਿਆਂ ਤੇ ਪਰਭਾਵ ਤੇ ਸੰਗਤਾਂ ਦਾ ਸੰਤ ਖਾਲਸਾ ਜੀਆਂ ਲਈ ਪਰੇਮ ਵੇਖਕੇ ਹੀ ਤਾਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਘਬਰਾਂ ਗਈਆਂ ਤੇ ਤਪੋਬਣ ਤੇ ਜ਼ੁਲਮਾਂ ਦੇ ਕਹਿਰ ਢਾਹੇ, ਸੰਤ ਖਾਲਸਾ ਜੀ ਨੂੰ ਬੜੇ ਝੁਕਾਉਣ ਦੇ, ਡਰਾਉਣ ਦੇ ਯਤਨ ਕੀਤੇ ਪਰ ਕਾਮਯਾਬ ਨਾ ਹੋ ਸਕੇ ਕਿਉਂਕਿ ਗੁਰੂ ਦੇ ਖਾਲਸੇ ਨੂੰ ਕੌਣ ਡਰਾ ਤੇ ਝੁਕਾ ਸਕਦਾ ਹੈ। ਜਿਸ ਜਿਸ ਨੇ ਵੀ ਤਪੋਬਣ ਨੂੰ, ਸੰਤ ਖਾਲਸਾ ਜੀ ਨੂੰ ਢਾਹੁਣਾ ਚਾਹਿਆ ਉਹ ਖੁਦ ਮਲੀਆਮੇਟ ਹੋ ਗਏ ਪਰ ਸੰਤ ਖਾਲਸਾ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕੇ। ਹਾਂ ਪਰ ਇੱਕ ਗੱਲ ਹੈ ਕਿ ਜਾਲਮਾਂ ਦੇ ਪਾਏ ਝੂਠੇ ਕੇਸਾਂ ਦੇ ਚੱਲਦਿਆਂ ਤਪੋਬਣ ਤੋਂ ਜੋ ਗੁਰਮਤਿ ਦਾ ਪਰਚਾਰ ਬੰਦ ਹੋਇਆ ਉਸ ਨਾਲ ਸਾਡੀ ਕੌਮ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜੇ ਉਦੋਂ ਗੁਰਮਤਿ ਪਰਚਾਰ ਨਾ ਬੰਦ ਹੁੰਦਾ ਤਾਂ ਸੰਤ ਖਾਲਸਾ ਜੀਆਂ ਨੇ ਤਾਂ ਸਭਨੂੰ ਸੱਚੇ ਧਰਮੀ ਬਣਾ ਦੇਣਾ ਸੀ ਤੇ ਝੂਠੇ ਨਸ਼ਿਆਂ ਚੋਂ ਕੱਢਕੇ ਪਰਮਾਤਮਾ ਦੇ ਪਰੇਮ ਦਾ ਸੱਚਾ ਨਸ਼ਾ ਲਾ ਦੇਣਾ ਸੀ। ਧੰਨ ਨੇ ਸੰਤ ਖਾਲਸਾ ਜੀ ਜੋ ਬਿਨ੍ਹਾਂ ਅੱਕੇ ਥੱਕੇ ਦਿਨ ਰਾਤ ਗੁਰਮਤਿ ਦਾ ਪਰਚਾਰ ਕਰਕੇ ਲੁਕਾਈ ਦਾ ਭਲਾ ਕਰ ਰਹੇ ਹਨ।🙏🏻🙏🏻🙏🏻
@bipanjotsingh7356
@bipanjotsingh7356 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਮੇਰਾ ਰੋਣਾ ਨਿਕਲ ਆਇਆ ਵੀਡਿਓ ਦੇਖਕੇ ਕਿ ਕਿੰਨੀ ਚੜਦੀਕਲਾ ਨਾਲ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਸੰਤ ਮਹਾਰਾਜ ਜੀ ਨੇ ਕੀਤਾ,ਕਿੰਨਿਆਂ ਨੂੰ ਗੁਰੂ ਨਾਲ ਜੋੜਿਆ ਪਰ ਅਫਸੋਸ ਉਸ ਸਮੇਂ ਪੰਥਕ ਕਹਾਉਣ ਵਾਲਿਆਂ ਤੋਂ ਇਹੀ ਸਭ ਨੀ ਦੇਖ ਹੋਇਆ ?😢 ਸੱਚਮੁੱਚ ਵੀਡਿਓ ਦੇਖ ਕੇ ਪਤਾ ਲੱਗਦਾ ਕਿ ਜੇ ਉਸ ਸਮੇਂ 1999 ਚ ਸਰਕਾਰਾਂ ਜ਼ੁਲਮ ਨਾ ਕਰਦੀਆਂ,ਪ੍ਰਚਾਰ ਬੰਦ ਨਾ ਕਰਦੀਆਂ ਤਾਂ ਆ ਪੰਜਾਬ ਦਾ ਨਕਸ਼ਾ ਅੱਜ ਦੇ ਪੰਜਾਬ ਨਾਲੋਂ ਕਿਤੇ ਸੋਹਣਾ ਹੋਣਾ ਸੀ😢ਸੰਤ ਮਹਾਰਾਜ ਨੇ ਕਿੰਨਿਆਂ ਨੂੰ ਨਸ਼ੇ ਛੁਡਾ ਕੇ ਗੁਰੂ ਨਾਲ ਜੋੜਿਆ,ਸਿਰਫ ਇੱਕ ਦੀਵਾਨ ਸੁਣ ਕੇ ਹਜ਼ਾਰਾਂ ਪ੍ਰਾਣੀ ਗੁਰੂ ਵਾਲੇ ਬਣ ਜਾਂਦੇ ਸੀ🙏ਸ਼ੁਕਰ ਕਰਦੇ ਆ ਅਕਾਲ ਪੁਰਖ ਦਾ ਜਿੰਨਾਂ ਨੇ ਸਾਨੂੰ ਐਸੇ ਪੂਰਨ ਮਹਾਂਪੁਰਖਾਂ ਦੀ ਸੰਗਤ ਬਖਸ਼ੀ।ਇਹੀ ਅਰਦਾਸ ਹੈ ਕਿ ਸੰਤ ਮਹਾਰਾਜ ਜੀ ਦੀ ਦਿਨੋ ਦਿਨ ਚੜਦੀਕਲਾ ਹੋਵੇ ਤੇ ਸਾਡੀ ਸਾਰੀ ਜ਼ਿੰਦਗੀ ਆਪਣੇ ਪਿਆਰੇ ਸੰਤ ਮਹਾਰਾਜ ਜੀ ਨਾਲ ਨਿਭ ਜਾਵੇ🙏❤❤❤❤
@HarpreetKaur-tv5hc
@HarpreetKaur-tv5hc 5 ай бұрын
ਜਿਸਨੋ ਬਖਸੇ ਸਿਫਤਿ ਸਾਲਾਹ ॥ Anyone whom the Lord grants wisdom to praise and eulogize Him, ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥ O Nanak! he is the (spiritual) king of kings. ਪਾਤਸਾਹਾਂ ਦੇ ਪਾਤਸਾਹ ਨੇ ਸਾਡੇ ਪਿਅਾਰੇ ਸੰਤ ਖਾਲਸਾ ਜੀ, ਸੰਤ ਖਾਲਸਾ ਜੀ ਨੇ ਖਾਲਸੇ ਦੇ300 ਸਾਲਾ ਪ੍ਰਗਟ ਦਿਹਾੜੇ'ਤੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰਨ ਲੲੀ ੲਿਕ ੲਿਕ ਦਿਨ ਵਿੱਚ ਚਾਰ ਚਾਰ ਪੰਜ ਦੀਵਾਨਾਂ ਕਰਕੇ ਜਹਾਜ ਦੀ ਵਰਤੋੰ ਕੀਤੀ ਸੀ ਜੀ।🌹🌹🌹🌹🌹❤️❤️❤️❤️❤️❤️❤️🙏🙏🙏
@TapobanAustrlia0515
@TapobanAustrlia0515 4 ай бұрын
ਗੈਲ ਸੰਤਾ ਦੀ ਕਦੇ ਨਾ ਛੱਡੀਏ ਪਿੱਛੇ ਪਿੱਛੇ ਲੱਗ ਚਲੀਏ
@pardeepkhattra1563
@pardeepkhattra1563 4 ай бұрын
ਜਹਾਜਾਂ ਵਿਚ ਕੀਤਾ ਪਰਚਾਰ ਸੰਤਾਂ ਨੇ, ਢੱਕੀ ਵਾਲੇ ਸੂਰੇ ਸਰਦਾਰ ਸੰਤਾਂ ਨੇ 🙏🏻🙇‍♀️🥹
@AmritSingh-hl3no
@AmritSingh-hl3no 4 ай бұрын
ਕਰਦਾ ਪਖੰਡ ਫਿਰਦਾ ਵਾ ਜੋ ਪਖੰਡ ਕਰਦਾ ਫਿਰਦਾ ਪ੍ਰਚਾਰ ਕੀਤਾ ਸਵਾਹ ਪ੍ਰਚਾਰ ਕੀਤਾ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਪਖੰਡੀ ਨੰਬਰ ਵਨ
@ksdhaliwal3670
@ksdhaliwal3670 5 ай бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਕਰਨੀਂ ਸੋਭਦੀ ਨਹੀਂ। ਅਜਿਹੇ ਪਖੰਡੀ ਸਾਧ ਸਿਖਾਂ ਵਿਚ ਆਮ ਵੇਖੇ ਜਾ ਸਕਦੇ ਹਨ
@kamalpreetsingh9120
@kamalpreetsingh9120 5 ай бұрын
ਕਿੱਥੇ ਹੈ ਬਰਾਬਰਤਾ ਗੁਰੂ ਗ੍ਰੰਥ ਸਾਹਿਬ ਜੀ ਦੀ? ਸਿੱਧਾ ਕਿਉਂ ਨਹੀਂ ਕਹਿੰਦਾ ਕਿ ਵੀਡਿਓ ਦੇਖ ਕੇ ਜਰ ਨਹੀਂ ਹੁੰਦਾ
@ManjitKaur-j8w3e
@ManjitKaur-j8w3e 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🌹🌹🌹❤️
@satgursingh7024
@satgursingh7024 5 ай бұрын
Waheguru ji
@beersandhu3831
@beersandhu3831 5 ай бұрын
ਵਾਹਿਗੁਰੂ ਜੀ❤
@Tejindersingh447-h3u
@Tejindersingh447-h3u 5 ай бұрын
ਵਾਹਿਗੁਰੂ ਜੀ
@satwindersingh7138
@satwindersingh7138 5 ай бұрын
ਧੰਨ ਧੰਨ ਸੰਤ ਖਾਲਸਾ ਜੀ🙏🌹❤️
@rangrej_R.D
@rangrej_R.D 5 ай бұрын
ਧੰਨ ਧੰਨ ਸੰਤ ਖਾਲਸਾ ਜੀ ❤
@somveertkhaur6467
@somveertkhaur6467 5 ай бұрын
Waheguru ji 🙏
@punjabjobpointmoga7262
@punjabjobpointmoga7262 4 ай бұрын
Waheguru ji Waheguru ji
@parmjeetgill6858
@parmjeetgill6858 5 ай бұрын
ਵਾਹਿਗੁਰੂ ਜੀ❤🎉🙏🙏👏👏
@navdeepsingh8886
@navdeepsingh8886 4 ай бұрын
ਵਾਹਿਗੁਰੂ ਜੀ 🙏🙏
@akashdeeppannu1407
@akashdeeppannu1407 5 ай бұрын
Waheguru ji 🙏🏻🙏🏻🙏🏻
@harpreetramgarhia2804
@harpreetramgarhia2804 5 ай бұрын
Waheguru ji waheguru ji
@yodhbenipal
@yodhbenipal 5 ай бұрын
Waheguru g 🙏
@sandeepgrewal8684
@sandeepgrewal8684 5 ай бұрын
Waheguru ji 🙏🙏🙏🙏
@LovelySingh-vy6kc
@LovelySingh-vy6kc 4 ай бұрын
Waheguru ji
@amarjeetkaur7351
@amarjeetkaur7351 5 ай бұрын
Waheguru ji
Synyptas 4 | Арамызда бір сатқын бар ! | 4 Bolim
17:24
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 346 М.
1st Vlog of Tapoban Dhakki Sahib
14:24
SpaceBoom
Рет қаралды 2,3 М.
Masyea Samagam Highlights 02-10-2024 - Tapoban Dhakki Sahib
9:55
Dhakki Sahib
Рет қаралды 2,2 М.
Synyptas 4 | Арамызда бір сатқын бар ! | 4 Bolim
17:24