Sangtar and Satinder Sartaaj (EP39) - Punjabi Podcast

  Рет қаралды 209,732

Sangtar

Sangtar

Күн бұрын

Punjabi Podcast - Sangtar and Satinder Sartaaj (EP39)
In This Episode of Punjabi Podcast Sangtar and Satinder Sartaaj discuss culture, history, language, heritage and other topics. More at www.PunjabiPod...
Thanks for supporting, sharing and following Punjabi Podcast.
Subscribe to this Podcast in your favorite Podcast app:
Apple Podcasts:
podcasts.apple...
Google Podcasts:
podcasts.googl...
Spotify:
open.spotify.c...
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
KZbin: / sangtarheer
© 2022 Plasma Records.
#PunjabiVirsa #PunjabiPodcast #SangtarPodcast

Пікірлер: 560
@088surjit
@088surjit 2 жыл бұрын
ਬਹੁਤ ਵਧੀਆ ਸੰਗਤਾਰ ਜੀ , ਇਸ ਪ੍ਰੋਗਰਾਮ ਦੀ ਮਾਲਾ ਵਿੱਚ ਖੂਬਸੂਰਤ ਹੀਰਾ ਹੋਰ ਪ੍ਰੋ ਦਿੱਤਾ। ਧੰਨਵਾਦ 🙏🙏
@ਕੀਨਐਕੋ
@ਕੀਨਐਕੋ 2 жыл бұрын
ਕਿਆ ਬਾਤ ਬਾਈ ਮੈਸੇਜ ਪੂਰਾ ਢੁੱਕਵਾਂ ਸੋਡਾ 👍
@narahfdfsingh1984
@narahfdfsingh1984 2 жыл бұрын
@@ਕੀਨਐਕੋ á xxsxssaaazasxazqec2 2
@gurpreetsinghbrar5962
@gurpreetsinghbrar5962 2 жыл бұрын
ਬਹੁਤ ਵਧੀਆ ਪ੍ਰੋਗ੍ਰਾਮ ਆ ਸੰਗਤਾਰ ਵੀਰ ਜੀ
@mukhtiarsinghrandhawa7579
@mukhtiarsinghrandhawa7579 Жыл бұрын
Good job keep it up
@altafhussein7419
@altafhussein7419 2 жыл бұрын
ਜਿਹੜਾ ਮਰਜ਼ੀ ਵਿਦਵਾਨ ਸੰਗਤਾਰ ਨਾਲ ਆਕੇ ਗੱਲ ਕਰ ਲਏ ਸੰਗਤਾਰ ਦੱਬਦਾ ਨਹੀਂ..ਹਰ ਗੱਲ ਦਾ ਜਵਾਬ ਹੈ... ਬਹੁਤ ਹੀ ਸੁਲਝਿਆ ਹੋਇਆ ਇਨਸਾਨ ਆ
@SukhvinderSingh-ic3vk
@SukhvinderSingh-ic3vk 2 жыл бұрын
ਤੁਹਾਡਾ ਪ੍ਰੋਗਰਾਮ ਇਕ ਚੰਗੀ ਕਿਤਾਬ ਪੜ੍ਹਨ ਵਾਂਗੂ ਏ ਸੰਗਤਾਰ ਜੀ ।ਉਹ ਕਿਤਾਬ ਜੋ ਦੋ ਵਿਦਵਾਨਾ ਸਾਂਝੇ ਤੌਰ ਤੇ ਲਿਖੀ ਹੋਵੇ ਆਪਣੇ ਤਜਰਬੇ ਤੋਂ। ਜਿਉਂਦੇ ਰਹੁ
@mannysingh3263
@mannysingh3263 2 жыл бұрын
bohat khoob 22 ji
@arvinderjsmakin
@arvinderjsmakin 5 ай бұрын
ਵਾਹ ਜੀ ਵਾਹ!......... ਸੱਤ ਸ਼੍ਰੀ ਆਕਾਲ!
@parvinderpankaj8466
@parvinderpankaj8466 5 ай бұрын
ਦੋਨਾਂ ਵੀਰਾਂ ਨੇ ਪੰਜਾਬੀ ਬੋਲੀ,ਸੱਭਿਆਚਾਰ ਤੇ ਕੁਦਰਤ ਨੂੰ ਸੰਭਾਲਣ ਲਈ ਬਹੁਤ ਵਧੀਆ ਵਿਚਾਰ ਰੱਖੇ ਖ਼ਾਸਕਰ ਸੰਗਤਾਰ ਬਾਈ ਤੁਹਾਡੀ ਬਹੁਤ ਵਧੀਆ ਪੰਜਾਬੀ ਬੋਲੀ ਸੁਣ ਕੇ ਦਿਲ ਗਦਗਦ ਹੋ ਗਿਆ
@GodIsOne010
@GodIsOne010 2 жыл бұрын
ਦੇਖਦੇ ਹਾਂ ਕਿੰਨੇ ਰੱਬ ਦੇ ਬੰਦੇ ਅਪਾਹਜ ਦਾ ਦੁਖ ਸਮਝਦੇ ਨੇ ਤੇ ਮੇਰੇ ਨਾਲ ਵੱਧ ਤੋ ਵੱਧ ਲਿਖਦੇ ਨੇ ਅਪਾਹਜ ਲਈ 🙏🏻ਸਾਰੇ ਮੇਰਾ ਸਾਥ ਦਿਉ ਜੀ ਤੇ ਨਵੀ ਆਪਣੀ ਸਰਕਾਰ ਨੂੰ ਵੱਧ ਤੋ ਵੱਧ ਲਿਖੋ ਜੀ🙏🏻ਕੀ ਸਰਕਾਰ ਅਪਾਹਜ ਲੋਕਾ ਨੂੰ ਵਧੀਆ ਪੈਨਸ਼ਨ ਦੇਵੇ ਜੀ🙏🏻ਸਾਤਿਨਾਮੁ ਵਾਹਿਗਿਰੂ ਜੀ🙏🏻
@simarsimar1442
@simarsimar1442 2 жыл бұрын
ਦੋ ਸੁਲਝੇ ਹੋਏ ਇਨਸਾਨਾਂ ਦੀ ਗੱਲਬਾਤ ਸੁਣ ਕੇ ਦਿਲ ਗਦਗਦ ਹੋ ਗਿਆ ❤️❤️
@bhaginderghuman841
@bhaginderghuman841 Жыл бұрын
ਸੰਗਤਾਰ ਜੀ, ਮੈ ਤੁਹਾਡਾ podcast ਕਾਫ਼ੀ ਸਮੇਂ ਤੋਂ ਬਹੁਤ ਚਾਂਵਾਂ ਨਾਲ ਸੁਣਦਾ ਹਾਂ, ਅਤੇ ਮੇਰੇ ਪਰਿਵਾਰ ਦੇ ਜੀਆਂ ਨੂੰ ਬਹੁਤ ਪਸੰਦ ਹੈ। ਹਰ ਇਕ ਏਪਿਸੋਡ ਬਹੁਤ ਜਾਣਕਾਰੀ ਭਰਭੂਰ ਹੈ। ਪ੍ਰੰਤੂ ਇਹ ਸਰਤਾਜ ਸਾਨੂੰ ਜਾਦਾ ਪਸੰਦ ਨਹੀਂ ਆਇਆ ਕਿਉ ਕੀ ਇਹ ਬੰਦਾ ਪੂਰਾ ਸਰਮਾਏਦਾਰੀ ਚ ਰੰਗਿਆ ਹੈ, ਵੱਡੇ ਵੱਡੇ ਮਹਿਲ ਰਾਜਿਆ ਦੀ ਹੀ ਗੱਲ ਕਰ ਸਕਦਾ ਹੈ ਤੇ ਮੈਨੂੰ ਇਹ ਸਮਝ ਲਗਾ ਕੀ ਭਾਰਤ ਦੀ ਲੁੱਟ ਕਰਕੇ ਜਿਹਨਾਂ ਨੇ ਮਹਿਲ ਬਣਾਏ ਉਹ ਇਸ ਨੂੰ ਬਹੁਤ ਭਾਉਂਦੇ ਨੇ। ਕਿਰਪਾ ਕਰਕੇ ਇਦਾ ਦੀ ਮਾਨਸਿਕਤਾ ਵਾਲੇ ਬੰਦੇ ਨਾ ਹੀ ਲਿਆਏ ਜਾਨ ਜੀ।
@baldevmastana1939
@baldevmastana1939 2 жыл бұрын
ਵਾਹ ਬਾ-ਕਮਾਲ ਮਿਆਰੀ ਗੱਲਬਾਤ । ਸੰਗਤਾਰ ਮੈਂ ਤੇ ਕਹਾਂਗਾ ਕਿ ਪੰਜਾਬੀ ਪੌਡਕਾਸਟ ਬਿਲਕੁਲ ਸਹੀ ਜਗਾਹ ਤੋਂ ਪੇਸ਼ ਹੋ ਰਿਹਾ । ਮੇਰਾ ਖਿਆਲ ਹੋਰ ਕੋਈ ਸ਼ਾਇਦ ਇਹਨੂੰ ਐਨੇ ਵਧੀਆ ਢੰਗ ਨਾਲ ਨਿਭਾ ਹੀ ਨਾ ਸਕਦਾ ।👍❤️👌 ਮਨੁੱਖ ਨੂੰ ਮਾਲਕ ਨੇ ਇਸ ਖ਼ਾਸ ਗੁਣ ਨਾਲ ਨਿਵਾਜਿਆ ਕਿ ਇਹ ਜਿਸ ਵੀ ਸੰਦਰਭ ਵਿੱਚ ਹੋਵੇ, ਬੱਸ ਮੱਲੋ ਮੱਲੀ ਉਸ ਹੀ ਰੰਗ ਵਿੱਚ ਰੰਗ ਹੋ ਕੇ ਸਹਿਜ ਸੁਭਾ ਹੀ ਗੱਲਬਾਤ ਨੂੰ ਐਨਾ ਰੌਚਕ ਤੇ ਸ਼ਲਾਘਾਯੋਗ ਬਣਾ ਦਿੰਦਾ ਜਿਸਦਾ ਬਿਲਕੁਲ ਅਲੱਗ ਤੇ ਮਜ਼ੇਦਾਰ ਅਸਰ ਹੋ ਨਿੱਬੜਦਾ । ਸਤਿੰਦਰ ਤਾਂ ਉਂਝ ਵੀ ਹਮੇਸ਼ਾ ਜ਼ਿੰਦਗੀ ਜਿਉਣ ਤੇ ਮਾਣਨ ਵਾਲੇ ਸਲੀਕੇ ਦਾ ਸਿਰਤਾਜ ਲੱਗਦਾ । ਜੁਗ ਜੁਗ ਜੀਉ 👍❤️👌
@SatnamSingh-bc5zm
@SatnamSingh-bc5zm 2 жыл бұрын
ਚੋਆਂ ਦੇ ਸ਼ਹਿਰ ਸੁਰਾਂ ਵਾਲ਼ਾ ਦਰਿਆ ਵੱਗਦਾ, ਸ਼ਾਮ ਚੌਰਾਸੀ 'ਚ ਸੰਗੀਤ ਵਾਲ਼ਾ ਮੇਲਾ ਲੱਗਦਾ। ਬੈਜੂ ਬਾਵਰੇ ਦਾ ਬਜਵਾੜੇ ਸੀ ਸੁਰ ਗੱਜਿਆ, ਭੱਜਲਾ਼ਂ ਦੇ ਸ਼ੌਂਕੀ ਦਾ ਇੱਥੇ ਦੋ ਤਾਰਾ ਵੱਜਿਆ। ਹੱਲੂਵਾਲ਼ ਦੇ ਵਾਰਸਾਂ ਦਾ ਮਿੱਠਾ ਸੁਰ ਛਿੜਦਾ, ਬਜਰਾਵਰ ਦੇ ਸਰਤਾਜ ਦਾ ਸੁਰਾਂ ਵਾਲ਼ਾ ਖੂਹ ਗਿੜਦਾ।
@sunilgujjargujjar6209
@sunilgujjargujjar6209 2 жыл бұрын
ਸਤਨਾਮ ਸਿੰਘ ਜੀ ਸਤ ਸ੍ਰੀ ਆਕਾਲ ਜੀ ਭਾਜੀ ਪੰਜਾਬ ਬੋਲਦਾ ਲਾਈਵ ਵਿਚ ਨਹੀ ਆਉਂਦੇ ਕੀ ਗੱਲ ਹੋ ਗਈ ਜੀ ਬਹੁਤ ਦਿਨ ਹੋ ਗਏ ਵੇਖਣ ਸੁਣਨ ਵਾਲੇ ਤੁਹਾਨੂੰ ਮਿਸ ਰਹ ਰਹੇ ਨੇ ਜੀ ਆਉ ਪਲੀਜ਼
@SatnamSingh-bc5zm
@SatnamSingh-bc5zm 2 жыл бұрын
@@sunilgujjargujjar6209 ਸਤਿ ਸ੍ਰੀ ਅਕਾਲ ਜੀ। ਜਲਦੀ ਹਾਜ਼ਰੀ ਲਵਾਵਾਂਗਾ ਜੀ।
@sonusamrai
@sonusamrai 2 жыл бұрын
ਲਗਾਓ ਹਾਜ਼ਰੀ ਸਤਨਾਮ ਸਿੰਘ ਜੀ ਲੱਭ ਲੱਭ ਥੱਕ ਗਏ ਤੁਹਾਨੂੰ ਨਾ ਨੰਬਰ ਮਿਲ ਰਿਹਾ ਕਿਤੋ ਠੀਕ ਠਾਕ ਏ ਉਦਾ ਸਭ🙏🏼
@SatnamSingh-bc5zm
@SatnamSingh-bc5zm 2 жыл бұрын
@@sonusamrai 🙏🙏🙏
@pushpindersingh3393
@pushpindersingh3393 2 жыл бұрын
ਸਰਤਾਜ ,,ਪੰਜਾਬੀ ਦਾ ਸਿਰ ਦਾ ਤਾਜ ,, ਧੰਨਭਾਗ ਸਾਡਾ ਅਸੀਂ ਸਮਕਾਲੀ ਰਹੇ ਐਸੀ ਰੂਹ ਦੇ
@Gurmeetarif1983
@Gurmeetarif1983 Жыл бұрын
ਬਹੁਤ ਖੂਬਸੂਰਤ ਇੰਟਰਵਿਊ ਹੈ ਜੀ। ਸਚਮੁੱਚ ਗਾਇਕ ਸਿਰਫ਼ ਗਾਉਣ ਤਕ ਹੀ ਸੀਮਤ ਨਹੀ ਹੁੰਦਾ। ਗਾਇਕ ਅੰਦਰ ਬਹੁਤ ਤਰ੍ਹਾਂ ਦੇ ਬ੍ਰਹਿਮੰਡ ਹੁੰਦੇ ਹਨ ਜੋ ਜੀਵਨ ਨੂੰ ਕਈ ਕੋਨਾ ਤੋਂ ਵੇਖਦਾ ਹੈ।
@januranbir
@januranbir Жыл бұрын
ਬਹੁਤ ਹੀ ਉੱਮਦਾ ਸੰਵਾਦ ਹੈ। ਧੰਨਵਾਦ ਜੀ
@rajasaabmusic
@rajasaabmusic Жыл бұрын
knowledgeable videos hundia sir thanks 🙏
@nirmalghuman6077
@nirmalghuman6077 2 жыл бұрын
ਗੱਲਬਾਤ ਭਾਵੇਂ ਪੰਜਾਬੀ ਚ ਹੋ ਰਹੀ ਐ ਪਰ ਮੈਨੂੰ 101℅ ਯਕੀਨ ਆ, ਕਿ ਚੱਕ ਲੈ ਧਰ ਲੈ ਸੁਣਨ ਵਾਲਿਆਂ ਨੂੰ ਕੱਖ ਵੀ ਸਮਝ ਨਹੀਂ ਆਉਣਾ 😉😉😉
@straighttalk528
@straighttalk528 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਸੰਗਤਾਰ ਵੀਰ ਇਹੋ ਜਿਹੀ ਜਾਣਕਾਰੀ ਜਿੰਨੀ ਵੀ ਦੇ ਸਕਦੇ ਆ ਸਾਡੇ ਭਵਿੱਖ ਲਈ ਸਾਡੇ ਵਯੂਦ ਲਈ ਪੰਜਾਬੀ ਦੀ ਜਾਣਕਾਰੀ ਬਹੁਤ ਜ਼ਰੂਰੀ ਆ,,, ਧੰਨਵਾਦ ਧੰਨਵਾਦ ਧੰਨਵਾਦ, ਸਤਿੰਦਰ ਦਾ ਗੱਲ ਕਰਨ ਦਾ ਢੰਗ ਹੀ ਅਜਿਹਾ ਜਿਸ ਦਾ ਸਿੱਧਾ ਤੇ ਸਰਲ ਮਤਲਬ ਬਿਨਾਂ ਦਿਮਾਗ ਦੇ ਜ਼ੋਰ ਲਾਏ ਧੁਰ ਅੰਦਰ ਤੱਕ ਸਮਝ ਬੈਠ ਜਾਦੀ ਆ,
@DeepaBandala
@DeepaBandala 2 жыл бұрын
ਬਹੁਤ ਹੀ ਵਧੀਆ ਸੰਗਤਾਰ ਭਾਜੀ ਉਡੀਕ ਕਰਦੇ ਸੀ ਸਰਤਾਜ ਭਾਜੀ ਦੀ SANGTAAR AND SARTAAJ👌👌
@raghubirsingh6195
@raghubirsingh6195 11 ай бұрын
ਬਹੁਤ ਵਧੀਆ ਜੀ ਦੋਵੇਂ ਹੀ ਸ਼ਲਾਘਾ ਯੋਗ ਨੇ ਜੀ
@PunjabiTraveler
@PunjabiTraveler 2 жыл бұрын
Podcast ਵਾਲਾ concept ਆਉਣ ਵਾਲੇ ਸਮੇਂ 'ਚ ਹੋਰ ਉਲਾਰ ਹੋਵੇਗਾ ਤੇ ਤਰੱਕੀ ਕਰੇਗਾ। ਖੁੱਲ੍ਹੀਆਂ ਗੱਲਾਂ, ਬਿਨਾਂ ਕਿਸੇ formality ਦੇ ਅਤੇ ਬਿਨਾਂ ਕਿਸੇ ਵਿਸ਼ੇ ਦੇ। ਚੰਗਾ ਲੱਗਾ ਸੰਗਤਾਰ ਹੋਰਾਂ ਨੇ ਪੰਜਾਬੀ 'ਚ ਇਸ ਪਾਸੇ ਪਹਿਲ ਕੀਤੀ ਆ। ਮੁਬਾਰਕਾਂ 🙏
@HarpreetSingh-zs7xl
@HarpreetSingh-zs7xl Жыл бұрын
ਖੂਬਸੂਰਤ ਚੀਜ਼ ਦੇਣ ਦਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਸਰਤਾਜ ਜੀ
@kindamann1
@kindamann1 Жыл бұрын
ਅਸੀਂ ਬਹੁਤ ਸੌਖੇ ਜਿਹੇ ਕਹਿ ਦਿੰਦੇ ਆ ਕਿ ਅੱਜ ਦੇ ਦੌਰ ਵਿੱਚ ਪੰਜਾਬੀ ਬੋਲੀ ਲਈ ਕੋਈ ਫਿਕਰਮੰਦ ਨਹੀਂ ਹੈ ,ਪਰ ਦੋਨੋਂ ਵੀਰਾਂ ਦਾ ਪੰਜਾਬੀ ਪ੍ਰਤੀ ਪਿਆਰ ਦੇਖ ਕੇ ਅੱਖਾਂ ਨਮ ਹੋ ਗਈਆਂ । ਯਾਰ ਤੁਸੀਂ ਕਿੰਨੀ ਸਖਤ ਮਿਹਨਤ ਕਰਕੇ ਆਪਣੀ ਬੋਲੀ ਨੂੰ ਪ੍ਰਫੁੱਲਿਤ ਕਰ ਰਹੇ ਹੋ !ਬਹੁਤ ਬਹੁਤ ਧੰਨਵਾਦ।🙏 ਜਿਊਂਦੇ ਰਹੋ ,ਬਹੁਤ ਬਹੁਤ ਸ਼ਾਬਾਸ਼ ਦੋਨਾਂ ਵੀਰਾਂ ਲਈ
@harpreetsingh2036
@harpreetsingh2036 2 жыл бұрын
ਦਿਲਾਂ ਨੂੰ ਛੂਹਣ ਵਾਲੇ ਸ਼ਾਇਰ ਸਰਤਾਜ ਸਾਬ ਜੀ ❤️❤️❤️❤️❤️
@GurwinderSingh-kt1js
@GurwinderSingh-kt1js 2 жыл бұрын
ਅੱਜ ਤਾਂ ਤੁਸੀਂ ਮੇਰਾ ਦਿਲ ਜਿੱਤ ਲਿਆ, ਕਮਲ ਹੀਰ ਤੇ ਸਰਤਾਜ ਦੋਨਾਂ ਦੀ ਆਵਾਜ਼ ਬੇਹੱਦ ਸੁਰੀਲੀ ਆ । ❤️❤️❤️
@Jagsirmaan-v8i
@Jagsirmaan-v8i 9 ай бұрын
ਇਤਿਹਾਸਕ ਸਥਾਨਾਂ ਬਾਰੇ ਬਹੁਤ ਵਧੀਆ ਗੱਲਬਾਤ ਕੀਤੀ ਜੀ
@Mandeep_shergill17
@Mandeep_shergill17 2 жыл бұрын
ਉਹ ਬੱਸ ਭਾਜੀ ਅੱਜ ਤਾਂ ਇੰਝ ਲੱਗਾ ਜਿੱਦਾ ਅਜੇ ਸੂ਼ਰੂ ਹੀ ਹੋਏ ਹਾ ਜੀ ਬਹੁਤ ਧੰਨਵਾਦ ਸਦਾ ਚੱੜਦੀ ਕਲਾ ਵਿੱਚ ਰਹੋ ਸਰਬੱਤ ਦਾ ਭਲਾ ਹੋਵੇ ਜੀ
@harpreetsinghmoga
@harpreetsinghmoga 2 жыл бұрын
ਸਿਆਣੇ ਬੰਦਿਆਂ ਦੀਆਂ ਸਿਆਣੀਆਂ ਗੱਲਾਂ ।
@neeruearnest6435
@neeruearnest6435 Жыл бұрын
Very philosophical and pure discussion. ਬਹੁੱਤ ਵਧੀਆ।
@yadwinderkang3131
@yadwinderkang3131 2 жыл бұрын
ਦੋਨਾ ਰੂਹਾ ਨੂੰ ਦਿਲ ਦੀਆਂ ਗਹਿਰਾਈਆ ਚੋ ਸਤਿ ਸ਼੍ਰੀ ਅਕਾਲ ਜੀ🙏🏻🙏🏻
@RavinderSingh-to2sx
@RavinderSingh-to2sx Жыл бұрын
ਬਹੁਤ ਹੀ ਵਧੀਆ ਵਧੀਆ ਗੱਲਬਾਤ ਸੰਗਤਾਰ ਜੀ
@RupDaburji
@RupDaburji 2 жыл бұрын
ਨਿਰਸੰਦੇਹ ਸਰਤਾਜ ਜੀ ਅਤੇ ਸੰਗਤਾਰ ਜੀ ਇਕੱਲੇ ਸ਼ਾਇਰ- ਗਾਇਕ-ਸੰਗੀਤਕਾਰ ਹੀ ਨਹੀਂ ,ਬਹੁਤ ਵੱਡੇ ਵਿਦਵਾਨ ਵੀ ਹਨ, ਇਨ੍ਹਾਂ ਦੀ ਭਾਵਪੂਰਤ ਗੱਲਬਾਤ ਸੁਣ ਕੇ ਮੈਂ ਬਹੁਤ ਕੁਝ ਸਿੱਖਿਆ ਜੀ । ਜੁੱਗ ਜੁੱਗ ਜੀਓ ਜੀਓ
@anmoldeepsingh9662
@anmoldeepsingh9662 Жыл бұрын
Kadar te kudrat diya gala.. Wah ji wah
@jagdevsinghkabaddi9132
@jagdevsinghkabaddi9132 Жыл бұрын
ਪੰਜਾਬੀਅਤ ਦੇ ਵਾਰਸਾਂ 🙏🙏
@kawaljitkang2059
@kawaljitkang2059 Жыл бұрын
ਵਧੀਆ ਗੱਲਾਂ ਬਾਤਾਂ
@kuldeepu.k2191
@kuldeepu.k2191 2 жыл бұрын
ਵਾਹ ਜੀ ਵਾਹ...ਬਹੁਤ ਸੋਹਣੀਆਂ ਗੱਲਾਂ । ਜੇ ਮਨੁੱਖ ਜੀਵਨ(ਕੁਦਰਤ) ਦੇ ਨੇੜੇ ਹੈ ਤਾਂ ਹੀ ਉਹ ਜਿਉਂਦਿਆਂ 'ਚ ਹੈ। ਜੋ ਸੰਗੀਤ ਜਾਣਦਾ ,ਉਹੀ ਚੰਗੀ ਤਰਾਂ ਭਾਸ਼ਾ ਨੂੰ ਜਾਣਦਾ । ਭਾਸ਼ਾ ਬਾਰੇ ਵੀ ਬਹੁਤ ਸੋਹਣੀਆਂ ਗੱਲਾਂ ਹੋਈਆਂ । 🙏🙏🙏🙏
@paramjeetkaur945
@paramjeetkaur945 2 жыл бұрын
ਬਹੁਤ ਵਧੀਆ ਗੱਲ ਬਾਤ ਜੀ ਬਹੁਤ ਬਹੁਤ ਧੰਨਵਾਦ ਜੀ
@Ravigillmusic
@Ravigillmusic 2 жыл бұрын
⚘💎ਦੋਵੇਂ ਸਾਡੇ ਸੋਹਣੇਂ ਪੰਜਾਬ ਦੀਆਂ ਬਾਕਮਾਲ ਹਸਤੀਆਂ🎶🎼🌺
@SanjeevKumar-ke1gl
@SanjeevKumar-ke1gl Жыл бұрын
Bahut att karvi satinder sartaj ji ne kamaal di shaeri pesh kiti
@manna2290
@manna2290 2 жыл бұрын
ਯਾਰ ਦੋ ਨਾਮਵਰ ਕਲਾਕਾਰ ਏਨੇ ਪਿਆਰ ਤੇ ਸਤਿਕਾਰ ਨਾਲ ਗੱਲਬਾਤ ਬਹੁਤ ਘੱਟ ਸੁਣੀ ਹੈ.. ਨਹੀਂ ਤਾਂ ਹੰਕਾਰ ਭਾਰੂ ਪੈ ਜਾਂਦਾ
@BALJIT_SINGH_CHAPRA
@BALJIT_SINGH_CHAPRA 2 жыл бұрын
ਇੱਕ ਵਾਰ ਚ ਸਮਝ ਆਉਣ ਵਾਲੀ ਨੀ। ਸਭ ਤੋਂ ਮੁਸ਼ਕਿਲ podcast ਸੀ ਇਹ। ਪਰ ਗਿਆਨ ਦਾ ਤੇ ਅਨੋਖੀਆ ਗੱਲਾਂ ਦਾ ਸੰਗ੍ਰਹਿ। 40 ਮਿੰਟ ਚ ਕੁੱਜੇ ਚ ਸਮੁੰਦਰ ਬੰਦ ਕਰਤਾ। ਸ਼ੁਕਰੀਆ ਤੁਸੀਂ ਦੋਵੇਂ ਹੀ ਡਾਕਟਰ ਹੋ।
@Arvsinghsinger
@Arvsinghsinger Жыл бұрын
Boht vadhiya bhaji ,thank you so much ini sohni jankari den lai😊
@harkamaldhillon4017
@harkamaldhillon4017 2 жыл бұрын
ਬਹੁਤ ਖੂਭ
@jaggijagpreet4624
@jaggijagpreet4624 Жыл бұрын
Phli var koi podcast suneyaa.te bhut sohni gllbat kiti.donna ne hi bhut sohniaa gllan kitiaaa❤️❤️❤️❤️❤️
@jaspalsinghjp8456
@jaspalsinghjp8456 2 жыл бұрын
HAnji Sangtaar veer Sat Shri Akaal.....
@sahotaontour9508
@sahotaontour9508 2 жыл бұрын
ਸਿਡਨੀ ਦੀ ਮੇਰੀ ਸਵੇਰ ਏਸ ਖ਼ੂਬਸੂਰਤ podcast ਨਾਲ ਸ਼ੁਰੂ ਹੋਈ … ਕੱਲੀ-੨ ਗੱਲ ਦਾ ਆਪਣਾ ਹੀ ਰਸ ….. ੨ ਬਹੁਤ ਹੀ ਸੁਲਝੇ ਹੋਏ ਬੰਦੇ …. ਧੰਨਵਾਦ 🙏🙏
@karamjeetsingh2352
@karamjeetsingh2352 2 жыл бұрын
ਸ਼ੁਕਰੀਆ ਸੰਗਤਾਰ
@BalwinderSingh-zz1yi
@BalwinderSingh-zz1yi 2 жыл бұрын
ਚੜਦੀ ਕਲਾ
@nirmalkaur2910
@nirmalkaur2910 11 ай бұрын
Bht proud feel hunda h tuhanu dona nu vekh k Waheguru ji bht khushian dein ji🙏❤
@sandeepsingh-qr8bb
@sandeepsingh-qr8bb Жыл бұрын
Paji bahut wadiya laghi 2 Mahan sulje hoye bandeya di thanks ji
@Amarjitcanada
@Amarjitcanada 2 жыл бұрын
ਸਗਤਾਰ ਜੀ ਬਹੁਤ ਵਧੀਆ ਉਪਰਾਲਾ ਵੇਰੀ nice
@HARBANSSINGH-lb5uf
@HARBANSSINGH-lb5uf Жыл бұрын
ਬਹੁਤ ਖੂਬਸੂਰਤ ਅਤੇ ਕੀਮਤੀ ਗੱਲਾਂ ਹੋ ਰਹੀਆਂ ਹਨ. ਸੰਗਤਾਰ ਜੀ ਤੁਹਾਡਾ ਇਹ ਕਹਿਣਾ ਕਿ ਸਵਾਲ ਚਲਦਾ ਰਹਿਣਾ ਚਾਹੀਦਾ ਹੈ ਖਾਸ ਕਰਕੇ ਕਰਕੇ ਬੱਚਿਆਂ ਦੇ ਸਵਾਲ .ਬੱਚਿਆਂ ਦੀ ਜਾਨਣ ਦੀ ਜਗਿਆਸਾ ਹੋਰ ਉਭਾਰਨੀ ਜ਼ਰੂਰੀ ਹੈ. ਸਰਤਾਜ ਜੀ ਵੱਲੋਂ ਪੁਰਾਣੀਆਂ ਇਮਾਰਤਾਂ ਪੁਰਾਣੇ ਰੁੱਖਾਂ ਬਾਰੇ ਕੀਤੀਆਂ ਗੱਲਾਂ ਬਹੁਤ ਕੀਮਤੀ ਹਨ.
@GurpreetSingh-jo1hc
@GurpreetSingh-jo1hc 2 жыл бұрын
ਇੱਕ ਪਾਸੇ ਸੰਗਤਾਰ ਤੇ ਦੂਜੇ ਪਾਸੇ ਸਰਤਾਜ ਕਿਆ ਬਾਤ ਹੈ ਜੀ ਕਿਆ ਬਾਤ ਹੈ
@anuradhachopra5471
@anuradhachopra5471 10 ай бұрын
Good podcast . Badhi knowledge wala podcast hai . Changa lagya sun ke ! 🙏🙏😊😊
@gurdeepgss
@gurdeepgss 2 жыл бұрын
ਖੂਬਸੂਰਤ।
@meetkhakhofficial
@meetkhakhofficial 2 жыл бұрын
ਇਹ ਤਾਂ ਤੁਸੀਂ ਮਨ ਦੀ ਗੱਲ ਬੁਜ ਲਈ waiting 🙏
@harshminderkaur8470
@harshminderkaur8470 Жыл бұрын
Bahut khube brother's rab dovan te mehar rakha bubby sidhu Brampton Canada 🇨🇦
@panjpaani4025
@panjpaani4025 Жыл бұрын
ਇਹ ਦਿਲ ਕੈਸਾ ਇਹ ਚੰਦਰਾ ਏ,ਲਾਈ ਬੈਠਾ ਕੋਈ ਜੰਦਰਾ ਏ, ਸਭ ਰੀਝਾਂ ਚਾਵਾਂ ਦਾ ਭਰਿਆ,ਆ ਕੇ ਦਿਲ ਏਥੇ ਖੋਲੋ ਜੀ। । ਇਹ ਇਕ ਜੁਬਾਨ ਆਸਾਡੀ ਏ,ਚੰਦਰੀ ਵੀ ਏ ਤੇ ਡਾਢੀ ਏ ਟੋਟੇ ਕਰਦੀ ਦਿਲ ਤਰਬਾਂ ਦੇ,ਬੋਲਣ ਤੋ ਪਹਿਲਾਂ ਤੋਲੋ ਜੀ।। ਭਿਟਿਆ ਏ ਮਨ ਦੇ ਮੰਦਰ ਨੂੰ, ਆ ਖਤਮ ਕੀਤਾ ਏ ਅੰਦਰ ਨੂੰ ਵਸਿਆ ਏ ਦੈਂਤ ਪਲੀਤਾਂ ਦਾ,ਕੋਈ ਦੇਵ ਪੁਰਸ਼ ਨੂੰ ਟੋਲੋ ਜੀ।। ਅਕਲਾਂ ਦੀ ਵਰਤੀ ਮੰਦੀ ਏ,ਕਰੇ ਗੁਨਾਹ ਜੁਬਾਂ ਜੋ ਗੰਦੀ ਏ ਅੰਦਰ ਸਭ ਚਿੱਕੜ ਭਰਿਆ ਏ,ਕੱਢ ਬਾਹਰ ਏਸ ਨੂੰ ਡੋਲ੍ਹੋ ਜੀ।। ਨਾ ਲਿਖੀਏ ਮਾੜਿਆਂ ਵਾਕਾਂ ਨੂੰ,ਕੁਛ ਦੇਵੋ ਮੱਤ ਜੁਆਕਾਂ ਨੂੰ, ਹੈ ਜੀਣਾ ਸਭ ਨੇ ਮਰਜ਼ੀ ਦਾ,ਨਾ ਜਹਿਰ ਜੀਵਨ ਵਿਚ ਘੋਲੋ ਜੀ।। ਉਹ ਉਡਦੀ ਏ ਉਹ ਟਿਕਦੀ ਨੀ,ਇਹ ਆਖਣ ਵਾਲੇ ਦੱਸਣਗੇ, ਕਿਉ ਨਰ ਨਾਰੀ ਵਿੱਚ ਅੰਤਰ ਹੈ,ਚਿੰਤਨ ਦੇ ਵਰਕੇ ਫੋਲੋ ਜੀ।। ਉਡਣ ਦਾ ਸਭ ਨੂੰ ਹੱਕ ਦੇਵੋ,ਨਾ ਲਾਓ ਪਬੰਦੀ ਉਡਣ ਤੇ, ਹੈ "ਪ੍ਰੀਤ" ਪਿਆਰ ਦੀ ਪਰਖ ਹੋਣੀ,ਸਭ ਪਿਆਰ ਪਿਆਰ ਹੀ ਬੋਲੋ ਜੀ।।1-4-23
@pavitargrewal2675
@pavitargrewal2675 2 жыл бұрын
ਕਿਆ ਬਾਤ ਏ ਸੰਗਤਾਰ ਬਾਈ ਜੀ, ਬਕਮਾਲ ਗੱਲ-ਬਾਤਾ, ਬਹੁਤ ਕੁਝ ਸਿੱਖਿਆ, ਵਾਹਿਗੁਰੂ ਤੰਦਰੁਸਤੀਆਂ ਬਖ਼ਸ਼ਣ। ਬਹੁਤ ਸਾਰਾ ਪਿਆਰ ਬਾਈ ਜੀ।
@writermajortandamajorsingh2366
@writermajortandamajorsingh2366 2 жыл бұрын
Buhut vadia sartaj ji and sangtar ji
@ss-pm6oj
@ss-pm6oj 2 жыл бұрын
ਸਰਤਾਜ਼ ਬਾਈ ਸਿਰਾ ਬੰਦਾ, ਬਹੁਤ ਵਧੀਆ ਕੰਮ ਕਰਦਾ ਬਾਈ ਪੰਜਾਬੀ ਵਾਸਤੇ। ਬੱਸ ਇੱਕ ਈ ਗਿਲਾ ਕਿ ਬਾਈ ਅੰਗਰੇਜੀ ਬਹੁਤ ਬੋਲਦਾ।
@ranaabduljabbar6058
@ranaabduljabbar6058 Жыл бұрын
It was very informative discussion. Thanks
@RanjeetSingh-hd3qo
@RanjeetSingh-hd3qo 2 жыл бұрын
❤❤❤❤❤❤❤❤❤❤❤ ਸਾਨੂੰ ਮਾਣ ਹੈ ਤੁਹਾਡੇ ਵਰਗੀਆਂ ਸ਼ਖਸੀਅਤਾਂ ਤੇ , ਜੋ ਅੱਜ ਦੇ ਇਸ ਦੌਰ ਵਿਚ ਵੀ ਸਾਡੇ ਵਿਰਸੇ ਅਤੇ ਮਾਂ ਬੋਲੀ ਲਈ ਫਿਕਰਮੰਦ ਹਨ। ਮੈਨੂੰ ਬਹੁਤ ਅਫਸੋਸ ਹੁੰਦਾ ਕਿਉਂਕਿ ਅਸੀਂ ਪੰਜਾਬੀਆਂ ਨੇ ਕਦੇ ਵੀ ਸਾਕਾਰਾਤਮਕ ਚੀਜ਼ਾਂ ਨੂੰ ਤਰਜੀਹ ਨਹੀਂ ਦਿੱਤੀ। ਅਸੀਂ ਸਿੱਖਾਂ ਨੇ the black prince ਅਤੇ ਉਸ ਵਰਗੀਆਂ ਵਧੀਆ ਫਿਲਮਾਂ ਨੂੰ ਉਹਨਾਂ ਦੀ ਬਣਦੀ ਤਰਜੀਹ ਵੀ ਨਹੀਂ ਦਿੱਤੀ। ਸ਼ਾਇਦ ਇਹੀ ਕਾਰਣ ਹੈ ਕੇ ਸਾਡੇ ਵਿਰਸੇ ਨੂੰ ਤੋੜਨ ਵਾਲੀਆਂ ਲੱਖਾਂ ਫਿਲਮਾਂ ਬਣਦੀਆਂ ਹਨ ਪਰ ਜੋੜਨ ਵਾਲੀਆਂ ਹੋਰ ਨਹੀਂ ਬਿਲਕੁਲ ਵੀ ਨਹੀਂ।
@avikaur11
@avikaur11 2 жыл бұрын
ਬਿਲਕੁਲ ਠੀਕ ਕਹਿ ਰਹੇ ਹੋ।
@farmingkheti1242
@farmingkheti1242 2 жыл бұрын
@@avikaur11 black prince???
@TheMalhi009
@TheMalhi009 Жыл бұрын
Satshriakaal It's 2:40 am , I am listening two big legends. Knowledgeable..feeling proud Thanks bhaji
@bhindamander1910
@bhindamander1910 2 жыл бұрын
ਬਹੁਤ ਹੀ ਵਧੀਆ ਲੱਗੀ ਗੱਲ ਬਾਤ, ਇੰਜ ਦਿੱਲ ਕਰਦਾ ਸੀ ਮੁੱਕੇ ਨਾ ਜੇ ਹੋਰ ਲੰਬੀ ਹੁੰਦੀ ਤਾ ਹੋਰ ਵੀ ਵਦੀਆਂ ਹੋਣਾ ਸੀ, ਇਕ ਬਾਰ ਹੋਰ ਕਰਿਯੋ ਸਰਤਾਜ ਵੀਰ ਹੁਣਾ ਨਾਲ ਆਉਣ ਵਾਲੇ ਸਮੇ ਚ pls
@jasvir_singh
@jasvir_singh Жыл бұрын
Thanks sangtar bhaji...
@gurcharanbhinderchan4607
@gurcharanbhinderchan4607 Жыл бұрын
ਸੰਗਤਾਰ ਵੀਰ ਜੀ ਮੈਂ ਵੀ ਉਰਦੂ ਆਪਣੇ-ਆਪ ਸਿੱਖੀ ਹੈ। ਬਾਕੀ ਬਹੁਤ ਵਧੀਆ ਲੱਗਦਾ ਹੈ ਤੁਹਾਡਾ ਵੱਖ-੨ ਸਖਸ਼ੀਅਤਾਂ ਨਾਲ ਗੱਲਬਾਤ ਕਰਨਾ ਤੇ ਉਹਨਾਂ ਦੇ ਅੰਦਰ ਲੁੱਕੇ ਹੋਏ ਭੇਤਾਂ ਨੂੰ ਉਜਾਗਰ ਕਰਨਾ।ਲੰਮੀ ਉਮਰ ਮਾਣੋ,ਆਮੀਨ!
@singh-008
@singh-008 2 жыл бұрын
ਬਹੁਤ ਵਧੀਆ ਭਾਜੀ
@mehakpreet8917
@mehakpreet8917 Жыл бұрын
ਪੰਜਾਬ ਨੂੰ ਆਪਣੇ ਹੀਰਿਆਂ ਤੇ ਮਾਣ ਹੈ ।
@niteshhsp
@niteshhsp 2 жыл бұрын
ਸਭ ਨੂੰ ਇਸ ਕਿਸ਼ਤ ਦੀ ਉਡੀਕ ਸੀ। ਪੱਕੇ ਹੁਸ਼ਿਆਰਪੁਰੀਏ। 🙏
@deepjandoria3545
@deepjandoria3545 2 жыл бұрын
ਪੰਜਾਬੀ ਦੇ ਦੋ ਹੀਰੇ ਇਕੱਠੇ ਗੱਲ ਕਰਦੇ ਇਸ ਤਰਾਂ ਲੱਗਦਾ ਜਿਮੇ ਮੋਤੀ ਕਿਰ ਰਹੇ ਹੋਣ,,,,,,, ਮਾਲਕ ਤੁਹਾਡੀ ਸਿਹਤ ਸਦਾ ਤੰਦਰੁਸਤ ਰੱਖੇ ਵੀਰਿਓ,,,,, ਚੜ੍ਹਦੀਆਂ ਕਲਾਵਾਂ ਜੀ
@samdhaliwal-lf2ju
@samdhaliwal-lf2ju 2 жыл бұрын
ਬਹੁਤ ਹੀ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ ਅਤੇ ਬਹੁਤ ਹੀ ਵਧੀਆ ਜਾਣਕਾਰੀ ਵੀ ਮਿਲੀ ! Big salute both of you
@minturandhawa7805
@minturandhawa7805 2 жыл бұрын
ਬਹੁਤ ਵਧੀਆ ਪ੍ਰੋਗਰਾਮ ਸੰਗਤਾਰ ਵੀਰ ਤੁਹਾਡਾ ਪੰਜਾਬ ਦੇ ਪੁਰਾਣੇ ਸੱਭਿਆਚਾਰ ਦੀ ਗੱਲਬਾਤ
@balleballefilms
@balleballefilms 2 жыл бұрын
Bahut khoob
@GurjitSingh-gs4bp
@GurjitSingh-gs4bp 2 жыл бұрын
ਸੰਗਤਾਰ ਭਾਜੀ ਤੁਸੀਂ ਬਿਲਕੁਲ ਸਹੀ ਅਤੇ ਯੋਗ ਸਖਸ਼ੀਅਤ ਹੋ ਇਸ ਪ੍ਰੋਗਰਾਮ ਲਈ
@renurattanpall7937
@renurattanpall7937 Жыл бұрын
ਕਿਆ ਬਾਤ ਜੀ , ਬਹੁਤ ਹੀ ਦਿਲ ਨੂੰ ਟੁੰਬਣ ਵਾਲ਼ਾ ਜੀ , ਬਹੁਤ ਕੁਝ ਸਿੱਖਣ ਨੂੰ ਮਿਲਿਆ , ਬਹੁਤ ਵਧੀਆ ਜੀ ,ਬਹੁਤ ਬਹੁਤ ਵਧੀਆ
@bsingh8302
@bsingh8302 2 жыл бұрын
ਬਹੁਤ ਵਧੀਆ ਗਲਬਾਤ। ਸਦਾ ਜਿਉਂਦੇ ਰਹੋ।
@bhaishamshersinghjalandher3076
@bhaishamshersinghjalandher3076 10 ай бұрын
ਜਿਸ ਦੀਆਂ ਗੱਲਾਂ ਦਾ ਆਗਾਜ਼ ਹੀ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਮ ਤੋਂ ਹੋਈ ਆ, ਆਪਣੇ ਸਾਮਰਾਜ ਤੋਂ ਕਿੰਨਾ ਮੁਤਾਸਿਰ ਹੋਵੇਗਾ ❤ ਬਹੁਤ ਬਹੁਤ ਪਿਆਰ ਸਰਤਾਜ ਅਤੇ ਭਾਜੀ ਸੰਗਤਾਰ ਨੂੰ, ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਪਰਮਾਤਮਾ
@sahilsandhu648
@sahilsandhu648 Жыл бұрын
Bhat vadia paaji 🌹🌹🌹
@ssg9462
@ssg9462 2 жыл бұрын
ਅੱਜ ਦੀ ਗਲਬਾਤ ਦੌਰਾਨ ਕੁਝ ਸਿੱਖਣ ਨੂੰ ਮਿਲਿਆ
@HARBANSSINGH-lb5uf
@HARBANSSINGH-lb5uf Жыл бұрын
ਮੁਲਾਕਾਤ ਚੱਲ ਵੀ ਇੰਝ ਰਹੀ ਹੈ ਕਿ ਦੋ ਜਣੇ ਕਿਸੇ ਵਿਸ਼ੇਸ਼ ਨਹੀਂ ਵੈਸੇ ਹੀ ਗੱਲਾਂ ਕਰ ਰਹੇ ਹਨ.
@drsarvjeetbrarkundal2858
@drsarvjeetbrarkundal2858 Жыл бұрын
ਖਾਸ ਗੱਲਬਾਤ.ਸਵਾਦ ਅਆ ਗਿਅਆ
@jagwindersingh4492
@jagwindersingh4492 2 жыл бұрын
ਬਹੁਤ ਹੀ ਵਧੀਅਾ ਜੀ ਗੱਲਬਾਤ
@Simplypunjabi1
@Simplypunjabi1 2 жыл бұрын
Doaba region is blessed with these types of peoples specially Hoshiarpur. God blessed Waris brothers and Sartaj
@baazsingh6316
@baazsingh6316 2 жыл бұрын
ਜਦੋਂ ਜੇਬ ਚੇ ਨਾ ਹੋਵੇ ਖਰਚਾ, ਕੀ ਕਰਨਾ ਪਿਆਰ ਨਢਿਏ।
@sultanjargia2191
@sultanjargia2191 Жыл бұрын
Thank you Sangtar veere…really feels good to see have punjabi podcast…..
@vickyabab1200
@vickyabab1200 2 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ, ਸੰਗਤਾਰ ਜੀ, ਸਰਤਾਜ ਜੀਨੇ ਸਮਾਂ ਬੰਨ੍ਹ ਤਾ ਜੀ, ਗੱਲ ਸਹੀ ਹੈ ਜੀ ਸਾਨੂੰ ਤੇ ਸਾਡੀਆਂ ਸਰਕਾਰਾਂ ਨੂੰ ਪੁਰਾਣੀਆਂ ਇਮਾਰਤਾਂ ਨੂੰ ਸੰਭਾਲਣ ਦੀ ਲੋੜ ਹੈ ਜੀ, ਸਾਨੂੰ ਵੀ ਪੁਰਾਣੀਆਂ ਇਮਾਰਤਾਂ ਬਹੁਤ ਵਧੀਆ ਲੱਗਦੀਆਂ ਹਨ ਜੀ 💞💕👍
@balwinderbhukal6995
@balwinderbhukal6995 2 жыл бұрын
ਸੰਗਤਾਰ ਜੀ ਖੂਬਸੂਰਤ ਮੁਲਾਕਾਤ ਸਰਤਾਜ ਜੀ ਨਾਲ਼
@jagatkamboj9975
@jagatkamboj9975 2 жыл бұрын
Like no 77 Sangeet ka doctor Dr Satinder Sartaaz ji Love you baba ji
@GodIsOne010
@GodIsOne010 2 жыл бұрын
Dr Satinder Sartaaz ji Handicapped Te Song Bno ji Please ji 🙏🏻Satnam ji Waheguru ji 🙏🏻
@sukhrajsingh4442
@sukhrajsingh4442 2 жыл бұрын
ਸਤਿ ਸ੍ਰੀ ਆਕਾਲ ਸੰਗਤਾਰ ਭਾਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਪੰਜਾਬੀ ਪੋਡਕਾਸਟ ਰਾਹੀਂ ਨਵੀਂ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ 🙏🏻
@unitedpanjabi
@unitedpanjabi 2 жыл бұрын
ਬਹੁਤ ਖੂਬ ਪੇਸ਼ਕਾਰੀ ਜੀਓ
@babbusama9728
@babbusama9728 2 жыл бұрын
ਬਹੁਤ ਵਧੀਆ ਗੱਲ ਹੈ ਜੀ
@goguisukwinder617
@goguisukwinder617 Жыл бұрын
ਨਾ ਗੁੱਝੇ ਰਹਿੰਦੇ ਨੇ ਕਹਿੰਦੇ ਸ਼ੌਂਕੀ ਲੋਕ ਸਿਆਣੇ।❤
@worldworld6992
@worldworld6992 2 жыл бұрын
ਧੰਨ ਭਾਗ ਸਾਡੇ ਕਿ ਪੰਜਾਬ ਵਿੱਚ ਇਹੋ ਜਿਹੇ ਵਿਦਵਾਨ ਹਨ।
@vickybhatia7318
@vickybhatia7318 2 жыл бұрын
Amezing veer ji
@birbalrattu6600
@birbalrattu6600 2 жыл бұрын
sangtaar veere buhat khoob !!!!!!! waheguru tuhadi umar lok geet jini kare
@luckytanda
@luckytanda Жыл бұрын
ਜੇ ਸੰਗਤਾਰ ਦਾਹੜੀ ਮੁੱਛ ਰੱਖ ਲਵੇ, ਤਾ ਵਧੀਆ ਲੱਗੇ ❤❤❤❤
@surveensoni4001
@surveensoni4001 Жыл бұрын
Thodda naam 🤣🤣🤣
@tejjotsingh
@tejjotsingh 2 жыл бұрын
ਬਹੁਤ ਵਧੀਆ ਜੀ
@RaviSharma-xo3ws
@RaviSharma-xo3ws 2 жыл бұрын
Nice debate on Punjabi language bordering on intellectualism. Sartaj is proud product of Panjab University which is also my Alma Mater.
@SinghGill-io7gj
@SinghGill-io7gj 5 ай бұрын
Bhut peyarra podcast ❤
@sattibains4818
@sattibains4818 9 ай бұрын
Kya baat hai yaar mja aa gya
@sohankailey
@sohankailey Жыл бұрын
Beautiful Punjabi maa boli. Beautiful interview. Bahut vadeeya interview Punjabi deh vich ❤
@sonusingh2553
@sonusingh2553 2 жыл бұрын
Kya baat hai g ustad g bo badia laga sun k g rab thnu khuch rakhe ustad sangtar g bo badia tohde bedolt asi sb nu sun rahe aa and bo kuj Sikh rahe aa ajj ustag sartaj g da v bo badia soch aa bo kuj sikan nu milda g
@spainsdrivinglicenseinpunj1588
@spainsdrivinglicenseinpunj1588 2 жыл бұрын
ਬਹੁਤ ਵਧੀਆ ਇੰਟਰਵਿਊ ਸੰਗਤਾਰ ਜੀ 🙏🏻
Sangtar and Sharry Mann (EP29) - Punjabi Podcast
36:50
Sangtar
Рет қаралды 113 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 17 МЛН
Shamsher Sandhu - Sade Samian Da Chashamdid Gavah (70)
52:15
Sangtar
Рет қаралды 190 М.
SATINDER SARTAJ INTERVIEW WITH RJ JASSI
1:17:06
Rj Jassi
Рет қаралды 216 М.
Sangtar and Ranjit Bawa (EP54) - Punjabi Podcast
37:31
Sangtar
Рет қаралды 99 М.
Sangtar and Gurpreet Ghuggi (EP37) - Punjabi Podcast
35:24
Sangtar
Рет қаралды 173 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН