Sangtar and Sukhpal Aujla (EP30) - Punjabi Podcast

  Рет қаралды 18,119

Sangtar

Sangtar

Күн бұрын

Пікірлер: 76
@Punjabizone-n5u
@Punjabizone-n5u 2 жыл бұрын
ਭਾਜੀ ਮੈਂ ਹਰ ਵੀਡੀਓ ਦੇਖਦਾ ਤੁਹਾਡੀ ਮਨ ਬਹੁਤ ਖੁਸ਼ ਹੁੰਦਾ ਕੇ ਤੁਸੀਂ ਏਨੇ ਵੱਡੇ ਸਟਾਰ ਹੋ ਕੇ ਵੀ ਕਿੰਨੇ down to earth ਆ ਪੰਜਾਬੀ ਸੱਭਿਆਚਾਰ ਨੂੰ ਤੁਹਾਡੀ ਬਹੁਤ ਵੱਡੀ ਦੇਣ ਆ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ 🙏🙏
@australianpunjabinetwork
@australianpunjabinetwork 2 жыл бұрын
ਵੈਸੇ ਗੱਲਾਂ ਤਾਂ ਸੰਗਤਾਰ ਭਾਜੀ ਤੁਹਾਨੂੰ ਵੀ ਬਹੁਤ ਆਉਂਦੀਆਂ 🤙🏻 … ਵੈਸੇ ਏਦਾਂ ਲੱਗਦਾ ਰਹਿੰਦਾ ਜ਼ਿੰਦਾ ਆਪਾ ਆਪਣੇ ਪਿੰਡ ਚ ਬੈਠ ਕਿ ਗੱਲਾਂ ਕਰਦੇ ਪਏ ਹਾਂ ॥ 🙏🏻✅
@bittitalwandisabo5343
@bittitalwandisabo5343 2 жыл бұрын
ਜਿਉਂਦੇ ਵੱਸਦੇ ਰਹੋ ਸੁੱਖਪਾਲ ਬਾਈ ਜੀ
@manveersingh-ub4zq
@manveersingh-ub4zq 2 жыл бұрын
ਹਾਂਡੀ ਭਾਜੀ ਸਾਇਕਲ ਦਾ ਚੱਕਾ 64 ਤਾਰਾਂ ਵਾਲਾ ਹੁੰਦਾ ਸੀ ਉਹਨਾਂ ਚ ਹੋਰ ਤਾਰਾਂ ਪਵਾਕੇ ਚੱਕਾ ਹੋਰ ਮਜ਼ਬੂਤ ਬਣਾ ਲਿਆ ਜਾਂਦਾ, ਬਹੁਤ ਸਵਾਦ ਆਉਂਦਾ ਵੀਰ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ!
@bittitalwandisabo5343
@bittitalwandisabo5343 2 жыл бұрын
ਸੰਗਤਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਹਰ ਇੱਕ ਪੇਸ਼ਕਸ਼ ਬਾ ਕਮਾਲ ਹੈ ਜੀ🙏🙏
@DaljitJhaj
@DaljitJhaj 2 жыл бұрын
ਭਾਜੀ ਸ਼ਬਦ ਨਹੀਂ ਮਿਲ ਰਹੇ..... ਹੁਣ ਤਾਂ ਪੰਜਾਬੀ ਪੋਡਕਾਸਟ ਦਾ ਇੰਤਜ਼ਾਰ ਰਹਿੰਦਾ
@sanghaparminder7070
@sanghaparminder7070 2 жыл бұрын
Love from Netherlands 🙏🙏
@harmanderkang9033
@harmanderkang9033 2 жыл бұрын
Bahut khoobsoorat galbaat bha ji
@Rajdhillon0610
@Rajdhillon0610 2 жыл бұрын
17:00 😂😂😂👍👍👍ਵਿਦਿਆ ਪੜਾਈ
@gogisarao5741
@gogisarao5741 2 жыл бұрын
bahut vadya uprala sangtar 22 jyo babyo
@Amarjitcanada
@Amarjitcanada 2 жыл бұрын
ਪੰਜਾਬ ਵਰਗਾ ਦੇਸ ਰੰਗਲਾ ਪੰਜਾਬ ਕਿਤੇ ਨਹੀਂ ਲੱਭਣਾ ਭਾਵੇਂ ਸਾਰੀ ਦੁਨੀਆ ਘੁਮਿਆ ਪਰ ਸਿਸਟਮ ਨੇ ਪੰਜਾਬ ਖ਼ਾਲੀ ਕਰਤਾ ,,,, ਬੇਰੁਜ਼ਗਾਰੀ ਨਸਾ ਕੁਰੱਪਸ਼ਨ ooh no ।
@ishaqstan240
@ishaqstan240 2 жыл бұрын
audio podcast wadhia e video nalo kion ke banda sangda nhi video te sangda rehnda e,
@bhindamander1910
@bhindamander1910 2 жыл бұрын
ਬਹੁਤ ਵਧੀਆ ਲੱਗਾ ਪੂਰੀ ਰੌਣਕ ਲਗੀ
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@GurwinderSingh-kt1js
@GurwinderSingh-kt1js 2 жыл бұрын
Sangtar mere v Dil di gal sun lo, bahut meharbani hojo gi j kite devinder khanewale naal milwa do 😊😊😊
@dharmasingh928
@dharmasingh928 2 жыл бұрын
Thanks 🙏👍 DHARMINDER Singh ramgriya
@pardamansharma1821
@pardamansharma1821 2 жыл бұрын
Bhaji tuhadiya sariya video dekh k dil khush ho janda and really har video ch kuch na kuch sikhan nu milda aa Gud job bhaji 👌👌
@laxmikant5009
@laxmikant5009 2 жыл бұрын
Salute g🙏🙏
@manumoudgil9607
@manumoudgil9607 2 жыл бұрын
Kiant 🔥🔥🔥
@ManjeetSingh-ef8pr
@ManjeetSingh-ef8pr 2 жыл бұрын
Puraniya jada taza kartiya 22 ji
@jasbirgakhal374
@jasbirgakhal374 2 жыл бұрын
ਭਾਜੀ ਸਾਡੀ ਵੀ ਇਕ ਗਾਂ ਬੁੱਢੀ ਆ ਅਸੀਂ ਵੀ ਕੋਲ ਹੀ ਰੱਖੀ ਆ ਲੋਕ ਕਹਿੰਦੇ ਛੱਡ ਦੋ ਪਰ ਛੱਡ ਨੀ ਹੁੰਦੀ
@user-hi3ec5vm2u
@user-hi3ec5vm2u 2 жыл бұрын
Aujla Bhaji , love your poetry 🙏🙏
@amarjordan3327
@amarjordan3327 2 жыл бұрын
bhot vadia sangtar sir 🙏🏻
@saivik2397
@saivik2397 2 жыл бұрын
Bhaji week vich 2 podcast chaide cant wait for whole week ……
@MADMAXX1239
@MADMAXX1239 Жыл бұрын
TUSI VASDE RAHO PARDESIYO , TUHADE NAL VASE PUNJAB , LOVE U AUJLA PAJI AND SANGTAR PAJI
@prof.kuldeepsinghhappydhad5939
@prof.kuldeepsinghhappydhad5939 2 жыл бұрын
Love with respect veer Ji ❤️❤️❤️❤️❤️❤️❤️❤️❤️❤️❤️❤️
@KULDEEPSINGH-di7ke
@KULDEEPSINGH-di7ke 2 жыл бұрын
Sat shri akal bai ji
@JungleePunjabi
@JungleePunjabi 2 жыл бұрын
Norway di thandi winter ch podcast poora nigh dendi a githi wali. Love you both 🙏🏽🙏🏽💚
@BaljinderSingh-gm2wu
@BaljinderSingh-gm2wu 2 жыл бұрын
Very Nice Podcast Sangtar ji
@sonusingh2553
@sonusingh2553 2 жыл бұрын
Nice ustad g rab krke tuhda es Tra he program chlda rhe tuc hasde raho vasde raho
@KULDEEPSINGH-di7ke
@KULDEEPSINGH-di7ke 2 жыл бұрын
Sada Jionde vasde rahoo...
@prof.kuldeepsinghhappydhad5939
@prof.kuldeepsinghhappydhad5939 2 жыл бұрын
Lyrics Debi Makhsoospuri ji singer Manmohan waris te music Sagtar veer Ji ❤️
@malkitsingh01
@malkitsingh01 2 жыл бұрын
Sabun di tikki vali gal Tuhaadey Jeeja Ji ne badi vadiya bnayi :D
@vickyabab1200
@vickyabab1200 2 жыл бұрын
Nice program ji💕👍
@amarjeetsinghnarain2350
@amarjeetsinghnarain2350 2 жыл бұрын
Very Nice 👍
@davindervirk2956
@davindervirk2956 2 жыл бұрын
Very nice
@jagatkamboj9975
@jagatkamboj9975 2 жыл бұрын
ਹੌਂਸਲੇ ਬਣਾਕੇ ਤੁਸੀਂ ਬੰਬ ਰਖਿਔ ਅਸੀ ਜਿਤਾਂਗੇ ਜਰੂਰ ਜੰਗ ਜਾਰੀ ਰਖਿਔ ਕਿਸਾਨ ਮਜਦੂਰ ਏਕਤਾ ਜਿਂਦਾਬਾਦ
@kinuArt4
@kinuArt4 2 жыл бұрын
Love you paji from Kuwait ❣️🇰🇼
@RajvirSingh-ds5su
@RajvirSingh-ds5su 2 жыл бұрын
Bhut vdiya lagyi..
@sabi373
@sabi373 2 жыл бұрын
Ajj pAji sukhpal a reha fer
@sarabjitsaini2028
@sarabjitsaini2028 Жыл бұрын
Veer Kadi pind rajpura bhaia
@pritpalsingh7108
@pritpalsingh7108 2 жыл бұрын
Boht bhoob bhaji..
@dharmitungan5114
@dharmitungan5114 2 жыл бұрын
Good bro ji
@BaljinderSingh-gm2wu
@BaljinderSingh-gm2wu 2 жыл бұрын
God bless you
@paramjitsinghpammi5160
@paramjitsinghpammi5160 2 жыл бұрын
Very good 👌👌
@dollysandhu2912
@dollysandhu2912 2 жыл бұрын
❤️❤️
@dr_jagraj_bhullar
@dr_jagraj_bhullar 2 жыл бұрын
❤️❤️❤️❤️❤️
@bongshibangla9348
@bongshibangla9348 2 жыл бұрын
নাইস
@DCKHAROUD
@DCKHAROUD 2 жыл бұрын
Bht jyda vdiya show aa 22 ji,,bs babbu Maan nu leke aao ik var
@saroopsivia451
@saroopsivia451 2 жыл бұрын
Aujla on 🔝 Ik podcast hor hoje….nale bai da zindagi ik drama ae, wala kissa reh gya
@dharmvirsinghshaunki5062
@dharmvirsinghshaunki5062 2 жыл бұрын
❤️❤️❤️❤️👌👌👌👌
@parmarjaspreet3049
@parmarjaspreet3049 2 жыл бұрын
Bhaji gurminder maddoke nal karo next episode unj girdi ta chukk lainde
@bobbyhothian2495
@bobbyhothian2495 2 жыл бұрын
gurminder kaindowal*
@navjot_sidhu
@navjot_sidhu 2 жыл бұрын
Love your podcast paji
@a1service414
@a1service414 2 жыл бұрын
Can you please try to get kuljit bhamra?
@BaljinderSingh-gm2wu
@BaljinderSingh-gm2wu 2 жыл бұрын
Your Fan
@AmritpalSinghKhaira
@AmritpalSinghKhaira 2 жыл бұрын
Es waqt Toronto vich -23 Temprature hoya a, Pr tuhadia pind dia gallan sun k dil nu garmahat mil gyi…
@gagansran2682
@gagansran2682 Жыл бұрын
Sukhpal aujla very nice ji
@yogishooter6165
@yogishooter6165 2 жыл бұрын
💐🙏👌👌👌
@amarjordan3327
@amarjordan3327 2 жыл бұрын
sangat paji arjan dhillon nu v leh k aayo he is your big fan !
@vikramjeet759
@vikramjeet759 2 жыл бұрын
Vidyapdai 🤣
@JungleePunjabi
@JungleePunjabi 2 жыл бұрын
Smash the like button Dabbke!
@dilrajsingh3714
@dilrajsingh3714 2 жыл бұрын
ਸੰਗਤਾਰ ਭਾਜੀ, ਬੁਰਾ ਨਾ ਮੰਨਿਓ, ਸੁਖਪਾਲ ਔਜਲਾ ਅਤੇ ਕੁੰਡਾ ਧਾਲੀਵਾਲ ਬੜ੍ਹੇ ਚੰਗੇ ਗੀਤਕਾਰ ਹਨ, ਕੋਈ ਸ਼ੱਕ ਨਹੀਂ ਪਰ ਜੇ ਪਹਿਲਾਂ ਵਰਗੇ ਸਦਾਬਹਾਰ ਗੀਤ ਦੇਣੇ ਆ ਤਾਂ ਮੰਗਲ ਹਠੂਰ, ਦੇਬੀ, ਖੰਨੇਵਾਲੇ ਜਾਂ ਗੁਣਾਚੌਰੀਏ ਨਾਲ ਗੀਤ ਰਿਕਾਰਡ ਕਰੋ 🙏🏻🙏🏻. ਮਾਰੋ ਹੰਭਲਾ, ਕੋਈ ਸੁਪਰਹਿੱਟ ਗਾਣਾ ਦਿਓ!
@sangtarheer
@sangtarheer 2 жыл бұрын
ਸਾਰਿਆਂ ਦੇ ਹੀ ਗਾਣੇ ਆਂ ਰਹੇ ਨੇ ਲਗਾਤਾਰ। ਸਾਡੇ ਪਲਾਜ਼ਮਾ ਵਾਲੇ ਚੈਨਲ ਤੇ ਪਿਛਲੇ ਸਾਲ ਰਿਲੀਜ਼ ਹੋਏ ਗੀਤ ਜ਼ਰੂਰ ਦੇਖੋ ਜੀ 🙏
@dilrajsingh3714
@dilrajsingh3714 2 жыл бұрын
@@sangtarheer, ਭਾਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਏਨੇ ਰੁਝੇਵਿਆਂ 'ਚੋਂ ਵੀ ਸਮਾਂ ਕੱਢ ਕੇ ਜਵਾਬ ਦਿੱਤਾ 🙏🏻| ਪਤਾ ਨਹੀਂ ਕਮੀ ਸਾਡੇ ਵਿੱਚ ਹੈ ਜਾਂ ਮਾਹੌਲ ਹੀ ਐਸਾ ਬਣ ਗਿਆ ਕਿ ਜਿਹੜੇ ਗਾਣੇ ਸਾਨੂੰ ਬੁਰੇ ਲੱਗਦੇ ਆ ਓਹ ਤਾਂ ਮੱਲੋਮੱਲੀ ਸਾਡੇ ਕੰਨ੍ਹੀ ਪੈ ਜਾਂਦੇ ਆ ਪਰ ਜਿਹਨਾਂ ਦੇ ਗਾਣੇ ਸੁਣਨ ਨੂੰ ਅਸੀਂ ਤਰਸਦੇ ਆਂ, ਓਹ ਹੰਭਲਾ ਮਾਰ ਕੇ ਲੱਭਣੇ ਪੈਂਦੇ ਆ | ਹੁਣ ਤੋਂ ਪਲਾਜ਼ਮਾਂ ਰਿਕਾਰਡ ਚੈਨਲ ਤੇ ਚੈੱਕ ਕਰਦੇ ਰਹਾਂਗੇ ਜੀ | ਸ਼ੁਕਰੀਆ 👍
@pb6542
@pb6542 2 жыл бұрын
Plz invite babbu maan ji plz
@jagatkamboj9975
@jagatkamboj9975 2 жыл бұрын
खाङा वारिस भरावा दा लवा मित्तरा पक्का होएया अ ते खुल के पला मित्तरा
@sukhdhillon9403
@sukhdhillon9403 2 жыл бұрын
Sukh 22 aunty ne chache, ja Taye g
@ਹਰਪ੍ਰੀਤਸਿੰਘ-ਥ2ਮ
@ਹਰਪ੍ਰੀਤਸਿੰਘ-ਥ2ਮ 2 жыл бұрын
Jaldi
@deepsaabsaab985
@deepsaabsaab985 2 жыл бұрын
Sir I am writing songs so how I contact u
@Djpk-gry
@Djpk-gry 2 жыл бұрын
Very nice
@jogasingh4361
@jogasingh4361 2 жыл бұрын
Very nice 👌
@sabi373
@sabi373 2 жыл бұрын
Ajj pAji sukhpal a reha fer
Sangtar and Sharry Mann (EP29) - Punjabi Podcast
36:50
Sangtar
Рет қаралды 113 М.
Punjabi Podcast - Sangtar and Geeta Zaildar (EP22)
32:33
Sangtar
Рет қаралды 54 М.
coco在求救? #小丑 #天使 #shorts
00:29
好人小丑
Рет қаралды 114 МЛН
Sigma Kid Mistake #funny #sigma
00:17
CRAZY GREAPA
Рет қаралды 29 МЛН
Что-что Мурсдей говорит? 💭 #симбочка #симба #мурсдей
00:19
Punjabi Podcast - Sangtar and Mangal Hathur 2 (EP23)
27:13
Sangtar
Рет қаралды 33 М.
Sangtar, Kaka & Kali (EP55)  - Punjabi Podcast
20:07
Sangtar
Рет қаралды 24 М.
Shamsher Sandhu - Sade Samian Da Chashamdid Gavah (70)
52:15
Sangtar
Рет қаралды 190 М.
Punjabi Podcast - Sangtar and Aman Hayer (EP19)
33:12
Sangtar
Рет қаралды 30 М.
coco在求救? #小丑 #天使 #shorts
00:29
好人小丑
Рет қаралды 114 МЛН