Sangtar and Swarn Tehna (EP36) - Punjabi Podcast

  Рет қаралды 152,163

Sangtar

Sangtar

Күн бұрын

Пікірлер: 348
@sekhongursewak8605
@sekhongursewak8605 2 жыл бұрын
ਦੋਨੋਂ ਪੰਜਾਬ ਦੇ ਅਨਮੋਲ ਰਤਨ.. ਧੰਨਵਾਦ ਮੁਲਾਕਾਤ ਲਈ
@sunilgujjargujjar6209
@sunilgujjargujjar6209 2 жыл бұрын
ਟਹਿਣਾ ਸਾਬ ਇਕ ਚੰਗੇ ਪਤਰਕਾਰ ਹਨ ਮਿਹਨਤ ਨਾਲ ਉਪਰ ਉਠਣ ਵਾਲੇ ਵਿਅਕਤੀਆਂ ਵਿਚੋਂ ਇਕ ਨੇ ਵਾਹਿਗੁਰੂ ਸਦਾ ਖੁਸ਼ ਰੱਖੇ ਤਰੱਕੀਆਂ ਬਖਸ਼ੇ 🙏
@SatnamSingh-bc5zm
@SatnamSingh-bc5zm 2 жыл бұрын
ਰਾਗਾਂ, ਬਾਗ਼ਾਂ, ਚੋਆਂ 'ਤੇ ਗਿਆਨ ਦੀਆਂ ਲੋਆਂ ਦੇ ਸ਼ਹਿਰ ਹੁਸ਼ਿਆਰਪੁਰ ਤੋਂ ਸਭ ਨੂੰ ਸਲਾਮ।
@sevenriversrummi5763
@sevenriversrummi5763 2 жыл бұрын
😍😍😍😍 100% right same thinking Hoshiarpur No.1 in environment system
@jaswantkhanewal
@jaswantkhanewal 2 жыл бұрын
ਦੋ ਕਲਾਕਾਰਾਂ ਨੂੰ ਇਕੱਠੇ ਦੇਖ ਕੇ ਬੜੀ ਖ਼ੁਸ਼ੀ ਹੋਈ .. ਬਹੁਤ ਚੰਗੀਆਂ ਗੱਲਾਂ ਸਾਂਝੀਆਂ ਕਰਨ ਲਈ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ 🙏❤❤❤👍✌
@surinderkumar9121
@surinderkumar9121 2 жыл бұрын
ਪਿਆਰੇ ਸੰਗਤਾਰ ! ਮੈਂ ਥੁਆਨੂੰ ਪੰਜਾਬੀ ਪੋਡਕੈਸਟ ਦੇ ਅਨਮੋਲ ਐਪੀਸੋਡ ਪੇਸ਼ ਕਰਨ ਤੇ ਮੁਬਰਾਕਬਾਦ ਦਿੰਦਾ ਹਾਂ ਅਤੇ ਥੁਆਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਉਂ ਜੋ ਤੁਸੀਂ ਪੰਜਾਬ ਦੇ ਅਥਾਹ ਤੇ ਅਮੀਰ ਵਿਰਸੇ ਨੂੰ ਸੰਜੋਣ ਦਾ ਮਹਾਨ ਕਾਰਜ ਕਰ ਰਹੇ ਹੋ I ਪੰਜਾਬੀ ਬੋਲੀ ਦਾ ਇੱਕ ਸੇਵਕ ਹੋਣ ਦੇ ਨਾਤੇ ਮੈਂ ਥੁਆਨੂੰ ਸਲਾਮ ਕਰਦਾ ਹਾਂ ਅਤੇ ਥੁਆਡੇ ਇਸ ਗ਼ੈਰ ਮਾਮੂਲੀ ਉਪਰਾਲੇ ਲਈ ਹਮੇਸ਼ਾ ਆਪਦਾ ਰਿਣੀ ਰਹਾਂਗਾ.....
@malkiatsingh8280
@malkiatsingh8280 2 жыл бұрын
ਜ਼ਿੰਦਗੀ ਦੇ ਸਫ਼ਰ ਨੂੰ ਸੁਣ ਕੇ ਮਨ ਭਰ ਆਇਆ ਹੈ ਜੀ ਟੇਹਣਾ ਸਾਹਿਬ ਜੀ
@pushpindersingh3393
@pushpindersingh3393 2 жыл бұрын
Butterfly effect, ਸਿਰਫ ਗੱਲ ਹੀ ਨਹੀਂ,, ਡੂੰਗਾ ਸਾਰ ਹੈ,, ਸਲਾਮ ਸੰਗਤਾਰ ਜੀ,, ਧੰਨ ਮਾਂ ਪਿਓ ਜਿਨ੍ਹਾਂ ਜੋ ਇਜੋਹੇ ਸੰਸਕਾਰ ਪਾ ਸਕੇ,,
@baldevmastana1939
@baldevmastana1939 2 жыл бұрын
ਬਾ-ਕਮਾਲ ਗੱਲਬਾਤ ਸੰਗਤਾਰ 👍ਮਜ਼ਾ ਆ ਗਿਆ 👌 ਸੱਚੀ ਗੱਲ ਇਹ ਹੈ ਕਿ ਪੰਜਾਬੀ ਪੌਡਕਾਸਟ ਸਹੀ ਬੰਦੇ ਦੇ ਹਿੱਸੇ ਆਇਆ ਤੇ ਇਸ ਸੱਚ ਦਾ ਜਿੰਨਾ ਚਾਅ ਹੈ ਓਨਾ ਮਾਣ ਵੀ ਹੈ 👍❤👌 ਦੋ ਨਗੀਨਿਆਂ ਵਿੱਚੋਂ ਚੁਣਨਾ ਔਖਾ ਕੱਚਾ ਪੱਕਾ । ਇੱਕ ਤਾਸ਼ ਦਾ ਯੱਕਾ ਦੂਜਾ ਯੱਕੇ ਉੱਤੇ ਯੱਕਾ ।
@baldhirmahla
@baldhirmahla 2 жыл бұрын
ਸਤਿਕਾਰਤ ਸਵਰਨ ਟਹਿਣਾ ਜੀ ਤੇ ਸੰਗਤਾਰ ਵੀਰਾ ਜੀ ਤਿਹੁ ਭਰੀ ਸਤਿ ਸ੍ਰੀ ਆਕਾਲ ਜੀ ਸਵਰਨ ਵੀਰ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਕੋਈ ਵਿਰਲਾ ਵਿਰਲਾ ਹੀ ਇਹਨਾਂ ਨੂੰ ਜਾਣਦਾ ਸੀ ਤੇ ਅੱਜ ਮਾਣ ਹੈ ਕਿ ਮੇਰੇ ਵੀਰ ਨੂੰ ਦੁਨੀਆਂ ਜਾਣਦੀ ਹੈ। ਇਹਨਾਂ ਦੀ ਮਿਹਨਤ ਨੂੰ ਸਲਾਮ ਹੈ। ਸਵਰਨ ਵੀਰ ਦੀ ਨੇਕ ਰੂਹ ਬਾਰੇ ਬਹੁਤ ਕੁੱਝ ਬਿਆਨ ਕੀਤਾ ਜਾ ਸਕਦਾ ਹੈ ਏਥੇ ਆ ਕੇ ਸ਼ਬਦ ਬਹੁਤ ਛੋਟੇ ਰਹਿ ਜਾਂਦੇ ਨੇ। ਸਵਰਨ ਵੀਰ ਜਿਸ ਮੁਕਾਮ ਨੂੰ ਤੁਸੀਂ ਪਾਇਆ ਹੈ ਇਹ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦਾ ਮੇਰੀ ਜ਼ਿੰਦਗੀ ਦੇ ਇਤਿਹਾਸ ਦੇ ਹਰ ਪਹਿਲੂ ਦਾ ਆਪ ਜੀ ਨੂੰ ਸਲਾਮ। ਸਦਾ ਸਲਾਮਤ ਰਹੋ ਵਾਹਿਗੁਰੂ ਆਪ ਜੀ ਨੂੰ ਸਦਾ ਬੁਲੰਦੀਆਂ ਬਖਸ਼ੇ। ਆਪ ਜੀ ਦਾ ਵੱਡਾ ਵੀਰਾ
@jagjitsingh1226
@jagjitsingh1226 2 жыл бұрын
ਸੰਗਤਾਰ ਅਤੇ ਸਵਰਣ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ। ਗੱਲਾਂ ਏਨਿਆ ਦਿਲਚਸਪ ਸੀ ਮੈ ਕੰਮ ਤੋ ਲੇਟ ਹੋ ਗਿਆ😂। ਬਾਅਦ ਵਿਚ ਯਾਦ ਜਾਂਦੇ ਜਾਂਦੇ ਗੱਡੀ ਵਿੱਚ ਸੁਣ ਲੈਂਦਾ ਪਰ ਸੁਣਦੇ ਸੁਣਦੇ ਸਮੇਂ ਦਾ ਪਤਾ ਨੀ ਲੱਗਿਆ। ਵਾਹਿਗੁਰੂ ਤੁਹਾਡੇ ਸਾਜ਼ਾਂ ਤੇ ਟਹਿਣਾ ਸਾਹਿਬ ਤੁਹਾਡੀ ਕਲਮ ਨੂੰ ਹੋਰ ਬਲ ਬਖਸ਼ੇ।
@vickyabab1200
@vickyabab1200 2 жыл бұрын
ਟਹਿਣਾ ਸਾਬ ਜੀ ਬਹੁਤ ਵਧੀਆ ਦਿਲ ਤੇ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜੀ, ਸੰਗਤਾਰ ਪਾਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ, ਦਿਲੋਂ ਧੰਨਵਾਦ ਜੀ 💕🙏
@shashibhatti4686
@shashibhatti4686 2 жыл бұрын
ਟਹਿਣਾ ਬਾਈ ਦਾ ਆਪਣਾ ਅੱਖੀਂ ਡਿਠਾ ਹਾਲ ਬਹੁਤ ਹੀ ਦਿਲ ਨੂੰ ਟੁੰਬ ਲਿਆ ਸੰਗਤਰਾ ਬਾਈ ਮੇ ਵੀ ਹੁਸ਼ਿਆਰਪੁਰ ਦੇ ਮੋਰਾਵਾਲੀ ਪਿੰਡ ਕੋਲ ਚੱਕ ਸੂਨੀ ਤੋਂ ਹੇ ਬਹੁਤ ਚੱਗਾ ਲੱਗਦਾ ਤੁਹਾਡਾ Podcast program
@RameshKumar-cu8yu
@RameshKumar-cu8yu 2 жыл бұрын
ਜਿਹੜਾ ਆਦਮੀ ਅਪਨੀ ਜ਼ਮੀਨ ਨਾਲ ਜੁੜਿਆ ਰਹਿੰਦਾ ਹੈ ਖ਼ਾਸ ਕੇ ਤੁਹਾਡੇ ਵਰਗਾ ਜਿਸਨੇ ਗ਼ੁਰਬਤ ਹੰਢਾਈ ਹੋਵੇ ਉਸਤੇ ਵਾਹਿਗੁਰੂ ਮੇਹਰ ਕਰਦਾ ਹੈ।
@chanaartcave3039
@chanaartcave3039 2 жыл бұрын
ਟਹਿਣਾ ਦੀ ਮਿਹਨਤ ਨੂੰ ਮੈਂ ਨੇੜਿਉਂ ਹੋ ਕੇ ਤੱਕਿਆ ਹੈ, ਸਲਾਮ ਹੈ ਨਿੱਘੇ ਤੇ ਪਿਆਰੇ ਵੀਰ ਨੂੰ
@RupDaburji
@RupDaburji 2 жыл бұрын
ਬਹੁਤ ਵਧੀਆ ਗੱਲਬਾਤ ਜੀਓ। ਟਹਿਣਾ ਸਾਹਿਬ ਦੀ ਸੋਚ ਨੂੰ ਸਲਾਮ ਜੀਓ । ਸੰਗਤਾਰ ਜੀ ਜੁੱਗ ਜੁੱਗ ਜੁੱਗ ਜੀਓ
@jagseersingh502
@jagseersingh502 2 жыл бұрын
ਬੱਸ ਸ਼ਬਦ ਈ ਮੁੱਕ ਜਾਂਦੇ ਆ ਤੁਹਾਡੇ ਪ੍ਰੋਗਰਾਮ ਦੀ ਵਾਹ ਵਾਹ ਵਾਸਤੇ, ਬਹੁਤ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣ ਦਾ ਕੰਮ ਕੀਤਾ ਸੰਗਤਾਰ ਬਾਈ ਨੇ,ਹੱਸੂਂ ਹੰਸੂਂ ਕਰਨ ਵਾਲੇ ਸਵਰਨ ਬਾਈ ਦੇ ਅੰਦਰ ਹੀ ਅੰਦਰ ਦੁੱਖਾਂ ਦੇ ਪਹਾੜ ਨੂੰ ਬਹੁਤ ਨੇੜਿਓਂ ਵੇਖਣ ਦਾ ਮੌਕਾ ਮਿਲਿਆ,ਸੇਮ ਕਹਾਣੀ ਹੈ ਮੇਰੀ ਵੀ ਤੁਹਾਡੇ ਵਾਂਗ ਚੌਵੀ ਸਾਲ ਪਹਿਲਾਂ ਮੇਰੇ ਮਾਂ ਜੀ ਪੂਰੇ ਹੋ ਗਏ ਸਨ, ਅਸੀਂ ਤਿੰਨ ਭੈਣ ਭਰਾ ਬਹੁਤ ਮਾੜੇ ਹਾਲਾਤਾਂ ਵਿੱਚ ਪਲੇ,ਮਨ ਭਰ ਆਉਂਦਾ ਜਦੋਂ ਵੀ ਕੋਈ ਨਵੀਂ ਚੀਜ਼ ਘਰ ਵਿੱਚ ਆਉਂਦੀ ਹੈ ਕਿਉਂਕਿ ਮੇਰੇ ਮਾਂ ਜੀ ਇਹਨਾਂ ਨੂੰ ਦੇਖ਼ਣ ਨੂੰ ਤਰਸਦੇ ਤੁਰ ਗਏ, ਅੱਜ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਮਾਂ ਨਹੀਂ, ਇਸੇ ਕਰਕੇ ਦੁਨੀਆ ਬੇ ਰੌਣਕੀ ਲਗਦੀ ਹੈ, ਟਹਿਣਾ ਸਾਹਿਬ ਜੀ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ, ਬੱਸ ਇਹੋ ਦੁਆ ਮੰਗਦੇ ਹਾਂ ਪ੍ਰਮਾਤਮਾ ਤੋਂ ਤੁਹਾਡੇ ਲਈ, ਖੁਸ਼ ਰਹੋ, ਆਬਾਦ ਰਹੋ, ਧੰਨਵਾਦ ਜੀ।
@mandeepsandhu3436
@mandeepsandhu3436 2 жыл бұрын
ਕਿੰਨੀਆਂ ਸਾਰਥਕ ਗੱਲਾਂ ਨੇ। ਸੁਣਕੇ ਚੰਗਾ ਲਗਿਆ। ਸਿੱਖਣ ਨੂੰ ਮਿਲਿਆ। ਇਨਸਾਨ ਦੀ ਜ਼ਿੰਦਗੀ ਕਿੰਨੀ ਸੰਘਰਸ਼ਾਂ ਨਾਲ ਭਰੀ ਹੁੰਦੀ ਹੈ। ਟਹਿਣਾ ਸਾਬ ਤੁਸੀਂ ਹੋਰ ਤਰੱਕੀ ਕਰੋ। ਇਹੀ ਅਰਦਾਸ ਹੈ। 🙏✌️
@joginderkaur5531
@joginderkaur5531 2 жыл бұрын
ਦੋਵੇਂ ਵੀਰਾਂ ਦੀ ਬਹੁਤ ਵਧੀਆ ਗੱਲਬਾਤ ਟਹਿਣਾ ਵੀਰ ਬਹੁਤ ਸੰਘਰਸ਼ੀ 🙏🙏 ਅਸੀਂ ਵੀਰ ਬਹੁਤ ਕੁੱਝ ਸਿੱਖਿਆ ਹੈ ਤੁਹਾਡੇ ਕੋਲੋਂ 🙏🙏
@ManmeetSandhu-Music
@ManmeetSandhu-Music 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਬ ਅਤੇ ਸੰਗਤਾਰ ਭਾਜੀ 🙏❤ ਬਾਬਾ ਤਰੱਕੀਆਂ ਬਖਸ਼ੇ ਸਾਰਿਆ ਨੂੰ 🚩
@warispinka9303
@warispinka9303 2 жыл бұрын
ਦੋ ਪੰਜਾਬੀ ਦੇ ਮਹਾਨ ਵਿਆਕਤੀ ਆ ਵਿਰਸੇ ਦੇ ਵਾਰਿਸ ਆ ਵਾਰਿਸ ਭਰਾ ਤਾਂ ਹੈ। ਟਹਿਣਾ ਸਾਬ ਵੀ ਅੱਤ ਆ
@HarvinderSingh-yy8th
@HarvinderSingh-yy8th 2 жыл бұрын
Sangtar ji Tehna sahib naal kithay panga lai liya. Tusi taan bus gaun vjaun jogay he ho.
@dalwindersingh6323
@dalwindersingh6323 Жыл бұрын
ਅੱਜ ਆਪ ਜੀਆਂ ਦਾ ਪੇਸ਼ ਕੀਤਾ ਐਪੀਸੋਡ ਸਵਰਨ ਟੈਣਾ ਜੀ ਨਾਲ ਇੰਟਰਵਿਊ ਦਿਲ ਨੂੰ ਛੂ ਗਈ, ਰੋਣਾ ਵੀ ਆਇਆ, ਮਿੱਠਾਸ ਵੀ ਮਿਲੀ, ਗਿਆਨ ਵੀ ਮਿਲਿਆ, ਹਾਸਾ ਵੀ ਆਇਆ,,,ਕੁੱਲ ਮਿਲਾਕੇ ਪਰੀਪੂਰਨ ਐਪੀਸੋਡ ਦੇਖਣ ਸੁਣਨ ਨੂੰ ਮਿਲਿਆ,,ਤਹਿਦਿਲੋਂ ਬਹੁਤ ਬਹੁਤ ਸਤਿਕਾਰ ਸੰਗਤਾਰ ਜੀ 🙏❤😪😲🤨😀😁🤣😂👌👍🙏🙏
@Balbirsinghusa
@Balbirsinghusa 2 жыл бұрын
ਮਨ ਦਾ ਸ਼ਬਦ ਗੁਰੂ ਟਹਿਣਾ ਸਾਹਿਬ ਸਾਡੇ ਅੰਦਰ ਆ। ਜੀਆਂ ਅੰਦਰ ਜੀਉ ਸ਼ਬਦ ਹੈ ਜਿਤੁ ਸਹ ਮਿਲਾਵਾ ਹੋਏ। ਪਵਣ ਗੁਰੂ ਵੀ ਏਸੇ ਕਰਕੇ ਆ ਕਿ ਜਦੋਂ ਅਸੀਂ ਜਾਗਦੇ ਹਾਂ ਮਨ ਪਵਣ ਦੁਆਰਾ ਚੱਲਦਾ ਤੇ ਜਦੋਂ ਮਨ ਦੇਹ ਛੱਡਦਾ ਰਾਤ ਨੂੰ ਤਾਂ ਸ਼ਬਦ ਗੁਰੂ ਦੀ ਸਵਾਰੀ ਕਰਦਾ।ਬਹੁਤ ਵਧੀਆ ਗੱਲ ਲੱਗੀ।ਸੰਗਤਾਰ ਐਲ ਏ ਰਹਿੰਦਾ ਮੈਂ ਸੋਚਿਆ ਕਨੇਡਾ ਰਹਿੰਦਾ।ਪਤਾ ਹੁੰਦਾ ਤਾਂ ਕੱਲ ਚਾਹ ਪਾਣੀ ਪੀ ਆਉਂਦੇ।ਜਿਊਂਦੇ ਵੱਸਦੇ ਰਹੋ ਸਾਰੇ ਭੈਣ ਭਰਾ।
@klairbrinder1315
@klairbrinder1315 2 жыл бұрын
ਚੰਗੇ ਵਿਅਕਤੀ 👍ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇ
@sylpunjabhariana5211
@sylpunjabhariana5211 2 жыл бұрын
ਟਹਿਣਾ ਸਾਬ ਪੰਜਾਬੀਆਂ ਦੇ ਰਮੀਜ਼ ਕੁਮਾਲ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ
@Deep_Bal
@Deep_Bal 2 жыл бұрын
ਸਤਿ ਸ੍ਰੀ ਅਕਾਲ ਸੰਗਤਾਰ ਭਾਜੀ ਬਹੁਤ ਵਧੀਆ ਕਿਤਾ ਤੁਸੀਂ ਮੇਰੀ ਬੜੇ ਚਿਰ ਦੀ ਦਿਲੀ ਖਾਹਿਸ਼ ਸੀ ਕੇ ਸਵਰਨ ਸਿੰਘ ਟਹਿਣਾ ਜੀ ਦੇ ਬਾਰੇ ਓਹਨਾਂ ਦੀ ਜ਼ੁਬਾਨੀ ਜਾਣਿਆ ਜਾਵੇ ਸਵਰਨ ਭਾਜੀ ਮੇਰੇ ਪਸੰਦੀਦਾ ਪਤਰਕਾਰ ਹਨ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਚੰਗੀ ਸਿਹਤ ਅਤੇ ਲੰਬੀਆਂ ਉਮਰਾਂ ਨਾਲ ਨਿਵਾਜਣ 🙏🙏🙏🙏
@malkiatsingh8280
@malkiatsingh8280 2 жыл бұрын
ਗੱਲ ਕਰਨ ਦਾ ਲਾਇਜਾ ਤੇ ਸਾਦਗੀ ਦੀ ਪੇਸ਼ਕਾਰੀ ਦਾ ਸੁਮੇਲ ਵੀਰ ਸੰਗਤਾਰ ਵਾਰਿਸ ਜੀ
@ਬਠਿੰਡੇਵਾਲੇਬਾਈ
@ਬਠਿੰਡੇਵਾਲੇਬਾਈ 2 жыл бұрын
ਸਵਰਨ ਸਿੰਘ ਟਹਿਣਾ ਜੀ ਸਲਿਊਟ ਸੋਨੂੰ ਸੰਗਤਾਰ ਨਾਲ ਵੀਡੀਓ ਕਰਨੀਆਂ ਬਹੁਤ ਬਹੁਤ ਮੁਬਾਰਕਾਂ
@aulakhhappy8066
@aulakhhappy8066 2 жыл бұрын
3 days ton wait c eh program di baut khooB 😍😍
@gurdeep311
@gurdeep311 Жыл бұрын
ਸਰਵਨ ਟਹਿਣਾ ਜੀ ਸਲੂਟ ਐ ਜੀ, ਬਹੁਤ ਵਧੀਆ ਤਜਰਬਾ ਸਾਂਝਾ ਕੀਤਾ ਜੀ।
@guribrar240
@guribrar240 2 жыл бұрын
ਟਹਿਣਾ ਸਾਬ ਦਾ ਕੋਈ ਸਾਨੀ ਨਹੀਂ, ਸੰਗਤਾਰ ਵੀਰ ਤੁਹਾਡੀ simplicity ਨੇ ਤਾਂ fan ਬਣਾ ਦਿੱਤਾ ਮੈਨੂੰ ਤੁਹਾਡਾ... ਪ੍ਰਮਾਤਮਾ ਨੇ ਚਾਹਿਆ ਤਾਂ ਮਿਲਾਂਗੇ ਕਦੇ ਫੇਰ ਓਹ ਪਾਵੇ ਇਕ ਮਿੰਟ ਲਈ ਹੀ ਕਿਉਂ ਨਾ ਹੋਵੇ🙏
@rsingh3453
@rsingh3453 2 жыл бұрын
Tuhade warge (inteligent/ masters in your field ) Lokan karke hi punjab Great hai ,tusi Maan ho punjab da,tuhadi Umar Lambi kre Rab 🙏
@GurpreetSingh-qx1mq
@GurpreetSingh-qx1mq Жыл бұрын
ਧੰਨਵਾਦ ਭਾਜੀ ਬਹੁਤ ਹੀ ਵਧੀਆ ਲੱਗਿਆ ਸੁਣ ਕੇ ਤੇ ਦੇਖ ਕੇ ਵੀ Very good talk.
@RamSingh-kw7gn
@RamSingh-kw7gn 2 жыл бұрын
ਸ,ਸਵਰਨ ਸਿੰਘ ਟਹਿਣਾ ਪੰਜਾਬੀ ਦੇ ਮਹਾਨ ਪੱਤਰਕਾਰ ਨੇ। ਇਨ੍ਹਾਂ ਦੇ ਬਚਪਨ ਤੋਂ ਹੁਣ ਤੱਕ ਜਿੰਦਗੀ ਦੇ ਸਫਰ ਦੇ ਵਾਰੇ ਚ ਸਰੋਤਿਆਂ ਨਾਲ਼ ਸਾਂਝੀ ਕੀਤੀ ਮੁਲਾਕਾਤ ਪੰਜਾਬੀ ਪੋਡਕਾਸਟ ਚੈਨਲ ਦੇ ਸੰਚਾਲਕ ਉੱਘੇ ਸੰਗੀਤਕਾਰ ਗਾਇਕ ਸੰਗਤਾਰ ਨੇ। ਮਨ ਚਿੱਤ ਲਾਕੇ ਪੜ੍ਹਾਈ ਕੀਤੀ ਮਾਪਿਆਂ ਦੇ ਬਰਖੁਰਦਾਰ ਨੇ। ਸਮੁੱਚਾ ਪਰਿਵਾਰ ਤੇ ਟਹਿਣਾ ਸਾਹਿਬ ਵਧਾਈ ਦੇ ਹੱਕਦਾਰ ਨੇ ਮੇਹਨਤ ਨੂੰ ਫਲ਼ ਲਾਇਆ ਖ਼ਬਰ ਦੀ ਖ਼ਬ੍ਰ ਚੱਜਦਾ ਵਿਚਾਰ ਨੇ ਰਾਮ ਸਿੰਘ ਅਲਬੇਲਾ
@salamatsahota3851
@salamatsahota3851 2 жыл бұрын
ਕਮਾਲ ਆ ਪੰਜਾਬ ਦੇ ਦੋ ਵੱਡੇ ਫ਼ਨਕਾਰਾ ਦਾ ਛੋਟਾ ਭਰਾ ਇੱਕ ਵੱਡੀ ਮਹਾਨ ਸ਼ਖਸੀਅਤ ਦਾ ਇੰਟਰਵਿਊ ਕਰ ਰਿਹਾ ਮੈਨੂੰ ਮਾਣ ਹੈ ਕਿ ਮੈਂ ਟਹਿਣਾ ਭਾਜੀ ਦਾ ਫੈਨ ਹਾਂ। 🙏🙏🙏🙏🙏🙏❤❤❤❤
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ 2 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਜੀ ਦੋਵੇਂ ਹੀ ਸਤਿਕਾਰਤ ਹਸਤੀਆਂ ਨੇ
@johalhjohal2970
@johalhjohal2970 2 жыл бұрын
Two great personalitys, one great musician,and one great journalist, respect for both of you brothes, yug yug Jio,
@jshinda7708
@jshinda7708 2 жыл бұрын
@santbhindranwalejidefanche8767
@santbhindranwalejidefanche8767 2 жыл бұрын
ਜਮਾ ਸਹੀ ਗੱਲ ਆਖੀ
@rajmall7518
@rajmall7518 2 жыл бұрын
@Ghera music gyrrd
@vickymahajan5769
@vickymahajan5769 2 жыл бұрын
@@santbhindranwalejidefanche8767 0
@harishbabutta5321
@harishbabutta5321 2 жыл бұрын
Dhanwaad, BAHUT VADHIYA parbhavshali mulakaat hai, Tehna ji sangharshmai jiwan ik prerna hai.
@manjitsingh-vw7ik
@manjitsingh-vw7ik 2 жыл бұрын
Jadd v ma sangtar pajji nu sundaa manu pind di yadd aa jandii aa sadee area di boli da accent hi wala vadiya .
@GurpreetSingh-ul6so
@GurpreetSingh-ul6so 2 жыл бұрын
Bilkul ਠੇਠ ਦੁਆਬੀ
@TarlochanSingh-hy7cz
@TarlochanSingh-hy7cz 2 жыл бұрын
ਬਹੁਤ ਖੂਬਸੂਰਤ ਗੱਲਬਾਤ ਆ ਜੀ
@RanjeetSingh-bc7wh
@RanjeetSingh-bc7wh 2 жыл бұрын
ਸੰਗਤਾਰ ਪਾਜੀ ਬੋਤ ਬੋਤ ਸ਼ੁਕਰੀਆਂ ਥੋਡਾ ਤੁਸੀਂ ਤਹਿਣਾ ਸਾਬ ਵਰਗੇ ਸਾਫ ਸੁਥਰੇ ਪੱਤਰਕਾਰ ਨਸਲ ਗੱਲਬਾਤ ਕਰੀ ਮੈਂ ਪੂਰੀ ਗੱਲਬਾਤ ਸੁਣੀ ਥੋਡੀ ਬੋਤ ਵਦੀਆਂ ਲਗਿਆ ਤੇ ਕੁਛ ਸਿੱਖਣ ਨੂੰ ਮਿਲਿਆ ਮੈਂ ਉਮੀਦ ਕਰਦਾ ਤੁਸੀਂ ਏਦਾਂ ਹੀ ਹੋਰ ਵੀ ਚੰਗੀਆਂ ਸ਼ਖਸ਼ੀਅਤਾਂ ਨਾਲ ਮੁਲਾਕਾਤਾਂ ਕਰਵਾਓਣਦੇ ਰਹੋਗੇ. ਧੰਨਵਾਦ ਜੀ 🙏
@asangha182
@asangha182 2 жыл бұрын
Faridkot di shaan hai Swaran Tehna... Very inspirational journey... Tuhanu Prime Asia TV te vekh ke asin aavdiyan roots naal jurhe rehnay haan... Sangtar ji, ehe bahut achhi series chalaa rahe ho tussin.. Have watched a few other episodes, and must say that the informal tone is very good. Carry on..
@gurjitsingh1811
@gurjitsingh1811 2 жыл бұрын
ਟਹਿਣਾ ਸਾਬ ਅੱਜ ਤੁਹਾਡੇ ਪਿਤਾ ਜੀ ਹੁੰਦੇ ਤਾਂ ਕਿੰਨਾ ਖੁੱਸ਼ ਹੋਣਾ ਸੀ ਅਾਪਣੇ ਪੁਤਰ ਨੂੰ ਕਾਮਯਾਬ ਦੇਖ ਕਿ ਮੀਅਾਂ.ਮੁਹਮਦ ਦਾ ੲਿੱਕ ਸੇਅਰ ੲੀਦਾਂ ਤੇ ਸ਼ਿਬਰਾਤਾਂ ਅਾੲੀਅਾਂ ਲੋਕ.ਘਰਾਂ.ਨੂੰ.ਅਾੲੇ ਪਰ ੳੁੱਹ ਨਹੀਂ ਅਾੲੇ ਮੁਹੰਮਦ ਬਖਸ਼ਾ ਜਿਹੜੇ ਅਾਪ ਹੱਥੀਂ ਦਫਨਾੲੇ ਭਾਜੀ ਸਦਾ ਚੜਦੀਕਲਾ ਚ ਰਹੋਂ ਤੁਸੀਂ
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਸੰਗਤਾਰ ਤੇ ਸਵਰਨ ਟਹਿਣਾ ਵੀਰ ਜੀ ਅੱਜ ਤਾਂ ਗੱਲ ਬਣ ਗਈ ਵੀਰ ਜੀ ਦਾਨਬਾਦ ਵੀਰ ਜੀ ❤️❤️❤️❤️❤️❤️🙏🏼🙏🏼🙏🏼🙏🏼🙏🏼🙏🏼
@RajvirCalifornia
@RajvirCalifornia 2 жыл бұрын
Tehna sahib is one of the best journalists in Punjabi world
@gurangadsinghsandhu6205
@gurangadsinghsandhu6205 2 жыл бұрын
Sangtar ji, sade Tehna sahib ji bahut hi badhia han.
@JaswantSingh-f5r1l
@JaswantSingh-f5r1l 4 ай бұрын
ਬਹੁਤ ਖੂਬ ਬਹੁਤ ਬਹੁਤ ਮੁਬਾਰਕਾਂ ਜੀ|
@sukhjitsingh2718
@sukhjitsingh2718 2 жыл бұрын
Tehna Sahib you made me cry today.Felt like you’re saying my heart thoughts.
@karanbeersingh-ui2yh
@karanbeersingh-ui2yh Жыл бұрын
Absolutely right ji same here
@balwinderkaurbenipal6277
@balwinderkaurbenipal6277 2 жыл бұрын
Apni zmeen te jmeer naal jurre 2 bahut vadhia insaan waheguru tuhanu chardi kla bakshe
@kulwindersinghraju710
@kulwindersinghraju710 Жыл бұрын
ਬਹੁਤ ਵਧੀਆ ਲੱਗਾ ਟਹਿਣਾ ਸਾਬ ਨਾਲ ਇੰਟਰਵਿਊ ਦੌਰਾਨ
@sukhabrar2279
@sukhabrar2279 2 жыл бұрын
ਟਹਿਣਾ ਸਾਬ great parsonality
@H-Singh76
@H-Singh76 Жыл бұрын
Many many thanks Sangtar paaji and Tehna Jee
@harryz1797
@harryz1797 2 жыл бұрын
ਵੀਰ ਸਵਰਨ ਮੈਨੂੰ ਲਗਦਾ ਸੀ ਕਿ ਤੁਸੀ ਜਲੰਧਰ ਨੇੜੇ ਕਿਸੇ ਪਿੰਡ ਤੋ ਹੋ, ਸੱਚੀ ਤੁਹਾਡੀ life ਸੰਘਰਸ਼ਮਈ ਰਹੀ , ਵਾਹਿਗੁਰੂ ਮੇਹਰ ਕਰੇ।
@mogewalabrar
@mogewalabrar 2 жыл бұрын
Fridkot distt tahna pind
@parminderjitsingh3096
@parminderjitsingh3096 2 жыл бұрын
ਸਿੱਖਾਂ ਦੀਆ ਲਾਸ਼ਾਂ ਨੂੰ ਟਿਕਾਣੇ ਕਿੱਦਾਂ ਲਾਉਣਾ ਪੁਲਸ ਨੂੰ ਏਹ ਦੱਸਿਆ ਕਿ ਲਾਸ਼ਾਂ ਦਾ ਪੇਟ ਪਾੜ ਕੇ ਸਤਲੁਜ ਦਰਿਆ ਵਿੱਚ ਸਿਟ ਦੋ ਲਾਸ਼ ਤਰ੍ਹ ਕੇ ਉਪਰ ਨਹੀਂ ਐਵੇਂ ਗੀ ਏਹ ਹੈ ਤਾਣੇ ਦੀ ਦੇਣ, ਜਦ kps ਗਿੱਲ ਉਤੇ rape ਕੇਸ ਦਰਜ ਹੋਇਆ ਤੇ ਪੰਜਾਬ ਪੁਲਸ ਉਤੇ ਹਿਊਮਨ ਰਾਈਟਸ ਵਾਲਿਆਂ ਜੂਠੇ ਪੁਲਸ ਮੁਕਾਬਲੇ ਬਨਾਉਣ ਦੇ ਕੇਸ ਪਏ, ਤਾਂ ਜਤਿੰਦਰ ਪੰਨੂ ਤੇ ਟਹਣੇ ਨੇ ਕੋਰਟ ਵਿੱਚ ਪਟੀਸ਼ਨ ਕੀਤੀ ਕਿ ਇਨਾਂ ਕੇਸ ਨੂੰ ਬੰਦ ਕਰੋ ਏਸ ਨਾਲ ਪੁਲਸ ਦਾ ਮਨੋਬਲ ਡਿੱਗਦਾ ਏਹ ਹੈ ਇਨਾਂ comred ਪੱਤਰਕਾਰਾਂ ਦੀ ਪੰਜਾਬ ਨੂੰ ਦੇਣ, ਜਦ ਬਿਅੰਤ ਬੁੱਚੜ ਦੇ ਪੋਤਰੇ ਨੇ, ਜਰਮਨੀ ਦੀ ਪੱਤਰਕਾਰ ਕਾਦੀਆ ਦਾ rape ਕੀਤਾ ਇਨਾਂ ਓਸ ਬੁੱਚੜ ਦੇ ਹੱਕ ਵਿਚ ਖਬਰਾਂ ਲਾਈਆਂ ਏਹ ਹੈ ਇਨਾਂ ਦੀ ਪੱਤਰਕਾਰੀ ਦੀ ਦੇਣ।
@lovesandhu1525
@lovesandhu1525 2 жыл бұрын
Kho wali gl te bhut hassa aya sachi sangtar g bhut vadda fan main thuda tehna g te hai e kamal de insan jeounde vasde rho
@chamkaursinghmaan5001
@chamkaursinghmaan5001 2 жыл бұрын
Good to see both of you. Great personalities
@Mandeep_shergill17
@Mandeep_shergill17 2 жыл бұрын
ਸੰਗਤਾਰ ਭਾਜੀ ਸਤਿ ਸ੍ਰੀ ਅਕਾਲ ਜੀ ਤੇ ਸਦਾ ਚੱੜਦੀ ਕਲਾ ਵਿੱਚ ਰਹੋ ਜੀ ਅੱਜ ਸੱਚੀ ਬਹੁਤ ਚੰਗਾ ਲੱਗਾ ਟਹਿਣਾ ਸਾਬ ਦੀਆ ਗੱਲਾ ਸੁਣਨ ਨੂੰ ਤਾਂ ਵੈਸੇ ਹੀ ਚੰਗਾ ਲੱਗਦਾ ਕਿਉਂਕਿ ਕੁੱਝ ਨਾ ਕੁੱਝ ਸਿੱਖਣ ਨੂੰ ਹੀ ਮਿਲਦਾ ਹਮੇਸ਼ਾ ਧੰਨਵਾਦ ਜੀ
@paramjitmahi8042
@paramjitmahi8042 2 жыл бұрын
Bohot wadiya program
@punjabiboy4161
@punjabiboy4161 2 жыл бұрын
Dhanwad sangtar paji tehna saab nal interview karan lyi. Bahut vadia galbat si.
@loveneetbrar439
@loveneetbrar439 2 жыл бұрын
ਤੁਸੀਂ ਆਪਣਾ ਇਟਰਵਿਉ ਵੀ ਕਰੋ ਸੰਗਤਾਰ ਜੀ। ਤੁਹਾਡੇ ਬਾਰੇ ਵੀ ਹੋਰ ਜਾਨਣਾ ਹੈ।
@narinderbhaperjhabelwali5253
@narinderbhaperjhabelwali5253 2 жыл бұрын
ਟਹਿਣਾ ਸਾਬ੍ਹ ਜੀ ਨਿਡਰ, ਨਿਰਪੱਖ ,ਨਿੱਗਰ ,ਸੋਚ ਦੇ ਮਾਲਕ ਅਸਲੀ ਪੱਤਰਕਾਰ ਹਨ ।ਚੜ੍ਹਦੀ ਕਲਾ ਵਿੱਚ ਰਹਿਣ ਡਾ ਨਰਿੰਦਰ ਭੱਪਰ ਝਬੇਲਵਾਲੀ ਫੈਂਡਰ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@narinderbhaperjhabelwali5253
@narinderbhaperjhabelwali5253 2 жыл бұрын
ਪਿੰਡ ਝਬੇਲਵਾਲੀ
@vicky6971
@vicky6971 2 жыл бұрын
Thank you...Sangtar Bhaji....congratulations for your podcast show...Merian shubhkamnawan...k tuhada show aaun wale time vich ek example bane...Aur Main sardar Swaranjit Singh ji tehna da fan, uhna da rasila bolna, aur swaal puchhan di moh lain wali ada...lajawab hai. Rabb uhna nu te tuhade show nu bahut bahut kamyaabi deve...Waheguru ji ka Khalsa ...Shri Waheguru ji ki Fateh..
@BalvinderSingh-li6go
@BalvinderSingh-li6go 2 жыл бұрын
ਭਾਵੇਂ ਟਹਿਣਾ ਸਾਹਿਬ ਨੂੰ ਬਹੁਤ ਦੁਖ ਝੱਲਣਾ ਪਿਆ ਪਰ ਟਹਿਣਾ ਸਾਹਿਬ ਹੀਰਾ ਹੈ,
@punjabimusiclovers3891
@punjabimusiclovers3891 Жыл бұрын
Tihna saab down to earth person. Eda di gla ta log das de nahi par tusi das rahe ho . Salute aa sir
@jaspaltiwana8629
@jaspaltiwana8629 2 жыл бұрын
Great person aa Tehna saab I love you Dil to slam aa Tehna saab nu
@harrydhaliwal4997
@harrydhaliwal4997 2 жыл бұрын
ਦੋ ਮਹਾਨ ਹਸਤੀਆਂ । ਵਾਹ ਕਮਾਲ ਪ੍ਰੋਗਰਾਮ । ਸਵਾਦ ਆ ਗਿਆ
@puttpunjabde1469
@puttpunjabde1469 2 жыл бұрын
Love ਵਾਰਿਸ and ਟਹਿਣਾ ਸਾਹਿਬ
@aadeshbrar
@aadeshbrar 2 жыл бұрын
Sangtaar g tarsem jassar and kulbir naal ik pocast jaroor karo nd atleast ik hour da kareyo
@rajendrakaur240
@rajendrakaur240 2 жыл бұрын
Swarna means gold ... wow kya Kamal Karte Ho dil khush ho jata hai.. sorry jankariyan maje Maje ... salute hai❤
@jugrajsinghsidhu1551
@jugrajsinghsidhu1551 2 жыл бұрын
ਬਾਈ ਸੰਗਤਾਰ ਤੁਹਾਡੇ ਚੈਨਲ ਵਾਰੇ ਅੱਜ ਪਤਾ ਲੱਗਾ ਚੈਨਲ ਸ੍ਰਬਸਕ੍ਰਰਾਇਬ ਕਰ ਲਿਆ ਬਾਈ ਜੀ ਬਾਈ ਟਹਿਣੇ ਦੇ ਪ੍ਰੋਗਰਾਮ ਅਕਸ਼ਰ ਵੇਖਦੇ ਰਹਿੰਦੇ ਹਾਂ ਜਿਮੇ ਕੇ ਚੱਜ ਦਾ ਵਿਚਾਰ ਤੁਹਾਡਾ ਪ੍ਰੋਗਰਾਮ ਵੀ ਟਹਿਣੇ ਸਾਹਿਬ ਦੇ ਪ੍ਰੋਗਰਾਮ ਵਾਗ ਹੀ ਹੈ
@pardip21
@pardip21 2 жыл бұрын
Wah ji bhuht wadia
@jagatkamboj9975
@jagatkamboj9975 2 жыл бұрын
ਮੈਂ ਹਾਂ ਸਵਰਣ ਸਿੰਘ ਟਹਿਣਾ ਤੇ ਤੁਸੀ ਜੂੜੇ ਹੋਏ ਹੋ ਪ੍ਰਾਈਮ ਏਸ਼ੀਆ ਟੀਵੀ ਨਾਲ ਹਰਮਨ ਭੈਣ ਜੀ ਸਤ ਸ੍ਰੀ ਅਕਾਲ
@mkuljitsingh
@mkuljitsingh 2 жыл бұрын
Bhut kush sikhan nu milda sangtar ji de punjabi podcast to dhanwad
@harjindersinghdhatt7719
@harjindersinghdhatt7719 2 жыл бұрын
Tehna And sangtaar veer bahut vdia insasn aa apne virse nu bahut vdia Dhang nal dasde aa
@tangocharly4217
@tangocharly4217 2 жыл бұрын
Taina saab Dil dian ਗੱਲਾਂ ਦਿਲ ਵਾਲਿਆ ਦੇ ਨਾਲ,,
@northsideofficial1923
@northsideofficial1923 2 жыл бұрын
Besti di MASHOOHRI nalon IZZAT di zindagi kinni mahaan hundi eh gall Tehna sahb ne saabt kiti aa…
@simba13ish
@simba13ish 2 жыл бұрын
Can’t wait whoop whoop
@BaljitKaur-gg6os
@BaljitKaur-gg6os 2 жыл бұрын
ਬਹੁਤ ਵਧੀਆ ਪਰੋਗਰਾਮ ਜੀ ਰੱਬ ਰਾਖਾ 🙏❤️
@kickbeats24
@kickbeats24 2 жыл бұрын
Tehna Sahab , Sangtar bhajii💕 2 Soojhwaan bande jina diya gallan rooh di khuraak wargiya lagdiya♥chahe ghante-badhii sunde rho
@ਬਲਜਿੰਦਰਸਿੰਘਸੇਖੋਂ
@ਬਲਜਿੰਦਰਸਿੰਘਸੇਖੋਂ 2 жыл бұрын
ਬਹੁਤ ਵਧੀਆ ਬਾਈ ਜੀ
@lovepreetsharma2173
@lovepreetsharma2173 Жыл бұрын
Sat shri akal Sangtar ji asi tuhade fan a bachpan to tuhadi wait krde hunde c pind Bhajjal de shonki mele te …
@malkiatsingh8280
@malkiatsingh8280 2 жыл бұрын
ਟੇਹਣਾ ਵੀਰ ਜੀ ਗਰੀਬੀ ਵਿਚ ਸ਼ਰਾਰਤਾਂ ਕਿਥੇ ਯਾਦ ਆਉਂਦੀਆਂ ਹਨ ਜਦੋਂ ਮਾਂ ਬਾਪ ਦੀਆਂ ਗੱਲਾਂ ਸੁਣਦੇ ਸੀ ਰੋਜ਼ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਬਸ ਚੁਪ ਜਿਹਾ ਕਰਕੇ ਬੈਠ ਜਾਂਦੇ ਸੀ
@jasvirrathi1038
@jasvirrathi1038 2 жыл бұрын
ਸੰਗਤਾਰ ਵੀਰ ਜੀ ਸਤਿ ਸ੍ਰੀ ਆਕਾਲ ਜੀ , ਮਿੰਟੂ ਗੁਰੂਸਰੀਆ ਵੀਰ ਨੂੰ ਵੀ ਜ਼ਰੂਰ ਲੈਕੇ ਆਵੋ ਜੀ ਹੋ ਸਕੇ ਤਾਂ ਆਪਣੇ ਪੁਰਾਣੇ ਗੀਤਕਾਰਾਂ ਗਾਇਕਾਂ ਨੂੰ ਸਨਮੁੱਖ ਕਰੋ ਸਰੋਤਿਆਂ ਦੇ 🙏🏻
@TaraChand-ec7gc
@TaraChand-ec7gc 2 жыл бұрын
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 🙏
@gurjeetsingh7215
@gurjeetsingh7215 2 жыл бұрын
ਮੈਂ ਵੀ ਟਰੱਕ ਡਰਾਇਵਰ ਹਾਂ ਟੈਹਣਾ ਸਾਹਿਬ ਦੇ ਫਾਦਰ ਸਾਹਿਬ ਵੀ ਟਰੱਕ ਡਰਾਈਵਰ ਸੰਨ ਤੇ ਮੈਨੂੰ ਮਾਣ ਹੈ ਡਰਾਈਵਰ ਸਾਹਿਬ ਤੇ ਬੱਚੇ ਤੇ ਸੱਚੀ ਅਤੇ ਸਮੁੱਚੀ ਪੱਤਰਕਾਰਤਾ ਕਰਦਾ ਰਹੀਂ ਬੇਟਾ ਧੰਨਵਾਦ ਤਹਿ ਦਿਲੋ🙏🏼👌😭
@souravsingh187
@souravsingh187 2 жыл бұрын
Love you paji❤️ thnu 3 brothers nu malak chadh di kala ch rakhe. Es podcast di bht series di bhut lodh c . Finally you tube te kuj apna lbhyea❤️ gbu paji
@jaisinghgill3370
@jaisinghgill3370 2 жыл бұрын
Bahut vadia sagtar ji te tehna ji Banda sari ummar e sikhda rehda hai Bahut kush sikhan lyi milea es Podcast wich 👍
@vickyabab1200
@vickyabab1200 2 жыл бұрын
ਟਹਿਣਾ ਸਾਬ ਜੀ ਬਹੁਤ ਵਧੀਆ ਪੱਤਰਕਾਰ ਹਨ ਜੀ 🙏 ਇਹ ਪ੍ਰੋਗਰਾਮ ਬਹੁਤ ਵਧੀਆ ਹੋਵੇਗਾ ਸੰਗਤਾਰ ਪਾਜੀ 💞💕🙏
@tsdevgun
@tsdevgun 2 жыл бұрын
Tehna ji is One of best journalist of Punjab. Bhaji Your Punjabi podcast is my favorite programme. Kindly talk with Puran Shahkoti and Kaler Kanth.
@chmkelaverysingerachinrana6518
@chmkelaverysingerachinrana6518 2 жыл бұрын
Wahaguru ji wahguru ji kirpa Karen app Tay ji swran ji you are grate man ji
@brahmnoorsingh3209
@brahmnoorsingh3209 2 жыл бұрын
Ajj tak ਦੇ ਸਭ ਤੋਂ ਸੱਚਾਈ ਵਾਲੇ ਇਨਸਾਨਾਂ ਚ ਸਤਿੰਦਰ ਸਰਤਾਜ, ਗੁਰਮੀਤ ਬਾਵਾ, ਦੀਪ ਸਿੱਧੂ ਜੀ ਅਤੇ ਸਰਵਨ ਸਿੰਘ ਟਹਿਣਾ ਜੀ। ਸਚਮੁੱਚ ਦਾ ਸਰਵਨ ਪੁੱਤਰ 🙏🙏
@kuljitsinghsekhon2014
@kuljitsinghsekhon2014 2 жыл бұрын
ਖ਼ੂਬਸੂਰਤ ਗੱਲਾਂ-ਬਾਤਾਂ
@manmeetsachdeva8080
@manmeetsachdeva8080 2 жыл бұрын
ਬਾਈ ਟਹਿਣਾ ਸਾਹਬ ਜਿਹੜੇ ਪਿੰਡ ਤੇਰੇ ਨਾਨਕੇ ਹਨ ਵੀਰੇ ਮੇਰੇ ਸੋਹਰਿਆ ਦਾ ਪਿੰਡ ਹੈ। ਸਰਾਂਵਾ
@ranjitsinghkahlon2421
@ranjitsinghkahlon2421 2 жыл бұрын
Bahut vadhia sangtar ji, tusi charchit Sakhsiatan naal jan pachhaan karvaunde ho, tusi khud v kise ton ghat nahi, God bless you ਜਿਉਂਦੇ ਵੱਸਦੇ ਰਹੋ👌👌🙏🙏
@Rajdeep_gaming___boy
@Rajdeep_gaming___boy 2 жыл бұрын
ਕੂਮੈੰਟ ਪੰਜਾਬੀ ਵਿੱਚ ਲਿਖੋ ਸਾਰੇ ਵੀਰਾਂ ਨੂੰ ਬੇਨਤੀ ਹੈ
@sukhjeetsingh2702
@sukhjeetsingh2702 2 жыл бұрын
ਹਾਂਜੀ ਭਾਅ ਜੀ ਸਤਿ ਸ੍ਰੀ ਆਕਾਲ 🙏 ਤੁਸੀਂ ਦੋਵੇਂ ਹੀ ਸ਼ਖ਼ਸੀਅਤਾਂ ਮੇਰੇ ਦਿਲ ਦੇ ਬਹੁਤ ਕਰੀਬ ਹੋ ਜੀ ਟਹਿਣਾ ਭਾਅ ਜੀ ਦੇ ਬਚਪਨ ਦੀ ਮੁਸ਼ੱਕਤ ਤੇ ਸਿਦਕ ਸੁਣ ਕੇ ਇਨ੍ਹਾਂ ਮੂਹਰੇ ਸਿਰ ਝੁਕਦਾ ਹੈ ਪਰਮਾਤਮਾ ਸਦਾ ਚੜਦੀਕਲਾ ਬਖਸ਼ੇ 🙏🙏❤️❤️❤️👍👍 ਵੱਲੋਂ=ਸੁੱਖੀ ਅਚਾਨਕ
@amarkooner9589
@amarkooner9589 2 жыл бұрын
ਬਹੁਤ ਖੂਬ ਬਾਈ ਜੀ । ਨਹੀਂ ਰੀਸਾਂ । 👍👍
@jasvirsingh-hl9co
@jasvirsingh-hl9co 2 жыл бұрын
Manse to sat sri akal bai sari sagat nu
@chaliahmad4466
@chaliahmad4466 Жыл бұрын
You very good efforts both persons
@satvirkaur164
@satvirkaur164 2 жыл бұрын
ਰਾਜ਼ੀ ਰਹੋ ਜੀ,ਆਪਣੀ ਸਚਾਈ ਤੇ ਕੋਈ ਕੋਈ ਦੱਸਦਾ,ਬਾਕੀ 99%ਤੇ ਇਹੀ ਕਹਿੰਦੇ ਅਸੀਂ ਜੰਮੇ ਅਮੀਰ ਸੀ,ਬਾਕੀ ਬੱਚੇ ਤੇ ਇਹੀ ਕਹਿੰਦੇ ਐ, ਕਿ ਸਾਡੇ ਮਾਪੇ ਨੇ ਸਾਡੇ ਲਈ ਕੀਤਾ ਹੀ ਕੀ,ਟਾਹਣੇ ਵੀਰ ਨੇ ਸਚਾਈ ਪੇਸ਼ ਕੀਤੀ, ਅੱਗੇ 6ਜਾਂ8ਹਰ ਘਰ ਵਿੱਚ ਹੀ ਨਿਆਣੇ ਹੁੰਦੇ ਸੀ, ਮਾਪੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਤੇ ਪੜਾਉਂਦੇ ਸੀ,ਹੁਣ1ਜਾੱ2ਹਨ, ਉਹਨਾਂ ਨੂੰ ਪਾਲਦੇ ਵੀ ਕੰਧਾਂ ਵਿੱਚ ਸਿਰ ਮਾਰਦੇ ਐ,
@mohitsahdra4993
@mohitsahdra4993 2 жыл бұрын
Always enjoy both of your shows chajj da vichar is a must and the podcast is a future classic kind regards from England 🏴󠁧󠁢󠁥󠁮󠁧󠁿
@AjitSingh-ny4su
@AjitSingh-ny4su Жыл бұрын
p1
@sardaarghumman8775
@sardaarghumman8775 2 жыл бұрын
bht hi wadiya gallan dono hi Paunjabi punjab nu pyar karan wale shakas wallon.. dhanwaad tuhade apne experience wicho sanu sedh den lyi..
@sekhontourscompanybikaner9365
@sekhontourscompanybikaner9365 2 жыл бұрын
Nice
Sangtar and Gurpreet Ghuggi (EP37) - Punjabi Podcast
35:24
Sangtar
Рет қаралды 173 М.
Мен атып көрмегенмін ! | Qalam | 5 серия
25:41
Sangtar and Sharry Mann (EP29) - Punjabi Podcast
36:50
Sangtar
Рет қаралды 113 М.
Chajj Da Vichar 656 Manns Shared Their Golden Memories Together
32:40
Prime Asia TV
Рет қаралды 443 М.
Sangtar and Satinder Sartaaj (EP39) - Punjabi Podcast
37:49
Sangtar
Рет қаралды 209 М.
Sangtar and Dr. Surjit Patar (EP35) - Punjabi Podcast
35:44
Punjabi Podcast - Sangtar and Bhotu Shah (EP21)
27:26
Sangtar
Рет қаралды 43 М.
Punjabi Podcast - Sangtar and Debi Makhsoospuri (EP20)
33:21
Sangtar
Рет қаралды 167 М.
Shamsher Sandhu - Sade Samian Da Chashamdid Gavah (70)
52:15
Sangtar
Рет қаралды 191 М.
Sangtar and Manmohan Waris 2 (EP41)  -  Punjabi Podcast
27:05
Sangtar
Рет қаралды 167 М.