Sanjha Pariwar , ਸਾਂਝਾ ਪਰਿਵਾਰ , Part-20 , VICKY PREET , New Punjabi Video 2024

  Рет қаралды 699,385

Sada Punjab

Sada Punjab

Күн бұрын

Пікірлер: 1 000
@neetusonu7248
@neetusonu7248 7 ай бұрын
Kinnu kinnu preeto di acting vadia lgdi ...menu ta preet di acting superb excellent aa..bht maza aaya video dekhan da god bless you all family members 🎉
@sehajpreetsingh8752
@sehajpreetsingh8752 7 ай бұрын
Manu sare family members di acting bhut vadiya lagdi ji❤❤❤❤❤❤❤❤❤❤❤❤❤
@DaljitKaur-lk8nr
@DaljitKaur-lk8nr 7 ай бұрын
ਪ੍ਰੀਤੀ ਦੀ ਐਕਟਿੰਗ ਵੇਖ ਕੇ ਬਹੁਤ ਹਾਸਾ ਵੀ ਆਉਂਦਾ ਤੇ ਦਿਲ ਵੀ ਬੜਾ ਖੁਸ਼ ਹੁੰਦਾ
@SehajveerSingh-ub9ij
@SehajveerSingh-ub9ij 6 ай бұрын
Same
@VeerK1313
@VeerK1313 7 ай бұрын
😂😂😂 preet di acting sirraa aa👌👌👌😄🤣 ਮੁੱਕੀ ਤੇ ਮੁੱਕੀ😅😅
@jassbrar477
@jassbrar477 7 ай бұрын
ਲੜਾਈ ਦੀ ਪੰਡ ਐ ,ਜਿਨਾ ਟਾਈਮ Vicky ਵੀਰ ਘਰ ਨਹੀਂ ਓਨਾ ਟਾਇਮ ਪਰੀਤ ਦੇ ਨਖਰੇ ਤੇ ਨਖਰੇ ਕਰੇਗੀ
@Harjotbrareditz
@Harjotbrareditz 7 ай бұрын
ਪਰੀਤੋ ਦੇ ਫ਼ਿਰੋਜ਼ੀ ਸੂਟ ਬਹੁਤ ਸੋਹਣਾ ਲੱਗਦਾ ❤❤
@HarnoorpreetKaur-uu1yn
@HarnoorpreetKaur-uu1yn 7 ай бұрын
Bhute vadia video g
@inderveersinghbrar
@inderveersinghbrar 7 ай бұрын
ਬਹੁਤ ਬਹੁਤ ਮਿਹਰਬਾਨੀ ਬੀਬੀ ਕਮੈਂਟਰੀ ਅਪਲਾਈ ਕਰਨ ਵਾਸਤੇ ਸਾਨੂੰ ਵੀ ਖੁਸ਼ੀ ਮਿਲਦੀ ਹੈ ਕਿ ਸਾਡਾ ਵੀ ਕਮੈਂਟ ਰਿਪਲਾਈ ਹੁੰਦਾ ਬਹੁਤ ਬਹੁਤ ਧੰਨਵਾਦ ਦੀਦੀ ਆਪਣਾ ਨੰਬਰ ਦੇ ਦੋ ਤੁਹਾਡੇ ਨਾਲ ਗੱਲ ਕਰਨ ਨੂੰ ਬਹੁਤ ਦਿਲ ਕਰਦਾ
@Harjotbrareditz
@Harjotbrareditz 7 ай бұрын
@@inderveersinghbrar 🤔🤔
@ravinderkaur9092
@ravinderkaur9092 7 ай бұрын
ਪ੍ਰੀਤੋ ਰਾਣੀ ਜਦੋਂ ਤੇਰਾ ਰਾੰਝਾ ਆਉਗਾ ਓਦੋਂ ਹੋਰ ਵੀ ਸੋਣੀ ਲੱਗਣਾ ਤੂੰ ਅਸੀਂ ਸਾਰੇ ਓਸੇ ਦਿਨ ਦੀ ਇੰਤਜ਼ਾਰ ਵਿੱਚ ਹੇ ਹੇ 🤣🤣🤣🤣🤣🤣🤣🤣🤣🤣🤣🤣❤️❤️❤️❤️❤️❤️❤️🥰🥰
@AkashVirk-qk8lx
@AkashVirk-qk8lx 7 ай бұрын
😂😂😂
@GurbeerVirk-l6v
@GurbeerVirk-l6v 7 ай бұрын
ਬਹੁਤ ਸੋਹਣੀ ਐਕਟਿੰਗ ਕਰਦੇ ਹੋ😂😂😂😂😮😮😮
@harjinderkaur6031
@harjinderkaur6031 7 ай бұрын
ਤੁਹਾਡੀ ਜੋੜੀ ਬਹੁਤ ਸੋਹਣੀ ਜੀਤਾਂ ਤੇ ਪ੍ਰਤੀ ਦੀ
@LavishGujjar-c8g
@LavishGujjar-c8g 7 ай бұрын
😂😂😂😂
@deepaman9264
@deepaman9264 7 ай бұрын
Preet de jhumke vli acting ne kmaal krdti suprb 😂😂😂😂😂❤❤❤❤❤❤❤❤❤❤
@neertan218
@neertan218 7 ай бұрын
Preeti ki acting bahut badiya hai
@amandeepkour5968
@amandeepkour5968 7 ай бұрын
😂😂😂😂😂haa haa
@satveerkaur7636
@satveerkaur7636 7 ай бұрын
😂😂❤❤
@KulwinderbajwaKulwinderb-ry6sj
@KulwinderbajwaKulwinderb-ry6sj 7 ай бұрын
ਸਾਰਿਆਂ ਨੂੰ ਬੇਨਤੀ ਹੈ ਕਿ ਵੋਟਾਂ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਹੀ ਪਾਇਓ 🙏🙏
@mikasingh4625
@mikasingh4625 7 ай бұрын
Wahaguru ji🥰
@RajbirKaur-t3r
@RajbirKaur-t3r 7 ай бұрын
Hnji
@SukhbirRandhawa-w6t
@SukhbirRandhawa-w6t 7 ай бұрын
Haji
@sapnathakur3543
@sapnathakur3543 7 ай бұрын
Jai shree ram
@baldavsingh842
@baldavsingh842 7 ай бұрын
Thik a ji
@parmjeet5653
@parmjeet5653 7 ай бұрын
ਪ੍ਰੀਤ ਦੀਦੀ ਬਹੁਤ ਹੀ ਜਿਆਦਾ ਵਧੀਆ ਐਕਟਿੰਗ ਕਰਦੇ ਆ ❤
@deepsandhu5065
@deepsandhu5065 7 ай бұрын
ਪ੍ਰੀਤ ਦੀਦੀ ਤਾ ਦਿਨੋ -ਦਿਨ ਕਮਾਲ ਹੀ ਕਰੀ ਜਾਂਦੇ ਆ। 😂ਦੀਦੀ ਬਹੁਤ ਸੋਹਣੇ ਲੱਗ ਰਹੇ ਹੋ।
@jandufamily7013
@jandufamily7013 7 ай бұрын
@ravinderkaur9092
@ravinderkaur9092 7 ай бұрын
ਸਕੁਟੀ ਡਿਗੀ ਪਰਾਲ਼ੀ ਤੇਪਿਛੇ ਨੂੰ ਪੈਰ ਟੁੱਟ ਗਿਆ ਪ੍ਰੀਤੀ ਦਾ ਅਗਲੇ ਪਾਸੇਓ ਕਮਾਲ ਹੋ ਗਿਆ ਮਜ਼ਾ ਬੜਾ ਆ ਗਿਆ 😂😂😂😂😂😂❤❤❤❤❤❤
@sandeepbatth968
@sandeepbatth968 7 ай бұрын
ਆਪਣਾ ਦੇਸ਼ ਬਚਾਉਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉ ਮਗਰੋਂ ਲਾਉ ਝਾੜੂ ਨੂੰ
@JaspreetSingh-jy2pj
@JaspreetSingh-jy2pj 7 ай бұрын
😂😂😂😂😂😂 ਚਵਲ
@AmandeepKaur-b8w
@AmandeepKaur-b8w 7 ай бұрын
Bhai Amritpal singh ji nu vote pao bhanta amli htao
@JaswinderSingh-ys8qx
@JaswinderSingh-ys8qx 7 ай бұрын
ਪੀਤੀ ਦੀਦੀ ਤੁਹਾਡੀ ਐਕਟਿੰਗ ਬਹੁਤ ਵਧੀਆ ਗੱਲਾਂ ਝੁਮਕੇ ਐ ਐ ਐ❤❤❤😂😂😂😂😂😂
@SBISkylink
@SBISkylink 3 ай бұрын
Preet di acting bahut vadiya😂😂
@Maninder_brar
@Maninder_brar 7 ай бұрын
ਪ੍ਰੀਤ ਅੱਜ ਤਾਂ ਹਸਾ ਹਸਾ ਕੇ ਲੋਟ ਪੋਟ ਕਰਤਾ😅😅😅ਬਹੁਤ ਵਧੀਆ ❤❤❤❤❤superb acting 💞
@VishakhaJamba
@VishakhaJamba 7 ай бұрын
Next episode 21 vi jldi jldi upload krro bht vadiya story h and acting vi superb h plz plz next episode jldi upload krdeyo....
@GurkeeratSingh999
@GurkeeratSingh999 7 ай бұрын
ਹਥਿਆਰ ਤਿੱਖੇ ਕਰ ਲਾ ਪ੍ਰੀਤੀ ਜੀ ਗਰੇਟ😂😂😂😂
@tajinderkaur6010
@tajinderkaur6010 7 ай бұрын
Jablian jada
@sukhwinderkaur3407
@sukhwinderkaur3407 7 ай бұрын
ਬਹੁਤ ਵਧੀਆਂ ਵਿਡੀਉ ਪ੍ਰੀਤ ਦੀ ਐਕਟਿੰਗ super
@harjitkaur1483
@harjitkaur1483 7 ай бұрын
ਪ੍ਰੀਤ ਦੀਦੀ ਜੀਤਾਂ ਨੂੰ ਐਨਕਾ ਹੋਰ ਲੈਂਦੇ ਜੇ ਜਾਣ ਪਿਆਰੀ ਹੈ😂😂
@kalsijatt307
@kalsijatt307 7 ай бұрын
ਬਹੁਤ ਵਧੀਆ 👍 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🌷🌷
@JasveerGill-e5o
@JasveerGill-e5o 7 ай бұрын
ਪ੍ਰੀਤ ਤੇ ਬਹੁਤ ਹੱਸਾ ਆਉਦਾ 😂😂😂😂😂
@rakhichowdhary3578
@rakhichowdhary3578 7 ай бұрын
Sahi kiya preet ne jidi jaan te bni hove onu he pta lagda
@NavjotKaur-fe9cd
@NavjotKaur-fe9cd 7 ай бұрын
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji
@prabhdeepkaur2488
@prabhdeepkaur2488 7 ай бұрын
ਪ੍ਰਭਦੀਪ ਕੌਰ ਪ੍ਰੀਤ ਤੇ ਜੀਤਾ ਦੀਦੀ ਨੂੰ ਵੇਖ ਕੇ ਹਾਸਾ ਬਹੁਤ ਆਉਦਾਂ ਐ ਜਦੋਂ ਇਹ ਸਕੂਟਰੀ ਚਲਾਉਂਦੇ ਨੇ ਪ੍ਰੀਤ ਦੀਦੀ ਦੇ ਫਰੂਜੀ ਸੂਟ ਬਹੁਤ ਸੋਹਣਾ ਲਗਦਾ ਮੈਂ ਅੱਜ ਪਹਿਲੀ ਵਾਰ ਕੁਮੈਟ ਕੀਤਾ ਐ ਦੀਦੀ ਵੀਡੀਓ ਤੇ ਮੈਂ ਬਹੁਤ ਟਾਈਮ ਤੋਂ ਦੇਖਦੀ ਹਾਂ ਬਹੁਤ ਵਧੀਆ ਹੁੰਦਿਆ
@sehajpreetsingh8752
@sehajpreetsingh8752 7 ай бұрын
Preeti didi and jeeta didi di acting bhut vadiya lagdi ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊
@GaganKahlon-mn5ei
@GaganKahlon-mn5ei 7 ай бұрын
ਪ੍ਰੀਤ ਨੂੰ ਬਿੰਦੀ ਬਹੁਤ ਸੋਹਣੀ ਲੱਗਦੀ ❤
@PROGAMER-nz7kn
@PROGAMER-nz7kn 7 ай бұрын
ਸਹੀ ਗੱਲ ਹੈ ਜੀ ਵੋਟ ਅਮਿ੍ਤਪਾਲ ਸਿੰਘ ਜੀ ਨੂੰ ਹੀ ਪਾਣੀਆਂ
@jassbrar477
@jassbrar477 7 ай бұрын
ਲੇਡੀਜ਼ ਨੂੰ ਇਹ ਆਦਤ ਪੱਕੀ ਐ ਤਿਆਰ ਹੁੰਦੀਆਂ ਹੁੰਦੀਆਂ ਭੁੱਲ ਹੀ ਜਾਂਦੀਆ ਕੇ ਅਸੀਂ ਬਾਹਰ ਜਾਣਾ ,ਜਦੋਂ ਘਰ ਤੋਂ ਤੁਰਦੀਆਂ ਓਦੋਂ ਸਿਖਰ ਦੁਪਿਹਰ ਹੁੰਦੀਆਂ, 😂❤
@JasmeetChawla-zg6vp
@JasmeetChawla-zg6vp 7 ай бұрын
Preet ta dino din nikhar rhi h God bless rab thn sari team nu khush rakhe
@GurmailSingh-jk9ki
@GurmailSingh-jk9ki 7 ай бұрын
ਝਾੜੂ ਹੋ ਜਾਵੇਗਾ ਤੀਲਾ ਤੀਲਾ 😂 ਭਾਈ ਅਮ੍ਰਿਤਪਾਲ ਜ਼ਿੰਦਾਬਾਦ ❤
@amarjitsandhu4512
@amarjitsandhu4512 7 ай бұрын
Right
@KawaljitKawal-tj3pf
@KawaljitKawal-tj3pf 7 ай бұрын
Ryt
@sukhdeepkaur3348
@sukhdeepkaur3348 7 ай бұрын
sachi preeti te jeeta de acting bhot funny aa 🤣🤣🤣🤣👌❤
@anmolkahlon1974
@anmolkahlon1974 7 ай бұрын
Jeeta preet ta kmaal kri jendyi😂😂❤❤❤
@JaspreetSandhu-e6b
@JaspreetSandhu-e6b Сағат бұрын
Jeeta dibl bhot Vdia aa ❤
@Jotreaction
@Jotreaction 7 ай бұрын
ਜੀਤਾ 😂 ਪਹਿਲਾ ਬਲੀਚ ਕਰੀ ਦਾ ਥਰੇੜਿਗ ਨਹੀਂ 😂😂
@punnacheema1097
@punnacheema1097 7 ай бұрын
😂😂😂
@gurmitgillsingh7261
@gurmitgillsingh7261 7 ай бұрын
ਨਾ ਪਰੀਤ ਬੱਸ ਥੱਲੇ ਨਾ ਆ ਚੀਸ ਹੀ ਵੱਟ ਲਾ ਜੋ ਜੀਤਾਂ ਕਿੰਹਦੀ ਏ ਓਦਾਂ ਹੀ ਕਰ😂😂😂
@Parneetparneet-yb4hu
@Parneetparneet-yb4hu 2 ай бұрын
Preeti di acting ਕਿੱਲ
@WinderGill-2
@WinderGill-2 7 ай бұрын
ਕੋਈ ਬਣਦੀ ਨਹੀ ਸਟੋਰੀ ਐਵੇਂ ਬਣਾਈ ਜਾਦੇ ਉ ਪਹਿਲੀਆ ਸਟੋਰੀਆ ਵਾਲੀ ਗੱਲ ਨਹੀ ਇਸ ਵਿਚ
@amansahota575
@amansahota575 7 ай бұрын
thanu bot pta ki story aaa tu hun sohni banana lyi
@Kamaljeet-fg8zg
@Kamaljeet-fg8zg 7 ай бұрын
Pher dakhen keo rahe tuse naah dakho jee nahi laagda kuz app ve kuz kaarlo pher tusi bana loo koe video nale dakhn aunde nale bakwas kaarde pagal
@sardarni5353
@sardarni5353 7 ай бұрын
Ki ni bndi story bndi ta pyi aa o mn mrji krdiya aa bde ch jdo nuksan hoya ta fr Ron ana ne fr ana nu pta lgn o ta story ch 😅Thora funny scene v Huna jrori ada bda bor ni hunda
@WinderGill-2
@WinderGill-2 7 ай бұрын
@@sardarni5353 okkk jii 😊
@WinderGill-2
@WinderGill-2 7 ай бұрын
@@amansahota575 okk jii 😊
@baljinderbadhan5680
@baljinderbadhan5680 7 ай бұрын
ਪਰੀਤ ਦੀਦੀ ਤੇ ਜੀਤਾ ਦੀਦੀ ਦੀ ਫਨੀ ਐਕਟਿੰਗ 😂😂😂😂😂😂😂😂😂😂😂😂😂😂😂😂😂
@AbhijotGill-f3w
@AbhijotGill-f3w 7 ай бұрын
ਪ੍ਰੀਤੀ ਨੂੰ ਸੂਟ ਬਹੁਤ ਸੋਹਣਾ ਲੱਗਾ ਕਲਰ ਵੀ ਬਹੁਤ ਸੋਹਣਾ
@ShubRandhawaShub
@ShubRandhawaShub 7 ай бұрын
ਪਰੀਤ ਕੁੜੀ ਕੱਟ ਲੱਗ ਰਹੀ ਆ ਤੇ ਪਾਗਲ ਜਿਆਦਾ 😂😂
@lakhwinderbhinder4985
@lakhwinderbhinder4985 7 ай бұрын
Preet di acting bahut vadiya ❤❤
@ChandanDeep-l3u
@ChandanDeep-l3u 7 ай бұрын
Preet nu eda di acting bohat soni lag di aa nazar na laga.
@ParshotamkumarParshotamk-nv1tv
@ParshotamkumarParshotamk-nv1tv 7 ай бұрын
ਹਾਏ ਨੀ ਪ੍ਰੀਤੋ 😂😂 ਦੀਦੀ ਮੈਨੂੰ ਤੇਰੇ ਨਖ਼ਰੇ ਬਹੁਤ ਸੋਹਣੇ 😂😂
@amriksinghnangal7773
@amriksinghnangal7773 7 ай бұрын
ਅੰਮ੍ਰਿਤਸਰ ਜਿਲਾ ਦੇ ਸਾਰੇ ਨੌਜਵਾਨ ਤੇ ਬਜੁਰਗ ਅਤੇ ਵੀਰ ਅਤੇ ਭੈਣਾਂ ਸਰਦਾਰ ਇਮਾਨ ਸਿੰਘ ਮਾਨ ਨੂੰ ਵੋਟ ਪਾਉਣ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
@Navraj_techno_gaming
@Navraj_techno_gaming 7 ай бұрын
No
@simarjitkaur7515
@simarjitkaur7515 7 ай бұрын
ਬਹੁਤ ਵਧੀਆ ਵੀਡੀਓ ਜੀ ❤❤
@Bhavnarajvlogs
@Bhavnarajvlogs 7 ай бұрын
ਦੋਸਤੋ ਇਹ ਇੰਟਰਟੇਨਮੈਂਟ ਚੈਨਲ ਆ ਵੀਡੀਓ ਆ ਮਤਲਬ ਸਟੋਰੀ ਆ ਇਸ ਤੇ ਇੱਦਾਂ ਦਾ ਪ੍ਰਚਾਰ ਨਾ ਕਰੋ ਲੋਕੀ ਆਪਣੇ ਦੁੱਖ ਭੁਲਾ ਕੇ ਇਦਾਂ ਦੇ ਵੀਡੀਓ ਦੇਖ ਕੇ ਥੋੜੀ ਟਾਈਮ ਲਈ ਖੁਸ਼ ਹੁੰਦੇ ਆ ਤੇ ਤੁਸੀਂ ਇਸ ਵਿੱਚ ਵੋਟਾਂ ਦਾ ਪ੍ਰਚਾਰ ਨਾ ਕਰੋ ਸੋ ਪਲੀਜ਼ ਹਰ ਇੱਕ ਇਨਸਾਨ ਇਤਨਾ ਦਾ ਸਮਝਦਾ ਹੈ ਕਿ ਉਹਨੂੰ ਪਤਾ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ ਸਾਡੇ ਕਹੇ ਜਾਂ ਤੁਹਾਡੇ ਕਹਿ ਤੇ ਕਿਸੇ ਨੇ ਆਪਣੀ ਰਾਏ ਚੇਂਜ ਨਹੀਂ ਕਰਨੀ ਠੀਕ ਹ
@MandeepKaur-xs2yz
@MandeepKaur-xs2yz 7 ай бұрын
Ryt
@Josan07
@Josan07 7 ай бұрын
Absolutely right g
@Karan-k4i
@Karan-k4i 7 ай бұрын
Ryt
@user-cs2bk8sm3cAmanat
@user-cs2bk8sm3cAmanat 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@Kamaljitkaurwm5hg5sg4e
@Kamaljitkaurwm5hg5sg4e 7 ай бұрын
ਅੱਜ ਤਾਂ ਜੀਤਾ ਵੀ ਬਹੁਤ ਸੋਹਣੀ ਲੱਗਦੀ ਆ
@lovepreetkaur794
@lovepreetkaur794 7 ай бұрын
Jida sare tuc mehnattt kr rhe ho too much hardwork all team members ik din thuhnu film de vi offer away jne Waheguru ji stay blessed 👍👍👍👍👍👍👍👍🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻
@DavidGharu
@DavidGharu 7 ай бұрын
Jeeta preet ta Kmaal kri jendyi❤❤❤❤❤❤❤👌👌👌👌👌👌
@kawalkarwar4965
@kawalkarwar4965 7 ай бұрын
Jeeta bhabi ji n pretty ji u r super cool acting ap dono ji Jodi mast hai acting bi mast comedy wali bi aur ladai bi mast acting
@simmidhillon256
@simmidhillon256 7 ай бұрын
Hayye kini sohni lg rhii preeti 😊😊😊😊😊😊😊😊😊cute preetuuuuu❤❤❤❤❤❤❤
@deepsandhu5065
@deepsandhu5065 7 ай бұрын
ਜੀਤਾ ਨੇ ਛਾਈਆ ਆਪ ਰੱਖੀਆ ਆ😂😂
@harshdeep2122
@harshdeep2122 7 ай бұрын
Aa video di jind jaan preet didi aa..❤❤❤ bot vdiya episode ja raye aa....bda hasa onda peya
@SurjeetSingh-fz1fe
@SurjeetSingh-fz1fe 7 ай бұрын
ਬਿਨਾਂ ਦੇਖੇ like ❤️❤️🥰🥰🥰👏🏻👏🏻💯💯💯💯💯💯💯💯💯💯💯
@NavjotKaur-pr5wm
@NavjotKaur-pr5wm 7 ай бұрын
Preeti Didi ne ajj acting wali att hi kra ditti ❤❤suit v bahut sohna Didi tuhada❤❤
@Kamaljitkaurwm5hg5sg4e
@Kamaljitkaurwm5hg5sg4e 7 ай бұрын
ਚੱਕ ਅਜੇ ਲਗੇ ਨਹੀਂ ਚੋਰ ਪਹਿਲਾਂ ਹੀ ਆ ਗਏ ਜਾਣੀ ਰਿਸ਼ਤੇਦਾਰ
@sharanjeetkaur299
@sharanjeetkaur299 7 ай бұрын
Last Episode vich Jido Preet poster sutdi c oh Wala seen te bhut jayda funny c 🤣🤣🤣🤣🤣🤣🤣 Mera te hassa hi nyi rukda c. It was so funny 😂😂😂😂. Or episode 20th vich Jido jeeta te preet sctoory to Diggiyaa oh vala seen te Hor jayda funny c🤣🤣🤣🤣🤣 Keep it up guys love from England🙏❤️🏴󠁧󠁢󠁥󠁮󠁧󠁿
@Sandeepkaur72533
@Sandeepkaur72533 7 ай бұрын
Preet sachi kaint aa .. kaint seen ch jaan pa Dede aa acting karke ..❤❤
@RamandeeepKajal
@RamandeeepKajal 7 ай бұрын
❤❤❤ Preeti Didi ne ajj acting wali att hi kar ditti❤❤❤Suit v bahut sohna Didi tuhada❤❤❤
@KalwinderKour-d1i
@KalwinderKour-d1i 7 ай бұрын
Hay ni meri parto God bless you waheguru ji mhaer kare sareya te ❤❤🎉🎉 from Odhssa ❤❤
@kaur888
@kaur888 7 ай бұрын
preeet acting is too good 😂😂😂👌🏻👌🏻👌🏻👌🏻👌🏻👌🏻khant preet kaure💞
@karmitakaur3390
@karmitakaur3390 7 ай бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@wahegurugkaur7319
@wahegurugkaur7319 7 ай бұрын
Kiooo
@RamanKaur7035M
@RamanKaur7035M 7 ай бұрын
Bhai amritpal g nu e pauni.🙏khalsa panth
@inderjeetkaur8295
@inderjeetkaur8295 7 ай бұрын
​@@RamanKaur7035M hnji amritpal veer nu hi pani vote
@rajwinderkaur5116
@rajwinderkaur5116 7 ай бұрын
Pehla boht kuj svarta ona ne
@rajwinderkaur5116
@rajwinderkaur5116 7 ай бұрын
​@@RamanKaur7035Myes
@AliKhan-cw1qn
@AliKhan-cw1qn 7 ай бұрын
Bhai my Pakistan sey hon apki sari video dakhta hon buhat ashi video banatey ho ap sub log
@jassbrar477
@jassbrar477 7 ай бұрын
ਪਿਆਰੀ ਭਾਬੀ ਜੀਤਾਂ ਤੇ ਪਰੀਤ 😅 ਲੜਿਆ ਨਾ ਕਰੋ,ਦੋਨੋ ਰਲ ਮਿਲ ਕੇ ਰਿਹਾ ਕਰੋ
@manpreetkaur4567
@manpreetkaur4567 7 ай бұрын
ਤੁਸੀਂ ਕਿਸੇ ਨੂੰ ਵੀ ਵੋਟਾਂ ਨਾ ਪਾਉ g. from Uk🇬🇧
@jassbrar477
@jassbrar477 7 ай бұрын
ਅਸੀ ਵੀ ਕਿਸੇ ਨੂੰ ਵੋਟ ਨਹੀ ਪਾਉਣੀ
@parkashkaur8662
@parkashkaur8662 7 ай бұрын
ਪ੍ਰੀਤ ਤੇ ਜੀਤਾਂ ਦੀ ਐਕਟਿੰਗ ਕਮਾਲ ਦੀ ਆ
@BainsZone
@BainsZone 7 ай бұрын
Tuhadi video sis bohat ghaint hundi ❤ sari video dekhde apa tuhadi 😊 asi v new channel bnaeya tuhade entertainment li daily video upload kri diya ager time lage ta jarur dekhna or support krna Love u all ❤🙏 BAINS ZONE
@kulwantkaur9999
@kulwantkaur9999 7 ай бұрын
Ajj firoji suit Preeti de bhut sohna lgg riha bda jachda c.Acting v bhut ghaint a preet kaure.❤❤
@HarjaapKaur-ei4he
@HarjaapKaur-ei4he 7 ай бұрын
ਪ੍ਰੀਤ ਸਭ ਤੋਂ ਵਧੀਆ ਲਗਦੀ ਆ 🤣🤣
@MonikaTandon-cl6im
@MonikaTandon-cl6im 7 ай бұрын
Preeti you are so good, love your acting in this❤
@bhagatsinghbhagatsingh4451
@bhagatsinghbhagatsingh4451 7 ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਜੀ😂😂😂😂😂😂😂😂😂
@riyasanjeevbajaj
@riyasanjeevbajaj 7 ай бұрын
Preet di de earing vle acting superb 😅😅 preet di te jitta so funny 😅😅
@Bhavnarajvlogs
@Bhavnarajvlogs 7 ай бұрын
ਹਾਂਜੀ ਵੀਡੀਓ ਦੇਖ ਰਹੇ ਸਾਰੇ ਲੋਕਾਂ ਨੂੰ ਰਿਕੁਐਸਟ ਆ ਕਿ ਜੀਤਾਂ ਨੇ ਜਿਸ ਤਰ੍ਹਾਂ ਫਟਾਫਟ ਫਿਜ ਚੋਂ ਕੱਢ ਕੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਕਦੀ ਵੀ ਨਾ ਖਾਓ ਨੋਰਮਲ ਟੈਂਪਰੇਚਰ ਤੇ ਪਹਿਲਾਂ ਖਾਣੇ ਨੂੰ ਆਉਣ ਦਿਓ ਫਿਰ ਉਸਨੂੰ ਥੋੜਾ ਹਲਕਾ ਗਰਮ ਕਰਕੇ ਖਾਓ ਜਾਂ ਫਿਰ ਬਿਲਕੁਲ ਨਾਰਮਲ ਟੈਂਪਰੇਚਰ ਜਿਸ ਤਰ੍ਹਾਂ ਦਾ ਅਸੀਂ ਠੰਡਾ ਖਾਣਾ ਬਾਹਰ ਪਿਆ ਖਾ ਲੈਦੇ ਆਂ ਉਸ ਤਰ੍ਹਾਂ ਦਾ ਖਾਓ ਇਸ ਤਰ੍ਹਾਂ ਫਰਿਜ ਵਿੱਚੋਂ ਖਾਣਾ ਕੱਢ ਕੇ ਖਾਣ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ ਯੂਰਿਕ ਐਸਿਡ ਵੱਧਦਾ ਐਂਡ ਈ ਐਸ ਆਰ ਵੱਧ ਜਾਂਦਾ ਹੈ
@ShubRandhawaShub
@ShubRandhawaShub 7 ай бұрын
ਮਜਾਕ ਕੀਤਾ ਦੀਦੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਓ
@SukhbirKaur-nx4vh
@SukhbirKaur-nx4vh 7 ай бұрын
preet ta kamalbkrdi aa 😅 vdia lgdi acting preet di
@sukhjitKaur-h7h
@sukhjitKaur-h7h 7 ай бұрын
Jita bhuat badea akting a hasa anda prit dea gla 🤪🥲
@Rupinderhans-zx1rp
@Rupinderhans-zx1rp 7 ай бұрын
Hmm preet di aj bade sone lgde pye ❤❤❤❤❤
@amandeep1754
@amandeep1754 7 ай бұрын
Jeeta di gal sun ke bahot hassa aya, mekeup karna ke vaddna jo hathiyar tayar kar le very funny 😄👌❤️
@AmandeepKaur-ro8vg
@AmandeepKaur-ro8vg 7 ай бұрын
I'm waiting for this episode
@amarjit_kaur_08kaur_08-fn7mp
@amarjit_kaur_08kaur_08-fn7mp 7 ай бұрын
ਪ੍ਰੀਤ ਬਹੁਤ ਸੋਹਣੀ ਲਗਦੀ ਆ ਹਾਏ ਹਾਏ ਕਰਦੀ ਜੀਤਾ ਬਣ ਗਈ ਸਾਗਰ ਦੀ ਵੁਹਟੀ
@jeeNa489
@jeeNa489 7 ай бұрын
Jeetan looking so beautiful today❤❤❤❤❤ love from Pakistan
@tung2208
@tung2208 7 ай бұрын
Preet thoda holi bolya kar adak jani boldi bordi 😅but acting ghaint 😊
@samarghumann9567
@samarghumann9567 7 ай бұрын
Preet Di acting Jabardast hai
@GurjantSaggal
@GurjantSaggal 7 ай бұрын
Sachi preet didi bhuttt wadia shot krda TUC 👍
@ParmjeetKaur-p8y
@ParmjeetKaur-p8y 7 ай бұрын
Preeti te jeeta te hassa baout ounda ❤
@gurpreetnahar9833
@gurpreetnahar9833 7 ай бұрын
Bhut maza onda preet di videos dekh ke
@pushpinderkour3774
@pushpinderkour3774 7 ай бұрын
Aaj v lagda jita te Preet di funny video vich hi nikal jana a😂😂😂😂badi hasi aayi jado dono gire 😂😂😂
@AnshdeepSingh-p9z
@AnshdeepSingh-p9z 5 ай бұрын
Anshdeep Singh 😊😊😊😊😊😊😊😅😊😊😊😊😊😊😊😊😊😊😊😊😊😅😅😅😅😅😅
@ManjitKaur-vv9uc
@ManjitKaur-vv9uc 7 ай бұрын
Wah ni preeto te jeeta kamal kari ਜਾਦੀਆ ne
@AmigoStones
@AmigoStones 7 ай бұрын
Jeeta v acting de chib kad dindi ❤!! She’s do beautiful natural acting
@RajveerSingh-ug3xu
@RajveerSingh-ug3xu 7 ай бұрын
Priti didi is so funny bahut Sone lag rahe ho
@pardeepkaur969
@pardeepkaur969 7 ай бұрын
ਪਰੀਤ ਦੀ ਬਹੁਤ ਸੋਹਣੀ ਲੱਗ ਰਹੀ ਹੈ
@navneetkaur5813
@navneetkaur5813 7 ай бұрын
Preet didi 😊Karke video vich Jaan paye jande ❤❤❤❤
@geetanjalisharma5309
@geetanjalisharma5309 7 ай бұрын
Preet ji di acting suparb😊
@funnyfamilyclipsbysukhdeep1984
@funnyfamilyclipsbysukhdeep1984 7 ай бұрын
Preet te jeeta di acting super se b uper😂😂❤❤❤❤❤❤
@gurvinderkullar5431
@gurvinderkullar5431 7 ай бұрын
❤ਬਹੁਤ ਵਧੀਆ ਵੀਡੀਓ ਹੈ। ਸੱਟਾ ਵੱਜਣ ਦੀ ਐਕਟਿੰਗ ਬਾਹਲੀ ਘੈਟ ਹੈ ਜੀ👍👍❤
@gagandandiwal4168
@gagandandiwal4168 7 ай бұрын
Bhut vdia video 👍preet didi 😂😂jeete didi 😂😂
@BalwinderKaur-hp7nc
@BalwinderKaur-hp7nc 7 ай бұрын
Part 21 banana please
@sameepshergill994
@sameepshergill994 7 ай бұрын
Exilent 🎉🎉ji Preeti dii bhot hi maza aa gea ji Korda tuhanu mila bhot vadia dii dil khush ho jana a video dekh k
@nbisht8074
@nbisht8074 7 ай бұрын
Preet didi bhut vadiya lag rhee suite vee Air Ring bhut hi vadiya
So Cute 🥰 who is better?
00:15
dednahype
Рет қаралды 19 МЛН
It’s all not real
00:15
V.A. show / Магика
Рет қаралды 20 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Chain Game Strong ⛓️
00:21
Anwar Jibawi
Рет қаралды 41 МЛН
Wonderland trip bhut enjoy kita sabb ne
30:32
Vicky & Preet Family Video
Рет қаралды 449 М.
Sonu te sangda hi bda, hass hass akha cho pani a gya
10:18
GURMEHAR THE BUTTERFLY
Рет қаралды 90 М.
Chinki or minki Gurmehar nal chale fera pon nanke ghar, #sadapunjab
27:57
Sada Punjab Vlog
Рет қаралды 1,8 МЛН
So Cute 🥰 who is better?
00:15
dednahype
Рет қаралды 19 МЛН