Kalyugi Putt || Bholi Maa || ਕਲਯੁਗੀ ਪੁੱਤ ਤੇ ਭੋਲੀ ਮਾਂ || Part-4 New Punjabi Video 2024 VICKY PREET

  Рет қаралды 247,403

Sada Punjab

Sada Punjab

Күн бұрын

Пікірлер: 285
@baani2022
@baani2022 4 күн бұрын
ਸੋਨੂੰ ਬੇਟੇ ਵਾਰਗੇ ਪੁੱਤ ਘਰ ਘਰ ਜੰਮਣ ਵਹਿਗੁਰੂ ਲੰਮੀਂ ਉਮਰ ਕਰੇਂ ਤੇ ਚੜ੍ਹਦੀ ਕਲਾ ਵਿਚ ਰੱਖੇ
@Sidhu401
@Sidhu401 Күн бұрын
ਬਹੁਤ ਵਧੀਆ ਸਟੋਰੀ 🎉❤ਪੁਤ ਵਾਰ ਚਿਲ ਜਾਦੇ ਮਾੰ ਬਾਪ ਰੁਲ ਜਾਦੇ ਪਿਛੇ 🎉😢
@Daljinderkaur196
@Daljinderkaur196 4 күн бұрын
ਸੋਨੂੰ ਵੀਰ ਜੀ ਪ੍ਰਦੇਸ ਗਏ ਤਾਂ ਮੁੜ ਓਂਦੇ ਆ ਆਸ ਹੁੰਦੀ ਆ ਪਰ ਜਹਾਨੋਂ ਤੁਰ ਗਏ ਕਦੇ ਨੀ ਔਂਦੇ
@ReshamSingh-i3m
@ReshamSingh-i3m 4 күн бұрын
ਬੱਚਿਆਂ ਨੂੰ ਮਾਂ ਬਾਪ ਉਸ ਵੇਲੇ ਤੱਕ ਚੱਗੇ ਲੱਗਦੇ ਹਨ ਜਿਨ੍ਹਾਂ ਵਿਰ ਉਹ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਜਦੋਂ ਬੱਚੇ ਆਪਣਾਂ ਕਮਾਉਣ ਲੱਗ ਜਾਂਦੇ ਹਨ ਤਾਂ ਮਾਂ ਬਾਪ ਓਪਰੇ ਲਗਦੇ ਹਨ
@baani2022
@baani2022 4 күн бұрын
ਵੀਰ ਜੀ ਤੁਸੀਂ ਇਸ ਨਾਂ ਕੋਰੋ ਤੁਹਾਡੀਆਂ ਗੱਲਾਂ ਸੁਣਕੇ ਬਹੁਤ ਰੋਣ ਆਉਂਦਾ ਹੈ ਵੀਰੇ ਸੁਣਕੇ ਬਹੁਤ ਦੁਖ ਹੁੰਦਾ ਤੁਸੀਂ ਵੀਰੇ ਇਹੇ ਜਿਹਾ ਗੱਲਾਂ ਸੁਣਕੇ ਕਾਲਾਜਾ ਬਹਾਰ ਨੂੰ ਆਉਂਦਾ ਹੈ
@KulwinderKaur-pd5ub
@KulwinderKaur-pd5ub 4 күн бұрын
ਸੋਨੂੰ ਵੀਰ ਵਰਗਾਂ ਪੁੱਤ ਘਰ 2 ਹੋਵੇ ❤🎉❤
@PrinceSingh-d2h
@PrinceSingh-d2h 4 күн бұрын
Right ❤❤
@KulwinderSingh-k1t
@KulwinderSingh-k1t 4 күн бұрын
Sade ghar krma wala asi krma wale aa sade sare jwai v bhut change ਸੁਭਾਅ de n jdi v koi dukh ja khusi aodi aa ta mure ho k sara kus ਸਭਾਲ lende n waheguru ji labi umr kre sare vira di
@kulwantsingh1949
@kulwantsingh1949 3 күн бұрын
ਬਹੁਤ ਹੀ ਇਮੋਸਨਲ ਵੀਡੀਓ ਏ ਵੀਰ ਦੇਖ ਕੇ ਬਹੁਤ ਰੋਣ ਆਇਆ 😢😢😢
@Buttar847
@Buttar847 4 күн бұрын
ਸੱਚ ਇਦਾਂ ਹੀ ਹੁੰਦਾ ਹੁਣ ਮਾਂ ਪਿਓ ਦਾ ਹਾਲ ਬਹੁਤ ਦੁਖ ਹੋਇਆ ਵੇਖ ਕੇ
@ReenaKalsi.
@ReenaKalsi. 4 күн бұрын
😊ਭਾਜੀ ਅੱਜ ਇਹ ਵੀਡਿਓ ਤੇ ਕੱਲ ਮਾਏ ਨੀ......ਵੀਡਿਓ ਦਿਉ😍
@JagwinderKaur-vc7xx
@JagwinderKaur-vc7xx Күн бұрын
ਜੀਤਾਂ ਦੀਦੀ ਦੀ ਐਕਟਿੰਗ ਬਹੁਤ ਵਧੀਆ ਹੈ ❤❤❤❤🎉🎉🎉🎉😢
@WinderGill-2
@WinderGill-2 4 күн бұрын
ਬਹੁਤ ਵਧੀਆ ਸਟੋਰੀ ਬ੍ਰਦਰ ਲਵ ਯੂ ❤❤🌹🌹🧡🧡🌷🌷❤️❤️🌸🌸👌👌👍👍
@narindernarinder592
@narindernarinder592 4 күн бұрын
ਪ੍ਰੀਤ ਨੇ ਬਹੁਤ ਸਹੀ ਤਰੀਕੇ ਨਾਲ ਪਿੰਦਰ ਭਾਜੀ ਨੂ ਦੱਸਿਆ ਬਸਰਾਏ
@ShergillGoldy-u9o
@ShergillGoldy-u9o 4 күн бұрын
Sonu jeetna di joddi bot ghant ha God bless you both
@The.trend-Abhi
@The.trend-Abhi 4 күн бұрын
Uncle vichare te sachi ro paye 😢. outstanding video
@RashmiSharma-b3t
@RashmiSharma-b3t 4 күн бұрын
Preeti didi and pinder veerji aapki acting bahut vadia scene dekhke rona aur dialogue sunke emotional ho gaye
@bribjotchawla6475
@bribjotchawla6475 4 күн бұрын
Supperbbbbbbbb act by mummy papa. Boht hi vadiya scenes banaye Boht hi emotional ❤❤❤❤❤❤ Acting de vatttt kadd ditey👌👌👌👌👌👌❤❤❤❤❤
@sukhdeepkaur3348
@sukhdeepkaur3348 11 сағат бұрын
ਬਹੁਤ ਔਖਾ ਹੁੰਦਾ ਮਾ ਪਿਉ ਲਈ ਪਤਾ ਨੀ ਬੱਚੇ ਕਿਉ ਐਵੇ ਕਰਦੇ ਨੇ ਸੋਨੂੰ ਵੀਰ ਵਰਗਾ ਪੁੱਤਰ ਹੋਣਾ ਚਾਹੀਦਾ 😭❤
@kuldipkaurkuldip165
@kuldipkaurkuldip165 4 күн бұрын
Bahut emotional story a ji Sachi dil bhar gya dekh ke😢😢
@KajalGill-c4t
@KajalGill-c4t 4 күн бұрын
Jera eh comments par reh raaba ona dheeya dy mapiya nu hmesha khush rhakan kyu dheeya nu hmesha ehi chondiya ki ona dy mata pita hmesha khush rehn rbaa eda din kdi kise nu na vekhae 😢😢😢😢😢😢🙏🙏🙏🙏🙏🙏🙏
@SukhwinderSingh-wq5ip
@SukhwinderSingh-wq5ip 4 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@JasmeenGill-i9c
@JasmeenGill-i9c 4 күн бұрын
ਬਹੁਤ ਵਧੀਆ ਸਟੋਰੀ ਵੀਰ ਜੀ🎉
@SatwinderKaurBansal
@SatwinderKaurBansal 4 күн бұрын
ਅੱਜ ਕੱਲ੍ਹ ਬੱਚਿਆ ਨੂੰ ਮਾਂ-ਬਾਪ ਦੀ ਕੋਈ ਫਿਕਰ ਨਹੀ 😢😢😢😢
@gursahibsinghturbanator7178
@gursahibsinghturbanator7178 3 күн бұрын
ਸਾਰਿਆਂ ਦੀ acting ਬਹੁਤ ਵਧੀਆ 🎉🎉🎉
@jarnilsingh6568
@jarnilsingh6568 4 күн бұрын
ਮਿਦਰ ਤੇ ਪਰੀਤ ਦਾ ਇਹ ਸੀਨ ਵੇਖ ਕੇ ਬਹੁਤ ਵੱਡਾ ਮਨ ਨੂੰ ਦੁਖ ਲਗਾ ਭਾਵੇਂ ਸੀਨ ਸੀ ਪਰ ਦੁਖ ਲਗਾ ਇਦਾ ਹੀ ਹੁੰਦਾ ਹੈ
@RajinderKaur-o9n
@RajinderKaur-o9n 4 күн бұрын
vedio dekh k bhut rona aaya uncle play very best sonu veeer vry honest person❤
@onkardeepsingh8095
@onkardeepsingh8095 4 күн бұрын
Pinder vir ta preet pabe de acting bot vadia aa
@prabhjeetsingh13
@prabhjeetsingh13 4 күн бұрын
Kl maye ni mai wali video padeo please please please bhout wait aa ess video di❤
@sunitamehta4578
@sunitamehta4578 4 күн бұрын
Waheguru ji sari team nu khush rkhe.Very emotional video.sab di acting superb.❤❤
@tanishasharma2005
@tanishasharma2005 3 күн бұрын
19:40 aay sewa aala kam har ik ghr da he haaal aa 😂😂 koi na koi hunda he aaa shara bhaln nu 😂
@PreetSingh-cg6lv
@PreetSingh-cg6lv 4 күн бұрын
Bahut vadia story ji love u sari teem nu ❤❤🎉🎉
@satwantkaur7410
@satwantkaur7410 4 күн бұрын
Bahut.sohne video sonu jeeta di Jodi.bhut sohne ha God bless you ❤❤❤❤❤
@lakhwinderkaur7081
@lakhwinderkaur7081 4 күн бұрын
Very emotional video good acting pinder te preet di god bless you beta ji 😭😭😭😭👍👍👍👍🙏🙏🙏🙏🙏❤❤❤❤❤from australia
@jaipreetsinghsingh1422
@jaipreetsinghsingh1422 4 күн бұрын
Bhot soni video 😊 but maye Vali video jaldi pao
@user-wj2nl9ml9s
@user-wj2nl9ml9s 4 күн бұрын
ਬਹੁਤ ਵਧੀਆ ਵਿਡੀਉ ਅਸੀਂ ਬਰਨਾਲੇ ਤੋਂ ਆ ਪੁੱਤ ਤੁਹਾਨੂੰ ਫ਼ਤਿਹਗੜ੍ਹ ਸਾਹਿਬ ਮਿਲੇ ਸੀ 🙏🏽🙏🏽👌👌
@Guru-ex5ez
@Guru-ex5ez 4 күн бұрын
Vicky de papa Di acting jabardst hundi hmesha
@gaganpunjap5807
@gaganpunjap5807 4 күн бұрын
ਸੋਨੂ ਵੀਰ ਜੀ ਜਿਹੜੇ ਮਰ ਜਾਂਦੇ ਨੇ ੳਹ ਨੀਂ ਭੁਲਦੇ ਵਿਕੀ ਤਾ ਫਿਰ ਵੀ ਬਾਹਰ ਗਏ ਹੈ
@gurekamsingh6385
@gurekamsingh6385 4 күн бұрын
ਮਾਏ ਵਾਲੀ ਵੀਡੀਓ ਉਡੀਕ ਰਹੇ ਸੀ ਪਰ ਹੁਣ ਕੱਲ ਨੂੰ ਪਾ ਦਿਓ
@karamjitsharma1269
@karamjitsharma1269 3 күн бұрын
Vicky best👍💯 hai
@SehajJeourdh
@SehajJeourdh 4 күн бұрын
ਬਹੁਤ ਵਧੀਆ ਸਟੋਰੀ❤❤❤
@GursewakSingh-th5po
@GursewakSingh-th5po Күн бұрын
Kawal te sandeep ne bhut sohniya gallana kitia 🎉
@narinderkaur4549
@narinderkaur4549 4 күн бұрын
Very emotional story 👍🏻
@deepbrar6678
@deepbrar6678 4 күн бұрын
Bhut hi emotional story aa and bhut hadd tk reality v aa...but bachya nu eda nhi krna chahida
@manjitkaur6747
@manjitkaur6747 Күн бұрын
Bohot imosnatiol story aa ji ❤❤
@RajeshKumar-t5l1d
@RajeshKumar-t5l1d 4 күн бұрын
Sonu veer ji god bless you 🙏🙌🙌
@manishanagpal6159
@manishanagpal6159 4 күн бұрын
Super super super super ❤❤❤
@randhawafamily7759
@randhawafamily7759 4 күн бұрын
Mera veer v same Vicky vrga nikleya🥺😭mere mummy papa v bhut Ronde a ,,kyi vr ta peke Jan nu v dil nhi krda pr maa peo krke jana painda😢
@gurjinderkaur4091
@gurjinderkaur4091 2 күн бұрын
Sonu vir jug jug jive eho jihe put rab har ma nu deve
@deepbrar6678
@deepbrar6678 4 күн бұрын
Sachi rona aa gya😢
@kamaljitkaur1979
@kamaljitkaur1979 3 күн бұрын
boht hi vadiya story aa sb di acting❤ pali g di ❤❤nu choon wali aaa
@JupinderKaur-y9y
@JupinderKaur-y9y 4 күн бұрын
Sonu veer ji god bless you
@AkashRandhawa-ke1wu
@AkashRandhawa-ke1wu 4 күн бұрын
Veer ji ki hoaa😂pagle pun😭🥺🤣❤️va
@theEVERYTHING_GUY
@theEVERYTHING_GUY 3 күн бұрын
ਕਿੰਨਾ ਔਖਾ ਹੁੰਦਾ ਮਾਂ ਪਿਉ ਲਈ ਆਪਣੇ ਬੱਚੇ ਨੂੰ ਬਾਹਰ ਭੇਜ ਕੇ ਪਿੱਛੋ ਮਾਂ ਪਿਉ ਦੀ ਸਾਰ ਨੀ ਲੈਂਦੇ ਬੋਹੁਤ ਦੁੱਖ ਲੱਗਦਾ
@ReenaKalsi.
@ReenaKalsi. 4 күн бұрын
ਮਾਂ ਪਿਉ ਲਈ ਬਹੁਤ ਔਖਾ ਹੋ ਜਾਂਦਾ ਇੱਦਾ ਦਾ ਟਾਈਮ।ਇਕ ਤਾ ਬੱਚੇ ਨੂੰ ਬਾਹਰ ਭੇਜਣਾ,ਦੂਜਾ ਅਗਰ ਪੁੱਤ ਮਾੜਾ ਨਿਕਲ।ਬਹੁਤ ਦਿਲ ਤੇ ਗੱਲ ਲਗਦੀ ਆ।ਪੇਕੇ ਜਿਊਦੇ ਜੀ ਹੀ..... ਕੀ ਕਹਾਂ ਏਥੇ😢😢
@sawerashahzad6510
@sawerashahzad6510 2 күн бұрын
❤❤😂😂😊😊iiiij
@ReenaKalsi.
@ReenaKalsi. 2 күн бұрын
@sawerashahzad6510 ਪਰ ਹੱਸਣ ਵਾਲੀ ਤਾਂ ਗੱਲ ਨਹੀਂ ਸੀ ਜੀ🤔
@user-5sereet678
@user-5sereet678 Күн бұрын
Sahi gl a bhene lok messeage krn lage dekh de ni
@Gurmeetkaur-op7rd
@Gurmeetkaur-op7rd 4 күн бұрын
Bhut vadia veer ji too good ❤❤❤❤❤❤
@narindernarinder592
@narindernarinder592 4 күн бұрын
ਬਾਹਰ ਦੇ ਬੱਚਿਆ ਦੀ ਸੱਚਾਈ 100'/,
@gurpreetsekhon6694
@gurpreetsekhon6694 4 күн бұрын
Bhutt sohni video aa god bless uu ❤❤❤
@shehnaitawa6739
@shehnaitawa6739 3 күн бұрын
Uncle da role sab toh vdiya ae best acting 😢rwa ke rakh ta
@BalbirSingh-c3d
@BalbirSingh-c3d 4 күн бұрын
sonu.jieetna.di.joddi.bot.ghant.ha. god.bless.you.both
@Paravjyoti1823
@Paravjyoti1823 4 күн бұрын
Ajj kal bhar da bout kareje aa loka nu ethi kotiya pa pa pardesiyaa nu sabli jande aa app de bachae bar beji jande bout aku ho janda wapas ana😮😮😮😮😮
@gurwinderkaur3186
@gurwinderkaur3186 4 күн бұрын
Bhut wadia video
@brownmunde444
@brownmunde444 4 күн бұрын
Good massage God bless you all team 🎉🎉🎉🎉🎉🎉❤❤❤❤❤❤❤❤❤
@satnamji__waheguriji
@satnamji__waheguriji 4 күн бұрын
Pinder veer ji bilkul sachi acting kiti
@Deepsingh-th8do
@Deepsingh-th8do 4 күн бұрын
Bai je bhr jana 8 month kmm kro 4 month maa peo kol jrur aao bhr jana v majboori hundi aa
@narindernarinder592
@narindernarinder592 4 күн бұрын
ਅੱਜ ਦਾ ਐਪੀਸੌਡ ਬਹੁਤ ਅੌਖਾ ਦੇਖਣਾ
@NewNew-k3m
@NewNew-k3m 4 күн бұрын
ਬਹੁਤ ਵਧੀਆ ਸਟੋਰੀ ਵੀਰ ਜੀ 👍 ਸੋਨੂੰ ਵੀਰ ਜੀ ਬਹੁਤ ਚੁੱਪਚਾਪ ਬੈਠੇ 😂 ਵੀਰ ਜੀ ਸਾਨੂੰ ਕੱਲ੍ਹ ਵਾਲੀ ਸਟੋਰੀ 1990 ਵਾਲੀ ਵੀਰ ਵਿੱਕੀ ਵੀਰ ਤੇ ਸੋਨੂੰ ਵੀਰ ਪ੍ਰੀਤ ਦੀਦੀ ਤੇ ਜੀਤਾਂ ਦੀਦੀ ਵਾਲਾਂ ਸੀਨ ਪਾ ਦੇਓ ਜੀ
@madhavsood6757
@madhavsood6757 4 күн бұрын
Kuz din baad hunda vir g dab nhi😅😅😅😅
@saranjeetkour5051
@saranjeetkour5051 Күн бұрын
Bahut vadea vedio❤
@GOLDYBhandal-v6f
@GOLDYBhandal-v6f 4 күн бұрын
ਬਹੁਤ ਵਧੀਆ ਵੀਡੀਓ
@seemapuri4629
@seemapuri4629 4 күн бұрын
Bhot vadia story
@sumanladad4359
@sumanladad4359 3 күн бұрын
Bahut hee Vadiya series the story is awesome today's episode was heart touching ek baap kitna majboor ho gaya😢 All of you are Fantastic actors. Stay blessed 🙌
@GurkiratSingh-q4c
@GurkiratSingh-q4c 4 күн бұрын
❤❤❤❤ bahut wadia video ❤❤❤
@kuldipkaur5688
@kuldipkaur5688 4 күн бұрын
ਸੋਨੂੰ ਵੀਰ ਦੀਆਂ ਅੱਖਾਂ ਹੱਸੂ- ਹੱਸੂ ਕਰਦੀਆਂ ਨੇ, ਜੀਤਾ ਦਾ ਕਹਿਣਾ ਕਿ ਪੁੱਤਾਂ ਵਰਗਾ ਜਵਾਈ ਆ ਗੱਲ ਤਾਂ ਬਿੱਲਕੁੱਲ ਸਹੀ ਆ ਪਰ ਵਿੱਕੀ ਤੇਰੇ ਮਾਂ-ਬਾਪ ਦਾ ਬਹੁਤ ਬੁਰਾ ਹਾਲ ਹੈ ਬਹੁਤ ਤਰਸ ਆਉਂਦਾ ਉਨ੍ਹਾਂ ਤੇ ਪਰ ਸ਼ਾਇਦ ਬਾਹਰਲੇ ਵੀ ਮਜ਼ਬੂਰ ਹੁੰਦੇ ਉਹ ਵੀ ਨੜਿਨਵੇਂ ਵਾਲੇ ਗੇੜ ਵਿੱਚ ਪੈ ਜਾਂਦੇ ਨੇ, ਕੀ ਕਰਨ ਵਿਚਾਰੇ, ਪਿਛਲਿਆਂ ਨੂੰ ਚਾਹੀਦਾ ਆਪਣੀ ਜ਼ਿੰਦਗੀ ਨੂੰ ਢੰਗ ਨਾਲ ਜਿਉਣ🥹😰
@ਸਾਖੀ
@ਸਾਖੀ Күн бұрын
Manu 15 sal ho ge aaa USA ge nu jado koi function Honda India ch dil kar de asi ve wich honda par khar de kush mazboria de kar ka ne aaa honda 😢😢
@sushmakher3809
@sushmakher3809 4 күн бұрын
Bohat emotional story 😂❤
@shubhithapa9641
@shubhithapa9641 3 күн бұрын
Shandaar acting..... ❤ paali ji and sardaar ji❤
@user-cs2bk8sm3cAmanat
@user-cs2bk8sm3cAmanat 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@HarpreetKaur-sm7xz
@HarpreetKaur-sm7xz 3 күн бұрын
Bahut emotional 😢 story hai eh jis tan lagai ohh tan janai kon janai peer parae jeeta bhain jee tuhade suit da print Bahut sohna aa Harpreet kaur chana ludhiana to
@OnkarLal-kw7iu
@OnkarLal-kw7iu 3 күн бұрын
Bohat vdia story sóonu by g❤❤
@DeepakChohan-n2o
@DeepakChohan-n2o 3 күн бұрын
Today aunty uncle too good acting
@RanbirSingh-i7r
@RanbirSingh-i7r Күн бұрын
Ajj di schaai e pr bahut jyada sirias bna ti😢
@jarnalsingh632
@jarnalsingh632 4 күн бұрын
Please maaye vali video kal pado ❤ 🙏🙏
@palwinderkaur5461
@palwinderkaur5461 4 күн бұрын
Bahout vadia story
@AkwinderButter
@AkwinderButter 4 күн бұрын
ਇਹ ਵੀਡੀਓ ਬਹੁਤ ਹੀ ਇਮੋਸ਼ਨਲ ਹੈ ਸੋਨੂ ਵੀਰ ਜੀ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਮਨ ਬਹੁਤ ਖੁਸ਼ ਹੁੰਦਾ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਖੁਸ਼ ਰੱਖੇ❤❤
@Anureet9090
@Anureet9090 Күн бұрын
God bless you
@GurjantSingh-qz5er
@GurjantSingh-qz5er 4 күн бұрын
Very good acting super 👍👍
@talk2surinder
@talk2surinder 4 күн бұрын
Putt pardesha vich bhej k bhull jaoo😢😢😢😢😢
@manjeetkaur6332
@manjeetkaur6332 3 күн бұрын
sonu veer jbohot sohna lagda ❤❤gbu all
@kamalsaggu7319
@kamalsaggu7319 Күн бұрын
Pali u r best actor 👏 for u brilliant
@TarsemJagdio
@TarsemJagdio 4 күн бұрын
Bhut vadia story veer ji
@dhruvchopra8906
@dhruvchopra8906 4 күн бұрын
Super duper episode 👌👌👌👍
@gillbrother7786
@gillbrother7786 4 күн бұрын
Buhat buhat soni video god bless you ❤❤
@NarinderSingh-xk2ks
@NarinderSingh-xk2ks 4 күн бұрын
So beautiful story g
@ManpreetKour-hz9kc
@ManpreetKour-hz9kc 4 күн бұрын
Super star team 😊🎉😊🎉🎉🎉
@reetabhutani7869
@reetabhutani7869 2 күн бұрын
Very emotional video 👌👌♥️
@ManpreetsinghPamar
@ManpreetsinghPamar 4 күн бұрын
Maye kisnu drd sunawa video kyo ni upload krde tuc😢😢😢
@GURJANTSHTv
@GURJANTSHTv 4 күн бұрын
ਔਖਾ ਏ ਮਾਂਵਾਂ ਨੂੰ ਪੁੱਤ ਪਰਦੇਸਾਂ ਚ ਤੋਰਨਾ ਪਰ ਪੁੱਤਾਂ ਨੇ ਤਾਂ ਪਰਦੇਸਾਂ ਚ ਜਾ ਕੇ ਮੂੰਹ ਹੀ ਤੋੜ ਲਿਆ ਹਮੇਂ ਮਹਾਰਾਜ ਹਰ ਪੁੱਤਰ ਸਰ ਬੁਧੀ ਬਖਸ਼ੀ❤❤❤❤❤❤
@ManpreetKaur-fn1bd
@ManpreetKaur-fn1bd 4 күн бұрын
ਮਾਂ ਪਿਉ ਆਪਣੇ ਬੱਚਿਆਂ ਨੂੰ ਪਾਲ ਦੇ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਆ ਮਾਂ ਪਿਉ ਨੂੰ ਸੰਭਾਲਣ ਦੀ ਉਦੋਂ ਬੱਚੇ ਹੱਥ ਖੜ੍ਹੇ ਕਰ ਦਿੰਦੇ ਆ 😢😢😢😢 ਬਹੁਤ ਹੀ ਵਧੀਆ ਵੀਡੀਉ ਆ 😊ਇਸ ਵੀਡੀਉ ਤੋਂ ਬਹੁਤ ਵਧੀਆ ਸਿਖਿਆ ਮਿਲੀ 😊❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🌷🌷🌷🌷🙏
@ranjitgosal5868
@ranjitgosal5868 3 күн бұрын
Good massage God-bless.you All.family members 🎉❤🎉❤🎉❤🎉❤🎉❤🎉❤🎉❤🎉❤🎉
@pritpalkaur69
@pritpalkaur69 4 күн бұрын
Sonu bilkul sahi kah Raha hai Sabdi acting super Preeti te pinder veer de super acting Family emotional episode Sandeep sahi kah Rahi hai but aas pass de kam aandey hai
@guripreet0751
@guripreet0751 4 күн бұрын
ਹੁਣ ਤਾਂ ਭੁੱਲ ਵੀ ਗਏ,,, ਕਿਹੜੀ series ਚ ਕੀ ਚਲਦਾ ਪਿਆ ਸੀ 😂😂😂😂
Vikki di mummy gye apni bhen kol lohdi le ke
11:07
Sandeep preet vlogs
Рет қаралды 46 М.
Леон киллер и Оля Полякова 😹
00:42
Канал Смеха
Рет қаралды 4,7 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Jamme 1990 de vichare adhe vihahe adhe kuware 11
22:35
The Punjab
Рет қаралды 283 М.
Ajo milayie doojiya Bhua nu v ❤️😇🙏🏻🌸#maanpurtv
19:40