Sanjha Pariwar , ਸਾਂਝਾ ਪਰਿਵਾਰ , Part-45 / SEASON -2 /VICKY PREET , New Punjabi Video 2024

  Рет қаралды 433,637

Sada Punjab

Sada Punjab

Күн бұрын

#sadapunjab #newvideo #vickypreet
#sanjapariwar
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Пікірлер: 609
@Kaurcalifornia3251
@Kaurcalifornia3251 Ай бұрын
ਪੰਮੋ ਤੇ ਕੰਵਲ ਦੀ ਸਕੂਲ ਮੇਟ ਸੀ ਤੇ ਇਹ ਨਵਾਂ ਘਰ ਤੇ ਕੰਵਲ ਨੇ ਵਿਆਹ ਤੋਂ ਬਾਅਦ ਬਣਾਇਆ ਸੀ, ਇਸ ਹਿਸਾਬ ਨਾਲ ਤੇ ਪੰਮੋ ਨੂੰ ਪਹਿਲਾਂ ਪੁਰਾਣੇ ਘਰ ਜਾਣਾ ਚਾਹੀਦਾ ਸੀ ।
@simrandeepkaur4143
@simrandeepkaur4143 Ай бұрын
Kon kon agree hai es series nu sheti toh sheti khatam kita jaave .....maye ni...te dikhawa te jiada focus kita jaave...
@prabhdhillon2348
@prabhdhillon2348 Ай бұрын
ਕਵਲ ਵੀਰ ਜਦੋ ਕੋਈ ਰੋਟੀ ਖਾਣ ਲੱਗ ਜਾਵੇ ਤਾਂ ਇਸ ਤਰਾਂ ਦੀਆਂ ਬੁਡੜੀਆ ਨਹੀਂ ਖਾਣ ਦੇਂਦੀਆਂ ਜਿਨ੍ਹਾਂ ਦੀਆਂ ਹੋਈਆਂ ਮਰ ਦੀਆਂ ਆ ਤੇ ਛਿਤਰ ਵੀ ਓਹਨਾਂ ਤੋ ਹੀ ਖਾਂਦੀਆਂ ਆ ਬਾਅਦ ਵਿੱਚ ਉਂਗਲਾਂ ਛੱਡ ਕੇ ਅਰਕਾ ਚੱਟਦੀਆ ਆ ❤❤ ਕਿਓਂਕਿ ਸਾਡੇ ਨਾਲ ਵੀ ਕੁਝ ਏਸੇ ਤਰ੍ਹਾਂ ਹੀ ਕੀਤਾ ਸੀ ❤❤
@Satinderkaur89
@Satinderkaur89 Ай бұрын
Sade nl v
@Aamandeepkaur-bn9bl
@Aamandeepkaur-bn9bl Ай бұрын
Sadi mata da v eho haal a
@GurpreetSingh-f2e
@GurpreetSingh-f2e Ай бұрын
Same condition here
@lovepreetkaur1176
@lovepreetkaur1176 Ай бұрын
Ghr ghr da ehi hal
@mahajanprerna6674
@mahajanprerna6674 Ай бұрын
Hmare ghar b aise hi
@charanjeetkaur9153
@charanjeetkaur9153 Ай бұрын
ਕੰਵਲ ਵੀਰ ਜੀ ਤੁਸੀਂ ਵਿੱਕੀ ਨੂੰ ਨਾਲ ਨਹੀਂ ਰਲਾਉਣਾ ਤੁਹਾਡੀ ਮੰਮੀ ਨੇ ਤੁਹਾਡਾ ਬੇੜਾ ਗਰਕ ਕਰਨਾ ਵਿੱਕੀ ਨੇ ਤੁਹਾਡਾ ਹੋਟਲ ਆਵਦੇ ਨਾਂ ਕਰਵਾ ਲੈਣਾ ਫੇਰ ਪਛਤਾਉਣਾ ਪੈਣਾ ਕੰਵਲ ਚਲ ਕੇ ਗਿਆ ਵਿੱਕੀ ਨਹੀਂ ਆ ਸਕਦਾ ਸੀ ਕੰਵਲ ਵੀਰ ਜੀ ਘਰਵਾਲੀ ਦੀ ਸਲਾਹ ਲੈਣੀ ਚਾਹੀਦੀ ਜਦੋਂ ਹੋਟਲ ਵਿੱਚ ਕੰਮ ਕਰਨਾ ਸੀ ਉਦੋਂ ਸੰਦੀਪ ਚੰਗੀ ਸੀ ਹੁਣ ਤੁਸੀਂ ਵੀਰ ਜੀ ਅਣਗੋਲਿਆ ਕਰ ਦਿੱਤਾ ਸੰਦੀਪ ਨੂੰ ਏ ਚੰਗਾ ਨਹੀਂ ਕੀਤਾ ਜੇ ਕਿਸੇ ਨੂੰ ਕਮੈਟ ਚੰਗਾ ਲੱਗੇ ਤਾਂ ਲਾਇਕ ਜਰੂਰ ਕਰੋ
@groverelectrical1289
@groverelectrical1289 Ай бұрын
Sahi gal aa thuhadi
@ravinderkaur9092
@ravinderkaur9092 Ай бұрын
ਸਹੀ ਗੱਲ ਹੈ ਜੀ
@kulveersingh6807
@kulveersingh6807 Ай бұрын
Good comment
@SANDEEPKAUR-vk4cu
@SANDEEPKAUR-vk4cu Ай бұрын
Ryt
@damanpreetsingh9904
@damanpreetsingh9904 Ай бұрын
ਕਵਲ ਵੀਰ ਜੀ ਪੰਮੋ ਤੇ ਪ੍ਰੀਤ ਦੀ ਭੈਣ ਸੀ ਬਹੁਤ ਵਧੀਆ ਸਟੋਰੀ ਆ❤❤
@JaswinderSingh-sq2ru
@JaswinderSingh-sq2ru Ай бұрын
ਸੰਦੀਪ ਪ੍ਰੀਤ ਤੇ ਜੀਂਤਾ ਇਕ ਇਕ ਕੜਾ ਬਾਹ ਵਿਚ ਜਰੂਰ ਪਾਓ ਇਹਦਾ ਚੰਗਾ ਨਹੀਂ ਲਗਦਾ ਕਿਉ ਕਿ ਤੁਹੀ ਸਿੱਖਾਂ ਦੀਆਂ ਨੂੰਹਾਂ ਧੀਆਂ ਜੋ । ਧੰਨਵਾਦ 🙏🙏
@bhagatsinghbhagatsingh4451
@bhagatsinghbhagatsingh4451 Ай бұрын
Yes
@Pardesipunjabivlogs
@Pardesipunjabivlogs Ай бұрын
Hanji
@mehtabsingh3205
@mehtabsingh3205 Ай бұрын
Tusi sahi keha veer ji eh tine ne karra ni paya 🙏asi vi dekhde ha
@anmolkahlon1974
@anmolkahlon1974 Ай бұрын
ਜਦੋ ਸਨਦੀਪ ਮੰਮੀ ਮੰਮੀ ਕਰਦੀ ਸੀ ਮੁੰਡਾ ਦਿਤਾ ਜੀਤਾ ਨੂੰ ਤਦ ਚੰਗੀ ਕੰਵਲ ਵੀ ਕਿਵੈ ਗਲ ਕਰ ਦਿੰਦਾ ਸਨਦੀਪ ਨੂੰ ਉਸ ਨੇ ਕਿਵੇ ਰੇਸਟੋਰੈੰਟ ਚ ਮੋਡੇ ਨਾਲ ਮੋਡਾ ਲਾ ਕੇ ਕੰਮ ਕਰਦੀ ਮਾਤਾ ਨੇ ਬੈੜਾ ਗਰਕ ਕਰ ਦਿਨਾ ਵਿਕੀ ਨੂੰ ਨਾਲ ਨਾ ਰਲਾਉ ਮਾਤਾ ਕਿਵੈ ਵਿਕੀ ਦੀ ਹੇਜਲੀ.ਬਣੀ preeti kiva ਕੰਨ ਲਾ ਕੇ ਸੁਣ ਦੀ ਰਹਿੰਦੀ ਆਪਣਾ ਸਾਰਾ ਪੈਸਾ ਖਰਾਬ ਕਰ ਤਾ ਮਾੜੀ ਨੀਤ ਰੀਅਲ ਚ ਵੀ ਇੰਝ ਹੁੰਦਾ ਪਰੀਤੀ ਸਗਾਤੇ ਤੂੰ ਕਿਹੜਾ ਸਮਝਦੀ.ਬੰਦੇ ਨੂ ਬੰਦਾ ਜਦ ਤੇਰੇ ਕੋਲ ਪੈਸਾ ਸੀ ਸਾਰਾ ਸਿਆਪਾ.ਇਹ.ਬੁਢੀਆ ਦਾ ਹੁੰਦਾ ਜਦ ਆਪਣੇ ਨਾ ਕਰ ਲਿਆ ਸਭ ਕੁਝ ਫਿਰ ਪਤਾ ਲਗੂ ਕਿੰਨਾ ਗੁਸਾ ਚੜਦਾ ਬੁਢੀ ਤੇ
@user-kz9tx4ds5b
@user-kz9tx4ds5b Ай бұрын
ਹਰ ਸਟੋਰੀ ਵਿੱਚ ਇੱਕੋ ਗਲ ਹੁੰਦੀ ਪ੍ਰੀਤੀ ਤੇ ਵਿੱਕੀ ਨੇ ਚਲਾਕੀ ਕਰਨੀ ਤੇ ਮਾਤਾ ਨੇ ਪ੍ਰੀਤੀ ਦੀਆ ਗੱਲਾਂ ਵਿੱਚ ਆ ਜਾਣਾ ਨਵਾਂ ਕੀ ਹੁੰਦਾ
@Satinderkaur89
@Satinderkaur89 Ай бұрын
@@user-kz9tx4ds5b yes
@Satinderkaur89
@Satinderkaur89 Ай бұрын
@@user-kz9tx4ds5b hor ki, hun ta bs budia da time pass hi aa, koi stoies ch dm nhi hunda, kise ch v
@Sarab-ne1hx
@Sarab-ne1hx Ай бұрын
ਸੱਚੀ ਕਹਾਣੀ ਤੇ ਐਦਾ ਲਿਖਿਆ ਜਿਦਾ ਬੜੀ senstive ਸਟੋਰੀ ਹੈ ,ਐਵੇਂ ਘਰੇਲੂ ਗੱਲਾਂ ਕਰਕੇ ਟਾਈਮ ਪਾਸ ਕਰੀ ਜਾਂਦੇ,ਕਦੀ ਪੰਮੋ ਇਹਨਾਂ ਦੀ ਰਿਸ਼ਤੇਦਾਰ ਬਣ ਜਾਂਦੀ ਕਦੀ classfellow
@Satinderkaur89
@Satinderkaur89 Ай бұрын
@@Sarab-ne1hx hanii🤣🤣🤣
@parveenbala275
@parveenbala275 Ай бұрын
मैं वी एहि सोच रही सी बी यह तो प्रीति दी रिश्तेदार सी,जेहड़ी पैसे ले के खा गई सी प्रीति तो
@13-ln6zr
@13-ln6zr Ай бұрын
Hanji pammo te Preeti di rishtedar c
@ranjitkaur6445
@ranjitkaur6445 Ай бұрын
Very Meaningfull Story Maa hi putt de kamm chalda dekh Vicky nu vich pasayee jandi aa Ohna ne beyimania karno hatna nhi Kamm chalda v band karwa dena aa God bless u all❤❤❤❤❤🎉🎉🎉🎉🎉
@RajanRajan-uc2ng
@RajanRajan-uc2ng Ай бұрын
ਇਹ ਸੀਨ ਤੇ ਦਰਾਣੀ ਦੀਆ ਚਲਾਕੀਆਂ ਵਿਚ ਸੀ ਏਦਾ ਲੱਗਦਾ ਪਿਆ ਜਿਵੇਂ ਦਰਾਣੀ ਦੀਆਂ ਚਲਾਕੀਆਂ ਫੇਰ ਸ਼ੁਰੂ ਹੋ ਗਿਆ ਹੁੰਦਾ ਆ
@user-vd6pp4xw1n
@user-vd6pp4xw1n Ай бұрын
Hanji har story vich takreeban same hi hunda...
@jaskaranbrar2740
@jaskaranbrar2740 Ай бұрын
ਦਰਾਣੀ ਦੀਆਂ ਚਲਾਕੀਆ ਵਿੱਚ ਵੀ (ਭੂਆ ਜੀ) ਇਵੇ ਈ ਵਿੱਕੀ ਦੀ ਹੇਜਲੀ ਬਣਦੇ ਹੁੰਦੇ ਸੀ । ਉਹ ਈ ਸਟੋਰੀ ਬਣਦੀ ਜਾ ਰਹੀ ਆ ।
@JagjitKaur-ou1ef
@JagjitKaur-ou1ef Ай бұрын
Bilkul
@user-mv4lh4wy6c
@user-mv4lh4wy6c Ай бұрын
Shai keha
@anitedhiman191
@anitedhiman191 Ай бұрын
ਸੰਦੀਪ ਵਿੱਕੀ ਨੂੰ ਬਿਲਕੁਲ ਵੀ ਅਪਣੇ ਕੰਮ ਵਿੱਚ ਨਾ ਰਲਾਉ ਕਵਲ ਜਿੰਨਾ ਮਰਜੀ ਕਹੇ ਤੁਹਾਨੂੰ
@simranvirk119
@simranvirk119 Ай бұрын
Maye ni kise nu dard sunawa is more interesting
@JaswinderKaur-nj1uf
@JaswinderKaur-nj1uf Ай бұрын
ਪ੍ਰੀਤੀ ਕਹਿਦੀ ਸਾਡਾ ਸਾਥ ਨਹੀਂ ਦੇਂਦੇ ਕਵਲ ਨੂੰ ਕਿਹੜਾ ਠੇਕਾ ਤੁਹਾਡਾ ਸਾਥ ਦੇਣ ਦਾ
@harpalsinghgill7502
@harpalsinghgill7502 Ай бұрын
ਸੇਮ ਸਟੋਰੀ ਦਰਾਣੀ ਦੀਆਂ ਚਲਾਕੀਆ ਇਹ ਸਟੋਰੀ
@rajugill9840
@rajugill9840 Ай бұрын
ਵਿਕੀ ਤੇ ਪ੍ਰੀਤ ਬਹੁਤ ਚਲਾਕ ਨੇ ਕਲੇਸ ਦਾ ਘਰ
@user-zt6rb1jv8w
@user-zt6rb1jv8w Ай бұрын
Bahut sohni story all members blessings wheguru ji
@user-cs2bk8sm3cAmanat
@user-cs2bk8sm3cAmanat Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@NavjotKaur-fe9cd
@NavjotKaur-fe9cd Ай бұрын
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji mhr kirpa kro waheguru ji
@gurmeet3684
@gurmeet3684 Ай бұрын
ਪਰੀਤੀ ਸਾਰਾ ਦਿਨ ਲੋਕਾਂ ਦੀਆ ਬਿੜਕਾਂ ਲੈਦੀ ਰਹਿੰਦੀ ਹੈ ਆਪ ਕੁੱਝ ਨਹੀਂ ਕਰਦੀ 🌹🌷🌹🌷🌹🌷🌹🌷🌹🌷🌹🌷
@paramjeetkaur2373
@paramjeetkaur2373 Ай бұрын
ਸੋਨੂੰ ਤੇ ਜੀਤਾਂ ਦੀ ਜੋੜੀ ਬਹੁਤ ਵਧੀਆ ਸੋਨੂੰ ਦੀਆ ਗੱਲਾਂ ਬਹੁਤ ਵਧੀਆ ਲਗਦੀਆ
@manjitkaur6747
@manjitkaur6747 Ай бұрын
Good story❤good acting❤God bless you all team members❤
@taibaghumman7277
@taibaghumman7277 Ай бұрын
Bohaat achi Story Chal Rahi h ❤❤❤❤❤❤❤❤❤❤❤❤❤❤❤❤❤❤❤❤❤
@Anitarani.........
@Anitarani......... Ай бұрын
God bless you very God acting g🎉🎉
@guribal5236
@guribal5236 Ай бұрын
ਪੰਮੋਂ ਤੇ ਪ੍ਰੀਤ ਦੀ ਭੈਣ ਸੀ ਜਦੋ ਪ੍ਰੀਤ ਕੋਲ਼ੋਂ ਪੈਸੇ ਲੈ ਕੇ ਗਈ ਸੀ।
@user-fy9ex5ym5d
@user-fy9ex5ym5d Ай бұрын
Right
@MandeepKaur-dc3gv
@MandeepKaur-dc3gv Ай бұрын
Sanjha parwar than lag nhi Raha har Roz than klesh he hunda rehanda
@simrandeepkaur4143
@simrandeepkaur4143 Ай бұрын
Hmm pariwar sanjhe di koi gal hi nhi hun...jdo sare add ho gye hun...sanjha pariwar ta riha nhii
@JaswinderSingh-sq2ru
@JaswinderSingh-sq2ru Ай бұрын
ਅੱਜ ਦੇ ਵਲੋਗ ਵਿਚ ਜਿਹੜੀ ਪ੍ਰੀਤੀ ਦੀ ਮਾਸੀ ਦੀ ਕੁੜੀ ਸੀ ਉਹ ਅੱਜ ਕਵਲ ਦੀ classmate ਬਣ ਗਈ 😅😂😂 Plz reply me ..this comment 😂
@BalwinderKaur-ev8ej
@BalwinderKaur-ev8ej Ай бұрын
ਸੰਦੀਪ ਕੰਵਲ ਤਾਂ ਗੁਰੂ ਸਿਖ ਲਗਦਾ ਹੈ ਪਰ ਤੂੰ ਹੱਥ ਵਿਚ ਕੜਾ ਵੀ ਨਹੀਂ ਪਾਇਆ ਹੈ
@AvirozeSingh-nm5je
@AvirozeSingh-nm5je Ай бұрын
Kawal ny pyea va Sandeep jita ty Preeti ny ni pyeaa
@harwinderkaur1452
@harwinderkaur1452 Ай бұрын
Pammo vi all rounder aaa😅😅 eh koi new twist laike augi story ch
@Satinderkaur89
@Satinderkaur89 Ай бұрын
@@harwinderkaur1452 hji
@ravinderkaur9092
@ravinderkaur9092 Ай бұрын
ਜੇੜੀ ਕਸਰ ਵਿਕੀ ਪ੍ਰੀਤ ਨੇ ਛੱਡਣੀ ਹੈ ਓਹੋ ਪੰਮੋ ਪੁਰੀ ਕਰ ਦੇਉਗੀ ਕੰਵਲ ਦੀ ਤੇ ਉਲਟੀ ਗਿਣਤੀ ਸ਼ੁਰੂ ਹੋਗੀ ਹੈ
@Satinderkaur89
@Satinderkaur89 Ай бұрын
@@ravinderkaur9092 shi gl
@AyeshaKhan11-j3u
@AyeshaKhan11-j3u Ай бұрын
Preet and Vicky❤
@rupinderuppal9094
@rupinderuppal9094 Ай бұрын
ਇਹ ਦੀਦੀ ਪਹਿਲਾਂ ਪ੍ਰੀਤੀ ਦੀ ਭੈਣ ਬਣੀ ਸੀ ਮਾਮੇ ਦੀ ਕੁੜੀ ਹੁਣ ਕਵਲ ਵੀਰ ਦੀ ਕਲਾਸਮੇਟ ਬਣ ਗਈ😂😂😂😂😂😂😂😂😂😂
@Lovejass31
@Lovejass31 Ай бұрын
Mn vi eh hi soch rhi c😂😂😂😂
@user-jb9mg4sy6j
@user-jb9mg4sy6j Ай бұрын
@@rupinderuppal9094 mamme di ni massi di
@rupinderuppal9094
@rupinderuppal9094 Ай бұрын
@@user-jb9mg4sy6j ok g sorry 😀😂
@Satinderkaur89
@Satinderkaur89 Ай бұрын
@@rupinderuppal9094 hanji, hanji
@Satinderkaur89
@Satinderkaur89 Ай бұрын
@@rupinderuppal9094 bt that is possible
@deepsaab2021
@deepsaab2021 Ай бұрын
ਵੀਰ ਏ ਮਾਤਾ ਦਾ ਸੱਚੀ ਦਿਮਾਗ ਮੋਟਾ ਜਾਂ ਤੁਸੀਂ ਹੀ ਵਾਰ ਵਾਰ ਮੋਟਾ ਦਿਖਾਉਂਦੇ ਹੋ ਪਾਗ਼ਲ ਇਨਸਾਨ ਵੀ ਸਮਜ਼ ਜਾਊਗਾ ਕਿ ਕੌਣ ਚਲਾਕੀ ਕਰਦਾ ਪਿਆ
@user-sw2tm4fw6u
@user-sw2tm4fw6u Ай бұрын
😂😂😂
@RajwinderKaur-yf4pk
@RajwinderKaur-yf4pk Ай бұрын
ਇਹ ਤਾਂ ਚਲਾਕ ਦਰਾਣੀ ਵਾਲੀ ਸੇਮ ਸਟੋਰੀ ਲੱਗਦੀ ਆ
@deepsaab2021
@deepsaab2021 Ай бұрын
@@RajwinderKaur-yf4pk ਬਿਲਕੁਲ ਸਹੀ ਪਰ end ਏਨਾ ਨੇ ਸਬਰ vlog ਦਾ ਵਧੀਆ ਕੀਤਾ ਸੀ
@user-gg2kx4rt2n
@user-gg2kx4rt2n Ай бұрын
Story bilkul darani Diya chalakiyan Bandi jandi hai ❤
@gurkamalbansal9668
@gurkamalbansal9668 Ай бұрын
ਮਾਤਾ ਠੀਕ ਨਹੀਂ ਕਹਿੰਦੀ ਕਵਲ ਤੂੰ ਆਪਣੀ ਮਰਜ਼ੀ ਕਰੀ ਮਾਤਾ ਦਾ ਕੋਈ ਹਾਲ ਨਹੀਂ
@sumanladad4359
@sumanladad4359 Ай бұрын
This series is awesome. Kawal plz beware of Vicky your mom is gone crazy.
@bikramgill5035
@bikramgill5035 Ай бұрын
ਬਹੁਤ ਵਧੀਆ ਵੀਡੀਓ ਸੱਚੀ, ਕਹਾਣੀ ਹੈ ਕਈਆਂ ਘਰਾਂ ਤੇ ਢੁੱਕਦੀ ਹੈ
@BalwinderKaur-ev8ej
@BalwinderKaur-ev8ej Ай бұрын
ਕੰਵਲ ਰੈਸਟੋਰੈਂਟ ਵਿਚ ਤਾਂ ਐਤਵਾਰ ਨੂੰ ਲੋਕ ਜ਼ਿਆਦਾ ਖਾਣਾ ਖਾਣ ਆਉਂਦੇ ਹੁੰਦੇ ਹਨ ਤੁਸੀਂ ਤਾਂ ਐਤਵਾਰ ਨੂੰ ਛੁੱਟੀ ਦੱਸੀ ਜਾਂਦੇ ਹੋ
@Satinderkaur89
@Satinderkaur89 Ай бұрын
Yes
@surinderkumar326
@surinderkumar326 Ай бұрын
Aapane Sahi Kaha restaurant Mein Kabhi Koi chhutti Nahin Hoti
@rajzoya1412
@rajzoya1412 Ай бұрын
Weekend Te hi aande ne lok jyada
@Maninder_brar
@Maninder_brar Ай бұрын
ਹੁਣ ਕੰਮ ਖਰਾਬ ਕਰਨਗੇ ਵਿੱਕੀ ਤੇ ਪ੍ਰੀਤ ,,,,ਵਧੀਆ ਵੀਡਿਓ ❤
@parmjeet5653
@parmjeet5653 Ай бұрын
ਹਰ ਇਕ ਵੀਡੀਓ ਵਿੱਚ ਵਿਕੀ ਚਲਾਕੀ ਨਾਲ ਮੰਮੀ ਤੋਂ ਕਹਿ ਕੇ ਕੰਮ ਕਰਾ ਲੈਂਦੇ ਆ ਮੰਮੀ ਵੀ ਜਿਆਦਾ ਈ ਮਗਰ ਲਗਦੇ ਆ❤
@Bhavnarajvlogs
@Bhavnarajvlogs Ай бұрын
ਚਲਾਕ ਨੋਹਾਂ ਦੇ ਜਲਦੀ ਮਗਰ ਲੱਗਦੀਆਂ ਸਸਾਂ😂
@groverelectrical1289
@groverelectrical1289 Ай бұрын
Es video ch ena nu eda nahi karna chihida
@GurjotsinghSingh-cg1qx
@GurjotsinghSingh-cg1qx Ай бұрын
ਏ ਤੇ ਪਰੀਤ ਦੀ ਭੈਣ ਏ
@harjinderkaur9514
@harjinderkaur9514 Ай бұрын
Hanji season 1ch
@nehasharmasharma7414
@nehasharmasharma7414 Ай бұрын
Hji aa ki jhol aa clear kro.
@ajitgill6400
@ajitgill6400 Ай бұрын
Ohe gal aaa
@kuldeepsandhu4149
@kuldeepsandhu4149 Ай бұрын
𝐻𝐴𝐽𝐼 𝑆𝐸𝐴𝑆𝑂𝑁 1𝐶𝐻
@GagandeepBhullar-z4m
@GagandeepBhullar-z4m Ай бұрын
Dakhwa vi aplod krdo wait kr rhe bout jyda
@gill89
@gill89 Ай бұрын
ਹੁਣ ਟਾਈਮ ਪਾਸ ਕਰਨ ਲੱਗ ਪਏ ਓ
@Noordhaliwalpunjab
@Noordhaliwalpunjab Ай бұрын
Mainu sbton wdia o story lgi aj tk, ', ਗਲਤੀ,' ਬਹੁਤ ਸੋਹਣੀ ਵੀਡੀਓ ਸੀ ❤
@Satinderkaur89
@Satinderkaur89 Ай бұрын
@@Noordhaliwalpunjab and klank
@Noordhaliwalpunjab
@Noordhaliwalpunjab Ай бұрын
@@Satinderkaur89 hji o v wdia
@ranjitkaur6445
@ranjitkaur6445 Ай бұрын
Preet diwar nal lagg k galla sunn da kamm karno nhi hatdi Ikali galla kri jandi hath mar mar k❤❤
@arshbhangu8274
@arshbhangu8274 Ай бұрын
ਲੋਕ ਸੀਰੀਅਸ ਲੈ ਜਾਂਦੇ ਆ ਨਾਟਕ ਨੂੰ😂
@Satinderkaur89
@Satinderkaur89 Ай бұрын
@@arshbhangu8274 ਗੱਲ ਸੀਰੀਅਸ ਦੀ ਨਹੀਂ ਕੋਈ intrest ਵੀ ਹੋਣਾ chida k nhi
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@baljinderkaur9576
@baljinderkaur9576 Ай бұрын
ਜਦੋਂ ਪ੍ਰੀਤ ਤੇਰੇ ਕੋਲ ਪੈਸੇ ਸੀ ੳਦੋਂ ਤੂੰ ਵੀ ਕਿਸੇ ਨੂੰ ਪੱਲੇ ਨਹੀਂ ਬੰਨਦੀ ਸੀ
@RajwinderKaur-yf4pk
@RajwinderKaur-yf4pk Ай бұрын
ਉਦੋਂ ਤਾਂ ਪੰਮੋ ਸੰਦੀਪ ਦੀ ਭੈਣ ਸੀ ਤੇ ਹੁਣ ਕਮਲ ਦੀ ਕਲਾਸਮੇਟ ਬਣ ਗਈ
@Ranveer-sz8cq
@Ranveer-sz8cq Ай бұрын
God bless you ❤❤❤❤
@gurekamsingh6385
@gurekamsingh6385 Ай бұрын
ਆ ਤੇ ਪ੍ਰੀਤ ਦੀ ਮਾਸੀ ਜੀ ਦੀ ਕੁੜੀ ਆ ਜਿੰਨੇ ਪੈਸੇ ਲਏ ਸੀ ਪ੍ਰੀਤ ਕੋਲੋਂ ਇਹ ਕਿਧਰ ਨੂੰ ਗਈ ਸਟੋਰੀ 🤣
@Jasmeen_k2617
@Jasmeen_k2617 Ай бұрын
Shi kiha tusi 😂😂
@JasvirKaur-u3b
@JasvirKaur-u3b Ай бұрын
God bless you very Very good acting God bless you ❤❤❤❤❤❤❤❤🎉🎉🎉🎉🎉🎉🎉🎉🎉🎉
@user-lg6vr9oj8e
@user-lg6vr9oj8e Ай бұрын
sada punjab❤❤❤
@Nirbhay828
@Nirbhay828 Ай бұрын
God bless you very good acting God bless you ❤❤❤❤❤❤❤❤🎉🎉🎉🎉🎉🎉🎉🎉🎉🎉
@kamaljitbanwait1223
@kamaljitbanwait1223 Ай бұрын
ਸਤਿ ਸ੍ਰੀ ਅਕਾਲ ਜੀ ਸਰਿਆ ਦੀ ਐਕਟੀਗ ਬਹੁਤ ਵਧਿਆ ਆ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ❤❤
@gurkamalbansal9668
@gurkamalbansal9668 Ай бұрын
ਵਿੱਕੀ ਬਹੁਤ ਚਲਾਕ ਹੈ
@tanveerkhaira1463
@tanveerkhaira1463 Ай бұрын
ਵਾਹਿਗੁਰੂ ਜੀ
@winderGill-jd8jl
@winderGill-jd8jl Ай бұрын
ਬਿਊਟੀਫੁੱਲ ਸਟੋਰੀ ❤❤🎉🎉
@ravinderkaur9092
@ravinderkaur9092 Ай бұрын
ਸੋਨੂੰ ਚੰਗਾ ਹੈ ਬਚਾ ਥੋੜੀ ਬਾਹਰ ਰਹੇਗਾ ਨਹੀਂ ਤੇ ਵਿਕੀ ਪ੍ਰੀਤ ਨੇ ਏਸ ਬੱਚੇ ਦਾ ਨਾਸ ਮਾਰ ਦੇਣਾ ਹੈ ਕੰਵਲ ਤੇਰੇ ਨਾਲ਼ੋਂ ਤੇ ਸੋਨੂੰ ਤੇ ਜੀਤਾਂ ਬਹੁਤ ਚੰਗੇ ਰਾਹ ਜਾਣੇ ਹੈ ਕਯੋ ਕੇ ਓਹੋ ਕਿਸੇ ਨਾਲ ਫਾਲਤੂ ਮਤਲਵ ਨਹੀਂ ਰੱਖ ਦੇ ਪ੍ਰੀਤੀ ਤੇ ਕੰਜਰਾਂ ਵਾਗੰ ਨੱਚਦੀ ਹੈ ਹਰ ਵੇਲੇ
@surekhabhargava8625
@surekhabhargava8625 Ай бұрын
ਪ੍ਰੀਤ ਮਾਤਾ ਨੂੰ ਚੁੱਕਣਾ ਦੇ ਰਿਹੈ,ਜਦੋਂ ਵੰਡ ਹੋਈ ਤਾਂ ਆਪਣਾ ਹਿੱਸਾ ਗੁਆ ਲਿਆ ,ਪੱਲੇ ਕੁਝ ਰਿਹਾ ਨਹੀਂ,ਦੂਜਿਆਂ ਦਾ ਝੱਲ ਨਹੀਂ ਹੁੰਦਾ
@user-xq9pw8gu6n
@user-xq9pw8gu6n Ай бұрын
❤❤❤
@ranjitgosal5868
@ranjitgosal5868 Ай бұрын
God-bless.you very god.acting.g❤🎉❤🎉❤
@user-hv9kq7tt7d
@user-hv9kq7tt7d Ай бұрын
ਪ੍ਰੀਤ ਤੇ ਵਿੱਕੀ ਚਲਾਕੀਆਂ ਤੇ ਹਨ
@kulrajgrewal4166
@kulrajgrewal4166 Ай бұрын
Jdo ida de loka kol na ta koi km kar hunda te ni hi paise fir oh ida diya galla krde aa
@RawinderSingh-l7h
@RawinderSingh-l7h Ай бұрын
🎉🎉 very good god bless you and very good acting
@PreetSingh-lm6rt
@PreetSingh-lm6rt Ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਊ
@user-dl4xo8ji8k
@user-dl4xo8ji8k Ай бұрын
❤❤❤❤❤❤❤❤
@user-rz8sx2gy2i
@user-rz8sx2gy2i Ай бұрын
❤❤🎉🎉🎉🎉❤❤
@ranjnasharma2139
@ranjnasharma2139 Ай бұрын
Ih te rishtedaar ne te kanwal hone jande nhi ihna nu
@qaisermasood5376
@qaisermasood5376 Ай бұрын
Ahu ye to preete ki bahn the pamu Jo usy lot j kha gai
@rajzoya1412
@rajzoya1412 Ай бұрын
Eh Lagda bhul ge ne😂
@BXYGAMING768
@BXYGAMING768 Ай бұрын
ਬਹੁਤ ਵਧੀਆ ਵੀਡੀਓ ਵੀਰ ਜੀ😊
@jasmeenkaur-dd5ey
@jasmeenkaur-dd5ey Ай бұрын
Acting ta enddddd aa saria de 🎉🎉🎉🎉🎉...... God bless u to whole family 🙏❤️❤️🎉🎉🎉🎉
@AngrejSingh-mp2tu
@AngrejSingh-mp2tu Ай бұрын
ਪ੍ਰੀਤ ਕੌਰੇ ਜਨਾਨੀ ਨੂੰ ਜਨਾਨੀ ਤੂੰ ਵੀ ਨੀ ਸਮਝਿਆ ਸੀ ਜਦੋਂ ਤੂੰ ਬਿਊਟੀਫੁਲ ਬਣਗੀ ਸੀ
@gursharanjeetkaur5469
@gursharanjeetkaur5469 Ай бұрын
God bless you good acting ❤❤🎉🎉🎉
@piarasingh4059
@piarasingh4059 Ай бұрын
ਇਹ ਤਾਂ ਪ੍ਰਤੀ ਦੀ ਭੈਣ ਸੀ
@reetabhutani7869
@reetabhutani7869 Ай бұрын
Buhat vadiya story 👌👌
@dollysharma1356
@dollysharma1356 Ай бұрын
Sonu vichara sidha ..❤
@user-el4xz3rl9n
@user-el4xz3rl9n Ай бұрын
Bahut Shona MSG God bless you too all team members ❤❤ from Odhssa ❤❤
@kuldipkaurkuldip165
@kuldipkaurkuldip165 Ай бұрын
Bahut vadia story a veer ji
@SmilePreet-nn3ks
@SmilePreet-nn3ks Ай бұрын
Bhut sohna apisode ❤❤❤❤❤❤❤❤
@user-jb9mg4sy6j
@user-jb9mg4sy6j Ай бұрын
Pamo te preet de massi di kudi bni si ese sesssion 1 ch
@user-cu8tl9kj9b
@user-cu8tl9kj9b Ай бұрын
Hnji shi kiha
@jaspreetbal5513
@jaspreetbal5513 Ай бұрын
Shi a
@deepsandhu832
@deepsandhu832 Ай бұрын
Rajwinder te shera v rich dakhaye c 1st part c Car v c ohna kol Parlour aaye c preeti kol Te ghar v aaye c
@ManmohanSingh-hw7gn
@ManmohanSingh-hw7gn Ай бұрын
Hng😂
@user-jb9mg4sy6j
@user-jb9mg4sy6j Ай бұрын
@@deepsandhu832 hnji
@shaminderkaursandhu9747
@shaminderkaursandhu9747 Ай бұрын
Good story gbu all good job all team members ❤❤
@user-ko9dr6sp1w
@user-ko9dr6sp1w Ай бұрын
Drani diya chalakia vich v eh budi pwade de jad c hun is vich v ehi pwade paugi
@RavinderSingh-ir1if
@RavinderSingh-ir1if Ай бұрын
Hanji same
@kiranpreetkaur878
@kiranpreetkaur878 Ай бұрын
Bilkul ji same hogi phir Hera pheri suru ho Jani aa te story v bakwas ho gi aa
@RanveerSingh-uw1fq
@RanveerSingh-uw1fq Ай бұрын
Poori story bakwas hogy. Repeated
@karmankaur3686
@karmankaur3686 Ай бұрын
Hnji ​@@kiranpreetkaur878
@HarpreetKaur-gr5rx
@HarpreetKaur-gr5rx Ай бұрын
Ainniaa chalakia kar k baad vich maffia mang k chutt jande aa.
@surjitkaur1948
@surjitkaur1948 Ай бұрын
Waheguru mehar kare
@user-ml4hg5kq4s
@user-ml4hg5kq4s Ай бұрын
Good job. Ji❤❤🎉🎉
@RavinderKaur-gd7wt
@RavinderKaur-gd7wt Ай бұрын
Wmkji 🙏🙏💯💯
@bhawan777
@bhawan777 Ай бұрын
Pammo ta pehla preeti di sister bani c jine pehla 3 lakh ਰੁਪਏ ਲੈ ਲਏ c hun aaj de episode vich kawal de senior kive ban gaye
@komalsharma8556
@komalsharma8556 Ай бұрын
Hm m v ehi soch rahi c
@ranjeetkaur7407
@ranjeetkaur7407 Ай бұрын
Sahi kiha tuci
@kiratmultani-wj2sx
@kiratmultani-wj2sx Ай бұрын
Hanji yad ni Riya said
@madhuaggarwal6134
@madhuaggarwal6134 Ай бұрын
Priti di sister hi hai change keye kar saktey hai
@Noordhaliwalpunjab
@Noordhaliwalpunjab Ай бұрын
😅😅double role😄
@nilabhullar1807
@nilabhullar1807 Ай бұрын
Y duwara Ve PA do episode as dark Bhut wait kar rahi aa
@manpreetkaur4704
@manpreetkaur4704 Ай бұрын
ਇਹ ਤਾ ਪ੍ਰੀਤ ‌ਦੀ ਭੈਣ ਆ ਜਿਸ ਨੂੰ ਪੈਸੇ ਦਿਤੇ ਸੀ
@manpreetkaur5902
@manpreetkaur5902 Ай бұрын
❤og hrtly vv thanx ji for ur allprecious appreciation ji❤❤❤
@jogajoga8134
@jogajoga8134 Ай бұрын
ਕਵਲ ਵੀਰ ਜੀ ਆਂਟੀ ਜੀ ਦੀਆਂ ਗੱਲਾਂ ਵਿੱਚ ਨਾ ਆਇਓ
@AmanPreetKaur-ms4jc
@AmanPreetKaur-ms4jc Ай бұрын
Tusi bohat soniya videos bna da aa❤❤❤❤❤❤
@user-dn8xu4ti3z
@user-dn8xu4ti3z Ай бұрын
Good 👍😊👍😊👍😊
@AnjuMehta-lv3hx
@AnjuMehta-lv3hx Ай бұрын
Vicky nd preet hemesha chalakyia kernel ne.Innaa dona nu bhi sazza milni chayidi hai.
@MobileyoutubechannelMobileyout
@MobileyoutubechannelMobileyout Ай бұрын
Next episode ❤❤❤
@gidersukh7631
@gidersukh7631 Ай бұрын
ਸਤਿਆਨਾਸ ਕਰ ਦਿਤਾ story ਦਾ ਵਿਕੀ ਨੂੰ ਨਾਲ ਰਲਾ ਕੇ ਕੰਵਲ ਨੀਂ
@Satinderkaur89
@Satinderkaur89 Ай бұрын
@@gidersukh7631 hun te storyies ਬਣਦੀ ਨਹੀਂ ਤੁਹਾਡੇ ਕੋਲ ਕੋਈ ਖਾਸ ਆ ਜਾ ਕੇ ਓਹੀ ਗੱਲਾਂ ਬਾਤਾਂ ਹੁੰਦੀਆਂ same
@Sukhwinderkaur-zi1dw
@Sukhwinderkaur-zi1dw Ай бұрын
❤❤❤👌🏼👌🏼👌🏼👌🏼🙏🏻🙏🏻
@gurpreetsekhon6694
@gurpreetsekhon6694 Ай бұрын
Phla vicky paji Shi C hun oh v Preet de nal rall gye aa Vicky paji nu sago phla vrge ban K rehna chida wa Baki video bhutt vdia aa god bless uu ❤❤❤❤
@sarabjeetkaur9793
@sarabjeetkaur9793 13 күн бұрын
Pammo ਤਾਂ ਪ੍ਰੀਤੀ ਦੇ ਤਾਏ ਦੀ ਕੁੜੀ ਸੀ 😅😅😅
@NarinderSingh-xk2ks
@NarinderSingh-xk2ks Ай бұрын
God bless you all family members
@DavidGharu-tw7oi
@DavidGharu-tw7oi Ай бұрын
Good story ❤❤❤❤❤❤
@GurpreetKaur-1234
@GurpreetKaur-1234 Ай бұрын
ਪ੍ਰੀਤ ਨੇ ਪੱਮੋ ਨੂੰ ਪਛਾਣਿਆ ਨਹੀਂ, ਪੱਮੋ ਪ੍ਰੀਤ ਤੋਂ ਪੈਸੇ ਲੈ ਕੇ ਮੁੱਕਰੀ ਸੀ
@Satinderkaur89
@Satinderkaur89 Ай бұрын
@@GurpreetKaur-1234 yes
@DineshDinesh-nv3bn
@DineshDinesh-nv3bn Ай бұрын
V nyc video god bless u
Мы сделали гигантские сухарики!  #большаяеда
00:44
Whoa
01:00
Justin Flom
Рет қаралды 54 МЛН
Aao tuhanu viah dikhaiea kawal te sandeep da (2)
20:42
Sandeep preet vlogs
Рет қаралды 331 М.
Our New Home Tour 🏡 || #Snappygirls #therott #vlog #hometour
11:20
Bholi Nanan- ਭੋਲੀ ਨਣਾਣ ,Part-1
23:40
Sada Punjab
Рет қаралды 714 М.