SANJU ਲੁੱਕ 'ਚ Pritpal Phagwara | ਵੱਡੇ ਵੱਡਿਆਂ ਦੇ ਭੁਲੇਖੇ ਕੱਢੇਗਾ | Akhar | Interview

  Рет қаралды 852,463

Mitti ਮਿੱਟੀ

Mitti ਮਿੱਟੀ

3 жыл бұрын

SANJU ਲੁੱਕ 'ਚ Pritpal Phagwara | ਵੱਡੇ ਵੱਡਿਆਂ ਦੇ ਭੁਲੇਖੇ ਕੱਢੇਗਾ | Akhar | Interview
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, pritpal phagwara kushti, pritpal phagwara, pritpal phagwara workout, प्रितपाल फगवाड़ा, kushti dangal 2020, pritpal phagwara biography, pritpal phagwara fight, pritpal phagwara best kushti, pritpal phagwara interview, pritpal phagwara new kushti 2020, pritpal phagwara new kushti, bhalwan group, pahalwan pritpal phagwara, pehlwani workout
#SANJU #PritpalPhagwara #DOCTOR #KUSHTI #BhalwanGroup

Пікірлер: 581
@garrysaab687
@garrysaab687 Жыл бұрын
Ravidasiya sher 💪💪guru ravidass meher bhariya hath rakhe🙏🙏
@ramankalsi8569
@ramankalsi8569 Жыл бұрын
Jai Guru Dev Jai Guru Ravidass jii Raman Kalsi From Jammu
@parminderheer8735
@parminderheer8735 Жыл бұрын
ਵੀਰ ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ🙏 All the best bro👌💪
@kaurasingh7911
@kaurasingh7911 3 жыл бұрын
ਪਹਿਲਵਾਨ ਦੇ ਵਿਚਾਰ ਤੇ ਸੋਚ ਬਹੁਤ ਹੀ ਵਧੀਆ ਉੱਚੀ ਤੇ ਸੂਚੀ ਹੈ ਅਕਾਲ ਪੁਰਖ ਇਹ ਨੂੰ ਚੜ੍ਹਦੀ ਕਲਾ ਵਿਚ ਰੱਖੇ .
@madappamadappa6657
@madappamadappa6657 2 жыл бұрын
.
@lalsandhu8142
@lalsandhu8142 3 жыл бұрын
ਵੀਰ ਮੇਰੇ ਫਗਵਾੜਾ ਸ਼ਹਿਰ ਦਾ ਹੋਣਹਾਰ ਇਨਸਾਨ ਹੈ ਰੱਬ ਇਸ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ
@tarsemsingh1116
@tarsemsingh1116 3 жыл бұрын
Wmk ji❤️🙏
@punjabsingh9439
@punjabsingh9439 Жыл бұрын
@@tarsemsingh1116 and I have to 🙏🙏🙏🙏🥇🥇🥇🥇🥇🤣🙏🙏👍👍👍👍🙏🙏🌍👍🥇🥇🙏👍👍🙏🌍🌾🥇
@joginderpaltoora5513
@joginderpaltoora5513 3 жыл бұрын
ਬਹੁਤ ਵਧੀਆ ਸੋਚ ਪ੍ਰਿਤਪਾਲ ਫਗਵਾੜਾ ਜੀ ਸੱਤ ਗੁਰੂ ਰਵੀਦਾਸ ਮਹਾਰਾਜ ਜੀ ਚੜਦੀ ਕਲਾ ਰੱਖੇ ਅਸੀਂ ਜਿੱਤਾਂਗੇ ਜਰੂਰ ਜਾਰੀ ਜੱਗ ਰੱਖਿਓ ਹੌਸਲੇ ਬੁਲੰਦ ਜੀ ਓ
@jassarandhawa6921
@jassarandhawa6921 3 жыл бұрын
ਉਮਰ ਦੇ ਹਿਸਾਬ ਨਾਲ ਬਹੁਤ ਚੰਗਾ ਪਹਿਲਵਾਨ ਪ੍ਰਿਤਪਾਲ ਫਗਵਾੜਾ
@Sonu-oo2ec
@Sonu-oo2ec Жыл бұрын
Mn fan a Bhai Tera yr 🥰😍
@jastinderpalsingh4436
@jastinderpalsingh4436 3 жыл бұрын
ਸ਼ਾਬਾਸ਼ ਤੇਰੇ ਜਵਾਨਾਂ ਚੰਗੇ ਪਾਸੇ ਲੱਗਾਂ ਤੂੰ ਭਲਵਾਨੀ ਇਕ ਬੰਦਗੀ ਹੁੰਦੀ ਆ ਕਦੇ ਵੀ ਤਾਕਤ ਦਾ ਮਾਣ ਨਾਂ ਕਰੀਂ ਰੱਬ ਤੋਂ ਹਮੇਸ਼ਾ ਡਰਕੇ ਰਹੀਂ
@Deollivetv
@Deollivetv 3 жыл бұрын
ਬਹੁਤ ਵਧਿਆ ਕਰਨ ਵੀਰੇ ਵਾਹਿਗੁਰੂ ਹੋਰ ਤਰੱਕੀ ਦੇਵੇ
@gangboy2380
@gangboy2380 Жыл бұрын
ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਪਹਿਲਵਾਨ ਹੋ ਤੁਸੀਂ ਤੇ ਜਸਾ ਪਟੀ ਸਾਡੇ ਪੰਜਾਬ ਦੀ ਸ਼ਾਨ ਹੋ ਮੈਂ ਤੁਹਾਡਾ ਤੇ ਸਿਕੰਦਰ ਸ਼ੇਖ਼ ਦਾ ਮੇਚ ਦੇਖੀ ਆ ਬਹੁਤ ਵਧੀਆ ਮੈਚ ਸੀ
@sandhujatt3553
@sandhujatt3553 3 жыл бұрын
ਵਾਹਿਗੁਰੂ ਮਿਹਰ ਕਰੀਂ ਵੀਰ ਤੇ ਤਰੱਕੀ ਬਖਸ਼ੇ ਪਰਮਾਤਮਾ
@latestvideos6192
@latestvideos6192 3 жыл бұрын
ਏਨੀ ਛੋਟੀ ੳੁਮਰ ਤੇ ਏਨੀ ਸੋਬਰ ਸੋਚ ਅੈ ,,ਧਰਤੀ ਨਾਲ ਜੁੜਿਅਾ ੲਿਨਸਾਨ ,, ਫੁਕਰਪੁਣਾ ਬਿਲਕੁਲ ਨਹੀ , ,, ਸੱਚਾ ਬੰਦਾ ਕੋੲੀ ਵਲ ਛਲ ਨਹੀ ,, God bless U
@harmanpreetsingh10
@harmanpreetsingh10 3 жыл бұрын
kdo da janam aa es munde da???
@sanjujatt8913
@sanjujatt8913 3 жыл бұрын
@@harmanpreetsingh10 12 12 1998
@babbusaini9422
@babbusaini9422 2 жыл бұрын
Piche aanka fukarpuna he aa Te sat lagan da darama karna
@happyjordan4397
@happyjordan4397 6 ай бұрын
Nice pritpal bro chardi kla vich rabb rakhe
@mannnandgarhia9858
@mannnandgarhia9858 3 жыл бұрын
ਬਹੁਤ ਵਧੀਆ ਵੀ ਰ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੇ ਤਰੱਕੀਆਂ ਬਖਸ਼ੇ ਪਰ ਨਸ਼ੇ ਤੋਂ ਬਚਾ ਕੇ ਰੱਖੇ
@punjabivloggerritikasharmareal
@punjabivloggerritikasharmareal 3 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਤੁਸਾਂ ਤਾਂ ਫਿਰ ਮੇਰੇ ਸੁਸਰਾਲ ਤੋਂ ਫਗਵਾੜਾ ਮੇਰੀ ਸੁਸਰਾਲ ਹੈ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਸ਼ਹਿਰ ਦੀਆਂ ਵਧੀਆ ਵਧੀਆ ਗੱਲਾ ਸੁਣਨ ਨੂੰ ਮਿਲਦੀਆਂ ਹਨ ਬਹੁਤ ਵਧੀਆ ਸੋਚ ਹੈ ਤੁਹਾਡੀ ਪਰਮਾਤਮਾ ਤੁਹਾਨੂੰ ਹੋਰ ਜ਼ਿਆਦਾ ਤਰੱਕੀ ਦੇਵੇ 🙏🏻🙏🏻
@punjabivloggerritikasharmareal
@punjabivloggerritikasharmareal 3 жыл бұрын
ਜਦੋਂ ਕੋਈ ਇਨਸਾਨ ਤਰੱਕੀ ਕਰਦਾ ਹੈ ਉਸ ਤੋਂ ਸੜਦੇ ਆ ਲੋਕ ਤੁਸੀਂ ਬਸ ਆਪਣਾ ਕੰਮ ਕਰਦੇ ਰਹੋ ਵਿਹਲੇ ਲੋਕਾਂ ਦਾ ਦੂਸਰੇ ਦੀਆਂ ਬੁਰਾਈਆਂ ਕਰਨਾ
@SandeepSingh-td5tr
@SandeepSingh-td5tr 2 жыл бұрын
ਤੁਹਾਡੀ ਸੋਚ ਬਹੁਤ ਵਧੀਆ ਹੈ ਜੀ
@narinderkalahar5900
@narinderkalahar5900 Жыл бұрын
sasural simar ka 😅
@RanjeetSingh-up3je
@RanjeetSingh-up3je 2 жыл бұрын
ਬਹੁਤ ਹੀ ਵਧੀਆ,, ਵੀਰ ਜੀ,, ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰੱਖਣ,, ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਹਨ,, ਬੰਦੇ ਨੂੰ ਆਪਣੀ ਸੋਚ ਚੰਗੀ ਹੋਣੀ ਚਾਹੀਦੀ ਹੈ,, ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ੇ ਸੱਚੇ ਪਾਤਸ਼ਾਹ ਜੀ
@jagtarsingh-df4ly
@jagtarsingh-df4ly 3 жыл бұрын
ਬਹੁਤ ਵਧੀਆ ਪਹਿਲਵਾਨ ਵਾ ਪਿ੍ਰਤਪਾਲ ਅਾਉਣ ਵਾਲੇ ਸਮਾਂ ਦਾ ਵੱਡਾ ਮੱਲ ਦੁਆਬੇ ਦਾ ਮਾਨ
@lovekabaddikabaddi6596
@lovekabaddikabaddi6596 2 жыл бұрын
Baut Vadia Plwn ji Punjab di shaan pritpal phgwara love u plwn Ji
@krishansingh786
@krishansingh786 2 жыл бұрын
ਬਹੁਤ ਹੀ ਵਧੀਆ ਵਿਚਾਰ ਰੱਖੇ
@harwinderkandola2003
@harwinderkandola2003 2 жыл бұрын
ਵਾਹਿਗੁਰੂ ਵੀਰ ਦੀਂ ਚੜ੍ਹਦੀਕਲਾ ਰੱਖਿਨ
@DavinderSingh-tp9qd
@DavinderSingh-tp9qd 2 жыл бұрын
Love you pritpal ji 😍😍😘😘😘🥰🥰 best phelwan ji 😍😘 cute
@sumanarora5207
@sumanarora5207 3 жыл бұрын
Nice to hear something good from phawara. Matrabhumi ko naman.
@rajwindersingh5701
@rajwindersingh5701 3 жыл бұрын
waheguru ji kirpa rakhe pritpal veere te kio ki veere de sehat de nal nal soch v bhut sohni a waheguru ji din ba din taraki bakhshan
@amnindermangat4350
@amnindermangat4350 3 жыл бұрын
ਮਿਹਨਤ ਦਾ ਫਲ ਜਰੂਰ ਮਿਲ ਦਾ ਹੈ
@k3lray841
@k3lray841 3 жыл бұрын
God bless & love pehlwaan ji
@karamsingh5360
@karamsingh5360 2 жыл бұрын
Vah ji rooh khush ho gye jeounda reh yodhia God bless🙏🙏🙏 you👍👍👍
@jatindersinghsingh3586
@jatindersinghsingh3586 3 жыл бұрын
ਬੀਰ ਰੱਬ ਤੈਨੂੰ ਚੜਦੀ ਕਲਾ ਞਿਚ ਰੱਖੇ ਕੱਤੇ ਭੋਕਦੇ ਨੇਹ ਭੋਕਣ ਦੋਹ ਪਰਵਾਹ ਨਾਹ ਕਰੋ
@bahadursingh5896
@bahadursingh5896 10 ай бұрын
ਅੱਜ ਇੱਕ ਨੰਬਰ ਦਾ ਮੱਲ ਆ ਪਿਰਤਪਾਲ ਕਿੰਨੀ ਵਧੀਆ ਸੋਚ 30ਪਰਸੈਂਟ ਗਰੀਬਾ ਨੂੰ ਦਾਨ ਕਰ ਦੇਣਾ ਜਿੰਦਾਬਾਦ
@hzoner8785
@hzoner8785 3 жыл бұрын
Pritpal phgwara att da pahelwan My favorite pehlwan
@goldysandhu9962
@goldysandhu9962 Жыл бұрын
ਯਾਰ ਬਹੁਤ ਵਧੀਆ ਪਲੇਅਰ ਹੈ ਪ੍ਰਿਤਪਾਲ , ਸੋਹਣਾ ਬਹੁਤ ਲੱਗ ਰਿਹਾ ਵੀਰ ਸਿਰਾ ਗੱਲਬਾਤ ਲੱਗ ਰਹਿ ਏ ਬਾਈ ਦੀ
@kuldeepkumar-zy3cl
@kuldeepkumar-zy3cl 2 жыл бұрын
Taraki bakshe parmatma mere veer nu
@simransharma2579
@simransharma2579 3 жыл бұрын
Siraa pritpal bai love you 💪💪
@Aulakh_Arsh
@Aulakh_Arsh 3 жыл бұрын
WAHEGURU JI 🙏 🇦🇺 ☺️ ☺️ ☺️ ☺️
@dharamsk1453
@dharamsk1453 2 жыл бұрын
Pritpal punjab da baber sher hai keep it up puttar.... waheguru chadi kala ch rakhee
@wasimsheikh5090
@wasimsheikh5090 2 жыл бұрын
Sirf Punjab Da ni pritpal india da b aor pure world da sher ae
@dheeraj2634
@dheeraj2634 3 жыл бұрын
Veer nu full sport a or thuade father sahib nu salute a
@vinodgaught439
@vinodgaught439 2 жыл бұрын
Pritpal veer rooh khush hogi tuhadi interview dekh k you are great personality
@AvtarSingh-sr9gq
@AvtarSingh-sr9gq 2 жыл бұрын
ਜੀਉਂਦਾ ਰਹਿ ਰੱਬ ਵਧੀ ਉਮਰ ਕਰੇ
@sharmapunit2222
@sharmapunit2222 3 жыл бұрын
Pritpal Shaan a sade phagware di bohut wadia pehlwan god bless you 🙏🙏💪
@yashpal4107
@yashpal4107 3 жыл бұрын
Your great brother pritpal ji.toudia kushtia maza he bouht aunda hay.
@kalakang5755
@kalakang5755 2 жыл бұрын
Waheguru ji mehr rako
@parmjitsingh6873
@parmjitsingh6873 2 ай бұрын
🙏❤ jai guru dev ji bhan guru dev ❤🙏
@narinderthakur5006
@narinderthakur5006 3 жыл бұрын
Bahut vadiya wrestler a Punjab da ......rab mehar kare hamesha g
@kalakang5755
@kalakang5755 2 жыл бұрын
Waheguru ji mehr rako sade bir sanu tere te man ha
@jaspalmavi9323
@jaspalmavi9323 2 жыл бұрын
Pritpal is progressing day by day . He will shine more and more.He has started aggressive role in starting itself.That is appreciable.
@JaspreetSingh-px4yc
@JaspreetSingh-px4yc 3 жыл бұрын
Rab veere nu hmesha chardikla ch rakhe 🙏
@ramjeetsinghravidasia683
@ramjeetsinghravidasia683 3 жыл бұрын
Jai guru Dev ji
@prabhjitsingh6689
@prabhjitsingh6689 11 ай бұрын
Waheguru mhear krye g good pjanb de aan te shan
@ParamjitSingh-gc5xu
@ParamjitSingh-gc5xu 3 жыл бұрын
Love you veer ji King punjabi
@vinodgaught439
@vinodgaught439 2 жыл бұрын
Waheguru saade veer nu chardikala bakhse
@happysidhu5946
@happysidhu5946 Жыл бұрын
Waheguru mehar kre
@FaraattaTv
@FaraattaTv 3 жыл бұрын
Wahaguru fit rakhe bhalwan nu , tandrust raha , wahaguru mehar rakhe bai te ♥
@singhsabbrothar6711
@singhsabbrothar6711 3 жыл бұрын
ਬੱਸ ਠੀਕ ਆ ਆਪਾ ਨਜ਼ਾਰੇ ਲੈ ਰਹੇ ਆ ਬਹੁਤ ਵਧੀਆ ਭਲਵਾਨਾ ਜੱਸੇ ਨਾਲ ਕੁਸ਼ਤੀ ਵੇਖਣੀ ਆ ਤੇਰੀ
@narinderwaraich5243
@narinderwaraich5243 3 жыл бұрын
Paji jassa jassa e aw
@vshhshshs9765
@vshhshshs9765 3 жыл бұрын
Jitya jassa is to
@rohitmadhar7676
@rohitmadhar7676 3 жыл бұрын
Jassa points nall jitteya jehda rule hunda oh shoulder lgauna hunda aa aapa othe hi c roopowal pritpaal ne att krwati c points wala kamm galt c bakki jassa b ghat ni par othe jasse da no lag jana c
@lovedeepuppal2234
@lovedeepuppal2234 3 жыл бұрын
Jassa end te vir te wmk ji
@nitishsamotra6333
@nitishsamotra6333 11 ай бұрын
Ustad jiii❤❤❤❤
@HarpalSingh-zx1gv
@HarpalSingh-zx1gv 3 жыл бұрын
Bht vadia a soch munde di salute aa veer nu.
@gurjindersidhu8837
@gurjindersidhu8837 Жыл бұрын
ਝੋਟਾ ❤
@ManojKumar-cy1es
@ManojKumar-cy1es Жыл бұрын
Bahut vdiya par Dil da saf aa prmatma pra nu lmi umar bkshe👏
@sushilkumar-tk2vg
@sushilkumar-tk2vg 2 жыл бұрын
Good prithpal very good god bless you
@reenarahul8027
@reenarahul8027 3 жыл бұрын
God bless you grow up 🥰🥰🥰🌹
@suryawanshirajput6815
@suryawanshirajput6815 2 жыл бұрын
Eh reporter veer boht vadhia interview karda bde saf suthre trike de swal jwab hunde
@Entertainment-bd3qx
@Entertainment-bd3qx Жыл бұрын
Right veer bhut vadia soch a tuhadi
@rafihusain9532
@rafihusain9532 Жыл бұрын
Sira.bahi
@mohdshabir3639
@mohdshabir3639 2 жыл бұрын
God bless you brother
@harjeetsingh9296
@harjeetsingh9296 2 жыл бұрын
Good ji God bless you
@dilpreet9794
@dilpreet9794 3 жыл бұрын
God bless u bro
@harmanmann1315
@harmanmann1315 Жыл бұрын
Bhut wadiya person bai
@rakeshmahajan2898
@rakeshmahajan2898 3 жыл бұрын
Parmatma tuhanu hamesha khush rakhe
@GaganDeep-em8es
@GaganDeep-em8es 3 жыл бұрын
Waheguru charde kalla vich rakha good
@rameshkumar-wf1sb
@rameshkumar-wf1sb 3 жыл бұрын
Good bless you veera
@jatt610
@jatt610 3 жыл бұрын
PHAGWARE DI SHAAN , SADA PRITPAL PAALWAAN 💪💪💪🏋️🌾🤼‍♂️
@HarpalSingh-zx1gv
@HarpalSingh-zx1gv 3 жыл бұрын
Nice bro God bless you.
@parmjitsingh6873
@parmjitsingh6873 2 ай бұрын
Love you ❤ good bless you ❤🙏
@Akelabilkul
@Akelabilkul 2 жыл бұрын
Veer ji 🙏 💪 bhut vadiya
@labbhathandewalia3205
@labbhathandewalia3205 2 жыл бұрын
Waheguru Mahar kre vr tai
@ajju.ajjubasse7025
@ajju.ajjubasse7025 Жыл бұрын
Nice ha ustaad ji 👑👑👑. King. 👑👑👑👑👑👑👑👑👑👑👑👑
@thedarzi5423
@thedarzi5423 3 жыл бұрын
god bless u best of luck
@sanjujatt8913
@sanjujatt8913 3 жыл бұрын
Verra apna❤️
@shammahey4326
@shammahey4326 2 жыл бұрын
Vvvvvvv good 22 g.
@satnamsandhu6700
@satnamsandhu6700 3 жыл бұрын
ਸਹੀ ਕਿਹਾ ਵੀਰ ਨੇ
@luckyjagera6287
@luckyjagera6287 2 жыл бұрын
Whaguru ji 🙏🏼🙏🏼
@vicb6033
@vicb6033 2 жыл бұрын
God bless you
@chamkaurbatth9521
@chamkaurbatth9521 Жыл бұрын
Good palvan ji
@simarmalah6073
@simarmalah6073 2 жыл бұрын
God bless you bro
@ekambirsandhu1146
@ekambirsandhu1146 3 жыл бұрын
Veer apna
@sonugujjar5744
@sonugujjar5744 2 жыл бұрын
God bless you Verr g 👌 💪
@kamalji1021
@kamalji1021 3 жыл бұрын
Waah good plwan ji
@malaksingh4933
@malaksingh4933 3 жыл бұрын
love u jatta
@hp12waledrievermehakma86
@hp12waledrievermehakma86 2 жыл бұрын
God bless you brouther
@jaspreetbrardabwali
@jaspreetbrardabwali 2 жыл бұрын
very nice bro god bless u
@AvtarSingh-sr9gq
@AvtarSingh-sr9gq 2 жыл бұрын
ਮੰਨਦੇ ਅਾ ਕੇ ਤੂੰ ਅੱਜ ਦਾ ਸਟਾਰ ਅਾ ਪਰ ਪੁੱਤਰਾ ਭੁਲੇਖੇ ਕੱਢਣ ਵਾਲੇ ਹੋਰ ਵੀ ਮਾਵਾਂ ਨੇ ਪੁੱਤ ਜੰਮੇ ਨੇ ਬੱਸ ਹੰਕਾਰ ਨਾਂ ਕਰੀਂ
@vlogwithmehak2724
@vlogwithmehak2724 3 жыл бұрын
rab raaji rakhe sade veer nu🙏
@vijayshooter2175
@vijayshooter2175 2 жыл бұрын
Nice bro
@malaysiapunjabisingh
@malaysiapunjabisingh 3 жыл бұрын
ਭਲਵਾਨਾ ਦਬ ਮਿਹਨਤ ਕਰ ਫਲ ਜਰੂਰ ਮਿਲੂ ਗਾ
@devvirdi6698
@devvirdi6698 2 жыл бұрын
Mery kom da heera prithpal pahwara
@omisingh1551
@omisingh1551 3 жыл бұрын
Prmatma shukh rakhe pritpal nu
@Paramjeetnursery
@Paramjeetnursery Жыл бұрын
Good veer g
@rupindersalana6025
@rupindersalana6025 3 жыл бұрын
I love u pritpal vire
@KamaljitSingh-go6ir
@KamaljitSingh-go6ir 3 жыл бұрын
Great pahelwan best of luck
@bhupindersinghbhupinder8674
@bhupindersinghbhupinder8674 3 жыл бұрын
Wahe guru long age kare putt nu
@ankushverma5046
@ankushverma5046 3 жыл бұрын
bahut vdia 22 baba ji chardi kla ch rakhn
@varinderparasher2421
@varinderparasher2421 Жыл бұрын
Hero number 1
@PrinceSingh-ox5ne
@PrinceSingh-ox5ne 3 жыл бұрын
Love you veer
DES PUADH : Jassa Patti l Manjit Singh Rajpura l B Social
46:13
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 35 МЛН