Пікірлер
@sukhjindersingh1675
@sukhjindersingh1675 2 минут бұрын
ਉਹ ਭਾਈ ਬੰਦਾ ਕਦੇ ਰੱਬ ਨਹੀ ਹੁੰਦਾ
@ekamcheema7113
@ekamcheema7113 18 минут бұрын
Satnam waheguru ji
@SandeepSingh-ot3qp
@SandeepSingh-ot3qp 21 минут бұрын
Satnam waheguru Ji
@jiwansinghazrot7567
@jiwansinghazrot7567 23 минут бұрын
Matlab Rabb de shareek Ban ke Rahe . ( Rabb vich Abhed nahi hoe?????)
@jindpreetsandhu6163
@jindpreetsandhu6163 37 минут бұрын
Asi v darshan kare ny waheguru ji
@sukhmanpreetsingh-ms6xj
@sukhmanpreetsingh-ms6xj 42 минут бұрын
🙏🙏🙏🙏💕💕
@darshankaur7662
@darshankaur7662 44 минут бұрын
Dhan baba hansali Wale and dhan baba ji ganduya Wale mahapursho.waheguru ji
@NarenderSingh-tw6rd
@NarenderSingh-tw6rd 51 минут бұрын
Kady guru granth sahib da vee nam lai lia karo bus babia dee mashhury karday rahinday sanu guru nal joria hai tusy babia nal jory janday ho babay guru ghar day master nay master kolo siksa lai kay khud master banna chahida hai na kay sift kar kay kmai kar kay ona vangu bano
@sgillvlogsinghsatnam7771
@sgillvlogsinghsatnam7771 56 минут бұрын
ਵਾਹਿਗੁਰੂ ji ਧੰਨ ਬਾਬਾ ਹੰਸਾਲੀ ਸਾਹਿਬ ਵਾਲੇ ਧੰਨ ਬਾਬਾ ਗੰਢੂਆਂ ਸਾਹਿਬ ਵਾਲੇ ਧੰਨ ਉਹਨਾਂ ਦੇ ਸੇਵਕ 🙏🏻🙏🏻🙏🏻
@amarjitkaur5259
@amarjitkaur5259 Сағат бұрын
Baba ji varge mahapurusha de lod kaljug de time vich bhut aa
@RajwinderKaur-el3qd
@RajwinderKaur-el3qd Сағат бұрын
Waheguru ji waheguru ji kirpa karo ji 🙏
@GurpreetSingh-sf1br
@GurpreetSingh-sf1br Сағат бұрын
@baldevsingh2464
@baldevsingh2464 Сағат бұрын
ਵਾਹਿਗੁਰੂ ਜੀ 🙏🙏🙏
@DalbirSingh-oh4kd
@DalbirSingh-oh4kd Сағат бұрын
ਮਹਾਂਪੁਰਖਾਂ ਦਾ ਨਾਮ ਸੁਣਦੇ ਸਾਰ ਹੀ ਸਰੀਰ ਵਿੱਚ ਇਕ ਅਗੰਮੀ ਝਰਨਾਹਟ ਦੀਆਂ ਤਰੰਗਾਂ ਛੇੜਦੀ, ਬਾਬਾ ਜੀ ਦੇ ਸਰੂਪ ਵਿੱਚ ਵਿਚਰੀ, ਇਸ ਰੂਹਾਨੀਅਤ ਦੇ ਮੁਜੱਸਮਾ ਰੂਹ ਨਾਲ ਗੁਜ਼ਰੇ ਦਿਨਾਂ ਦੀ ਯਾਦ ਤਾਜ਼ਾ ਹੋ ਉੱਠੀ।ਇਹ ਪਵਿੱਤਰ ਆਤਮਾ ਦੀ, *ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਸ ਸਦਾ ਸੁਖ ਹੋਵਹਿ ਦਿਨ ਰਾਤੀ* ਦੇ ਰੂਪ ਵਿੱਚ ਯਾਦ ਆਉਂਦੀ ਹੈ।ਇਹ ਵੀ ਸੱਚ ਹੈ ਕਿ ਜਿਹੜੇ ਵੀ ਪਰਵਾਰ ਨੇ ਮਹਾਂਪੁਰਖਾਂ ਦੀ ਨਿਗੀ ਗੋਦ ਦਾ ਅਨੰਦ ਮਾਨਣ ਦਾ ਸੁਭਾਗ ਪ੍ਰਾਪਤ ਕੀਤਾ,ਬਾਬਾ ਜੀ ਨਾਲ ਸਬੰਧਤ ਇਹ ਸਾਖੀਆਂ ਸੁਣ ਕੇ , ਮਨ ਅਗੰਮੀ ਵੈਰਾਗ ਨਾਲ ਭਰ ਹੀ ਜਾਂਦਾ ਹੈ। ਕੋਈ ਸੱਕ ਨਹੀਂ , ਧੰਨਾਂ ਪਰਵਾਰ ਦੀ ਸੰਗਤ ਰਾਹੀਂ , ਬਹੁਤ ਰੂਹਾਂ ਨੂੰ ਬਾਬਾ ਜੀ ਦੇ ਲੜ ਲੱਗਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਦੀ ਇਸ ਪਰਵਾਰ ਤੇ ਬਹੁਤ ਕਿਰਪਾ ਸੀ ਤੇ ਅੱਜ ਵੀ ਹੈ।ਧੰਨਾ ਜੀ ਰਾਹੀਂ ,ਬਾਬਾ ਜੀ ਦੀਆਂ ਇਹ ਸਾਖੀਆਂ ਸੁਣ ਕੇ ,ਇਕ ਵਾਰ ਫਿਰ ਉਸ ਅਗੰਮੀ ਰੂਹ ਦਾ ਪਿਆਰ ਮਹਿਸੂਸ ਕਰਦਿਆਂ, ਮਨ ਵੈਰਾਗ ਨਾਲ ਲਿਬਰੇਜ, ਹੋ ਗਿਆ। ਧੰਨਵਾਦ ਧੰਨਾਂ ਜੀ।
@ArshdeepKaur-t2n
@ArshdeepKaur-t2n Сағат бұрын
Dhan dhan baba Ajit Singh Ji
@CharanBilling
@CharanBilling Сағат бұрын
Dhan Maharaj ji nu Malakai haa❤
@kamalkaur2036
@kamalkaur2036 Сағат бұрын
App ji dhan dhan naman babaji. Tuci mahapurkhan darshan pai.dhan dhan waheguru ji.
@parmjeetjaswal4102
@parmjeetjaswal4102 Сағат бұрын
100% gapp
@ramanpannu4785
@ramanpannu4785 Сағат бұрын
Waheguru Ji 🙏❤️🌹🙏
@user-bu8oq4up8d
@user-bu8oq4up8d Сағат бұрын
ਮੈਂ ਵੀ ਬਹੁਤ ਭਗਵਾਨ ਦੇ ਦਰਸਨ ਪੂਰਨ ਬ੍ਰਹਮ ਗਿਆਨੀਆਂ ਦੇ ਰੂਪ ਚੋ ਦੀ ਕੀਤੇ ,,, ਪਰ ਮੇਰੇ ਖੋਟੇ ਕਰਮਾਂ ਨੇ ਮੈਨੂੰ ਅਗੇ ਨੀ ਨਿਕਲਣ ਦਿੱਤਾ,,,, l felt it always 🙏🌹
@ADVManmohanSingh
@ADVManmohanSingh Сағат бұрын
According to law of averages out of 100 blessings given to visitors 50 will come to be true, and 50 will be false. Read comments herein. You will find a lady's child despite so- called blessing died.
@sukhjeetsingh2723
@sukhjeetsingh2723 Сағат бұрын
Eh ke gal koi ke santa da nam na lao, fir Appa guru sahiba da keu lende nam? Duja Appa rab ja satguru ji sargun roop whic nehi dekhe fir Appa kise be sant da rab ja guru sahib nal kive comparison kar sakde, Sab santa da satkar karo par rab na banao. Tat gurmat ta Chalo rehit rakho.
@harkeshkaur8546
@harkeshkaur8546 Сағат бұрын
❤waheguru ji
@DBinterior13
@DBinterior13 2 сағат бұрын
🙏🙏🙏🙏
@KulwantSingh-gg5qe
@KulwantSingh-gg5qe 2 сағат бұрын
ਪੰਜਾਬ ਵਿੱਚ ਇਹਨਾਂ ਬਾਬਿਆਂ ਨੇ ਲੋਕਾਂ ਨੂੰ ਬੇਵਕੂਫ ਬਣਾ ਰੱਖਿਆ ਹੈ ਡੇਰਿਆਂ ਤੇ ਜਾਣਾ ਬੰਦ ਕਰੋ ਮਾਨਸਿਕ ਰੋਗੀ ਨਾ ਬਣੋ ਇਹਨਾਂ ਤੋਂ ਡਰੋਂ ਨਹੀਂ ਸਵਾਲ ਕਰੋ ਜਿਹੜਾ ਘਰ ਦੇ ਕੰਮ ਦਾ ਨਹੀਂ ਹੁੰਦਾ ਉਹ ਪਖੰਡੀ ਸਾਧ ਬਣ ਜਾਂਦਾ ਹੈ
@doctor1756
@doctor1756 2 сағат бұрын
Hansali wale mahapurkhan ne ik vaar mehr di nigah mar ke mera jiwan badal dita..Dhanwad g mahapurkhan de pyareyaan de bachan sunayon layi.. Dhan han Dhanna g🙏🙏🙏🙏
@GarrySidhu-cc4mx
@GarrySidhu-cc4mx 2 сағат бұрын
ਧੰਨ ਧੰਨ ਹੰਸਲੀ ਵਾਲੇ ਮਹਾਂਪੁਰਸ਼ ਜੀ🙏🙏🙏
@khullarfamily3478
@khullarfamily3478 2 сағат бұрын
ਅੰਕਲ ਜੀ ਚੌਰਾਸੀ ਟਾਕੇ ਮਤਲਬ ਚੌਰਾਸੀ ਕੱਟ ਗੲੇ😢
@MandeepSingh-ih2gj
@MandeepSingh-ih2gj 2 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਕਿਰਤ ਕਰੋ ਵੰਡ ਛਕੋ ❤❤
@jawanda362
@jawanda362 2 сағат бұрын
ਸਾਧੂ ਦੀ ਮਹਿਮਾ ਵੇਦ ਵੀ ਨਾ ਜਾਣਦੇ😊
@sukhvinderkaur555
@sukhvinderkaur555 2 сағат бұрын
Waheguru ji
@karanvirdhillon3115
@karanvirdhillon3115 2 сағат бұрын
ਕੀ ਹੁਣ ਵੀ ਕੋਈ ਦਰਸ਼ਨ ਕਰਨਾ ਚਾਹੁੰਦਾ ਹੈ ਬ੍ਰਹਮਗਿਆਨੀ ਮਹਾਂਪੁਰਖਾਂ ਦੇ?? ਹੁਣ ਵੀ ਹੈਗਾ 😊😊❤❤
@hansaliwalapreet812
@hansaliwalapreet812 3 сағат бұрын
Miss you ❤lots ❤️ to my ccccuuute God Father Hansali Sahib ji 🙏 ❤and legend bro Subhdeep Sidhu moosewala ❤❤❤
@hansaliwalapreet812
@hansaliwalapreet812 3 сағат бұрын
❤❤❤❤❤❤❤Dhan2 Guru mharaj Hansali Sahib ji 🙏 ❤❤❤
@hansaliwalapreet812
@hansaliwalapreet812 3 сағат бұрын
WAHEGURU ji 🙏 WAHEGURU ji 🙏
@ManjinderKaur-iv9tw
@ManjinderKaur-iv9tw 3 сағат бұрын
Dhan dhan baba Ajit singh hansali wale ♥️ Waheguru ji❤
@jagtarchattha3494
@jagtarchattha3494 3 сағат бұрын
Waheguru ji Waheguru ji 🎉
@rajinderraj-wz3un
@rajinderraj-wz3un 3 сағат бұрын
❤❤❤❤
@gurdevsinghaulakh7810
@gurdevsinghaulakh7810 3 сағат бұрын
❤🌷🙏🌷❤️
@inderjitkaur2024
@inderjitkaur2024 3 сағат бұрын
Dhàn baba Hanali valeya d charna vich koti kot var banda Waheguru ji waheguru ji waheguru ji waheguru ji waheguru ji waheguru ji 🌹🌹🙏🙏🌹🌹🙏🙏🌹🌹🙏🙏🙏🙏🙏🙏🌹🙏💐🙏🌹🌹🌹
@ParamjeetSingh-zf1xs
@ParamjeetSingh-zf1xs 3 сағат бұрын
Waheguru Ji
@user-vy8io2mc5d
@user-vy8io2mc5d 3 сағат бұрын
Biba nehal Kaur ji bharmgyani mahapurush - Sant Baba ji hansali wale bhut satcar kr dy c khande c rub a gya a ,hansli shiab biba nehal Kaur ji bharmgyani da sarop lagya hoya a - sewewala shiab fridkot wale 🎉🙏
@Kulbir-yw6nl
@Kulbir-yw6nl 3 сағат бұрын
Waheguru 🎉
@KulwinderKaur-qv2mi
@KulwinderKaur-qv2mi 4 сағат бұрын
Waheguru ji 🙏
@arwindersinghaujla7218
@arwindersinghaujla7218 4 сағат бұрын
Waheguru ji
@Aditya_pal20
@Aditya_pal20 4 сағат бұрын
Waheguru ji 😊
@tarlochansingh5310
@tarlochansingh5310 4 сағат бұрын
ਐਨਾ ਈ ਰੱਬ ਨਾਲ ਯਰਾਨਾ ਸੀ ਤਾਂ ਪੰਜਾਬ ਦੀ ਜਵਾਨੀ ਰੁਲਣੋ ਬਚਾ ਲੈਂਦੇ। ਪੰਜਾਬ ਦੇ ਹਾਲਾਤ ਸੁਧਾਰ ਦਿੰਦੇ। ਬਹੁਤ ਕੁੱਛ ਵਧੀਆ ਸੀ ਕਰਨ ਵਾਲਾ। ਬਾਬਾ ਜੀ ਨੇ ਆਪਣੀ ਰੱਬ ਨਾਲ ਯਾਰੀ ਤੋਂ ਕੁੱਛ ਤਾਂ ਫਾਇਦਾ ਉਠਾ ਲੈਂਦੇ ਮਾਨਵਤਾ ਲਈ। ਬਹੁਤ ਵੱਡਾ ਮੌਕਾ ਸੀ ਓਹਨਾ ਕੋਲ। ਵਿਅਰਥ ਹੀ ਗੁਆ ਤਾ🤔😢
@kaur3968
@kaur3968 2 сағат бұрын
Bhai Sahib Ji tusi Sri Guru Granth Sahib Ji nu vichar k paro, tuhannu tuhadde Swalla de jwab mil janghe. Je tuhadda bharossa Nahi haiga Santa Mahapursha te, ta at least Bura nah bollo. Ehda answer tuhannu Sukhmani Sahib Di baani Ch mil Jana.
@HarpreetKaur-bl8xl
@HarpreetKaur-bl8xl 5 минут бұрын
Bas nukta chiniya hi kddniya hundiya kaeya ny sant mahapurusha ch...eh niii dekhda koi k kini duniya guru nl joddi aa🙏
@JaswinderSingh-wd6yh
@JaswinderSingh-wd6yh 4 сағат бұрын
Waheguru waheguru waheguru waheguru 🙏
@user-wr8gy2rt5o
@user-wr8gy2rt5o 4 сағат бұрын
Waheguru ji
@jaswindersingh5463
@jaswindersingh5463 5 сағат бұрын
ਇਹ ਇੰਟਰਵਿਊ ਬੇਅੰਤ ਸਮਾਂ ਹੋਣਾ ਚਾਹੀਦਾ ਹੈ ਕਦੇ ਨਹੀਂ ਰੁਕਣਾ ਚਾਹੀਦਾ