ਉਹ ਬ੍ਰਹਮਗਿਆਨੀ ਸੰਤ, ਜਿਨ੍ਹਾਂ ਸੰਗਤਾਂ ਦੇ ਦੁੱਖ/ਰੋਗ ਆਪਣੇ ਉੱਤੇ ਲਏ |

  Рет қаралды 82,400

Tele Teshan

Tele Teshan

3 ай бұрын

‪@teleteshan‬ ਉਹ ਪਵਿੱਤਰ ਅਸਥਾਨ, ਜਿਸਨੂੰ ਮਹਾਨ ਤਪੱਸਵੀ ਤੇ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਤਪ ਸਥਾਨ ਕਿਹਾ ਜਾਂਦਾ ਹੈ। ਜਿਲ੍ਹਾ ਫ਼ਤਿਹਗੜ੍ਹ ਸਾਹਿਬ "ਚ ਸਥਿਤ ਹੰਸਾਲੀ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ। ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਨਮ ਤੋਂ ਹੀ ਬ੍ਰਹਮਗਿਆਨੀ ਸਨ ਤੇ ਬਚਪਨ ਤੋਂ ਹੀ ਉਹਨਾਂ ਦੀ ਜ਼ਿੰਦਗੀ "ਚ ਹੁੰਦੇ ਗਏ ਚਮਤਕਾਰਾਂ ਤੋਂ ਕੋਈ ਅਨਜਾਣ ਨਹੀਂ ਹੈ, ਸ਼ਾਇਦ ਇਸੇ ਕਰਕੇ ਦੁਨੀਆ ਭਰ ਦੇ ਕਰੋੜਾਂ ਸ਼ਰਧਾਲੂ ਬਾਬਾ ਜੀ ਪ੍ਰਤੀ ਅਸੀਮ ਆਸਥਾ ਰੱਖਦੇ ਆ ਰਹੇ ਹਨ। ਲੱਖਾਂ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਸੰਤ ਬਾਬਾ ਅਜੀਤ ਸਿੰਘ ਜੀ ਨੇ ਚਮਤਕਾਰੀ ਕਿਰਪਾ ਢੰਗ ਨਾਲ ਉਹਨਾਂ ਦੇ ਵੱਡੇ ਵੱਡੇ ਦੁੱਖਾਂ ਨੂੰ ਦੂਰ ਕੀਤਾ ਹੈ। ਕਿਹਾ ਜਾਂਦਾ ਹੈ ਬਾਬਾ ਜੀ ਲੋਕਾਂ ਦੇ ਵੱਡੇ ਵੱਡੇ ਦੁੱਖ ਤੇ ਰੋਗ ਆਪਣੇ ਪਿੰਡੇ ਉੱਤੇ ਲੈਂਦੇ ਆਏ ਹਨ। ਬਾਬਾ ਜੀ ਦੇ ਚਮਤਕਾਰੀ "ਕਿਰਪਾ" ਸ਼ਬਦ ਕਰਕੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਕਈ ਗੁਣਾ ਵੱਧਦੀ ਹੀ ਚਲੀ ਗਈ। ਸ਼ਰਧਾਲੂ ਬਾਬਾ ਜੀ ਤੋਂ ਅੱਗਿਆ ਲਏ ਬਿਨਾਂ ਕੋਈ ਵੀ ਕਾਰਜ ਨਹੀਂ ਸੀ ਕਰਦੇ। ਫੇਰ 1 ਜਨਵਰੀ 2015 ਦਾ ਉਹ ਦਿਨ ਵੀ ਆਇਆ ਜਦੋਂ ਬਾਬਾ ਅਜੀਤ ਸਿੰਘ ਜੀ ਆਪਣੇ ਪੰਜ ਭੂਤਕ ਸ਼ਰੀਰ ਨੂੰ ਤਿਆਗ ਕੇ ਸੱਚਖੰਡ "ਚ ਵਿਰਾਜਮਾਨ ਹੋ ਗਏ। ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਸਭ ਕੰਮਕਾਰ ਛੱਡ ਕੇ ਰਾਤੋਂ ਰਾਤ ਬਾਬਾ ਜੀ ਦੇ ਅੰਤਿਮ ਦਰਸ਼ਨ ਕਰਨ ਪਹੁੰਚ ਗਏ। ਬਾਬਾ ਜੀ ਨੂੰ ਭਿਬੋਰ ਸਾਹਿਬ(ਨੰਗਲ) ਪੰਜਾਬ ਵਿੱਚ ਜਲ਼ ਸਮਾਧੀ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਦੇ ਨਿੱਜੀ ਅੰਗ ਸੇਵਕ ਬਾਬਾ ਪਰਮਜੀਤ ਸਿੰਘ ਜੀ ਨੂੰ ਹੰਸਾਲੀ ਸਾਹਿਬ ਦੇ ਮੁੱਖ ਸੇਵਾਦਾਰ ਵੱਜੋਂ ਨਿਯੁੱਕਤ ਕੀਤਾ ਗਿਆ। ਬਾਬਾ ਪਰਮਜੀਤ ਸਿੰਘ ਜੀ ਬਾਰੇ ਵੀ ਦੁਨੀਆਂ ਭਰ ਦੇ ਲੋਕ ਅੱਧਾ ਅਧੂਰਾ ਸੱਚ ਹੀ ਜਾਣਦੇ ਨੇ। ਉਹ "NAVY" ਵਿੱਚ ਅਫ਼ਸਰ ਵੱਜੋਂ ਤਾਇਨਾਤ ਰਹੇ, ਜਿਹਨਾਂ ਨੂੰ ਇੱਕ ਦਿਨ "ਚ 3 ਦਿਲ ਦੇ ਦੌਰੇ ਪੈਣ ਤੋਂ ਬਾਅਦ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ ਪ੍ਰੰਤੂ ਇੱਕ ਵੱਡਾ ਚਮਤਕਾਰ ਉਹਨਾਂ ਨਾਲ ਵੀ ਵਾਪਰਿਆ। ਬਾਬਾ ਪਰਮਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਮੈਂ 65 ਵਰ੍ਹੇ ਦੀ ਉਮਰ "ਚ ਸ਼ਰੀਰ ਛੱਡ ਚੁੱਕਾ ਸੀ ਪ੍ਰੰਤੂ ਅੱਜ 70 ਵਰ੍ਹੇ ਦਾ ਹੋ ਕੇ ਵੀ ਮੈਂ ਵੱਡੇ ਬਾਬਾ ਜੀ ਵੱਲੋਂ ਦਿੱਤੀ ਉਮਰ ਭੋਗ ਰਿਹਾ ਹਾਂ। ਬਾਬਾ ਅਜੀਤ ਸਿੰਘ ਜੀ ਦੇ ਪਿਛਲੇ ਜਨਮ ਅਤੇ ਇਸ ਜਨਮ ਦੇ ਐਸੇ ਰਾਜ਼ ਤੇ ਚਮਤਕਾਰ ਜਿਹਨਾਂ ਬਾਰੇ ਕੋਈ ਨਹੀਂ ਜਾਣਦਾ। ਵੱਡੇ ਬਾਬਾ ਜੀ ਲਈ ਮਾਇਆ(ਪੈਸਿਆਂ) ਵਾਸਤੇ ਵਿਸ਼ੇਸ਼ ਕਿਸਮ ਦੀ ਪੋਸ਼ਾਕ ਬਣਵਾਈ ਜਾਂਦੀ ਸੀ, ਜਿਸਦੀਆਂ ਆਮ ਕੁੜਤੇ ਨਾਲੋ ਕੀਤੇ ਵੱਧ ਅਤੇ ਵੱਡੀਆਂ ਵੱਡੀਆਂ ਜੇਬਾਂ ਸਨ, ਜੋ ਹਮੇਸ਼ਾ ਪੈਸਿਆਂ ਨਾਲ ਭਰੀਆਂ ਰਹਿੰਦੀਆਂ ਸਨ, ਪਰ ਉਹਨਾਂ ਮਹਾਂਪੁਰਸ਼ਾਂ ਨੂੰ ਮਾਇਆ ਤੋਂ ਨਿਰਲੇਪ ਵੀ ਮੰਨਿਆ ਜਾਂਦਾ ਸੀ। ਉਹ ਕਿਉਂ?
ਬਾਬਾ ਜੀ ਨੇ ਕਿਵੇਂ ਸੰਗਤਾਂ ਦੇ ਇਕੱਲੇ ਇਕੱਲੇ ਦੁੱਖ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ?
ਅੱਜ ਸਾਡੇ ਪ੍ਰੋਗਰਾਮ "ਪਾਕ ਦਹਿਲੀਜ਼ਾਂ" ਵਿੱਚ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਆਪਣੀ ਜ਼ੁਬਾਨੀ ਖੋਲਣਗੇ ਉਹ ਸਾਰੇ ਰਾਜ਼, ਜੋ ਹੁਣ ਤੱਕ ਰਾਜ਼ ਹੀ ਰਹੇ।
Arun Ahuja l Tele teshan l Vicky Dhindsa | Paak Dehlizan l Ep - 1
#teleteshan #ArunAhuja #VickyDhindsa #santbabaajitsinghjihansaliwale #hansali #fatehgarhsahib #punjab #gurukirpa #waheguru #gurugranthsahibji #gurubani #santkripa #shrihitradhakripa #bhajanmarg #puransant #bhajankirtan #gurbani
Subscribe to our channel: / @teleteshan
-------------------------------------------------------------------------------------------------------------
Like us on Facebook: profile.php?...
Follow us on Instagram: / teleteshan

Пікірлер: 328
@manimaan6275
@manimaan6275 3 ай бұрын
ਮੇਰਾ ਸੁਪਨਾ ਹੈ ਇਸ ਪਵਿੱਤਰ ਅਸਥਾਨ ਤੇ ਆਕੇ ਮੱਥਾ ਟੇਕਣ ਦਾ ❤😊 ਵਾਹਿਗੁਰੂ ਜੀ ਪੂਰਾ ਕਰਨ ❤
@tajwrsingh5990
@tajwrsingh5990 3 ай бұрын
ਜਰੂਰ ਬਾਬਾ ਜੀ ਬੁਲਾਉਣ ਗੇ ਜੀ 🙏🏻
@manimaan6275
@manimaan6275 3 ай бұрын
@@tajwrsingh5990 ਵਾਹਿਗੁਰੂ ਜੀ
@gurimomy8100
@gurimomy8100 3 ай бұрын
Jroor aao
@manishkumar3164
@manishkumar3164 2 ай бұрын
Ji jrur ao
@hansaliwalapreet812
@hansaliwalapreet812 2 ай бұрын
Early awo ji..gbu always ji 🙏 WAHEGURU ji 🙏
@user-eq5gr8io2k
@user-eq5gr8io2k Ай бұрын
,, ਬਾਬਾ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ
@AmarjitSingh-nw9vg
@AmarjitSingh-nw9vg 2 ай бұрын
ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸਵਨੀ ਧੰਨ ਧੰਨ ਬਾਬਾ ਜੀ ਹੰਸਾਲ਼ੀ ਵਾਲੇ ਕਿਰਪਾ ਰੱਖਿਓ ਜੀ
@KulwindermaanSingh-v3o
@KulwindermaanSingh-v3o 4 сағат бұрын
ਧੰਨ ਧੰਨ ਸੰਤ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਚਰਨਾਂ ਦੇ ਵਿੱਚ ਕੋਟੀ ਕੋਟਿ ਪ੍ਰਣਾਮ ਬਾਬਾ ਜੀ ਗਲਤੀ ਭੁੱਲ ਚੁੱਕ ਮਾਫ ਕਰਨੀ ਜੀ ਹਰ ਮਨੋਕਾਮਨਾ ਪੂਰੀ ਕਰਨੀ ਜੀ 💐🪷🌷🌺🌹🏵️🌻🌼🍁👏👏👏👏👏
@saminderkaur3591
@saminderkaur3591 2 ай бұрын
ਸਚ ਖੰਡ ਵਾਸੀ ਧੰਨ ਧੰਨ ਸੰਤ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏
@RamSingh-wt2vq
@RamSingh-wt2vq 2 ай бұрын
ਜਵਾਲਾ ਜੀ ਨਹੀਂ, ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ।
@luckytanda
@luckytanda 2 ай бұрын
ਇੰਟਰਵਿਊ ਲੈਣ ਵਾਲੇ ਹਾਲੇ ਬੱਚੇ ਆ , ਇਹਨਾਂ ਨੂੰ ਕੀ ਪਤਾ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਬਾਰੇ
@naviii949
@naviii949 2 ай бұрын
​@@luckytanda ਇਕ ਸੰਤ ਹੋਏ ਹਨ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ l ਧੰਨ ਧੰਨ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆ ਵਾਂਗ, ਓਹ ਵੀ ਬਹੁਤ ਕਮਾਈ ਵਾਲੇ ਹੋਏ ਹਨ l ਧੰਨ ਰਾਜਾ ਸਾਹਿਬ l🙏
@naviii949
@naviii949 2 ай бұрын
ਧੰਨ ਧੰਨ ਬਾਬਾ ਜਵਾਲਾ ਸਿੰਘ ਜੀ l❤ ਧੰਨ ਧੰਨ ਬਾਬਾ ਅਜੀਤ ਸਿੰਘ ਜੀ l❤
@peterbiltia
@peterbiltia 19 күн бұрын
ਪਾਕ ਦਹਲੀਜਾਂ ਵਾਲਿਓ ਅਵਾਜ਼ ਚ ਸੁਧਾਰ ਕਰੋ ਮਹਾਂਪੁਰਸ਼ਾਂ ਦੀ ਅਵਾਜ ਦੇ ਨਾਲ ਸਾਂ-ਸਾਂ ਦੀ ਖਰਾਬੀ ਆ ਰਹੀ ਪੂਰੀ ਇੰਟਰਵਿਊ ਵਿੱਚ ਸੋ ਅਗੇ ਕਿਸੇ ਇੰਟਰਵਿਊ ਵਿੱਚ ਇਸ ਨੂੰ ਬੰਦ ਕਰੋ
@ParmatmasinghSingh-oe8iu
@ParmatmasinghSingh-oe8iu Күн бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ
@balramrathore2554
@balramrathore2554 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ , ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਮੇਰੇ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ , ਮੇਰੇ ਪਿਆਰੇ ਸਾਰੇ ਸ਼ਹੀਦ ਸਿੰਘ ਭੂਝੰਗੀਆਂ , ਸੰਤਾਂ ਮਹਾਂਪੁਰਸ਼ਾਂ , ਘਟ ਘਟ ਵੱਸਦੇ ਸ਼੍ਰੀ ਗੋਬਿੰਦ , ਸ਼੍ਰੀ ਹਰੀ ਵਾਸੁਦੇਵ ਨਿਰੰਕਾਰ ਅਕਾਲਿ ਪੁਰਖ ਪਰਮਪਰਮਾਤਮਾ , ਸ਼੍ਰੀ ਵਾਹਿਗੁਰੂ ਜੀਓ , ਅਰਦਾਸ ਬੇਨਤੀ ਤਰਲਾ ਹੈ ਆਪ ਜੀ ਦੀ ਅਸੀਮ ਅਸੀਸ ਸਦਕਾ , ਕਰੋ ਹੁਣ ਕ੍ਰਿਪਾ ਕੱਟ ਦਿਓ ਲੇਖਾ ਜੋਖਾ ਜਨਮਾ ਜਨਮਾਂਤਰਾਂ ਦਾ , ਤੇ ਲਓ + ਨਾਨਕ ਲੀਨ ਭਯੋ ਗੋਬਿੰਦ ਸਿਓ ਜਿਓ ਪਾਨੀ ਸੰਗ ਪਾਨੀ + ਹੇ ਮਹਾਂਪੁਰਖੋ ਆਪ ਜੀ ਦੀ ਅਸੀਮ ਅਸੀਸ ਸਦਕਾ ਵਰਤਾਓ ਵਰਤਾਰਾ , ਹਲਤ ਪਲਤ ਸੰਵਾਰ ਕੇ ਮੇਲ ਲਓ ਜਿਓ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ , ਦਯਾ ਕਰੋ ਤਰੁੱਠ ਪਵੋ ਅੰਤਰਜਾਮੀ ਜੀ ਦਯਾ ਕਰੋ ਅੰਤਰਜਾਮੀ ਘਟ ਘਟ ਵਾਸੀ ਅਭਿਨਾਸੀ ਦਯਾ ਦੇ ਸਾਗਰ , ਰਹਿਮਤ ਕਰੋ ਜੀ , ਮੇਰਾ ਗੁਣ ਅਵਗੁਣ ਨਾ ਬੀਚਾਰੋ ਮੇਰੇ ਮਾਲਿਕ , ਜਿੱਡਾ ਸਾਗਰ ਨੀਰ ਭਰਿਆ ਉਸ ਤੋਂ ਅਰਬਾਂ ਖਰਬਾਂ ਲੱਖਾਂ ਕਰੋੜਾਂ , ਗਿਣਤੀਆਂ ਮਿਨਤੀਆਂ ਤੋਂ ਕਿਤੇ ਵਧੇਰੇ ਮੈ ਗੁਨਹਗਾਰ ਦੇ ਗੁਨਾਹ ਹਨ , ਲੇਖਾ ਤਾ ਚੁੱਕਤਾ ਕਦੇ ਹੋ ਹੀ ਨਹੀਂ ਸਕਦਾ , ਇੱਕ ਵਾਰ ਰਹਿਮ ਤਰਸ ਦੀ ਅਸੀਮ ਬਖ਼ਸ਼ੀਸ਼ ਕਰਦੇ ,ਮੇਰੇ ਵਰਗੇ ਮੰਗਤੇ ਨਹੀ ਹੋਣੇ , ਤੇਰੇ ਵਰਗਾ ਦਾਤਾ । ਦਯਾ ਦਯਾ ਦਯਾ ਕੀਜੀਏ ਪਰਮਾਤਮਾ ਜੀ ,,,,
@dayasingh3989
@dayasingh3989 19 күн бұрын
ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
@navjotgurm729
@navjotgurm729 2 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ 🎉🎉🎉🎉🎉🎉🎉🎉🎉
@jaspal7441
@jaspal7441 2 ай бұрын
ਬਾਬਾ ਜੀ ਅਜ ਵੀ ਸਪਨੀਆ ਚ ਆ ਕ ਆਪਣੀ ਸੰਗਤ ਦੇ ਦੁਖ ਕਸਟ ਕਟਦੇ ਨੇ ਇਹ ਮੇਰੀ ਹੜਬੀਤੀ ਹੈ ਜੀ🙏🙏🙏🙏🙏
@LalitaSharma-sx5we
@LalitaSharma-sx5we Ай бұрын
Dhan Dhan waheguru ji 🙏🙏 Sab pe Mehar Karo🙏🙏
@hansaliwalapreet812
@hansaliwalapreet812 Ай бұрын
Dhan2 Guru mharaj Hansali Sahib ji 🙏 pal2 kirpa krde rho ji 🙏
@tajwrsingh5990
@tajwrsingh5990 3 ай бұрын
ਧੰਨ ਧੰਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🏻❤🙏🏻
@harishdhiman8893
@harishdhiman8893 3 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ🙏🙏🙏🌹🌹🌹🙏🙏🙏🌹🌹🌹
@manishkumar3164
@manishkumar3164 3 ай бұрын
Dhan dhan baba ajit Singh ji baba parmjit Singh ji Jinna da mere te mere pariwar te hamesha hi hath reha bhawe khushiya hon ja gam ashirwad chamatkar hoye ne ❤❤
@DhadiTarsem
@DhadiTarsem 2 ай бұрын
ਰੁਮਾਲ ਵਾਲ਼ੇ ਵੀਰ,,,, ਮਹਾਂਪੁਰਖ ਜਦ ਬਚਨ ਕਰ ਰਹੇ ਹੋਣ ਕਾਕਾ ਜੀ ਟੋਕੀਦਾ ਨਹੀਂ ,, ਪੁੱਤ ਜੀ ਗੁੱਸਾ ਨਾ ਕਰਿਓ ਬਾਕੀ ਆਪ ਜੀ ਦਾ ਧੰਨਵਾਦ ਜੋ ਬਚਨ ਕਮਾਈ ਵਾਲੇ ਬਾਬਾ ਜੀ ਦੇ ਸਰਬਣ ਕਰਵਾਏ❤ ਇਕ ਬਚਨ ਹੋਰ ਸ੍ਰੀ ਮਾਨ ਸੰਤ ਬਾਬਾ ਜੀ ਜਵਾਲਾ ਸਿੰਘ ਜੀ ਹਰਖੋਵਾਲ਼ ਵਾਲ਼ੇ ਬਹੁਤ ਵਡੀ ਹਸਤੀ ਹਨ ਉੱਨਾ ਦਾ ਨਾਮ ਵੀ ਸਤਕਾਰ ਨਾਲ ਲਿਆ ਕਰੋ 🙏🏻
@Priya0622
@Priya0622 25 күн бұрын
Sahi gal aa vich hi bol paye Anni badi gal karde c baba ji 😢
@DhadiTarsem
@DhadiTarsem 22 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@farmertv5483
@farmertv5483 2 ай бұрын
Baba Ajit singh ji hansali sahib wale bahut nek rooh sn. MAHAPURAKH JI
@bittumlp3536
@bittumlp3536 2 ай бұрын
ਮੇਰਾ.ਬਹੁਤ. ਮਨ.ਲੋਚਦਾ.ਦਰਸਨ.ਕਰਨ.ਨੂ.ਵਾਹਿਗੁਰੂ. ਜੀ.ਮੇਹਰ.ਕਰਨ.ਜੀ
@kamaljitkaur6039
@kamaljitkaur6039 12 сағат бұрын
ਵਾਹਿਗੁਰੂ ਜੀ 🙏 ਧੰਨ ਧੰਨ ਬਾਬਾ ਜੀ 🙏🌹🙏🌹🙏🌹
@udeysingh7345
@udeysingh7345 2 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🎉🎉🎉🎉🎉🎉🎉🎉🎉🎉🎉🎉
@naviii949
@naviii949 2 ай бұрын
ਧੰਨ ਧੰਨ ਸ੍ਰੀ ਪੂਰਨ ਸੰਤ ਅਜੀਤ ਸਿੰਘ ਜੀ l ❤❤❤❤❤❤❤❤❤❤
@user-cq4fz3km8w
@user-cq4fz3km8w 2 ай бұрын
ਸੰਤਾ ਦੀਆਂ ਖੇਡਾਂ ਰੱਬ ਹੀ ਜਾਣੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤
@mannasahota362
@mannasahota362 14 сағат бұрын
❤️❤️🙏🙏❤️🙏🙏❤️🙏🙏❤️🙏❤️🙏❤️🙏❤️🙏🙏❤️❤️ ਵਾਹਿਗੁਰੂ ਜੀ ❤️❤️🙏🙏🙏❤️🙏🙏🙏❤️🙏🙏❤️🙏🙏❤️🙏🙏❤️🙏🙏❤️🙏🙏❤️🙏🙏🙏❤️❤️
@gurbani643
@gurbani643 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏
@desivlogger8335
@desivlogger8335 Ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ❤🙏🙏🙏🙏🙏🙏❤️
@arvindersingh7820
@arvindersingh7820 2 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ
@harjitkaurgill3970
@harjitkaurgill3970 2 ай бұрын
ਹਾ ਜੀ ਸਾਡੇ ਬਾਬਾ ਜੀ ਖੁਦ ਰਬ ਸੀ
@surindersandhu4107
@surindersandhu4107 2 ай бұрын
Dhan Dhan Baba Ajit singh ji Maharaj ji nu kooten koot parnamm.
@harmanjeet866
@harmanjeet866 3 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ,,,
@amnbnipal1393
@amnbnipal1393 3 ай бұрын
ਵਾਹਿਗੁਰੂ ਜੀ ਮੇਰਾ ਰੱਬ ਮੇਰੇ ਧੰਨਧੰਨ ਬ੍ਰਹਿਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ❤❤❤❤❤❤
@bahadur4281
@bahadur4281 2 ай бұрын
ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸ਼ਨੀ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ
@gurmitkaur6498
@gurmitkaur6498 2 ай бұрын
Dhan Dhan Baba Ajit Singh ji Maharaj 🙏🏽🙇🙇🙇❤️🌹🙏🏽
@user-bc2yb6uz7h
@user-bc2yb6uz7h 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤
@user-ub4yg3fc8e
@user-ub4yg3fc8e 2 ай бұрын
Dhan Dhan Baba Ajit Singh Ji Hansali Wale ❤🎉❤
@jassgill3071
@jassgill3071 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@MandeepSingh-ih2gj
@MandeepSingh-ih2gj 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@feetnessboy786
@feetnessboy786 3 ай бұрын
ਵਾਹਿਗੁਰੂ ਜੀ 😢 🙏 ਧੰਨ ਧੰਨ ਬਾਬਾ ਅਜਿਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ ਧੰਨ ਧੰਨ ਬਾਬਾ parmjeet singh ਜੀ 🙏🙏
@harjeetbadwal5308
@harjeetbadwal5308 2 ай бұрын
🙏🙏🙏🙏🙏
@daljeetkaur4548
@daljeetkaur4548 3 ай бұрын
ਧੰਨ ਧੰਨ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🙏
@iammesandhu
@iammesandhu 3 ай бұрын
ਜਿਹਨਾਂ ਵੀਰਾਂ ਨੇ ਬਾਵਾ ਜੀ ਦੇ ਜੀਵਨ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਉਨ੍ਹਾਂ ਦਾ ਦਿਲੋਂ ਧੰਨਵਾਦ 🙏🏻🙏🏻 ਇਕ ਵੀਡੀਓ ਸੰਤ ਬਾਵਾ ਬਲਵੰਤ ਸਿੰਘ ਸਿਹੋੜੇ ਸਾਹਿਬ ਵਾਲਿਆ ਦੇ ਜੀਵਨ ਬਾਰੇ ਵੀ ਜਰੂਰ ਬਣਾਓ ਜੀ 🙏🏻🙏🏻
@ajitcheema6593
@ajitcheema6593 Ай бұрын
Waheguru Ji Ka Khalsa Waheguru Ji Ki Fateh 💐🙏🙏💐
@user-nq4kc5rg3s
@user-nq4kc5rg3s 2 ай бұрын
Waheguru waheguru waheguru dhan waheguruji 🙏🙏❤
@jagtar9311
@jagtar9311 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Amanpreetkaur-pe2xe
@Amanpreetkaur-pe2xe Ай бұрын
Mera rabb Mera hansali wale maharaj ji ❤
@user-kn5zu5mn2t
@user-kn5zu5mn2t 3 ай бұрын
Dhan Dhan puran brahmgyani sant baba ajit singh ji mahraj hansali wala Dhan Dhan puran brahmgyani sant baba ram singh ji mahraj ganduan wala🙏❤️
@SonuSingh-bv3jy
@SonuSingh-bv3jy Ай бұрын
ਵਹਿਗੁਰੂ ਜੀ ❤❤
@SukhwinderKaur-yd7qt
@SukhwinderKaur-yd7qt Ай бұрын
Hear touching katha baba ji and Paramjeet Singh baba ji.God bless you long happy and prosperous life.Baheguru ji mehar karo ji 🙏🙏 ji 🙏🙏
@manpreetguraya-jm8cy
@manpreetguraya-jm8cy 2 ай бұрын
ਞਾਹਿਗੂਰ ਞਾਹਿਗੂਰ ਞਾਹਿਗੂਰ ਜੀ🙏🙏
@davinderlambardar5637
@davinderlambardar5637 2 ай бұрын
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SarbjitKaur-eh1vp
@SarbjitKaur-eh1vp 2 күн бұрын
Dhan dhan baba Ajit Singh ji dhan guru ramdash tare aas. Ha ji 🙏🙏🙏🙏🙏❤️🎉🎉
@gurmeetkaur85
@gurmeetkaur85 Күн бұрын
Dhan dhan baramgiani baba Ajit Singh ji ha saliwale ,🙏🙏🌹🌹🌹🌹🌹♥️
@harjinderneetu9916
@harjinderneetu9916 2 күн бұрын
Waheguru ji waheguru ji waheguru ji waheguru ji waheguru ji waheguru ji waheguru ji
@gurvinderkaur569
@gurvinderkaur569 3 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
@kiranjitkaur6622
@kiranjitkaur6622 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@talveenjapnaad1221
@talveenjapnaad1221 Ай бұрын
ਵਾਹਿਗੁਰੂ ਜੀ🙏🙏
@jagjeetkaur4229
@jagjeetkaur4229 2 ай бұрын
Dhan Dhan Baba Ajit Singh ji Mhraj mhar karo ji Dhan Waheguru ji kirpa karo ji Sarbat d Bhal karo Waheguru ji 🙏🙏
@GurleenKaur-oo4dn
@GurleenKaur-oo4dn Күн бұрын
Waheguru ji ka Khalsa waheguru ji ki Fateh 🙏
@rajindergill5653
@rajindergill5653 Ай бұрын
Dhan Dhan SRI GURU NANAK DEV JI MAHRAJ Dhan baba Ajit Singh ji Hansali Saab Wale
@arminderKaur-yb7zk
@arminderKaur-yb7zk 2 ай бұрын
Waheguru ji
@Dilbag-er9re
@Dilbag-er9re Ай бұрын
DHAN dhan sant baba ajeet singh ji hansali vale
@harinddersingh9759
@harinddersingh9759 6 күн бұрын
Dhan dhan bhram gainani sant baba ji ajeet singh ji hansali vale
@bittumlp3536
@bittumlp3536 2 ай бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ
@satwinderkaur-ko4mf
@satwinderkaur-ko4mf Ай бұрын
Vaheguru ji 🙏🙏🙏🙏🙏
@jaswantkaur9812
@jaswantkaur9812 Күн бұрын
Thanks.waheguru waheguru waheguru ji.
@sapainderpurewal902
@sapainderpurewal902 2 ай бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@parmjeetkaur1903
@parmjeetkaur1903 2 ай бұрын
ਜੀ ਵਾਹਿਗੁਰੂ ਜੀ ਮੈ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਨਹੀਂ ਕੀਤੇ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ,ਇਸ ਲਈ ਹੁਣ ਮੈਂ ਬਾਬਾ ਪਰਮਜੀਤ ਸਿੰਘ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਕਿਤੇ ਨਾ ਕਿਤੇ ਮਨ ਦਾ ਭਾਰ ਹਲਕਾ ਕਰ ਸਕਾ
@hansaliwalapreet812
@hansaliwalapreet812 2 ай бұрын
WAHEGURU ji Paramjit Singh ❤❤ji bapu ji 🙏 ch khud bde,mharaj Hansali ji 🙏 poorn jot ne 🙏 ❤❤ona,de Darshan didare b bde mharaj ji ❤❤de ne,ji..das te v poorn kirpa ha
@sukhpreetsukhidhillon9693
@sukhpreetsukhidhillon9693 Ай бұрын
​@@hansaliwalapreet812 je baba parmjit Singh ji to kuz puchna hove ta das dinde ne ja ardass krde ne pls dasdeo
@ggill3991
@ggill3991 Ай бұрын
Waheguruji waheguruji waheguruji 🙏🙏🙏🙏🙏🌹
@manishkumar3164
@manishkumar3164 3 ай бұрын
Main Dhanwad krda tele Teshan channel te puri team members da jinna ne aj eh bahot vdhiya coverage kity loka nu duniya ch wasde Sade Punjab punjabiyat nu baba ji de guru ghr una di jivan bare dsya
@deeppb1862
@deeppb1862 3 ай бұрын
Dhan mahapurakh baba hazara singh ji nikke ghuman wale
@user-tl1ru7ob2j
@user-tl1ru7ob2j 2 ай бұрын
❤WAHEGURU JI ❤
@jaswinder7053
@jaswinder7053 2 ай бұрын
Waheguru ji waheguru ji waheguru ji waheguru ji waheguru ji
@rupindergrewal6379
@rupindergrewal6379 2 ай бұрын
Waheguru ji 🙏🏻 sab te mehar kro ji 🙏🏻 😍
@davindergill3368
@davindergill3368 Ай бұрын
Waheguru ji dhan Dhan baba ji sahib ji kirpa karo ji 🙏🙏🙏🙏🙏
@2017manmeet
@2017manmeet 3 ай бұрын
Waheguru ji dhan dhan puran bhramgiyani sant baba Ajit Singh ji Maharaj ਹੰਸਾਲੀ ਵਾਲੇ
@jagirkaur3049
@jagirkaur3049 6 сағат бұрын
Waheguru ji 🙏 mehar kro g 🎉
@hansaliwalapreet812
@hansaliwalapreet812 2 ай бұрын
Dhan2 Guru mharaj Hansali Sahib ji ❤❤❤pal2 kirpa kro ji sade sab te ji ❤❤❤❤❤❤
@ParminderKaur-uy2hn
@ParminderKaur-uy2hn 29 күн бұрын
Sant Baba Ajit Singhji Hansaly. Sahibji Waha gurujiWahguru jikalsa
@Be.a.__men
@Be.a.__men 29 күн бұрын
Waheguru ji 🙏
@hansaliwalapreet812
@hansaliwalapreet812 2 ай бұрын
Lots of love ❤❤❤to my Ssssssswwwweeet God Father Hansali Sahib ji mharaj ji ❤❤❤❤❤
@jotinderdhaliwal2921
@jotinderdhaliwal2921 2 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੋਕਾ ਮਿਲੇ ਬਾਬਾ ਜੀ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਜੀ ਤੁਹਡੀ ਕਿਰਪਾ ਨਾਲ ਅੋਖਾ ਸਮਾਂ ਠੀਕ ਠਾਕ ਜਾਵੇ ॥
@amarjitsingh845
@amarjitsingh845 2 ай бұрын
Baba Ji kirpa Karo ji
@arunpalsingh4419
@arunpalsingh4419 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਕਿਰਪਾ ਕਰਨੀ ਜੀ
@malkitsinghghotra4548
@malkitsinghghotra4548 16 сағат бұрын
Satnaam waheguru ji
@karanvirdhillon3115
@karanvirdhillon3115 Күн бұрын
ਰੱਬ 😊❤
@karamjeetkaur4347
@karamjeetkaur4347 3 ай бұрын
Waheguru ji waheguru ji waheguru ji waheguru ji waheguru ji 🙏🙏💐💐
@HarpreetKaur-bl8xl
@HarpreetKaur-bl8xl 3 ай бұрын
Dhan sant maharaj g
@harjitkaurgill3970
@harjitkaurgill3970 2 ай бұрын
ਸਾਡੇ ਨਾਲ ਵੀ ਕੌਤਕ ਹੋਇਆ ਸੀ ਜੀ ੳਉਹਨਾ ਦੀ ਕਿਰਪਾ ਹੋਈ ਸੀ ਜੀ
@KewalSingh-yq1mu
@KewalSingh-yq1mu Ай бұрын
Waheguru ji
@harvinderuppal8467
@harvinderuppal8467 19 күн бұрын
Satnam shri waheguru g 🙏
@ArshdeepKaur-t2n
@ArshdeepKaur-t2n 2 күн бұрын
Dhan dhan baba Ajit Singh Ji
@harinderkaur5075
@harinderkaur5075 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@simrandhillon6167
@simrandhillon6167 3 ай бұрын
Sant mahinder singh ji badi uchi abasta da malik san ji
@trilochansingh6887
@trilochansingh6887 3 күн бұрын
ਆਪ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਮੈਨੂੰ ਦੱਸਿਆ ਸੀ ਕਿ ਬਾਬਾ ਜੀ ਸਵਰਗ ਸਿਧਾਰ ਗਏ ਹਨ ਮੈਂ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਹੁਣ ਰੋਜ਼ਾਨਾ ਫੇਸਬੁੱਕ ਤੇ ਹੀ ਦਰਸ਼ਨ ਹੁੰਦੇ ਹਨ ਭਾਗਾਂ ਵਿਚ ਹੋਇਆ ਤਾਂ ਆਪ ਜੀ ਦੇ ਦਰਸ਼ਨ ਕਰਨ ਜ਼ਰੂਰ ਆਊਂਗਾ ਜੀ 🙏
@jotinderdhaliwal2921
@jotinderdhaliwal2921 2 ай бұрын
ਵਾਹਿਗੁਰੂ ਜੀ
@sunitataksh5248
@sunitataksh5248 3 күн бұрын
Jai guru dev dhan guru dev ji
@AvtarNirman
@AvtarNirman Ай бұрын
ਵਾਹਿਗੁਰੂ ❤❤❤❤❤❤❤❤
@sarbjitsandhu2531
@sarbjitsandhu2531 6 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@user-le6tg8rs9e
@user-le6tg8rs9e 3 ай бұрын
dhan dhan sant baba ajit singh ji hansali vale 🙏🏻 babaji tuc beant a tuhade bina asi kuchni
@user-og8mw8yk9l
@user-og8mw8yk9l 28 күн бұрын
Waheguru ji Waheguru ji
@deepinderjeetkaur6974
@deepinderjeetkaur6974 3 ай бұрын
Thanks alot for this awesome documentary on Babaji's life.
@user-cd8gp1nw6o
@user-cd8gp1nw6o 20 күн бұрын
❤ waheguru ji ❤
@malwaboy2007
@malwaboy2007 Ай бұрын
ਹੰਸਾਲੀ ਵਾਲ਼ੇ ਬਾਬਾਜੀ ਨੇ ਸਾਰੀ ਦੁਨੀਆ ਦੇ ਸੰਕਟ ਟਾਲੇ ਹਨ ।ਜੋ ਸੁਣਿਆ ਹੈ ਕਿ ਜਦ ਵੀ ਕੋਈ ਮਹਾਪੁਰਸ਼ ਬ੍ਰਹਮੰਡ ਦੇ ਵਹਾਅ ਨੂੰ ਬਦਲਦੇ ਹਨ ਇਹ ਪ੍ਰਕਿਰਿਆ ਮਹਾਪੁਰਸ਼ ਦੇ ਸਰੀਰ ਵਿਚ ਵੀ ਬਦਲਾਉ ਲਿਆ ਦਿੰਦੀ ਹੈ। ਬਾਬਾ ਜੀ ਨੇ ਤਾ ਅਣਗਿਣਤ ਮਨੁੱਖਾਂ ਦੇ ਕਸ਼ਟ ਨਿਵਾਰਨ ਕਰੇ ਹਨ , ਕਦੇ ਸੋਚ ਕੇ ਦੇਖਣਾ। ਇਹ ਕੋਈ ਮਨਘੜਤ ਗਲਾਂ ਨ੍ਹੀ ,ਸਿਰਫ ਬਾਬਾ ਜੀ ਨੂੰ ਜਿਹੜਾ ਮਿਲਿਆ ਹੈ ਓਹੀ ਸਮਝ ਸਕਦਾ ਹੈ । ਨਹੀਂ ਤਾ ਪੜ੍ਹਨ ਵਾਲਾ ਅੰਧਵਿਸਵਾਸ਼ ਕਹਿਕੇ ਅੱਗੇ ਤੁਰ ਜਾਂਦਾ ਹੈ ਹਨੇਰੇ ਵੱਲ ਨੂੰ ।
@surindersingh22katoch99
@surindersingh22katoch99 5 күн бұрын
ਮੈਂਨੂੰ ਵੀ ਬਾਬਾ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਬਹੁਤ ਕਿਰਪਾ ਹੋਈ ਬਾਬਾ ਜੀ ਦੀ, ਅੱਜ ਵੀ ਬਾਬਾ ਜੀ ਦੀ ਬਹੁਤ ਯਾਦ ਆਉਂਦੀ ਹੈ, ਹੁਣ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਯਤੀਮ ਹੋ ਜਾਂਦਾ ਹੈ, ਜੇ ਕੋਈ ਦੁੱਖ ਕਸ਼ਟ ਹੋਵੇਗਾ ਤਾਂ ਕਿਸ ਕੋਲ ਫਰਿਆਦ ਕਰਾਂਗੇ..ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ. 🙏🙏🙏
@manprt5425
@manprt5425 3 ай бұрын
Waheguru ji ka khalsa waheguru ji ki fateh Boht chnga lgga sbb sunke, Sant baba Ajit Singh ji beshk sharir karke saade ch nhii rhe prr sangta layi Baba Paramjit Singh ji ohnaa da e roop ne🙏
@parladsingh609
@parladsingh609 5 күн бұрын
🙏🌹DHAN DHAN PIYARE BABA AJIT SINGH JI HANSALI WALE🌹🙏
Получилось у Миланы?😂
00:13
ХАБИБ
Рет қаралды 4,1 МЛН
A little girl was shy at her first ballet lesson #shorts
00:35
Fabiosa Animated
Рет қаралды 14 МЛН
MISS CIRCLE STUDENTS BULLY ME!
00:12
Andreas Eskander
Рет қаралды 18 МЛН
Duniya Nu Taarde Sant Hansali Wale (Vol.54)
1:00:13
Bhai Balwinder Singh Ji - Topic
Рет қаралды 346 М.
Получилось у Миланы?😂
00:13
ХАБИБ
Рет қаралды 4,1 МЛН