Sant Ji started tree-planting campaign (highlights) | Pind Talania (Fatehgarh Sahib)-Dr Harbans Lal

  Рет қаралды 2,005

Dhakki Sahib

Dhakki Sahib

Күн бұрын

Пікірлер: 54
@TapobanAustrlia0515
@TapobanAustrlia0515 3 ай бұрын
ਜੀ ਕਰਦਾ ਮੈ ਤੁਹਾਨੂ ਵੇਖੀ ਜਾਵਾ ਤੁਹਾਡੇ ਵਿੱਚੋਂ ਸਾਨੂ ਰੱਬ ਦਿਸਦਾ ਪਿਆਰੇ ਬਾਬਾ ਜੀਓ
@mahaveerdhiman5388
@mahaveerdhiman5388 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਤਪੋਬਣ ਵਾਲੇ ਮਹਾਰਾਜ ਜੀ ❣️❣️
@KaramjitKaur-hk5nw
@KaramjitKaur-hk5nw 3 ай бұрын
ਵਾਹਿਗੁਰੂ ,ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਫਤਿਹ ਮਹਾਰਾਜ ਜੀ,🙏🙏
@Daljeetkauruppla
@Daljeetkauruppla 3 ай бұрын
ਵਾਓ ਮੇਰੇ ਰਿਸ਼ੀ ਪਿਤਾ ਜੀ ਧੰਨ ਹੋ ਧੰਨ ਵਾਹਿਗੁਰੂ ਜੀ
@khalsa.tejbirr5223
@khalsa.tejbirr5223 3 ай бұрын
ਬਾਬਾ ਜੀ ਦਇਆ ਤੇ ਪਰੇਮ ਦੀ ਮੂਰਤ ਨੇ ਜੋ ਸਦਾ ਹੀ ਪਰਮਾਤਮਾ ਦੀ ਬਣਾਈ ਰਚਨਾ ਦਾ ਬਹੁਤ ਖਿਆਲ ਰੱਖਦੇ ਹਨ ਭਾਵੇਂ ਉਹ ਕਿਸੇ ਵੀ ਰੂਪ ਚ ਹੋਵੇ ਇਨਸਾਨ ਹੋਵੇ, ਪਸ਼ੂ ਪੰਛੀ ਹੋਵਣ ਇੱਥੋਂ ਤੱਕ ਕਿ ਪੇੜ ਪੌਦੇ ਰੁੱਖ ਕਿਉਂ ਨਾ ਹੋਵਣ, ਬਾਬਾ ਜੀ ਤਾਂ ਹਰੇਕ ਅੰਦਰ ਬਸ ਇੱਕ ਪਰਮੇਸ਼ਰ ਦੀ ਜੋਤ ਦਾ ਦੀਦਾਰ ਕਰਦੇ ਨੇ। ਬਾਬਾ ਜੀ ਰੁੱਖਾਂ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਹਨ, ਆਪ ਹੱਥੀਂ ਉਨ੍ਹਾਂ ਨੂੰ ਪਾਣੀ ਪਾਉਂਦੇ ਹਨ। ਸਦਾ ਹੀ ਆਪ ਵੀ ਵੱਧ ਤੋਂ ਵੱਧ ਰੁੱਖ ਲਗਾਉਂਦੇ ਹਨ ਅਤੇ ਹੋਰਨਾਂ ਨੂੰ ਵੀ ਪਰੇਰਨਾ ਕਰਦੇ ਹਨ। ਤਪੋਬਣ ਹਰਿਆਵਲ ਲਹਿਰ ਦੇ ਤਹਿਤ ਧੰਨ ਬਾਬਾ ਜੀਆਂ ਵੱਲੋਂ ਕਿੰਨੇ ਲੰਬੇ ਸਮੇਂ ਤੋਂ ਵੱਖ ਵੱਖ ਪਿੰਡਾਂ ਸ਼ਹਿਰ ਚ ਦਰੱਖਤ ਲਗਾਏ ਜਾ ਰਹੇ ਹਨ ਅਤੇ ਲੁਕਾਈ ਨੂੰ ਇਸ ਪਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਧੰਨ ਬਾਬਾ ਜੀਆਂ ਦੀ ਪਰੇਰਨਾ ਸਦਕਾ ਕਿੰਨੀਆਂ ਹੀ ਸੰਗਤਾਂ ਨੇ ਸੇਧ ਲੈਕੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿਸਦੀਆਂ ਸਾਡੇ ਸਾਹਮਣੇ ਅੱਜ ਬਹੁਤ examples ਹਨ🙏🏻🙏🏻
@rupindersingh1312
@rupindersingh1312 3 ай бұрын
waheguru ji
@TapobanAustrlia0515
@TapobanAustrlia0515 3 ай бұрын
Great efforts ji
@gurminderkaurcheema2174
@gurminderkaurcheema2174 3 ай бұрын
Waheguru ji waheguru ji waheguru ji waheguru ji waheguru ji
@bainsBains-v4p
@bainsBains-v4p 3 ай бұрын
ਵਾਹਿਗੁਰੂ ਜੀ
@KaramjitKaur-hk5nw
@KaramjitKaur-hk5nw 3 ай бұрын
ਧੰਨ ਧੰਨ ਸੰਤ ਖ਼ਾਲਸਾ ਜੀਆਂ ਦੀ ਪ੍ਰੇਰਨਾ ਦਾ ਸਦਕਾ ਕਿੰਨੀਆਂ ਸੰਗਤਾਂ ਸੇਧ ਲੈ ਕੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ ,ਮਹਾਨ ਮਹਾਂਪੁਰਸ਼ ਨੂੰ ਰੋਮ ਰੋਮ ਚੋ ਨਮਸਕਾਰ ਜੀ!!🙏🌹
@rashpalbains5838
@rashpalbains5838 3 ай бұрын
Waheguru ji Waheguru waheguru ji Waheguru ji Waheguru ji 🎉🎉🎉❤❤❤🎉🎉🎉
@karanvirkullar110
@karanvirkullar110 3 ай бұрын
🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹
@ginasadana780
@ginasadana780 3 ай бұрын
Harjot: Waheguruji Babaji🙏🙏 🌹🌹
@ramandeepsidhu7960
@ramandeepsidhu7960 3 ай бұрын
Waheguru ji🙏🌷❤️
@ManpreetSingh-113
@ManpreetSingh-113 3 ай бұрын
ਵਾਹਿਗੁਰੂ ਜੀ👏👏
@waheguruji2861
@waheguruji2861 3 ай бұрын
Waheguru ji
@simranjitsingh4746
@simranjitsingh4746 3 ай бұрын
Waheguru ji 🙏🙏
@Harpreetkaur-he3hj
@Harpreetkaur-he3hj 3 ай бұрын
So grateful of Khalsa ji who initiated hariawal lehar in order to preserve nature and nature life.
@parmjitsingh1811
@parmjitsingh1811 3 ай бұрын
Satnam seri waheguru g satnam seri waheguru g satnam seri waheguru g satnam seri waheguru g satnam seri waheguru g
@PardeepSingh-zz4sf
@PardeepSingh-zz4sf 3 ай бұрын
ਵਾਹਿਗੁਰੂ ਜੀ 🙏🏻❤️
@jaswinderkauraujla1056
@jaswinderkauraujla1056 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@ManjitKaur-j8w3e
@ManjitKaur-j8w3e 3 ай бұрын
weheguru 🙏
@malkeetmand1950
@malkeetmand1950 3 ай бұрын
Sant baba Darshan Singh ji rabbi Roop 🙏 ♥️
@karamjeetkaur8376
@karamjeetkaur8376 3 ай бұрын
Waheguru Waheguru Waheguru Waheguru Waheguru jo 🙏🏼🙏🏼🙏🏼🙏🏼♥️♥️♥️🙏🏼🙏🏼🙏🏼
@JatinderSingh-xh6io
@JatinderSingh-xh6io 3 ай бұрын
ਵਾਹਿਗੁਰੂ ਜੀ 🙏🙏
@navdeepsingh8886
@navdeepsingh8886 3 ай бұрын
🌴🌳🌴🌳🌴
@pardeepkhattra1563
@pardeepkhattra1563 3 ай бұрын
ਬਾਬਾ ਜੀ ਬਹੁਤ ਹੀ ਵਧੀਅਾ ਸੰਦੇਸ਼ ਦੇ ਰਹੇ ਹਨ। ਬਾਬਾ ਜੀ ਹਰ ਸਾਲ ਅਾਪਣੇ ਹੱਥੀਂ ਦਰੱਖਤ ਲਗਾੳੁਂਦੇ ਹਨ ਅਤੇ ੳੁਨ੍ਹਾਂ ਦੀ ਬਹੁਤ ਹੀ ਪਿਅਾਰ ਨਾਲ ਸਾਂਭ ਸੰਭਾਲ ਕਰਦੇ ਹਨ। ਸਾਨੂੰ ਸਾਰਿਅਾਂ ਨੂੰ ਵੀ ਵੱਧ ਤੋਂ ਵੱਧ ਪੇੜ ਲਗਾੳੁਣੇ ਚਾਹੀਦੇ ਹਨ ਤਾਂ ਕਿ ਅਾਪਣਾ ਵਾਤਾਵਰਣ ਸ਼ੁੱਧ ਰਹੇ।
@pardeepkhattra1563
@pardeepkhattra1563 3 ай бұрын
ਸਤਿਵਚਨ ਜੀ ਮਹਾਂਪੁਰਸ਼ਾਂ ਦੇ... ਅੱਜ ਮਨੁੱਖ ਅਾਪਣੇ ਸੁਅਾਰਥ ਲੲੀ ਪੇੜ ਪੌਦਿਅਾਂ ਦੀ ਅੰਨੇਵਾਹ ਕਟਾੲੀ ਕਰ ਰਿਹਾ ਹੈ ਜਿਸ ਕਾਰਣ ਸਾਨੂੰ ਮਿਲਣ ਵਾਲੀ ਸ਼ੁੱਧ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਪੰਛੀਅਾਂ ਦੇ ਰਹਿਣ ਬਸੇਰੇ ਵੀ ਖਤਮ ਹੋ ਰਹੇ ਹਨ। ਅਜਿਹਾ ਕਾਰਣਾਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿਚ ਮਨੁੱਖ ਅਾਪ ਜਿੰਮੇਵਾਰ ਹੈ। ਸਾਨੂੰ ਸੰਤ ਖਾਲਸਾ ਜੀ ਦੇ ੲਿਹਨਾਂ ਵਚਨਾਂ ਤੇ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਜੀਵਨ ਵਿਚ ਅੰਨੇਵਾਹ ਦਰੱਖਤਾਂ ਨੂੰ ਕੱਟਣ ਕਰਕੇ ਅਾੳਣ ਵਾਲੀਅਾਂ ਗੰਭੀਰ ਸਮੱਸਿਅਾਵਾਂ ਤੋਂ ਵਚਿਅਾ ਜਾ ਸਕੇ।
@khalsa.tejbirr5223
@khalsa.tejbirr5223 3 ай бұрын
Very nice video ..Truly preserving the environment has become an important consideration these days. We people have caused all the imbalance in environment by cutting trees, wasting water, killing birds,animals, insects and so on. So nice to see the efforts put by “Haw da nahra chetna munch” held by Dr. Harbans Lal Ji who have initiated this campaign to plant one lakh trees and have requested divine soul like dear baba ji to start this campaign. Truly so many people have started waking up following the message spread from Tapoban. We should all learn from this and plant more and more trees and at least avoid cutting down any trees.🙏🏻
@TapobanAustrlia0515
@TapobanAustrlia0515 2 ай бұрын
Respected Baba ji’s our Role Model 🙏
@kamalgrewal7636
@kamalgrewal7636 3 ай бұрын
waheguru ji❤
@ravidhillon1745
@ravidhillon1745 3 ай бұрын
Good msg ❤
@pravindave4194
@pravindave4194 2 ай бұрын
Vahe guru,Vahe guru
@khalsa.tejbirr5223
@khalsa.tejbirr5223 3 ай бұрын
Great words by dear Baba Ji, we should ourselves become aware and bring awareness among others too. Baba Ji has himself preserved the centuries old jungle of Tapoban as it is from long time where we get to see the abundant beauty of nature in form of trees, plants, flowers, birds, animals, insects, etcetera. This a very special feature of Tapoban that to build anything at Tapoban, an empty space is always chosen as it is the strict order of dear baba ji that none of the trees should be cut 🙏🏻
@SatnamSingh-bs4jj
@SatnamSingh-bs4jj 3 ай бұрын
good❤
@anandveerkaur6698
@anandveerkaur6698 3 ай бұрын
🙏🙏
@karmjitkaur2954
@karmjitkaur2954 3 ай бұрын
ਜਿਹੜੇ ਭਲਾ ਜੀਵ ਜੰਤੂਆਂ ਦਾ ਸੋਚਦੇ ਤੇਰਾ ਕਿਉਂ ਨੀ ਸੋਚਣਗੇ ਮਨਾਂ
@yodhbenipal
@yodhbenipal 3 ай бұрын
🙏🙏🙏🙏🙏🙏
@karmjitkaur2954
@karmjitkaur2954 3 ай бұрын
ਲੋਕੋ ਸਾਂਭ ਲਵੋ ਰੁੱਖ ਲੈਣਾ ਚਾਹੁੰਦੇ ਹੋ ਜੇ ਸੁੱਖ ਪੈਂਡਾ ਸੌਖਾ ਹੋਜੂਗਾ ਰੁੱਖਾ ਤੋਂ ਵਗੈਰ ਜਿਉਣਾ ਔਖਾ ਹੋ ਜੂਗਾ
@sandeepsinghsaraon
@sandeepsinghsaraon 3 ай бұрын
ਮੇਰੀ ਨਮਸਕਾਰ ਗੁਰਦੇਵ ਕੋ ਜੀ
@rangrej_R.D
@rangrej_R.D 3 ай бұрын
ਵਾਹਿਗੁਰੂ ਜੀ
@gurfatehgrewal9714
@gurfatehgrewal9714 3 ай бұрын
Waheguru ji
@KuljeetKaursandhu-so1iy
@KuljeetKaursandhu-so1iy 3 ай бұрын
Waheguru ji 🙏
@chetandhaliwalofficial4119
@chetandhaliwalofficial4119 3 ай бұрын
Waheguru ji🌹🙏🌹
@AmanAman-bd9cd
@AmanAman-bd9cd 3 ай бұрын
Waheguru ji
@JugrajSingh-g7x
@JugrajSingh-g7x 3 ай бұрын
Waheguru ji
@sandeepgrewal8684
@sandeepgrewal8684 3 ай бұрын
Waheguru ji 🙏🙏🙏🙏
@yodhbenipal
@yodhbenipal 3 ай бұрын
Waheguru g 🙏
@SukhpreetKaur-vi5th
@SukhpreetKaur-vi5th 3 ай бұрын
Waheguru waheguru ji
@amarjeetkaur7351
@amarjeetkaur7351 3 ай бұрын
Waheguru ji
@JugrajSingh-b7h
@JugrajSingh-b7h 3 ай бұрын
Waheguru ji
@indugill1480
@indugill1480 3 ай бұрын
Waheguru ji
@cheemwheguruacheema3295
@cheemwheguruacheema3295 3 ай бұрын
Waheguru g
@theworldofeverything7010
@theworldofeverything7010 3 ай бұрын
Waheguru ji 🙏🙏
Миллионер | 2 - серия
16:04
Million Show
Рет қаралды 1,6 МЛН
How I Turned a Lolipop Into A New One 🤯🍭
00:19
Wian
Рет қаралды 11 МЛН
MY HEIGHT vs MrBEAST CREW 🙈📏
00:22
Celine Dept
Рет қаралды 79 МЛН
Миллионер | 2 - серия
16:04
Million Show
Рет қаралды 1,6 МЛН