Non Stop Best Shabad Gurbani by Sant Anoop Singh Ji (Una Sahib Wale) - Gurbani Kirtan

  Рет қаралды 1,800,526

Sarab Sanjhi Gurbani

Sarab Sanjhi Gurbani

Күн бұрын

Пікірлер: 595
@SarabSanjhiGurbani
@SarabSanjhiGurbani 5 жыл бұрын
For more soothing videos @ kzbin.info/www/bejne/p3ekeHmkid6srrc.
@sakattarsinghdhillon2416
@sakattarsinghdhillon2416 4 жыл бұрын
Waheguru
@SurjitSingh-zo8qm
@SurjitSingh-zo8qm 3 жыл бұрын
@@sakattarsinghdhillon2416 don’t sell gurbani do watere you like I have no com
@amarjeetsingh5089
@amarjeetsingh5089 3 жыл бұрын
Oo0l
@darodevi847
@darodevi847 2 жыл бұрын
Llollolololollllllllllloloolllolololl Llloloooolooolooolooooololo
@darodevi847
@darodevi847 2 жыл бұрын
@@SurjitSingh-zo8qm looo
@narinderpalsingh5193
@narinderpalsingh5193 9 ай бұрын
ਬਿਲਕੁਲ ਠੀਕ ਹੈ ਜੀ।ਗੁਰਬਾਣੀ ਦਾ ਆਨੰਦ ਬਣਿਆ ਹੋਇਆ ਟੁਟਦਾ ਹੈ।ਮਸਹੂਰੀਆਂ ਨਦਿਤੀਆਂ ਜਾਣ ।ਵਾਹਿਗੁਰੂ ਜੀ।
@pargatsinghaujla8811
@pargatsinghaujla8811 3 жыл бұрын
ਗੁਰਬਾਣੀ ਕੀਰਤਨ ਵਿੱਚ ਮਸਹੂਰੀ ਆਉਣੀ ਬਹੁਤ ਬੁਰੀ ਗੱਲ ਹੈ
@ajaibsingh8999
@ajaibsingh8999 2 жыл бұрын
ਬਹੁਤ ਈ ਮਨਮੋਹਕ ਅਤੇ ਰਸਭਿੰਨਾ ਕੀਰਤਨ ਕਰ ਰਹੇ ਹਨ ਭਾਈ ਅਨੂਪ ਸਿੰਘ ਜੀ। ਆਵਾਜ਼ ਵਿਚ ਕੁਦਰਤ ਨੇ ਜਿਵੇਂ ਅੰਮ੍ਰਿਤ ਘੋਲਿਆ ਹੁੰਦਾ ਹੈ।
@pargatsinghaujla7802
@pargatsinghaujla7802 Жыл бұрын
ਗੁਰਬਾਣੀ ਦੇ ਸ਼ਬਦਾਂ ਦੇ ਗਾਇਨ ਵਿਚ ਮਸ਼ਹੂਰੀ ਬਿਲਕੁਲ ਵੀ ਚੰਗੀ ਨਹੀਂ ਲਗਦੀ। ਕਿਰਪਾ ਕਰਕੇ ਮਸ਼ਹੂਰੀ ਨਾ ਦਿੱਤੀ ਜਾਵੇ। ਬੇਨਤੀ ਹੈ ਜੀ।
@samyaad8493
@samyaad8493 Жыл бұрын
ਸ਼ਬਦ ਚ ਸੁਰਤ ਜੁੜਦੀ ਤਾਂ ਇਹ adveticement ਕੰਮ ਖਰਾਬ ਕਰ ਦਿੰਦੀ
@prabhbedi9257
@prabhbedi9257 Жыл бұрын
Gurbani de shabad kirtan karde sundy ad nhi aane chahiye
@prabhbedi9257
@prabhbedi9257 Жыл бұрын
Add kalyug toh v jyada lagta hai
@KULWINDERSINGH-d8g
@KULWINDERSINGH-d8g 5 ай бұрын
Mashhoori youtube wale apne ap add kar dinde han. Je tusi bina advertisement to sunna chahunde ho ta youtube premium purchase kro youtube walian to, fir add nhi avegi
@dreamonefilmUSA
@dreamonefilmUSA 5 ай бұрын
Then you can subscribe channel no advertising
@paramjeetshingparamjeetshi1810
@paramjeetshingparamjeetshi1810 Жыл бұрын
ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲਿਆਂ ਦੀ ਰਸੀਲੀ ਰਸਨਾ ਤੋਂ ਸ਼ਬਦ ਕੀਰਤਨ ਬਹੁਤ ਅਨੰਦਮਈ ਕੀਰਤਨ ਕੀਤਾ ਹੈ ਜੀ।।
@pargatsinghaujla8811
@pargatsinghaujla8811 3 жыл бұрын
ਗੁਰਬਾਣੀ ਕੀਰਤਨ ਵਿੱਚ ਮਸਹੂਰੀ ਆਉਣੀ ਬਹੁਤ ਬੁਰੀ ਗੱਲ ਹੈ। ਇਹ ਗੁਰਬਾਣੀ ਦਾ ਨਿਰਾਦਰ ਹੈ ਜੀ।
4 ай бұрын
What has fame got to do with this...? SUuch a beautiful voice...' He is a blessed person...' Rasna te parmatma da nivas hai...>_()_
@bittu8098
@bittu8098 4 ай бұрын
Right
@jatinderkrihan2765
@jatinderkrihan2765 Жыл бұрын
ਰੂਹਾਨੀ ਸ਼ਬਦ ਲੱਗ ਭੱਗ 26 ਸਾਲ ਤੋਂ ਸੁਣਦਾ ਆ ਰਿਹਾ ਹਾ ਜੀ !🙏
@MohanSingh-xe3bs
@MohanSingh-xe3bs 3 жыл бұрын
ਸਤਿਨਾਮੁ ਵਾਹਿਗੁਰੂ ਹਰਿ ਸੋਹੰ ਸੋਹੰ ਸਤਿਨਾਮੁ ਵਾਹਿਗੁਰੂ ਜੀ
@Asha-kb8of
@Asha-kb8of Жыл бұрын
Is tarah de sant virle hi milde han
@SardarjasbeerSingh-un3fc
@SardarjasbeerSingh-un3fc 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajnishjohal8464
@rajnishjohal8464 Жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🍁 ਜਪੁ ਮਨ ਸਤਿਨਾਮ ਸਦਾ ਸਤਿਨਾਮ 🍁
@jagmeetsingh7159
@jagmeetsingh7159 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@italianpunjabilifestyle3722
@italianpunjabilifestyle3722 Күн бұрын
ਅਸੀਂ ਇਹ ਸ਼ਬਦ ਬਹੁਤ ਦੇਰ ਪਹਿਲਾਂ ਸੁਣਦੇ ਸੀ ਕੈਸਟ ਤੇ ਇੱਕ ਭਾਈ ਸਾਹਿਬ ਹਰਜਿੰਦਰ ਸਿੰਘ ਜੀ, ਉਹਨਾਂ ਦੀਆਂ 3,4 ਕੈਸਟ ਆ ਗਈਆਂ ਸਨ ਇਹਨਾਂ ਦੀ ਵੀ ਨਵੀਂ ਆਈ ਸੀ ਇਹ ਵਾਲ਼ੀ ਕੈਸਟ, ਸ਼ਯੇਦ ਸਾਲ਼ 2000 ਤੋਂ ਪਹਿਲਾਂ ਦੀ ਗੱਲ ਹੈ ਅੱਜ ਸੁਣੇ ਸ਼ਬਦ ਤਾਂ ਯਾਦਾਂ ਤੇ ਉਹ ਟਾਇਮ ਯਾਦ ਆ ਗਿਆ। ਸਾਡੇ ਵੱਡੇ ਭਾਈ ਜੀ ਬਹੁਤ ਪ੍ਰੇਮੀ ਹਨ ਸ਼ਬਦ ਸੁਨਣ ਦੇ ਉਹ ਕੈਸਟਾਂ ਲਿਆਉਂਦੇ ਸਨ ਤੇ ਅਸੀਂ ਵੀ ਸੁਣਦੇ ਸੀ ਸਾਡਾ ਵੀ ਬਾਣੀ ਨਾਲ਼ ਪਿਆਰ ਵਧਿਆ।
@sawrajsingh9142
@sawrajsingh9142 Ай бұрын
Bahut rasbhina kirtan hai g
@kewalkaur2706
@kewalkaur2706 Ай бұрын
ਬਹੁਤ ਹੀ ਅਨੰਦਮਈ ਤੇ ਰਸਭਿਨਾ ਕੀਰਤਨ ਹੈ ਜੀ
@MohanSingh-xe3bs
@MohanSingh-xe3bs 3 жыл бұрын
ਅਨੰਦ ਮਾਈ ਕੀਰਤਨ
@alhequoqcrp3205
@alhequoqcrp3205 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@kirandeepkaur6191
@kirandeepkaur6191 9 ай бұрын
Eh Sare shabad ehna di awaaz ch bachpan ch sundi hundi c school bus ch, I was 8-9 yrs old back then. Eh bht hi purane shabad ne, ehna di awaaz ch, eh hun just remix krke vidoe bnai gai hai, ustime te bs cassettes aundian c... Jhde bhi kh rhe ne mashoori na krn, this is just a remix album... Real album is very very old😊. But aj bhi unne hi soothing and hearttouching🙏🙏🙏🙏
@samyaad8493
@samyaad8493 Жыл бұрын
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@kewalkaur2706
@kewalkaur2706 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏
@harmandeepsroay565
@harmandeepsroay565 6 жыл бұрын
anoop singh ji di awaz bhut rass bhri hai. shabad sun k bhut shanti mili. waheguru ji
@gursharankaur1059
@gursharankaur1059 3 жыл бұрын
Ah shabad cassettes lga k bahut sunde c bahut hi pyari awaz bhai saheb ji di
@SukhwinderSingh-hh2qw
@SukhwinderSingh-hh2qw Ай бұрын
ਰਸ ਭਿਨਾ ਕੀਰਤਨ 🙏🙏
@karamsingh4417
@karamsingh4417 2 ай бұрын
ਭਾਈ ਅਨੂਪ ਸਿੰਘ ‌ਜੀ ਦੇ ਇਹ ਸ਼ਬਦ ਸਰਬ ਸਾਂਝੀ ਗੁਰਬਾਣੀ ਪ੍ਰੋਗਰਾਮ ਵਿੱਚ 85-86 ਸੰਨ ਵਿਚ ਸੁਣੇ ਕਰਦੇ ਸੀ। ਅੱਜ ਉਨ੍ਹਾਂ ਦਿਨਾਂ ਦੀ ਯਾਦ ਆ ਗਈ।
@SukhwinderSingh-vd8tp
@SukhwinderSingh-vd8tp 2 ай бұрын
ਮਨ ਨੂੰ ਸਕੂਨ ਮਿਲਦਾ ਹੈ ਸ਼ਬਦ ਸੁਣ ਕੇ 🙏🙏🙏🙏🙏
@hardevsingh5721
@hardevsingh5721 3 жыл бұрын
ਆਤਮਿਕ ਸ਼ਾਂਤ ਮਿਲਦੀ ਹੈ ਵਾਹਿਗੁਰੂ ਵਾਹਿਗੁਰੂ ਜੀਓ।
@satnamkaurmamta2598
@satnamkaurmamta2598 11 ай бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji 3
@KuldeepKaur-ow4fr
@KuldeepKaur-ow4fr 7 жыл бұрын
Wahaguru ji ka khalsa waheguru ji ki Fatah oh logh nasamaj hn jo Gurbani nu dislike karde hn waheguru ji unha nu samat devan guru rakha
@skaur215
@skaur215 3 жыл бұрын
Very inspiring shabad ....i want listen these again n again ......waheguru ...waheguru g chardikla bkshna
@gursahibsinghsandhu1356
@gursahibsinghsandhu1356 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਮਿਹਰ ਕਰੋ ਸਾਹਿਬ ਜੀ
@jasbirsinghkambo334
@jasbirsinghkambo334 Жыл бұрын
So hart touching waheguru meher kare
@harbjhansingh3154
@harbjhansingh3154 3 жыл бұрын
Nice Shabd ji
@jitendersingh9973
@jitendersingh9973 2 ай бұрын
Ninetees d best shabad gurbani with Bhai Harjinder singh sri nagar waleyan d gali jog naa hove...❤
@JaswantSingh-mo6go
@JaswantSingh-mo6go Жыл бұрын
ਭਾਈ ਸਾਹਿਬ ਭਾਈ ਅਨੂਪ ਸਿੰਘ ਜੀ ਦੀ ਰਸਨਾ ਵਿਚ ਗੁਰਬਾਣੀ ਦੇ ਫੁੱਲ ਕਿਰਦੇ ਹਨ। ਸਾਡੇ ਪਿੰਡ ਟਾਹਲੀ ਵਾਲਾ ਆਉਂਦੇ ਰਹਿੰਦੇ ਹਨ।
@harpreetsinghrandhawa7772
@harpreetsinghrandhawa7772 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bhupindergill2725
@bhupindergill2725 7 жыл бұрын
wahe guru ji aap ji di gur bani sun mmen nirmel hogayaa sat naam waheguru ji
@satnamkaurmamta2598
@satnamkaurmamta2598 5 ай бұрын
Santji give me blessing hamesha yeh shabad aakhri saas tak kannada mein yeh ras bhara shabad goonjta rahe xxxxxxxx
@MohanSingh-xe3bs
@MohanSingh-xe3bs 3 жыл бұрын
ਬਹੁਤ ਵਧੀਆ ਸ਼ਬਦ ਵਾਹਿਗੁਰੂ ਵਾਹਿਗੁਰੂ ਜੀ
@skjindal63
@skjindal63 4 жыл бұрын
Vaheguruji.
@amandeepsingh1654
@amandeepsingh1654 6 ай бұрын
ਬਹੁਤ ਕਿਰਪਾ ਹੈ ਭਾਈ ਸਾਹਿਬ ਤੇ । ਸੰਤ ਅਨੂਪ ਸਿਘੰ ਜੀ ਦਾ ਕੀਰਤਨ ਕਰਨ ਦਾ ਅਲਗ ਹੀ ਢੰਗ ਹੈ ਆਨੰਦ ਮਈ ਕੀਰਤਨ ਕਰਦੇ ਹਨ।
@nanie4456
@nanie4456 3 жыл бұрын
Waheguru Jiiii Sab Te Mehar Kre...🙏💞💞 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ DHAN GURU NANAK....❤DHAN GURU NANAK.....❤DHAN GURU NANAK...❤DHAN GURU NANAK...❤DHAN GURU NANAK..❤❤❤ Waheguru Jiiii Please Bless Our Punjab..🙏🙏❤
@SatnamSingh-ui8tl
@SatnamSingh-ui8tl 3 ай бұрын
Waheguru chardicla ch rakhe Bhai Sahib nu meri bhee amur lag jaye
@savindersingh2915
@savindersingh2915 5 жыл бұрын
ਸਤਿਨਾਮ ਸਿਰੀ ਵਾਹਿਗੁਰੂ ਸਹਿਬ ਜੀਓ ਤੇਰਾ ਸ਼ੁਕਰ ਹਮੇਸ਼ਾਂ ਬਰਕਰਾਰ ਰਹੇ ..... ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ।। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ lnternational(ਮੈਦਾਨ- ਦੀਵਾਨ-ਮੈਦਾਨ) ਫਤਹਿ S S MAAN BSF
@hardevsingh5721
@hardevsingh5721 3 жыл бұрын
I like. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ.ਧੰਨਵਾਦ ਜੀਓ
@surindersingh5478
@surindersingh5478 8 жыл бұрын
waheguru ak tera hy sahara sucy soch rakhy jot sb mn jugay har mn my tu wesy .suchy rahy dekhay....
@NarinderSingh-oz2qd
@NarinderSingh-oz2qd 8 жыл бұрын
pls don't tag any shabad as dislike.you may not like the voice of the person but putting dislike tag to a shabad means showing disrespect to gurbani. Pls don't do that.
@sureshdevecha
@sureshdevecha Ай бұрын
WaheGuruJi, Very Decency of Qurbani Shabad Kirtans Will Changed Someone's Life Instantly. Om 🕉 The Truths
@spppsppp3235
@spppsppp3235 3 ай бұрын
Very soothing and holy voice. Guruji blessed Ragiji.very soulful voice 🙏🙏🙏🙏🙏jai Guruji Shukrana mere Guruji Shukrana Aapka Guruji Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana Shukrana
@satnamkaurmamta2598
@satnamkaurmamta2598 2 жыл бұрын
Waheguru ji,Waheguru ji,Waheguru Waheguru ji, Waheguru ji, WAHEGURU,WAHEGURU JI
@yadvinderkaurveryverygoodv5865
@yadvinderkaurveryverygoodv5865 8 жыл бұрын
vaheguru tera sukhar hai
@samreetkaur2905
@samreetkaur2905 5 жыл бұрын
Bachpan bahut sunde hunde c bhai sahib de shabad bahut sakoon mida
@preetsinghpreetsingh491
@preetsinghpreetsingh491 5 жыл бұрын
Sahi baat
@yuvrajsingh2806
@yuvrajsingh2806 6 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@SatnamSingh-ww6zd
@SatnamSingh-ww6zd 5 жыл бұрын
Waheguru waheguru ji sare bolo pyar nal satnam satnam waheguru waheguru ji
@Poplilive
@Poplilive 6 жыл бұрын
Good
4 ай бұрын
Rasna te sarsvati ..._()_💞💞💞 A Blessed soul to have voice like this...._()_💞💞💞 God Bless him....'💞💞💞 Really enjoyed this kirtan..._()_💞💞💞
@dhangurutourandtravelstrav3276
@dhangurutourandtravelstrav3276 2 ай бұрын
Waheguru ji bhut ras bhini awaz te sare hee shabad bhut he achey han god bless you
@gurbhejsingh2335
@gurbhejsingh2335 4 жыл бұрын
Wahiguru g
@mrskaur1433
@mrskaur1433 9 жыл бұрын
heart touching voice , full of soul ---------- waheguru ji waheguru ji
@navalkishor4447
@navalkishor4447 5 жыл бұрын
Sharma ji beas
@artandcraftwithmaahi6952
@artandcraftwithmaahi6952 5 жыл бұрын
Proud on una waleya te
@SurinderKour-ku5sl
@SurinderKour-ku5sl Жыл бұрын
Bhai sahib ji gifted by guru maharaj melodious voice mere waheguru ji apni mehr always krn te Sanu papiya nu gurbani sunn dagolden moments milde rhn.
@62jagjit
@62jagjit 8 жыл бұрын
Waheguru Ji ka khalsa Waheguru Ji ke Fateh Anand hee Anand Bhai Sahib
@nandkishoredharmani900
@nandkishoredharmani900 3 жыл бұрын
Lending wings to the spirit
@satnamkaurmamta2598
@satnamkaurmamta2598 6 ай бұрын
WAHEGURUJI aapke charnock mein lakh lakh wad namaskar
@rbcpaidofficial2931
@rbcpaidofficial2931 5 жыл бұрын
Gurubani is itself god. Bani guru guru h bani
@johalprabhjot7211
@johalprabhjot7211 7 жыл бұрын
Waheguru Waheguru Waheguru Waheguru Waheguru Waheguru ji
@AmrikSingh01984
@AmrikSingh01984 2 жыл бұрын
ੴ ਸਤਿਗੁਰ ਪ੍ਰਸਾਦਿ ।।
@jorawarsingh7820
@jorawarsingh7820 7 жыл бұрын
☬ ਵਾਹਿਗੁਰੂ ਜੀ ਕਾ ਖਾਲਸਾ ☬ ਵਾਹਿਗੁਰੂ ਜੀ ਕੀ ਫ਼ਤਿਹ ਜੀ
@ranisharma7088
@ranisharma7088 Ай бұрын
Thank you Guruji ❤❤❤
@simranjitsing7478
@simranjitsing7478 6 жыл бұрын
Thnx god for this day you give me to listen these auspicous shabhads
@atheist6707
@atheist6707 6 жыл бұрын
Texla compny phir yaad aa gai amrit mai awaz thanks
@sandeepverma6828
@sandeepverma6828 6 жыл бұрын
I like shahbads of Sant Anoop Singh Ji. His voice is very sweet.
@Rana.Bagheki
@Rana.Bagheki 6 жыл бұрын
Melody sound with gurbani shabad kirtan
@harpalsinghgsp1244
@harpalsinghgsp1244 9 жыл бұрын
waheguru waheguru waheguru waheguru waheguru waheguru waheguru waheguru waheguru waheguru waheguru waheguru waheguru
@s.snarus6789
@s.snarus6789 9 жыл бұрын
noorañ sister
@NarendraYadav-gl2dc
@NarendraYadav-gl2dc 5 жыл бұрын
Narendra Yadav
@pummyysobti
@pummyysobti 8 жыл бұрын
Always my favorite..first Cassette to be heard in the car while driving...thank you so much for uploading.
@harmansinghmann
@harmansinghmann 6 жыл бұрын
Pummyy Sobti inafewweeksago,runnin
@MahaveerSingh-hs9qt
@MahaveerSingh-hs9qt 3 ай бұрын
Satgur. Sikh. Ke. Karey.pratpal.❤ Savak. Ko. Guru. Sda. Dayal. ❤
@sukhwantsinghsukhwant6984
@sukhwantsinghsukhwant6984 Жыл бұрын
Waheguru ji chardi kalla ch rakhan
@jasvindersingh2732
@jasvindersingh2732 7 жыл бұрын
waheguruji
@rajkaurkaurraj3602
@rajkaurkaurraj3602 5 жыл бұрын
a shabad me 12 year old c odo di sun rahi aa aj v ohi felling hundy jiwe asi aj v bache ha aj me 48yeas old ho gi aa
@SherEPunjabGurbani
@SherEPunjabGurbani 4 жыл бұрын
Very nice. #SherEPunjabGurbani
@harrysandhi2590
@harrysandhi2590 Жыл бұрын
Waheguru ji sweet voice ji rash bhina kirtan
@SandeepSingh-nn2bz
@SandeepSingh-nn2bz 5 жыл бұрын
BaBa. ji. You. are. a Great. from India. so. Sweet. Stand good job Also god. one.
@harjeetsra320
@harjeetsra320 2 жыл бұрын
ਕਿੰਨੀ ਮਨ ਨੂੰ ਸ਼ਾਂਤੀ ਹੁੰਦੀ ਹੈ
@pratapsharma2726
@pratapsharma2726 9 жыл бұрын
Satya Siri Akaal . Waheguru .
@bssaluja9540
@bssaluja9540 8 жыл бұрын
Really hearts touching & peace of mind
@bachansingh7818
@bachansingh7818 4 жыл бұрын
Guru maharaaj aapki aawaj aise hi banaaye rakhe
@arvindersingh6185
@arvindersingh6185 8 ай бұрын
Wah gwah yeh shabad 90 main aaya seaap ne yad kra diyag❤😂🎉😢😮😅😊
@stanleydeoraj2221
@stanleydeoraj2221 3 жыл бұрын
So heart touching my life in canada with him thanks
@0452068854
@0452068854 9 жыл бұрын
Sant ji de shabad strongly heart and mind touching.I like every time.
@azadboparai1526
@azadboparai1526 6 жыл бұрын
satnaam shri waheguru ji guru granth nu manu ohna de raah chalo
@VijayKumar-zs2ue
@VijayKumar-zs2ue 3 жыл бұрын
Sat naam shree waheguru ji🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏sat naam shree guru govind singh ji🌹🌹🌹🌹🌹🌹🌹🌹🌹🙏🙏
@JaswinderSingh-un7pl
@JaswinderSingh-un7pl 5 жыл бұрын
ਸਤਨਾਮ ਸ੍ਰੀ ਵਹਿਗੁਰੂ ਜੀ,
@harpreetsinghrandhawa7772
@harpreetsinghrandhawa7772 4 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@Gur787
@Gur787 3 ай бұрын
Swaan aaya hay saki
@seemavohra5513
@seemavohra5513 7 күн бұрын
Beautiful shabads... Waheguru ji... 🙏🙏🙏🙏🙏🙏🙏😇
@MandeepSingh-np6gm
@MandeepSingh-np6gm 5 жыл бұрын
ਵਾਹਿਗੁਰੂ ਜੀ !!!
@malkitsinghchouhan3670
@malkitsinghchouhan3670 2 жыл бұрын
Bahut hi vadia awaj Bahut hi anad Waheguru Ji waheguru Ji waheguru Ji waheguru Ji waheguru Ji waheguru Ji
@bachitersingh6703
@bachitersingh6703 9 жыл бұрын
waheguru waheguru waheguru waheguru waheguru waheguru
@harvinderkaur7307
@harvinderkaur7307 3 жыл бұрын
Wahaguru ji
@pardeepsingh-bz6lx
@pardeepsingh-bz6lx 5 жыл бұрын
My favorite raagi sant anup Singh ji 🙏😔❤🙏🙏🙏🙏🙏🙏🙏🙏🙏🙏🙏🙏🙏🙏🙏🙏
@jaswantnagra2612
@jaswantnagra2612 4 жыл бұрын
pardeep singh it’s very good ragi not sant please don’t say Avery buddy not sant???????????????
@SatnamSingh-gl2le
@SatnamSingh-gl2le 5 жыл бұрын
ਵਾਹਿਗੁਰੂ ਜੀ
New Gurbani Shabad Kirtan 2024 : Gurbani Jukebox | Nonstop Shabad Gurbani | Jukebox | Gurbani
3:01:38
Finetouch - ਧੁਰ ਕੀ ਬਾਣੀ
Рет қаралды 465 М.
When Cucumbers Meet PVC Pipe The Results Are Wild! 🤭
00:44
Crafty Buddy
Рет қаралды 10 МЛН
СКОЛЬКО ПАЛЬЦЕВ ТУТ?
00:16
Masomka
Рет қаралды 1,9 МЛН
Hoodie gets wicked makeover! 😲
00:47
Justin Flom
Рет қаралды 120 МЛН
Sukhmani sahib paath
1:22:57
Sirjan Satgur Music
Рет қаралды 2,1 МЛН
Non Stop Best Shabad Gurbani by Bhai Harjinder Singh Ji - Gurbani Kirtan
1:28:05
Sarab Sanjhi Gurbani
Рет қаралды 2,7 МЛН
30 4 18 asa Di Waar- Bhai Satinderbir Singh Ji Hazuri Ragi Sri Darbar Sahib
2:53:51
Kirtan Nirmolak Heera
Рет қаралды 338 М.
New Shabad Gurbani Kirtan 2024 - New Shabad 2024 - Nonstop Shabad Gurbani Jukebox - Best Records
2:47:44
Best Records ਗੁਰੂ ਕੀ ਬਾਣੀ
Рет қаралды 1,2 МЛН
Best Of Bhai Joginder Singh Ji Riar Vol 1 | Non Stop Kirtan | Kirtan Jukebox | Amritt Saagar
3:18:55
Gurbani Shabad Kirtan - Amritt Saagar
Рет қаралды 7 МЛН
GALLIN JOG NA HOYE | BHAI HARJINDER SINGH (SRINAGAR WALE)
56:41
Shabad Gurbani
Рет қаралды 6 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 10 МЛН