No video

ਸਰਦਾਰ ਜੀ ਦੀ ਸਫਾਰੀ ‘ਚ ਲੱਗੇ ਜੁਗਾੜ ਨੇ ਗੱਡੀਆਂ ਦੀ ਕੰਪਨੀਆਂ ਨੂੰ ਕਰਤਾ ਫੇਲ੍ਹ!

  Рет қаралды 404,654

Rozana Spokesman

Rozana Spokesman

2 жыл бұрын

Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 456
@BhupinderSingh-cu3us
@BhupinderSingh-cu3us 2 жыл бұрын
ਮੈਨੂੰ ਤਾਂ ਇਹ ਪੱਤਰਕਾਰ ਜਵਾਂ ਈ ਝੋਟੇ ਕੁੱਟ ਲਗਦੈ,,ਕਿਵੇਂ ਗਲਬਾਤ ਕਰ ਰਿਹੈ ਜਿਵੇਂ ਅੱਗੇ ਕੋਈ ਜਵਾਕ ਹੋਵੇ ਐਨੀ ਉਮਰ
@BhupinderSingh-dj1em
@BhupinderSingh-dj1em 2 жыл бұрын
ਸਰਦਾਰ ਜੀ ਆਪ ਜੀ ਨੇ ਬਹੁਤ ਵਧੀਆ ਸੋਚ ਤੇ ਕਿਰਤ ਕੀਤੀ ਤੁਸਾਂ,ਇਹ ਚੀਜ਼ ਦੁਨੀਆ ਨੂੰ ਬਣਾ ਕੇ ਦਿੱਤੀ,ਇਹਦੇ ਦੇ ਕੰਮ ਪਹਿਲਾਂ ਇਕ ਜਾ ਦੋ ਕੰਪਨੀਆਂ ਕਰਨਗੀਆਂ,ਓਹੋ ਜਿਹੀਆਂ ਗੱਡੀਆਂ ਵੀ ਬਣ ਜਾਣਗੀਆਂ ਇਹਦੇ ਹਿਸਾਬ ਦੀ ਜਗਾਹ ਵੀ ਬਣ ਜਉ ਪ੍ਰ ਸਮਾ ਲਗੂ, ਹੈ ਕੰਮ ਦੀ ਚੀਜ ਜਿੰਨੀਆਂ ਵੀ ਖੋਜਾਂ ਅੱਜਤੱਕ ਹੋਈਆਂ ਨੇ ਇਹ ਘਰਾਂ ਦੀ ਛੋਟੀ ਗੇਰੇਜ ਤੋਂ ਹੋਈਆਂ ਨੇ । ਇੰਪਰੂਵਮੇਂਟ ਹੌਲੀ ਹੌਲੀ ਹੁੰਦੀ ਹੈ!
@sukhjithathur
@sukhjithathur 2 жыл бұрын
ਐਕਰ ਨਿਉਜ ਕਰਦਾ ਜਾ ਲੜਾਈ ਲੜਦਾ ਬਾਪੂ ਜੀ ਨਾਲ ਪਰ ਫਿਰ ਇਸ ਦੀ ਬੋਲੀ ਸੁਣ ਵੈਖ ਕੇ ਬਾਪੂ ਜੀ ਦੀ ਗੱਲਬਾਤ ਬੁਹਤ ਪਿਆਰੇ ਢੰਗ ਨਾਲ ਕਰ ਦੇ ਆ ਦੇ ਕੈਈ ਹੋਰ ਹੁਦਾ ਇਸ ਦੀ ਅਐਕਰ ਦੀ ਬੋਲੀ ਸੁਣ ਕੇ ਜੁਤੀਆਂ ਮਾਰਦਾ ਜਿਸ ਰਿਪੋਰਟ ਨੂੰ ਗੱਲ ਕਰਨ ਦਾ ਤਰੀਕਾ ਨੀ ਪੱਤਾ ਨੀ ਕਿਉਂ ਰੱਖਦੇ ਲੈਂਦੇ ਨੇ ਚੈਨਲ ਵਾਲੇ ਇਹੋ ਜਹੀਆਂ ਨੂੰ ਹਜ਼ਾਰਾਂ ਨੋਜਵਾਨਾਂ ਸਮਜਦਾਰ ਪਿਆਰੀ ਬੋਲੀ ਲਫਜਾ ਵਾਲੇ ਨੇ ਓਹਨਾ ਨੂ ਰੱਖੋ ਨਾ ਕੇ ਫੁਕਰੇ ਬੇਅਕਲੇ ਜਿਨਾ ਨੂੰ ਬਜੁਰਗਾ ਨੋਜਵਾਨਾਂ ਕੁੜੀਆਂ ਮਾਵਾਂ ਭੈਣਾ ਨਾਲ ਕਿਸ ਤਰ੍ਹਾਂ ਬੋਲਣਾ ਦੀ ਅੱਕਲ ਨੀ ਨਾ ਰੱਖੋ 🙏🙏🙏🙏🙏🙏 ਹੋਰ ਰੱਖੋ ਘੱਰ ਭੈਜੋ ਇਸ ਨੂੰ
@manvirjatt5334
@manvirjatt5334 2 жыл бұрын
ਕਿੰਨੀ ਤਰਾਸਦੀ ਐ ਸਾਡੇ ਦੇਸ ਦੀ ਕਿ ਐਡੇ ਵਧੀਆ ਪ੍ਰੋਜੈਕਟ ਤੇ ਸਰਕਾਰ ਬਿਲਕੁਲ ਵੀ ਸੀਰੀਅਸ ਨਹੀਂ। ਸਰਦਾਰ ਜੀ ਤੁਸੀਂ ਸ਼ਾਇਦ ਗਲਤ ਜਗ੍ਹਾ ਪੈਦਾ ਹੋ ਗਏ। ਅਫਸੋਸ
@iqbalbrar2942
@iqbalbrar2942 2 жыл бұрын
Right
@amrjeetsingh1328
@amrjeetsingh1328 2 жыл бұрын
ਨਹੀਂ ਜੀ ਸਰਦਾਰ ਸਹੀ ਜਗਾ। ਸਰਕਾਰ ਹੀ ਗਲਤ ਜਗਾ ਬੈਠੀਆਂ ਹਨ
@noor-bq6kg
@noor-bq6kg 2 жыл бұрын
ਹਿੰਦੂਸਤਾਨੀਆ ਦਾ ਦਮਾਗ ਬਹੁਤ ਆਂ ਪਰ ਗੌਰਮਿੰਟ ਮਾੜੀ ਆਂ
@ManpreetKaur-ku8sx
@ManpreetKaur-ku8sx 2 жыл бұрын
@@amrjeetsingh1328 jjjjrtip900uy00ooooo999t55tu98o00dd5
@ManpreetKaur-ku8sx
@ManpreetKaur-ku8sx 2 жыл бұрын
@@noor-bq6kg 888
@mann-kg4pg
@mann-kg4pg 2 жыл бұрын
सरदार है, असरदार है जी बिलकुल सही साबित करता,,,
@GurpreetSingh-nl9eg
@GurpreetSingh-nl9eg 2 жыл бұрын
ਰੋਜਾਨਾ ਸਪੋਕਸਮੈਨ ਚੈਨਲ ਦੀ ਪੂਰੀ ਟੀਮ ਦਾ ਧੰਨਵਾਦ । ਤੁਸੀ ਉਸ ਮਹਾਨ ਵਿਅਕਤੀ ਦੇ ਦਰਸਨ ਅਤੇ ਵਿਚਾਰਾਂ ਨੂੰ ਸਾਡੇ ਤੱਕ ਪਹੁੰਚਾਇਆ ।। ਸਾਡੇ ਸਤਿਕਾਰ ਯੋਗ ਮਹਾਨ ਵਿਗਿਆਨੀਆਂ ਨੂੰ ਸਾਡੇ ਵੱਲੋ ਸਤਿ ਸ੍ਰੀ ਅਕਾਲ ਜੀ । ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ਣ ਅਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ । ਆਪ ਜੀ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜੀ । ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੁੱਧ ਹਵਾ ਮਹੀਆ ਕਰਵਾਉਣਾ ਅਤੇ ਸਾਫ ਸੁਥਰਾ ਵਾਤਾਵਰਨ ਦੇਣਾ ਸਮੇਂ ਦੀ ਬੁਹਤ ਵੱਡੀ ਜਰੂਰਤ ਹੈ ਜੀ । ਜੇਕਰ ਅਸੀਂ ਅਜੇ ਵੀ ਨਾ ਸਮਝੇ ਤਾਂ ਸਾਡੇ ਕੋਲ ਪਛਤਾਉਣ ਤੋਂ ਇਲਾਵਾ ਕੁਝ ਵੀ ਬਾਕੀ ਨਹੀਂ ਬਚਣਾ ਜੀ । ਧੰਨਵਾਦ ਜੀ ।।
@jasjitsingh6624
@jasjitsingh6624 2 жыл бұрын
ਲੋੜ ਕਾਢ ਦੀ ਮਾਂ ਹੈ। ਸਰਦਾਰ ਆਦੇਸ਼ ਸਿੰਘ ਅਤੇ ਇਹਨਾਂ ਦੇ ਸਾਥੀ ਵਲੋਂ ਕੀਤੀ ਇਹ ਖੋਜ ਕੁਦਰਤ ਦਾ ਖਿਆਲ ਰੱਖਣ ਵਾਲੀ ਹੈ। ਕਾਦਰ ਦੀ ਕੁਦਰਤ ਦਾ ਖਿਆਲ ਰੱਖਣ ਵਾਲੇ ਦਾ ਕਾਦਰ ਆਪ ਖ਼ਿਆਲ ਰੱਖੇਗਾ। ਇਹਨਾਂ ਦੀ ਖੋਜ ਇਕ ਦਿਨ ਸੰਸਾਰ ਪ੍ਰਸਿੱਧ ਹੋਵੇਗੀ। ਗੁਰੂ ਸਾਹਿਬ ਕਿਰਪਾ ਕਰਨ।
@inderpalsingh4992
@inderpalsingh4992 2 жыл бұрын
ਅੰਕਲ ਜੀ ਨੂੰ ਪ੍ਰਣਾਮ ਜਿਨ੍ਹਾਂ ਨੇ ਕੁਦਰਤ ਦੇ ਸਤਿਕਾਰ ਵਿੱਚ ਇਹ ਖੋਜ ਕੀਤੀ ਵਾਹਿਗੁਰੂ ਜੀ ਅੰਕਲ ਜੀ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਜੀ
@Chota_Gamer2009
@Chota_Gamer2009 2 жыл бұрын
ਵਾਹ ਬਾਬੇਓ ਤੁਸੀਂ ਤਾਂ ਕਮਾਲ ਕਰਤੀ ਦਿਲੋਂ ਸਤਿਕਾਰ ਕਰਦੇ ਹਾਂ ਜੀ ਬਾਕੀ ਇਹਨਾਂ ਨਿਕੰਮੀਆਂ ਸਰਕਾਰਾਂ ਨੂੰ ਵੀ ਕੁੱਝ ਅਕਲ ਜਰੂਰ ਦਿਓ ਜੀ 🙏🙏🙏🙏🙏
@Lal_singh1
@Lal_singh1 2 жыл бұрын
ਉਜੱਡ ਪੱਤਰਕਾਰ ਹੈ ਇਹ।ਬੋਲਣ ਦੀ ਅਕਲ ਨਹੀਂ ਇਸਨੂੰ।
@shindasingh1899
@shindasingh1899 2 жыл бұрын
Sahi gal a bai
@narinderpalmangat8361
@narinderpalmangat8361 2 жыл бұрын
Right ✅
@sukhwinderdotnet
@sukhwinderdotnet 2 жыл бұрын
Main v ehi kehn lagga si
@karanjeet2225
@karanjeet2225 2 жыл бұрын
Right
@startrak9206
@startrak9206 2 жыл бұрын
ਪੱਤਰਕਾਰੀ ਦਾ ਜੁਗਾੜ ਲਾਇਆ ਇਸਨੇ
@prabhdyalsingh4722
@prabhdyalsingh4722 2 жыл бұрын
ਕੁਦਰਤ ਪੱਖੀ ਖੋਜਾਂ ਤੇ ਕਾਢਾਂ, ਖੋਜਣ ਤੇ ਲਾਗੂ ਕਰਨ ਲਈ ਕੁਦਰਤ ਦੇ ਨੇੜੇ ਤੇ ਵਿਪਾਰਿਕ ਸੋਚ ਬਦਲੀ ਜਾਵੇ ਤਾਂ ਦੁਨੀਆਂ ਚ ਬਹੁਤ ਵੱਡੇ ਸੁਧਾਰ ਹੋ ਸਕਦੇ ਹਨ।
@shivadhiman2875
@shivadhiman2875 2 жыл бұрын
ਸਤਿਨਾਮੁ ਵਾਹਿਗੁਰੂ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@harjeetsekhon6552
@harjeetsekhon6552 2 жыл бұрын
ਮਿਹਨਤ ਤੇ ਜਜ਼ਬੇ ਨੂੰ ਸਲਾਮ🙌🏼🙌🏼🙆🏻‍♂️🙆🏻‍♂️
@fummansingh3087
@fummansingh3087 2 жыл бұрын
ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਰਿਪੋਰਟਰ ਨੂੰ ਕਿਸੇ ਹੋਰ ਥਾਂ ਤੇ ਵਰਤੋ ਇਹੋ ਜਿਹੀਆਂ ਇਟਰਵਿੳ ਕਰਨ ਲਈ ਕਿਸੇ ਚੰਗੇ ਬੰਦੇ ਨੂੰ ਭੇਜਿਆ ਕਰੋ । ਸੁਣ ਕੇ ਇੰਝ ਲੱਗਦਾ ਕੋਰਾ ਅਨਪੜ ਹੋਏ।ਬਾਕੀ ਸਰਦਾਰ ਜੀ ਨੇ ਜੋ ਕਾਢ ਕੱਢੀ ਆ ਕਾਬਲ ਏ ਤਾਰਿਫ ਹੈ।।।।
@arshgill3787
@arshgill3787 2 жыл бұрын
ryt
@arshgill3787
@arshgill3787 2 жыл бұрын
akal nhi hegi eh nu bolan di eh agerja diya kada te aaj bhi aarde ne eh lok
@narinderpalmangat8361
@narinderpalmangat8361 2 жыл бұрын
ਬਿਲਕੁਲ ਠੀਕ ਵੀਰ
@SukhwinderSinghRataul
@SukhwinderSinghRataul 2 жыл бұрын
ਇਹੋ ਜਿਹੇ ਪੱਤਰਕਾਰਾਂ ਨੂੰ ਕਿਸੇ ਨੂੰ ਇਜ਼ਤ ਦੇਣੀ ਨਹੀਂ ਆਉਂਦੀ, ਕਿਡੀ ਕਮਾਲ ਦੀ ਖੋਜ ਕੀਤੀ ਸਰਦਾਰ ਜੀ ਨੇ, ਇਹ ਜੁਗਾੜ ਦੱਸੀ ਜਾਂਦਾ। ਸਿਆਣੇ ਬੰਦਿਆਂ ਦੀ ਇੰਟਰਵਿਊ ਕਰਨ ਲਈ ਸਿਆਣੇ ਪੱਤਰਕਾਰ ਲਾਏ ਜਾਣੇ ਚਾਹੀਦੇ ਹਨ।
@tejirurka9271
@tejirurka9271 2 жыл бұрын
ਬਹੁਤ ਵਧੀਆ ਸਰਦਾਰ ਜੀ
@kotwalisahiblab1835
@kotwalisahiblab1835 2 жыл бұрын
Kash patrkar veer di language ya way of talk thoda changa hunda
@princechouhan2098
@princechouhan2098 2 жыл бұрын
Right sir shame on this reporter .
@sukhmindershammu
@sukhmindershammu 2 жыл бұрын
Rightly said
@thesniperofficial0902
@thesniperofficial0902 2 жыл бұрын
ਪੰਜਾਬੀ ਕਿਸੇ ਤੋ ਘੱਟ ਨਹੀਂ ਮੁਬਾਰਕਾਂ ਜੀ
@awab4u
@awab4u 2 жыл бұрын
ਬਹੁਤ ਵਧੀਆ ਖੋਜ ਬਹੁਤ ਹੀ ਘਟੀਆ ਢੰਗ ਨਾਲ ਪੇਸ਼ ਕੀਤੀ ਗਈ। 🙏
@ankushkamboj6439
@ankushkamboj6439 2 жыл бұрын
Reporter ji jugad nhi device, please mind your language.Respect the hard work did by uncle ji.👍
@gillsaab-xr5cs
@gillsaab-xr5cs 2 жыл бұрын
ਵੀਰਜੀ ਪਰ ਇਹਨੂੰ ਦੇਖ ਕੇ ਤਾਂ ਜੁਗਾੜ ਹੀ ਲੱਗਦਾ ਆ. 😆
@darbarasingh1457
@darbarasingh1457 2 жыл бұрын
@@gillsaab-xr5cs device nu hamesha jugaad hi kehnde han
@MohitKumar-vr4dv
@MohitKumar-vr4dv 2 жыл бұрын
Right
@HarpreetSingh-md6sq
@HarpreetSingh-md6sq 2 жыл бұрын
Enu Jugaaad hi lagda aa g. Device da ni pta enu oh ki hunda aa.....
@shivtarsingh9346
@shivtarsingh9346 2 жыл бұрын
ਬਹੁਤ ਵਧੀਆ ਜੀ
@rbrar3859
@rbrar3859 2 жыл бұрын
ਸਰਦਾਰ ਸਾਹਬ ਜੀ, ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਖੁਸ਼ੀ ਹੋਈ
@kulwindersingh816
@kulwindersingh816 2 жыл бұрын
ਬਹੁਤ ਵਧੀਆ ਸਿਸਟਮ ਬਣਾਇਆ । ਜੇ ਹੁਣ ਵੀ ਸਰਕਾਰਾਂ ਨਹੀ ਸੰਭਲੀਆ ਤਾ 135 ਕਰੋੜ ਤੋ ਕਦੋ 13 ਕਰੋੜ ਤੇ ਆ ਜਾਣਾ ਪਤਾ ਵੀ ਨਹੀਂ ਲੱਗਣਾ
@malwindersingh4697
@malwindersingh4697 2 жыл бұрын
ਬਹੁਤ ਵੱਡੀ ਅਤੇ ਲੋੜੀਦੀਂ ਕਾਢ ਕੱਢੀ ਹੈ ਬਜ਼ੁਰਗਾਂ ਨੇ, ਅਕਾਲ ਪੁਰਖ ਸਾਹਿਬ ਜੀ ਸਦਾ ਮਿਹਰ ਰੱਖਣ🙏 ਬਾਈ ਜੀ ਦਾ ਕੋਈ ਕਨਟੈਕਟ ਹੋਵੇ ਤਾਂ ਰਿਪਲਾਈ ਕਰ ਦਿਓ ਜੀ🙏🙏
@jasvirsing9792
@jasvirsing9792 2 жыл бұрын
Sardar ji good job
@gandhisharma1387
@gandhisharma1387 2 жыл бұрын
ਬਹੁਤ ਵਧੀਆ ਸਮਾਨ ਬਣਾਇਆ ਐ ਵੀਰ ਜੀ
@pritpalsinghsandhu6459
@pritpalsinghsandhu6459 2 жыл бұрын
True Innovation
@kunalbisht7589
@kunalbisht7589 2 жыл бұрын
Very nice work Respect to uncle g and his partner for the dedication. Atleast they have guts to do new things.
@Rajachhabra22
@Rajachhabra22 2 жыл бұрын
So awesome, must everyone keep supporting project like these 👍🏻 👍🏻 👍🏻
@gursevsingh6211
@gursevsingh6211 2 жыл бұрын
ਬਹੁਤ ਵਧਿਆ ਜੀ
@MandeepKaur-uo7jp
@MandeepKaur-uo7jp 2 жыл бұрын
Nice sardar ji 👍👍👍👍
@angrejsinghbajwa788
@angrejsinghbajwa788 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਸਰਦਾਰ ਸਾਹਿਬ ਜੀ
@inderpalsinghbagga6951
@inderpalsinghbagga6951 2 жыл бұрын
Great work for humanity Sir 🙏🏻
@harvindersingh1115
@harvindersingh1115 2 жыл бұрын
ਬਹੁਤ ਵਦਿਅਾ ਸਿਸਟਮ ਤਯਾਰ ਕਰਤਾ ਸਿੰਘ ਸਾਭ ਨੇ ਪਰ ਰਿਪੋਰਟਰ ਦੀ ਗੱਲ ਬਾਤ ਚ ਦਮ ਨਹੀ
@khazansingh9594
@khazansingh9594 2 жыл бұрын
Good job well done👍👍
@ramandeepsingh3696
@ramandeepsingh3696 2 жыл бұрын
Excellent sir
@kotwalisahiblab1835
@kotwalisahiblab1835 2 жыл бұрын
Aina wadiya channel hai aap da Kash aap apne reporter di language pehla studio wch check kar lainde
@RavinderSingh-vc7mk
@RavinderSingh-vc7mk 2 жыл бұрын
Right
@ravililer3380
@ravililer3380 2 жыл бұрын
ਵੀਰ ਲੱਗਦਾ ਕਿਸੇ ਰਿਸ਼ਤੇਦਾਰ ਨੂੰ ਰਿਪੋਰਟਰ ਬਣਾ ਦਿੱਤਾ ਸ਼ਿਫਾਰਸ਼ ਤੇ ਨੌਕਰੀ ਮਿਲਿਆ ਰਿਪੋਰਟਰਾਂ ਨੂੰ
@gurlalsinghkhalsa9120
@gurlalsinghkhalsa9120 2 жыл бұрын
ਵਹਿਗੁਰੂ ਜੀਓ
@sandhus1000
@sandhus1000 2 жыл бұрын
Salute to the positivity Waheguru has created in you & your friend Sir.....
@pargatsingh5606
@pargatsingh5606 2 жыл бұрын
Sardaar ji great Tusi bahut hi badhiya kam Kita
@i.m.rajat.sharma
@i.m.rajat.sharma 2 жыл бұрын
Reporter sahib uncle ji di respect kro🙏
@i.m.rajat.sharma
@i.m.rajat.sharma 2 жыл бұрын
@SIGMA SINGH Bhaji anpadh nu akal hundi bolan di eh senseless aw gharo lgda
@naturelovers8691
@naturelovers8691 2 жыл бұрын
Pakistani reporter
@abhiarya8874
@abhiarya8874 2 жыл бұрын
Bilkul ji bada rude jeha reporter hai . Tu nahi nahi leni car tu na le language dekh lo kive di ghtiya Uncle ji nu chaida si isnu interview na dende .....do respect Man
@rupindersinghdhaliwal939
@rupindersinghdhaliwal939 2 жыл бұрын
ਏਹ ਸਿਰੇ ਦਾ ਗਾਡੂ ਬੰਦਾ ਲੱਗਾ ਮੈਨੂੰ, ਅੰਕਲ ਜੀ ਦੀ ਬੋਲੀ ਵੇਖੋ ਤੇ ਏਹਦੀ ਦੱਲੇ ਦੀ ਵੇਖੋ,
@i.m.rajat.sharma
@i.m.rajat.sharma 2 жыл бұрын
@@rupindersinghdhaliwal939 ਸਹੀ ਗੱਲ ਵੀਰੇ
@GurmukhSingh-nd1kt
@GurmukhSingh-nd1kt 2 жыл бұрын
Very good sir your the man
@davinderjitsingh5734
@davinderjitsingh5734 2 жыл бұрын
Very good concept 👌 👍 👏 😊
@baljitsingh5142
@baljitsingh5142 2 жыл бұрын
Vahut good sardar ji may live long god blees you
@manpreetdutta2745
@manpreetdutta2745 2 жыл бұрын
ਸਲੂਟ ਆ ਸਰਦਾਰ ਸਾਬ
@gilljagseer6836
@gilljagseer6836 2 жыл бұрын
Great job sir
@ajeetsingh1086
@ajeetsingh1086 2 жыл бұрын
Patarkar nu gal karn di v tameez nai... Aiedi wadhia kaadh kadhi sardar g ne te patarkar nu interview v nai krna aaya...🤔
@SukhwinderSinghRataul
@SukhwinderSinghRataul 2 жыл бұрын
Sahi kiha,
@vijayteji5346
@vijayteji5346 2 жыл бұрын
Baki galla shad kam sardar ne kita wa
@manpreetbhullar831
@manpreetbhullar831 2 жыл бұрын
ਕੂਣੀ, ਸਹੀ ਰੱਖਣੀ ਚਾਹੀਦੀ ਹੈ,,, ਬਜੁਰਜ਼ਾਂ ਦਾ ਸਤਿਕਾਰ ਕਰੋ ਜੀ,, ਹੋਰ ਸਰਦਾਰ ਸਾਹਿਬ ਜੀ ਗ੍ਰੇਟ ਹਨ,, ਇਨ੍ਹਾਂ ਦੀ ਖੋਜ ਘੈਂਟ ਹੈ,,
@princdhindsa6128
@princdhindsa6128 2 жыл бұрын
Reporter nu bilkul treeka ni gall krn da 👎🏻
@onkarsingh7461
@onkarsingh7461 2 жыл бұрын
Sahi 👍👍
@ShivKumar-we1lg
@ShivKumar-we1lg 2 жыл бұрын
Reporter gal kiven karda piya...oo agla technologist ...reporter ohnu bohat aaunda ..ohna nu gal karan diya karo ...theek aa maniya tuhanu science baare bohat gyaan aa par assi ohna nu sunna chahunde ...ehni vadia cheez banayi aa....vadia tarike naal present hon do ...mai tuhade karke full video vi ni dekh riha
@gursharansingh2486
@gursharansingh2486 2 жыл бұрын
ਸਲਾਮ ਆ ਸਰਦਾਰ ਜੀ ਨੂੰ
@SatbirSingh-yd4yc
@SatbirSingh-yd4yc 2 жыл бұрын
Reporter is not worthy to report such good thing
@GurdevSingh-xy4sd
@GurdevSingh-xy4sd 2 жыл бұрын
Veer ji Bhuat vidiya hero Ho Aap is dash da
@adesssingh9704
@adesssingh9704 2 жыл бұрын
Thank you Gurdev Ji
@kotwalisahiblab1835
@kotwalisahiblab1835 2 жыл бұрын
Uncle ji aap nu v chota jeha message aa eho interview Pro Punjab nu dio vadiya reporter aa ohna de
@RajinderSingh-co4vi
@RajinderSingh-co4vi 2 жыл бұрын
ਬਹੁਤ ਵਧੀਆ ਖੋਜ ਸਰਦਾਰ ਜੀ
@jetfact727
@jetfact727 2 жыл бұрын
Paterkar nu bolan di akal ni hegi But uncle nu dilo salut aa 🙏🙏 eda vdiya kaam kar rahe
@vikramjitsandhu3961
@vikramjitsandhu3961 2 жыл бұрын
Very good .......I selute you sir.....
@farmlife3304
@farmlife3304 2 жыл бұрын
3:25 ਬਹੁਤ ਹੀ ਘਟੀਆ ਤਰੀਕੇ ਨਾਲ ਸਵਾਲ ਪੁੱਛ ਰਹੇ ਹੋ ਰਿਪੋਰਟਰ ਸਾਹਬ 🙏🙏🙏🙏
@pb02waale-jattmehkma
@pb02waale-jattmehkma 2 жыл бұрын
Good job ji baba ji
@bobysran8285
@bobysran8285 2 жыл бұрын
Thank you Sardar Ji🙏🙏🙏🙏🙏👍👍👍👍👍👌👌👌👌👌👌👌👌👌👌👌👌🚒🚒🚒🚒🚒🚒🚒🚒🚒🚒🚒🚒🚒
@user-vt7nv7eq8o
@user-vt7nv7eq8o 2 жыл бұрын
ਪੰਜਾਬੀ ਨਵੀਆਂ ਕਾਡਾਂ ਦੇ ਉਸਤਾਦ ਹਨ ਦੁਨੀਆ ਦੀ ਪਹਿਲੀ ਘੜੀ ਵੀ ਪੰਜਾਬੀ ਨੇ ਬਣਾਈ ਸੀ ਜੋ ਸ਼੍ਰੀ ਹਰਿਮੰਦਰ ਸਾਹਿਬ ਲੱਗੀ ਹੈ ਜੋ ਕੇ ਪਿੰਡ ਮਜੀਠੀਆ ਦੇ ਸਨ ਭਾਈ ਸਾਹਿਬ... ❤🙏🏼
@tejindersingh-em2cs
@tejindersingh-em2cs 2 жыл бұрын
Salute aa thunu bhaji
@deepakatwal4188
@deepakatwal4188 2 жыл бұрын
ਅਨਪੜ ਰਿਪੋਰਟਰ
@sidhudeepinder6366
@sidhudeepinder6366 2 жыл бұрын
Reporter aap jayada bhonkda agle nu Bolan hi ni dinda vedio 2 -4 min sun k band kr diti tahio...
@Reel-wale605
@Reel-wale605 2 жыл бұрын
Great minds sir Reporter rong talking Sardar ji God bless you 🙏 🙌 ❤ ☺
@punjabJaggayayouth
@punjabJaggayayouth 2 жыл бұрын
Very good message, Very good, well done.
@rajeevkapila2351
@rajeevkapila2351 2 жыл бұрын
Well done...amazing...sardar sahib and rajan Ji.....kudos...
@MrJatinder44
@MrJatinder44 2 жыл бұрын
Reporter wadiya nahi puch rah hai ... Lagda jadha haawaa wich!
@karansidhu719
@karansidhu719 2 жыл бұрын
Very good uncal ji tusi apni company bnayo fr oohe banda recontact kru ga god bless u ❣️
@RakeshKumar-it5yr
@RakeshKumar-it5yr 2 жыл бұрын
Great
@jogisingh9110
@jogisingh9110 2 жыл бұрын
Patarkar es like Nahi k es sardar ji Di interview le sakke .
@abhiarya8874
@abhiarya8874 2 жыл бұрын
Very true ...
@angrejsinghbrar8771
@angrejsinghbrar8771 2 жыл бұрын
Ssa veer ji very very good ji
@manvirk1461
@manvirk1461 2 жыл бұрын
🌾👏Att💯❣️🌾
@GSBOFFICIAL1313
@GSBOFFICIAL1313 2 жыл бұрын
Good job sir 👍☺️👍
@H.singh_Sheron
@H.singh_Sheron 2 жыл бұрын
Very good , and Innovative R&D . 👍. Congratulations. Sir. For this
@harvindersingharora3845
@harvindersingharora3845 2 жыл бұрын
Lovely - out of the box thinking.
@pammybanger4265
@pammybanger4265 2 жыл бұрын
Reporters needs to learn some respect and uncle’s research is need of today 👏🏻👏🏻👏🏻🙏
@PartapSingh-yc3sz
@PartapSingh-yc3sz 2 жыл бұрын
Bout vdiaa g singh saab ...malak Chad di kala c rakhe g 🙏
@pashidhanoa5332
@pashidhanoa5332 2 жыл бұрын
Adesh singh ji kitho ne (ehna nal gall kime ho sakdi aaa )
@varcre167
@varcre167 2 жыл бұрын
very nice and educated person ...environmentalist
@Shreeramphotographybti
@Shreeramphotographybti 2 жыл бұрын
👏👏👏👏
@avtarsinghavtarsingh5209
@avtarsinghavtarsingh5209 2 жыл бұрын
Kya baat Uncle ji. Very Nice keep Going.🙂👏
@Roger-ci4tp
@Roger-ci4tp 2 жыл бұрын
Par Excellence work ji ! Waheguru, chaddi kalla vich rakhan tuhanu !
@rajindersingh215
@rajindersingh215 2 жыл бұрын
Good innovation.
@sukhchainsingh-cb9pb
@sukhchainsingh-cb9pb 2 жыл бұрын
ਬੇਅਕਲ ਪੱਤਰਕਾਰ ਅਕਲ ਹੈਨੀ ਇਸਨੂੰ
@gurpreets027
@gurpreets027 2 жыл бұрын
Salute Endless work seriously hats off
@babbubhathal4951
@babbubhathal4951 2 жыл бұрын
ਸਿਰਾ ਚੀਜ਼ ਬਣਾਈ ਆ ਜੀ ਵਧਾਈਆਂ ਹੋਣ
@satvirsingh364
@satvirsingh364 2 жыл бұрын
Greater Sardar Greate invention salute ji
@SatnamSingh-sf1nh
@SatnamSingh-sf1nh 2 жыл бұрын
V good👍 sir ji good going👍
@gamerdadyrajdeep1665
@gamerdadyrajdeep1665 2 жыл бұрын
This is not the Jugaad but it is invention
@viewdeep100
@viewdeep100 2 жыл бұрын
Great, well done sir
@dhillonvlogs9092
@dhillonvlogs9092 2 жыл бұрын
👍👍👍🙏
@dalwinderkhehra449
@dalwinderkhehra449 2 жыл бұрын
Very good 👍
@kawalpreet5009
@kawalpreet5009 2 жыл бұрын
Salute uncle g, reporter oye bnda bnja
@harjinderbadyal6016
@harjinderbadyal6016 2 жыл бұрын
Very good
@mannnandgarhia9858
@mannnandgarhia9858 2 жыл бұрын
ਬਹੁਤ ਬੜੀਆਂ ਜੀ ਸਹੀ ਸੰਦੇਸ਼
@tasveersingh9802
@tasveersingh9802 2 жыл бұрын
🙏🙏🙏🙏🙏
@mohanjuneja9477
@mohanjuneja9477 2 жыл бұрын
Good job
@JaspreetSingh-js1xn
@JaspreetSingh-js1xn 2 жыл бұрын
Wah sardaar sahib
@hardeepsingh-jp2ck
@hardeepsingh-jp2ck 2 жыл бұрын
Marvellous Discovery The Govt should provide the Chair to this Right person
@harmansandhu4822
@harmansandhu4822 2 жыл бұрын
Waah sardar sahab ji
@Desidaru001
@Desidaru001 2 жыл бұрын
👌👌
WORLD'S SHORTEST WOMAN
00:58
Stokes Twins
Рет қаралды 180 МЛН
Look at two different videos 😁 @karina-kola
00:11
Andrey Grechka
Рет қаралды 13 МЛН