ਸਰਕਾਰੀ ਨੌਕਰੀ ਲੈਣ ਵਾਲੇ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਲਈ ਮੇਰਾ ਇੱਕ ਸੁਨੇਹਾ...

  Рет қаралды 16,490

Bhagwant Mann

Bhagwant Mann

Ай бұрын

➤ Subscribe to My KZbin Channel: bit.ly/2xyl7Ed
➤Follow me on Facebook: bit.ly/2Mgzv5z
➤ Follow me on Twitter: bit.ly/2MZzGY9
➤ Follow me on Instagram:bit.ly/2XfoFqE
#BhagwantMann #Punjab #MakeIndiaNo.1

Пікірлер: 313
@Punjablok13
@Punjablok13 Ай бұрын
ਪੰਜਾਬ ਪੇ ਸਕੇਲ ਬਹਾਲ ਕਰੋ 17/07/2020ਵਾਲਾ ਪੱਤਰ ਰੱਦ ਕਰੋ
@karamvirchahal5002
@karamvirchahal5002 Ай бұрын
ਪੁਲਸ ਮੁਲਾਜਮਾਂ ਤੋਂ ਤੁਹਾਡੇ ਹੀ ਮੰਤਰੀ ਮਹੀਨਾ ਲੈਂਦੇ ਹਨ। ਜਿਵੇਂ ਕੇ ਪਹਿਲਾਂ ਵਾਲੀਆਂ ਸਰਕਾਰਾਂ ਵਾਲੇ ਲੈਂਦੇ ਸੀ। ਨਸ਼ਾ ਵੀ ਪਹਿਲਾਂ ਵਾਂਗ ਹੀ ਹੈ। ਕਿਰਪਾ ਕਰਕੇ ਬੇਨਤੀ ਆ ਤੁਸੀ ਕਬੂਤਰ ਵਾਂਗ ਅੱਖਾਂ ਨਾ ਮੀਚੋ।
@utubeentery
@utubeentery Ай бұрын
ਬਹੁਤ ਵਧੀਆ ਸੁਨੇਹਾ ਮਾਨ ਸਾਹਿਬ ਪੰਜਾਬ ਸਰਕਾਰ ਸਰਕਾਰੀ ਨੌਕਰੀਆਂ ਦੀ ਭਰਤੀ ਲਈ ਵਧੀਆ ਉਪਰਾਲਾ ਕਰ ਰਹੀ ਹੈ ਜੀ
@rahulchoudhary4840
@rahulchoudhary4840 Ай бұрын
ਦੁਬਾਰਾ ਨਹੀਂ ਆਉਂਦੇ ਤੁਸੀਂ ਆਖਰੀ ਬਾਰ ਐ ਲੁੱਟ ਲਓ ਜਿੰਨਾ ਲੁੱਟਣਾ ਪੰਜਾਬ
@lalisarao6705
@lalisarao6705 Ай бұрын
ehh Punjab up Bihar ni jithe bjp wrgi nafrti party aau ...tere warge ghusse bahut firde aa Punjab de dushman
@sukhman729
@sukhman729 Ай бұрын
Sahi keha Cm maan Jindabad
@user-bw6mz3bu7v
@user-bw6mz3bu7v Ай бұрын
ਕਾਂਗਰਸ ਨੇ 84 ਦਾ ਘੱਲੂਘਰਾ ਕੀਤਾ, ਪਹਿਲਾਂ ਉਹ ਮਾੜੀ ਸੀ। ਫਿਰ ਕਹਿੰਦੇ ਅਕਾਲੀ ਚੋਰ ਹਨ ਉਹ ਵੀ ਮਾੜੇ। ਫਿਰ ਮਾਨ ਸਾਹਬ ਦੀ ਆਪ ਨੇ ਆਮ ਲੋਕਾਂ ਨੂੰ ਚੋਣ ਲੜਵਾ ਕੇ ਸਰਕਾਰ ਬਣਾਈ ਹੁਣ ਸਾਨੂੰ ਇਹ ਵੀ ਚੰਗੇ ਨਹੀਂ ਲੱਗਦੇ। ਸਰਕਾਰ ਚੰਗਾ ਭਲਾ ਕੰਮ ਕਰ ਰਹੀ ਹੈ ਪਰ ਸਾਨੂੰ ਤਾਂ ਕੈਨੇਡਾ ਵਰਗੇ ਦੇਸ਼ ਵੀ ਚੰਗੇ ਨਹੀਂ ਲੱਗਦੇ। ਹੁਣ ਕਾਂਗਰਸ ਦੀ ਬੁੰਡ ਵਿੱਚ ਵੜ ਗਏ ਕੀ ਬਣੂ ਪੰਜਾਬੀਆਂ ਦਾ।
@sanjujagdeep782
@sanjujagdeep782 Ай бұрын
ਮਾਨ ਸਾਹਿਬ ਪੰਜਾਬ ਪੁਲਿਸ ਵਿੱਚ ਪਹਿਲਾਂ ਫਿਜ਼ੀਕਲ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਮੈਡੀਕਲ ਅਤੇ ਆਖ਼ਿਰ ਵਿਚ ਪੇਪਰ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸੀਟ ਖਾਲੀ ਨਾ ਰਹੇ ਧੰਨਵਾਦ
@manjitpeorigidderbaha3688
@manjitpeorigidderbaha3688 Ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਮਾਨ ਸਾਹਬ, ਮੇਰਾ ਬੇਟਾ 2021ਦੀ ਪੰਜਾਬ ਪੁਲਿਸ ਭਰਤੀ ਵਿੱਚ ਆਖਰੀ ਲਿਸਟ ਵਿੱਚ 0.25 ਪੁਆਇੰਟ ਤੇ ਰਹਿ ਗਿਆ ਸੀ ਕਿ ਕਾਂਗਰਸ ਦੀ ਸਰਕਾਰ ਸੀ ਚੈਕ ਕੇ ਜੈਕ ਵਾਲੇ ਲੰਘ ਗਏ ਤੇ ਪੜਨ ਵਾਲੇ ਰਹਿ ਗਏ ਸਨ, ਪਰ ਹੁਣ 2023 ਦੀ 1746 ਵਾਲੀ ਭਰਤੀ ਵਿਚ ਬਿਨਾ ਰਿਸ਼ਵਤ ਅਤੇ ਸਿਫਾਰਸ਼ ਤੋਂ ਬੇਟੇ ਨੇ ਟੌਪ ਕੀਤਾ ਹੈ ਜਿਸ ਦਾ ਸਾਰਾ ਪੋ੍ਸਿਸ ਮੁਕੰਮਲ ਹੈ ਹੁਣ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦੇ ਦਿਓ, ਕਿਉਂਕਿ ਇਸਦਾ ਰਿਜਲਟ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਆ ਗਿਆ ਸੀ, ਬਸ ਹੁਣ ਤੁਹਾਡੀ ਮੇਹਰਬਾਨੀ ਦੀ ਜਰੂਰਤ ਹੈ। ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਸਰਕਾਰ ਦਾ🎉
@bhattigujjar7780
@bhattigujjar7780 Ай бұрын
Congratulations veer
@RajinderKaur.7604
@RajinderKaur.7604 Ай бұрын
ਆਮ ਪਾਰਟੀ ਭਗਵੰਤ ਮਾਨ ਵੀਰ ਜੀ ਮੇਰੇ ਬੇਟੇ ਪੜੇ ਲਿਖੇ ਹੈ ਉਹਨਾਂ ਨੂੰ ਵੀ ਨੌਕਰੀ ਮਿਲ ਜਾਵੇ ਤਾਂ ਸਾਡੀ ਵੀ ਗਰੀਬੀ ਦੂਰ ਹੋ ਜਾਵੇ ਅਸੀਂ ਵੀ ਆਪਣਾ ਘਰ ਬਣਾ ਲਈਏ ਜੇ ਕਿਸੇ ਨੇ ਨੌਕਰੀ ਲਈ ਪੈਸਾ ਲਿਆ ਹੋਵੇ ਤਾਂ ਕੋਈ ਸਬੂਤ ਨਾ ਹੋਵੇ ਉਸ ਦੀਆਂ ਫੋਟੋਆਂ ਆਪਣੇ ਕੋਲ ਹੋਣ ਤਾਂ ਫਿਰ ਵੀ ਪੈਸਾ ਵਾਪਸ ਦਵਾ ਸਕਦੇ ਜੇ 🙏🙏
@_______Preetjaani_______
@_______Preetjaani_______ Ай бұрын
*ਪੰਜਾਬ ਪੁਲਿਸ ਮੁੜਦਾ ਬਾਦ*
@ilovepunjabi617
@ilovepunjabi617 Ай бұрын
Punjabi pay scale bahal Karo 17/07/2020 notification cancel karo
@jashandeepsingh-pe4ve
@jashandeepsingh-pe4ve Ай бұрын
ਮਾਨ ਸਾਹਿਬ ਤੁਸੀਂ ਤਾਂ ਵਧੀਆ ਹੋ ਕੰਮ ਕਰਨ ਵਾਲੇ ਪਰ ਤੁਹਾਡੇ MLA ਨੀ ਤੁਹਾਡੇ ਵਰਗੇ
@harryji158
@harryji158 Ай бұрын
ਸਵਾ 2 ਸਾਲ ਹੋਗੇ ਹਰਜੋਤ ਬੈਂਸ ਆਰਟ ਐਂਡ ਕਰਾਫਟ 250 ਟੀਚਰਾਂ ਦੀ ਭਰਤੀ ਪੂਰੀ ਨਹੀਂ ਕਰ ਰਿਹਾ।
@Chauhan.007.
@Chauhan.007. Ай бұрын
ਗੁਰਲਾਲ ਘਨੌਰ ਤੇ ਨੀਨਾ ਮਿੱਤਲ ਰਾਜਪੁਰਾ ਨੇ ਪੁਰੀ ਲੁੱਟ ਮਚਾਈ ਹੋਈ ਹੈ
@KhushalKaushal-tf5my
@KhushalKaushal-tf5my Ай бұрын
Ful support bhagwant man ji
@ramanjanagal6140
@ramanjanagal6140 Ай бұрын
ਮਾਂਨ ਸਾਹਿਬ ਨਸ਼ੇ ਦੇ ਵਪਾਰੀਆਂ ਨੂੰ ਫੜਨ ਵਾਸਤੇ ਵੀ ਇੱਕ ਸਪੈਸ਼ਲ ਨੰਬਰ ਜਾਰੀ ਕਰ ਦਿਓ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਵਿੱਚ ਉਹ ਨੰਬਰ ਡਿਸਪਲੇ ਕਰਵਾਓ ਨੰਬਰ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਉਸ ਨੰਬਰ ਤੇ ਸੂਚਨਾ ਦੇਣ ਵਾਲੇ ਦਾ ਨੰਬਰ ਕਿਸੇ ਨੂੰ ਵੀ ਪਤਾ ਨਾਂ ਲੱਗ ਸਕੇ ਸਿਸਟਮ ਨੂੰ ਵੀ ਨਹੀਂ ਸਕੂਲਾਂ ਦੇ ਬੱਚਿਆਂ ਨੂੰ ਐਨਕਰਜ ਕਰੋ ਕੇ ਉਸ ਨੰਬਰ ਤੇ ਉਹਨਾਂ ਦੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਨਾਂਮ ਸੈਂਡ ਕਰਨ, ਬੱਚੇ ਮਨ ਕੇ ਸੱਚੇ ਸਭ ਪਤਾ ਲੱਗ ਜਾਊ ਕੇਹੜਾ ਨਸ਼ੇ ਵੇਚਦਾ
@dharminderkumar7724
@dharminderkumar7724 Ай бұрын
Sahi keha
@bantysingh4551
@bantysingh4551 Ай бұрын
Good job Mr. CM 🎉
@kamalsingh-dc1vs
@kamalsingh-dc1vs Ай бұрын
ਲੋਕ ਆਮ ਆਦਮੀ ਪਾਰਟੀ ਦੇ ਖਿਲਾਫ ਚਿੱਟੇ ਤੇ ਨਾ ਕੰਟਰੋਲ ਕਰਨ ਕਰਕੇ ਹੋਏ ਹਨ ਚਿੱਟਾ ਵਿਕਵਾ ਹੀ ਪੁਲਿਸ ਵਾਲੇ ਰਹੇ ਨੇ ਇਕ ਚਿੱਟੇ ਦੇ ਕਾਰੋਬਾਰੀ ਨੂੰ ਮੈਂ ਜਾਣਦਾ ਹਾਂ ਉਹ ਕੀ ਕਰਦਾ ਹੈ ਹਰੇਕ ਦਿਵਾਲੀ ਲੋਹੜੀ ਤੇ ਡਿਪਟੀ ਨੂੰ ਐਸ਼ ਐਚ ਓ ਨੂੰ ਅਤੇ ਸੀ ਆਈ ਸਟਾਫ ਦੇ ਮੁੱਖੀ ਨੂੰ ਗਿਫ਼ਟ ਦਿੰਦਾ ਹੈ ਨਾਲੇ ਕਬੱਡੀ ਕੱਪ ਕਰਵਾਉਂਦਾ ਹੈ ਗਵਾਂਡ ਪਿੰਡ ਉੱਥੇ ਵੀ ਏਹਨਾਂ ਪੁਲਿਸ ਅਫਸਰਾਂ ਨੂੰ ਟਰੌਫੀ ਦੇ ਕੇ ਖੁਸ਼ ਕਰਦਾ ਹੈ ਅਤੇ ਪੁਲਸ ਨੇ ਉਸਨੂੰ ਚਿੱਟਾ ਅਤੇ ਅਫੀਮ ਵੇਚਣ ਦੀ ਖੁੱਲ ਦਿੱਤੀ ਹੋਈ ਹੈ ਪਿੰਡ ਵਿੱਚ ਕੋਈ ਡਰਦਾ ਉਹਦੇ ਖ਼ਿਲਾਫ਼ ਨਹੀਂ ਬੋਲਦਾ ਜੋ ਸੱਚ ਪੁਲਿਸ ਨੂੰ ਦੱਸਦਾ ਹੈ ਪੁਲਿਸ ਉਸਤੇ ਹੀ ਚਿੱਟੇ ਦਾ ਇਲਜਾਮ ਲਗਾ ਦਿੰਦੀ ਹੈ ਉਹ ਹੈ ਜਗਰਾਓਂ ਇਲਾਕੇ ਦੀ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਪ੍ਰਦੀਪ ਸਰਪੰਚ ਕਾਉਂਕੇ ਗੁੰਡੇ ਵੀ ਹਨ ਉਸ ਕੋਲ ਲੋਕ ਉਸਨੂੰ ਦੇਖਕੇ ਕਹਿੰਦੇ ਨੇ ਬਦਲਾਅ ਵਾਲੇਆ ਨੇ ਵੀ ਇਸਨੂੰ ਨਹੀਂ ਰੋਕਿਆ ਐਤਕੀਂ ਵੋਟਾਂ ਵੀ ਆਮ ਆਦਮੀ ਪਾਰਟੀ ਦਿਆ ਪਿੰਡ ਵਿੱਚ ਘਟ ਗਈਆ ਲੋਕਾਂ ਕਮਲਜੀਤ ਬਰਾੜ ਨੂੰ ਅੱਕ ਕੇ ਵੋਟਾਂ ਪਾ ਦਿੱਤੀਆਂ ਸੋ ਮਾਨ ਸਾਹਿਬ ਜੀ ਰੋਕੋ ਇਹੋ ਜਿਹੇ ਗੁੰਡੇ ਚਿੱਟੇ ਵਾਲੇਆ ਨੂੰ
@varunmadaan9585
@varunmadaan9585 Ай бұрын
Hor ki chaida tuhanu mann sabb ji Ihna ney bhai sabb ney sara sach das dita Hun vi tusi koi karwahi na karo ta bahut gandi gall hai Chita mukat punjab banao maan saab ji
@rajanhans3512
@rajanhans3512 Ай бұрын
ਪੰਜਾਬ ਪੇ ਸਕੇਲ ਬਹਾਲ ਕਰੋ 17/07/2020 ਵਾਲਾ ਪੱਤਰ ਰੱਦ ਕਰੋ।
@SonaSingh-bf5nh
@SonaSingh-bf5nh Ай бұрын
Punjab de cm Maan ji tusi bhartia da calander jari kro.. ett ja b.ed diya saria bhartia puria kro .. rojgar vad toh vad deho .. amm party jindabad..
@technicalgyan13
@technicalgyan13 Ай бұрын
Exam Calendar ਜਾਰੀ ਕਰੋ ਜੀ। Exams centers within 50km kro ji General students lyi fee 1000 toh ਘੱਟ ਕਰੋ ਜੀ।
@luckyKUMAR-iy7nm
@luckyKUMAR-iy7nm Ай бұрын
ਨਸ਼ੇ ਵੇਚਣ ਵਾਲਿਆਂ ਤੇ ਕਾਰਵਾਈ ਕਦੋਂ ਹੋਵੇਗੀ ਜਨਾਬ.... ਬਹੁਤ ਕਵਿਤਾਵਾਂ ਸੁਣਾਈਆਂ ਸੀ ਤੁਸੀਂ । ਤੁਹਾਡੀ ਸਰਕਾਰ ਆਈ ਵੀ ਏਸੇ ਮੁੱਦੇ ਤੇ ਸੀ ਤੇ ਜਾਏਗੀ ਵੀ ਏਸੇ ਕਰਕੇ...
@rinkumattran3202
@rinkumattran3202 Ай бұрын
ਥੋਡੇ ਤੇ ਯਕੀਨ ਹੈ ਮਾਨ ਸਾਬ , ਬਸ ਸਾਡਾ ਯਕੀਨ ਕਾਇਮ ਰੱਖਿਓ , respect❤❤😊
@KashmirRam-cg2rq
@KashmirRam-cg2rq Ай бұрын
ਮਾਨ ਸਾਹਿਬ ਪੰਜਾਬ ਪੁਲਿਸ ਵਿਚ ਪਹਿਲਾਂ ਫਿਜ਼ੀਕਲ ਕਰਵਾਇਆ ਜਾਵੇ
@Guriwallu
@Guriwallu Ай бұрын
Right
@Guriwallu
@Guriwallu Ай бұрын
Y 2015 vich pehla paper hunda c?
@anandpreetsingh8573
@anandpreetsingh8573 Ай бұрын
ਮਾਨ ਸਾਹਿਬ ਜੀ ਤੁਸੀਂ ਕਿਹਾ ਸੀਗਾ ਵੀ ਕਿਤਾਬ ਫੀਸਾਂ ਨਹੀਂ ਵਧਣਗੀਆਂ ਕਿਤਾਬਾਂ ਇੱਕੋ ਹੀ ਦੁਕਾਨ ਤੋਂ ਨਹੀਂ ਮਿਲਣਗੀਆਂ ਵਰਦੀ ਵੀ ਇੱਕੋ ਦੁਕਾਨ ਤੋਂ ਨਹੀਂ ਮਿਲੂਗੀ ਅਲੱਗ ਅਲੱਗ ਦੁਕਾਨਾਂ ਤੋਂ ਮਿਲਣਗੀਆਂ ਲੇਕਿਨ ਉਹ ਵਾਅਦਾ ਪੂਰਾ ਨਹੀਂ ਹੋਇਆ ਉਹਦੇ ਤੋਂ ਵੀ ਨਾਰਾਜ਼ ਆ ਵੋਟਰ ਸਾਰੇ
@satwinderkumar-lm7yu
@satwinderkumar-lm7yu Ай бұрын
Cm sahib pay scale wla notification cancel kro 17/7/2020 wla..new bharti mulajm da kch socho..
@upscaspirantdelhi9561
@upscaspirantdelhi9561 Ай бұрын
Sir ...... Punjab pcs barre b koi jankari deooo ... 4 sal ho chukeee nee
@user-ov6rq4cv8g
@user-ov6rq4cv8g Ай бұрын
sir , ਤੁਹਾਡੇ ਮੰਤਰੀ ਟ੍ਰਾਂਸਫਰ ਕਰਨ ਪੈਸੇਲ ਲੈਂਦੇ ਹਨ | ਕ੍ਰਿਪਾ ਕਰਕੇ ਇਹ ਬੰਦ ਕਰੋ ਮੈਂ ਬੇਨਤੀ ਕਰਨਾ ਚਾਹੀਦਾ ਹਾਂ ਕਰਪਾ ਕਰਨ ਤੁਸੀ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੋ |
@GursewakSingh82721
@GursewakSingh82721 Ай бұрын
First cm of Punjab jo app aunnce kar ke bhull janda
@GurmailSingh-146
@GurmailSingh-146 Ай бұрын
ਮਾਨ ਸਾਹਿਬ ਸਾਡੇ ਅੰਗਹੀਣ ਵਾਰਡ ਅਟੇਡਟ ਦੀਆਂ ਪੋਸਟਾਂ ਜ਼ੋ ਬਾਕੀ 9ਪੋਸਟਾ ਹਨ ਉਨ੍ਹਾਂ ਨੂੰ ਵੀ ਭਰੋ ਦੋ ਸਾਲ ਹੋ ਗਏ ਸਾਨੂੰ ਤੁਹਾਡੇ ਵੈਲਫੇਅਰ ਮੰਤਰੀ ਦੇ ਤਰਲੇ ਕੱਢਦੇ ਅਸੀਂ ਮੈਰਿਟ ਸੂਚੀ ਵਿਚ ਹਾਂ ਕਿਰਪਾ ਕਰੋ ਜੀ
@GurwinderSingh-qm2be
@GurwinderSingh-qm2be Ай бұрын
Vote mann saab teri soch nu apni
@Neartonature-fb1iy
@Neartonature-fb1iy Ай бұрын
ਕੈਥਲ ਕੇਸ ਵਿੱਚ ਮਾਨ ਜੀ ਬਿਆਨ ਜਾਰੀ ਕਰੋ। ਪੰਜਾਬੀਆ ਦੀ ਸੁਰੱਖਿਆ ਲਈ ਐਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਹੈ।
@ManinderSingh-dr8wb
@ManinderSingh-dr8wb Ай бұрын
Kehda Kaithal case
@RampykaurDhyian
@RampykaurDhyian Ай бұрын
Pade v c, paper v dita c ,tet v clear c ,ett 2364 wicho b.ed kadd ke nokri mere hathaa wicho kadd lai ji ,hun daso hor ki kariye. ortho handicap female aa ji
@bains_status9364
@bains_status9364 Ай бұрын
ਜੋ ਲੋਕਾਂ ਨਾਲ ਵਾਅਦੇ ਕੀਤੇ ਆ ਓਹ ਪੂਰੇ ਕਰਦੋ ਨਹੀਂ ਤਾਂ ਜੋ ਮਾਇਆਵਤੀ ਨਾਲ ਬਿਹਾਰ ਚ ਹੋਈ ਸੀ ਓਹੀ ਹਾਲ ਥੋਡਾ ਹੋਣਾ
@SonuSingh-ng1xm
@SonuSingh-ng1xm Ай бұрын
Bilkul sahi ❤❤❤
@gurchaininsan777
@gurchaininsan777 Ай бұрын
Plz Implement Old Punjab Pay Scale for newly recruited Govt Employees
@deepsama5421
@deepsama5421 Ай бұрын
Sir Sarkari nokri da fayda kii hai clerk salary 16000 te posting 280 km door very shameful for Punjab govt.
@arshadqadri8314
@arshadqadri8314 Ай бұрын
ਮਾਨ ਸਾਹਬ ਪੰਚਾਇਤੀ ਚੋਣਾਂ ਜਲਦ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਜੇਕਰ ਐਮ ਪੀ ਇਲੈਕਸ਼ਨ ਤੋਂ ਪਹਿਲਾਂ ਪੰਚਾਇਤੀ ਚੋਣਾਂ ਹੋਈਆਂ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਤੇ ਸਾਕਾਰਾਤਮਕ ਹੋਣਾਂ ਸੀ ਤੁਹਾਡੀ ਸਰਕਾਰ ਦੇ ਹੱਕ ਵਿੱਚ, ਸਰਪੰਚਾਂ ਦੇ ਹੱਥ ਵਿੱਚ ਵੀ ਬਹੁਤ ਕੁਝ ਹੁੰਦਾ ਹੈ...
@paramvirsidhu3680
@paramvirsidhu3680 Ай бұрын
Cm saab ..govt employees layi 4,9,14 increment restore krdo te old pension laagu krdo ...tanu koi ni haraa skda fr 2027 ch
@devinderpaul765
@devinderpaul765 Ай бұрын
Tuc nhi rajde
@Sherry-fn8bz
@Sherry-fn8bz Ай бұрын
New pay scale lake shoshan kr rhe youth jobs shd k bahar jaaa rha,2027 ch ni jittde 3 mla aunge bs hun
@simrasidhu9281
@simrasidhu9281 Ай бұрын
Bhaghwant Mann jindabad
@jagmeetsingh8083
@jagmeetsingh8083 Ай бұрын
Shri maan saab g punjab police ki kare 3 saal da probation upro piche saal high court ne fainsla dita c ki probation period ch salary full Mile is bare tuhadi sarkar ne koi action nahi liya hai naale aine karamchari dharne de rahe ne ona di manga nu suno jaa ta kendri pay scale jaa bhatte pure deo eh mili juli pay scale sade smgh to bahar h is bare vichar karo asi mande Haan bharti fair ho rahi hai par nokri smbhdi pay scale bare b muljama naal gal karo ......dhanwaad
@gk797
@gk797 Ай бұрын
Aam Aadmi Party Zindabaad ❤❤
@varunmadaan9585
@varunmadaan9585 Ай бұрын
Mann sab ji tusi gret ho But apney m.l.a sarey Ohna tey tuhadi nigah painy chaidi hai,key oh ki kar rehy han ❤❤
@ushmaparveen7296
@ushmaparveen7296 Ай бұрын
Respected sir jo tuc 2 phla appointment letter dite c 4161 candidates nu fr khud hi de k rdd kr dite eh kitho da asool e 252 candidates bhr kr k mentally harassment krta sanu sadia zindiya tbah krtiya asi kithe jayie asi ta lggiya nokria b chdd ditiya c,ik saal to asi tuhade mntriya nu milde aa sanu kya ja rya k tuc court ch jao court ch b case lga k ki kriye 6 mnth baad tareek pendi e,sada plz hll kita jave me aam aadmi party nu bhut sport krya c but mnu hi koi fl ni milya,kirpa kr k 252 candidates nu b jobs ditiya jan
@gurpreetsran1575
@gurpreetsran1575 Ай бұрын
ਮਾਨ ਸਾਹਿਬ ਬਹੁਤ ਉਮੀਦਾਂ ਨਾਲ ਤੁਹਾਡੀ ਸਰਕਾਰ ਬਣਾਈ ਸੀ ਪਰ ਪਿੱਛਲੇ ਢਾਈ ਸਾਲਾਂ ਤੋਂ ਤੁਸੀਂ ਸਾਡਾ ਹੱਕ ਦੱਬਕੇ ਬੈਠੇ ਹੋ ਤੁਹਾਡੀ ਨਿਕੰਮੀ ਸਰਕਾਰ ਨੇ 250 ਆਰਟ ਐਂਡ ਕਰਾਫਟ ਟੀਚਰ ਭਰਤੀ ਦਾ ਪੇਪਰ ਤੱਕ ਨਹੀਂ ਲਿਆ।
@balwindersingh-ts5kv
@balwindersingh-ts5kv Ай бұрын
5994 ਈ ਟੀ ਟੀ ਭਰਤੀ ਪੂਰੀ ਕਰੋਂ
@rubirupinder386
@rubirupinder386 Ай бұрын
ਆਰਟ ਐਂਡ ਕ੍ਰਾਫਟ ਦੀ ਜਨਵਰੀ 2022 ਦੀ ਭਰਤੀ ਰੁਕੀ ਹੋਈ ਆ ਉਸਨੂੰ ਪੂਰਾ ਕਰੋ ਜੀ ਪਹਿਲਾ। ਲੋੜਵੰਦਾ ਦਾ ਸਮਾਂ ਲੱਗ ਰਿਹਾ।
@futurepointmuktsar
@futurepointmuktsar Ай бұрын
ਮਾਨ ਸਾਹਿਬ ਤੁਹਾਡਾ ਸਿੱਖਿਆ ਮੰਤਰੀ ਤੁਹਾਡੀ ਸਰਕਾਰ ਦੀ ਫੱਟੀ ਪੋਚਣ ਪੂਰੀ ਭੂਮਿਕਾ ਅਦਾ ਕੀਤੀ ਹੈ ਨਤੀਜਾ ਤੁਸੀ ਵੇਖ ਲਿਆ ਮਾਨ ਸਾਹਿਬ ਤੁਸੀ ਪੰਜਾਬ ਦੇ ਲੋਕਾਂ ਦਾ ਭਰੋਸਾ ਬਣੇ ਸੀ ਹੁਣ ਵੀ ਹੋ ਪਰ ਤੁਹਾਡੇ ਮੰਤਰੀ ਕੰਮ ਘੱਟ ਟਾਲ ਮਟੋਲ ਕਰਦੇ ਹਨ ਆਰਟ ਐਂਡ ਕਰਾਫਟ ਦੀ ਭਰਤੀ ਰੋਕੀ ਹੈ। ਜੋ ਪਿਛਲੇ ਢਾਈ ਸਾਲਾਂ ਤੋਂ ਪੇਪਰ ਨਹੀ ਲਿਆ ਜਾ ਰਿਹਾ ਹੈ ਕਰੋ ਕੁਝ ਮਾਨ ਸਾਹਿਬ
@parkashnok.6167
@parkashnok.6167 Ай бұрын
ਮਾਣ ਯੋਗ ਮੁੱਖ ਮੰਤਰੀ ਸਾਬ ਈਟੀਟੀ 5994 ਭਰਤੀ ਪਿਛਲੇ ਡੇਢ ਸਾਲ ਤੋਂ ਕੋਰਟ ਚ ਰੁਲ ਰਹੀ ਹੈ ਬੇਰੋਜਗਾਰ ਕਾਬਿਲ ਅਧਿਆਪਕ ਸੜਕਾਂ ਤੇ ਰੁਲ ਰਹੇ ਨੇ ਸਿੱਖਿਆ ਮੰਤਰੀ ਕੇਂਦਾ ਤੁਹਾਡੇ ਧਰਨੇ ਦਾ ਕੋਈ ਸਾਡੇ ਤੇ ਫਰਕ ਨਹੀਂ ਤੁਸੀ ਸੜਕਾਂ ਤੇ ਰੁਲੋ ਸਾਨੂੰ ਕੋਈ ਫਰਕ ਨਹੀਂ । ਆਉਣ ਵਾਲਿਆ ਚੋਣਾਂ ਚ ਦੱਸਾਂਗੇ ਫਰਕ ਕਿਵੇਂ ਪੈਂਦਾ
@trishantchanalia2861
@trishantchanalia2861 Ай бұрын
SARKAR CHNGI HAI 👍🏻 HUN BS ASI APNE PUNJAB DE BEHTRI LAI KAM KRA GE NAUKRIYA CH A K❤❤❤
@harryji158
@harryji158 Ай бұрын
ਹਰਜੋਤ ਬੈਂਸ ਗੱਲ ਨਹੀਂ ਕਰਦਾ ਸਾਡੇ ਨਾਲ ਮੀਟਿੰਗਾ ਵਿਚ । 2 ਸਾਲ ਤੋਂ ਆਰਟ ਐਂਡ ਕਰਾਫਟ ਟੀਚਰਾਂ ਦੀ ਭਰਤੀ ਲਟਕ ਰਹੀ ਹੈ। ਕੀ ਕਰੀਏ ਦਸਦੋ ਮਾਨ ਸਾਹਿਬ। ਹੱਲ ਨਹੀਂ ਕਰਦਾ ਤੇਰਾ ਹਰਜੋਤ ਬੈਂਸ। ਪੇਪਰ ਲਵੋ ਭਰਤੀ ਪੂਰੀ ਕਰੋ
@JoginderkaurSandhu-ov7bs
@JoginderkaurSandhu-ov7bs Ай бұрын
ਆਸਾ ਵਰਕਰਾ ਦੇ ਹੱਕਾ ਦੀ ਵੀ ਗੱਲ ਕੀਤੀ ਜਾਵੇ ਦੋ ਮਹੀਨੇ ਤੋ ਫਿਕਸ 2500ਨਹੀ ਮਿਲਿਆ ਸਰਕਾਰ ਵੱਲੋ ਤਾਨਾਸਾਹੀ ਹੁਕਮ 58 ਸਾਲ ਦੀਆ ਆਸਾ ਨੂੰ ਬਿਨਾ ਕੁਝ ਪੈਸੇ ਦਿੱਤੇ ਖਾਲੀ ਹੱਥ ਘਰ ਭੇਜ ਰਹੇ ਹੋ ਰਿਟਾਇਰਮੈਟ ਦੀ ਉਮਰ 70ਸਾਲ ਆਗਨਵਾੜੀ ਵਰਕਰਾ ਵਾਂਗ ਕੀਤੀ ਜਾਵੇ ਤੇ ਚਾਰ ਲੱਖ ਰੁਪਏ ਦਿੱਤੇ ਜਾਣ ਤੇ ਬਣਾਇਆ ਕਾਨੂੰਨ ਰੱਦ ਕੀਤਾ ਜਾਵੇ🙏
@gurpreetsran1575
@gurpreetsran1575 Ай бұрын
ਜਨਾਬ ਆਰਟ ਐਂਡ ਕਰਾਫਟ 250 ਪੋਸਟਾਂ ਦੀ ਲਟਕ ਰਹੀ ਭਰਤੀ ਪੂਰੀ ਕਰੋ।
@vineetnahar5853
@vineetnahar5853 Ай бұрын
CM saab ghar ki registry ke liye khule aam rishwat li jati hai.... Iska bhi koi ilaz kare
@dheerajarora316
@dheerajarora316 Ай бұрын
Corruption full in punjab
@punjab-scheme
@punjab-scheme Ай бұрын
ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਵਾਲੀਆਂ ਕੋਲਾ 100 ਜਾ 200 ਲੈਕੇ ਸਵਾਰੀਆਂ ਨਹੀਂ ਚਾੜ੍ਹਦੇ ਨਾ ਹੀ ਬੱਸ ਰੋਕਦੇ , ਤੁਸੀਂ ਕਿਥੋਂ ਕਰਪਸ਼ਨ ਰੋਕ ਲੈਣੀ
@varunkapoor2858
@varunkapoor2858 Ай бұрын
Mann sahab industry lagaao Naal di state Himachal & Haryana de industry area tuhdei nalo ZAYADA DEVELOP HAI.
@prxxt7368
@prxxt7368 Ай бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏4ym3yk3yk3yk3yk3yk3yjsgshmywykweyk3yk
@gaganaus2818
@gaganaus2818 Ай бұрын
To CM Punjab , the promise you have made that joining for SI 288 will be in Dec 2023 , Sir Dec 2024 is about to come and still the there is no hope about joining . We students are not joining the corporate packages not going abroad...what would be done about that mental harassment and financial losses?? SI 288 Joining should be given without delay.
@upscaspirantdelhi9561
@upscaspirantdelhi9561 Ай бұрын
Sir jehria naukria aunia unaaa da je tuc calendar issue krwa devo ta bht help ho jandi students diii.......
@anandpreetsingh8573
@anandpreetsingh8573 Ай бұрын
ਹਾਂ ਜੀ ਸਤਿ ਸ੍ਰੀ ਅਕਾਲ ਮਾਨ ਸਾਹਿਬ ਜੀ ਤੁਸੀਂ ਨਾ ਪ੍ਰਾਈਵੇਟ ਸਕੂਲਾਂ ਤੇ ਨਾ ਨਕੇਲ ਕੱਸੋ ਜੇ ਤੁਸੀਂ 13 ਤੇ 13 ਐਮਪੀ ਜਤਾਉਣੇ ਆ ਤੁਹਾਨੂੰ ਬਹੁਤ ਵੋਟਾਂ ਪੈਣਗੀਆਂ ਪ੍ਰਾਈਵੇਟ ਸਕੂਲਾਂ ਤੇ ਨਕੇਲ ਕਸੋ ਕਿਰਪਾ ਕਰਕੇ
@ravneetsharma8414
@ravneetsharma8414 Ай бұрын
Salry ghat a sb job di ehna te v gor kro maan sahib ji
@sourabhdhawan8132
@sourabhdhawan8132 Ай бұрын
The corruption is on rise sir. The talks are futile
@JyotiKumari-rr9ur
@JyotiKumari-rr9ur Ай бұрын
Verka milk plants Mohali vre v socho g. 15 sall ho gae km krdia nu saan.
@kashmirsingh8998
@kashmirsingh8998 Ай бұрын
CM sahib ji aj v Bina money te koi signature krn tiar nahi chae patwari, tehsildars and other govt department. Lok bre dukhi ina to.
@panveersingh5474
@panveersingh5474 Ай бұрын
ਮਾਨ ਜੀ vvip ਨਾ ਬਣ ਤਹਾਨੂ ਆਫੀਸਰ ਪੁਲਸ ਪਬਲਿਕ ਕੋਲੌ ਤੂਹਾਡੀ ਏਮੀਜ ਨੂ ਵਿਗਾੜ ਰਹੇ ਨੇ ਸਾਡੇ ਨਾਲ ਸੰਪਰਕ ਕਰ ਸਰ ਬਣਾਉਣ ਲਈ ਪੰਜਾਬ ਸਰਕਾਰ ਬਹੁਤ ਮੁਸ਼ਕਿਲ ਕੰਮ ਕੀਤੇ ਸਾਡੀ ਰੱਬਾ ਲਾਜ ਰੱਖਣ
@satwinderkumar-lm7yu
@satwinderkumar-lm7yu Ай бұрын
Cm sahib Punjab pay scale laggu kro .....
@premnirghan1192
@premnirghan1192 Ай бұрын
ਮਾਨ ਸਾਹਬ ਜੀ ਪੰਜਾਬ ਪੁਲਿਸ ਸਬ ਇੰਸਪੈਕਟਰ ੨੦੨੩ ਦੀ ਭਰਤੀ ਦੀ joining ਹਜ਼ੇ ਤਕ ਨਹੀਂ ਹੋਈ sir, ਸਾਰੇ ਪਾਸ ਕਿਤੇ ਕੈਂਡੀਡੇਟਸ ਵਿਹਲੇ ਹੋ ਕੇ ਇੰਤਜ਼ਾਰ ਵਿਚ ਵੈਠੇ ਨੇ। ਕਿਰਪਾ ਕਰਕੇ ਜਲਦੀ joining ਦੇਦੋ । ਅਸਪੀਰੈਂਟਸ ਤੇ ਬਹੁਤ ਮਾਨਸਿਕ pressure ਹੈ sir ..please please please
@manjitsingh3744
@manjitsingh3744 Ай бұрын
, ਗੱਲਾਂ ਦੇ ਕੜਾ ਨੇ ਤੁਹਾਡੇ ਕੋਲ, ਹੋਰ ਕੱਖ ਨਹੀ, ਮੁਲਾਜਮ ਹੀ ਲੈ ਕੇ ਆਏ ਸੀ ਤੁਹਾਨੂੰ, ਚਲਦਾ ਵੀ ਵਧਿਆ ਕਰਨਗੇ
@allarakha3462
@allarakha3462 Ай бұрын
Bhagwant mann ji Sirf nokri lai nhi Jehra tehsildar, 1500 ch kmm krda c Ajj o 15000 ch v nakhre krke krde, O khnde ne MLA saade to hissa mangde asi ki kriye SDM, SHO, DSP sbb naal ta tuhade MLA setting kri jande ne
@rakesh.kumarkumar9199
@rakesh.kumarkumar9199 Ай бұрын
Sir ji ops ops ops ops ops
@gk797
@gk797 Ай бұрын
Ssa Maan Saab ji C.M Saab ji sir Nokriya de diyo Sanu v ji ❤
@jiotishaajkal2519
@jiotishaajkal2519 Ай бұрын
NOC khtam krn tae kita allan nu v pura kro ji
@aseemkumar958
@aseemkumar958 Ай бұрын
Maan Saab Punjab ch drugs issue nu v control karlo nai te party punjab cho khtm hoju.
@gamdoorsingh7039
@gamdoorsingh7039 Ай бұрын
Aam admi party jindabzd Cm of punjab bhagwant maan jindabad
@puneetsharma-ps7008
@puneetsharma-ps7008 Ай бұрын
Maan sahib ma thoda worker aa border area de pind to..sir exam clear karn to baad list ch name b aa gya ..but fare b selection nahi ..hoye ..je ma app ji de dite hoye number te puri jankari dhema te kini dere ch hal ho sakda hai..2 saal to case chla reha
@vijaykishan5154
@vijaykishan5154 Ай бұрын
Very good Maan saab
@RadhirSingh-ge6zs
@RadhirSingh-ge6zs Ай бұрын
CM Sahib Bahut hi satkar de nal Sat Shri Akal Ji ..Sir apnha ik number jarur public kro Ji .jis de nal kise bi problem laii app nal gl kr skiee.
@punjabifoodbymrsingh4112
@punjabifoodbymrsingh4112 Ай бұрын
ਸਰ ਜੀ ਜੋਂ teachers aap ne pichle saal regular kitay ohna nu full sallery deo te sare benefits ve jald jari karo ji guzara bahut mushkil e ਨਾਂਮਾਤਰ ਤਨਖਾਹ ਨਾਲ
@dilpreetkaur4461
@dilpreetkaur4461 Ай бұрын
CM maan ji 2023 pp constable nu joining de dao ji saal tn uper ho gea ji
@balvinderkaur4728
@balvinderkaur4728 Ай бұрын
ਸਰ ਆਪ ਆਗੇ‌ ਬੇਨਤੀ ਹੈ ਕਿ ਤੁਸੀਂ ਮਾਸਟਰ ਦੀਆਂ ਅਸਾਮੀਆਂ ਕੱਢੋ। ਤਾਂ ਜੋ ਅਸੀਂ ਗਰੀਬ ਵੀ ਵਧੀਆ ਰੋਟੀ ਖਾ ਸਕਾਏ। ਸਰ ਸਾਨੂੰ ਬਿਜਲੀ ਦਾ ਬਿੱਲ ਮੁਆਫ ਜਾ ਬੱਸਾਂ ਦਾ ਕਿਰਾਇਆ ਮੁਆਫ਼ ਨਹੀਂ ਚਾਹੀਦਾ। ਸਾਨੂੰ ਤਾਂ ਰੁਜ਼ਗਾਰ ਚਾਹੀਦਾ ਹੈ। ਤਾਂ ਅਸੀਂ ਵੀ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕਾਏ। ਸਾਡੇ ਗਰੀਬਾਂ ਦੀ ਸੁਣ ਲਓ ਜੀ।
@jindalsirg6933
@jindalsirg6933 Ай бұрын
17/7/20 and 15.01.15 de mulajam maaru patar sire toh radh krwaye Jaan...
@SandeepKaur-xh8sv
@SandeepKaur-xh8sv Ай бұрын
Maan saab corruption te drug nh khatm ho rha
@hardeepkumar320
@hardeepkumar320 Ай бұрын
Maan Saab
@mylifemyrules9212
@mylifemyrules9212 Ай бұрын
😊😊
@vattankamboj8062
@vattankamboj8062 Ай бұрын
Pls open agriculture vacancies. I did bsc agriculture but no gov released any vacancy related to agriculture. Pls see this side also
@harwantsingh3850
@harwantsingh3850 Ай бұрын
Nsha
@monikasingla4335
@monikasingla4335 Ай бұрын
Sir, please justice for b.ed candidates ett 2364 post
@manfateh910
@manfateh910 Ай бұрын
Punjab pay scale laagu kro....centre pay commission radd kro
@gurnamNagra1419
@gurnamNagra1419 Ай бұрын
ਮਾਨ ਸਾਹਿਬ ਤੁਹਾਡੀ ਸਰਕਾਰੀ ਪ੍ਰੈਸ ਮੋਹਾਲੀ ਵਿੱਚ ਦੋ ਦੋ ਸਾਲ ਲਾ ਕੇ ਮੁੰਡਿਆਂ ਨੇ ਤਜਰਬੇ ਕੀਤੇ ਅਤੇ ਸਰਕਾਰੀ ਸਰਟੀਫਿਕੇਟ ਲਏ ਹੁਣ ਉਹਨਾਂ ਨੂੰ ਫਾਸਗੋ ਕੰਪਨੀ ਵਾਲੇ ਕਹਿੰਦੇ ਆ ਜਾਓ ਪੇ ਦਸ ਹਜਾਰ ਅਤੇ ਨੌਕਰੀ ਲੱਗਣ ਲਈ ਕੁਛ ਗਰਮਾ ਗਰਮ ਕਰਨਾ ਪਏਗਾ,ਤੇ ਤੁਸੀਂ ਕਿਹਾ ਸੀ ਰੈਗੂਲਰ ਭਰਤੀ ਕਰਾਂਗੇ ਕੀ ਬਣਿਆ
@axykumar
@axykumar Ай бұрын
Punjab pay scale lagu kro instead of 7th cpc
@harcharn6775
@harcharn6775 Ай бұрын
Ccdeo adv 03/22 d waiting jari karvado sir cooperative bank list ni bhj riha ji
@ManpreetSingh-dm2hk
@ManpreetSingh-dm2hk Ай бұрын
Apne MLAs nu smjhao badli krn de v paise mangde ne PA through..... rishwatkhori on the top...
@HappyHappy-yz2iz
@HappyHappy-yz2iz Ай бұрын
Outsourcing da v krdo kuch . Oh pen kithe gum gya . Brother. Punjab government
@akaur129
@akaur129 Ай бұрын
Sir 2364 vichon b.ed bahar kyon kiti ja,rehi bina kese karan ton ...jadon ki high court da,decision original notification de according bharti krn da order hai .....4 saal b.ed candidates bharti bahal krn lei larde rhe ...supme court da ajj da,order 4 saal purani bharti te kyon implement kita ja,riha jo ki prospective oder hai ....assi b.ed candidates over age ho ge ...hun sanu bahar kita ja riha ...dhake nal ....assi tahanu vote pai cc k tusi 2364 notification de according puri kro ge but tusi sade nal hi dhaka kr rhe high court de order b ni manne ja rhe ...eh corruption nehi hai ...sanu govt ne paper den lei eligibility diti ...paper dita mehnat kr k ..bad vich 4 saal court cases vich lga,dite over age hoge ...hun bahar kr rhe ...assi bahut depression vich ha sir ....ett nu govt ne 6635 diti nirol ett tan jo 2364 with b.ed krn diti jave ...us ton bad 5994 diti .....sir 4 saal hoge b.ed candidates ne bharti bahal kiti ..te hona nu bahar kr rhe sada huq na maro ...govt nu tan sath dena chahida b.ed candidates da..pr ult ho riha sb..assi greeb privaran ton aa sir pr sadi koi sun ni riha
@JaswantSingh-rt2dz
@JaswantSingh-rt2dz Ай бұрын
ਫਾਇਰ ਡਰਾਈਵਰ ਭਰਤੀ ਰਿਜਲਟ ਜਾਰੀ ਕਰਵਾਉ ਜੀ
@user-im5jt8or2k
@user-im5jt8or2k Ай бұрын
respected cm saab ji ek request meri ve hai ki .please jarra punjab police ch ek investigation kitti jaave ..addhe naalo jayada punjab police ch भरती ta sifarishi hun..bina koi test dete hi job kr rahe hun ..jarra enna vll ve dhyaan davvo
@satindersingh7406
@satindersingh7406 Ай бұрын
ਇਹ ਵੀ ਦੱਸਿਆ ਜਾਵੇ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਪੰਜਾਬ ਪੁਲਿਸ ਵੱਲੋਂ ਦਿੱਤੀ ਜਾਂਦੀ ਸੁਰਖਿਆ ਦਾ ਖਰਚਾ ਪੰਜਾਬ ਸਰਕਾਰ ਕਿਉਂ ਦਿਦੀ ਹੈ ਦਿੱਲੀ ਸਰਕਾਰ ਆਪ ਵੀ ਦੇ ਸਕਦੀ ਹੈ। ਮਾਨ ਸਾਹਿਬ ਦੀ ਮਾਂ, ਭੈਣ, ਤੇ ਘਰਵਾਲੀ ਦੀ ਸੁਰੱਖਿਆ ਵਿੱਚ 50,50 ਮੁਲਾਜ਼ਮ ਕਿਉਂ ਜ਼ਰੂਰੀ ।
@sikhgurbani24
@sikhgurbani24 Ай бұрын
Maan saaab dhuri halke de pind kaleran to bolda ajj me sherpur govt hospital ch gya bathroom enhe gande Pye pur tankha lende hoye v worker kmm ni krde please ignore
@jeet_ramgarhia_0
@jeet_ramgarhia_0 Ай бұрын
Good maan saab
@GurpreetSingh-he3ip
@GurpreetSingh-he3ip Ай бұрын
Pay scale ta same kro sareya da. Tusi vadda kita c ke asi sarkar bnaan to baad apply kragae. But tusi nahi kita. 17/july/2020 to baad valeya te punjab 6 pay commission apply kyu nahi krde. Tusi keha c congress ne salaries ghat kr ke mulajma di sangi dab ti. Hun tusi sahi kyu nahi kr rahe pay scale ? Ja ta tusi proper 7th pay commission apply kro ja punjab 6th apply kro. Dona cho ik ta kro.
@saisolutions4376
@saisolutions4376 Ай бұрын
ਆਰਟ ਕਰਾਫਟ ਭਰਤੀ 250 ਦਾ ਪੇਪਰ ਲੈਕੇ ਭਰਤੀ ਪੂਰੀ ਕਰੋ ਦੋ ਸਾਲ ਹੋਗੇ ਅਹ ਛੋਟਾ ਜਾ ਕੰਮ ਨਹੀਂ ਹੋਇਆ ਸੋਡੇ ਤੋਂ
Wait for the last one! 👀
00:28
Josh Horton
Рет қаралды 170 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
تجربة أغرب توصيلة شحن ضد القطع تماما
00:56
صدام العزي
Рет қаралды 47 МЛН
Did Modi really kill black money in India? : Economic case study
27:40
Think School
Рет қаралды 1,1 МЛН
LIVE: Congress party briefing by Deepender Singh Hooda at AICC HQ
1:00:56
Wait for the last one! 👀
00:28
Josh Horton
Рет қаралды 170 МЛН