ਸਰਪੰਚੀ ep 261 | New Punjabi Short movie 2024 | Punjabi Natak | Sukhpal Video |

  Рет қаралды 249,103

Pendu Virsa

Pendu Virsa

Күн бұрын

Пікірлер: 573
@tarnveerkuthala8762
@tarnveerkuthala8762 2 ай бұрын
ਤਰਨ ਕੁਠਾਲਾ ਬਹੁਤ ਵਧੀਆ ਵੀਡੀਓ ਸੱਚ ਮੁੱਚ ਅੱਜ ਕੱਲ ਜਿੱਥੇ ਦੇਖੋ ਸਰਪੰਚੀ ਦੀਆਂ ਗੱਲਾਂ ਤੁਹਾਡੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਦਾ ਧੰਨਵਾਦ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@karmitakaur3390
@karmitakaur3390 2 ай бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@paramjeetbrar1800
@paramjeetbrar1800 2 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@sehbazkhan7728
@sehbazkhan7728 2 ай бұрын
❤❤❤
@rajinderSingh-j5i
@rajinderSingh-j5i Ай бұрын
AA ❤lovembvxz😊 25:50
@jagdevsingh8335
@jagdevsingh8335 2 ай бұрын
ਜੱਸੇ ਵੀਰ ਜੀ ਇਹ ਕਿਸੇ ਦਾ ਕੀ ਝਗੜਾ ਨਿਬੇੜੇਗੀ ਜੋ ਘਰ ਵਿੱਚ ਨੂੰਹ ਸੱਸ ਦੀ ਲੜਾਈ ਤਾਂ ਮੁੱਕਦੀ ਨਹੀਂ ਲੋਕਾਂ ਤੋਂ ਮਖੌਲ ਕਰਾਉਣਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਅਤੇ ਸੁਖਪਾਲ ਦਾ ਆਪਸੀ ਯੁੱਧ ਖਤਮ ਕਰੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@manjeetsinghsukhanand2473
@manjeetsinghsukhanand2473 2 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਵਧਾਈਆਂ ਸਰਪੰਚੀ ਦੀਆਂ ਸਾਰਿਆਂ ਨੂੰ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤
@EkamSingh-d
@EkamSingh-d 2 ай бұрын
ਏਕਮ ਸਿੰਘ
@EkamSingh-d
@EkamSingh-d 2 ай бұрын
ਸਰਪੰਚੀ 🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@baldeepsingh8651
@baldeepsingh8651 2 ай бұрын
ਬਹੁਤ ਵਧੀਆ ਵੀਡਿਓ ਵੀਰ ਜੀ ਮੈਂ ਹਰਦੀਪ ਕੌਰ ਫਰਵਾਲੀ ਜਿਲ੍ਹਾ ਮਾਲੇਰਕੋਟਲਾ ਵੀਰ ਅੱਜ ਸਾਡੇ ਪੁੱਤਰ ਦਾ ਜਨਮ ਦਿਨ ਆ
@DharmSingh-s1t
@DharmSingh-s1t 2 ай бұрын
Happy Birthday ji God bless you 🎉🎉🎉
@SimranSingh-zx4wj
@SimranSingh-zx4wj 2 ай бұрын
ਬੂਟੇ ਵੀਰ ਜੀ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਹਾਡੇ ਪੱਗ ਬੰਨੀ ਹੋਈ ਬਹੁਤ ਸੋਹਣੀ ਲੱਗਦੀ ਹੈ ਇਕਦਮ ਘੈਟ ਸਰਦਾਰ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@KuldeepKour-o9j
@KuldeepKour-o9j 2 ай бұрын
ਹਾਂਜੀ ਮੈਂ ਅਰਸ਼ਪ੍ਰੀਤ ਕੌਰ ਜਿਲਾ ਬਠਿੰਡਾ ਤੋਂ ਤੁਹਾਡੀ ਵੀਡੀਓ ਦੇਖ ਰਹੇ ਹਾਂ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@KulwantSingh-px2xx
@KulwantSingh-px2xx 2 ай бұрын
ਵਿਹਲਿਆਂ ਨੂੰ ਰੋਟੀ ਘੱਟ ਹੀ ਚੰਗੀ ਲਗਦੀਐ ਕੁਲਵੰਤ ਫੋਜੀ ਮਾਨਸਾ ਖੁਰਦ।
@JaswinderSidhu-v6h
@JaswinderSidhu-v6h 2 ай бұрын
@@KulwantSingh-px2xx right
@AshmeetSingh-rj4ll
@AshmeetSingh-rj4ll 2 ай бұрын
Aap ta jive garm garm fulke khwadi c sada nu
@manjitkaurfaridkot2888
@manjitkaurfaridkot2888 2 ай бұрын
ਵਾਹਿਗੁਰੂ ਜੀ ਚੜਦੀਕਲਾ ਬਖਸੀਸ ਕਰਨ 🎉🎉🎉❤❤❤
@SimranKaur-xp8xy
@SimranKaur-xp8xy Ай бұрын
very nice god bless you team members and beautiful ❤❤👍👍🙏🙏⚘⚘💖💖👌🏻👌🏻
@HarmasMann
@HarmasMann Ай бұрын
Bhot vadia video aa bai rab sodi sari team nu tarkiaa bakshyaa
@JagroopSingh-ye1nv
@JagroopSingh-ye1nv Ай бұрын
ਬਹੁਤ ਵਧੀਆ ਜੀ ਜਗਰੂਪ ਸਿੰਘ ਬਾਠ ਝਤਰਾ ❤❤❤
@PenduVirsaMansa
@PenduVirsaMansa Ай бұрын
ਧੰਨਵਾਦ ਜੀ🙏
@NavjotMand-k8d
@NavjotMand-k8d 2 ай бұрын
ਬਹੁਤ ਵਧੀਆ ਵੀਡੀਓ ਸੀ ਸੁਖਪਾਲ ਭੈਣੇ ਜੱਸੇ ਵੀਰ ਇਦਾਂ ਹੀ ਸੋਹਣੀਆਂ ਸੋਹਣੀਆਂ ਵੀਡੀਓਜ਼ ਬਣਾਉਂਦੇ ਰਹੋ ਰੱਬ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਣ। ਵੱਲੋਂ ਦਮਨਪ੍ਰੀਤ ਕੌਰ ਮੰਡ ਭੁੱਟਾ ਲੁਧਿਆਣਾ 🙏
@shinderpal-ts2bb
@shinderpal-ts2bb 2 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ ❤❤❤🎉🎉🎉🎉
@ShallyGhuman-ng8vu
@ShallyGhuman-ng8vu 2 ай бұрын
Nice ❤️👌
@ranawaseem7898
@ranawaseem7898 2 ай бұрын
❤❤❤ Teena pakistan
@ਕਰਮਸਿੰਘਸਰਦਾਰ
@ਕਰਮਸਿੰਘਸਰਦਾਰ 2 ай бұрын
ਬਹੁਤ ਵਧੀਆ ਜੀ ਦਿਲਪ੍ਰੀਤ ਸਿੰਘ ਪਹਾੜਪੁਰ ਨਾਭਾ
@RamanSumal
@RamanSumal 2 ай бұрын
Very nice video di and comment Kiya hai
@loveleenkaur6092
@loveleenkaur6092 2 ай бұрын
Sukhpal tusi ta gayab hi ho gae c ajj tuhanu dekh ke rooh khush ho gai
@kuldeepkaur8151
@kuldeepkaur8151 2 ай бұрын
ਬਿੰਦਰ.ਭੇਣ.ਮਾਣੁਕੇ❤❤❤🎉🎉🎉
@KulwinderKaur-f3t
@KulwinderKaur-f3t 2 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਭੈਣ 🌴🌹🌴🌹🌴🌹🌴🌹🌴🌹🌴🌹🌴🌹🌴🌹
@lyricsdeeprajpuri
@lyricsdeeprajpuri 2 ай бұрын
ਵਧਿਆ ਲੱਗੀ ਵਿਡੀਉ ਲੱਗੀ nice 👍👍👍
@lyricsdeeprajpuri
@lyricsdeeprajpuri 2 ай бұрын
ਪਿੰਡ ਗਡਹੇੜਾ ਫ਼ਤਹਿਗੜ ਸਾਹਿਬ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SimranSingh-zx4wj
@SimranSingh-zx4wj 2 ай бұрын
ਵੈਰੀ ਵੈਰੀ ਨਾਈਸ ਵੀਡੀਓ ਸੁੱਖਪਾਲ ਭੈਣ ਜੱਸਾ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@MakhanSingh-c3d
@MakhanSingh-c3d 2 ай бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@ManmeetDhillon-w2l
@ManmeetDhillon-w2l 2 ай бұрын
Manmeet singh badhni kalan moga nice video bebe is very ldaki and ghaint bebe ❤😂🎉😢😮😅😊
@daljitsingh-iq4hg
@daljitsingh-iq4hg 2 ай бұрын
very nice 👌 story short very nice story ❤❤❤❤❤❤❤❤❤❤❤❤❤
@Sukhkamal47
@Sukhkamal47 2 ай бұрын
Thodiya videos di mai wait kardi rehni aa bhut sohniya videos hundiya ne thodiya God bless you all team❤
@HardeepkaurDhaliwal-n1w
@HardeepkaurDhaliwal-n1w 2 ай бұрын
ਬੁਹਤ ਵਧੀਆ ਵੀਡੀਓ ਹੁੰਦੀ ਹੈ ਸੁਖਪਾਲ ਭੈਣ ਤੁਹਾਡੀ ਜੱਸਾ ਵੈਰੀਵੈਰੀਨਿਇਸਬੁਹਤਵਧੀਆਸਦੇਸਦਿਤਾਹੈ
@gurpreetsinghgill2100
@gurpreetsinghgill2100 2 ай бұрын
ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ (ਬਠਿੰਡਾ)
@SimranSingh-zx4wj
@SimranSingh-zx4wj 2 ай бұрын
ਜੱਸਾ ਭਰਾ ਬਿਲਕੁਲ ਮੇਰੇ ਚਾਚਾ ਜੀ ਵਰਗੇ ਨੇ 😊😊 ਮੈਨੂੰ ਤਾਂ ਇਦਾਂ ਹੀ ਲੱਗਦਾ ਹੈ ਕਿ ਮੇਰੇ ਚਾਚਾ ਜੀ ਹੀ ਨੇ ਵੀਡੀਓ ਵਿੱਚ
@AshmeetSingh-rj4ll
@AshmeetSingh-rj4ll 2 ай бұрын
Iko shakal de duniya cha7insan hude aa😂
@PenduVirsaMansa
@PenduVirsaMansa 2 ай бұрын
🙏
@gurpalsingh1865
@gurpalsingh1865 2 ай бұрын
ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਬਹੁਤ ਵਧੀਆ ਵਿਡੀਓ ਰਾਜਵੀਰ ਤਲਵੰਡੀ ਅਕਲੀਆ🌹🌹🌹🌹🌹
@Inderjeetsingh-s9w
@Inderjeetsingh-s9w 2 ай бұрын
Jassa bai ❤ Sukhpal Aunty 😅
@PenduVirsaMansa
@PenduVirsaMansa 2 ай бұрын
🙏
@GurmeetSingh-oo2ig
@GurmeetSingh-oo2ig 2 ай бұрын
ਬਹੁਤ ਵਧੀਆ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ
@ManpreetBhangu-ou1dp
@ManpreetBhangu-ou1dp 2 ай бұрын
ਜੁੱਸੇ ਵੀਰ ਜੀ ਤੇ ਸੁਖਪਾਲ ਭਾਬੀ ਜੀ ਤੁਹਾਨੂੰ ਅਮਰ ਵੀਰ ਜੀ ਦੇ ਵਿਆਹ ਦਾ ਡੱਬਾ ਆਇਆ ਕਿ ਨਹੀਂ ਆਇਆ ਰੀਪਲੇ ਕਰਕੇ ਜਰੂਰ ਦੱਸਿਓ
@HarpreetSingh-khokhar
@HarpreetSingh-khokhar 2 ай бұрын
ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@RavinderKaur-bb4vi
@RavinderKaur-bb4vi 2 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉🙏🙏🙏👌👌
@RekhaMakkar-v7q
@RekhaMakkar-v7q 2 ай бұрын
Sukhpal didi ne bahut Acha message diya bado ke respect karna chahe da sass maa da Rishta maa beti jaisa Hota h Sukhpal didi aap ko salute 😊❤❤🎉🎉baba g bless you both always 🙏🏻🙏🏻
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@palwinderkaur7270
@palwinderkaur7270 2 ай бұрын
ਬਹਾੁ ਸੁਹਨੀ🎉ਵਿਡਾਉਵੀਰਜੀ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@GursharnSingh-zd7fq
@GursharnSingh-zd7fq 2 ай бұрын
ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@hardeepdhillon5660
@hardeepdhillon5660 2 ай бұрын
Very nice video 👏👏👏❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SantoshSingh-xp8cl
@SantoshSingh-xp8cl Ай бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@PenduVirsaMansa
@PenduVirsaMansa Ай бұрын
ਧੰਨਵਾਦ ਜੀ🙏
@SukhRavinder
@SukhRavinder 2 ай бұрын
Bhut vadyea veer g ravinder singh
@PargatSingh-kh2sc
@PargatSingh-kh2sc 2 ай бұрын
❤❤❤❤❤❤❤
@harseesjawanda4893
@harseesjawanda4893 2 ай бұрын
Very nice video g 👌👌👌👌👌👌👌👌👌👌
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Gurlal-o3o
@Gurlal-o3o 2 ай бұрын
ਬਹੁਤ ਵਧਿਆ ਵਿਡੀਉ ਜੱਸੇ ਵੀਰ ਤੇ ਸੁਖਪਾਲ ਭੈਣ ਜੀ ਤਾ ਫੇਰ ਸਰਪੰਚੀ ਵਾਲੀ ਵਿਡੀਉ ਪਾ ਹੀ ਦਿੱਤੀ ਹੁਣ ਤਾ ਹਰੇਕ ਪਿੰਡ ਵਿੱਚ ਵੋਟਾ ਦੀਆ ਹੀ ਗੱਲਾ ਹੁੰਦੀਆ ਹਨ ਵੋਟਾ ਪਿੱਛੇ ਆਪਣੇ ਪਿੰਡ ਫਰਕ ਨਾ ਪਾਉ ਵੋਟਾ ਤਾ5 ਸਾਲਾ ਮਗਰੋ ਆ ਹੀ ਜਾਦੀਆ ਹਨ ਵਧੀਆ ਸਰਪੰਚ ਚੁਣੋ ਜੋ ਪੜਿਆ ਲਿਖੀਆ ਇਮਾਨਦਾਰ ਤੇ ਚੰਗੀ ਸੋਚ ਵਾਲਾ ਹੋਵੇ ਮੇਰੇ ਵੱਲੋ ਪੇਡੂ ਵਿਰਸਾ ਦੀ ਸਾਰੀ ਟੀਮ ਨੂੰ ਸਰਪੰਚੀ ਦੀਆ ਵਧਾਈਆ ਗੁਰਲਾਲ ਸਿੰਘ ਪਿੰਡ ਫੁੱਲੋਖਾਰੀ ਨੇੜੇ ਤਲਵੰਡੀ ਸਾਬੋ ਜਿਲਾ ਬਠਿੰਡਾ❤❤❤❤❤❤❤🎉🎉🎉🎉🎉🎉🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SukhwinderSingh-nk4wn
@SukhwinderSingh-nk4wn 2 ай бұрын
ਬਹੁਤ ਵਧੀਆ ਸੁਖਪਾਲ ਭੈਣ ਦਾ ਰੋਲ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@sukhwindersharma8090
@sukhwindersharma8090 2 ай бұрын
Very nice God bless you Sukhwinder Sharma Delhi
@rajiversingh101
@rajiversingh101 2 ай бұрын
ਸੁਖਪਾਲਭੈਣ ਜੀ ਬਹੁਤ ਵਧੀਆ ਵੀਡੀਉ ਜੱਸਾ ਵੀਰ ਜੀ ਸਾਰੀ ਟੀਮ ਬਹੁਤ ਵਧੀਆਂ❤❤❤❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@dairyleader4968
@dairyleader4968 2 ай бұрын
I love your videos
@HardeepkaurDhaliwal-n1w
@HardeepkaurDhaliwal-n1w 2 ай бұрын
ਬੁਹਤ ਵਧੀਆ ਵੀਡੀਓ ਹੁੰਦੀ ਹੈ ਸੁਖਪਾਲ ਭੈਣ ਤੁਹਾਡੀ ਜੱਸਾ ਵੀਰਵੈਰੀਵੈਰੀਨਾਇਸ❤❤❤🎉🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@gurdeepshokar9665
@gurdeepshokar9665 2 ай бұрын
ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@RamanKaur-k9p
@RamanKaur-k9p 2 ай бұрын
Very very very very very nice video 🎉 SAMRAAT AND VIRAAT ❤
@GurpreetKhangura-wf4fc
@GurpreetKhangura-wf4fc 2 ай бұрын
Bhut vdiya ji
@manpreetkaur5471
@manpreetkaur5471 2 ай бұрын
V nice video❤
@gagankahlongagan3842
@gagankahlongagan3842 2 ай бұрын
Very.nice
@AmandeepKaur-w4b
@AmandeepKaur-w4b 2 ай бұрын
ਦਿਲਪ੍ਰੀਤ ਕੌਰ ਰਾਮਪੁਰਾ ਫੂਲ (ਬਠਿੰਡਾ)
@Mohdeepsinghgarcha-r2u
@Mohdeepsinghgarcha-r2u 2 ай бұрын
ਬਹੁਤ ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@inderjitkaur4820
@inderjitkaur4820 2 ай бұрын
Sari teem di ecting bahut hi vadhia hai ji 👌👌👌👌👍👍👍👍🌹🌹🌹🌹 very nice inderjit kaur bathinda
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@pawandeepsekhon9029
@pawandeepsekhon9029 2 ай бұрын
ਬਹੁਤ ਵਧੀਆ ਵੀਡਿਓ ਪਵਨਦੀਪ ਕੌਰ ਸੇਖੋਂ ਧਨੌਲਾ
@BalvirSingh-zu3oi
@BalvirSingh-zu3oi 2 ай бұрын
Nice👍
@rachhpalsingh78466
@rachhpalsingh78466 2 ай бұрын
ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@veerpalgrewal-f7d
@veerpalgrewal-f7d 2 ай бұрын
Jagjit Singh veerpal Kaur Barnala city...bhut sohni video ji..bhut vdia msg ditta👍👍👍👍👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Gamer_legend0012
@Gamer_legend0012 2 ай бұрын
ਬਲਕਰਨ ਸਿੰਘ (ਜਕੜ ਮਾਜਰਾ)❤ਬਹੁਤ ਹੀ ਵਧੀਆ ਨਾਟਕ🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@KarmjeetSingh-z5c
@KarmjeetSingh-z5c 2 ай бұрын
ਬਹੁਤ ਹੀ ਵਧੀਆ ਵੀਡੀਓ ਹੈ ❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@GurmukhBrar-c7q
@GurmukhBrar-c7q 2 ай бұрын
ਬਹੁਤ ਵਧੀਆ ਵੀਡੀਓ ਬਹੁਤ ਸ਼ਾਨਦਾਰ ਸਟੋਰੀ ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SunnySukhwinder-h2p
@SunnySukhwinder-h2p 2 ай бұрын
Sukhwinder Singh panesar Ludhiana Pendu Birsa ❤❤bahut badhiya🎉🎉🙏🙏🙏🙏🙏🎉🎉🎉🎉👌👌👌👌👌👌👏👏👏👏👏👏👏🙏🙏🙏
@gurmukhsingh817
@gurmukhsingh817 2 ай бұрын
Gurmukh Singh Amritsar
@GurpreetKaur-wv6vw
@GurpreetKaur-wv6vw 2 ай бұрын
ਵਾਹਿਗੁਰੂ ਜੀ ❤❤
@PenduVirsaMansa
@PenduVirsaMansa 2 ай бұрын
🙏
@Hellofreefire1k
@Hellofreefire1k 2 ай бұрын
😮😮❤
@devinderpalsingh8340
@devinderpalsingh8340 2 ай бұрын
Your video are very nice 👍
@kawalchahal6379
@kawalchahal6379 2 ай бұрын
ਜੱਸੇ ਵੀਰੇ ਬਹੁਤ ਵਧੀਆ🌹🌹
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@JaswantSran-ew9vm
@JaswantSran-ew9vm 2 ай бұрын
Very very funny video❤❤🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@tejveersingh905
@tejveersingh905 2 ай бұрын
ਬਹੁਤ ਵਧੀਆ ਵੀਡੀਓ ਆ ਜੀ 😂😂
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@GurpinderKaur-kx1vg
@GurpinderKaur-kx1vg 2 ай бұрын
Bahut vadiya story ji🙏🙏
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ਪੇਡੂ855
@ਪੇਡੂ855 2 ай бұрын
ਸਤਿ ਸ੍ਰੀ ਅਕਾਲ ਜੀ। ਹੱਸਦੇ ਵੱਸਦੇ ਰਹੋ ਵਿਰਸਾ ਟੀਮ ਵਾਲਿਉ। ਬੇਬੇ ਕਿਉਂ ਸੁਖਪਾਲ ਭੈਣ ਨਾਲ ਲੜਦੀ ਏ। ਜੇ ਸਰਪੰਚੀ ਲੈਣੀ ਆ ਮਿੱਠੀ ਰਹਿ😂😂😂👍👍👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@GurpreetSingh-f5t4w
@GurpreetSingh-f5t4w 2 ай бұрын
Bhut badhiya video ji kulpreet abul khurana ❤❤🎉🎉❤❤
@sumanpreet2005
@sumanpreet2005 2 ай бұрын
ਦੇਖਣ ਤੋਂ ਪਹਿਲਾ ਲਾਇਕ ਹੱਸਦੇ ਵੱਸਦੇ ਰਹੋ ਜੀ। ਸੁਮਨਪ੍ਰੀਤ ਗੜ੍ਹਸ਼ੰਕਰ।
@shnasir1649
@shnasir1649 2 ай бұрын
Jasa bai ge apke adakare owr wedeo Pakistan mein be bohat psand ke jati hy owr hum apke sare video dekhty hein..SHEIKH IBRAHEEM AND SHEIKH AZHAN JANI FAISALABAD PAKISTAN
@a_s2801
@a_s2801 2 ай бұрын
Sat sari aakal all team members
@JaswinderSidhu-v6h
@JaswinderSidhu-v6h 2 ай бұрын
❤❤❤😂😂😂maa nu kuj ni kihn dinde pti dev sare iho jihe hi hunde a 🎉🎉😢
@Sahilprinjai88Sahilprinjai88
@Sahilprinjai88Sahilprinjai88 2 ай бұрын
Bai bhot shoni a video love you all ❤❤❤❤❤🎉🎉🎉🎉🎉 Sahil jangiana
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@iaphcrori
@iaphcrori 2 ай бұрын
Ishraj Pannu ,ishrat Pannu pind panihari , sirsa
@gurcharnsingh3552
@gurcharnsingh3552 2 ай бұрын
ਬਹੁਤ ਵਧੀਆ ਸੀ ਵੀਡੀਓ ਹੈ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@paramjeetkor
@paramjeetkor 2 ай бұрын
Bhut sohni video c 👌👌👌👌
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ 2 ай бұрын
ਧੰਨਵਾਦ ਸੁੱਖਪਾਲ ਸਰਪੰਚੀ ਦੀਆਂ ਵੋਟਾਂ ਦੀ ਵੀਡੀਓ ਪਾਉਣ ਦੇ ਲਈ ਰੂਹ ਖ਼ੁਸ਼ ਹੋ ਗਈ ਧਰਮ ਨਾਲ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ ❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@sukhjitkaurahluwalia9068
@sukhjitkaurahluwalia9068 2 ай бұрын
ਬਹੁਤ ਬਹੁਤ ਵਧੀਆ ਜੀ ਸਲਾਮਤ ਰਹੋ ਸਾਰੇ ਜੀ ❤
@JasveerKaur-r9t
@JasveerKaur-r9t 2 ай бұрын
Meaning full message Sukhpal and jassa Singh s role very nice bebe is ghaint jasvir kaur sidhu Nihal Singh wala
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@karamjitkaurbhatti4002
@karamjitkaurbhatti4002 2 ай бұрын
🙏🙏❤️❤️👍👍👌👌
@bsss806
@bsss806 2 ай бұрын
ਬੇਬੇ ਨਾ ਲੜ ਸੁਖਪਾਲ ਨਾਲ ਹਾਲੇ ਕਲ ਵਾਲੀ ਵੀਡੀਊ ਚ ਬਚਾਇਆ ਤੈਨੂੰ
@PenduVirsaMansa
@PenduVirsaMansa 2 ай бұрын
🙏
@ekamgaming7665
@ekamgaming7665 2 ай бұрын
Ravinder Singh, hoshiarpur
@ushachugh3211
@ushachugh3211 2 ай бұрын
Bhuat Soni video aa usha Faridabad
@channiverma176
@channiverma176 2 ай бұрын
Very intresting story😂😂😂😂😂😂😂voht hasi aae ..dukhpal bhenne aap nu boldiaa dekh k😂😂😂😂 jassa ki kre😂😂😂😂
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@LovepreetSingh-xe1tl
@LovepreetSingh-xe1tl 2 ай бұрын
Verybest
@jeetsinghnagra
@jeetsinghnagra 2 ай бұрын
❤😂❤🎉🎉❤😂❤🎉🎉❤😂❤ Vary nice vary Funtastik video and vary good story God bless all teem members of pendu virsa
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@GURJEETSINGH-ਜੈਲਦਾਰ
@GURJEETSINGH-ਜੈਲਦਾਰ 2 ай бұрын
ਬਹੁਤ ਵਧੀਆ ❤️❤️❤️❤️❤️❤️
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@AdnanQureshi-w5w
@AdnanQureshi-w5w 2 ай бұрын
❤❤❤❤❤❤❤❤❤❤❤❤❤❤❤
@PenduVirsaMansa
@PenduVirsaMansa 2 ай бұрын
🙏
@Simarjitkaur-i5k
@Simarjitkaur-i5k 2 ай бұрын
ਅਪਣੇ ਤਾ ਅਪਣੇ ਹੁੰਦੈ ਨੇ ਬਹੁਤ ਵਧੀਆ ਵੀਡੀਓ ਵੀਰਜੀ ❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@manitiwana6705
@manitiwana6705 2 ай бұрын
Nic video🎥😍😍😍 ਮਨੀ ਟਿਵਾਣਾ ਟੌਹੜਾ ਪਟਿਆਲਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SherSingh-df4ui
@SherSingh-df4ui 2 ай бұрын
❤ਸੇਰ ਸਿੰਘ ਤੂਰ ਮੂਣਕ ਸੰਗਰੂਰ ਬਹੁਤ ਵਧੀਆ ਵੀਡੀਓ ਵੀਰ ਜੀ ਜਿੰਦਾਬਾਦ ਰਹੌ। ਭੈਣ ਸੁਖਪਾਲ ਕੌਰ ਵਧੀਆ ਢੰਗ ਹੈ ਤੁਹਾਡਾ ਪ੍ਰੋਗਰਾਮ ਵਧੀਆ ਸਤਿਗੁਰੂ ਸੁਮੰਤ ਬਖਸ਼ਿਸ਼ ਕਰੇ।❤❤❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
Don’t Choose The Wrong Box 😱
00:41
Topper Guild
Рет қаралды 62 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
It’s all not real
00:15
V.A. show / Магика
Рет қаралды 20 МЛН
हरियाणवी नाटक #haryanvinatak #comedy #desi #haryana
29:40
NON-STOP - FULL EPISODES - +4 Hours - The Beginners Bible
3:45:35
The Beginners Bible
Рет қаралды 14 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 332 М.
Don’t Choose The Wrong Box 😱
00:41
Topper Guild
Рет қаралды 62 МЛН