No video

ਕੁਲਦੀਪ ਮਾਣਕ/1997 ਪੂਰਾ ਅਖਾੜਾ ਪਿੰਡ ਰਾਜਗੜ੍ਹ ਕੁੱਬੇ ਜ਼ਿਲ੍ਹਾ ਬਠਿੰਡਾ/Kuldeep Manak Full Akhara

  Рет қаралды 200,197

Sarbi Maur ਸਰਬੀ ਮੌੜ

Sarbi Maur ਸਰਬੀ ਮੌੜ

Күн бұрын

Welcome to Official KZbin Channel of Sarbi Maur
Akhara - Kuldeep Manak
Video - Sarbi Maur
Editor - Sarbi Maur & Harshmeer sidhu
Special Thanks - Gurpreet Sarpanch Kube
Facebook Page Link : / sarbimau
Contact for any queries at - +919875000085
#akhara #punjabisong #punjabisinger #punjab #Live #Kanwargrewal
#Support #subscribe #please #highquailty #newsongs #editing #jassigill
#oldisgold #oldsingers #oldsinger #latestsong #latestvideo #jordansandhu
#deutsongs #kuldeepmanakdiyankalian #djpunjab #djjohal #gamer
#mrjatt #amlijatt #gannaapp #mohammadsadiq #didarsandhu #gaming
#kartarramla #surindershinda #karmjitdhuri #harcharngrewal #moosa
#kesarsinghkesar #jagmohankaur #pyarasinghpanshi #balkarsidhu
#hakambakhtriwala #karnailgill #askang #295 #rajasidhu #sardulsikander
#amarnoori #sidhumoosewala #karanauhjla #babbumann #labhheera
#HD #balvirchotia #majorrajasthani #harbhajanmaan #kdeep #diljitdoshanj
#khanbhaini #premdhillon #jassbajwa #tarseamjassar #Kptaan #Amritmaan
#APdhillon #gurdasmaan #Arjandhillon #Ranjitbawa #ammyvirk
#Koralamaan #sidhu #KZbin #allsingers #Studio #trend #kuldeepmanak
#teretilleton #gurnambhullar #thelastride #sidhumoosewala #oldsong
#lastlive #manaksaab #kuldeepmanakoldsong #amritmaan
#kuldeepmanakallsongs #ਲੰਬੀਧੌਣਕਸੀਦਾਕੱਢਦੀਮਲਕੀਏ #nimratkhaira
#lambidhuankaseedakaddimalkia #dhillonbathindaaala #dharant
#indijaswal #jagdeeprandhawa #tupac #sidhumoosewalanews
#lakhasidhana #playlist #amarsinghchamkila #oldakhara #punjabiakhara
#rnait #sidhumoosewalanewsong #vlogs #vdeoakhara #videoakhare
#live #liveakhara #gurdassandhu#narinderbiba #surinderkaur
#newpunjabisongs #newsongs #newpunjabisong2022
#Jaswantsandila #Parmindersandhu

Пікірлер: 134
@lakhvirsingh6379
@lakhvirsingh6379 Жыл бұрын
ਕੁਲਦੀਪ ਮਾਣਕ ਜੀ ਦੀ ਬੁਲੰਦ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ
@JagjitSingh_
@JagjitSingh_ Жыл бұрын
ਸਰਬੀ ਮੌੜ ਜੀ ਜਿਉਂਦਾ ਰਹਿ ਪਿਛਲੇ ਦਿਨੀ ਜੋ ਅਖਾੜਾ ਪਿੰਡ ਜੈ ਸਿੰਘ ਬਲਕਰਨ ਸਰਪੰਚ ਦਾ ਵਿਖਾਇਆ ਸੀ ਉਹ ਮੇਰਾ ਸਰਪੰਚ ਮਿਤਰ ਸੀ ਜੋ ਅੱਜ ਵਾਲਾ ਪਿੰਡ ਰਾਜ ਗੜ ਕੁੱਬੇ ਵਿਖਾ ਰਹੇ ਹੋ ਮੈਂ ਖੁਸ ਕਿਸਮਤ ਹਾਂ ਇਹ ਮੇਰੇ ਸਹੁਰਿਆਂ ਦਾ ਪਿੰਡ ਹੈ ਬਹੁਤ ਚੰਗਾ ਲਗਿਆ ਜੀ
@baljitsinghbal743
@baljitsinghbal743 11 ай бұрын
ਪੱਗਾਂ ਦੇਖ ਕੇ ਰੂਹ ਖੁਸ਼ ਹੋ ਗਈ ਧੰਨਵਾਦ ਜੀ
@mastkalander1065
@mastkalander1065 Жыл бұрын
ਜੇ ਹਿੱਕ ਵਿੱਚ ਦਮ ਹੋਵੇ ਦੁਨੀਆਂ ਤਾਂ ਪੁੱਛਦੀ ਸਰਨਾਵਾਂ ਇਹ ਸ਼ਬਦ ਵੀ ਫਿੱਕੇ ਪੈ ਜਾਂਦੇ ਹਨ ਮਾਣਕ ਦੀ ਗੱਲ ਕਰਦਿਆਂ
@baldevsingh9391
@baldevsingh9391 Жыл бұрын
ਨਬਰ ਵਨ ਕਲਾਕਾਰ ਕੁਲਦੀਪ ਮਾਣਕ ਨਹੀਂ ਕੋਈ ਮੁਕਾਬਲਾ ਕਰ ਸਗਦਾ
@mohanjitsingh1813
@mohanjitsingh1813 9 ай бұрын
ਮੇਰੇ ਪਿੰਡ ਥਰੀਕੇ ਨੂੰ ਹਵਾ ਵਿੱਚ ਗੂੰਜਣ ਲਾ ਦਿੱਤਾ ਮਾਣਕ ਨੇ। ਮੇਰੇ ਪਿੰਡ ਵਿੱਚ ਮਾਣਕ ਦਸ ਸਾਲ ਰਿਹਾ। ਇੱਥੇ ਹੀ ਬਲਵੀਰੋ ਭਾਬੀ ਫਿਲਮ ਬਣਾਈ ਅਤੇ ਦੋਵਾਂ ਬੱਚਿਆਂ ਦੇ ਜਨਮ ਵੀ ਥਰੀਕੇ ਹੀ ਹੋਏ।
@kalyangrewal876
@kalyangrewal876 4 ай бұрын
ਮੈਂ ਅਗਲੀ ਕੁਰਸੀ ਤੇ ਬੈਠਾਂ ਬਹੁਤ ਵਧੀਆ ਅਖਾੜਾ ਸੀ ਅਸੀ ਸਗਨ ਪਾਉਣ ਗਏ ਸੀ
@premjitbrar6454
@premjitbrar6454 Ай бұрын
ਮਾਨਕ ਸਾਹਿਬ ਦੇ ਗੁਰੂ ਖਸ਼ੀਆਐਮਦ ਮੇਰੇ ਸੋਹਰੇ ਪਿੰਡ-ਭੁਟੀਵਾਲੇ ਦੇ ਸਨ । ਭੁਟੀ ਵਾਲਾ ਪਿੰਡ ਅਜ ਕਲ ਸ਼੍ਰੀ ਮੁਕਤਸਰ ਸਾਹਿਬ ਜਿਲੇ ਵਿੱਚ ਹੈ। ਕੁਲਦੀਪ ਮਾਣਕ ਵਰਗਾ ਕਲੀਆਂ ਦਾ ਬਾਦਸ਼ਾਹ ਬਨਣਾ ਬਹੁਤ ਹੀ ਮੁਸ਼ਕਲ ਹੈ ਜੀ ਵੱਲੋ- ਪ੍ਰੇਮ ਜੀਤ ਸਿੰਘ ਬਰਾੜ ਫਰੀਦਕੋਟ ਮੈ ਸਲਿਉਟ ਕਰਦਾ ਹਾਂ ਜੀ ਇੰਨਾ ਦੀ ਗਾਇਕੀ ਨੂੰ।
@sewakdass6242
@sewakdass6242 10 ай бұрын
ਸਿਰਾ ਅਖਾੜਾ ਪਹਿਲਾ ਨਹੀ ਸੁਣਿਆ ਇਹੋ ਜਿਹਾ❤ ਮਾਣਕ ਸਾਹਿਬ ਨੇ 100% ਪਰਫਾਰਮੈਂਸ ਦਿੱਤੀ ਹੈ
@nirbhaisingh6314
@nirbhaisingh6314 10 ай бұрын
ਮਾਣਕ ਦੀ ਅਵਾਜ ਦਾ ਕੋਈ ਮੁਕਾਬਲਾ ਨੀ❤😂
@manjitsinghksw4046
@manjitsinghksw4046 11 ай бұрын
ਆਪਣੇ ਨਾਂ ਦੇ ਪਿੱਛੇ ਮਾਣਕ ਕੋਈ ਵੀ ਲਾ ਸਕਦਾ ਹੈ ਪਰ ਜਲਾਲ ਪਿੰਡ ਦੀਆਂ ਗਲੀਆਂ ਵਿੱਚ ਜੰਮੇ ਇਸ ਚੈਂਪੀਅਨ ਗਾਇਕ ਦੀ ਬਰਾਬਰੀ ਤਾਂ ਕਿਸ ਨੇ ਕਰਨੀ ਸੀ, ਕੋਈ ਮਾਂ ਦਾ ਪੁੱਤ ਉਸ ਦੀਆਂ ਪੈੜਾਂ ਵਿੱਚ ਪੈੜ ਵੀ ਨਹੀਂ ਧਰ ਸਕਿਆ।
@aulakhjatt4833
@aulakhjatt4833 Жыл бұрын
ਬਹੁਤ ਵਧੀਆ। ਬਾਰ। ਗਾਈ। ਹੈ। ਮਾਣਕ। ਜੀ। ਨੇ। ਬਾਬਾ। ਬੰਦਾ। ਸਿੰਘ। ਬਹਾਦਰ। ਜੀ। ਦੀ
@KuldipSingh-wb4cq
@KuldipSingh-wb4cq 11 ай бұрын
ਮਰਿਆ ਪਿੱਛੋ ਕੋਈ ਅੱਜ ਜੋ ਮਰਜੀ ਕਹੀ ਜਾਏ ਪਰ ਜਿਉਂਦੇ ਦੇ ਪੈਰੀ ਪੈਦੇ ਸੀ ਸਭ ਅੱਜ ਵੀ ਕੋਈ ਤੋੜ ਨਹੀ ਬਾਪੂ ਤੇਰੇ ਮੁਕਾਬਲੇ ਕੋਈ ਵੀ ਨਹੀਂ ਦਿਸਦਾ ਸਾਨੂੰ ਤਾਂ
@jagtarsingh1067
@jagtarsingh1067 10 ай бұрын
ਮੈਂਨੂੰ ਗਾਉਣ ਦਾ ਬਹੁਤ ਸ਼ੌਕ ਹੈ ਮੈਂ ਹਮੇਸ਼ਾਂ ਮਾਣਕ ਨੂੰ ਹੀ ਗਾਉਣਾ ਧਾਰਮਿਕ ਵੀ ਤੇ ਦੂਜੀਆਂ ਕਲੀਆਂ ਵੀ ਮੈਨੂੰ ਬਹੁਤ ਯਾਦ ਹਨ ਵਾਹਿਗੁਰੂ ਮਾਣਕ ਦੇ ਪਰਿਵਾਰ ਤੇ ਮਿਹਰ ਕਰੇ
@baldevsingh8811
@baldevsingh8811 Жыл бұрын
ਬਾਈ ਮੇਰਾ ਪਿੰਡ ਸਲੀਣਾ 80 ਦੇ ਦਹਾਕੇ ਵਿੱਚ ਸਾਡੇ ਪਿੰਡ ਬਹੁਤ ਅਖਾੜੇ ਲਾਏ ਮਾਣਕ ਸਾਹਿਬ ਨੇ
@pappupallah8262
@pappupallah8262 Жыл бұрын
ਵੀਰੋ ਇਕ ਗੱਲ ਦੇਖਣ ਵਾਲੀ ਹੈ ਕਿ ਜਿੰਨੇ ਵੀ ਦਰਸ਼ਕ ਅਖਾੜਾ ਦੇਖ ਰਹੇ ਨੇ ਜਿਆਦਾ ਤਰ ਪੱਗਾਂ ਵਾਲੇ ਜਿਆਦਾ ਨੇ ਹੁਣ ਸਥਿਤੀ ਉਲਟ ਹੈ
@erjatt3382
@erjatt3382 11 ай бұрын
Y.g pehla mank...shinda sb pagg bann de c❤️
@jagtaratwal6201
@jagtaratwal6201 5 ай бұрын
​@@erjatt3382😊😊
@gurujisingh584
@gurujisingh584 10 ай бұрын
ਬਾਈ ਜੀ ਮੇਰਾ ਪਿੰਡ ਮੱਤਾ ਆ ਕੁਲਦੀਪ ਮਾਣਕ ਮੇਰੇ ਪਿੰਡ ਰਹਿੰਦਾ ਰਿਹਾ ਹੈ ਮਾਣਕ ਨੇ ਮੇਰੇ ਪਿੰਡ ਅਤੇ ਮੇਰੇ ਇਲਾਕੇ ਵਿੱਚ ਬਹੁਤ ਅਖਾੜੇ ਲਾਏ ਲੋਕ ਰੀਝ ਨਾਲ ਮਾਣਕ ਨੂੰ ਸੁਣਦੇ ਸਨ ਮਾਣਕ ਮੱਤਾ ਪਿੰਡ ਨੂੰ ਆਪਣਾ ਮੰਨਦਾ ਸੀ ਬਹੁਤ ਸਤਿਕਾਰ ਕਰਦੇ ਸੀ ਮੇਰੇ ਪਿੰਡ ਅਤੇ ਇਲਾਕੇ ਦੇ ਲੋਕ
@gamdoorsingh6670
@gamdoorsingh6670 Жыл бұрын
ਮੈਂ ਮਾਣਕ ਦੇ ਬਹੁਤ ਅਖਾੜੇ ਦੇਖੇ ਹਨ, ਜਿੰਨਾਂ ਵਿੱਚ ਮਾਣਕ ਦੀ ਸਾਰੀ ਟੀਮ ਗਾਉਣ ਵਾਲੀ ਸਮੇਤ ਸਿਰਫ ਅੱਠ ਜਣੇ ਹੁੰਦੇ ਸੀ, ਜਦੋਂ ਮਾਣਕ ਅਖੀਰ ਦੇ ਵਿੱਚ ਬੋਲੀਆਂ ਪਾ ਕੇ ਸਮਾਪਤੀ ਕਰਦਾ ਸੀ ਤਾਂ ਹੀ ਲੋਕ ਘਰਾਂ ਨੂੰ ਜਾਂਦੇ ਸੀ, ਬਹੁਤ ਵਧੀਆ ਲੱਗਦਾ ਸੀ।
@kulbirsingh7217
@kulbirsingh7217 10 ай бұрын
Wahh
@kulbirsingh7217
@kulbirsingh7217 10 ай бұрын
Thok dedity aa
@BantSingh-kk3qm
@BantSingh-kk3qm 10 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@BantSingh-kk3qm
@BantSingh-kk3qm 10 ай бұрын
😊😊😊😊😊😊😊😊😊😊😊😊 😊😊😊😊😊 😊 😊 😊😊 😊😊 😊😊 😊😊😊😊😊😊 😊 😊😊😊😊😊😊 😊😊😊😊😊😊😊 😊😊 😊😊 😊😊😊 😊😊😊😊😊😊😊😊😊 😊 😊😊😊 😊😊 😊😊 😊 😊😊 😊 😊😊😊😊 😊😊😊😊 😊😊 😊😊😊😊😊😊😊😊😊😊😊😊😊😊😊😊😊😊😊😊😊😊 Q😊😊😊😊😊😊😊😊😊😊😊 😊😊😊 😊😊😊😊😊 😊😊😊 😊😊😊 😊😊😊😊😊😊😊 😊😊😊 😊😊 😊😊😊😊 😊 😊😊 😊 😊😊😊 😊😊 😊 😊😊 😊😊😊😊😊 😊😊😊😊😊 😊😊😊😊😊😊 😊 😊😊 😊 😊😊😊😊😊😊😊 😊😊😊 😊 😊😊😊 😊😊😊😊😊😊😊 😊😊😊😊 😊 😊😊 😊 😊 😊😊😊 😊😊😊😊😊😊😊😊😊 😊 😊 😊 😊😊😊😊😊😊😊😊😊😊😊😊
@kalasingh7783
@kalasingh7783 8 ай бұрын
@mastkalander1065
@mastkalander1065 Жыл бұрын
ਬਹੁਤ ਸਸਤੇ ਭਾਅ ਵਿੱਚ ਗਾ ਗਿਆ ਮਾਣਕ ਸਿਰਫ ਲੋਕਾਂ ਵਾਸਤੇ ਨਹੀਂ ਤਾਂ ਲੱਖਾਂ ਤੇ ਕਰੋੜਾਂ ਦਾ ਕਲਾਕਾਰ ਸੀ
@aulakhjatt4833
@aulakhjatt4833 Жыл бұрын
ਬਹੁਤ ਵਧੀਆ ਆਖਾੜਾ। ਮਾਣਕ। ਬਾਈ। ਦਾ
@NirmalSingh-bz3si
@NirmalSingh-bz3si Жыл бұрын
ਧੰਨਵਾਦ ਜੀ ਮਾਣਕ ਸਾਹਿਬ ਦਾ ਅਖਾੜਾ ਦਿਖਾਉਣ ਲਈ 🎉
@RANJITSINGH-ej2pc
@RANJITSINGH-ej2pc Жыл бұрын
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਬਹੁਤ ਵਧੀਆ ਗਾਇਆ। ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ।ਇਸ ਤਰ੍ਹਾਂ ਦੇ ਪ੍ਰੋਗਰਾਮ ਵਖਾਉਣ ਦਾ ਧੰਨਵਾਦ ਤੁਹਾਡਾ ਜੀ
@baldevsingh9391
@baldevsingh9391 Жыл бұрын
ਹ।ਕੋਈ ਕਲਾਕਾਰ ਜੋ ਮਾਣਕ ਦੇ ਬਰਾਬਰ ਆਵਾਜ਼ ਕਡ ਸਗਦਾ ਨਾ ਕੋਈ ਪਹਿਲਾਂ ਸੀ ਨਾ ਅਜ ਜੇ ਕੋਈ ਇਨਾ ਉਂਚਾ ਗਾਉਗਾ ਤਾ ਆਵਾਜ਼ ਦਾ ਕੋਈ ਬੇਸ ਨਹੀ ਰਿਹਜੂਗਾ
@TuHiTuSatgur
@TuHiTuSatgur 11 ай бұрын
ਅਸੀਂ ਵੀ ਫੈਨ ਹਾਂ ਮਾਣਕ ਸਾਬ ਜੀ ਦੇ ਪਰ ਨਛੱਤਰ ਛੱਤਾ ਜੀ ਨੂੰ ਵੀ ਜ਼ਰੂਰ ਸੁਣਿਓ
@baldevsingh9391
@baldevsingh9391 Жыл бұрын
ਮਾਣਕ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🌹🌹🌺💐🌺🌻🌺🌹
@BharpurSingh-og6on
@BharpurSingh-og6on 11 ай бұрын
, .
@BharpurSingh-og6on
@BharpurSingh-og6on 11 ай бұрын
. q. . . . .
@FyyduEui
@FyyduEui 7 ай бұрын
1:28:35 1:28:35
@JaspreetSingh-kf8wd
@JaspreetSingh-kf8wd 9 ай бұрын
ਵਾਹ ਜੀ ਵਾਹ ਵੱਟ ਕੱਢ ਦਿੱਤੇ ਮਾਣਕ ਜੀ ਨੇ
@charanjeetsandhu1669
@charanjeetsandhu1669 2 күн бұрын
ਮਾਣਕ ਕੋਈ ਨਹੀਂ ਬਣ ਸਕਦਾ
@InderjeetSingh-wp9gd
@InderjeetSingh-wp9gd Жыл бұрын
ਬਹੁਤ ਵਧੀਆ ਕਲਾਕਾਰ ਸੀ
@GurdevPander-ve9rb
@GurdevPander-ve9rb 10 ай бұрын
मानक दुनिया तों बेशक चला गया पर दिला विचों नहीं गया मानक सिर्फ कलियां दो गाने ही नहीं सच हक़ीक़त इतिहास भी सुनाऊदा पहले नं ते मानक दुसरे नंबर ते सिंदा अते कलम दे धनी हरदेव सिंह दिलगिर थरीके तों सब थले है एहना दा कोई भी मुकाबला कर सकदा
@pargatsinghpargatsingh2086
@pargatsinghpargatsingh2086 Жыл бұрын
Wah ji manak Saab jindabad sira gaya ji I am miss you
@aulakhjatt4833
@aulakhjatt4833 Жыл бұрын
ਬਹੁਤ ਵਧੀਆ ਬਾਰਗਾਈਹੈ
@jagtarmaan2653
@jagtarmaan2653 9 ай бұрын
ਮਾਣਕ ਸਾਹਬ ਜਿੰਦਾਬਾਦ
@mewasingh499
@mewasingh499 10 ай бұрын
Siraaaaaaa,,,,aj vi jeonda mank sahib
@GamdoorsinghBrar-sl8yo
@GamdoorsinghBrar-sl8yo 3 ай бұрын
ਮੇਰੇ ਪਿੰਡ ਸੰਗਰਾਹੂਰ ਵਿੱਚ ਵੀ ਦੋ ਵਾਰ ਆਖਾੜੇ ਲਾਏ ਸਨ,ਬਾਬਾ ਮੋਹਕਮ ਦੀਨ ਦੀ ਦਰਗਾਹ ਤੇ
@charanjeetchanni8439
@charanjeetchanni8439 11 ай бұрын
Legendary star Singer Sir Kuldip Manak sahab ji, miss you Sir ji
@varindersinghbrar5665
@varindersinghbrar5665 11 ай бұрын
ਮਾਣਕ ਮਣਕਾ ਮੋਤੀ ਦਾ 💎 ਗਾਇਕ ਐ ਮਿੱਤਰੋ ਚੋਟੀ ਦਾ 👌👌👍❤️
@keharkhaira2554
@keharkhaira2554 21 күн бұрын
So sweet songs
@IqbalSingh-gu7np
@IqbalSingh-gu7np 10 ай бұрын
The Best Singer ❤❤❤❤❤❤
@budhsingh9422
@budhsingh9422 Ай бұрын
Manak ta manak hi c ❤❤❤
@smartgaming9116
@smartgaming9116 2 ай бұрын
Meri Jaan mere ustad manak sahib
@gagandeepsekhon8844
@gagandeepsekhon8844 Жыл бұрын
ਹੁਣ ਲੋਕ ਇੱਕ ਦੂਜੇ ਨਾਲ ਈਰਖਾ ਕਰਦੇ ਨੇ 😊
@KuldipSingh-wb4cq
@KuldipSingh-wb4cq 11 ай бұрын
Miss u bapu ajj ta lok harek nu ustad bnai firdi a love u bapu 😢😢🙏🌹🙏
@nimmamaur8424
@nimmamaur8424 5 ай бұрын
ਧੰਨਵਾਦ ਜੀ ❤
@Tulsiram-mu2dx
@Tulsiram-mu2dx Ай бұрын
Barria Singer San
@jassijassipurba
@jassijassipurba Жыл бұрын
Bahut khoob ❤❤
@harpalbrar5912
@harpalbrar5912 5 ай бұрын
V v nice
@sainagrewal9810
@sainagrewal9810 10 ай бұрын
ਸ਼ਹਬੀ ਵੀਰ ਬੁਹਤ ਵਧੀਆ
@NarinderSingh-hd9ch
@NarinderSingh-hd9ch 10 ай бұрын
Kuldeep maank was good singer i always like to him
@GaganDeepsingh-kd8ku
@GaganDeepsingh-kd8ku Жыл бұрын
Sweet memories of Kuldeep Manak Sahab dee!
@lachmangill5698
@lachmangill5698 Жыл бұрын
ਬਹੁਤ ਬਹੁਤ ਧੰਨਵਾਦ ਜੀ ❤❤❤❤❤❤❤
@smartgaming9116
@smartgaming9116 6 ай бұрын
Manak sahib legend singer
@waraich.bathinde.aala-jv2wv
@waraich.bathinde.aala-jv2wv 11 ай бұрын
bhut vadiya
@azadpandher5108
@azadpandher5108 Жыл бұрын
Thnx sarbi g for uploading akhara
@user-jo2vm2iv9c
@user-jo2vm2iv9c Жыл бұрын
Manak heera hai heera
@urhfjcj
@urhfjcj Ай бұрын
ਕਲੀਆਦੇਬਾਦਸਾਹਨੂਪਰਮਾਤਮਾਵਾਪਸਲੇਕੇਆ
@jaspaldhillon5027
@jaspaldhillon5027 9 ай бұрын
ਬਹੁਤ ਵਧੀਆ 👌 ਮਹੋਲ ਹੁੰਦਾ ਸੀ
@amitmehta7957
@amitmehta7957 Жыл бұрын
❤ustad ji🙏
@amritbrar5510
@amritbrar5510 11 ай бұрын
Sarbi Maur Ji very nice old program pash kita kuldeep manak da rooh khush ho gayi Thanks 👍👍🙏🙏 from Brar family members Ludhiana
@user-xs1uh5jk8b
@user-xs1uh5jk8b Жыл бұрын
Good
@ssktrucking4791
@ssktrucking4791 11 ай бұрын
Legend manak
@user-qs6wo5ot6k
@user-qs6wo5ot6k 10 ай бұрын
ਮਾਣਕ ਹਰੇਕ ਨੇ ਬਣ ਜਾਣਾ ਹਿਕ ਦੇ ਜੋਰ ਤੇ ਗਾਉਂਦਾ ਸੀ
@simranjot9753
@simranjot9753 11 ай бұрын
Gayeki Wala daor si eh ajj kall ta lokkan nu na sunan da pta na gaon valeya nu gaon da
@user-os2lp7sl1r
@user-os2lp7sl1r 10 ай бұрын
,wah,kmal,g
@RoopSingh-kb2re
@RoopSingh-kb2re Жыл бұрын
He was no doubt master of folk songs, kalian.
@user-wm6xm1gb2k
@user-wm6xm1gb2k Жыл бұрын
Bhut uchi awaaj
@balwindersinghbitti9817
@balwindersinghbitti9817 Жыл бұрын
ਸਾਰਾ ਕੁੱਝ ਕਿੰਨਾ ਖੁੱਲ੍ਹਾ ਡੁਲਾ ਸਾਫ ਸੁਥਰਾ ਲੱਗਦਾ ਹੁਣ ਤਾਂ ਸ਼ਾਹ ਲੈਣਾ ਔਖਾ ਹੈ
@GurmailSingh-wy2to
@GurmailSingh-wy2to Жыл бұрын
Golden pbi singing🎤🎤⭐⭐ ji❤❤ Lyries shinda BADBAR BNL pB
@LakhveerSingh-sn2xl
@LakhveerSingh-sn2xl 7 ай бұрын
DATNAM WAHEGURU JI ❤❤❤❤❤
@karanbaraich2300
@karanbaraich2300 11 ай бұрын
❤❤
@nirmalsingh9484
@nirmalsingh9484 Жыл бұрын
Very nice video veer ji
@sukhmailsingh1868
@sukhmailsingh1868 Жыл бұрын
👍👍👍👍
@SukhdevSingh-zr2hj
@SukhdevSingh-zr2hj 11 ай бұрын
❤❤❤
@yadwindersingh7091
@yadwindersingh7091 11 ай бұрын
@SurenderSingh-ob8rh
@SurenderSingh-ob8rh 17 күн бұрын
ਉਹ ਭਰਾਵੋ ਗਲਤ ਫਹਿਮੀਆਂ ਨਾ ਪਾਲੋ ਗੁਰੂ ਕੇ ਢਾਡੀ ਬਹੁਤ ਉੱਚਾ ਗਾ ਜਾਂਦੇ ਸੁਣਕੇ ਆਂਨੇ ਬਾਹਰ ਆ ਜਾਂਦੇ ਕਿਹੜਿਆ ਚੱਕਰਾਂ ਪਏ ਫਿਰਦੇ ਉਂ ਠੀਕ ਮਾਣਕ ਵੀ ਆਪਣੀ ਜਗ੍ਹਾ ਪਰ ਢਾਡੀਆਂ ਦਾ ਤੋੜ ਨਹੀਂ
@JagsirSingh-xy6wj
@JagsirSingh-xy6wj Жыл бұрын
Good👌❤❤❤❤❤❤❤❤❤
@harbansbhullar7318
@harbansbhullar7318 11 ай бұрын
ਗੁੱਡ
@dharmchand2618
@dharmchand2618 Жыл бұрын
Bah v bah svad aagia nahi manak varga koe hor
@user-yx7hl9sh1j
@user-yx7hl9sh1j 6 ай бұрын
Dheera t s good ji
@RajinderKaur-jd8mj
@RajinderKaur-jd8mj 10 ай бұрын
ਗੁਸੇਖੋਰ ਗਾਇਕ ਸੀ ਮਾਣਕ ਗਾਲ ਵੀ ਕੱਢ ਦਿੰਦਾ ਸੀ
@user-wm6xm1gb2k
@user-wm6xm1gb2k Жыл бұрын
Manka Ajay fir
@Bapla.baldevBapla.baldev
@Bapla.baldevBapla.baldev Жыл бұрын
❤❤❤🎉🎉🎉🎉
@sukhwindersingh708
@sukhwindersingh708 5 ай бұрын
Badea ghara de kake alubum balkar sidhu de pa deo
@gurdeepsran604
@gurdeepsran604 Жыл бұрын
very.good.var.banda.bhader
@smartgaming9116
@smartgaming9116 6 ай бұрын
Manak da koi mukabla ne
@raghbirsingh7798
@raghbirsingh7798 5 ай бұрын
Very.Good
@IqbalSingh-gu7np
@IqbalSingh-gu7np 10 ай бұрын
Mank mank c je suni a tan lagda kujh ne sunia
@sukhwindersingh708
@sukhwindersingh708 5 ай бұрын
Ghar puch ke mord to alubum harbhajan sera de pa de
@janaksingh5653
@janaksingh5653 Жыл бұрын
Janak Singh Maur kalan ❤❤
@user-wm6xm1gb2k
@user-wm6xm1gb2k Жыл бұрын
Mane nhi lbna dubara
@SohanLal-ql9wk
@SohanLal-ql9wk Жыл бұрын
Very good Avaĵ Thank you
@surjeetmaan6416
@surjeetmaan6416 Жыл бұрын
Very nice song 👌👌👌👌👌🌹🥀🌺🌴🌷🌻🌾🌵🏵️🌱☘️🍀🌹🥀🍁🥀🌴🌺🌴🌹🌴🥀🌴🌹🌵🌿🌷
@user-oj9tm7cb7p
@user-oj9tm7cb7p 7 ай бұрын
Very nice voice nhi resa manak Dia
@NirmalSingh-sl2ee
@NirmalSingh-sl2ee Жыл бұрын
🙏🏻🥀👌👌♥️
@BaljitSingh-xm7ni
@BaljitSingh-xm7ni 10 ай бұрын
Baljit Sidhu very good lekan aah sadi bhen nahi rahi is karke akhara Dekh nahi sake mood kharb hoo giea
@user-wm6xm1gb2k
@user-wm6xm1gb2k Жыл бұрын
Manka dubara drti te aaja
@tarloksinghthindtarloksing9830
@tarloksinghthindtarloksing9830 10 ай бұрын
Very good nhi reeca Mank ji
@gurlalsingh7228
@gurlalsingh7228 Жыл бұрын
ਗੁਰਲਾਲ ਬਰਾਰ
@jujhar25ify
@jujhar25ify 10 ай бұрын
Stage tey chalde geet ch Klakaar dey kunn ch jeebh den da ta koyee matlab nahi.
@VeerpalSingh-xw1bw
@VeerpalSingh-xw1bw Жыл бұрын
😮😢
@user-wm6xm1gb2k
@user-wm6xm1gb2k Жыл бұрын
Mank mank c
@AvtarSingh-rb9wt
@AvtarSingh-rb9wt Жыл бұрын
Appni marji jo
Mohd Sadiq and Ranjit Kaur ""Akhara Live 2001 "
1:13:35
Sukhchain Brar
Рет қаралды 522 М.
艾莎撒娇得到王子的原谅#艾莎
00:24
在逃的公主
Рет қаралды 52 МЛН
Harley Quinn's revenge plan!!!#Harley Quinn #joker
00:59
Harley Quinn with the Joker
Рет қаралды 28 МЛН
Lehanga 🤣 #comedy #funny
00:31
Micky Makeover
Рет қаралды 31 МЛН
Top_Hits_Of_Kuldeep_Manak___Nee_Putt_Jattan_Da___Sahiban_Di_Kali___Old_Punjabi_Songs
1:07:26