Kudi layi Canada da munda labban wale dhyan naal sun len | Sardar’s Take

  Рет қаралды 1,212,910

Sardar's Take

Sardar's Take

Күн бұрын

Пікірлер
@partapvirk5898
@partapvirk5898 Ай бұрын
ਬਹੁਤ ਹੀ ਸਿਆਣੀ ਤੇ ਸਮਝਦਾਰ ਬੱਚੀ ਹੈ,ਕਿਸ ਤਰ੍ਹਾਂ ਦਾ ਦੁੱਖ ਇਸ ਬੱਚੀ ਨੂੰ ਘੇਰ ਕੇ ਬੈਠ ਗਿਆ, ਇਸ ਤਰ੍ਹਾਂ ਨਹੀਂ ਹੌਣਾ ਚਾਹੀਦਾ, ਬੱਚੀਆਂ ਦੀ ਜ਼ਿੰਦਗੀ ਵਿਚ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੀ ਤੇ ਮੇਹਰ ਭਰਿਆ ਹੱਥ ਰੱਖਣਾ।।ਇਸ ਬੱਚੀ ਦੀ ਹਾਰ ਨਹੀਂ ਹੌਣੀ ਚਾਹੀਦੀ, ਹੋਂਸਲਾ ਰੱਖੋਂ ਸੱਭ ਕੁਝ ਠੀਕ ਹੋ ਜਾਵੇਗਾ।
@gagandeephans756
@gagandeephans756 Ай бұрын
Mainu tn rona e aa reha jd di video dekh rhi😢😢😢oh dhan aa eh kuri bchari kina kuch jhleya bchari ne😭😭😭
@shinderpalsandhu1359
@shinderpalsandhu1359 Ай бұрын
Wahegueu ji Maher Karin ji sister ta ji
@ParvinderSingh-bd9hj
@ParvinderSingh-bd9hj Ай бұрын
Waheguru.trinal.ha 1:04:17
@bhagwantsingh7560
@bhagwantsingh7560 Ай бұрын
ਰਾਈਟ ਬਹੁਤ ਹੀ ਸਿਆਣੀ ਕੁੜੀ ਐ। ਵਾਹਿਗੁਰੂ ਜੀ ਮਦਦ ਕਰਨਗੇ
@Narindergodara
@Narindergodara Ай бұрын
Sunn vich aa lagda ki bhot jyada madh Hoya. Pr ek side naal kujj vi jazz nhi keh skde. Andar vali gll kujj hor honi. Ajj de time nal koi vv kuddi Jaa Munda sidhra ho sakta prr jma sidha nhi. SBB nu ptta apne hqq bare. Sarkar vi bhut jyada koshish krr rhi aa. Suru vich angal tan vadhu launde ne talaq lela, ithe sikayat de de, udhar de de. Par divorce nall dono di life kharab hundi aa. Aa kudi vi eithe aaun to pehla jaan tan bhot roi aa jaan Nasha krrdi aa.
@baldevsingh8811
@baldevsingh8811 Ай бұрын
ਪ੍ਰਮਾਤਮਾ ਬੱਚੀ ਤੇ ਮੇਹਰ ਭਰਿਆ ਹੱਥ ਰੱਖਿਉ ਬਹੁਤ ਹੀ ਮਸੂਮੀਅਤ ਹੈ ਬੱਚੀ ਵਿਚ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ, ਭਰਿਆ ਹੱਥ ਰੱਖਿਉ
@amandeepsingh2642
@amandeepsingh2642 Ай бұрын
ਤੁੱਸੀ ਅੱਛਾ ਕੀਤਾ ਜੋ ਸਭ ਦੇ ਸਾਹਮਣੇ ਆਏ।sardaar take daa bahut dhanyawad tussi kudi da interview kitta
@harjindermandair9310
@harjindermandair9310 Ай бұрын
We will adopt her we want to help her how to connect her. UK 🇬🇧
@nareshthakur-kn5by
@nareshthakur-kn5by Ай бұрын
​@@harjindermandair9310plz plz thanks if u do that
@RakeshKumar-er5eq
@RakeshKumar-er5eq 23 күн бұрын
Scooty Rajasthan Apne bete na karna chahta bahut acchi Beti hai
@JaiSiyaRam....
@JaiSiyaRam.... 17 күн бұрын
Ratia se hai yeah ladki
@eagleeye1491
@eagleeye1491 12 күн бұрын
ਮੂਛੱਲ ਸਾਲਾ ਬਹੁਤ ਹਰਾਮੀ ਆਂ , ਪੂਰੀਆਂ ਚਬਲਾਂ ਚੱਲ ਰਹੀਆਂ ਨੇ
@MandeepKaur-my4be
@MandeepKaur-my4be 28 күн бұрын
Tamana tuc inne piyare te siyane o, mai tade vargi ladki nhi dekhi, Tuc example o maturity di. Ajj kal de time te kudia nu tan puthe sidhe kamm krn ton vihl nhi, te tuc inna hard-work kr apne parents da sahara bne o. Rabb te yakin rakho, insaana te tan bhut krliya tuc, rabb hi sabh da sahara a. Waheguru ji tahanu inni shakti te himmat dain, tuc os bure time bare socho v na. Waheguru ji agge apni benti kro te sade sabh diya ardaasa tade nal ne. J oh inna bura vakhat nhi riha tan ih time v nhi rhuga. Waheguru ji ne tanu aap bachaya a os condition cho. Tade karam c jo ih sabh hoya, rabb te vishvaash rakho agge sabh vadia hovega. Meri piyari tamana rabb tanu bhut khushiyaan dain🫂
@navreetbrar9637
@navreetbrar9637 10 күн бұрын
Hlo.
@piarasingh9506
@piarasingh9506 Ай бұрын
ਕੁੜੀਏ ਤੇਰੀ ਜਿੱਤ ਹੋਵੇਗੀ ਤੇ ਉਹ ਮਾੜੇ ਲੋਕ ਆਪਣੇ ਆਪ ਬਰਬਾਦ ਹੋ ਜਾਣਗੇ।ਰੱਬ ਤੇ ਵਿਸ਼ਵਾਸ ਰੱਖੋ।
@SukhwinderRupana-b9q
@SukhwinderRupana-b9q Ай бұрын
ਵਾਹਿਗੁਰੂ ਜੀ ਇਹੋ ਜਿਹੇ ਬੱਚਿਆ ਤੇ ਆਪਣਾ ਹੱਥ ਰੱਖਣ ਜੀ ਸਦਾ ਚੜਦੀ ਕਲਾ ਚ ਰਹਿਣ
@parmviraujla3640
@parmviraujla3640 Ай бұрын
ਬਹੁਤ ਪਿਆਰੀ ਧੀ😊ਵਾਹਿਗੂਰੂ ਜੀ ਮਿਹਰ ਕਰਨ, ਅੰਗ ਸੰਗ ਰਹਿਣ,brave girl,stay strong.Wageguru ji insaaf den ge.
@SheetalBulbul5580
@SheetalBulbul5580 29 күн бұрын
U r strong girl No need to search for support U r quite capable to move on God bless u Bhagwan aapko aane wali life mei khoob khushiyan de
@anupamkhosla-h7u
@anupamkhosla-h7u Ай бұрын
ਵਾਹਿਗੁਰੂ 🙏🏻 ਭੈਣੇ ਮੈਂ ਰੱਬ ਅੱਗੇ ਦੋਵੇਂ ਹੱਥ ਜੋੜਕੇ ਤੇਰੇ ਸੁੱਖ ਲਈ ਅਰਦਾਸ ਕਰਦਾ ਹਾਂ । ਰੱਬ ਤੇ ਮੈਨੂੰ ਪੂਰਾ ਯਕੀਨ ਆ । ਵਾਹਿਗੁਰੂ ਹਰ ਵੇਲੇ ਤੇਰੇ ਨਾਲ ਹੈ । ਹਿੰਮਤ ਨੀ ਹਾਰਨੀ ।🙏🏻
@gurvindersinghbawasran3336
@gurvindersinghbawasran3336 Ай бұрын
ਇਹੋ ਜਿਹੇ ਦਰਿੰਦੇ ਲੋਕਾ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ। ਇਹੋ ਜਿਹੇ ਲੋਕ ਸਮਾਜ ਲਈ ਖਤਰਾ ਹਨ। ਧੀਆ ਭੈਣਾ ਦੀ ਇੱਜ਼ਤ ਸੈਫ ਨਹੀਂ।😢
@charanjitgill215
@charanjitgill215 Ай бұрын
You are so young Be strong ਸਾਰੀ ਉਮਰ ਨਰਕ ਵਿੱਚ ਨਹੀਂ ਰਹਿਣਾ।
@Doctor-vehma-gi
@Doctor-vehma-gi 14 күн бұрын
Sardar veer de podcast karan da tarika boht jyada vadhiya hai every girl feel like safe with you veer... bnde diyan akhan ch respect dikh rhi hai... an this is a one one of the positive point ki kudi apni har baat bejhijhak hoke bol pa rhi hai ..... This is best platform for every girl's show the side of himself.... God bless you mera veer baba ji tuhanu chardi klla ch rakhe ...
@harman_0704
@harman_0704 Ай бұрын
ਇੰਨੀ ਪਿਆਰੀ ਤੇ ਸਮਝਦਾਰ ਕੁੜੀ ਨਾਲ ਕੋਈ ਏਵੇਂ ਕਿਵੇਂ ਕਰ ਸਕਦਾ 😢 ਤਰਸ ਵੀ ਨੀ ਆਇਆ ਜਲਿਮਾ ਨੂੰ 🥹
@namneetkaurrathour6221
@namneetkaurrathour6221 Ай бұрын
Ryt😢
@manjeetgill7298
@manjeetgill7298 Ай бұрын
Right
@ManiraiManirai-vq4cj
@ManiraiManirai-vq4cj Ай бұрын
Hunda veere
@snehpreetsingh3657
@snehpreetsingh3657 Ай бұрын
Karma de roule tere samjh ni aune😢
@davinderjeet9035
@davinderjeet9035 25 күн бұрын
ż"
@ਜਸਵੀਰਕੌਰKaur
@ਜਸਵੀਰਕੌਰKaur Ай бұрын
ਤੇਰੇ ਸੁਪਨੇ ਸ਼ਿਖਰਾ ਤੇ ਪਾਉਚਨ ਤੇਰਾ ਏਕ ਮੁਕਾਮ ਹੋਵੇ 🙏🙏ਤੈਨੂੰ ਪਰਮਾਤਮਾ ਦੁਬਾਰਾ ਸਭ ਸਬਰ ਸਿਦਕ ਤੇ ਕਮਾਯਾਬੀ ਬਕਸ਼ੇ ਤੈਨੂੰ ਦੁਬਾਰਾ ਉਡਾਣ ਮਿਲੇ 🙏🙏❤️ ਵਾਹਿ ਗੁਰੂ ਜੀ ਮੇਹਰ ਕਰਨਾ ਭੈਣੇ
@jaswinderkaur1954
@jaswinderkaur1954 Ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਬੱਚੀ ਤੇ ਵਾਹਿਗੁਰੂ ਜੀ ਬੱਚੀ ਨੂੰ ਇਨ੍ਹਾਂ ਤੰਗ ਕੀਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਬੱਚੀ ਨੂੰ ਇੰਨੀ ਹਿੰਮਤ ਦੇਣਾ ਸਾਡੇ ਨਿਹੰਗ ਸਿੰਘਾਂ ਅਮਿਤਪਾਲ ਸਿੰਘ ਜੀ ਬੱਚੀ ਦਾ ਸਾਥ ਦਿੱਤਾ ਜਾਵੇ ਵਾਹਿਗੁਰੂ ਜੀ ਇਸ ਬੱਚੀ ਨੂੰ ਇੰਨੀ ਸਮਝ ਦੇਣਾ ਕਿ ਬੱਚੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਬਹੁਤ ਦੁੱਖ ਦੇਖਿਆ ਵਾਹਿਗੁਰੂ ਜੀ ਇਸ ਬੱਚੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਦੇ ਦਿਉ ਤਾਂ ਜ਼ੋ ਦੁਖ ਸਾਰਾਂ ਭੁੱਲ ਜਾਵੇ ਵਾਹਿਗੁਰੂ ਜੀ
@KulwinderKaur-lp1lr
@KulwinderKaur-lp1lr 22 күн бұрын
❤❤❤❤❤❤❤❤
@sukhvirsandhu2256
@sukhvirsandhu2256 6 күн бұрын
I never see like this girl so calm and speaking manners kohinoor a jisdee kadar nee Pai os mundey nea ki ni es kudi kol anni pyari a k menu v dekh k pyar a riha u live also in Canada Waheguru g tuhade. Sab feelings and wishes pooria krn don’t think k lok ki kehnge eh lok kdee tuhada dard ch ssath ni dindey
@amitpal9294
@amitpal9294 Ай бұрын
ਕਿੰਨੀ ਪਿਆਰੀ ਬੱਚੀ ਆ ਵਾਹਿਗੁਰੂ ਮੇਹਰ ਕਰੀ ਬੱਚੀ ਤੇ
@sabi-mansa
@sabi-mansa Ай бұрын
ਗਲਤੀ ਤਾਂ ਇਹਨਾ ਦੀ ਵੀ ਆ ਸੌਦਾ ਸਾਧ ਦੇ ਚੇਲੇ ਈ ਲੱਭੇ ਸੀ ਇਹਨਾ ਨੁ. ਇਹ ਤਾਂ ਇਹਨਾ ਨੁ ਪਹਿਲਾ ਪਤਾ ਸੀ
@sabi-mansa
@sabi-mansa Ай бұрын
ਰਾਮ ਰਹੀਮ ਦੇ ਚੇਲੇ ਨੂੰ ਤਰਸ ਵੀ ਨੀ ਆਇਆ ਪਰਿਵਾਰ ਦੇ ਹਾਲਾਤ ਦੇਖ, ਰੱਬ ਤੋਂ ਤਾਂ ਕੀ ਡਰਨਾ ਸੀ ਵੱਡੇ ਪ੍ਰੇਮੀ ਨੇ
@SinghGurdeep-v5l
@SinghGurdeep-v5l Ай бұрын
​@@sabi-mansasis tuc Sara kuj dso ohna diya photos share kro m v ganganager tu aa aapa lbde aa ohna nu te case drj krvone aa .....ehda koi kise de jindgi kida khraab krr skda😢😢😢😢
@Gavvy-t9g
@Gavvy-t9g Ай бұрын
​@@sabi-mansayou should talk with me plz tell me everything!
@gurveer.singh.grewal.3361
@gurveer.singh.grewal.3361 Ай бұрын
​@@SinghGurdeep-v5lkheda gangster aa oye tu salaya Sanu ve badnam kar reha
@Always_Happy-q
@Always_Happy-q Ай бұрын
jehde canada wale veer dil to eh kudi nu support karde ne, tuci kro yr himmat oh banda labh k kro sewa usdi.
@meetokaur6000
@meetokaur6000 23 күн бұрын
ਬਹੁਤ ਹੀ ਮਾੜਾ ਹੋਇਆ ਰੇ ਤੇਰੇ ਨਾਲ਼ੇ ਬੇਟਾ ਬਹੁਤ ਹੀ ਧੋਖਾ ਹੋਇਆ ਵਾਹਿਗੁਰੂ ji ਸਭ ਕੁੱਛ ਠੀਕ ਹੋ ਜਾਉਗਾ ਵਾਹਿਗੁਰੂ ਕੀ ਸਾਥ ਦੇਉਗਾ ਹਿੰਮਤ ਰੱਖ ਬਹੁਤ ਹੀ ਮਨ ਖਰਾਬ ਹੋਇਆ ਤੇਰਾ ਦੁੱਖ ਸੁਣਕੇ ਬਹੁਤ ਹੀ ਵੱਡਾ ਦਿਲ ਕਰਨਾ ਪੈਣਾ ਫਿਰ ਐਦਾਂ ਦੇ ਇਨਸਾਨ ਦੇ ਨਾਲੇ ਮੁਲਬਲਾ ਕਰ ਸਕਦੀ ਨਹੀਂ ਤਾ ਕਦੇ ਨਹੀਂ ਡੱਟਕੇ ਖੜ ja ਮੈ ਇਸ ਦਾ ਮੁਕਾਬਲਾ ਕਰਨਾ ਕਦੇ ਦਿਲ ਨਹੀਂ ਸ਼ਡਣਾ good luck uk 🌹🙏
@abhishekkumar-tx5gq
@abhishekkumar-tx5gq 21 күн бұрын
Malak umara lambiya kare tohadiya te ous kuri ni insaaf den bhole nath❤​@@meetokaur6000
@supreetkaur6288
@supreetkaur6288 Ай бұрын
The way she said papa hone jruri ne i felt it so hard …. God bless mein baba ji nu ardaas krungi tenu bhot sari himmat den
@sadhrabeauty4919
@sadhrabeauty4919 Ай бұрын
Definitely papa hone bohut jaroori aa I lost mine 15 years ago still feel it till today
@annukumari8029
@annukumari8029 28 күн бұрын
😢
@Bullet3745
@Bullet3745 26 күн бұрын
mera rona aa gya .. meri sister vrgi lgdi aa ehhh kudi ☹️
@JaskaranSinghWalia
@JaskaranSinghWalia 13 күн бұрын
Usto vi jaruri gal aa kudiya da independent hona, taki koi dba na ske,je ude father hunde vi,una vichareya ne ki vigad lena si munde da, kyuki odi financial background strong a,islai kudiya nu vi aap mehnat kar ke financially and physically strong bnna pau ga, jaruri nahi,ki phla baap te dependent rahe,fir kisi duje te, baa che munda sahi nahi nikliye fir ki kar lo ge
@educationalvideos1757
@educationalvideos1757 12 күн бұрын
Main b same ee keha c .mere father v nhi . Main 4 months di c
@sonusingh-yy3kq
@sonusingh-yy3kq 16 күн бұрын
ਕਿੱਥੇ ਲੇਖਾ ਦੇਣਗੇ ਤੇਰਾ ਧੀਏ । ਵਾਹਿਗੁਰੂ ਮੇਹਰ ਕਰਨ ਤੇਰੇ ਤੇ ਭੈਣੇ
@sarassinghjoy9734
@sarassinghjoy9734 Ай бұрын
Waheguru ji ehna ਦੋਨਾ ਮਾਂ ਬੇਟੀ ਦੀ PLZZ ਮਦਦ ਕਰੋ ਗਲਤ ਲੋਕਾਂ ਨੂੰ ਸਜ਼ਾ ਆਪ ਦਿਓ ਜੀ 🙏🏻🙏🏻🙏🏻😭😭
@raghuvirsingh5417
@raghuvirsingh5417 Ай бұрын
ਪਾਪੀ ਨੂੰ ਜਲਦੀ ਤਲਾਕ ਦਿਉ , ਵਾਹਿਗੁਰੂ ਜੀ ਹੋਰ ਪ੍ਰਬੰਧ ਕਰ ਦੇਣਗੇ, ਨਾਮ ਜਪਣਾ ਸ਼ੂਰੂ ਕਰ ਦਿਉ।
@sahil.grover
@sahil.grover Ай бұрын
ਬਾਈ ਜੀ, ਸਹੀ ਗੱਲ ਆ..ਪਰ ਨਾਮ ਜਪਣ ਦੇ ਨਾਲ-ਨਾਲ ਖੰਡਾ ਫੇਰਨਾ ਵੀ ਬਹੁਤ ਜਰੂਰੀ ਆ, ਦੁਨੀਆ ਦਾ ਕੋਈ ਹਾਲ ਨਹੀ ਰਹੀਆ ।
@Amandee9_v43
@Amandee9_v43 28 күн бұрын
True veerji ​@@sahil.grover
@eagleeye1491
@eagleeye1491 12 күн бұрын
😂😂😂😂
@eagleeye1491
@eagleeye1491 12 күн бұрын
@@sahil.grover😂😂😂😂
@DeepusLalka
@DeepusLalka 4 күн бұрын
प्रबन्ध पक्का आ 👍
@baljinderkaur8606
@baljinderkaur8606 Ай бұрын
Story sun k Rona aagya 😢 waheguru ji meher kri es bache tay 🙏
@RahulShrma-k5b
@RahulShrma-k5b Ай бұрын
ਤੁਹਾਡੇ ਵਰਗੀ ਧੀ ਰੱਬ ਹਰ ਇਕ ਘਰ te ਹਰ ਇਕ ਬਾਪ ਨੂੰ ਦੇਵੇ ਜਿਸ ਨੇ ਆਪਣੀ papa di ਇੱਜਤ maan ਰੱਖਿਆ
@rajmohindersingh2869
@rajmohindersingh2869 Ай бұрын
ਬਹੁਤ ਹੀ ਸਿਆਣੀ ਤੇ ਸਮਝਦਾਰ ਬੱਚੀ ਹੈ,ਕਿਸ ਤਰ੍ਹਾਂ ਦਾ ਦੁੱਖ ਇਸ ਬੱਚੀ ਨੂੰ ਘੇਰ ਕੇ ਬੈਠ ਗਿਆ, ਇਸ ਤਰ੍ਹਾਂ ਨਹੀਂ ਹੌਣਾ ਚਾਹੀਦਾ, ਬੱਚੀਆਂ ਦੀ ਜ਼ਿੰਦਗੀ ਵਿਚ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੀ ਤੇ ਮੇਹਰ ਭਰਿਆ ਹੱਥ ਰੱਖਣਾ।।ਇਸ ਬੱਚੀ ਦੀ ਹਾਰ ਨਹੀਂ ਹੌਣੀ ਚਾਹੀਦੀ, ਹੋਂਸਲਾ ਰੱਖੋਂ ਸੱਭ ਕੁਝ ਠੀਕ ਹੋ ਜਾਵੇਗਾ।
@GURJOTKAURTATLA
@GURJOTKAURTATLA Ай бұрын
pls just try to help her ....rabb te sddn naal kuj ni hunda ..rabb v ohna di help krda jo khud kuj krn ...je apan kehi jawange rabb sbh thk kru per kadam apan nu putna paina rabb v tahi khadu naaal
@RajbirSingh-ew3ln
@RajbirSingh-ew3ln Ай бұрын
M..mm.mmm​@@GURJOTKAURTATLA
@sabi-mansa
@sabi-mansa Ай бұрын
ਰਾਮ ਰਹੀਮ ਦੇ ਚੇਲੇ ਏਹੀ ਕਰਤੂਤਾਂ ਕਰਦੇ ਇਹਨਾ ਨੁ ਰੱਬ ਦਾ ਵੀ ਡਰ ਨੀ, ਪਰਿਵਾਰ ਕੋਲੋ ਵੀ ਗਲਤੀ ਹੋਈ ਜਿਹੜਾ ਪ੍ਰੇਮੀ ਦੇ ਧੱਕੇ ਚੜ ਗਏ .
@GurmitSingh-gs1fl
@GurmitSingh-gs1fl Ай бұрын
🎉
@ALKA-d7x
@ALKA-d7x Ай бұрын
Prmtma mehr krio es dhi Rani te
@mannysekhon6134
@mannysekhon6134 Ай бұрын
ਪੁੱਤ ਅਸੀਂ ਸਾਰੇ ਤੇਰੇ ਨਾਲ ਹਾਂ, ਪੁੱਤ ਤੁਸੀਂ ਸਾਰਾ ਕੁਝ ਕਰ ਸਕਦੇ ਹੋ .You are brave girl and brave person didn't give up.
@sunnymall1051
@sunnymall1051 Ай бұрын
Comments ch hi nal a kuch karo v
@nishachhapola2509
@nishachhapola2509 20 күн бұрын
Thodi life bach gae didi
@AmritMehra892
@AmritMehra892 27 күн бұрын
Sardar's Take veer da bohat bohat dhanbaad jo tuc is kudi nu interview den da moka ditta🙏
@gurjeetsingh-td7hn
@gurjeetsingh-td7hn Ай бұрын
ਮਾਤਾ ਜੀ ! ਗੁੱਡੋ ਬਹੁਤ ਸਿਆਣੀ ਪੜ੍ਹੀ ਲਿਖੀ ਐ ਇਹਨੂੰ ਇਹ ਨਾ ਕਿਹਾ ਜਾਵੇ ਕੇ ਜਿੰਦਗੀ ਖਰਾਬ ਹੋਗੀ ਸਗੋਂ ਗੁੱਡੋ ਦੀ ਜਿੰਦਗੀ ਬਚਗੀ ਸ਼ੁੱਕਰ ਆ ਰੱਬ ਦਾ ..ਗੰਦੇ ਲੋਕਾਂ ਤੋਂ ਖਹਿੜਾ ਛੁਡਾਓ ਜਲਦੀ ਬੱਚੀ ਬਹੁਤ ਸਿਆਣੀ ਰੱਬ ਤਰੱਕੀਆਂ ਦੇਵੇ 🙏
@eagleeye1491
@eagleeye1491 12 күн бұрын
ਗੁੱਡੋ 😂😂
@DilDil-hv5pu
@DilDil-hv5pu Ай бұрын
ਵਾਹਿਗੁਰੂ ਤੁਹਾਡੀ ਮੰਮੀ ਨੂੰ ਜਲਦੀ ਸਿਹਤਮੰਦ ਕਰਨ , ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ
@charanjeetsingh4137
@charanjeetsingh4137 Ай бұрын
ਬੇਟੀ ਮਾਂ ਬਾਪ ਤਾਂ ਜਨਮ ਦੇਣਦੇ ਨੇ ਕਰਮ ਤਾਂ ਪਰਮਾਤਮਾ ਹੀ ਦੇਣਦਾ ਤੁਸੀਂ ਆਪਣੇ ਆਪ ਨੂੰ ਸੰਭਾਲੋ ਅਤੇ ਅਪਣੇ ਮਮਾ ਦਾ ਧਿਆਨ ਰੱਖੋ ਓਨਾਂ ਨੂੰ ਵਾਹਿਗੁਰੂ ਜੀ ਆਪ ਸਜਾ ਦੇਣ ਗਏ
@ramanpunni6027
@ramanpunni6027 12 күн бұрын
ਸੱਚੀਆ ਗੱਲਾਂ sis ਤੁਹਾਡੀਆ ਵਾਹਿਗੁਰੂ ਮਿਹਰ ਕਰਨ ❤
@jaswantsidhu7215
@jaswantsidhu7215 Ай бұрын
ਅਜਿਹੇ ਲਾਲਚੀ ਪਰਿਵਾਰ ਧੀਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਦਿੰਦੇ ਨੇ ਇਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਹੌਸਲਾ ਰੱਖੋ ਪ੍ਰਮਾਤਮਾ ਮਿਹਰ ਕਰਨਗੇ
@akaalsales5827
@akaalsales5827 Ай бұрын
Himat ni harne beta gbu
@Jaswinderkaur-c4y
@Jaswinderkaur-c4y Ай бұрын
ਬਹੁਤ ਸਿਆਣੀ ਬੱਚੀ ਹੈ ਗੱਲਾ ਸੁਣ ਕੇ ਰੋਨਾ ਆ ਗਿਆ
@HarpreetSingh-u1v5m
@HarpreetSingh-u1v5m Ай бұрын
ਕੀੜੇ ਪੈਣਗੇ ਪਾਪੀ ਲੌਕਾ ਦੇ
@pardeepsinghsingh7928
@pardeepsinghsingh7928 Ай бұрын
Sahi gall aa ji 🙏🏻
@gurdevsingh4991
@gurdevsingh4991 Ай бұрын
Omg
@KulwinderKaur-x2n
@KulwinderKaur-x2n Ай бұрын
😭😭😭😭
@pardeepsinghsingh7928
@pardeepsinghsingh7928 Ай бұрын
@@KulwinderKaur-x2n 🙏🙏
@renukaahuja664
@renukaahuja664 Ай бұрын
ਆਪਣੇ ਆਪ ਨੂੰ ਮਜ਼ਬੂਤ ਕਰ ਕੇ ਜੀਓ, ਲੋਕਾਂ ਤੋਂ ਕੁੱਝ ਨਹੀਂ ਲੈਣਾ, ਕਿਸੇ ਨੂੰ ਜੁਆਬ ਦੇਣਾ ਜਰੂਰੀ ਨਹੀਂ, ਤੁਸੀਂ ਮਜ਼ਬੂਤ ਹੋ ਕੇ ਕਾਮਯਾਬ ਹੋ ਕੇ ਦਿਖਾਓ, ਬਦਕਿਸਮਤ ਉਹ ਲੋਕ ਹਨ ਜਿਨ੍ਹਾਂ ਨੇ ਇੱਕ ਹੀਰੇ ਦੀ ਕਦਰ ਨਹੀਂ ਪਾਈ, ਤੁਸੀਂ ਗੰਦਗੀ ਨੂੰ ਛੱਡ ਆਏ ਹੋ, ਹੁਣ ਤਗੜੇ ਹੋ ਕੇ ਜਿੰਦਗੀ ਜੀਓ, ਆਪਣੇ ਮੰਮੀ ਜੀ ਨੂੰ ਵੀ ਹੌਂਸਲਾ ਦਿਓ 💖💖💖💖💖
@goldy_deep3
@goldy_deep3 20 сағат бұрын
ਵਾਹਿਗੁਰੂ ਜੀ ਮੇਹਰ ਕਰਿਓ ਤੁਹਾਡੇ ਆਸਰਾ ਸਭ ਕੁਝ ਜਲਦ ਤੋਂ ਜਲਦ ਠੀਕ ਕਰਦਿਓ, ਵਾਹਿਗੁਰੂ
@balkarsingh-tw2mm
@balkarsingh-tw2mm Ай бұрын
ਵਾਹ ਓਏ ਮੇਰਿਆ ਰੱਬਾ ਸਾਰੇ ਦੁੱਖ ਇਸ ਪਰਿਵਾਰ ਦੇ ਹਿੱਸੇ ਪਾ ਦਿੱਤੇ,ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਇਸ ਪਰਿਵਾਰ ਨੂੰ ਮਦਦਗਾਰ ਜਰੂਰ ਮਿਲੇ।
@sukhvirsinghmaan4928
@sukhvirsinghmaan4928 Ай бұрын
ਕਿੰਨੀ ਸਿਆਣੀ ਤੇ mature ਆ ਬੱਚੀ ਏਨੀ ਛੋਟੀ ਉਮਰ ਚ ,,,ਸਾਡੇ ਜਵਾਕਾਂ ਨੂ ਪਤਾ ਹੀ ਨਹੀ ਦੁਨੀਆਂ ਕਿਥੇ ਵਸਦੀ ਆ ਓ ਆਪਦੀ ਮਸਤੀ ਚ ਨੇ ,,ਇਹ ਬੱਚੀ ਕਿੰਨੀ ਜ਼ੁਮੇਵਾਰ ਆ
@Nupa-bb1xs
@Nupa-bb1xs Ай бұрын
Rabb kre thode ghar v eho jahi bacchi bahu ban ke Ave te sare tabbar nu jhoote dahej de case ander. Kra de , nal eho kuj oh v bole 🤣🤣🤣🤣🤣🤣🤣
@sandyjoshivlogs
@sandyjoshivlogs Ай бұрын
ਪਤਾ ਨਹੀਂ ਬਾਈ ਜੀ ਲੋਕਾਂ ਦੋ ਸੋਚ ਕਿਸ ਦਿਨ ਬਦਲੇਗੀ, ਸਾਰੇ ਐਹੋ ਜਿਹੇ ਨਹੀਂ ਹੁੰਦੇ, ਪਰ ਕੁੱਝ ਲੋਕ ਜਮਾ ਤੇ ਗਿਰੇ ਹੋਏ ਹਨ, ਜਿਨਾਂ ਨੂੰ ਅਪਣੀ ਧੀ ਅਪਣੀ ਦੂਜੇ ਦੀ ਧੀ ਕਦੀ ਨੀ ਅਪਣੀ ਲੱਗਦੀ ਪਤਾ ਹੋਣ ਦੇ ਬਾਵਜੂਦ ਕਿ ਜਿਹੜੀ ਕੁੜੀ ਤੁਸੀਂ ਵਿਆਹ ਕੇ ਲੈਕੇ ਆਏ ਹੋ ਆਖਿਰ ਰਹਿਣਾ ਉਹਨੇ ਹੀ ਹੈ ਤੁਹਾਡੇ ਘਰ ਚੰਗਾ ਮੱਦਾਂ ਸਭ ਥੋਡੇ ਨਾਲ ਹੀ ਦੇਖਣਾ ਹੈ, ਕੁੜੀ ਸੱਚ ਵਿਚ ਬੋਹਤ ਸਿਆਣੀ ਹੈ ਬੋਹਤ ਵਧਿਆ ਬੱਚੀ ਹੈ, ਹਰ ਗੱਲ ਸੱਚੀ ਕਰ ਰਹੀ ਹੈ, ਪਰਮਾਤਮਾ ਬੱਚੀ ਨੂੰ ਖੁਸ਼ ਰੱਖੇ God bless you beta
@GurpreetKaur-wq2rr
@GurpreetKaur-wq2rr Ай бұрын
ਇਹ ਪੁੱਤ ਬਹੁਤ ਸੋਹਣਾ ਤੇ ਸਿਆਣਾ ਆ, ਦੇਖ ਲਿਓ ਗੁਰੂ ਮਹਾਰਾਜ ਨੇ ਇਸ ਬੇਟੀ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਖੁਸ਼ੀਆਂ ਦੇਣੀਆਂ ਨੇ
@Nupa-bb1xs
@Nupa-bb1xs Ай бұрын
@@GurpreetKaur-wq2rr thunu ehdia Galla te body language toh pata ni chalda eh jhoot bol rahi hai, koi Banda Jaan buj ke awada ghar ni puttda , eho jahia jdo shararata kardia ne odo ghar putte de hai , eh ta eh v kehndi hai Munda awada gand khanda , ehnu puch eh kha lu gi awada ? Jo Canada janda othe ja ke mehnat karda , eho jahe na kamm kardi hai upro yaar hor bna laindi hai, sire de fraud hai eh kudi
@gurkeeratsingh6376
@gurkeeratsingh6376 Ай бұрын
@@Nupa-bb1xssahi gal a jma body language to sab pta lgda bs apne lok bewkoof ne bahle ik di gal sunke kaint bani jange oh v ehoji kudi di gal sunke jisda ghar tut gyea te hale v oh saria gla muh bna bna k ds rahi a bahut rehsal kiti lgdi a podcast layi joothi a sirre di
@gursewaksingh5352
@gursewaksingh5352 Ай бұрын
ਮੁੰਡੇ ਦੀ ਫੋਟੋ ਪਰਿਵਾਰ ਦੀ ਫੋਟੋ ਪਿੰਡ ਸ਼ਹਿਰ ਦਾ ਨਾਮ ਸਾਰਾ ਕੁੱਝ ਪਾ ਦਿਉ ਕਿਸੇ ਹੋਰ ਦੀ ਜਿੰਦਗੀ ਨਾਲ ਖਰਾਬ ਹੋਵੇ
@claudiasarjah6266
@claudiasarjah6266 Ай бұрын
Right
@GurvinderSingh-xo1nj
@GurvinderSingh-xo1nj Ай бұрын
Yes vir
@jassaujla4275
@jassaujla4275 Ай бұрын
Kharakh❤
@baldevsinghgill6557
@baldevsinghgill6557 Ай бұрын
ਬਹੁਤ ਹੀ ਦੁਖਦਾਈ ਵਰਤਾਰਾ ਹੈ ਜੀ
@Preeti_vines
@Preeti_vines Ай бұрын
Right 👍 work
@TaniaKaur-h3j
@TaniaKaur-h3j Күн бұрын
Wmk didi rona aunda story sun kee tuhadi vivh dee nm too v dar lgda hun tee🥺
@JaswantSingh-mh9lb
@JaswantSingh-mh9lb Ай бұрын
ਬੇਟੀ ਵਾਹਿਗੁਰੂ ਤੇ ਵਿਸ਼ਵਾਸ ਰੱਖ, ਇਹ ਇਸ ਕਰਕੇ ਹੋਇਆ ਹੈ ਕਿ ਤੇਰੀ ਜ਼ਿੰਦਗੀ ਵਿੱਚ ਬਹੁਤ ਚੰਗਾ ਹੋਣ ਵਾਲਾ ਹੈ। ਇਹ ਇਕ ਹਾਦਸਾ ਸੀ, ਹੁਣ ਹਿਮੰਤ ਨਾ ਹਾਰੀ, ਤੇਰੇ ਲਈ ਖੁਸ਼ੀਆਂ ਤੇ ਤੰਦਰੁਸਤੀ ਲਈ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ। ਮੈਂ ਅਤੇ ਮੇਰੀ ਘਰਵਾਲੀ ਫਰਵਰੀ ਵਿੱਚ ਪੰਜਾਬ ਆਵਾਂਗੇ। ਸਾਡੀ ਦਿਲ ਦੀ ਇਛਾ ਹੈ ਕਿ ਅਸੀਂ ਤੁਹਾਨੂੰ ਮਿਲ਼ੀਏ ਅਤੇ ਜੋ ਕੁਝ ਕਰ ਸਕਦੇ ਹੋਏ,ਕਰੀਏ।
@jaswinderkaurskjelvik
@jaswinderkaurskjelvik Ай бұрын
ਤੂੰ ਹਿਮੰਤ ਨਾ ਹਾਰ ਬੇਟਾ ਜੀ ਤੇਰੀ ਹੱਡਬੀਤੀ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਕਿਉਂ ਕੀ ਇਸ ਜ਼ੁਲਮ ਦਾ ਸ਼ਿਕਾਰ ਮੈਂ ਵੀ ਹੋਈ ਸੀ ਤੈਨੂੰ ਕਿਵੇਂ ਮਿਲਿਆ ਜਾ ਸਕਦਾ ਹੈ , ਤੇਰਾ ਦਰਦ ਬਹੁਤ ਹੀ painful hai , I have wish meeting u, ਅਕਾਲ ਪੁਰਖ ਜੀ ਤੇ ਭਰੋਸਾ ਰੱਖ ਇਕੱਲੇ ਹੀ ਮੰਜਿਲ ਨੂੰ ਜਾਣ ਦੀ ਹਿੰਮਤ ਪੈਦਾ ਕਰ ਹੋਸਲਾ ਨਾ ਹਾਰ you are so talented girl ਬੇਟਾ ਜੀ 🙌🙌🙌🙌🙌🙌
@Kang_dulla.
@Kang_dulla. Ай бұрын
Podcast ਵਾਲੇ ਸਰਦਾਰ ਮੁੰਡੇ ਨੂੰ ਕਾਲ ਕਰੋ Bio ch contact numbers Hunde
@rajdeepkaur8173
@rajdeepkaur8173 Ай бұрын
Waheguru ne thonu bacha lya ..eho jahe galt papi loka tu.. meri sister himant nahi harni..ki pta aaj tusi kise di himant bne hovo... you are very brave and strong girl.. waheguru bless you and your mother.. waheguru sab theek karn ge..jina da koi nahi hunda ohna da raab hunda hai.. waheguru ne bhut kuch dena tuhanu life ch..
@bhopindersingh2812
@bhopindersingh2812 13 күн бұрын
ਪ੍ਰਮਾਤਮਾ ਬੱਚੀ ਤੇ ਮੇਹਰ ਭਰਿਆ ਹੱਥ ਰੱਖਿਉ ਬਹੁਤ ਹੀ ਮਸੂਮੀਅਤ ਹੈ ਬੱਚੀ ਵਿਚ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ, ਭਰਿਆ ਹੱਥ ਰੱਖਿਉ
@KirandeepKaur-ys2ju
@KirandeepKaur-ys2ju Ай бұрын
ਏਹ ਵੀ ਤੇਰਾ ਵਹਿਮ ਹੈ ਬੇਟਾ ਕਿ ਪਿਓ ਹੁੰਦਾ ਤਾਂ ਤੇਰੇ ਨਾਲ ਏਹ ਨਾ ਹੁੰਦਾ। ਮੈਂ ਪਿਓ ਦੇ ਹੁੰਦੇ ਹੋਏ ਏਹ ਸਭ ਵਿਚੋਂ ਗੁਜਰੀ ਹਾਂ। ਇਸ ਵਿੱਚ ਮਾਂ ਬਾਪ ਦੀ ਗ਼ਲਤ ਸੋਚ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਪਰ ਤੂੰ ਫੇਰ ਵੀ ਚੰਗੇ ਸਮੇਂ ਤੇ ਵਾਪਸ ਆ ਗਈ। ਬਹੁਤ ਚੰਗਾ ਕੀਤਾ। ਹੁਣ ਆਪਣੀ ਐਨਰਜੀ ਆਪਣੀ ਜ਼ਿੰਦਗੀ ਬਣਾਉਣ ਬਣਾਉਣ ਵਿੱਚ ਲਗਾ ਦੇ। ਸਿਰਫ ਆਪਣੇ ਆਪ ਤੇ ਭਰੋਸਾ ਕਰ, ਹੋਰ ਕਿਸੇ ਤੇ ਨਹੀਂ, ਰੱਬ ਸਾਥ ਦੇਵੇਗਾ ਤੇਰਾ।
@RoyalStitch1
@RoyalStitch1 Ай бұрын
Right mostly uneducated parents dujiyan diyan galln ch ake apne kids di poori life khrb kr dinde aw ...te jihde lok parents ton khar khande hunde ohi parents nu manuplate krke advices dinde v tci edhn kro bachiyan di marrige krdo jdli thode magron kon dyan rakhuga kon care kruga kon ...je odon parents just eh reply de den na v sadde hunde hoe jdon tci sab hege o hun mainu advices dinde o fer ..tci e care kr skde o jdon hune ton eni fikar krde ...v sanu tn satisfaction ho gayi v tci ena khiyal rakhde o Sade bachiyan de ..bas edtn de reply ni de skde parents but bachiyan di zindgi khrb kr dinde te bachhe parents de hunde hoe v help less feel krde Eh vht brave kudi aw waheguru zroor enu eh eas stress phase Chon kadnge ...
@KabalSinghDhillon-mq5kx
@KabalSinghDhillon-mq5kx Ай бұрын
ਦੂਜੇ ਪਾਸੇ ਦੀ ਵੀ ਇੰਟਰਵਿਊ ਵੀ ਕਰੋ।???
@satwantkaur1461
@satwantkaur1461 Ай бұрын
Bilkul shi gl a
@JaswantSingh-r6v
@JaswantSingh-r6v Ай бұрын
ਪੁੱਤ ਪਰਮਾਤਮਾ ਹੈ ❤ ਤੇਰੀ ਬਿਮਾਰ ਮਾਤਾ ਦੀ ਜ਼ਰੂਰ ਸੁਣੇਗਾ ਹੌਸਲਾ ਨਾ ਹਾਰੀ ਪੁੱਤ NRI ਵੀਰਾ ਨੂੰ ਬੇਨਤੀ ਹੈ ਕਿ eas ਬੇਟੀ ਨੂੰ ਸਪੋਟ ਕਰੋ 🙏🙏😢
@AnmolKahlon-oo4jh
@AnmolKahlon-oo4jh Күн бұрын
ਭੈਣੇ ਵਾਹਿਗੁਰੂ ਤੈਨੂੰ ਲੰਬੀ ਉਮਰ ਦਵੇ ਵਾਹਿਗੁਰੂ ਤੈਨੂੰ ਹੌਸਲਾ ਦਵੇ ਵਾਹਿਗੁਰੂ ਤੇਰੇ ਨਾਲ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਖੁਸ਼ੀਆਂ ਦੇਣ ਇਹ ਪੱਖੇ ਨੰਗੇ lok ਨੇ ਜਿੰਨਾ ਦੀ ਆਪ ਇਕ ਕੁੜੀ ਆ ਲੱਖ ਦੀ ਲਾਹਨਤ ਏ ਲੋਕ ਆ ਤੇ ਕੀੜੇ ਪਹਿਨ ਏਨਾ ਦੇ
@NarinderSingh-zm9ej
@NarinderSingh-zm9ej Ай бұрын
ਵਾਹਿਗੁਰੂ ਜੀ ਇਸ ਬੇਟੀ ਦੇ ਸਿਰ ਤੇ ਮੇਹਿਰ ਭਰਿਆ ਹੱਥ ਰੱਖਣਾ ਅੱਗੇ ਦਾ ਸਹੀ ਰਾਸਤਾ ਦਿਖਾਉਣਾ ਜੀ
@punjabiludhiana332
@punjabiludhiana332 Ай бұрын
ਬਹੁਤ ਛੋਟੀ ਉਮਰ ਵਿੱਚ ਵੱਡੀਆਂ ਜ਼ੁੰਮੇਵਾਰੀਆਂ ਪਾ ਰਹੇ ਆ ਬੱਚਿਆਂ ਤੇ । ਤਾਂ ਹੀ ਇਹ ਹਾਲ ਹੁੰਦਾ 10/12 ਵੀ ਕਲਾਸ ਵਾਲੇ ਬੱਚੇ ਨੂੰ ਕੀ ਪਤਾ ਹੁੰਦਾ ਘਰ ਦੀ ਕਬੀਲਦਾਰੀ 😢😢😢😢
@balwantsingh6251
@balwantsingh6251 Ай бұрын
ਤਮੰਨਾ ਬੇਟੀ ਤਹਾਨੂੰ ਆਪਣੀ ਮਾਂ ਕੋਲ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਸਭ ਕੁੱਝ ਠੀਕ ਕਰਨਗੇ ਭਰੋਸਾ ਰੱਖੋ ਉਸ ਤੇ
@cherrysharma7494
@cherrysharma7494 23 күн бұрын
Shambhu g blessed uh dear rabb tenu hmesha khush rkhe bhen te bhot himmat den🙌
@filmylionkingdom2966
@filmylionkingdom2966 Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇਸ ਪਿਆਰੀ ਜਿਹੀ ਬੱਚੀ ਤੇ ਆਪਣੀ ਕਿਰਪਾ ਬਣਾਈ ਰੱਖਣਾ 🙏🏻🙏🏻
@AulakhVlogs_8386
@AulakhVlogs_8386 Ай бұрын
ਮਾੜੀ ਕਿਸਮਤ ਨੂੰ ਇਸ ਕੁੜੀ ਦੇ ਨਾਲ ਬਹੁਤ ਹੀ ਗਲਤ ਹੋਇਆ ਪਰ ਇਹ ਕੁੜੀ ਜਿਸ ਘਰ ਦੇ ਵਿੱਚ ਵਸੂ ਗੀ ਉਸ ਘਰ ਦੇ ਭਾਗ ਬਦਲ ਜਾਣਗੇ ਇਸ ਕੁੜੀ ਕੋਈ ਚੰਗਾ ਮੁੰਡਾ ਮਿਲੇ ਵਾਹਿਗੁਰੂ ਅੱਗੇ ਅਰਦਾਸ ਹੈ ਸਾਡੀ ਇਸ ਕੁੜੀ ਦਾ ਫਿਰ ਤੋਂ ਘਰ ਵੱਸ ਜਾਵੇ 🙏
@daljitsingh6161
@daljitsingh6161 Ай бұрын
Waheguru. Ji. Es te kirpa. Kriyo.
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Ай бұрын
ਮੁੰਡਾ ਬਹੁਤ ਗਲਤ ਵ,ਹਿਗਰੈ🎉ਮੇਹਰ ਕਰ ਕੁੜੀ ੳਤੇ
@Kusum-yd3ri
@Kusum-yd3ri 2 күн бұрын
U are strong girl 🙏🙏🙏🙏😭😭😭 please hale god I love you sister
@gurjitkaur1623
@gurjitkaur1623 Ай бұрын
ਵਾਹਿਗੁਰੂ ਜੀਓ ਇਸ ਬੱਚੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ
@manjitsingh6788
@manjitsingh6788 Ай бұрын
ਅੱਜ ਕੱਲ ਮੀਡੀਆ ਵਿਚ ਇਕ ਹੋਰ ਕੁੜੀ ਗੁਰ ਕੌਰ ਦਾ ਕੇਸ ਚਲ ਰਿਹਾ ਹੈ. ਉਸ ਦਿਆਂ ਗੱਲਾਂ ਤੋਂ ਹੀ ਪਤਾ ਚਲਦਾ ਹੈ ਕੀ ਉਹ ਗਲਤ ਹੈ. ਪਰ ਇਸ ਕੁੜੀ ਬਾਰੇ ਸਾਫ ਨਜ਼ਰ ਆ ਰਿਹਾ ਹੈ ਕੀ ਇਹ ਕੁੜੀ ਬਹੁਤ ਸ਼ਰੀਫ ਹੈ. ਵਾਹਿਗੁਰੂ ਭਲਾ ਕਰੇ
@SumitSumit-dz4tw
@SumitSumit-dz4tw Ай бұрын
Shi gal a
@malkitsingh4209
@malkitsingh4209 Ай бұрын
Kudi bhot pholi hea
@urmindersamra2974
@urmindersamra2974 Ай бұрын
Kuch ni pta brother pehli var oh kudi v thik lgdic
@JaswinderKaur-yt8sl
@JaswinderKaur-yt8sl Ай бұрын
Kudi bhut masoom hai
@manjitsingh6788
@manjitsingh6788 Ай бұрын
@@urmindersamra2974 ਪਰ ਮੈਂ ਤਾਂ ਪਹਿਲੀ ਵਾਰ ਹੀ ਸਮਝ ਗਿਆ ਸੀ
@SharnSingh-k6v
@SharnSingh-k6v Ай бұрын
ਕੁੜੀ ਦੇ ਨਾਲ ਧੱਕਾ ਹੋਇਆ ਸਾਨੂੰ ਇਹ ਚੀਜ਼ ਦਾ ਦੁੱਖ ਪਰ ਕੁੜੀ ਦੀ ਬੋਲੀ ਕਿੰਨੀ ਪਿਆਰੀ ਆ ਕਿੰਨਾ ਮਿੱਠਾ ਬੋਲਦੀ ਆ ਮੈਨੂੰ ਬਹੁਤ ਘੈਂਟ ਲੱਗਾ ❤❤❤❤
@Mona_Sahni
@Mona_Sahni 11 күн бұрын
I will keep you in my prayers. Waheguruji will give you strength and bless you all the way long.
@AmrinderSingh-tq5ci
@AmrinderSingh-tq5ci Ай бұрын
ਗੁਰੂ ਜੀ ਇਹੋ ਜਹੇ ਲੋਕ ਕੀੜੇ ਪੈ ਕੇ ਮਰਨ ਜੀ ਜਿਨਾਂ ਨੇ ਇੱਕ ਮਾਸੂਮ ਨਾਲ ਇਨਾ ਅਤਿਆਚਾਰ ਕੀਤਾ
@poonam-art-craft-world
@poonam-art-craft-world Ай бұрын
Oh v ghat a ehna lyi
@daljitsaroya902
@daljitsaroya902 Ай бұрын
ਕੁੜੀ ਬਹੁਤ ਹੀ ਜ਼ਿਆਦਾ ਮਜੂਮ ਤੇ ਸਮਝਦਾਰ ਹੈ ਮੁੰਡੇ ਨੂੰ ਉਸ ਦੇ ਕੀਤੇ ਸਜ਼ਾ ਮਿਲਣੀ ਚਾਹੀਦੀ ਹੈ ਤੇ ਕੁੜੀ ਜਲਦ ਤੋ ਜਲਦ ਤਲਾਕ ਦੇਵੇ |ਅਪਾਣੇ ਆਪ ਦੀ ਜ਼ਿੰਦਗੀ ਬਨਾਉਣ ਤੇ ਸਮਾ ਦੇਵੇ ਤੇ ਉਸ ਦਰਿੰਦੇ ਬਾਰੇ ਭਲਕੇ ਇਸੇ ਤਰ੍ਹਾਂ ਬੇਬਾਕ ਹੋ ਕੇ ਹੌਸਲੇ ਨਾਲ ਜ਼ਿੰਦਗੀ ਜਿਵੇਂ ਅੱਗੇ ਜਾਕੇ ਕਦੇ ਕਦੇ ਨਾ ਕੋਈ ਵਧੀਆ ਜੀਵਨੀ ਸਾਥੀ ਜਰੂਰ ਮਿਲ ਜਾਵੇਗਾ |🙏🙏🙏
@N-jf1mk
@N-jf1mk Ай бұрын
ਕੁੜੀ ਬਹੁਤ ਸਿਆਣੀ ਐ ਉਮਰ ਦੇ ਹਿਸਾਬ ਨਾਲ ਬਹੁਤ ਸਮਝਦਾਰ ਹੈ ਹੁਣ ਜੇ ਕੋਈ ਕੱਬੀ ਚਤਰ ਚਲਾਕ ਆਗਈ ਉਹ ਕੱਢੂ ਬਲ ਫਰ ਉਹਨੂ ਏਹ ਕੁੜੀ ਬਹੁਤ ਯਾਦ ਆਊਗੀ
@JassDhillon-d5g
@JassDhillon-d5g 11 күн бұрын
There are no words for this girl. I have seen such courage in this girl for the first time. But don't lose heart and show yourself once again in life. Just face difficulties with a smile. We are all with you. Long live God save❤
@RajwinderKaur-qr8zg
@RajwinderKaur-qr8zg Ай бұрын
ਵਾਹਿਗੁਰੂ ਸਭ ਦੀਆਂ ਧੀਆਂ ਦੇ ਦੁੱਖ ਦੂਰ ਕਰਨ
@Major.Singh69
@Major.Singh69 Ай бұрын
ਕੋਈ ਗਲ ਨਹੀਂ ਪਰਮਾਤਮਾ ਮੇਹਰ ਕਰਨ ਤੁਹਾਡੇ ਤੇ ,,
@GsPunjab
@GsPunjab Ай бұрын
ਬਹੁਤ ਹਿਮਤ ਵਾਲੀ ਕੁੜੀ ਆ good sister
@DimpleAtwal-yt9ge
@DimpleAtwal-yt9ge Ай бұрын
Same story mine😢
@nimanjitkaur2351
@nimanjitkaur2351 22 күн бұрын
You are a strong girl .God bless you dear..waheguru g thode te kirpa karn hamesha te thonu insaf mile. 🙏🙏
@rummygrewal7635
@rummygrewal7635 Ай бұрын
i can understand your emotions your very strong girl waheguru ji mehar krn thde te thde mumy nu jldi thik kr den es dard cho niklan lyi himat bakshan
@romanbawa394
@romanbawa394 Ай бұрын
I'm sorry to hear this, mera putt tension nahi leni. Eho jiha insan tuhanu deserve nahi karda. You deserve much better. We are with you.
@jattattitude6734
@jattattitude6734 Ай бұрын
ਭੈਣੇ ਕਲੀ ਨਾ ਸਮਝੀ ਆਪਣੇ ਆਪ ਨੂੰ ਮੈਂ ਤੇਰਾ ਭਰਾ ਹੈਗਾ .... M always with u 🙏👍
@LovepreetSingh-xs8tv
@LovepreetSingh-xs8tv 8 сағат бұрын
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ
@EknoorKaur-j9w
@EknoorKaur-j9w Ай бұрын
ਵਾਹਿਗੁਰੂ ਮਹਾਰਾਜ ਜੀ ਕਿਰਪਾ ਕਰਨ ਤੁਹਾਡੀ ਮਾਤਾ ਜੀ ਨੂੰ ਠੀਕ ਕਰਨ chardikala bakshan🙏maharaj ji tuhanu v apni life ch hamesha khush rakhan maharaj ji eda de bande nu zarur sazza denn
@LakhwinerSingh-u8o
@LakhwinerSingh-u8o Ай бұрын
Yrr Tuhadi story bill kull 100% real aw sadi dillo support aw Tuhde nall Tuci apni mata da dhyan rakho and apna v dhyan rakhio koi na zindgi aw g bhut kuj ho janda but tuci hosla rakho and age wado but fir v tuhanu kadi help di lorad hoyi ta tuhade nall dillo support ch khada ge wmk ❤
@HARDEEPSINGH-gi9lz
@HARDEEPSINGH-gi9lz Ай бұрын
Sahi gal aw lally bhra kudi di story bilkul real aw baki das dio ji dillo support aw kara ge u di g baki apna mata da dhyan rakhio and apna v g❤
@vikaskhatana2542
@vikaskhatana2542 Ай бұрын
Please go to she's house and give law support and panchayats support.
@Deepsaab33
@Deepsaab33 Ай бұрын
ਬਾਬਾ ਜੀ ਤਮੱਨਾ ਨੂੰ ਜ਼ਿੰਦਗੀ ਚ ਹਰ ਖੁਸ਼ੀ ਦਿਓ, ਆਂਟੀ ਜੀ ਉਮਰ ਲੰਬੀ ਬਕਸ਼ਿਓ , ਸਿਹਤ ਜਲਦੀ ਤੰਦਰੁਸਤ ਹੋਵੇ ਮਾਤਾ ਦੀ, ਤਮੰਨਾ ਤੁਸੀ ਬਹੁਤ ਬਹਾਦੁਰ ਕੁੜੀ ਓ, ਟੈਂਸ਼ਨ ਨਹੀਂ ਲੈਣੀ ਯਾਰ ਸਵੇਰੇ ਸ਼ਾਮ ਪਾਠ ਕਰਨਾ ਸ਼ੁਰੂ ਕਰੋ ਮਾਤਾ ਕੋਲ ਬੈਠ ਕੇ , ਸਾਰਾ ਕੁਛ ਠੀਕ ਹੋ ਜਾਊਗਾ🙏🙏🙏🧘
@RANJEETKaur-ug4zz
@RANJEETKaur-ug4zz 5 күн бұрын
mere naal te athe india ch he hoya a sab local de c , bahot painfull story , bas waheguru tamman tere naal rahan o naal te kisi di koi lor nahi koi v sath nahi denda , bas ak waheguru te apna ma peo hunda apna hor koi nahi hunda, bas ak waheguru te ma peo nisawarth naal hunde baki har koi koi v twaddi madad karega te usde badle kuch mangega , main a ardas karangi ki waheguru aap aa k tere sare kaam karon tenu kisi di v lor na pawe bas path karya kar sab ton waddi pawor te sath waheguru hai.
@JATTALISHERWALA-l5x
@JATTALISHERWALA-l5x 5 күн бұрын
Ki hoia g sode nal mnu dso plz. Main v sode nal ha g
@ParamjeetKour-wh1tx
@ParamjeetKour-wh1tx Ай бұрын
ਬੇਟਾ ਵਾਹਿਗੁਰੂ ਤੇ ਭਰੋਸਾ ਰੱਖੋਂ ਇਹ ਘਰ ਘਰ ਦੀ ਕਹਾਣੀ ਹੈ
@SoniaRajan-js9bp
@SoniaRajan-js9bp Ай бұрын
Bilkul Lekin , is gal da ki hal hai ?????
@komaliya517
@komaliya517 Ай бұрын
Divorce lwo ikle rwo​@@SoniaRajan-js9bp
@poonam-art-craft-world
@poonam-art-craft-world Ай бұрын
Ehna mada v ni hunda har ghar ch ehne ghatiyan log 😢😢😢😢😢
@dhaliwalpb3116
@dhaliwalpb3116 Ай бұрын
ਵੀਰ ਮਹਿਰੋਂ ਸਾਹਿਬ ਨੂੰ ਬੇਨਤੀ ਆ ਭੈਣ ਦੀ ਮਦਦ ਕਿਤੀ ਜਾਵੇ ਬਹੁਤ ਧੰਨਵਾਦ ਹੋਵੇਗਾ ਭੈਣ ਮੇਰੀ ਹੌਸਲਾ ਰੱਖੋ ਵਾਹਿਗੁਰੂ ਮੇਹਰ ਕਰੂ ਪਰ ਹੁਣ ਦੁਬਾਰਾ ਪਿੱਛੇ ਨਾ ਮੁੜੀ ਹੁਣ ਕੋਈ ਹੋਰ ਚੰਗਾ ਮੁੰਡਾ ਦੇਖ ਲਈ ਭੈਣ 🙏
@Jagdambefashionhouse
@Jagdambefashionhouse Ай бұрын
Right pata nhi betion ko hi kyon dukh deta hai
@NarinderBrar-n8z
@NarinderBrar-n8z Ай бұрын
Waheguru ਮਾਂ ਤੇ ਮੇਹਰ ਕਰਨ ਅਰਦਾਸ ਵਾਹਿਗੁਰੂ ਤੇਰੇ ਅੱਗੇ
@GurnekSingh-l6c
@GurnekSingh-l6c Ай бұрын
ਅਜਿਹੇ ਬੰਦਿਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@GurwinderSingh-ev6wz
@GurwinderSingh-ev6wz Ай бұрын
Sir ji please tusi help kro kudi di
@Baljitbaljit-c1s
@Baljitbaljit-c1s 28 күн бұрын
ਭਾਜੀ ਦੀਦੀ helpਕਰੋ
@Baljitbaljit-c1s
@Baljitbaljit-c1s 28 күн бұрын
ਕੁੜੀ ਇੱਕਲੀ ਆ ਅਸੀ ਭੈਣ ਭਰਾ ਬਣ ਕੇ hepl ਕਰਦੇ ਆ
@Baljitbaljit-c1s
@Baljitbaljit-c1s 28 күн бұрын
🙏🏿😘
@jagroopdeol1332
@jagroopdeol1332 25 күн бұрын
Veer ji sister di help karo
@Sukh-j3f
@Sukh-j3f 6 күн бұрын
Ehnu boldya dekh manu khud de bolne da andaaz bekar lg rya....kinna pyara boldi aa❤❤❤
@billuteacher5768
@billuteacher5768 Ай бұрын
ਪੁੱਤ ਰੱਬ ਤੇ ਪਰੋਸਾ ਰੱਖ ਗੁਰੂ ਰਾਮਦਾਸ ਸਬ ਠੀਕ ਕਰੇ ਗਾ 🙏🏻🙏🏻
@GURUBANISUKHMANI
@GURUBANISUKHMANI Ай бұрын
ਯਾਰ ਕਿਥੇ ਆ ਸਾਡੇ ਨਿਧੱੜਕ ਲੋਕ ਕਿੳ ਨਹੀ ਇਸ ਬੱਚੀ ਨਾਲ ਖੜ੍ਹਦੇ, ਪਲੀਜ ਪੰਜਾਬ ਦੇ ਲੋਕ ਮੱਦਦ ਕਰਨ ,ਸ਼ੋਸ਼ਲ ਮੀਡੀਆ ਅੱਜ ਇਸ ਤਰਾਂ.ਸਮਝੋ ਕਿ ਤੁਹਾਡੇ ਪਿੰਡ ਦੀ ਕੁੜੀ ਸੱਥ ਚ ਖੜ ਕਿ ਸਿਰਫ ਇਨਸਾਫ ਲਈ ਪਿੱਟ ਰਹੀ ਤੇ ਲੋਕ ਸੁਣ ਵੇਖ ਕੇ ਇਕ ਤਮਾਸ਼ੇ ਵਾਂਗ ਸੋਚ ਵੇਖ ਘਰ ਵੜ ਗਏ ਪਲੀਜ ਮੈਰੀ ਦਿਲ ਤੋ ਅਰਜ ਜਿੰਨਾ ਦੇ ਘਰ ਧੀ ਉਹ ਤਾਂ ਸੋਚੋ ਇਸ ਤਰਾਂ ਦਾ ਸਮਾਂ ਸਭ ਤੇ ਆ ਸਕਦਾ
@Jagdambefashionhouse
@Jagdambefashionhouse Ай бұрын
Please support karo sb
@Navkiratkaur30
@Navkiratkaur30 Ай бұрын
can feel her pain she is to brave girl in the world god bless you dear waheguru thonu himmat dain we all are with you
@laddorani3
@laddorani3 29 күн бұрын
ਵਾਹਿਗੁਰੂ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ 🙏🙏🙏
@kewalkamboj7339
@kewalkamboj7339 Ай бұрын
ਇਸ ਬੱਚੀ ਨਾਲ ਬਹੁਤ ਧੱਕਾ ਹੋਇਆ ਹੈ।ਇਹਨੀ ਸਮਝਦਾਰ ਲੜਕੀ ਪਰਮਾਤਮਾ ਹਰ ਘਰ ਚੋਂ ਪੈਦਾ ਕਰੇ। ਪਰਮਾਤਮਾ ਇਸ ਦਾ ਜੀਵਨ ਨਵੇਂ ਸਿਰੇ ਤੋਂ ਚੜਦੀ ਕਲਾ ਚੋਂ ਕਰੇ
@sandeep18i18i
@sandeep18i18i Ай бұрын
Parav ena de sare eda de aa munde vale
@gurpreetsinghguridhillon6736
@gurpreetsinghguridhillon6736 Ай бұрын
Fir kra dinde
@gurpreetsinghguridhillon6736
@gurpreetsinghguridhillon6736 Ай бұрын
Jede Punjab ch kuare mehnet kern ale ne oh kithe jan kudia ta Canada jna
@jaswindertiwana2973
@jaswindertiwana2973 Ай бұрын
ਬੇਟਾ ਜੀ ਹਿੱਮਤ ਰੱਖੋ ਕੋਈ ਨੌਕਰੀ ਜੋਇਨ ਕਰੋ ਆਪਣੇ ਮੰਮੀ ਪਾਪਾ ਅਤੇ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਸੁੱਖ ਦੁੱਖ ਹੀ ਇੱਕ ਜ਼ਿੰਦਗੀ ਹੈ ਕਹਿੰਦੇ ਹੁੰਦੇ ਐ ਕਿ ਜੋ ਨਹੀ ਫੋਲਿਆ ਸੋਈ ਭਲਾ।
@bikramjitsingh4720
@bikramjitsingh4720 Ай бұрын
ਹਿੰਮਤ ਨਹੀਂ ਹਾਰਨੀ ਬੇਟੇ ਹੈ ਤੇ ਬਹੁਤ ਮੁਸ਼ਕਿਲ ਪਰ ਬੇਟੇ ਹੁਣ ਤੁਸੀਂ ਜ਼ਿੰਦਗੀ ਜੀਣ ਵਾਸਤੇ ਹਿੰਮਤ ਤੇ ਕਰਨੀ ਪੈਣੀ ਆ ।
@vikramdangi3565
@vikramdangi3565 2 күн бұрын
Ram Ram ji Ladki k saath bhut glt hoya hai😢😢😢 Bhut bhut bhut samjdaar ladki hai Itna sab kuch sehan kiya hai Mai iss ladki k saath hu Always support this Girl
@gurmitsingh9580
@gurmitsingh9580 Ай бұрын
you are very strong girl and I really feel didi tuc bhut kush kr skde in life for yourself ..i know hard ae but agr pappa toh begair tuc kaafi kush kita apni life ch age hun tuc aa wrong marriage sehn kiti..hun double triple vadia apni life bna skde ❤️ because i feel tuc bhut kush dekh leya hun full power nl apni life bnao ..rabh jarur help kruga..but actions tuhanu lene pene..and please apne supne pure kro..i know bhutt difficult haga..i know stable mind nhi haga but u r very strong tuc kush b kr skde.. waheguru mehar jarur kruga tuhade te jehna ne glt kita ohna nu punished b kruga..god is With you ❤️
@Kaurkh
@Kaurkh Ай бұрын
ਵਹਿਗੂਰ ਜੀ ਨੇ ਤੇਰਾ ਹੌਸਲਾ ਨਹੀਂ ਡਿੱਗਣ ਦੇਣਾ ਭੈਣੇ,,ਮਾੜਾ ਟਾਈਮ ਸਿਰਫ ਜ਼ਿੰਦਗੀ ਦੇ ਚੰਗੇ ਲੈਸਨ ਸਿਖਾਉਣ ਆਉਂਦਾ ।ਵਹਿਗੂਰ ਮੇਹਰ ਕਰਨਗੇ ,ਤਕਲੀਫ਼ ਹੋਈ ਮਾਂ ਦੀ ਹਾਲਤ ਵੇਖ ਕੇ 😢ਪਰ ਹੁੰਦਾ ਉਹੀ ਐ ਜੋ ਉਸ ਮਾਲਕ ਨੂੰ ਮਨਜ਼ੂਰ ਹੁੰਦੈ ।🙏
@pappuaustria1037
@pappuaustria1037 Ай бұрын
ਬੇਟੀ ਨਾਲ ਬਹੁਤ ਜਿਆਦਾ ਗ਼ਲਤ ਹੋਇਆ ਸਾਨੂੰ ਸਾਰਿਆਂ ਨੂੰ ਰਲਕੇ ਇਸ ਬੇਟੀ ਨੂੰ ਇਨਸਾਫ ਦਵਾਉਣਾ ਚਾਹੀਦਾ। ਮੇਰੀ ਸਾਰੇ ਵੀਡੀਓ ਦੇਖਣ ਵਾਲੇ ਲੋਕਾਂ ਅਪੀਲ ਆ ਆਓ ਸਾਰੇ ਰਾਲਕੇ ਇਸ ਬੇਟੀ ਦੇ ਨਾਲ ਖੜੀਏ। ਪਲੀਜ਼ ਹੋ ਸਕੇ ਤਾਂ ਇਸ ਬੇਟੀ ਦਾ ਨੰਬਰ ਵੀ ਲਿਖਿਆ ਜਾਵੇ।
@harmanmattu100
@harmanmattu100 3 күн бұрын
ਵਾਹਿਗੁਰੂ ਜੀ ਭੈਣ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੋ ਅਤੇ ਅੱਗੇ ਜਿੰਦਗੀ ਵਿਚ ਅੱਗੇ ਜਾਣ ਲਈ ਭੈਣ ਤੇ ਮੇਹਰ ਭਰਿਆ ਹੱਥ ਰੱਖਣਾ🙏
@RanjitSingh-s9d
@RanjitSingh-s9d Ай бұрын
ਪਟਿਆਲਾ ਕੋਲ ਪਿੰਡ,,ਘੜਾਮ,, ਹੈ ਬੇਟਾ ਜੀ, ਬਹੁਤ ਦੁਖ ਭਰੀ ਜ਼ਿੰਦਗੀ, ਛੋਟੀ ਜਿਹੀ ਉਮਰ ਵਿਚ, ਵਾਹਿਗੁਰੂ ਜੀ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਸੁੱਖ ਦੇਣ ਬੇਟਾ ਜੀ
@raavi4080
@raavi4080 Ай бұрын
Patiale gharraam toh ho tusi?
@ApinderSingh-b2c
@ApinderSingh-b2c Ай бұрын
She is innocent naive girl thanks very much for the information she deserves full respect under any circumstances it's my own way
@ravjeetkour8775
@ravjeetkour8775 Ай бұрын
Kini pyari bachi aw 😢😢rona a geya idii story sunn kee
@GarySingh-cf2so
@GarySingh-cf2so Ай бұрын
Mainu v Aya c gur di interview sun k hje ik pakh Aya eni cheti emsnl ni howo
@urmindersamra2974
@urmindersamra2974 Ай бұрын
@@GarySingh-cf2so oh v bahut pyari lgdi c. Pehla
@parulshayra
@parulshayra Ай бұрын
Sach bhan Ron aa gya kina peyara bacha
@poonam-art-craft-world
@poonam-art-craft-world Ай бұрын
😢😢😢😢😢😢
@mumtazbibi9502
@mumtazbibi9502 26 күн бұрын
😢 I'm sorry himat kero you strong girl InshaAllah sab theek hoga
@jatinderjitkaur7761
@jatinderjitkaur7761 26 күн бұрын
I’m so sorry you are such a strong girl god bless you 🙏🏻🙏🏻
@balwindersran2892
@balwindersran2892 Ай бұрын
ਕੋਈ ਨਾ ਤਮੰਨਾ ਉਹ ਪ੍ਰਮਾਤਮਾ ਤੇਰਾ ਸਾਥ ਜਰੂਰ ਦੇਵੇਗਾ 😢
@karanjeetsingh9497
@karanjeetsingh9497 Ай бұрын
ਵੀਰੇ ਤੁਸੀਂ ਜਾਣਦੇ ਦੇ ਇਸ ਭੈਣ ਨੋ
@karanjeetsingh9497
@karanjeetsingh9497 Ай бұрын
@@balwindersran2892 ਵੀ ਰ ਤੁਸੀਂ ਜਾਣਦੇ ਜੇ ਇਸ ਭੈਣ ਨੋ
@harmeetkaur55
@harmeetkaur55 Ай бұрын
Bhut dukh hoyea sun k Plz himmat na hari beta Sun k rona aa gya Tusi ohna nu set ho k dikhao Khush raho, waheguru tuhanu har khushi dve
@swarnjitsinghswarnjit1129
@swarnjitsinghswarnjit1129 Ай бұрын
ਬਹੁਤ ਦੁਖ ਲੱਗਾ ਦਰਦ ਸੁਣ ਕੇ ਬੇਹੱਦ ਮਾਸੂਮ ਹਨ ਇਹ । ਹੌਸਲੇ ਤੋਂ ਕੰਮ ਲਵੋ ਜੀ ਤੁਸੀਂ ਅੱਜ ਵੀ ਹੀਰੇ ਹੋ । ਵਾਹਿਗੁਰੂ ਜੀ ਮਿਹਰ ਕਰਨ ਮਾਤਾ ਜੀ ਜਲਦੀ ਤੰਦਰੁਸਤ ਹੋਣ ਡਾ ਸੰਜੀਵ ਕੁਮਾਰ ਸੇਤੀਆ ਸਰ ਜੀ ਨੂੰ ਜਰੂਰ ਮਿਲੋ ਤਾਂ ਕਿ ਮਾਤਾ ਜੀ ਜਲਦੀ ਤੰਦਰੁਸਤ ਹੋਣਗੇ ਜੀ ਘਰ ਬੈਠੇ ਇਲਾਜ ਹੋਵੇਗਾ ਬਿਨਾਂ ਦਵਾਈ ਦੇ ਪਰ ਇੱਕ ਵਾਰ ਸਰ ਜੀ ਨਾਲ ਜ਼ਰੂਰ ਗੱਲ ਕਰੋ ਜੀ ਵਾਹਿਗੁਰੂ ਜੀ ਮਿਹਰ ਕਰਨ ਮਾਤਾ ਜੀ ਜਲਦੀ ਤੰਦਰੁਸਤ ਹੋਣ ਜੀ ਜੇ ਕੋਈ ਇੰਨਾ ਦਾ ਸੰਪਰਕ ਦੇ ਸਕਦਾ ਜ਼ਰੂਰ ਦੱਸਿਓ ਜੀ।
@mansic448
@mansic448 12 күн бұрын
I wish she gain every single joy nd happiness in her life...The inspiration she is for the young generation 😭❤️‍🩹💔 God blss yuu gurl♥️
@kuldipkaur5742
@kuldipkaur5742 Ай бұрын
So sweet so intelligent beti ha.Puter ji tusi rona nahi .wageguru ji sab thk karn ga.God bless you.
@MandeepKaur-fl5kq
@MandeepKaur-fl5kq Ай бұрын
I am crying by seeing this podcast 😢😢😢 waheguru tenu traki bakshe bhene.. teri maa thik hove teri taraki nu dekhe…tu uchaiyan nu chuhe 🙏🏻🙏🏻tenu insaaf mile bhene
@mumtazbibi9502
@mumtazbibi9502 26 күн бұрын
Aameen suma Aameen Allah kareem kush rakhey Aameen she so beautiful MashAllah himat kero sab theek hoga InshaAllah
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Support each other🤝
00:31
ISSEI / いっせい
Рет қаралды 81 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН