#Sardool

  Рет қаралды 99,186

Daily Post Punjabi

Daily Post Punjabi

Күн бұрын

#Sardool, #Jazzy, ਮੇਰੇ ਗੀਤਾਂ ਨਾਲ #Star ਬਣਕੇ ਕਰੋੜਾਂ ਕਮਾ ਗਏ, ਮੈਨੂੰ ਫੁੱਟੀ ਕੌਡੀ ਨੀ ਦਿੱਤੀ
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 360
@singhharinderjhall784
@singhharinderjhall784 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀ ਕਿਆ ਕਮਾਲ ਦੇ ਗੀਤਾਂ ਨਾਲ ਸਾਡੇ ਪੰਜਾਬੀ ਸੱਭਿਆਚਾਰ ਨੂੰ ਸਿੰਗਾਰਿਐ ਆਪ ਜੀ ਨੇ ਬਹੁਤ ਹੀ ਖੂਬ ਜੀਓ
@sikanders7725
@sikanders7725 4 жыл бұрын
ਇਹ ਸਾਰੇ ਇੱਕੋ ਜਹੇ ਹੁੰਦੇ ਆ ਐਵੇਂ ਥੋੜੀ ਆਪਣੇ ਬੁਜੁਰਗ ਇਹਨਾਂ ਨੂੰ ਕੰਜਰ ਆਹਂਦੇ ਹੁੰਦੇ ਸੀ
@1sukhman
@1sukhman 3 жыл бұрын
Right
@ਗਿੱਲਜੀ
@ਗਿੱਲਜੀ 4 жыл бұрын
ਸਰਦੂਲ ਕਾਲੂ ਦੀ ਕਿਸਮਤ ਬਹੁਤ ਵਧੀਆ ਸਿਵੀਏ ਨੇ ਸਟਾਰ ਬਣਾ ਤਾਂ ਰਕਾਨ ਮਿਲੀ ਓਹ ਵੀ ਅੱਗ ਵਰਗੀ
@shamindersingh4627
@shamindersingh4627 4 жыл бұрын
😀😀😀😀sahi gall aa bai par oh agg nu pehlaan koi hoar ee sek gey.
@ਗਿੱਲਜੀ
@ਗਿੱਲਜੀ 4 жыл бұрын
@@shamindersingh4627 🔥 🔥 ਦਾ ਸੇਕ ਲੱਗਿਆ ਕਾਲੂ ਨੂੰ ਤਾਹੀਂ ਕਾਲ਼ਾ ਹੋ ਗਿਆ 😂😂😂
@Ramjatin
@Ramjatin 4 жыл бұрын
😂😂😂😂😂😂😂😂 sahi gal a 22
@dhillonsaabdhillon4957
@dhillonsaabdhillon4957 4 жыл бұрын
ਅੱਗ ਕੋਈ ਹੋਰ ਸੇਕ ਗਿਆ ਸੀ ਫੇਰ ਸਿਕੰਦਰ ਨੂੰ ਠੰਡੀ ਮਿਲੀ
@arshbrar2531
@arshbrar2531 3 жыл бұрын
@@shamindersingh4627 kaun bai?
@khushwindersingh5422
@khushwindersingh5422 4 жыл бұрын
ਚਮਕੀਲਾ ਸੇਰ ਦਿਲ ਰੂਹ ਸੀ ਨਾ ਕੋਈ ਜੰਮਿਆ ਨਾਂ ਕੋਈ ਜੰਮੇਂ
@singarnathjandjandwala9837
@singarnathjandjandwala9837 3 жыл бұрын
ਅਵਾਜ਼ ਬਹੁਤ ਵਧੀਆ ਜੀ
@sulakhansingh1137
@sulakhansingh1137 3 жыл бұрын
ਜਿਹੜਾ ਲਿਖੇ ਗੀਤ ਉਹ ਹੈ ਫਾਕੇ ਕੁ ਕੱਟ ਦਾ , ਜਿਹੜਾ ਉਹ ਨੂੰ ਗਾਉਂਦਾ ਉਹ ਹੈ ਲੱਖਾਂ ਵੱਟ ਦਾ । ਕਾਹਤੋਂ ਢਾਈ ਬੈਠਾ ਸਿਵਿਆਂ ਤੂੰ ਢੇਰੀ , ਕਹਾਣੀ ਆਪਣੀ ਤੂੰ ਦੱਸਦਾ ਮੈਨੂੰ ਲੱਗਦਾ ਕਹਾਣੀ ਜਿਵੇਂ ਮੇਰੀ ।
@rashadbatteyofficial1
@rashadbatteyofficial1 3 жыл бұрын
ਇਸਨੂੰ ਛੋਟਾ ਭਾਂਡਾ ਆਖਦੇ ਅਧੇ ਪੁਰਾਣੇ ਕਲਾਕਾਰ
@jaspreetgrewalbittu4028
@jaspreetgrewalbittu4028 4 жыл бұрын
ਬਾਈ ਸਿਰਾ ਲਾ ਗਿਆ ਗਲਾਂ ਤੇ ਗਾਣਿਆਂ ਦਾ। ਰਾਣਾ ਬਾਈ ਤੇਰਾ ਧੰਨਵਾਦ ਤੁਸੀਂ ਸਿਰਾ ਲਾਈ ਜਾਂਦੇ ਹੋ।
@rsrecords3834
@rsrecords3834 4 жыл бұрын
Gud ji
@sulakhansingh1137
@sulakhansingh1137 4 жыл бұрын
ਜਿਹੜਾ ਲਿਖੇ ਗੀਤ ਉਹ ਹੈ ਫਾਕੇ ਕੱਟਦਾ , ਜਿਹੜਾ ਉਹਨੂੰ ਗਾਉਂਦੇ ਉਹ ਹੈ ਲੱਖਾਂ ਵੱਟਦਾ । ਮੈ ਵੀ ਗੀਤ ਲਿਖਦਾ ਹਾਂ ਪਰ ਬਾਅਦ ਵਿੱਚ ਮੈਂ ਪਾੜ ਕੇ ਸੁੱਟ ਦਿੰਦਾ ਹਾਂ । ਮੈ ਇਸ ਪੰਗੇ ਵਿੱਚ ਨਹੀਂ ਪੈਂਦਾ । ਮੈ ਵੀ ਇਹ ਕੈਸਿਟ ਲਈਂ ਸੀ ਗਿੱਧੇ ਵਿਚ,
@ranjodhsingj9588
@ranjodhsingj9588 4 жыл бұрын
ਇਸ ਇੰਟਰਵਿਊ ਨਾਲ ਘੱਟੋ ਘੱਟ ਮੇਰੀ ਸੋਚ ਚਮਕੀਲੇ ਪਰੱਤੀ ਬਦਲੀ ਹੈ ਧੰਨਵਾਦ
@swaransivia4410
@swaransivia4410 4 жыл бұрын
ਜੀ ਤਹਿ ਦਿਲੋਂ ਧੰਨਵਾਦ ਜੀ।
@ranjodhsingj9588
@ranjodhsingj9588 4 жыл бұрын
ਸਿਵੀਆ ਜੀ ਤੁਸੀਂ ਲਿਖੋ ਸਾਨੂੰ ਖੁਸ਼ੀ ਹੋਊ, ਤੁਸੀਂ ਭਾਵੇਂ ਕੁਝ ਨਾ ਖੱਟਿਆ ਹੋਵੇ ਭਾਜੀ ਪਰ ਸਾਨੂੰ ਤੁਹਾਡੇ ਗੀਤ ਸੁਣ ਸਕੂਨ ਮਿਲਦਾ ਆਨੰਦ ਮਿਲਦਾ ਜੀ, ਤੁਸੀਂ ਮਹਾਨ ਲਿਖਾਰੀ ਹੋ ਤੇ ਸਾਡੇ ਗੁਆਂਢੀ ਹੋ ਸਾਨੂੰ ਮਾਣ ਮੇਰਾ ਪਿੰਡ ਪਾਗਲੀਆ ਹੈ ਜੀ।
@swaransivia4410
@swaransivia4410 4 жыл бұрын
ਰਣਜੋਧ ਸਿੰਘ ਜੀ ਧੰਨਵਾਦ ਜੀ।
@PremSingh-zt5bx
@PremSingh-zt5bx 3 жыл бұрын
V.good Vir Ji
@singarnathjandjandwala9837
@singarnathjandjandwala9837 3 жыл бұрын
ਬਹੁਤ ਵਧੀਆ ਇੰਟਰਵਿਊ੍ਰ ਤੁਫ਼ਾਨ ਅਮਰੀਕ ਮੇਰੇ ਨਾਲ ਤੇਰੇ ਵਾਲ਼ੀ ਕੀਤੀ ਕਲਾਕਾਰ ਹੈ ਹੀ ਏਹੋ ਜੇ ਯਾਰ
@aarysaab5927
@aarysaab5927 4 жыл бұрын
ਸਭ ਫ਼ੜੇ ਜਾਣਗੇ😉😄😄
@khushwindersingh5422
@khushwindersingh5422 4 жыл бұрын
ਨੰਗ ਬੰਦੇ ਕੋਲੇ ਪੈਸੇ ਆ ਜਾਣ ਜਾਤ ਭੁੱਲ ਜਾਂਦੇ ਐ ਤਾਂ ਹੀ ਗਾਉਣ ਵਾਲਿਆਂ ਦਾ ਅੰਤ ਬਹੁਤ ਮਾੜਾ ਹੁੰਦਾ ਐ ਗੀਤਕਾਰਾਂ ਦੀ ਹਾਅ ਮਾਰਦੀ ਐ ਇਹਨਾਂ ਨੂੰ ਇਹ ਬੰਦੇ ਨੂੰ ਬੰਦਾ ਨੀਂ ਸਮਝਦੇ ਕਿਉਂ ਕਿ ਨੰਗਪੁਣੇ ਚੋਂ ਬਾਹਰ ਨਹੀਂ ਨਿਕਲਦੇ
@ramanarya2753
@ramanarya2753 3 жыл бұрын
bilkul ryt paaji
@maahilovesfood6647
@maahilovesfood6647 3 жыл бұрын
Sivia sir da enterwue vekh k bot achha lgya🙏
@peeyushbhandari1621
@peeyushbhandari1621 4 жыл бұрын
ਹੈਡ ਲਾਇਨ ਸਹੀ ਲਿਖਿਆ ਕਰੋ ਮੈਨੂ ਆਏ ਲੱਗਾ ਜਿਵੇ ਲਿਖਿਆ ਹੁੰਦਾ ਮੈਨੂ ਫੁੱਦੀ ਨੀ ਦਿਤੀ ਮੈ ਕਿਹਾ ਇਹ ਕਿਹੜਾ ਲੇਖਕ ਆਗਿਆ ਜਿਹੜਾ ਗਾਣੇ ਬਦਲੇ ਫੁੱਦੀ ਲੈਦਾ
@jairajasahibjiwaheguruji9845
@jairajasahibjiwaheguruji9845 4 жыл бұрын
Hahahahah 🤣🤣🤣🤣👍
@pritamgrewal7657
@pritamgrewal7657 3 жыл бұрын
ਹੁਣ ਸਰਦੂਲ ਕੀ ਪੈਸਾ ਹਿੱਕ ਤੇ ਧਰ ਕੇ ਲੈਗਿਅਾ, ਅੈਵੇ ਗਰੀਬ ਮਾਰ ਕਰਕੇ ਬਦਨਾਮੀ ਖੱਟਲੀ
@Amansandhu-hg1ry
@Amansandhu-hg1ry 11 ай бұрын
Shi gll aa
@makhankalas660
@makhankalas660 4 жыл бұрын
ਬਹੁਤ ਗੱਲਤ ਗੱਲ ਹੈ ਉਹਨਾ ਦੀ
@JaswinderSingh-wo7oe
@JaswinderSingh-wo7oe 4 жыл бұрын
ਸਿਵੀਆ ਸਾਹਿਬ, ਕੁਲਦੀਪ ਮਾਣਕ ਜੀ ਦੇ ਦੋਹਤੇ ਹਸਨ ਮਾਣਕ ਨੂੰ ਇਸ ਸਮੇਂ ਤੁਹਾਡੇ ਵਰਗੇ ਇਨਸਾਨਾਂ ਦੀ ਜ਼ਰੂਰਤ ਹੈ, ਉਸ ਦੀ ਬਾਂਹ ਜ਼ਰੂਰ ਫੜੋ
@desilook201
@desilook201 4 жыл бұрын
sahi gl a veer
@baljindersinghhundal2752
@baljindersinghhundal2752 3 жыл бұрын
Eh hunde ne legend. Love you Sivia saab
@kuldipbajwa8385
@kuldipbajwa8385 3 жыл бұрын
ਸਿਵੀਆ ਸਵਰਣ ਵਧੀਆ ਗੀਤਕਾਰ
@kalakala1293
@kalakala1293 4 жыл бұрын
ਚਮਕੀਲੇ ਦੇ ਨਾਂ ਤੋਂ ਬਿਨਾਂ ਇੰਟਰਵਿਊ ਅਧੂਰੀ ਆ
@lugilugi3338
@lugilugi3338 4 жыл бұрын
Chamkilla ta maanak wargean ne marwaya a,k sada bakwaas kise ne sunana hi nhi je chamkille warge jinda reh gye...
@AmarjitSingh-nj3nb
@AmarjitSingh-nj3nb 3 жыл бұрын
God bless you Siveya Sahib Ji. ....
@amarjitsinghmavi5084
@amarjitsinghmavi5084 4 жыл бұрын
ਬਹੁਤ ਵਧੀਆ ਲਖਾਰੀ ਹੈ ਧਾਰਮਿਕ ਸਾਹਿਤ
@dheeraj2634
@dheeraj2634 4 жыл бұрын
Chamkila and Manmohan waris and Malkit singh ji very good person
@GurpreetSingh-lq9mm
@GurpreetSingh-lq9mm 4 жыл бұрын
िਸि ਵਅਾ ਜੀ ਮੇ ਸਾਰੀਅਾ ਇਟਰिਵੳੁਜ ਦੇਖਦਾ ਹਾ ਜੀ
@surjitsingh6142
@surjitsingh6142 3 жыл бұрын
ਸਵਰਨ ਸਿਵੀਆ ਜੀ ਨੇ ਸਾਰਾ ਚਿੱਠਾ ਖੋਲ੍ਹ ਕੇ ਰੱਖਤਾ।
@rbrar3859
@rbrar3859 4 жыл бұрын
ਬਹੁਤ ਵਧੀਆ ਲੱਗਿਆ ਜੀ
@dhaliwalsukhrajdeep
@dhaliwalsukhrajdeep 4 жыл бұрын
ਵਾਹ ਜੀ ਵਾਹ
@PawanKumar-yv8mq
@PawanKumar-yv8mq 4 жыл бұрын
Manmohan waris is a great person
@gurminderkaur6810
@gurminderkaur6810 4 жыл бұрын
ਮੈਸੇਜ ਬਹੁਤ ਵਧੀਆ ਜੀ, ਰਣਬੀਰ ਰਾਣਾ ਜੀ ਹਮੇਸ਼ਾ ਦੀ ਤਰਾਂ ਪੇਸ਼ਕਾਰੀ ਕਮਾਲ! ਕਮਾਲ!
@lovepreetsingh6466
@lovepreetsingh6466 3 жыл бұрын
Siwia nice person
@badyalbrothers7944
@badyalbrothers7944 4 жыл бұрын
Very powerful thank you
@darshankang6310
@darshankang6310 4 жыл бұрын
Kamaal di interview g
@RajKumar-ge1gl
@RajKumar-ge1gl 4 жыл бұрын
Sivia ji. Very good thanks. I miss chamkila
@AvtarSingh-rg9hy
@AvtarSingh-rg9hy Жыл бұрын
ਸਿਵਿਆ ਸ਼ਹਿਬ 🌹🙏❤️👌🌹.
@gurpreetsingh-zg3km
@gurpreetsingh-zg3km 3 жыл бұрын
ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ
@harmindersingh5148
@harmindersingh5148 4 жыл бұрын
Karnail sivia je swarn sivia je both brothers best songs writers 💘💘💝💝💗💖💝💘💯👍👏👌👌👌👌👌👌👌👌👌👌
@Dimpleladhar369
@Dimpleladhar369 4 жыл бұрын
Great and good persn swaran sing sivia ji
@rbrar3859
@rbrar3859 4 жыл бұрын
ਬਹੁਤ ਵਧੀਆ ਦੱਸਿਆ ਹੈ
@iqbaliqbal7495
@iqbaliqbal7495 4 жыл бұрын
Bahout vadya writer siveaa sab God bless you
@singhsj5841
@singhsj5841 3 жыл бұрын
ਸਵਰਨ ਸਿੰਘ ਖਰੀਆ ਸੁਣਾਉਂਦਾ
@zffssggr8416
@zffssggr8416 3 жыл бұрын
Bahut badiya banda aa sawaran sivia main San 2000 bich miliya c ena nu thande subah te milansar banda aa please Veer ene bade writer baste koi galat comment na kro from sukhjinder Khosa Bikaner Rajasthan
@swaransivia4410
@swaransivia4410 3 жыл бұрын
ਧੰਨਵਾਦ ਜੀ।
@Sukhwindersingh-un7hv
@Sukhwindersingh-un7hv 4 жыл бұрын
ਉਹਨੂੰ ਵੀਰਾ ਨੂੰ ਇਹ ਵਿਡੀਓ ਦੇਖਣੀ ਚਾਹੀਦੀ ਹੈ ਜੋ ਕਲਾਕਾਰਾਂ ਪਿੱਛੇ ਲੜਦੇ ਨੇ ਥੋੜੀ ਅਕਲ ਕਰੋ
@harjinderkaur423
@harjinderkaur423 3 жыл бұрын
U r so great person bhaa ji🙏🙏🙏🙏🙏
@Punjab-x01
@Punjab-x01 4 жыл бұрын
िਕਨਾ ਸॅਚਾ ਬੰਦਾ ਯਾਰ
@JagdeepSingh-ic6jq
@JagdeepSingh-ic6jq 4 жыл бұрын
Miss u Chamkila ji
@avtarkarda7482
@avtarkarda7482 4 жыл бұрын
ਚਮਕੀਲਾ ਮਹਾਨ , ,,,
@shaganlalgawri2466
@shaganlalgawri2466 2 жыл бұрын
Chamkila khan se aa gya
@raju_kaler_uppal
@raju_kaler_uppal 4 жыл бұрын
Gal ta clear krni chahidi c Sardool nal?
@gurcharansinghwirring7442
@gurcharansinghwirring7442 4 жыл бұрын
Very nice sivia saab
@davindersinghsingh9929
@davindersinghsingh9929 3 жыл бұрын
J kar tv channel na hon ta es tra dian mahan shakhsihtan sare sahney na hundian tey a singer ehna geetkaran da hor shosan krde....thanx tv reporter da
@jaspreet0013
@jaspreet0013 4 жыл бұрын
Waheguru hmesha khush rkhe tuhanu sir ji
@ganeshtileinc9492
@ganeshtileinc9492 4 жыл бұрын
Very nice sir g
@RajinderSingh-rl5kr
@RajinderSingh-rl5kr 4 жыл бұрын
❤️ suwaad aagya ess video nu dekh ke puraniya yadaa raziya ho giya Dhanwaad veer. Ji🙏👍
@GurmeetSingh-yr6sk
@GurmeetSingh-yr6sk 4 жыл бұрын
Nice sir ji
@sukhdevsinghsohi1951
@sukhdevsinghsohi1951 4 жыл бұрын
Sab bakar me Sahib tusi great ho or hai your are great man
@heerashukla8427
@heerashukla8427 4 жыл бұрын
mahaan geetkar dilo respect
@swaransivia4410
@swaransivia4410 4 жыл бұрын
ਹੀਰਾ ਜੀ ਧੰਨਵਾਦ ਜੀ।
@ManjeetKaur-dz4us
@ManjeetKaur-dz4us 4 жыл бұрын
Great Sivia Nice Video Tkanks 👍👍🙏🙏🙏🙏🙏🌳🕊
@user-yj7xn2ty2k
@user-yj7xn2ty2k 4 жыл бұрын
aapki baat veer ji sahi hai aapke jaise bilkul bhi dharmik geet nahin likh sakta bilkul sahi hai main Dil se kahta hun aap ko salam karta
@swaransivia4410
@swaransivia4410 4 жыл бұрын
ਧੰਨਵਾਦ ਜੀ।
@swaransivia4410
@swaransivia4410 4 жыл бұрын
ਮਨਦੀਪ ਸਿੰਘ ਧੰਨਵਾਦ ਜੀ।
@swaransivia4410
@swaransivia4410 4 жыл бұрын
ਮਨਦੀਪ ਜੀ! ਧੰਨਵਾਦ ਜੀ।
@user-yj7xn2ty2k
@user-yj7xn2ty2k 3 жыл бұрын
@@swaransivia4410 Sat Shri akaal veer ji aap je day comment mein dekhen aap ji da dilon dhanbad ji
@joginderkaler2924
@joginderkaler2924 2 жыл бұрын
Mr.Sivia is very best personality.I am proud of him.
@deepk8323
@deepk8323 2 жыл бұрын
Wah kamal ਸੀਵੀਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
@ramanarya2753
@ramanarya2753 3 жыл бұрын
Paaji tusi bahut sachi gal khi akaal purkh hi denda sab nu banda bande nu kuj nhi de sakda o waheguru e aa jo rajh ke rajaunda bande nu
@lakhwindersingh9546
@lakhwindersingh9546 4 жыл бұрын
Good job
@rampartab9004
@rampartab9004 4 жыл бұрын
Sivia sir tusi bohat vadhya writer ho . Living Legend of punjabi songs writer. Lots of respect for u sir.
@swaransivia4410
@swaransivia4410 4 жыл бұрын
ਧੰਨਵਾਦ ਜੀ ਬਾਈ ਜੀ।
@swaransivia4410
@swaransivia4410 4 жыл бұрын
ਧੰਨਵਾਦ ਜੀ ਬਾਈ ਜੀ।
@swaransivia4410
@swaransivia4410 4 жыл бұрын
ਰਾਮ ਪ੍ਰਤਾਪ ਜੀ ਧੰਨਵਾਦ ਜੀ।
@harpreetkaur584
@harpreetkaur584 4 жыл бұрын
Nice person ne y g
@jassar100
@jassar100 4 жыл бұрын
Waheguru bless you brother. Liked your interview.
@hardeepsingh-uj2ic
@hardeepsingh-uj2ic 4 жыл бұрын
WaheGuru ji Baijee Very Good
@NirmalSingh-rs4nk
@NirmalSingh-rs4nk 4 жыл бұрын
thku rana g
@vikashkumar1356-m5i
@vikashkumar1356-m5i 2 жыл бұрын
Bohat bade artist hai aap, bohat respect sirji 🙏💐💐💐💐💐💐💐💐💐💐
@deepasaloon6197
@deepasaloon6197 4 жыл бұрын
ਸੀਬੀਆ ਜੀ ਅਮਰ ਸਿੰਘ ਚਮਕੀਲੇ ਦੇ ਬੇਟੇ ਨੂੰ ਗੀਤ ਦਿਉ ਜੀ ਤੁਹਾਨੂੰ ਰੰਬ ਦਾ ਵਾਸਤਾ
@swaransivia4410
@swaransivia4410 4 жыл бұрын
ਬਾਈ ਜੀ ਉਹ ਮਿਹਨਤ ਨਹੀਂ ਕਰਦਾ।
@gurpreetsingh-zg3km
@gurpreetsingh-zg3km 3 жыл бұрын
@@swaransivia4410 ਸੀਵੀਆ ਜੀ ਮੇਰਾ ਕੁਮੈਂਟ ਪੜ ਕੇ ਮੇਰੇ ਨਾਲ ਗੱਲ ਕਰੋ ਜੀ ।
@JagdeepSingh-tq5uj
@JagdeepSingh-tq5uj 4 жыл бұрын
awaz bahut sohni aa sivia jidi
@sippydhaliwal7184
@sippydhaliwal7184 4 жыл бұрын
ਅੱਜ ਦੇ ਸੈਂਕੜੇ ਗਾਇਕਾਂ ਨਾਲੋ ਚੰਗੀ ਅਵਾਜ ਐ
@swaransivia4410
@swaransivia4410 4 жыл бұрын
ਸਿੱਪੀ ਜੀ ਧੰਨਵਾਦ ਜੀ।
@Batauli-ale-jatt
@Batauli-ale-jatt 4 жыл бұрын
Ravinder Batauli Near Ambala City Good Video God bless you Mera Pichhokar Baipoi Noshera
@DivtaaKillerBG
@DivtaaKillerBG 4 жыл бұрын
ਸਿਵੀਆ ਖਰਾ ਬੰਦਾ । ਸਿੰਗਰ ਬੜੀ ਬੇਈਮਾਨ ਕੌਮ ਆ ।ਮੇਰਾ ਵੀ ਇੱਕ ਸਿੰਗਰ ਦੋਸਤ ਆ, ਅੰਤਾਂ ਦਾ ਮਸ਼ਹੂਰ ਆ, ਲੋਕਾਂ ਦੀ ਨਿਗਾਹ ਵਿੱਚ ਰੱਬ ਵਰਗਾ, ਪਰ ਐਨਾ ਕੁੱਤਾ ਬੰਦਾ ਮੈਂ ਦੱਸ ਨੀ ਸਕਦਾ । ਜੇ ਮੈਂ ਉਹਦਾ ਨਾਂ ਦੱਸਤਾ ਤੁਸੀਂ ਮੈਨੂੰ ਈ ਗਾਲਾਂ ਕੱਢਣੀਆਂ ਨੇ , ਕਹੋਗੇ ਉਹ ਤਾਂ ਕਿੰਨਾ ਵਧੀਆ ਬੰਦਾ । ਪਰ ਸਾਨੂੰ ਪਤਾ ਉਹਦੇ ਵਰਗਾ ਗੰਦਾ ਬੰਦਾ ਦੁਨੀਆਂ ਵਿੱਚ ਨਹੀਂ ।
@manjodhsingh6421
@manjodhsingh6421 3 жыл бұрын
Name jaroor das bai
@DivtaaKillerBG
@DivtaaKillerBG 3 жыл бұрын
@@manjodhsingh6421 veer j name dasta tu v ni mann na , mainu jhootha kahenga
@manjodhsingh6421
@manjodhsingh6421 3 жыл бұрын
Nahi karda tenu jootha bharawa name te das
@DivtaaKillerBG
@DivtaaKillerBG 3 жыл бұрын
@@manjodhsingh6421 lai parh lai veer Jadon tu parh lia message krdi fer main ehnu delete krdun ,harjit h .name aa
@zopissa2506
@zopissa2506 4 жыл бұрын
👍🏼👍🏼👍🏼
@Hapee23
@Hapee23 4 жыл бұрын
Wah g wah. Sivia Saab g Kine star bnaye tusi aj pta lga. 👌🏻👌🏻👌🏻👌🏻🥰
@hardeepbrar8969
@hardeepbrar8969 4 жыл бұрын
ਸਰਦੂਲ ਨੂੰ ਤਾਂ ਜ਼ਰੂਰ ਸੋਚਣਾ ਚਾਹੀਦਾ ਕਿ ਜੇ ਸਵਰਨ ਸਿੰਘ ਗੀਤ ਨਾ ਲਿਖ ਕੇ ਦਿੰਦਾ ਤਾਂ ਐਥੌ ਤੱਕ ਨਹੀਂ ਪਹੁੰਚਣਾ ਸੀ ਤੇ ਹੁਣ ਉਹ ਐਥੋਂ ਤੱਕ ਨਹੀਂ ਪਹੁੰਚਣਾ ਸੀ ਤੇ ਇਹ ਨੂੰ ਪੱਲੇਦਾਰੀ ਕਰਨੀ ਪੈਣੀ ਸੀ
@swaransivia4410
@swaransivia4410 4 жыл бұрын
ਬਰਾੜ ਸਾਬ੍ਹ! ਧੰਨਵਾਦ ਜੀ।
@balkarkhakh1762
@balkarkhakh1762 4 жыл бұрын
ਸਰਦੂਲ ਦੀ ਰੁਕਾਨ ਨਾਲ ਅੱਖਾਂ ਤੱਤੀਆ ਕਰ ਲੇ ਕਰ
@MandeepSingh-vd8lf
@MandeepSingh-vd8lf 2 жыл бұрын
🤣🤣🤣😂😂😂
@amrindersingh1400
@amrindersingh1400 Жыл бұрын
😂😂😂😂😂😂
@BaljinderSingh-gr3qg
@BaljinderSingh-gr3qg 4 жыл бұрын
Bahut khoob sivia Saab Good ankar Rana saab Sony sagar Rahon Road
@harvindersinghdhatt4960
@harvindersinghdhatt4960 4 жыл бұрын
Nice Presentation
@deeprataindia1170
@deeprataindia1170 4 жыл бұрын
Slam kalm de dhni s sivia ji nu.bhauht jyda badhia likhde hn geet dhan bhag darshan hoi. ,,,ballu ratainda,,,
@davindergillgill4490
@davindergillgill4490 4 жыл бұрын
Babar sher singer da yaar aa siviaa ji
@laddigill3884
@laddigill3884 4 жыл бұрын
ਦॅਲਾ ਸਰਦੂਲ ਵੀ िਸਰੇ ਦਾ
@kamaljit9439
@kamaljit9439 4 жыл бұрын
Khawe na Taras Tu Hasin to Hasin Te. Rehm Teri uppla de siwie soukin Te.. Surjit bindrakhia.. Wah ji. Kya baat e. Kuwait Hoshiarpur
@kulwinderkaurkhatra5307
@kulwinderkaurkhatra5307 3 жыл бұрын
Tusi likho book please j bore n ina vare v t chamkila ji vare v
@PunjabiTruckDriverinEurope
@PunjabiTruckDriverinEurope 4 жыл бұрын
Good
@HukamSingh-ke3id
@HukamSingh-ke3id 3 жыл бұрын
Very good interview
@anandgulshan6955
@anandgulshan6955 Жыл бұрын
Siveaa sab great person 🙏🙏🙏
@rsrecords3834
@rsrecords3834 4 жыл бұрын
Jai Baba khetarpal ji AP aur AP k parivar par kirpa karan Gaya ji
@narindersingh4750
@narindersingh4750 4 жыл бұрын
Tere lak de hulare eh song sachool vich bhot gun gunayea
@satnamsingh-sk3px
@satnamsingh-sk3px 4 жыл бұрын
Kya bat aa paji dil kush karta
@harmindersingh5148
@harmindersingh5148 4 жыл бұрын
Shamsher sandhu je seva Singh North 💘💘👌💝💘💗💖💯👍👍👍👍👍👍👍👍👍👍👌👌👌👌👌👌👌👌👌👌👌👌👌👌👌
@Gaurav.Ravidasiya8199
@Gaurav.Ravidasiya8199 4 жыл бұрын
Bilkul Sahi
@GuriSingh-kb3yv
@GuriSingh-kb3yv 2 жыл бұрын
Bahut hi geetkar aa done siviy bhara
@Kristinahallan
@Kristinahallan 3 жыл бұрын
Sardool sikander amar rahe
@SamreetkaurB
@SamreetkaurB 3 жыл бұрын
acha
@banarsosondhi2429
@banarsosondhi2429 3 жыл бұрын
Jai
@ranjeetkhanna3993
@ranjeetkhanna3993 5 ай бұрын
ਚਮਕੀਲਾ ਹੁੰਦਾ ਤਾਂ ਵੀਰ ਉਹ ਥੋਡਾ ਜਾਰ ਸੀ ਦੋਸਤੀ ਵਾਦੀਆਂ ਸੀ
@raju_kaler_uppal
@raju_kaler_uppal 4 жыл бұрын
👍
@rubykailey9910
@rubykailey9910 4 жыл бұрын
sarwan siviaa ji very good ji thanks
@dilpreetsingh-tz8kc
@dilpreetsingh-tz8kc 4 жыл бұрын
Good interview Rana ji,Sawarn Sibia ji Galan batan to bhuat change insan lage,Waheguru ji Sibia nu Tarkiayan bskshan
规则,在门里生存,出来~死亡
00:33
落魄的王子
Рет қаралды 28 МЛН
How To Get Married:   #short
00:22
Jin and Hattie
Рет қаралды 28 МЛН
ਕਈ ਭੇਦ ਖੋਲ੍ਹੇਗੀ ਸਵਰਨ ਸਿਵੀਆ ਦੀ ਆ ਰਹੀ ਕਿਤਾਬ /
6:48