Hassan Manak ਨੇ ਕਿਹਾ ਮੈਨੂੰ ਘੇਰਨ ਨੂੰ ਫਿਰਦੇ ਆ ll Gal Tuhadi (10) ll Bittu Chak Wala

  Рет қаралды 756,873

Daily Awaz

Daily Awaz

3 жыл бұрын

ਕੁਲਦੀਪ ਮਾਣਕ ਵੱਲ ਕੋਈ ਵੇਖ ਨਹੀਂ ਸੀ ਸਕਦਾ ਹੁੰਦਾ । ਜੇ ਮਾਣਕ ਸਾਬ ਹੁੰਦੇ ਤਾਂ ਆਹ ਦਿਨ ਨਾ ਦੇਖਣੇ ਪੈਂਦੇ । ਅੱਜ ਮੈਨੂੰ ਗਾਉਣ ਤੋਂ ਵੀ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ।
#HassanManak #GalTuhadi #BittuChakWala

Пікірлер: 1 400
@uppalsaab2342
@uppalsaab2342 3 жыл бұрын
ਮਾਣਕ ਸਾਬ ਦੀ ਹੀ ਅਵਾਜ ਹੈ।ਪਰਮਾਤਮਾ ਇਸ ਵੀਰ ਨੂੰ ਤਰੱਕੀ ਬਖਸ਼ੇ।ਚੜਦੀ ਕਲਾ ਬਖਸ਼ੇ।
@bhanusingh1637
@bhanusingh1637 3 жыл бұрын
ਉਮਰ ਛੋਟੀ ਤੇ ਸਿਆਨਾਪਣ ਬਹੁਤ ਹੈ ਮੁੰਡੇ ਚ ਰੱਬ ਤਰੱਕੀਆਂ ਬਕਸ਼ੇ ਛੋਟੇ ਵੀਰ ਨੂੰ ਬੰਦਾ ਸੱਚਾ ਲੱਗਦਾ ਵਾ
@mandeepbaaz2018
@mandeepbaaz2018 3 жыл бұрын
Rgt
@jeet027
@jeet027 3 жыл бұрын
Ajj Kmala koi nahi ,tun kamla ya sab nautnaki ya
@jaspalrai5039
@jaspalrai5039 3 жыл бұрын
@@mandeepbaaz2018 lol O Llķ
@avtardhimaan5162
@avtardhimaan5162 3 жыл бұрын
ਨਿਧੜਕ, ਬੇਬਾਕ, ਭਰਿਆ ਹੋਇਆ ਬੰਦਾ ਬਾਈ 🙌🙌
@dtcchannel1984
@dtcchannel1984 3 жыл бұрын
ਆਵਾਜ ਬਿਲਕੁਲ same to same ਕੁਲਦੀਪ ਮਾਣਕ ਵਰਗੀ ਜਿਊਦਾ ਵਸਦਾ ਰਹਿ ਵੀਰੇ ਮਾਲਕ ਤੈਨੂੰ ਤਰੱਕੀਆ ਬਖਸ਼ੇ।
@Juju-ht3th
@Juju-ht3th 3 жыл бұрын
Vir.dil.khush.
@Juju-ht3th
@Juju-ht3th 3 жыл бұрын
Tere,vicho.mank.di,gyki,
@9091y
@9091y 3 жыл бұрын
ਬੋਲਚਾਲ ਦਾ ਤਰੀਕਾ ਤੇ ਗੱਲਬਾਤ ਬਿਲਕੁਲ ਮਾਣਕ ਸਾਹਿਬ ਦੇ ਨਾਲ ਮਿਲਦਾ ਜੁਲਦਾ ਆ,, ਪ੍ਰਮਾਤਮਾ ਮੇਹਰ ਕਰੇ ਭਵਿੱਖ ਚ ਹਸਨ ਮਾਣਕ ਬੁਲੰਦੀਆਂ ਤੇ ਪਹੁੰਚੇ ਪੰਜਾਬੀ ਸ੍ਰੋਤਿਆਂ ਦੀ ਸੇਵਾ ਕਰੇ ਮਾਣਕ ਸਾਹਿਬ ਵਾਂਗ ਹੀ
@jaswindersingh289
@jaswindersingh289 3 жыл бұрын
4,
@kt2384
@kt2384 3 жыл бұрын
Jma e milda, Hasan di 1- 1 ada . . MANAK wali hi hai, bayi g sahi pehchaanyea . . . Eh MANAK e aa giya aape Loko, ohi SUBHA ! ethon pata lagda ke FAMILY wichon e aa, Manak Saab di.
@Bahrain5945
@Bahrain5945 3 жыл бұрын
ਗਲ ਕਰਨ ਦਾ ਤਰੀਕਾ ਕੁਲਦੀਪ ਮਾਣਕ ਦੇ ਵਰਗਾ ਹੈ ਬਿਲਕੁਲ
@HardeepSingh-hf4rq
@HardeepSingh-hf4rq 3 жыл бұрын
ਬਾਈ ਬਿੱਟੂ ਚੱਕ ਵਾਲਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਜਿੰਨਾ ਨੇ ਸਾਨੂੰ ਮਾਣਕ ਸਾਬ੍ਹ ਨਾਲ ਦੁਵਾਰਾ ਤੋਂ ਜੋੜ ਦਿੱਤਾ। ਪਰਮਾਤਮਾ ਲੰਬੀ ਉਮਰ ਕਰੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਧੰਨਵਾਦ ਜੀ
@balrajdhillon584
@balrajdhillon584 3 жыл бұрын
ਜਮਾਂ ਦੂਸਰਾ ਮਾਣਕ ਆ, ਮਾਣਕ ਸਾਬ ਵਾਂਗ ਜਿਹੜੀ ਗੱਲ ਦਿਲ 'ਚ ਹੁੰਦੀ, ਮੂੰਹ ਤੇ ਕਹਿ ਦਿੰਦਾ, ਉਹਨਾਂ ਵਰਗਾ ਗਾਉਣ ਦਾ ਅੰਦਾਜ਼ ਏ, ਜੇ ਇਹ ਲੜਕਾ ਮਿਹਨਤ ਜਾਰੀ ਰੱਖੇ ਤੇ ਇਸ ਨੂੰ ਮੌਕਾ ਮਿਲੇ ਤਾਂ ਨਾਂ ਬਣਾ ਸਕਦਾ, ਹਸਨ ਮਾਣਕ ਉਸ 200 ਵਾਟ ਦੇ ਬੱਲਬ ਵਰਗਾ ਗਾਇਕ ਹੈ, ਜਿਹੜਾ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਪੂਰਾ ਚਾਨਣ ਕਰੇਗਾ, ਮੁਲਾਕਾਤੀ ਵੀਰ ਬਿੱਟੂ ਚੱਕ ਵਾਲੇ ਦਾ ਅੰਦਾਜ਼ ਵੀ ਬਹੁਤ ਵਧੀਆ ਲੱਗਾ।
@rakeshsahota2237
@rakeshsahota2237 3 жыл бұрын
ਬਿੱਟੂ ਵੀਰ ਜੀ ਤੁਹਾਡੀ ਟੀਮ ਦਾ ਧੰਨਵਾਦ ਹੈ ਜੋ ਤੁਸੀਂ ਵੀਰ ਹਸਨ ਮਾਣਕ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਵੀਰੇ ਫੁੱਲ ਸਪੋਰਟ ਹੈ ਤੈਨੂੰ ਦੇਖ ਕੇ ਵੈਰੀਆਂ ਨੂੰ ਪਹਿਲਾਂ ਹੀ ਪਸੀਨੇ ਛੁੱਟ ਗਏ ਮਹਿਨਤ ਤੁਸੀ ਕਰਨੀ ਪਿਆਰ ਸੰਗਤ ਨੇ ਦੇਣਾ ਤਰੱਕੀਆਂ ਰੱਬ ਦਿਊ ਦਿਲੋਂ ਦੁਆਵਾਂ ਨੇ
@justiceforsidhu1824
@justiceforsidhu1824 3 жыл бұрын
ਕੲੀ ਆ ਦੀਆਂ ਦੁਕਾਨਾਂ ਬੰਦ ਕਰਵਾ ਦੂ ਸ਼ੇਰ
@garrymehmi4310
@garrymehmi4310 3 жыл бұрын
ਫਿਲਮਾਂਕਣ ਦੀ ਸ਼ੁਰੂਆਤ ਹੀ ਇਹੋ ਜਿਹੇ ਮਕਬੂਲ ਗਾਣੇ ਤੋਂ ਕੀਤੀ ਕੇ ਮੱਲੋ ਮੱਲੀ ਲਾਈਕ ਤੇ ਕਲਿਕ ਹੋ ਗਿਆ।
@husanheera6867
@husanheera6867 3 жыл бұрын
ਮਾਣਕ ਸਾਹਿਬ ਆ ਗਏ ਨੇ ਉਹੀ ਰੋਹਬ ਉਹੀ ਅਵਾਜ਼ ਉਹੀ ਅੰਦਾਜ਼ ਇਸ ਬੱਚੇ ਨੂੰ ਸਾਰੇ ਸਪੋਟ ਕਰੋ ਜੀ ਮੈਂ ਸਤਿਕਾਰ ਜੋਗ ਦੇਵ ਥਰੀਕਿਆਂ ਵਾਲੇ ਜੀ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਤੇ ਇਸ ਬੱਚੇ ਦੇ ਸਿਰ ਤੇ ਹੱਥ ਰੱਖਣ। ਤਾਂ ਫਿਰ ਦੇਰ ਕਿਸ ਗੱਲ ਦੀ? ਚੱਕ ਲੌ ਕਲਮ ਲਿਖ ਦਿਉ ਹੋਰ ਕਲੀਆਂ ਲੋਕ ਗਾਥਾਵਾਂ ਵਾਰਾਂ ਆਦਿ,,,,,,,,,
@narinderpal6409
@narinderpal6409 3 жыл бұрын
ਭਰਾ ਰੱਬ ਤੈਨੂੰ ਉੱਚੀਆਂ ਮੰਜਿਲਾਂ ਤੇ ਜਲਦ ਹੀ ਪਹੁੰਚਾਵੇ ਜਿਓੰਦਾ ,ਵਸਦਾ, ਹੱਸਦਾ ਤੇ ਹੋਰ ਅੱਗੇ ਵਧੇ l God bless you bhra.
@JaswinderSingh-wo7oe
@JaswinderSingh-wo7oe 3 жыл бұрын
ਇਹ ਕਈਆਂ ਨੂੰ ਘਰੇ ਬਿਠਾਊ, ਬਹੁਤ ਵਧੀਆ ਹਸਨ ਮਾਣਕ 👍
@HardeepSingh-mm6qz
@HardeepSingh-mm6qz 3 жыл бұрын
ਬਹੁਤ ਵਧੀਆ 22. ਹਸਨ ਮਾਨਕ ਮਾਨਕ ਦਿਲਾ ਵਿਚ ਹੈ । ਅੱਜ ਤੇਰੇ ਨਾਲ ਗੱਲਬਾਤ ਦੌਰਾਨ ਫੇਰ
@raghbirsingh8373
@raghbirsingh8373 11 ай бұрын
ਬਹੁਤ ਵਧੀਆ ਬਾਈ ਹਸਨ ਜੀ ਇਹ ਤਾਂ ਦੂਸਰਾ ਮਾਣਕ ਆ ਬਿਟੂ ਜੀ ਧੰਨਵਾਦ ਜੀ
@aryanheer9828
@aryanheer9828 3 жыл бұрын
ਹੀਰਾ ਬੰਦਾ ਹਸਨ ਮਾਣਕ ਫੁਲ ਸੁਪੋਰਟ ਬਾਈ ਜੀ ਨੂੰ 👍
@sidhuanoop
@sidhuanoop 3 жыл бұрын
ਪੁੱਤਰਾਂ ਵਰਗੇ ਛੋਟੇ ਵੀਰ ਹਸਨ ਮਾਣਕ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ ।
@jasveerkhokhar9846
@jasveerkhokhar9846 3 жыл бұрын
ਆਉਣ ਵਾਲਾਂ ਟਾਈਮ ਤੇਰੇ ਬਾਈ ਦਾ ✌✌✌
@manpreet_gill7278
@manpreet_gill7278 3 жыл бұрын
ਵਾਹਿਗੁਰੂ ਜੀ ਇਸ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਹੋਰ ਤੁੱਰਕੀਆ ਬਖਸ਼ਣੀਆ
@MittiDiKhushbuu
@MittiDiKhushbuu 3 жыл бұрын
Bht ਵਧੀਆ ਜੀ ਬੋਲ ਚਾਲ ਜਮਾ ਈ ਕੁਲਦੀਪ ਮਾਣਕ ਵਰਗਾ 👍👍👍
@HardeepKaur-ey4nc
@HardeepKaur-ey4nc 3 жыл бұрын
ਅੈਵੇ ਹੀ ਲਗਦਾ ਜਿਵੇ ਮਾਣਕ ਸਾਹਿਬ ਹੀ ਦੁਬਾਰਾ ਅਾ ਗਏ ਹੋਣ ਜੀ god bless u putar
@amarjitsinghtofandeol8479
@amarjitsinghtofandeol8479 3 жыл бұрын
ਬੁਲੰਦ ਆਵਾਜ਼ ਦਾ ਮਾਲਕ ਏ ਵੀਰ ਹਸਨ ਮਾਣਕ ਗੁੱਡ ਆਵਾਜ਼ ਏ ਓਹਦੀ ਹੀ ਰੂਹ ਏ ਅਗੇ ਵਾਹਿਗੁਰੂ ਜੀ ਮੇਹਰ ਕਰੇ ,ਤਰੱਕੀ ਬਖਸ਼ੇ, ਜਿਸ ਨਗਰ ਸੈਦੋਕੇ ਵਿੱਚ ਜਨਮਿਆ ਹੈ, ਏਥੋਂ ਦੇ ਸੰਤ ਮਹਾਂਪੁਰਸ਼ ਬਾਬਾ ਗੰਗਾ ਰਾਮ ਜੀ ਨੇ ਓਹਨਾਂ ਦੀ ਮੇਹਰ ਹੈ, ਏਸ ਮਾਣਕ ਤੇ
@tonmakco1740
@tonmakco1740 3 жыл бұрын
ਬਹੁਤ ਖੂਬਸੂਰਤ ਅਵਾਜ ਤੇ ਗਾੲਿਕੀ ੲੇ ਹਸਨ ਮਾਂਣਕ ਵਾਹਿਗੁਰੂ ਤੈਨੂਂ ਹਮੇਸ਼ਾ ਚੱੜਦੀ ਕਲਾ ਚ ਰਖੇ ਜੇ ਕਦੇ ਗੀਤਾਂ ਦੀ ਲੋੜ ਪੲੇ ਤਾਂ ਜਰੂਰ ਰਾਬਤਾ ਕੈਮ ਕਰੀ.....
@HardeepSingh-nu9lm
@HardeepSingh-nu9lm 3 жыл бұрын
Very nice aa veer
@ManmeetSandhu-Music
@ManmeetSandhu-Music 3 жыл бұрын
ਖਰਾ ਬੰਦਾ ਹਸਨ ਮਾਣਕ ਮੈ ਤਾ ਗੱਲਾ ਸੁਣਕੇ ਮੁਰੀਦ ਹੋ ਗਿਆ ਬਾਈ ਦਾ ❤😍 ਐਟੀਟਿਊਡ ਭੋਰਾ ਨੀ ਬਹੁਤ ਕੌਫੀਡੈਸ ਆਪਣੇ ਆਪ ਤੇ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਬਾਈ ਨੂੰ 🙏❤ ਬਿੱਟੂ ਬਾਈ ਜੀ ਤੁਸੀ ਕਿੱਥੇ ਗਾਇਬ ਰਹਿਦੇ ਹੋ ਨਾ ਨਿਊਜ ਨੰਬਰ ਤੇ ਦਿਖਦੇ ਓ ਨਾ ਕਿਤੇ ਹੋਰ,?? ਅੱਜ ਦੇਖਿਆ ਕਾਫੀ ਦਿਨਾ ਬਾਅਦ ਕੋਈ ਪਰੇਸ਼ਾਨੀ ਤਾ ਨਹੀ ਬਾਈ ਜੀ ਦਿਲ ਨਾ ਛੱਡੀ ਬਹੁਤ ਚੈਨਲ ਆ ਸੱਚ ਦਾ ਸਾਥ ਦੇਣ ਵਾਲੇ ਡਟਿਆ ਰਹਿ 👍ਬਾਬਾ ਮੇਹਰ ਕਰੂਗਾ 🙏❤❤
@rajinderdeep7253
@rajinderdeep7253 3 жыл бұрын
ਮੈਂ ਨੀਂਵਾਂ ,,ਮੇਰਾ ਮੁਰਸ਼ਿਦ ਊਚਾ ਕਿੱਡੀ ਵੱਡੀ ਗੱਲ ਹੈ ,,,,ਪੰਜਾਬੀ ਅਤੇ ਪੰਜਾਬੀਅਤ ਦੀ ਸੱਭ ਨੂੰ ਸਿਰ ਮੱਥੇ ਲਾਉਂਦੇ ਹਨ । ਮੂੰਡੇ ਦੀ ਆਵਾਜ਼ ਸੁਣ ਕੇ ਸੁਆਦ ਆ ਗਿਆ। ਵਾਹਿਗੁਰੂ ਮਿਹਰ ਕਰੇ।
@anmolsidhu2198
@anmolsidhu2198 Жыл бұрын
,,,,,, ,,,,, , ,,
@LakhwinderSingh-gw2it
@LakhwinderSingh-gw2it 3 жыл бұрын
ਜੀਓ ਮੇਰੇ ਵੀਰ ਥੋਨੂੰ ਦੇਖਕੇ ਦਿਲ ਖੁਸ਼ ਹੋਗਿਆ ਵੀਰੇ
@sidhufanclub-zg3gc
@sidhufanclub-zg3gc 3 жыл бұрын
ਜਮਾ ਖਰੀਆ ਗੱਲਾ ਕਰਦਾ ਬਾਈ ਦੀ ਸਪੋਟ ਕਰੋ ਵੀਰ ਜੀ
@kalyanRecords
@kalyanRecords 3 жыл бұрын
ਕਿਆ ਬਾਤ ਆ ਯਰ ਅਵਾਜ ਬਹੁਤ ਘੈਂਟ। ਆ
@B2GI
@B2GI 3 жыл бұрын
ਬਹੁਤ ਹੀ ਅਰਥਭਰਪੂਰ ਪੇਸ਼ਕਾਰੀ ਕੀਤੀ ਹੈ ਬਿੱਟੂ ਵੀਰ ਨੇ ਇੱਕ ਇੱਕ ਪੱਖ ਪੇਸ਼ ਕੀਤਾ ਹੈ। ਪਰਮਾਤਮਾ ਹਸਨ ਮਾਣਕ ਵੀਰ ਨੂੰ ਬੁਲੰਦੀ ਬਖ਼ਸ਼ੇ🙏🏻🙏🏻🙏🏻
@Sonu_kakkar591
@Sonu_kakkar591 3 жыл бұрын
ਬਹੁਤ ਵਧੀਆ ਜੀ ਬੁਲੰਦ ਆਵਾਜ਼
@BalwinderSingh-ve6ry
@BalwinderSingh-ve6ry 3 жыл бұрын
ਵਾਹ ਵਾਹ ਵਾਹ ।ਕਿੱਥੇ ਮਿਲੋਗੇ ਹਸਨ ਮਾਣਕ
@sajanartproduction5950
@sajanartproduction5950 3 жыл бұрын
ਹਸਨ ਤੇਰੀਆਂ ਗੱਲਾਂ ਬਾਤਾਂ ਚੰਗੀਆਂ ਲਗਦੀਆਂ ਪਰ ਖਿਆਲ ਰੱਖੀਂ ਬੰਦੇ ਵਿਚ ਸਵੈਮਾਣ ਤਾਂ ਬਹੁਤ ਜ਼ਰੂਰੀ ਹੈ,ਪਰ ਗੁਮਾਨ ਨਹੀਂ ।ਗੁੱਡ ਲੱਕ ।
@MahinderSingh-ng8vm
@MahinderSingh-ng8vm 3 жыл бұрын
4r Tuyl.
@mohinderkaur4647
@mohinderkaur4647 3 жыл бұрын
ਇਹ ਤਾਂ ਮਾਣਕ ਈ ਲੱਗਦਾ।ਪੁੱਤ ਹੌਂਸਲਾ ਰੱਖ,ਵਾਹਿਗੁਰੂ ਭਲੀ ਕਰਨਗੇ।
@KulwantSingh-sg5ox
@KulwantSingh-sg5ox 4 ай бұрын
ਮੈਨੂੰ ਲੋਕ ਕਹਿਣ ਮਾਣਕ ਦਾ ਦੋਹਤਾ ਆ ਗਿਆ ਮੈਨੂੰ ਲੋਕ ਇਹ ਨਾ ਕਹਿਣ ਕਿ ਹਸਨ ਮਾਣਕਆ ਗਿਆ ਬਹੁਤ ਵੱਡੀ ਗੱਲ ਹੈ
@parmindersinghsingh4551
@parmindersinghsingh4551 3 жыл бұрын
ਰੱਬ ਦੇ ਰੱਗ ਦੇਖ ਲ਼ਓ ਮਾਣਕ ਸਾਹਿਬ ਦੁਵਾਰਾ ਜਨਮ ਲੈ ਕੇ ਆ ਗਿਆ
@brownboy1993
@brownboy1993 3 жыл бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਹਸਨ ਮਾਣਕ ਨੂੰ wmk 🙏🙏🙏🙏
@kamalmaan2167
@kamalmaan2167 3 жыл бұрын
ਕਲੀਆਂ ਦੇਖਣ ਨੂੰ ਮਿਲ ਜਾਣ ਅੱਜ ਦੇ ਟਾਇਮ ਚ' ਗੱਲ ਸੋਨੇ ਤੇ ਸੁਹਾਗਾ ਹੋ ਗੀ ,🔥🔥🔥🔥🔥🔥🔥
@mohindersingh6779
@mohindersingh6779 3 жыл бұрын
ਬਹੁਤ ਵਧੀਆਂ ਬੇਟੇ ਤੁਸੀਂ ਤਾਂ ਦੁਜੇ ਮਾਣਕੳ
@thegoldentempleamritsar8298
@thegoldentempleamritsar8298 3 жыл бұрын
ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿਥੇ ਆ
@jasdeepatttbahutsonniawazg8108
@jasdeepatttbahutsonniawazg8108 3 жыл бұрын
ਵੀਰ ਦੀ ਆਵਾਜ਼ ਬੋਲਣ ਦਾ ਸਟਾਇਲ ਇੰਨ ਬਿੰਨ ਆਪਣੇ ਨਾਨੇ ਮਾਣਕ ਵਾਲਾ
@sukh31
@sukh31 3 жыл бұрын
ਰੱਬ ਤੈਨੂੰ ਤਰੱਕੀ ਬਖ਼ਸ਼ੇ 22👍👍👍👍🙏🙏👌👌
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ
@user-ph6rl6nq4t
@user-ph6rl6nq4t 3 жыл бұрын
ਜੋ ਦਿਮਾਗ ਅੱਜ ਕੱਲ ਚਾਹੀਦਾ ਆ ਉਹ ਦਿਮਾਗ ਹੈਗਾ ਵੀਰ ਕੋਲ
@sukhwinderdhaliwal4191
@sukhwinderdhaliwal4191 3 жыл бұрын
ਹਸਨ ਮਾਣਕ ਜੀ ਬਿੱਟੂ ਚੱਕ ਵਾਲੇ ਦੀ ਮੁਲਾਕਾਤ ਸੋਨੇ ਤੇ ਸੁਹਾਗਾ ਵਾਲੀ ਗੱਲ ਆ
@Kulwantsingh-od3tc
@Kulwantsingh-od3tc 3 жыл бұрын
ਮਾਣਕ ਅਾ ਗਿਆ ਜੀ। 13,40 ਤੇ ਸਿਰਾ ਹੀ lata ji ਗਾ ਕੇ।
@kuldeepmanak4903
@kuldeepmanak4903 3 жыл бұрын
ਘੈਂਟ
@rajindersinghcheema792
@rajindersinghcheema792 3 жыл бұрын
ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
@pandatji5008
@pandatji5008 3 жыл бұрын
ਜੈਜੀ ਨੇ ਇਸ ਬਾਈ ਨੂੰ ਉਪਰ ਆਉਣ ਹੀ ਨਹੀ िਦਤਾ ਇਹ ਗਲ ਵੀ ਉਸੇ ਦੀ ਕਰ िਰਹਾ ਹੈ
@Gurvinder_gill520
@Gurvinder_gill520 3 жыл бұрын
Haji haji sahi gall aa veer jazzy b ne sath nhi dita es family nu
@kamaljeetsingh5849
@kamaljeetsingh5849 3 жыл бұрын
ਇਹ ਜੈਜੀ ਬੇਸ ਦੀ ਗॅਲ ਕਰਦਾ ਖੁਲ ਕੇਨੀ ਕिਹਦਾ
@preetbrar5571
@preetbrar5571 3 жыл бұрын
@@mandeepbains871 tenu jada pta a ap vichara time pass karda a kheda ameer ghar ton a jheda ona di madad karda
@mandeepbains871
@mandeepbains871 3 жыл бұрын
@@preetbrar5571 haa mainu jada pta.....jad kithe gya c hasan manak jdo ehde naane manak di maut hoi c uss time kine baah fdi manak de ghr dia di.....hun eh aap samne aaia hun nhi rokia jazzyb ne ehnu....jazzyb bai ta aap vdiya singers nu agye laike aaunda....jihna ch kuch gunn hunde aap h agye aaunde....naale hun eh kiwe aagyia agye hun jazzyb ne kyu ni rokia ehnu....jazzyb puri apni daulat yudhvir lyi la rhia.....te eh sala kl da fukra ohnu glt keh rhia.....eho jehe da rabb v nhi saath duga....ehne aithe h rehna dekhi ja tu v.....
@amritvirk1099
@amritvirk1099 3 жыл бұрын
@@mandeepbains871 tera salea saanduu lgda jo cchidi jarea teri salea bund marke turgea ja bdi marda sjati sala support kro aall sare bai
@tejwantsingh1950
@tejwantsingh1950 3 жыл бұрын
ਅਸਲ ਵਾਰਿਸ ਐ ਕੁਲਦੀਪ ਮਾਣਕ ਜੀ ਦਾ ਜੀਓ ਜੀ।।
@sukhmandersinghbahia3804
@sukhmandersinghbahia3804 3 жыл бұрын
ਬਹੁਤ ਵਧੀਆ ਜੀ
@somaldevi2615
@somaldevi2615 2 жыл бұрын
Kyaaa baataan veer...kinni sohni aawaaaz aa is munde di....ditto kuldeep manak Saab g
@BhupinderSingh-si2jx
@BhupinderSingh-si2jx 3 жыл бұрын
ਪੈਸੇ ਨਾ ਹੋਣ ਕਰਕੇ ਪਤਾ ਨੀ ਕਿੰਨੇ ਹੀਰੇ ਮਿੱਟੀ ਹੋਏ ਆ ਪਰ ਰੱਬ ਸੱਭ ਨੂੰ ਮੌਕਾ ਦਿੰਦਾ ਹੈ।,🙏🙏🙏
@bhagwantbawa1578
@bhagwantbawa1578 3 жыл бұрын
ਹਸਨ ਮਾਣਕ ਜ਼ਿੰਦਾਬਾਦ ਜੀਂਦਾ ਰਹਿ ਮਿੱਤਰਾ
@HakamTv.com...
@HakamTv.com... 3 жыл бұрын
ਬਹੁਤ ਹੀ ਵਧੀਆ ਵੀਰੇ ਸਤਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਣ ਜੀ ਸਾਡੇ ਵੀਰੇ ਨੂੰ
@meghrajsharma5260
@meghrajsharma5260 3 жыл бұрын
ਵਾ ਪੁਤ ਵਾ
@gulzarbhullar1796
@gulzarbhullar1796 3 жыл бұрын
ਐਂ ਲੱਗਦਾ ਜਿਵੇਂ ਮਾਣਕ ਹੀ ਆ ਗਿਆ ਚੰਗਾ ਲਿਖਾਰੀ ਮਿਲ ਜਾਵੇ ਜਾਂ ਦੇਵ ਥਰੀਕੇ ਵਾਲੇ ਕੋਈ ਕਲੀ ਲਿਖ ਦੇਣ ਤਾਂ ਗੱਲ ਹੋਰ ਹੀ ਬਣਜੂ
@bkbs7916
@bkbs7916 3 жыл бұрын
Gaddiya da payaar ni loka da payaar chahida 😁😁😁
@singhparm4918
@singhparm4918 3 жыл бұрын
sahi gal aaa
@videosforyou9715
@videosforyou9715 3 жыл бұрын
📢 ਅਲਰਟ - 25 ਨੂੰ ਪੰਜਾਬ ਬੰਦ ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓBnj
@mandeepbaaz2018
@mandeepbaaz2018 3 жыл бұрын
Rgt
@rockynabhewala3672
@rockynabhewala3672 3 жыл бұрын
22 ਮੇਰੇ ਕੋਲੋ ਲੈ ਲੳੁ ਗੀਤ ਜਿਨੇ ਮਰਜੀ
@inderjitsinghdhumi4197
@inderjitsinghdhumi4197 3 жыл бұрын
ਹਸਨ ਰੱਬ ਤੈਨੂੰ ਬਹੁਤ ਤਰੱਕੀਅਾਂ ਦੇਵੇਗਾ ਬੱਸ ਪੈਰ ਨਾਂ ਛੱਡੀਂ ਮੇਰਾ ਵੀਰ । ਤੈਨੂੰ ਦੱਸਣ ਦੀ ਲੋੜ੍ ਵੀ ਨਹੀਂ ਪੈਣੀ ਕੀ ਤੂੰ ਮਾਣਕ ਦਾ ਦੋਹਤਾ ੲੇਂ । ਤੇਰੇ ਵਿੱਚ ਕੁਦਰਤ ਨੇ ਸਾਰੀ ਝੱਲਕ ਦਿੱਤੀ ਹੈ ਮਾਣਕ ਸਾਹਬ ਵਾਲੀ । ਅੱਜ ਤੱਕ ਕੋੋੲੀ ਮਾਣਕ ਵਰਗਾ ਬਣ ਕਿੳੁਂ ਨਹੀਂ ਗਿਅਾ ੲਿਹ ਪਰਿਵਾਰਕ ਗੁਣ ਹਨ ।
@singhgurpreet616
@singhgurpreet616 3 жыл бұрын
ਵਾਹ ਜੀ , ਦੂਜਾ ਮਾਣਿਕ ਆ ਗਿਆ - ਵਾਹਿਗੁਰੂ ਤਰੱਕੀ ਬਖਸ਼ੇ
@babarpuria2611
@babarpuria2611 3 жыл бұрын
ਪੁੱਤਰਾ ਮੋਬਾੲਿਲ ਨੰ ਭੇਜ ਦੇ ਮੈ ਕਲੀਅਾ ਲੋਕ ਤੱਥ ਲਿਖਦਾ ਬੇਟਾ ਜੀ ਤੇਰੇ ਨਾਲ ਮੈ ਖੜਦਾ ਤੇਟੇ ਨਾਲ
@rupinderbhattisingh9149
@rupinderbhattisingh9149 3 жыл бұрын
ਉਸਤਾਦ ਚੱਕ ਦੇ ਕੰਮ ਨੂੰ , ਪੂਰਾ ਕੰਮ ਕਰੇ ਗਾ, ਕੰਮ ਬਹੁਤ ਮਿਲੂ, ਬੱਸ ਗੱਲ ਅਹੀ ਰੱਖ ਕੇ ਚੱਲੀ, ਮਾਣਕ ਸਾਬ ਆਲੀ।
@lakhvindersinghmaan6141
@lakhvindersinghmaan6141 3 жыл бұрын
ਬਹੁਤ ਵਧੀਆ ਜੀ 🙏🙏
@MrChsingh
@MrChsingh 3 жыл бұрын
ਸੁਆਦ ਆ ਗਿਆ ਸਿਰਫ ਦੋ ਬੋਲ ਸੁਣ ਕੇ ਹੀਰੇ ਨੂੰ ਪਛਾਣ ਲਿਆ।ਹਸਨ ਮਾਣਕ ਵੀਰ ਤੁਸੀਂ ਬੁਲੰਦੀ ਤੇ ਪਹੁੰਚੋਗੇ ਅਤੇ ਪੰਜਾਬੀ ਤੁਹਾਨੂੰ ਸਿਰ ਮੱਥੇ ਬਿਠਾਣਗੇ।ਹਰਪੁਰਾ ਸਾਹਿਬ ਕੈਲੀਫੋਰਨੀਆ
@gsingh386
@gsingh386 3 жыл бұрын
ਹੱਸਣ ਮਾਣਕ ਕਮਾਲ ਦਾ ਗਾਉਂਦਾ ਹੈ. ਜਿਓੰਦਾ ਰਹੇ ਵੀਰ. ਸਟੇਜ ਤੇ ਦੇਖਣਾ ਚਾਹੁੰਦਾ ਹਾਂ.
@rbgz99999
@rbgz99999 3 жыл бұрын
ਜਨਾਬ ਮਾਣਕ ਸਾਹਿਬ ਹਸਨ ਮਾਣਕ ਵਿੱਚ ਅਾਪ ਬੋਲ ਰਹੇ ਨੇ ਫੁੱਲ ਸਪੋਟ ਅਾ ਵੀਰ ਨੂੰ ਵਾਹਿਗੁਰੂ ਤਰੱਕੀਆਂ ਬਖਸ਼ਣ ਜੀ
@deepd9213
@deepd9213 3 жыл бұрын
ਸਾਰਿਆ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਸਪੋਟ ਕਰਨਾ ਬੰਦਾ ਮੂੰਹ ਬਡਬੋਲਾ ਏ ਮਾੜਾ ਨਹੀਂ
@goldysingh8475
@goldysingh8475 3 жыл бұрын
Thoda smaan la laina c mama
@mehalsinghdhadrian9753
@mehalsinghdhadrian9753 3 жыл бұрын
ਸਾਰੇ ਹੀ ਮਾਣਕ ਸਾਹਿਬ ਨੂੰ ਚਾਹੁੰਣ ਵਾਲਿਆਂ ਨੂੰ ਪੁਰਜ਼ੋਰ ਅਪੀਲ ਹੈ ਇਸ ਬੱਚੇ ਦੀ ਵੱਧ ਤੋਂ ਵੱਧ ਹਮਾਇਤ ਕੀਤੀ ਜਾਵੇ, ਕਿਉਂਕਿ ਜਿੰਨਾ ਸਿੱਖ ਇਤਿਹਾਸ ਕੁਲਦੀਪ ਮਾਣਕ ਨੇ ਗੈਰ ਸਿੱਖ ਹੋਕੇ ਅਤੇ ਸਮੇਂ ਦੇ ਹਾਲਾਤਾਂ ਅਨੁਸਾਰ ਗਾਇਆ ਹੈ ਓਨਾਂ ਤਾਂ ਸ਼ਾਇਦ ਕਿਸੇ ਸਿੱਖ ਵੀਰ ਨੇ ਨਾ ਗਾਇਆ ਹੋਵੇ ਜਦੋਂ ਖਾੜਕੂ ਸੰਘਰਸ਼ ਸਿੱਖਰਾਂ ਤੇ ਸੀ ਤਾਂ ਸਿਰਫ਼ ਪ੍ਰੋਗਰਾਮ ਮਾਣਕ ਸਾਹਿਬ ਦੇ ਹੁੰਦੇ ਸਨ ਸਾਡੇ ਨੇੜਲੇ ਨਗਰ ਲੌਂਗੋਵਾਲ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਦਿਨ ਤੇ ਮਾਣਕ ਸਾਹਿਬ ਹਰ ਸਾਲ ਧਾਰਮਿਕ ਸਟੇਜ ਤੇ ਉਹ ਵੀ ਫਰੀ ਕਲਾਉਦੇ ਸਨ ਤਾਂ ਮਾਣਕ ਸਾਹਿਬ ਆਮ ਕਿਹਾ ਕਰਦੇ ਸਨ ਕਿ ਭਰਾਵੋ ਅਸੀਂ ਤਾਂ ਬਾਬੇ ਮਰਦਾਨੇ ਤੋਂ ਲੈਕੇ ਤੁਹਾਡੇ ਨਾਲ ਹਾਂ ਅਸੀਂ ਮੇਰੇ ਇਲਾਕੇ ਦੇ ਨੌਜਵਾਨ ਵੀਰ ਰਲ ਕੇ ਮਾਣਕ ਸਾਹਿਬ ਨੂੰ ਦੋ ਧਾਰਮਿਕ ਗੀਤਾਂ ਦੀ ਫਰਮਾਇਸ਼ ਕਰਿਆ ਕਰਦੇ ਸਾਂ, ਉਹ ਮਾਣਕ ਸਾਹਿਬ ਪੂਰੀ ਕਰਕੇ ਜਾਂਦੇ। ਪਹਿਲਾਂ ਗੀਤ ਸੀ ਹੁਣ ਗੱਡਣੇ ਝੰਡੇ ਆਪਾਂ ਖਾਲਸਾ ਰਾਜ ਦੇ ਦੂਜਾ ਗੀਤ ਸੀ ਛੱਡਣੇ ਨਾ ਜਿਊਂਦੇ ਮੁਖ਼ਬਰ ਬੱਬਰਾਂ ਨੇ ਮਾਰਨੇ।
@SANDHU_6862_
@SANDHU_6862_ 3 жыл бұрын
Copy manak saab
@yuvbaj
@yuvbaj 3 жыл бұрын
ਬੜ ਬੋਲਾ ਨਹੀਂ, ਲੱਗਦਾ ਭਰਿਆ ਪੀਤਾ ਹੋਇਆ, ਸ਼ਾਇਦ support ਤੋ ਬਾਅਦ ਨਰਮ ਹੋ ਜਾਵੇ ਗਾ,
@BalbirSingh-jp5yb
@BalbirSingh-jp5yb 3 жыл бұрын
@@goldysingh8475 q
@amritpalsingh93736
@amritpalsingh93736 3 жыл бұрын
ਬਹੁਤ ਵਧੀਆ ਬਾਈ
@pb45record64
@pb45record64 3 жыл бұрын
ਬਹੁਤ ਸੋਹਣਾ ਬਾਈ ਰੱਬ ਤਰੱਕੀਆਂ ਬਕਸੇ 👆🙏
@singlehonestboy5526
@singlehonestboy5526 3 жыл бұрын
ਹਸਨ ਚ ਗੱਲ ਬਾਤ ਪੂਰੀ ਆ , ਹਿੱਟ ਹੋਉਗਾ ਜਰੂਰ
@sandeepkaurmehta3151
@sandeepkaurmehta3151 3 жыл бұрын
Bohta Vadia hasan bhaji bohat tarakian karoge tuci..
@preetjass1672
@preetjass1672 3 жыл бұрын
Right a ji
@reetkaur4184
@reetkaur4184 3 жыл бұрын
veere bhut khush devega rubb tainu dil da sacha bnda aa tu
@kaurgill6454
@kaurgill6454 3 жыл бұрын
👌👌👌👌👍 eh bnda sacha aa tahio shmne ayia aa
@dhaliwalsukhrajdeep
@dhaliwalsukhrajdeep 3 жыл бұрын
ਹਸਨ ਪੁੱਤ 😍 ਖਿੱਚ ਕੇ ਰੱਖ
@narinderkaur2798
@narinderkaur2798 3 жыл бұрын
ਅਵਾਜ ਬਹੁਤ ਹੀ ਵਧੀਆ ਵੀਰ ਤੁਸੀ ਅੱਗੇ ਆਓ
@drdong94
@drdong94 3 жыл бұрын
Best of luck manak saab ji jai mata di
@babbusaini9197
@babbusaini9197 3 жыл бұрын
Sira banda yr tu y love you a tenu
@deepunumberdar9159
@deepunumberdar9159 3 жыл бұрын
Waheguru ji meher krn praa utte 🙏
@psycho2945
@psycho2945 3 жыл бұрын
ਬਾਈ ਚ ਅੱਗ ਬਹੁਤ ਐ ♥️
@sukhwinderkaur7145
@sukhwinderkaur7145 3 жыл бұрын
ਰੂਹ ਖੁਸ਼ ਕਰ ਦਿੱਤੀ ਪੁੱਤਰ
@LakhwinderSingh-gw2it
@LakhwinderSingh-gw2it 3 жыл бұрын
ਰੱਬ ਤੈਨੂੰ ਤਰੱਕੀਆ ਬਖਸ਼ੇ
@varinderpalsingh5756
@varinderpalsingh5756 3 жыл бұрын
Wah g wah bilkul❤️❤️❤️❤️ kuldeep manak g same to same love u veere 👍👍👍 carry on g singing is life always Hassan manak veer bilkul right yr gallbaat da ohi andaj 🙄🙄 always support g
@HardevSingh-px4et
@HardevSingh-px4et 3 жыл бұрын
ਪੂਰਾ ਮਾਣਕ ਸਾਬ ਵਾਲਾ ਸਟਾਈਲ ਗੱਲ ਕਰਨ ਦਾ ਹੁਸਨ ਦਾ
@balbirsakhon6729
@balbirsakhon6729 3 жыл бұрын
ਬਿਲਕੁੱਲ ਅਵਾਜ ਮਾਣਕ ਦੀ ਏ
@jasis6492
@jasis6492 3 жыл бұрын
God bless you bachche Je manak na vi launde surname tan vi kamaal hi karni si gayi vich damm dis riha hai sanu sabhnu
@crownpost
@crownpost 3 жыл бұрын
ਰਹੀ ਗੱਲ ਧਮਕੀ ਦੇਣ ਵਾਲੇ ਦੀ ਤੇਰੇ ਨਾਲ ਚਟਾਨ ਵਾਂਗ ਡੱਟਕੇ ਖੜੇ ਆ ਸਾਰੇ ਪੰਜਾਬੀ ਤੁਸੀ ਦੱਬਦੋ ਕਿੱਲੀ👍🏻👌🏻👍🏻
@GurwinderSingh-kr9dk
@GurwinderSingh-kr9dk 3 жыл бұрын
veer tuc pump dena chad do kyun vichare de paaandde vikwaa dene aaa .tere wargge pump de k ahnu......crown post wale veer tainu kiwen ptaa sara punjab ahde nal aaa.....asin te nai aa ahde nal ..............fukri maarni chado veer ..tu .saara punjab da thekaaaa leya tuc
@SherSingh.382
@SherSingh.382 3 жыл бұрын
@@GurwinderSingh-kr9dk sali social media upar support te inj chuki firde jivey, banda maar dena hunda ehna ne support karke😂😂. Je sachi support karda hunda kehan di jaroorat nahi c, sidaa live show karva dinda. Mandey ki supporter hai. Ehna supporters ne Elly Mangat de chaddey padvate c.
@GurwinderSingh-kr9dk
@GurwinderSingh-kr9dk 3 жыл бұрын
@@SherSingh.382 veer aho jehe hi ...pump de k ...agle da nuksaan krwwwaa dinde aa ......hun elly mangat v vichara passport jmaa karwaaa k ....hun canada nai jaa skda .jad tak case khatam nai hundaa .....te india baitha vichara ...hun kithe aa jo elly nu support krde c ..hahahaahaahh
@SherSingh.382
@SherSingh.382 3 жыл бұрын
@@GurwinderSingh-kr9dk ohi te gall hai bhraa, ehne supporters ne bhen laini kar rakhi aa pisley saal to singers di. Ek shad de ne duja pehla tayar hunda. 2019 September to shuru hoye ne hatey nahi😂.
@GurwinderSingh-kr9dk
@GurwinderSingh-kr9dk 3 жыл бұрын
@@SherSingh.382 hahahaha sahi aa veere ...lok vehle saale bss pump den nu hi aa .....
@MANOJKUMAR-mh3bo
@MANOJKUMAR-mh3bo 3 жыл бұрын
Sab to vadiya interview
@sukhwinderkaur7145
@sukhwinderkaur7145 3 жыл бұрын
ਜਿਉਦਾ,ਰਹਿ ਪੁੱਤਰ ਪਰਮਾਤਮਾ ਤੇਰੀ ਉਮਰ ਲੰਮੀ ਕਰੇ ਅੱਗ ਬਹੁਤ ਹੈ
@partapsingh6325
@partapsingh6325 3 жыл бұрын
ਅਮਰ ਸਿੰਘ ਚਮਕੀਲਾ ਵੀ ਉਮਰ ਏਨੀ ਵਿੱਚ ਬੁਲੰਦੀਆਂ ਛੂਹ ਰਹੇ ਮਾਲਕ ਨੇ ਵਾਹਿ ਗੁਰੂ ਜੀ ਦੀ ਮੇਹਰ ਏ ਜੀ ਕਿਸੇ ਕਿਸੇ ਮੇਹਰਬਾਨ ਹੁੰਦਾ ਜੀ
@harbanssidhu5234
@harbanssidhu5234 3 жыл бұрын
ਇਹਦੀ ਤਾਂ ਸ਼ਕਲ ਵੀ ਜਮਾਂ ਮਾਣਕ ਵਰਗੀ ਆ ਯਰ।
@kamalrehal3534
@kamalrehal3534 3 жыл бұрын
ਨਿੱਕਾ ਮਾਣਕ
@sukhveersingh8764
@sukhveersingh8764 3 жыл бұрын
ਵੀਰ ਪਰਮਾਤਮਾ ਤੈਨੂੰ ਖੂਸ ਰੁੱਖੇ
@inderjitsidhu2083
@inderjitsidhu2083 3 жыл бұрын
Waheguru chardikala vich rakhe jis ne manak di awaj nu sbap k rakhea
@deepd9213
@deepd9213 3 жыл бұрын
ਬਹੁਤ ਹੀ ਵਧੀਆ ਲੱਗਾ ਬਾਈ ਜੀ ਦੀ ਇੰਟਰਵਿਊ ਵੇਖ ਕੇ 👌👌👌🙏
@amritsandhu8265
@amritsandhu8265 3 жыл бұрын
Both nice awaaz varra Tari Rab chardi Kala bache rakhe 🙏👍👌
@NihalSingh-sk7hs
@NihalSingh-sk7hs 3 жыл бұрын
Dahota ji very good awaj hai Chardi Kalah hove. Beta ji
@ravleenkaur4163
@ravleenkaur4163 2 жыл бұрын
ਹਸਨ ਮਾਣਕ ਨੇ ਤਾਂ ਕੁਲਦੀਪ ਮਾਣਕ ਦੀਆਂ ਯਾਦਾਂ ਮੁੜ ਜਿੰਦਾ ਕਰ ਤੀਆ ਵਾ ਕਮਾਲ ਹੈ ਹਸਨ
@Gaggu_Dhukot
@Gaggu_Dhukot 3 жыл бұрын
ਬਹੁਤ ਖੂਬ
@harjindkaurvlogs
@harjindkaurvlogs 3 жыл бұрын
ਕੁਲਦੀਪ ਮਾਣਕ ੨👌👌👌👍☺️
@sharnatakhupurasharna2704
@sharnatakhupurasharna2704 3 жыл бұрын
Great
@prabhjotkhalsa7038
@prabhjotkhalsa7038 3 жыл бұрын
ਸਹੀ ਕਿਹਾ ਖਾਲਸਾ ਜੀ ਤੁਸੀਂ
@KingHunter3597
@KingHunter3597 3 жыл бұрын
Bittu Very good, Best Of Luck. 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@chamkaursinghsharma3407
@chamkaursinghsharma3407 3 жыл бұрын
ਸਿਰਾ ਵੀਰ
Dharampreet Live Stage Show at Srikaranpur Rajasthan 2012 Full HD
14:57
a2zpunjabimusic01
Рет қаралды 304 М.
Получилось у Вики?😂 #хабибка
00:14
ХАБИБ
Рет қаралды 7 МЛН
He sees meat everywhere 😄🥩
00:11
AngLova
Рет қаралды 11 МЛН
БОЛЬШОЙ ПЕТУШОК #shorts
00:21
Паша Осадчий
Рет қаралды 9 МЛН
Ik Heere Di Dastaan Rana Madho Jhanda || Bittu Chak Wala || Rang Punjab De
36:26
Русалка
1:00
История одного вокалиста
Рет қаралды 3 МЛН
😆 @SantiOficialll @SantiFansshort @CAMILOAGUILLONN
0:15
Santi
Рет қаралды 8 МЛН
😁💸 @karina-kola
0:16
Andrey Grechka
Рет қаралды 4,6 МЛН
Cậu bé tốt bụng khi có người anh tốt | 111
1:01
Ông Lùn Vlog
Рет қаралды 7 МЛН