Tu Mera Pita | Bhai Gopal Singh Ragi | Old Punjabi Songs | Punjabi Songs 2022

  Рет қаралды 344,673

Saregama Punjabi

Saregama Punjabi

Күн бұрын

Пікірлер: 93
@rajnisandhu0290
@rajnisandhu0290 Жыл бұрын
ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ Ang103 ਪਦ ਅਰਥ: ਬੰਧਪੁ = ਸਨਬੰਧੀ, ਰਿਸ਼ਤੇਦਾਰ। ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ।1। ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ। ਓਟ = ਆਸਰਾ। ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ।2। ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ। ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ। ਅਸਾੜਾ = ਸਾਡਾ।3। ਧਿਆਇ = ਸਿਮਰ ਕੇ। ਸੀਤਲਾਇਆ = ਠੰਢਾ ਹੋ ਗਿਆ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ) । ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ।4। ਅਰਥ: ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।1। (ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।2। (ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।3। (ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ! (ਆਖ-) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ।4। 24। 31।
@harjotnoor7289
@harjotnoor7289 10 ай бұрын
@justlaugh6634
@justlaugh6634 24 күн бұрын
🙏🙏🙏
@navneetchhokar3573
@navneetchhokar3573 12 күн бұрын
Thank you
@rohitmehrotra6154
@rohitmehrotra6154 Жыл бұрын
Although thanks for uploading this Shabad but please don't consider this as a song because Shabads and songs have difference as Shabads are written by The Gurus whereas songs are written by people(non pious)🙏🙏
@rupjitpanesar6468
@rupjitpanesar6468 Жыл бұрын
Well said🙏
@ravneetghai1797
@ravneetghai1797 11 ай бұрын
True but they still don’t bother to change the title
@Ruby11121
@Ruby11121 9 ай бұрын
Yes please it’s a Shabad not a song🙏
@mr.razz.00
@mr.razz.00 9 ай бұрын
True well said.🙏
@seemakumar4403
@seemakumar4403 4 ай бұрын
Yes so true Dhur ki bani
@daulatramkodwani5420
@daulatramkodwani5420 11 ай бұрын
अपनी मंजिल की पीछे दौड़ते हुए हमारी नजर कई बातों से हट जाती है इसलिए कुछ देर के लिए ही सही अपनी busy जिंदगी से नजर हटाईये और उस special अहसास को ढूंढिये जो आपकी जिंदगी को आपके लिए और भी खूबसूरत बनाता है वाहेगुरु 🙏🙏 जी
@gurdevjs
@gurdevjs Жыл бұрын
Ragi's face rekindles memories of my childhood in my village Jandu Singha, Jalandhar. A ragi with resembling face and similar name used to sing in the Gurdwara next to our home. His voice was captivating...as it is now. God bless him...!
@rafideep6246
@rafideep6246 Жыл бұрын
Divine Ragi and divine face and smile.Jai Mohammad Rafi sahab the divine Kalyug singing God
@harjindersandhu170
@harjindersandhu170 Жыл бұрын
ਅਨੰਦ ਆ ਗਿਆ ਜੀ ਸੁਣਕੇ ਵਾਹਿਗੁਰੂ ਜੀ ❤
@anmolanmol988
@anmolanmol988 Жыл бұрын
ਬਹੁਤ ਹੀ ਮਿੱਠੀ ਆਵਾਜ਼ ਵਿੱਚ ਰਿਕਾਰਡ ਤੋੜ ਕੇ ਲੱਖਾਂ ਦਿਲਾਂ ਦੀ ਧੜਕਣ
@rafideep6246
@rafideep6246 Жыл бұрын
Voice from the heavens.Divine Ragi Bhai Gopal Singh ji
@punjabicalligraphyclassesm7692
@punjabicalligraphyclassesm7692 2 ай бұрын
ਬਚਪਨ ਵਿਚ ਇਹ ਸ਼ਬਦ ਸੁਣ ਕੇ ਹੀ ਵੱਡੇ ਹੋਏ
@MohinderSingh-kj4vo
@MohinderSingh-kj4vo 2 ай бұрын
ਧੰਨ ਵਾਹਿਗੁਰੂ ਜੀ ਮਿਹਰ ਕਰਨ ਜੀ
@choreographernehapuri2511
@choreographernehapuri2511 Жыл бұрын
Miss u gopal singh ji apki mithi awaz sunke bhut acha lagta hai aap ki jarurat swarg mai rahi hogi tbi itni jaldi chly gay thy.
@alvinsingh7434
@alvinsingh7434 Жыл бұрын
Tu mera pita tu hai mera mata ... Waheguru Ji
@timpuchampu3547
@timpuchampu3547 9 ай бұрын
I m feeling blessed...no words... thanks to channel.... divine feeling
@jagjitkaurbhalla8733
@jagjitkaurbhalla8733 Жыл бұрын
Waheguruji tera shukar hai apni meher banai rakhna 🙏🙏
@reevkaur8958
@reevkaur8958 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@suveeristhebest759
@suveeristhebest759 Жыл бұрын
Bhai Sahib ji tusi Ik bar phir Waheguru Nal jod Dita Tusi bhaut Great ho ji.
@aandeol6614
@aandeol6614 Ай бұрын
My childhood memories revoked ❤ dhan dhan guru Nanak
@jagatkamboj9975
@jagatkamboj9975 Жыл бұрын
ਆਨੰਦ ਹੀ ਆਨੰਦ ਆ ਗਿਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@anilsah2692
@anilsah2692 Ай бұрын
Gobind mera hor koyi nai jinnu dukh dassan...tu mera bandhu....aape ....sarmaya rakhin
@baldevsamma1666
@baldevsamma1666 11 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@HarbhajanSingh-q1z
@HarbhajanSingh-q1z Жыл бұрын
Shabd of bhai gopal singh are vvv valuable un foundable in the world God give them pla CE in haven h b singh kanpur
@JaswinderKaur-jw3jx
@JaswinderKaur-jw3jx Жыл бұрын
Waheguru waheguruji 🙏 💐 ♥
@paramjitsinghflora7493
@paramjitsinghflora7493 2 ай бұрын
ਬਹੁਤ ਹੀ ਮਿਠੀ ਅਵਾਜ ਆਨੰਦ ਹੀ ਆਨੰਦ ਹੈ ਜੀ🙏
@rafideep6246
@rafideep6246 4 ай бұрын
Waheguru ko attain karne ka path.Bhai Gopal Singh Ji.Immortal Ragi
@PritpalkaurMonga
@PritpalkaurMonga 11 күн бұрын
Choti c te eh shabad bahut sunde c
@kiranjitkaur3439
@kiranjitkaur3439 9 ай бұрын
Evergreen melody
@heeraturh-fr6mc
@heeraturh-fr6mc Жыл бұрын
ਨੇਤਰ ਹੀਨ ਸ਼ਨ ❤❤❤❤❤
@gurmeetkaurbhasin7361
@gurmeetkaurbhasin7361 9 ай бұрын
Such a divine feeling Thanks much
@harcharansingh8856
@harcharansingh8856 11 ай бұрын
Waheguru Ji old is gold so sweet Pita Mera Waheguru
@surjitkaur6870
@surjitkaur6870 4 ай бұрын
ਵਾਹਿਗੁਰੂ ਜੀ ਕਿੰਨਾ ਮਿਠਾਸ ਹੈ ਅਵਾਜ਼ ਵਿਚ ਜੇਕਰ ਕੋਈ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਹੈ ਤਾਂ ਸਾਨੂੰ ਦਸਣਾ ਜੀ ਧੰਨਵਾਦ ਜੀ
@jasminderkaur7704
@jasminderkaur7704 2 ай бұрын
❤❤❤❤👌🏻 so precious!!🌷🌷🌷🌷🌷🙏🙏🙏🙏🙏🙏
@ManjitSingh-wo9yr
@ManjitSingh-wo9yr 3 ай бұрын
Nice voice 👌 👏 Waheguru ji
@Bhaijagdipsinghlalaurikalawale
@Bhaijagdipsinghlalaurikalawale Жыл бұрын
Waheguru ji ❤❤❤❤❤❤❤❤❤❤
@harjotnoor7289
@harjotnoor7289 10 ай бұрын
anad ਅਗਿਆ ਸੁਣ ਕੇ❤
@bachittersingh4195
@bachittersingh4195 3 ай бұрын
❤❤ ਵਾਹਿਗੁਰੂ ਜੀ ❤❤
@navreetsingh2105
@navreetsingh2105 8 ай бұрын
Waheguru waheguru waheguru waheguru ji tera shuker he ❤️ 🙏
@surindersingh2129
@surindersingh2129 Жыл бұрын
❤Waheguru ji❤
@Perfumescent
@Perfumescent Жыл бұрын
Dhan hai Bahi Gopal sing ji guru ke pyare Dhan hai ❤🙏🏻🙏🏻🙏🏻
@jasmailkaurgrewal2621
@jasmailkaurgrewal2621 Жыл бұрын
Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻
@gurdeepbhullar3488
@gurdeepbhullar3488 5 ай бұрын
Waheguru ❤❤
@ravinderbakshi9751
@ravinderbakshi9751 3 ай бұрын
❤❤ WAHEGURU JI MEHAR ❤❤
@kaurcooks1201
@kaurcooks1201 6 ай бұрын
God gift voice mitthi awaj 😊🎉
@damanbsingh2407
@damanbsingh2407 2 ай бұрын
The title of Gurbani Shabad is just a belittle to say the composition as song, may be due to ignorance. Everyone to please comment for its correction by the KZbinr.... लोगु जानै इहु गीतु है इहु तउ ब्रहम बीचार ॥ जिउ कासी उपदेसु होइ मानस मरती बार ॥३॥ _(Extract: Bhagat Kabir ji, Ang 335 SGGS)
@ManoharSingh-ci5ux
@ManoharSingh-ci5ux 3 ай бұрын
Blessed by guru nanak sahib ji
@gopisingh4814
@gopisingh4814 8 ай бұрын
ਵਾਹ ਵਾਹਿਗੁਰੂ ਜੀ ਵਾਹਿਗੁਰੂ ਜੀ
@amritkaur2863
@amritkaur2863 3 ай бұрын
WAHEGURU ji
@DimpiLehari-gm2wn
@DimpiLehari-gm2wn 10 ай бұрын
❤❤❤❤ waheguru ji ❤️🪴🪴🪴💖❤️🪴🌼
@tishmalhotra5622
@tishmalhotra5622 6 ай бұрын
Wahe Guruji
@rajinderkaursekhon3148
@rajinderkaursekhon3148 2 ай бұрын
Very nice sabad and voice
@rajpalsidhu8179
@rajpalsidhu8179 Жыл бұрын
Dhan Dhan Guru Ramdass ji maharaj🙏🙏🙏🙏
@manpreetduggal-er8es
@manpreetduggal-er8es Ай бұрын
@pubgboyofficial8280
@pubgboyofficial8280 Жыл бұрын
ਵਾਹਿਗੁਰੂ ਜੀ ਤੇਰਾਂ ਸ਼ੁਕਰ ਹੈ
@rehatbirkaur6516
@rehatbirkaur6516 Жыл бұрын
ਵਾਹਿਗੁਰੂ ਜੀ
@singhharpal827
@singhharpal827 5 күн бұрын
🙏🏿🙏🏿🙏🏿🙏🏿🙏🏿🙏🏿
@BHAGWANSINGH-tz6sc
@BHAGWANSINGH-tz6sc Жыл бұрын
WaheGuru Ji ka Khalsa
@gurmohansawhney4398
@gurmohansawhney4398 9 ай бұрын
Please respect Gurbani not say song
@ikjotsinghvideos
@ikjotsinghvideos Жыл бұрын
Waheguru jiii🙏🙏🙏🙏
@preetarmaansingh5812
@preetarmaansingh5812 2 жыл бұрын
Waheguru g
@harjitsinghsiviapintu7589
@harjitsinghsiviapintu7589 2 жыл бұрын
Wah wah sunder
@pammi100
@pammi100 Жыл бұрын
Very nice 🙏 kindly correct description to read shabad not song 🙏🙏
@hardialsingh1
@hardialsingh1 Жыл бұрын
Good effort for Gurbani shabad ! But don’t consider it old Punjabi Song . Thanks !
@RajeshKumar-ci5px
@RajeshKumar-ci5px 10 ай бұрын
NICE
@DaljitSingh-w4n
@DaljitSingh-w4n 8 ай бұрын
Good voice Kash blind na hota
@sarbjotsingh169
@sarbjotsingh169 Жыл бұрын
🙏🏼🙏🏼
@jassashta1157
@jassashta1157 Жыл бұрын
❤❤❤❤❤❤❤❤❤❤❤❤❤😊
@BHAGWANSINGH-tz6sc
@BHAGWANSINGH-tz6sc Жыл бұрын
Bachpan switch
@JaideepSingh-zm6xo
@JaideepSingh-zm6xo 11 ай бұрын
ਵਾਹਿਗੁਰੂ ਜੀ 🙏🏻🙏🏻
@jagseerbrar7595
@jagseerbrar7595 2 жыл бұрын
🙏🙏🙏🙏🙏🙏🙏
@gooddeeds2393
@gooddeeds2393 Жыл бұрын
🙏😇❤️💐
@HarbhjanSingh-o3z
@HarbhjanSingh-o3z 11 ай бұрын
Jis veer ji ne eh Guru Bani Aadio Records kiti Ths... But Bujer Mistek Guru Bani he ja mata di bhet hi ja koi v bhajen ho osss ke in side koi v Abo ... Mt nhai chaieso THS ..Be cose Abmi Dian olj Jatta he so Care ful
@jasbirkaur1029
@jasbirkaur1029 10 ай бұрын
Vhagŕ 3:31 je
@ManpreetKaur-ll6ry
@ManpreetKaur-ll6ry Жыл бұрын
Knn
@jassashta1157
@jassashta1157 Жыл бұрын
🙏🩷🩶
@sukhpalsingh4793
@sukhpalsingh4793 4 ай бұрын
Melodious voice
@sarbjitsingh3132
@sarbjitsingh3132 8 ай бұрын
Waheguru Ji
@kamaljeetkaur5797
@kamaljeetkaur5797 Жыл бұрын
Waheguru ji 🙏💐
@gooddeeds2393
@gooddeeds2393 Жыл бұрын
🙏😇❤️💐
@raviharmansandhu8698
@raviharmansandhu8698 Жыл бұрын
Waheguru ji waheguru Ji ❤️
@mnjyotkaur7937
@mnjyotkaur7937 7 ай бұрын
Waheguru ji
@tarsemsinghbrar4081
@tarsemsinghbrar4081 Жыл бұрын
Waheguru ji 🙏🙏🙏🙏🙏🙏🙏
@suchasingh6875
@suchasingh6875 11 ай бұрын
Waheguru ji🙏🙏
@pritpalsingh3477
@pritpalsingh3477 9 ай бұрын
Waheguru ji 🙏
@amanpreetvanshpreet3620
@amanpreetvanshpreet3620 4 ай бұрын
Waheguru.ji 🙏🏻🙏🏻
Как Я Брата ОБМАНУЛ (смешное видео, прикол, юмор, поржать)
00:59
Натурал Альбертович
Рет қаралды 4,9 МЛН
Hoodie gets wicked makeover! 😲
00:47
Justin Flom
Рет қаралды 138 МЛН
Smart Sigma Kid #funny #sigma
00:33
CRAZY GREAPA
Рет қаралды 6 МЛН
Din Dayal Bharose Tere
7:39
Bhai Gopal Singh Ragi - Topic
Рет қаралды 316 М.
Tu Mera Pita - Bhai Gopal Singh Ragi
6:19
Bhai Gopal Singh Ragi - Topic
Рет қаралды 30 М.
Tu Mera Pita Tu Hai Mera Mata - Bhai Davinder Singh Ji Sodhi (Ludhiane Wale)
28:45
Как Я Брата ОБМАНУЛ (смешное видео, прикол, юмор, поржать)
00:59
Натурал Альбертович
Рет қаралды 4,9 МЛН