ਲਾਲਚੀ ਧੀ ਜਵਾਈ | lalchi dhee jawai | maa nu dhakke | new punjabi movie 2021 || Mansa

  Рет қаралды 1,407,926

Pendu Virsa

Pendu Virsa

3 жыл бұрын

ਲਾਲਚੀ ਧੀ ਜਵਾਈ | lalchi dhee jawai | maa nu dhakke | new punjabi movie 2021 || Mansa @Pendu Virsa
facebook - / penduvirsa25
instagram - / pendu4virsa
Starring -
Vir Singh Parmar as Jassa
Sukhpal Kaur as Pal
Lucky Sidhu as Lucky
Manpreet Kaur as Mani
Shinder Kaur as Bebe
ਮਾਂ ਬਿਨਾਂ ਧੀ ਦੇ ਦੁੱਖੜੇ-
• ਮਾਂ ਬਿਨਾਂ ਧੀ ਦੇ ਦੁੱਖੜੇ...
ਬਾਪੂ ਨੇ ਲਗਵਾਇਆ ਸਾਰੇ ਟੱਬਰ ਤੋਂ ਝੋਨਾ-
• ਬਾਪੂ ਨੇ ਲਗਵਾਇਆ ਸਾਰੇ ਟੱ...
ਸੱਸ ਲਾਲਚੀ ਸਹੁਰੇ ਦੀ ਪੁੱਗੇ ਨਾ -
• ਸੱਸ ਲਾਲਚੀ ਸਹੁਰੇ ਦੀ ਪੁੱ...
ਮਾਂ ਦਾ ਘਰ ਹੁਣ ਕਿਹੜਾ 40 ਸਾਲ ਕੰਮ ਕਰਨ ਤੋਂ ਬਾਅਦ -
• ਮਾਂ ਦਾ ਘਰ ਹੁਣ ਕਿਹੜਾ 40...
ਸ਼ੱਕੀ ਭਾਬੀ ਨੇ ਫਰੋਲੇ ਨਣਦ ਦੇ ਝੋਲੇ-
• ਸ਼ੱਕੀ ਭਾਬੀ ਨੇ ਫਰੋਲੇ ਨਣਦ...
ਮਤਰੇਈ ਮਾਂ ਦੀ ਮੁਖਤਿਆਰੀ-
• ਮਤਰੇਈ ਮਾਂ ਦੀ ਮੁਖਤਿਆਰੀ ...
ਨੂੰਹ ਵਿੱਚ ਭੂਤ-
• ਨੂੰਹ ਵਿੱਚ ਭੂਤ || Nooh ...
Story writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#maa
lalchi dhee
#punjabivirsa

Пікірлер: 2 100
@janabganger8379
@janabganger8379 2 жыл бұрын
ਟਿਕ ਟੋਕ ਨਾਲੋਂ ਅਗਰ ਲੋਕੀ ਇਹ ਚੈਨਲ ਦੇਖਣ ਤਾਂ ਕੁਜ ਸਿੱਖ ਸਕਦੇ ਆ ਵੀਰ ਜੀ. ਅੱਜ ਦੇ ਜਮਾਨੇ ਚ ਇੰਨਾ ਨਿਰੋਲ ਚੈਨਲ ਵੀਰ ਜੀ ਤੁਸੀਂ ਤੇ ਪੂਰੀ ਪੇਂਡੂ ਵਿਰਸਾ ਟੀਮ ਵਧਾਈ ਦੀ ਪਾਤਰ ਹੈ. ਵੀਰ ਜੀ ਅੱਜ ਕਲ ਤਾਂ ਪਿੰਡਾਂ ਆਲੇ ਵੀ ਇੰਨੇ ਨਿਰੋਲ ਨੀ ਜਿਨ੍ਹਾਂ ਨਿਰੋਲ ਤੁਹਾਡਾ ਚੈਨਲ ਹੈ. ਬਾਕਮਾਲ ਆਰਟਿਸਟ ਬਾਕਮਾਲ ਅਦਾਕਾਰੀ ਬਾਕਮਾਲ ਟਾਈਟਲ. ਵੀਰ ਜੀ ਰੱਬ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ 👍
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@sundeshkumari6315
@sundeshkumari6315 2 жыл бұрын
S
@karanbhullar2174
@karanbhullar2174 2 жыл бұрын
@@sundeshkumari6315 by
@JasbirSingh-ud3ju
@JasbirSingh-ud3ju 2 жыл бұрын
@@PenduVirsaMansa 00😂1
@sivamkasyap9392
@sivamkasyap9392 2 жыл бұрын
@@sundeshkumari6315 p
@ajaibsingh6044
@ajaibsingh6044 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ, ਲਾਲਚ ਵਿੱਚ ਆਕੇ ਆਪਣੇ ਰਿਸਤੇ ਨਹੀ ਤੋੜਨੇ ਚਾਹੀਦੇ
@bikramjeetsinghrandhawa4115
@bikramjeetsinghrandhawa4115 2 жыл бұрын
ਗਲਤੀ ਤਾਂ ਮਾਂ ਦੀ ਵੀ ਹੈ ਪਰ ਧੀ ਜਵਾੲੀ ਬਹੁਤ ਜ਼ਿਆਦਾ ਲਾਲਚੀ ਨੇ ਆਪਣਾਂ ਮਤਲਬ ਕੱਢਦੇ ਨੇ ਪਤਾ ਲੱਗ ਜਾਵੇ ਗਾ ਮਾ ਨੂੰ ਵੀ ਜਲਦੀ ਹੀ ਆਖ਼ਰ ਨਹੂੰਆਂ ਪੁੱਤਰਾਂ ਨੇ ਹੀ ਕੰਮ ਆਉਣਾ ਹੈ
@gurtejkhokher4318
@gurtejkhokher4318 3 жыл бұрын
ਸੋਡੀ ਬੂੜੀ ਵਰਗੀ ਇੱਕ ਸਾਡੇ ਵੀ ਹੈ
@BESTMOVEMENT874
@BESTMOVEMENT874 3 жыл бұрын
😂😂😂😂😂
@PenduVirsaMansa
@PenduVirsaMansa 3 жыл бұрын
ਦੁਨੀਆ ਭਰੀ ਪਈ ਹੈ ਇਹੋ ਜਿਹੀਆਂ ਨਾਲ ਗੁਰਤੇਜ ਜੀ🙏😅
@user-pe3nv4vi9o
@user-pe3nv4vi9o Ай бұрын
Shi gl a ji Sade v a
@renuahuja0905
@renuahuja0905 9 ай бұрын
Aj video dekh k bebe nu khadi dekh k bht hassa aaya..sukhpaal bhenji ne bahut excellent role nibhaya...m big fan of u sukhpal bhenji.....tuhanu milan nu man krda h bahut
@bikramjeetsinghrandhawa4115
@bikramjeetsinghrandhawa4115 2 жыл бұрын
ਕਿਸੇ ਦੀ ਵੀ ਗੱਲ ਵਿਚ ਆ ਕੇ ਆਪਣੇ ਰਿਸ਼ਤੇ ਨਹੀਂ ਖ਼ਰਾਬ ਕਰਨੇ ਨਹੀਂ ਚਾਹੀਦੇ ਏਹੀ ਗੱਲ ਸਿੱਖਣ ਨੂੰ ਮਿਲਦੀ ਹੈ 🙏🙏
@PenduVirsaMansa
@PenduVirsaMansa 2 жыл бұрын
ਬਿਲਕੁਲ ਸਹੀ ਕਿਹਾ ਰੰਧਾਵਾ ਸਾਬ🙏
@pritpalsidhu9044
@pritpalsidhu9044 3 жыл бұрын
Really appreciate this wonderful skit. Waheguru Dhan dhan Sri Guru Gobind Singh ji Parivar nu khushali bakshe .
@PenduVirsaMansa
@PenduVirsaMansa 3 жыл бұрын
thank you so much for your wishes Sidhu saab🙏
@davinderkaur6000
@davinderkaur6000 2 жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਕਸੂਰ ਵਾਰ ਧੀ ਜਵਾਈ ਤੇ ਮਾਂ ਸਾਰੇ ਹਨ। ਨੂੰਹ ਪੁੱਤ ਦਾ ਰੋਲ ਵਧੀਆ ਹੈ।
@PenduVirsaMansa
@PenduVirsaMansa 2 жыл бұрын
ਧੰਨਵਾਦ ਦਵਿੰਦਰ ਜੀ🙏
@reetasingh8604
@reetasingh8604 3 жыл бұрын
Aise bahu beta sabko de rab.itni gangi maa beti kisi ko na de.very nice video
@PenduVirsaMansa
@PenduVirsaMansa 3 жыл бұрын
thank you so much Reeta ji🙏🙏
@ShamsherSingh-bz5rh
@ShamsherSingh-bz5rh 3 жыл бұрын
ਵੀਰ ਜੀ ਵੀਡੀਓ ਬਹੁਤ ਵਧੀਆ੍ ਸੀ ਹੋ ਸਕਦਾ ਇਹ ਵੇਖ ਕੇ ਕਿਸੇ ਨੂੰ ਅਕਲ ਆ ਜਾਵੇ ਨਹੀਂ ਤਾਂ ਵੀਡੀਓ ਵਿਚ ਤਾਂ ਧੀ ਨੇ ਮਾ ਨਾਲ ਮਿਲਕੇ ਭਰਾ ਦਾ ਭੱਠਾ ਬਠਾ ਦਿੱਤਾ ਸੀ ਇਹੋ ਜਿਹਾ ਕੰਮ ਹਕੀਕਤ ਵਿੱਚ ਵੀ ਹੋ ਰਿਹਾ ਹੈਂ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਜੀ🙏
@satnamsingh-tu6ww
@satnamsingh-tu6ww 3 жыл бұрын
@@PenduVirsaMansa 1
@surjitkaur9587
@surjitkaur9587 2 жыл бұрын
Sahi kha veer ji 🙏
@jashanpreet2186
@jashanpreet2186 2 жыл бұрын
Hji blkol Shi gil a
@lovelydhaliwal4566
@lovelydhaliwal4566 2 жыл бұрын
sadde nall hoya app veer... same story...
@LakhvirSingh-le2uc
@LakhvirSingh-le2uc 3 жыл бұрын
Jassa bai di acting very nice ☺️☺️🙏🙏💖
@PenduVirsaMansa
@PenduVirsaMansa 3 жыл бұрын
thank you Lakhvir ji🙏🙏
@PardeepKumar-sr1ds
@PardeepKumar-sr1ds Жыл бұрын
Jasse by ji tuhadi team ne bahut hi vdia acting kiti hai,
@parkashsinghparkashsingh8079
@parkashsinghparkashsingh8079 3 жыл бұрын
ਥੈਕ ਯੂ ਬਹੁਤ ਵਧੀਆ ਜੀ ਵਿਡਿਓ ਦੇਖਕੇ ਰੂਹ ਖੁਸ਼ ਹੋਗੲਈ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਪਰਦੀਪ ਜੀ🙏
@BalwinderSingh-jw5ws
@BalwinderSingh-jw5ws 2 жыл бұрын
ਬਹੁਤ ਵਧੀਆ ਸਿੱਖਿਆ ਮਿਲਦੀ ਹੈ ਇਸ ਵੀਡੀਓ ਨੂੰ ਦੇਖ ਕੇ
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਵਿੰਦਰ ਜੀ🙏
@crazyfunnyvideo4177
@crazyfunnyvideo4177 3 жыл бұрын
ਮੇਰਾ ਸਹੋਰਾ ਵੀ ਆਪਣੀ ਧੀ ਦਾ ਘਰ ਭਰੀ ਜਾਂਦਾ ਪਿੱਛੇ 2 ਪੁੱਤਾ ਦਾ ਗਲਾ ਘੁੱਟ ਕੇ
@PenduVirsaMansa
@PenduVirsaMansa 3 жыл бұрын
ਬਹੁਤ ਮਾੜੀ ਗੱਲ ਹੈ ਜੀ ਉਹਨਾਂ ਦੀ
@ParamjitKaur-vf3vz
@ParamjitKaur-vf3vz 2 жыл бұрын
Daughter in law nu beti tra piar dena chahiye. Nice video👌👌
@PenduVirsaMansa
@PenduVirsaMansa 2 жыл бұрын
thank you Paramjit ji🙏
@harkewalsandhu1815
@harkewalsandhu1815 Жыл бұрын
ਧੀ ਤੇ ਜਵਾਈ ਬਹੁਤ ਲਾਲਚੀ ਹਨ !
@gurigrewal3891
@gurigrewal3891 3 жыл бұрын
ਤੁਸੀਂ, ਦੁਨੀਆਂ, ਦੀਆਂ, ਅੱਖਾਂ,ਖੋਲਦੇ, ਹੋ, ਧੰਨਵਾਦ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਬ🙏
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ🙏
@parasdeepkaur4753
@parasdeepkaur4753 2 жыл бұрын
Vry nyc sukhpal didi jii. ❤️❤️❤️❤️
@PenduVirsaMansa
@PenduVirsaMansa 2 жыл бұрын
Thank you Paras ji 🙏
@MandeepKaur-xs4ko
@MandeepKaur-xs4ko Жыл бұрын
ਸਲੂਟ ਸਾਰੇ ਪਰਿਵਾਰ ਨੂੰ ਬਹੁਤ ਵਦਿਆ ਹੈ ਇਹ ਵੀਡੀਓ
@PenduVirsaMansa
@PenduVirsaMansa Жыл бұрын
ਧੰਨਵਾਦ ਜੀ
@nehakaur7
@nehakaur7 2 жыл бұрын
Very nice 👍🙂 All the best. ਵਾਹਿਗੁਰੂ ਜੀ ਮਿਹਰ ਕਰਨ ਅਤੇ ਥੋਡਾ ਚੈਨਲ ਹੋਰ ਅੱਗੇ ਵਧੇ 🤗
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਜੰਟ ਜੀ🙏
@harmandhillon4221
@harmandhillon4221 3 жыл бұрын
Bhut sohna serial aa y sare h apna vadya role navonde oo te paal bhain ta vali kaint aa paal bhain bhut pyar thnuo sade sare parivar valo God bless you all family members
@PenduVirsaMansa
@PenduVirsaMansa 3 жыл бұрын
thank you so much Dhillon saab🙏🙏🙏🙏🙏 God bless you
@harmindersingh1216
@harmindersingh1216 Жыл бұрын
Very nice video Veerji
@rajabuttar4233
@rajabuttar4233 2 жыл бұрын
Bahut vadia video 22ji..👍dilo salute aa tuhanu puri family nu ji🙏🙏🙏🙏
@PenduVirsaMansa
@PenduVirsaMansa 2 жыл бұрын
thank you so much Buttar saab🙏🙏🙏🙏
@balvirbappianvi3752
@balvirbappianvi3752 3 жыл бұрын
ਸਾਰੀ ਟੀਮ ਦਾ ਬਹੁਤ ਵਧੀਆ ਯੋਗਦਾਨ ਹਰ ਇੱਕ ਪਾਤਰ ਆਪਣੀ ਥਾਂ ਤੇ ਵਧੀਆ ਨਿਭਿਆ ਬਾਈ ਵੀਰ ਸਿੰਘ ਮਾਲਕ ਤਰੱਕੀਆਂ ਬਖਸ਼ੇ
@lotuscoachingcentremuktsar560
@lotuscoachingcentremuktsar560 3 жыл бұрын
Good
@EKAM114.
@EKAM114. 3 жыл бұрын
Hnjii ooooooo plzzzzzzzzzz plzzzzzzzzzz plzzzzzzzzzz uhhhh tuc kon ummm plzzzzzzzzzz pp
@balvirbappianvi3752
@balvirbappianvi3752 3 жыл бұрын
balvir bappianvi
@lovelykumar8430
@lovelykumar8430 3 жыл бұрын
@@EKAM114.......
@parmjitsaini6506
@parmjitsaini6506 3 жыл бұрын
👍
@balivinderkaur8883
@balivinderkaur8883 3 жыл бұрын
Very nice video ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏🙏🙏
@PenduVirsaMansa
@PenduVirsaMansa 3 жыл бұрын
thank you so much Balivinder ji🙏🙏
@JasvirKaur-ge8xk
@JasvirKaur-ge8xk Жыл бұрын
Jiada ksoor maa da hain os nu kuch sochna chahida c aapne putt da hi nuksaan kr dita bhut hi vdiya suchi story c ❤ jassa vir or sukhpal sister ji 🙏 i love you ji
@supreetsinghgill8572
@supreetsinghgill8572 3 жыл бұрын
Ji bohat changi laggi vedio
@hartegsingh7167
@hartegsingh7167 3 жыл бұрын
ਲਾਲਚੀ ਕੁੜੀਆਂ ਹੋਰ ਕੁੜੀਆਂ ਦੀ ਇਮੇਜ ਵੀ ਖਰਾਬ ਕਰਦੀਆਂ ਨੇ
@PenduVirsaMansa
@PenduVirsaMansa 3 жыл бұрын
Hnji harteg Ji
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@PenduVirsaMansa
@PenduVirsaMansa 2 жыл бұрын
ਧੰਨਵਾਦ ਬੋਹਰ ਜੀ🙏
@jaipalshrma899
@jaipalshrma899 2 жыл бұрын
Very nice 👍😊
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਜੀ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਵਿੰਦਰ ਜੀ 🙏🙏
@gurarpansingh3475
@gurarpansingh3475 2 жыл бұрын
ਬਹੁਤ ਵਧੀਆ ਕਿਹਾ ਜੀ ਲਾਲਚ ਦੇ ਵਸ ਪੈ ਕੇ ਰਿਸ਼ਤੇ ਨਹੀਂ ਤੋੜਨੇ ਚਾਹੀਦੇ
@SinghBrothersAC
@SinghBrothersAC 3 жыл бұрын
Very good message, everyone did good role play
@PenduVirsaMansa
@PenduVirsaMansa 3 жыл бұрын
thank you Singh Brothers 🙏
@shersingh5277
@shersingh5277 3 жыл бұрын
Very nice post I like it and good msg spl thanks to pendu virsa👍
@PenduVirsaMansa
@PenduVirsaMansa 3 жыл бұрын
thank you so much Sher ji 🙏
@sarabjitkaur1985
@sarabjitkaur1985 Жыл бұрын
Vvv NYC jase veera 👌👌👌👌👌
@babneetkaurbindu1161
@babneetkaurbindu1161 3 жыл бұрын
Bahut vdiya video lgi mere mother nu u
@PenduVirsaMansa
@PenduVirsaMansa 3 жыл бұрын
thank you so much Bindu ji and aunti ji🙏🙏
@sidhwankalan6397
@sidhwankalan6397 3 жыл бұрын
ਬਹੁਤ ਹੀ ਵਧੀਆ ਮੈਸਿਜ ਹੈ ਵੀਰ ਜੀ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਗੁਰਮੰਦਰ ਜੀ🙏
@KulwinderSingh-bf2fz
@KulwinderSingh-bf2fz 2 жыл бұрын
ਬੋਹਤਾ ਬਦੀਆਂ ਮੈਂਸੀਜ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ🙏
@navrojkaur8748
@navrojkaur8748 3 жыл бұрын
ਚੰਗਾ ਪਿਆਰ ਵਿਖਾਇਆ ਦੀ ਜਵਾਈ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਬੇਟੇ ਬਹੁਤ ਸੋਹਣੀ ਸੀ ਵੀਡੀਉ ਜਿਉਂਦੇ ਰਹੋ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਨਾਵਰੋਜ ਜੀ 🙏
@sidhusidhu8321
@sidhusidhu8321 2 жыл бұрын
Bhut vadhiya msg aa veer ji thnx
@PenduVirsaMansa
@PenduVirsaMansa 2 жыл бұрын
thank you Sidhu saab🙏🙏
@sehajteji2497
@sehajteji2497 3 жыл бұрын
Maa da bht jada kasoor a bai
@PenduVirsaMansa
@PenduVirsaMansa 3 жыл бұрын
thanks for watching Sehaj ji 🙏
@sehajteji2497
@sehajteji2497 3 жыл бұрын
@@PenduVirsaMansa thx Jasse bai
@Jassl819
@Jassl819 3 жыл бұрын
ਇਸ ਵੀਡੀਓ ਵਿੱਚ ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ। ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਵਧੀਆ ਯੋਗਦਾਨ ਹੈ। ਤੁਹਾਡੇ ਦੁਆਰਾ ਬਣਾਈ ਜਾਂਦੀ ਹਰ ਵੀਡੀਓ ਬਹੁਤ ਵਧੀਆ ਅਤੇ ਸਿੱਖਿਆ ਦੇਣ ਵਾਲੀ ਹੁੰਦੀ ਹੈ ਜੀ। 👍👍👍👍
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਚਹਿਲ ਸਾਬ🙏
@monikasharma3264
@monikasharma3264 2 жыл бұрын
Bahut vadiya video 👌👌👌👌👌👌👌👌👌👌👌👌👌👌👌👌
@PenduVirsaMansa
@PenduVirsaMansa 2 жыл бұрын
thank you Monika ji🙏
@DilpreetGill-pw6ks
@DilpreetGill-pw6ks 9 ай бұрын
Very beautiful story 👌👌👌👌
@gurmukhsingh3457
@gurmukhsingh3457 3 жыл бұрын
Nice motivation.Reconciliation at any stage is welcome.It is never too late to mend ourselves.
@PenduVirsaMansa
@PenduVirsaMansa 3 жыл бұрын
thank you so much Gurmukh ji🙏🙏🙏
@prabhasharma8907
@prabhasharma8907 3 жыл бұрын
Prabha surat girh
@prabhasharma8907
@prabhasharma8907 3 жыл бұрын
Nice video
@singhraminderjit544
@singhraminderjit544 3 жыл бұрын
Bhut vadiya ji god bless you
@PenduVirsaMansa
@PenduVirsaMansa 3 жыл бұрын
thank you Raminder ji🙏🙏
@alwaysfirst683
@alwaysfirst683 2 жыл бұрын
Bahut bahut vadya bai bilkul sahi aa
@gurmeharguru9845
@gurmeharguru9845 2 жыл бұрын
ਬਹੁਤ ਵਧੀਆ ਵੀਡੀਓ ਜੱਸੇ ਵੀਰ ਰਾਜਗੜ੍ ਕੁੱਬੇ ਪਿੰਡ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਮਹਿਰ ਜੀ🙏
@AmritpalSingh-vs6jl
@AmritpalSingh-vs6jl 2 жыл бұрын
Bahut sohni video c bro from Canada 🇨🇦
@PenduVirsaMansa
@PenduVirsaMansa 2 жыл бұрын
thank you so much Amrit ji 🙏
@baldevsinghbrar8437
@baldevsinghbrar8437 2 жыл бұрын
ਬਹੁਤ ਵਧੀਆਂ 👌🏻
@PenduVirsaMansa
@PenduVirsaMansa 2 жыл бұрын
ਧੰਨਵਾਦ ਬਲਦੇਵ ਜੀ🙏
@rameshbansal9
@rameshbansal9 2 жыл бұрын
ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 2 жыл бұрын
Thank You Ramesh Ji 🙏
@kiranjeetkaurkaur9369
@kiranjeetkaurkaur9369 2 жыл бұрын
Bhout vadia bai ji
@PenduVirsaMansa
@PenduVirsaMansa 2 жыл бұрын
Thank you
@palwinderkaur4342
@palwinderkaur4342 2 жыл бұрын
Vadia veido
@PenduVirsaMansa
@PenduVirsaMansa 2 жыл бұрын
thank you Palwinder ji🙏🙏🙏
@reetkaur9967
@reetkaur9967 2 жыл бұрын
ਵਾਲੀ ਸਿਆਣੀ ਔਰਤ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਰੀਤ ਜੀ🙏
@harjeetsingh2623
@harjeetsingh2623 2 жыл бұрын
ਬਹੁਤ ਵਧੀਆ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@gurbaxkaur2452
@gurbaxkaur2452 2 жыл бұрын
ਅਖੀਰ ਆਣਕੇ ਮਁਨ ਬਹੂਤ ਖਰਾਬ ਹੋਇਆ ਪਰਮਾਤਾ ਤਹਾਡੀ ਟੀਮ ਨੂ ਚੜਦੀ ਕਲਿ ਰਖੇ
@NarinderKaur-wj5tt
@NarinderKaur-wj5tt 2 жыл бұрын
Excellent message fantastic acting 🙏🙏❤️❤️❤️❤️❤️🇨🇦
@PenduVirsaMansa
@PenduVirsaMansa 2 жыл бұрын
thank you so much Narinder ji🙏
@SukhdevSingh-cw3gm
@SukhdevSingh-cw3gm 3 жыл бұрын
ਬਹੁਤ ਵਧੀਆ ਵੀਰ ਜੀ 👍👍
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਸੁਖਦੇਵ ਜੀ🙏
@harvindervirk61
@harvindervirk61 2 жыл бұрын
Bhut vadia massage dita h
@PenduVirsaMansa
@PenduVirsaMansa 2 жыл бұрын
thank you Virk saab🙏
@hrmnsandhu9965
@hrmnsandhu9965 2 жыл бұрын
Siraaa
@PenduVirsaMansa
@PenduVirsaMansa 2 жыл бұрын
Thank you Sandhu saab 🙏🏼
@sukhivlogsbloks9159
@sukhivlogsbloks9159 3 жыл бұрын
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa 3 жыл бұрын
thank you Sukhi 🙏
@gurpreetsidhu5293
@gurpreetsidhu5293 3 жыл бұрын
Bhut vdiaa video all team gud acting👌👌👍👍
@PenduVirsaMansa
@PenduVirsaMansa 3 жыл бұрын
thank you so much Sidhu saab🙏
@sukhpreetsingh2326
@sukhpreetsingh2326 2 жыл бұрын
Bhut badia mansa
@PenduVirsaMansa
@PenduVirsaMansa 2 жыл бұрын
thank you Sukhpreet ji🙏🙏
@ushasharma8359
@ushasharma8359 2 жыл бұрын
बहुत सुंदर बहुत अच्छा नाटक
@PenduVirsaMansa
@PenduVirsaMansa 2 жыл бұрын
Thank you so much Usha ji 🙏
@yuviyuvraj2504
@yuviyuvraj2504 3 жыл бұрын
Mai pehli vaar tuhadi vidio dekhi boht vadia lagi ji
@PenduVirsaMansa
@PenduVirsaMansa 3 жыл бұрын
thank you so much Yuvraj ji eda hi sade nal jude raho🙏
@mandeepkaurgill8723
@mandeepkaurgill8723 3 жыл бұрын
So good👍👍👍👍👍👌👌👌👌👌👌👌👌
@PenduVirsaMansa
@PenduVirsaMansa 3 жыл бұрын
Thank you so much Mandeep ji 😀
@jasvirjasvir5365
@jasvirjasvir5365 3 жыл бұрын
So good
@nilaamthakurg4057
@nilaamthakurg4057 2 жыл бұрын
bhut pyari vedio aaji
@PenduVirsaMansa
@PenduVirsaMansa 2 жыл бұрын
thank you Nilam ji🙏
@gurpreetkaler3106
@gurpreetkaler3106 3 жыл бұрын
bhut vdia massage dita veerji
@PenduVirsaMansa
@PenduVirsaMansa 3 жыл бұрын
thank you Gurpreet ji🙏🙏
@nehakakkarchannel6687
@nehakakkarchannel6687 3 жыл бұрын
Very good😍😍
@KingHunter3597
@KingHunter3597 3 жыл бұрын
ਤੁਸੀਂ ਗੁਰੂ ਦੀ ਫੋਟੋ ਲਾਈ ਜੀ , ਇਸ ਕਰਕੇ ਤੁਹਾਡਾ ਕੋਮਿੰਟ ਲਾਇਕ ਕੀਤਾ 👍🏻
@PenduVirsaMansa
@PenduVirsaMansa 3 жыл бұрын
thank you Sandhu saab🙏
@paoiarasingh8741
@paoiarasingh8741 3 жыл бұрын
Very Nice
@gursewakgarcha8125
@gursewakgarcha8125 2 жыл бұрын
Boht vdia🙏🙏
@PenduVirsaMansa
@PenduVirsaMansa 2 жыл бұрын
thank you Gursewak ji🙏
@radhathakur4238
@radhathakur4238 Жыл бұрын
boht vadiya m and meri mummy roj roti khan de tym thodi viedoes dekhdi aa ..reality aa bilkol...baba ji thonu te thodi all team nu hmesha trkiyaan bakshan
@PenduVirsaMansa
@PenduVirsaMansa Жыл бұрын
Thank you so much Radha ji 🙏
@palkjotkaur9750
@palkjotkaur9750 3 жыл бұрын
Bohot vadia video g 👌👌
@PenduVirsaMansa
@PenduVirsaMansa 3 жыл бұрын
thank you Amrit ji🙏
@jeetkour2296
@jeetkour2296 2 жыл бұрын
Nice video
@user-hx5vt5uc7k
@user-hx5vt5uc7k 3 жыл бұрын
Nice work y God bless you
@PenduVirsaMansa
@PenduVirsaMansa 3 жыл бұрын
thank you Sekhon saab🙏
@arshsingh9471
@arshsingh9471 2 жыл бұрын
Bhut vdia msg dita tuc 👌👌
@PenduVirsaMansa
@PenduVirsaMansa 2 жыл бұрын
Thank you Arsh ji 🙏
@gurbindersingh7687
@gurbindersingh7687 2 жыл бұрын
very nice
@kukoosingh7285
@kukoosingh7285 3 жыл бұрын
Heart touching 🌷
@PenduVirsaMansa
@PenduVirsaMansa 3 жыл бұрын
thank you Kukoo ji🙏
@kukoosingh7285
@kukoosingh7285 3 жыл бұрын
@@PenduVirsaMansa thank you ji
@SingerKiranGill
@SingerKiranGill 2 жыл бұрын
👌👌
@PenduVirsaMansa
@PenduVirsaMansa Жыл бұрын
Thank you
@simranjeetkaur9963
@simranjeetkaur9963 3 жыл бұрын
Bohat ashi c good 👍👍👍👍👍
@PenduVirsaMansa
@PenduVirsaMansa 2 жыл бұрын
Thank you Simranjeet Ji 🙏
@jaspalsingh4806
@jaspalsingh4806 3 жыл бұрын
Your vedios allwais good I like pandu vot
@PenduVirsaMansa
@PenduVirsaMansa 3 жыл бұрын
thank you so much Jaspal ji🙏
@crescendoclub
@crescendoclub 3 жыл бұрын
Beautiful
@PenduVirsaMansa
@PenduVirsaMansa 3 жыл бұрын
thank you Manpreet ji🙏
@amardeepsingh516
@amardeepsingh516 2 жыл бұрын
ਵਧੀਆ ਪ੍ਰਦਰਸ਼ਨ ਜੀ, ਅਮਰਦੀਪ ਸਿੰਘ, ਪਟਿਆਲਾ
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਰਦੀਪ ਜੀ🙏
@bholenathgaiming7444
@bholenathgaiming7444 2 жыл бұрын
Es video NAL kae pariwar Bach jaange mainu maan he es video te very nice video
@SarbjitSingh-kp3tj
@SarbjitSingh-kp3tj 3 жыл бұрын
Nice veadio ji Khattra family Chamkaur sahib to
@PenduVirsaMansa
@PenduVirsaMansa 3 жыл бұрын
thank you Sarbjit ji🙏
@PammiBindervlogs
@PammiBindervlogs 3 жыл бұрын
Excellent keep it up 🙏
@ramgill1741
@ramgill1741 Жыл бұрын
ਬਹੁਤ ਹੀ ਵਧੀਆ ਸਨੇਹਾ ਜੀ ❤❤
@reetkaur9967
@reetkaur9967 2 жыл бұрын
ਕਰਵਾ ਦਿੱਤੀ ਬੱਲੇ ਬੱਲੇ
@PenduVirsaMansa
@PenduVirsaMansa 2 жыл бұрын
🙏🙏
@JagmeetGardenAndFarmingChannel
@JagmeetGardenAndFarmingChannel 3 жыл бұрын
ਬਹੁਤ ਸੋਹਣੀ ਵੀਡੀਓ
@sukhjitsingh7842
@sukhjitsingh7842 3 жыл бұрын
Very nice 👍👍👍
@PenduVirsaMansa
@PenduVirsaMansa 3 жыл бұрын
thank you Sukhjit ji🙏
@jasvir6352
@jasvir6352 3 жыл бұрын
Bahat. Good
@PenduVirsaMansa
@PenduVirsaMansa 2 жыл бұрын
Thank you so much Jasvir ji 🙏
@rbgamers293
@rbgamers293 2 жыл бұрын
Bohat acha
@PenduVirsaMansa
@PenduVirsaMansa 2 жыл бұрын
thank you ji🙏🙏
@Satish_kumar_
@Satish_kumar_ 3 жыл бұрын
Very Nice performance of the your a short Punjbi movie And Good message 🌹👍🙏
@PenduVirsaMansa
@PenduVirsaMansa 3 жыл бұрын
Thank you so much Satish ji🙏🙏🙏
@subhashsoi7759
@subhashsoi7759 3 жыл бұрын
👍👍🙏🙏
@balvirsinghbrring3266
@balvirsinghbrring3266 3 жыл бұрын
🎉😍💐
@PenduVirsaMansa
@PenduVirsaMansa 3 жыл бұрын
Thanks For Watching Balvir Ji 🙏
@JaswantSingh-dv5wv
@JaswantSingh-dv5wv 2 жыл бұрын
Bahut vdhia lagi video waheguru. Tuhanu charhdi kla ate hor tarukki bakhse
@PenduVirsaMansa
@PenduVirsaMansa 2 жыл бұрын
Thank you Jaswant ji 🙏
@pEEt_chahal
@pEEt_chahal 3 жыл бұрын
Bhut vdiaa ji video nd ishde vich maa da ksoor hei kioki dhee ta bhut kuchh khuu maa ne ta sochna c apne bete baare
@PenduVirsaMansa
@PenduVirsaMansa 3 жыл бұрын
thank you so much Sahil ji🙏🙏
@kamleshsaini3380
@kamleshsaini3380 3 жыл бұрын
Bóhat badiéa védeo jawai kabhee appney ñhee húñdey lalach buri bala huñdi he
@PenduVirsaMansa
@PenduVirsaMansa 3 жыл бұрын
thanks for watching Kamlesh ji 🙏
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਆ ਵੀਰ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👌👌🌴ਕਰਮਗੜ ਜਿ਼਼ਬਰਨਾਲਾ
@PenduVirsaMansa
@PenduVirsaMansa 3 жыл бұрын
ਬਹੁਤ ਬਹੁਤ ਧੰਨਵਾਦ ਗਗਨ ਜੀ🙏
@gurwindersingh1279
@gurwindersingh1279 Жыл бұрын
Very good msege everyone did bhut vdy video aa sodi ji jasse. Bai🔥❤️❤️
@PenduVirsaMansa
@PenduVirsaMansa Жыл бұрын
Thank you so much Gurwinder ji 🙏
@sukhdevsinghladhar5521
@sukhdevsinghladhar5521 2 жыл бұрын
SUKHDEV singh Nakodar. Bahut hi vadhy video hei.pryvarik video hei.
@PenduVirsaMansa
@PenduVirsaMansa 2 жыл бұрын
thank you Sukhdev ji🙏
마시멜로우로 체감되는 요즘 물가
00:20
진영민yeongmin
Рет қаралды 31 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
Playing hide and seek with my dog 🐶
00:25
Zach King
Рет қаралды 30 МЛН
Роналду совсем другой! 😱
0:45
КиноСклад
Рет қаралды 5 МЛН
Slow motion boy #shorts by Tsuriki Show
0:14
Tsuriki Show
Рет қаралды 6 МЛН
Кого она вытащила из воды?😱
0:51
Следы времени
Рет қаралды 2,7 МЛН
Лайфхак с лейкой 🚿
0:37
Сан Тан
Рет қаралды 3,5 МЛН
え、、、!
0:11
美好秋人
Рет қаралды 14 МЛН
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 8 МЛН