ਸੰਤਾਂ ਤੇ ਇੰਦਰਾ ਗਾਂਧੀ ਬਾਰੇ ਉਹ ਗੱਲਾਂ, ਜੋ ਕਿਸੇ ਨੇ ਨਹੀਂ ਦੱਸਣੀਆਂ

  Рет қаралды 25,984

Pro Punjab Tv

Pro Punjab Tv

Күн бұрын

Пікірлер: 55
@KulwinderSingh-sh2jk
@KulwinderSingh-sh2jk 11 ай бұрын
ਬਾਬਾ ਜੀ ਬੜਾ ਇਤਿਹਾਸ ਸਮੋਈ ਬੈਠੇ ਹਨ ਆਪਣੇ ਦਿਲ ਵਿਚ 👍👍🙏🏽🙏🏽✅
@pashminderkaur9947
@pashminderkaur9947 11 ай бұрын
ਬਹੁਤ ਜਾਨਕਾਰੀ ਭਰਪੂਰ ਗੱਲਾਂ ਬਾਤਾਂ ਕੀਤੀਆਂ ਗਈਆਂ ਹਨ ਇਸ ਵੀਡਿਉ ਵਿੱਚ।
@rajwinderkaur8905
@rajwinderkaur8905 11 ай бұрын
ਵਾਹਿਗੁਰੂ ਜੀ🎉🎉🎉🎉🎉🎉🎉🎉🎉🎉
@jassaman8951
@jassaman8951 11 ай бұрын
ਇਹ ਦੇਸ਼ ਵੀ ਇੱਦਾਂ ਹੀ ਉੱਜੜ੍ਹ ਜਾਵੇਗਾ ਬਸ ਥੋੜ੍ਹੇ ਸਮੇਂ ਦੀ ਗੱਲ ਹੈ ਕੰਗਾਲ ਦੇਸ਼ ਕਰਜ਼ਾਈ ਦੇਸ਼!
@harbansbhullar7318
@harbansbhullar7318 11 ай бұрын
ਗੁੱਡ ਬਾਬਾ ਜੀ
@ajmersinghgill5362
@ajmersinghgill5362 11 ай бұрын
ਵਾਹਿਗੁਰੂ ਜੀ
@prabhjitsinghbal
@prabhjitsinghbal 11 ай бұрын
40 ਮਿੰਟ ਦੀ ਸੋਹਣੀ ਗੱਲ ਬਾਤ ਨੂੰ ਕੰਪਿਊਟਰ ਤੇ ਬਹਿ ਕੇ ਪੰਜ ਛੇ ਮਿੰਟ ਆਪਣੇ ਕੋਲ਼ੋਂ ਪਾਉਣ ਦਾ ਰਿਵਾਜ ਵੀ ਪੈ ਗਿਆ ਤੇ ਸ਼ਾਇਦ ਮਜਬੂਰੀ ਵੀ
@GurmeetKaur-iz1sk
@GurmeetKaur-iz1sk 11 ай бұрын
ਸਾਡੇ ਪਿੰਡ ਦੇ ਸਿੱਖ ਜੋ ਸੰਨ 47 ਵਿੱਚ ਸ਼ਹੀਦ ਹੋਏ ਉਹਨਾਂ ਦਾ ਸ਼ਹੀਦੀ ਦਿਹਾੜਾ ਉਦੋਂ ਤੋਂ ਹੀ ਮਨਾਇਆ ਜਾਂਦਾ ਅੱਜ ਵੀ ਹਰੇਕ ਸਾਲ ਅਖੰਡ ਪਾਠ ਸਾਹਿਬ ਰੱਖ ਕੇ ਭੋਗ ਪਾਇਆ ਜਾਂਦਾ ਬੜੇ ਸਤਿਕਾਰ ਨਾਲ ਵਾਹਿਗੁਰੂ ਜੀ
@daljitkaur2851
@daljitkaur2851 11 ай бұрын
Valuable and informative video
@nachhattarsingh2122
@nachhattarsingh2122 11 ай бұрын
ਤੁਅਸਬੀ ਤੇ ਗੰਦੀ ਮਾਨਸਿਕਤਾ ਵਾਲੇ ਗੈਰ ਪੰਜਾਬੀ ਲੀਡਰਾਂ ਨੇ ਪੰਜਾਬ ਤੇ ਬੰਗਾਲ ਵੰਡਤਾ। ਹੁਣ ਦੁਬਾਰਾ ਦੋਵੇਂ ਪੰਜਾਬਾਂ ਦੇ ਲੋਕਾਂ ਨੂੰ ਦੁਬਾਰਾ ਇੱਕ ਹੋਣ ਲਈ ਵਿਚਾਰ ਕਰਕੇ ਇੱਕ ਹੋਣਾ ਚਾਹੀਦਾ ਹੈ ਜੀ ਤਾਂ ਜੋ ਪੁਰਾਣੀਆਂ ਬਹਾਰਾਂ ਬਹਾਲ ਹੋ ਸਕਣ।ਮੇਰੀ ਭੂਆ ਉਧਰ ਵਿਆਹੀ ਸੀ।ਉਹ ਅੱਜ ਵੀ ਬਜ਼ੁਰਗ ਹੋਈ ਵੀ ਪੁਰਾਣੇ ਪੰਜਾਬ ਜਾ ਕੇ ਰਹਿਣਾ ਚਾਹੁੰਦੀ ਹੈ ਜੀ।
@ProGaming-yq7fe
@ProGaming-yq7fe 11 ай бұрын
Waheguru. Ji
@jasbirsingh1908
@jasbirsingh1908 11 ай бұрын
🙏🙏 Waheguru ji ka Khalsa waheguru ji ki Fateh, Very nice God bless you bir ji.🙏🙏
@manpreetsinghbrar3869
@manpreetsinghbrar3869 11 ай бұрын
ਬਾਬੇ ਨੇ ਵੱਡੀ ਰੈਲ ਵੱਲ ਲਈ ਹੁਣ ਸਮੇਟ ਨੀ ਹੁੰਦਾ
@pashminderkaur9947
@pashminderkaur9947 11 ай бұрын
ਪੰਜਾਬ ਦੀ ਤ੍ਰਾਸਦੀ ਹੈ ਕਿ ਇਸਨੂੰ ਬਾਰ ਬਾਰ ਵੰਡਿਆ ਗਿਆ । ਬਜਹ ਕਿ ਸਿੱਖ ਕੌਮ ਨੂੰ ਜਿਨਾਂ ਕਮਜ਼ੋਰ ਕਰ ਸਕਦੀਆਂ ਹਨ ਸਰਕਾਰਾਂ ਕਰ ਰਹੀਆਂ ਹਨ ।
@mewasinghjhajj6262
@mewasinghjhajj6262 11 ай бұрын
🌹ਬਾਬਾ ਜੀ ਨੇ ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਵਾਹਿਗੁਰੂ ਬਾਬਾ ਜੀ ਨੂੰ ਅਤੇ ਪ੍ਰੋ ਪੰਜਾਬ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏🙏👌🌹
@MallsinghKhattra
@MallsinghKhattra 11 ай бұрын
😊😅😮😢🎉😂❤ 16:45
@jagrajsinghkalirao1932
@jagrajsinghkalirao1932 11 ай бұрын
​@@MallsinghKhattra99⁹9⁹9
@sherepunjabsandhu5656
@sherepunjabsandhu5656 11 ай бұрын
ਵੀਰ ਜੀ ਸਾਨੂੰ ਆਜੈ ਵੀ ਸਮੰਜ ਨਹੀ ਆਈ ਪਾਕਿਸਤਾਨ ਕਿਸੈ ਨੈ ਨਹੀ ਮੰਗਿਆ ਸੀ ਏਨਾ ਨੈ ਆਪੰ ਜਿਨਾ ਨੂੰ ਤਿਆਰ ਕਰਿਆ ਸੀ ਪਾਕਿਸਤਾਨ ਬਨੋਣ ਲਈ ਕਿਉ ਕੈ ਪੰਜਾਬ ਦੀ ਤਾਕਤ ਤੋਹ ਡਰਦਾ ਸੀ ਖਾਦੀ ਨੈਰੂ ਤਾ ਪੰਜਾਬ ਦੈ ਟੂਕੜੈ ਕਰੈ ਸੀ
@pamajawadha5325
@pamajawadha5325 11 ай бұрын
Very sad indra gandhi nu v filter vargi karti sikh yodha ne
@gurvindersran1881
@gurvindersran1881 11 ай бұрын
Very nice bapu Ji 🙏🙏
@sohanpalsingh6118
@sohanpalsingh6118 11 ай бұрын
Baba ji da pind kehra aa, pls dsyo
@avtarsinghsandhu9338
@avtarsinghsandhu9338 11 ай бұрын
ਬੁਜਰਗ ਦੀਆ ਗੱਲਾਂ ਸੋਚਣ ਸਮਝਣ ਦੀ ਲੋੜ ਏ,
@harbhjansingh3653
@harbhjansingh3653 11 ай бұрын
Very sad news
@manjeetsinghbhullar8808
@manjeetsinghbhullar8808 11 ай бұрын
1947 ਦੇ ਸਮੇਂ ਵਾਰਸ ਸ਼ਾਹ ਨੂੰ ਯਾਦ ਕੀਤਾ ਸੀ। ਪਰ 1984 ਕਤਲੇਆਮ ਸਮੇਂ ਵਾਰਸਸ਼ਾਹ ਯਾਦ ਨਹੀਂ ਆਇਆ।
@Rob.rooch.saini5-to5gu
@Rob.rooch.saini5-to5gu 11 ай бұрын
Bohut vadiya 22 hor rehde bajuga di interview v karo 1947,, ,te 1984 ta k bache dekh sakan
@manpreetsinghbrar3869
@manpreetsinghbrar3869 11 ай бұрын
ਬਾਬਾ ਜੀ ਇੱਥੋ ਗਏ ਸੀ ਬਾਰਾਂ ਚੋ
@SurinderSingh-sh9vt
@SurinderSingh-sh9vt 11 ай бұрын
Mere satkaryog massar ji kehar singh ji marwa
@kakaparminder4477
@kakaparminder4477 11 ай бұрын
Hun ta o punjab ne rehah
@padamnabhsharma7149
@padamnabhsharma7149 11 ай бұрын
Singh sahib bilkul nispakash hokey bol rahey ney koi ik tarfa hikey nahi keh rahey
@ramraj-wt5lv
@ramraj-wt5lv 8 ай бұрын
Bapu di umar kini bani
@balwantshergill1313
@balwantshergill1313 11 ай бұрын
gandhis were always against pb land
@STINGER101
@STINGER101 11 ай бұрын
Sikhan nal Hamesha dhoka hoya
@padamnabhsharma7149
@padamnabhsharma7149 11 ай бұрын
Kio ji dhakka kio. Koi hor desh nu khul key desh nu toran di gl karda va tey dhakka kis tarah hoyeya. Desh chahey Tut Jaye pr dhakka na hoye kio ji 2 bar koshish kr chukey ho jamyeyab nahi mili Fir tammna reh gyi hotectey fir kr key dekh lena pr rona nahi ki sirf sikha nal hi dhakka hunda va
@STINGER101
@STINGER101 11 ай бұрын
@@padamnabhsharma7149 sharma ji Punjab tan ikk desh si , te Punjab kar ke Hindustan si , Tusi hindu raster bare gal kar rehe hoo , Punjab nu Tusi ki dita , Jo commitment si , Punjab nu haqq den di, Tusi tan Punjab nu v tood dita, haryana , Himachal, rajisthan te Chandigarh wich
@P.Babrah58
@P.Babrah58 11 ай бұрын
​​@@padamnabhsharma7149-- ਧੋਖਾ ਇਸ ਤਰਾਂ ਹੋਇਆ ਕਿ ਨਹਿਰੂ ਅਤੇ ਗਾਂਧੀ ਨੇ ਜੋ ਪੰਜਾਬੀਆਂ, ਖਾਸ ਤੌਰ ਤੇ ਸਿਖਾਂ ਨਾਲ ਕੀਤੇ ਕਿ ਤੁਸੀਂ ਪਾਕਿਸਤਾਨ ਵਾਲੀ ਸਾਈਡ ਨਾ ਜਾਓ,ਤੁਹਾਨੂੰ ਅਜਿਹਾ ਖਿਤਾ ਦਿੱਤਾ ਜਾਵੇਗਾ ਜਿਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ ਪਰ 10 ਅਕਤੂਬਰ, 1947 ਨੂੰ ਵੱਲਭ ਭਾਈ ਪਟੇਲ ਨੇ ਨੋਟੀਫਿਕੇਸ਼ਨ ਕੱਢਿਆ ਕਿ ਸਿੱਖ ਇਕ ਜ਼ਰਾਇਮ ਪੇਸ਼ਾ ਕੌਮ ਹੈ ,ਇਸ ਲਈ ਧਿਆਨ ਰੱਖਿਆ ਜਾਵੇ। 2- ਭਾਰਤ ਦੀ ਆਜ਼ਾਦੀ ਦੀ ਕੀਮਤ ਕੇਵਲ ਪੰਜਾਬ ਨੇ ਚੁਕਾਈ। ਪੰਜਾਬੀ ਹਿੰਦੂਆਂ,ਸਿੱਖਾਂ ਤੇ ਮੁਸਲਮਾਨਾਂ ਨੇ ਚੁਕਾਈ। ਵੰਡ ਦੌਰਾਨ ਬਾਕੀ ਦੇਸ਼ ਵਿੱਚ ਕਿਸੇ ਦੀ ਚੀਚੀ ਦਾ ਲਹੂ ਨਹੀਂ ਡੁੱਲਿਆ। 10 ਲੱਖ ਪੰਜਾਬੀ ਕਤਲ ਹੋ ਗਏ। ਡੇਢ ਕਰੋੜ ਪੰਜਾਬੀ ਆਪਣੇ ਘਰ ਬਾਹਰ ਜਾਇਦਾਦਾਂ ਛੱਡ ਕੇ ਰਾਤੋ ਰਾਤ ਕੰਗਾਲ ਹੋ ਗਏ। ਲੱਖਾਂ ਧੀਆਂ ਦੀ ਇੱਜ਼ਤ ਲੁੱਟੀ ਗਈ। 3 ਆਜ਼ਾਦੀ ਦੀ ਲੜਾਈ ਦੌਰਾਨ 121 ਲੋਕਾਂ ਨੂੰ ਫਾਂਸੀ ਹੋਈ, 93 ਸਿੱਖ ਸਨ। 2626 ਲੋਕਾਂ ਨੂੰ ਉਮਰਕੈਦ ਹੋਈ ਜਿਨਾਂ ਵਿੱਚ 2147 ਸਿੱਖ ਸਨ। ਜਲਿਆਂਵਾਲਾ ਬਾਗ ਵਿੱਚ 1300 ਮੌਤਾਂ ਹੋਈਆਂ, 700 ਤੋਂ ਵੱਧ ਸਿੱਖ ਸਨ। ਸਿੱਖ ਹਾਲੇ ਵੀ ਗਦਾਰ ਹਨ । ਹੈਨਾ?? ਸਿੱਖਾਂ ਨਾਲ ਜੋ ਵਤੀਰਾ ਇਸ ਵੇਲੇ ਹੋ ਰਿਹਾ,ਉਹ ਕਿਸੇ ਤੋਂ ਲੁਕਿਆ ਨਹੀਂ। ਸੋਸ਼ਲ ਮੀਡੀਆ ਤਾਂ ਹਰ ਕੋਈ ਵੇਖਦਾ ,ਚੈਕ ਕਰ ਲੈਣਾ। ਬਾਕੀ ਰਹੀ ਰੋਣ ਦੀ ਗੱਲ ਤਾਂ ਸਿੱਖ ਐਨਾ ਕੁਝ ਲੁਟਾ ਕੇ ਨਹੀਂ ਰੋਏ, ਹੁਣ ਵੀ ਨਹੀਂ ਰੋਣਗੇ। ਤੁਸੀਂ ਕਰ ਲਓ ਜਿੰਨਾ ਹੁੰਦਾ ਧੱਕਾ। ਸੁਲਘਦੀ ਚਿੰਗਾਰੀ ਕਦ ਸ਼ੋਅਲਾ ਬਣ ਜਾਵੇ,ਕੌਣ ਜਾਣਦਾ ??
@nvdeep.s
@nvdeep.s 11 ай бұрын
​@@STINGER101veere jis tan laage so tn jane ... ehjo j sikh darde ni
@cesiumion
@cesiumion 11 ай бұрын
​@@padamnabhsharma7149Sikhan nal bipper ne hamesha dokha kita. Supreme court vich 21 vichon 19 bipper ne jehde sikha virudh fesle sunande ne.
@avtaravtar6897
@avtaravtar6897 11 ай бұрын
Koi v gl galt nhi kiti satkaar 🙏🏻 sade babe
@parmjitaulakh6548
@parmjitaulakh6548 11 ай бұрын
ਜਿਹੜਾ ਬਜ਼ੁਰਗਾਂ ਦੀ ਇਨਟਰਵਿੳ ਲੈਣ ਰਿਹਾ ਇਸ ਕੁੱਤੇ ਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਬਜ਼ੁਰਗਾਂ ਨੇ ਤਾਂ ਤੇਰਾ ਨੀਂਹ ਪੱਥਰ ਵੀ ਨਹੀਂ ਰੱਖਿਆ ਹੋਣਾ ਜਿਸ ਸਮੇਂ ਦੀਆਂ ਗੱਲਾਂ ਕਰਦਾ
@jaskartarsingh3668
@jaskartarsingh3668 11 ай бұрын
Pehli goly money ney.msari c dikh.ney.nhi
@malkiatsingh5143
@malkiatsingh5143 11 ай бұрын
ਅੱਧੀ ਅਧੂਰੀ ਜਾਣਕਾਰੀ ਦਿੱਤੀ ਪੰਜਾਬ ਮਸਲੇ ਬਾਰੇ ਬੰਦੇ ਨੇ।
@SS-suk
@SS-suk 11 ай бұрын
ਬਾਕੀ ਤੁਸੀ ਦੱਸੋ ਵੀਰ ਜੀ ਏਨੂੰ ਨੂੰ ਬੁਲਾ ਕੇ
@malkiatsinghbrar8443
@malkiatsinghbrar8443 11 ай бұрын
ਮੇਰੀ ੮੨ਸਾਲ ਹੈ ਪਿੰਡ ਭਗਤਾ ਭਾਈ ਕਾ ਇਧਰ ਮੁਸਲਮਾਨ ਦੀ ਰੱਖਿਆ ਵੀ ਕੀਤੀ ਇਕ ਮੁਸਲਮਾਨ ਬੱਚਾ ਜੋ ਮੇਰਾ ਹਾਣੀ ਸੀ ੳਸ ਫਰੀਦਕੋਟ ਕੈਪ ਵਿਚ ਛੱਡਿਆ ਸੀ।
@rupindersingh8109
@rupindersingh8109 11 ай бұрын
Baba g as I use nhi krde a paani
@padamnabhsharma7149
@padamnabhsharma7149 11 ай бұрын
Sariya states to oanjab state ney jyada karja center to leya gya fir vi center to hi takleef va
@sukhpreetkaur4899
@sukhpreetkaur4899 11 ай бұрын
ਆ ਵੀ ਪਤਾ ਹੋਣਾ ਤੈਨੂੰ ਕੀ ਪੰਜਾਬ ਨੇ ਸੇੰਟਰ ਨੁ ਸਬ ਤੋਂ ਜਾਂਦਾ ਗੋਲਡ ਪੰਜਾਬ ਨੇ ਦਿੱਤਾ ...ਇਹ ਵੀ ਦਸ ਫੇਰ all ਇੰਡੀਆ ਚ ਇਹਨਾਂ ਗੋਲਡ ਨਹੀਂ ਦਿੱਤਾ ਜਿਨਾ ਪੰਜਾਬ ਨੇ ਦਿੱਤਾ ...ਲੱਗਦਾ ਇਹ ਤੁ ਭੁਲ ਗਿਆ
@ramraj-wt5lv
@ramraj-wt5lv 8 ай бұрын
Main ni manda
@Cajuevsbkecsnks
@Cajuevsbkecsnks 11 ай бұрын
Rangrete guru k bete ne fer apni bravery dekhaye Satwant te beyant Singh sade hi rishtedari cho c
@ramraj-wt5lv
@ramraj-wt5lv 8 ай бұрын
Eni umar da persion bol jaye patar kar ji age te dekho kini bandi a ji
@GurbrinderSingh-k8d
@GurbrinderSingh-k8d 11 ай бұрын
Sikha nu barbaad kittah nehru gandhi jeena ne Bharat vch 1947 tu baad gulam ne
@Cajuevsbkecsnks
@Cajuevsbkecsnks 11 ай бұрын
Kamin dekho ohi baman da dita hai jine kissan nu shudar te sc/st nu atti shudar bana diya Kamiya sadiyan b hai Jado o Kamin sikh dharam d under indra nu MAAR k badla lea o tan satwant ye beyant Singh ho gaye Awe d policy da brahmin b nahi bananda Chalo theek jo jiwe keru owe bhar n reha
@sukhjindersinghsekhon3832
@sukhjindersinghsekhon3832 11 ай бұрын
Pahilan sikhan katlaam Indra gandi da pita na pakstin banka kita rahida katlaam Indra gandi na 84 vich kraia na tan ap Rahi ta na apna privar h riha
@KhalsaGurmatSangeetAcademy2020
@KhalsaGurmatSangeetAcademy2020 11 ай бұрын
Waheguru ji
@parmjitaulakh6548
@parmjitaulakh6548 11 ай бұрын
ਜਿਹੜਾ ਬਜ਼ੁਰਗਾਂ ਦੀ ਇਨਟਰਵਿੳ ਲੈਣ ਰਿਹਾ ਇਸ ਕੁੱਤੇ ਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਬਜ਼ੁਰਗਾਂ ਨੇ ਤਾਂ ਤੇਰਾ ਨੀਂਹ ਪੱਥਰ ਵੀ ਨਹੀਂ ਰੱਖਿਆ ਹੋਣਾ ਜਿਸ ਸਮੇਂ ਦੀਆਂ ਗੱਲਾਂ ਕਰਦਾ
Wait for it 😂
00:19
ILYA BORZOV
Рет қаралды 10 МЛН
Family Love #funny #sigma
00:16
CRAZY GREAPA
Рет қаралды 31 МЛН
Players vs Pitch 🤯
00:26
LE FOOT EN VIDÉO
Рет қаралды 14 МЛН
Smart Sigma Kid #funny #sigma
00:14
CRAZY GREAPA
Рет қаралды 96 МЛН
Wait for it 😂
00:19
ILYA BORZOV
Рет қаралды 10 МЛН