"ਮੈਂ ਪੂਰਾ ਹਫਤਾ ਦਰਬਾਰ ਸਾਹਿਬ ਚ ਸੀ" | ਲਹੂ ਲੁਹਾਣ ਹੋਏ ਪੰਜਾਬ ਦੀ ਕਹਾਣੀ । Satnam Singh Kahlon | Punjab 1984

  Рет қаралды 33,725

Virasat Media Canada

Virasat Media Canada

Күн бұрын

#virasattv #punjab1984 #1984 #june1984
Call or Whatsapp: +1(416)837-1515
info@virasatmedia.com | www.virasatmedia.com
Download our app 'Trucking Today TV' to watch all our livestreams.
Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
Visit our Website www.virasatmedia.com to Submit your Articles, content, Interviews and feedbacks.
Follow for more
Facebook VirasatMedia
Instagram virasatmedia
Twitter virasatmedia/

Пікірлер: 68
@user.DeepBrar
@user.DeepBrar 4 ай бұрын
ਸ਼ਹੀਦ ਮੇਜਰ ਸਿੰਘ ਨਾਗੋਕੇ ਨੇ 1 ਜੂਨ ਤੋਂ 10 ਜੂਨ ਤੱਕ ਲਗਾਤਾਰ ਜੰਗ ਜਾਰੀ ਰੱਖੀ, ਜਿਹਨਾਂ ਨੇ ਦਰਬਾਰ ਸਾਹਿਬ ਦਾ ਉਹ ਖੂਨੀ ਸਾਕਾ ਦੇਖਿਆ ਏ ਉਹ ਭਾਈ ਮੇਜਰ ਸਿੰਘ ਦੀ ਦਲੇਰੀ ਤੇ ਚੜ੍ਹਦੀ ਕਲਾ ਦਾ ਅੰਦਾਜ਼ਾ ਲਗਾ ਸਕਦੇ ਨੇ 🙏
@GurjeetSingh-kj3ti
@GurjeetSingh-kj3ti 4 ай бұрын
ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਅਤੇ ਸੰਤਾਂ ਹਿਮਾਇਤੀ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਸਿੱਖ ਕੌਮ ਦਾ ਕਤਲਿਆਮ "" ਇੰਡੀਆ ਭਾਰਤ ਹਿੰਦੁਸਤਾਨ ਹਿੰਦੂ ਬ੍ਰਾਹਮਣ ਸਰਕਾਰ ਨੇ ਹਿੰਦੁਆਂ ਬ੍ਰਾਹਮਣਾਂ ਨੇ ਕਿਤਾ ਕਤਲਿਆਮ ਨਾਂ ਭੁਲੇ ਹਾਂ ਨਾਂ ਭੁੱਲਾਂਗੇ ਨਾਂ ਭੁਲਣਦਿਆਂਗੇ #Sikh #Sikhi #Sikhs #Sikhism #Khalsa #Amritsar #Punjab #SikhGenocide1984 #SikhGenocide84 #NeverForget84 #NeverForget1984 #SikhGenocide ਤਿਜਾ ਸਿੱਖ ਘਲੁਘਾਰਾ ਤਿਜਾ ਸਿੱਖ ਕਤਲਿਆਮ ਨਾਂ ਭੁਲੈ ਨਾਂ ਭੁਲਣ ਦਿਆਂਗੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੀ ਅਗਵਾਈ ਵਿੱਚ ਧਰਮ ਯੁੱਧ ਮੋਰਚਾ ਲੜਿਆ ਗਿਆ ਅਤੇ ਸ਼ਹਾਦਤ ਪ੍ਰਾਪਤ ਕੀਤੀ #Khalistan Jindabad #UnitedPunjabKhalistan ❤💛🧡💖💙🌹💐🎊🎉🌾🪓🗡️⚔️🏹⛳💕🦅🦁✊🙏🏻
@makhansingh8880
@makhansingh8880 3 ай бұрын
ਐਂਕਰ ਦਾ ਕੰਮ ਹੁੰਦਾ ਇੰਟਰ ਵਿਊ ਤੋਂ ਪਹਿਲਾਂ ਰੂਬਰੂ ਹੋਣ ਵਾਲੇ ਦਾ ਪਰੀਚੈ ਕਰਵੌਣਾ ਨਾ ਕਿ ਪਹਿਲਾਂ ਘੰਟਾ ਲੈਕਚਰ ਕਰਨਾ
@काली_पहाङी_वाला_साधू
@काली_पहाङी_वाला_साधू 3 ай бұрын
ਪਹਿਲਾਂ ਸ਼ੋਅ ਦੇ ਅਜੰਡੇ ਦੀ ਭੂਮਿਕਾ ਬੰਨਣੀ ਜਰੂਰੀ ਹੁੰਦੀ ਹੈ ਵੀਰ ਜੀ
@Singh77102
@Singh77102 Ай бұрын
VISHA DA DSNA V HUNDA
@user.DeepBrar
@user.DeepBrar 4 ай бұрын
ਇੱਕ ਸਿੰਘ ਨੇ ਕੈਮਰੇ ਤੇ ਇਹ ਗੱਲਾਂ ਦਸੀਆਂ ਕੇ ਰਾਮਦਾਸ ਸਰਾਂ ਵੱਲ ਹੀ ਫੌਜ ਨੇ ਗੋਲੀਆਂ ਤੇ ਬੰਬ ਮਾਰ ਮਾਰ ਕੇ 6,7000 ਸੰਗਤ ਸ਼ਹੀਦ ਕਰਤੀ, ਉਹ ਬੰਬਾਂ ਨਾਲ ਹਵਾ ਚ ਉੱਡਦੀਆਂ ਲਾਸ਼ਾਂ ਥੱਲੇ ਦੱਬ ਗਿਆ ਸੀ ਪਰ ਓਹ 6 ਘੰਟੇ ਥੱਲੇ ਪਿਆ ਵਾਹਿਗੁਰੂ ਵਾਹਿਗੁਰੂ ਕਰਦਾ ਸਭ ਦੇਖਦਾ ਰਿਹਾ, ਦੂਜੇ ਪਾਸੇ ਲੜਦੇ ਸਿੰਘਾਂ ਅਨੁਸਾਰ ਦਰਬਾਰ ਸਾਹਿਬ ਦੇ ਸਾਰੇ ਕਮਰਿਆਂ ਨੂੰ ਅੱਗ ਲੱਗ ਚੁਕੀ ਸੀ ਅੰਦਰ ਲਾਸ਼ਾਂ ਹੀ ਲਾਸ਼ਾਂ ਵਿਛੀਆਂ ਪਈਆਂ ਸੀ,ਜਿਹਨਾਂ ਦੇ ਪਿੰਜਰਾਂ ਦੇ ਢੇਰ ਬਾਅਦ ਚ ਚੁੱਕੇ ਗਏ, ਪੁਰੀ ਪਰਿਕਰਮਾ ਚ ਏਨੀਆਂ ਲਾਸ਼ਾਂ ਸੀ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ, ਸਰੋਵਰ ਚ ਬਚੇ ਬੁਢੇ ਜਵਾਨਾ ਦੀਆਂ ਲਾਸ਼ਾਂ ਤੇ ਸਰੀਰਾਂ ਦੇ ਟੁਕੜੇ, ਆਲ਼ੇ ਦੁਆਲੇ ਸਭ ਕੰਧਾਂ ਤੇ ਤੋਪਾਂ ਨਾਲ ਉਡੇ ਮਾਸ ਦੇ ਚੀਥੜੇ ਚਿੰਬੜੇ ਹੋਏ ਸੀ, ਅਕਾਲ ਤਖਤ ਚੋਂ ਸਿੰਘਾਂ ਵੱਲੋਂ ਕੀਤੀ ਜ਼ੋਰਦਾਰ ਫਾਇਰਿੰਗ ਨੇ ਅਕਾਲ ਤਖ਼ਤ ਅੱਗੇ ਫੌਜ ਦੀਆਂ ਲੋਥਾਂ ਦੇ ਢੇਰ ਲਗੇ ਹੋਏ ਸੀ, ਆਲੇ ਦੁਆਲੇ ਸਭ ਕੋਠਿਆਂ, ਉਪਰਲਿਆਂ ਮੰਜ਼ਿਲਾਂ ਤੇ ਆਲੇ ਦੁਆਲੇ ਦੇ ਸਾਰੇ ਮਕਾਨਾਂ ਨੂੰ ਅੱਗ ਲੱਗ ਚੁੱਕੀ ਸੀ,, ਮੰਜ਼ਰ ਏਨਾ ਭਿਆਨਕ ਸੀ ਕਿ ਜੀਹਨੇ ਵੀ ਉਹ ਸਭ ਅੱਖੀਂ ਦੇਖ ਲਿਆ ਉਹ ਕਈ ਸਾਲਾਂ ਤੱਕ ਸਦਮੇ ਚ ਹੀ ਰਿਹਾ ,ਪਰ ਧੰਨ ਸੀ ਉਹ ਕਲਗੀਧਰ ਦੇ ਸ਼ੇਰ ਜਿਹੜੇ ਡੋਲੇ ਨੀ ਤੇ ਆਖਰੀ ਸਾਹ ਤੱਕ ਪੁਰੀ ਚੜ੍ਹਦੀ ਕਲਾ ਨਾਲ 1ਲੱਖ ਫੌਜ ਨੂੰ ਲੋਹੇ ਦੇ ਚਨੇ ਚਬਾਏ
@user.DeepBrar
@user.DeepBrar 4 ай бұрын
@@James-Prinsep ਆਓ ਦੱਲਾ ਜੀ ਆਓ, ਤੁਸੀਂ ਭੈਣ ਚਦਵਾਉਣ ਆਏ ਹੋ ਚੂਦਵਾਓ
@user.DeepBrar
@user.DeepBrar 3 ай бұрын
ਜਿਹੜੇ ਬਕਬਾਸ ਕਰਦੇ ਉਹਨਾਂ ਦੀ ਬੁੰ.. ਚ ਤਿਰੰਗਾ ਗੜਾਂਗੇ
@GurnekSingh-l6c
@GurnekSingh-l6c 4 ай бұрын
ਬਹੁਤ ਮਾੜਾ ਕੀਤਾ ਕਾਂਗਰਸ ਸਰਕਾਰ ਨੇ 💚🙏🙏☝️☝️☝️✍️✍️💯
@khalsa7332
@khalsa7332 4 ай бұрын
ਕਾਂਗਰਸ ਨੇ ਨੱਹੀ, ਹਿੰਦੂਸ਼ੈਤਾਨੀ ਸੋਚ ਨੇ ਸਿੱਖੀ ਦਾ ਘਾਣ ਕੀਤਾ
@काली_पहाङी_वाला_साधू
@काली_पहाङी_वाला_साधू 3 ай бұрын
ਕਾਂਗਰਸ ਨੇ ਨਹੀਂ ਹਿੰਦੂਸਤਾਨੀ ਸਿਸਟਮ ਨੇ ਕੀਤਾ ਇਹ ਸਭ
@sukhmangamer9809
@sukhmangamer9809 3 ай бұрын
केवलइंदिरा गांधी
@काली_पहाङी_वाला_साधू
@काली_पहाङी_वाला_साधू 3 ай бұрын
@@sukhmangamer9809 ਕੋਈ ਸਬੂਤ ਕੇ ਕੇਵਲ ਇੰਦਰਾ ਗਾਂਧੀ?
@काली_पहाङी_वाला_साधू
@काली_पहाङी_वाला_साधू 3 ай бұрын
@@sukhmangamer9809 ਸਾਰੇ ਫਿਰਕਾਪ੍ਰਸਤ ਹਿੰਦੂ ਤੇ ਹਿੰਦੂਸ਼ੈਤਾਨੀ ਸਿਸਟਮ ਨੇ ਕੀਤਾ
@bikarjitsingh34bikarjitsin10
@bikarjitsingh34bikarjitsin10 4 ай бұрын
ਕੲਈ ਬੇਵਕੂਫ ਆਪ ਹੀ ਅਖ਼ਬਾਰਾਂ ਵਿਚ ਉਸ ਟਾਇਮ ਦੇ ਬਿਆਨ ਪੜਕੇ ਸਿੱਖਾਂ ਨੂੰ ਦੋਸ਼ੀ ਬਣਾਈ ਜਾਣਗੇ ਇਹ ਨਹੀਂ ਸੋਚਦੇ ਕੋਈ ਕਾਮਰੇਡ ਸਿੱਖਾਂ ਦੇ ਪੱਖ ਵਿੱਚ ਕਿਉਂ ਬਿਆਨ ਦੇਵੇਗਾ ਹਜੇ ਤਾਂ ਅੱਖੀਂ ਡਿੱਠਾ ਹਾਲ ਵੇਖਣ ਵਾਲੇ ਜਿਉਂਦੇ ਬੈਠੇ ਹਨ
@sssandu6404
@sssandu6404 3 ай бұрын
ਸੰਤਾਂ ਦੀ ਸ਼ਹੀਦੀ 6 ਜੂਨ 1984 ਨੂੰ ਹੋਈ ਸੀ ਇਹ ਵੀਰ ਨੋ ਪੂਰੀ ਨੌਲੇਜ ਨਹੀਂ ਹੈ
@Wrestlar_372
@Wrestlar_372 4 ай бұрын
ਸਹੁੰ ਰੱਬ ਦੀ ਸੁਣਕੇ ਏਹੇ ਖੂਨੀ ਘੱਲੂਘਾਰੇ ,,ਦਿਲ ਜਿਉਨ ਨੂੰ ਕਰਦਾ ਹੀ ਨੀ ।ਆਏ ਜੀ ਕਰਦਾ ਬੱਸ ਮਰ ਜਾਈਏ ਏਹੇ ਸਬ ਸੁਣਨਾ ਨਾ ਪਵੇ ।
@hardialsingh1
@hardialsingh1 4 ай бұрын
Nhi bhai maran noo kion ji karda ! Zalam noo khatam karn vaste Zalam noo marange. Jittange ja Shaheedi pawange!
@Lavli-d5b
@Lavli-d5b 4 ай бұрын
84 sari Kom jad rakhe
@kamalsharma631
@kamalsharma631 3 ай бұрын
Darbar sahib ladye kran wali jagah nahin hai eah sikh vichar wana nu gambhir ho ke sochna chahiyda andolan kise hor jagah kita ja skda se darbar sahib de pavtirta brkrar rehandi
@jogasingh91
@jogasingh91 4 ай бұрын
Dhan Dhan Sant Jarnail Singh Khalsa Bhindrewale Ji Shaheed
@James-Prinsep
@James-Prinsep 4 ай бұрын
ਕੀ ਏਹ ਸੱਚ ਨਹੀਂ, ਭਿੰਡਰਾਂਵਾਲਾ ਅਮਰੀਕ ਸਿੰਘ ਠਾਰਾਂ ਸਿੰਘ ਜਨਰਲ ਸੁਬੇਗ ਸਿੰਘ ਨੇ ਆਵਦਾ ਟੱਬਰ 4 ਜੂਨ ਨੂੰ ਦਰਬਾਰ ਸਾਹਿਬ ਤੋਂ ਬਾਹਰ ਕਡਿਆ ਕਿਸੇ ਫੌਜ ਨੇ ਰੋਕਿਆ ਨਹੀਂ ਪਰ ਭਿੰਡਰਾਂਵਾਲਾ ਨੇ ਸੰਗਤ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਏਹ ਫੈਡਰੇਸ਼ਨ ਵਾਲੇ ਸਾਰੇ ਸਰਕਾਰੀ ਕੁੱਤੇ ਸਨ ਸਬ ਬਚ ਗਏ, ਏਹ ਭਿੰਡਰਾਂਵਾਲਾ ਨੂੰ ਪੰਪ ਦੇਣ ਚ ਸਬ ਤੋਂ ਅੱਗੇ ਸਨ ਪਰ ਏਹ ਸਾਰੇ ਜੰਗ ਨਾਂਹ ਲੜਕੇ ਹੱਥ ਖੜੇ ਕਰਕੇ ਬਾਹਰ ਆਗੇ ਤੇ ਫੇਰ ਬਾਦਲ ਦੇ ਟੱਟੂ ਬਣ ਗਏ,, ਲੋਕੋ ਏਹਨਾਂ ਦੇ ਗੱਪ ਨਾਂਹ ਸੁਣੋ ਏਹ ਸੋਚੋ ਏਹ ਸਾਰੇ ਫੇਰਡਰੇਸ਼ਨ ਵਾਲੇ ਕਿਵੇਂ ਬਚੇ ਤੇ ਅੱਜ ਨਜ਼ਾਰੇ ਲੈ ਰਹੇ ਹਨ,,,, ਲੋਕਾਂ ਦੇ ਪੁੱਤ ਮਰਵਾਕੇ ਮਨਜੀਤ ਸਿੰਘ, ਮਹਿਤਾ, ਚਾਵਲਾ, ਭੋਮਾ, ਵਲਟੋਹਾ, ਢਿੱਲੋਂ, ਸੰਧੂ ਸਬ ਬਾਹਰ ਆਏ ਬਚ ਕੇ ਤੇ ਫੇਰ ਸਰਕਾਰੀ ਟੱਟੂ ਬਣੇ,,, ਜੋਧਪੁਰ ਜੇਲ ਚ ਕੁਤੇਆਂ ਵਾਂਗੂ ਆਪਸ ਚ ਲੜ੍ਹੇ.. ਸੰਧੂ ਮਾਰਤਾ,,,,, ਵੋਟਾਂ ਦਾ ਬਾਈਕਾਟ ਕੀਤਾ, ਟਕਸਾਲ RSS ਦੀ ਬਣ ਗਈ
@wazirsingh4946
@wazirsingh4946 4 ай бұрын
ਵਾਹਿਗੁਰੂ ਜੀ
@Parmjitsinghsidhu-z3t
@Parmjitsinghsidhu-z3t 3 ай бұрын
ਪੰਜ ਸਦੀਆਂ ਦਾ ਵੈਰ ,,,,,,ਸਿਰਫ ਭਾਰਤ ਹੀ ਨਹੀਂ,,,,ਬਿਰਟੇਨ ਰੂਸ,ਬ੍ਰਾਜ਼ੀਲ ਦੀਆਂ ਬਹੁਤ ਸਟਰੌਗ ਦੇਸ਼ਾਂ ਦੀਆਂ ਸਟਰੌਗ ਫੌਜਾਂ ,,ਭਾਰਤ ਦੀ ਫੌਜ਼ ਨਾਲ ਰਲਕੇ,,ਨਿਹੱਥੇ ਨਿਰਦੋਸ਼,125,,,,ਸਿੱਖਾ ਨਾਲ 7,,,,ਦਿਨ ਗਹਿਗੱਚ ਘੱਲੂਘਾਰਾ ਨਸਲਕੁਸ਼ੀ ਇੰਦਰਾ ਪਾਪਣ ਦੇਮੱਥੇ ਤੇ ਨਹਿਰੂ ਅਤੇ ਸੰਘੀ ਪ੍ਰਵਾਰ ਦੇ ਮੱਥੇ ਕਲੰਕ ਦੀ ਮੋਹਰ ਲੱਗੀ,,,,,ਬਰਤਾਨੀਆ ਨੇ ਆਪਣਾ ਦੱਖ,,,,,ਰੂਸ ਨੂੰ ਆਪਣਾ ਦੁੱਖ ਭਾਰਤ ਨੇ ਆਪਣਾ ਦੁੱਖ ,,,,ਪੰਜਾਬ ਨੂੰ ਜੰਗ ਦਾ ਅਖਾੜਾ ਬੱਣਾ ਪੰਜ ਸਦੀਆਂ ਦਾ ਵੈਰ ਆਲ ਵਲਡ ਦੇ ਬਾਹਮਣੀ ਗਰੁਪਾ ਨੇ ਦੁਖਾਤ ਪਹਚਾਇਆਹਰਕਿਸਨ ਸਿੰਘ ਸੁਰਜੀਤ ਨੇ ਵੀ ਰੂਸ ਵੱਲੋ ਪੂਰੀ ਵਿਚੋਲਗਿਰੀ ਨਭਾਈ,
@harpreetkaur5022
@harpreetkaur5022 3 ай бұрын
Badal tohrha longowal also responsible
@Neetamachhiketalks
@Neetamachhiketalks 3 ай бұрын
Interview ਕਰਨ ਸਮੇਂ ਮਹਿਮਾਨ ਨੂੰ ਬੋਲਣ ਦਾ ਮੌਕਾ ਦਿਆ ਕਰੋ, ਆਪ ਸੰਕੋਚ ਨਾਲ ਆਪਣੀ ਗੱਲ ਸੰਖੇਪ ਵਿੱਚ ਰੱਖਿਆ ਕਰੋ
@DawinderSingh-eb4hm
@DawinderSingh-eb4hm 4 ай бұрын
yg sahidian pon nalon loka da Hindu Muslim sikhda Dil jitna chahide Sikh nu India. te Raj karna chahide na k lokan nuAk47 de darabe Dene chahiye de ne
@garryj7845
@garryj7845 3 ай бұрын
Tu Sikha nu jimmewar dassi ja. Badal ne chitthi likhi c ta darbar saab te hamla hoya😂
@harnekmalhans7783
@harnekmalhans7783 Ай бұрын
Did the Akali Govt help the widows of Delhi Riots84 in rehabilitation honestly and sincerely Who grabbed the plots allotted to them though not all
@harmeenkaura2527
@harmeenkaura2527 4 ай бұрын
Waheguru ji
@jagmeetsingh9973
@jagmeetsingh9973 4 ай бұрын
Waheguru ji waheguru ji
@manpreetsinghbrar3869
@manpreetsinghbrar3869 4 ай бұрын
ਸਰਕਾਰ ਨੂੰ ਸਭ ਪਤਾ ਸੀ ਕਿੰਨੇ ਹਥਿਆਰ ਹਨ
@SatnamSingh-lh5qd
@SatnamSingh-lh5qd 4 ай бұрын
Tuc cid wle c thi kh rye o
@user.DeepBrar
@user.DeepBrar 4 ай бұрын
ਫ਼ੌਜ ਨੇ ਸਿੰਘਾਂ ਦੇ ਹਥਿਆਰ ਤੇ ਮੋਰਚੇ ਦੇਖਣ ਲਈ ਹੀ 1ਜੂਨ ਨੂੰ ਇੱਕ ਦਮ ਭਾਰੀ ਫ਼ਾਇਰਿੰਗ ਕੀਤੀ ਤਾਂ ਕੇ ਸਿੱਖ ਡਰ ਕੇ ਆਪਣੇ ਸਾਰੇ ਹਥਿਆਰਾਂ ਨਾਲ ਫਾਇਰਿੰਗ ਕਰਨ, ਫੌਜੀਆਂ ਸਾਰਾ ਦਿਨ ਅੰਨੇਵਾਹ ਫਾਇਰਿੰਗ ਕੀਤੀ ਪਰ ਅੱਗਿਓਂ ਸਿੰਘਾਂ ਇੱਕ ਵੀ fire ਨੀ ਕੀਤਾ, ਕਿਓਂਕਿ ਲੜਨ ਵਾਲੇ ਉਹ ਯੋਧੇ ਯੁੱਧ ਨੀਤੀ ਦੇ ਮਾਹਰ ਸਨ, ਐਵੇਂ ਉੱਠ ਕੇ ਹਥਿਆਰਾਂ ਦੇ ਚਾਅ ਚ ਜੰਗ ਚ ਨੀ ਸੀ ਆਏ
@manpreetsinghbrar3869
@manpreetsinghbrar3869 4 ай бұрын
@@SatnamSingh-lh5qd ਸੀ ਆਈ ਡੀ ਵਿੱਚ ਨਹੀ ਪਰ ਦੇਖਿਆ ਸਭ ਐ
@gurdassinghcheema9691
@gurdassinghcheema9691 3 ай бұрын
Goli duwara goli 4 june savere 4.40 te challi ha.....3 june koe goli ni chali....vire date da khiala rakhia karo.....ma vi 3 june to 6 june tak darvar sahib vich riha ha....
@gurusingh9289
@gurusingh9289 4 ай бұрын
PATRKAR.JADA.TIME.BOLDA.OHNU.NHI.BOLN.DINDA
@MandeepSingh-hc1hz
@MandeepSingh-hc1hz 3 ай бұрын
Waheguru ji
@RsSingh-e8e
@RsSingh-e8e 4 ай бұрын
Sade sikh amrit sakk k v congress nu vot ponde .
@deepabutter6223
@deepabutter6223 3 ай бұрын
Na bhulonyog na bakshanyog 84
@gurmukhsingh6126
@gurmukhsingh6126 4 ай бұрын
ਵਾਹਿਗੁਰੂ ਜੀ
@punjabson5991
@punjabson5991 3 ай бұрын
ਤੁਹਾਡੀ ਗੱਲ ਬਾਤ ਸੁਣ ਕੇ ਬੱਸ ਇਹ ਸ਼ੇਅਰ ਕਹਿਣਾ ਹੈ, " ਮੇਰੇ ਘਰ ਕੀ ਸ਼ਮਾ ਗਵਾਹ ਹੈ ਕੱਟਾ ਸਮਾਂ ਕਿਸ ਪਸੌਪੇਸ਼ ਵਿੱਚ, ਕਬੀ ਆਹ ਕੀ ਕਬੀ ਕਬੀ ਵਿਚਾਰ ਲਿਖਾ , ਫਿਰ ਲਿਖਿਆ ਵਿਚਾਰ ਮਿਟਾ ਦੀਆ । ਓ ਵੀਰੋ ਤੁਸੀਂ ਇਤਿਹਾਸ ਦੱਸ ਰਹੇ ਹੋ, ਕੋਈ ਬਾਤ ਨਹੀਂ ਪਾ ਰਹੇ ਕਿ 6 ਦੀ ਥਾਂ 7 ਕਿਹਾ ਤਾਂ ਕੀ ਹੋਇਆ। ਬਹੁਤ ਜ਼ਿਆਦਾ ਗ਼ਲਤੀਆ ਤੇ 5 ਇੰਚ ਮੋਟਾ ਪੱਥਰ ਤੁਸੀਂ ਖੁਦ ਪਾੜ ਦਿੱਤੇ ਜੋ ਅਸਲ ਵਿੱਚ ਫ਼ੌਜ ਨੇ ਪੜ੍ਹਿਆ ਸੀ
@amarjitdhillon7116
@amarjitdhillon7116 4 ай бұрын
🎉🎉 waheguru ji waheguru ji
@iqbalsinghsingh7997
@iqbalsinghsingh7997 4 ай бұрын
Panjabio vote far Cong no. Paanda ho sharm karo
@jaspindersingh9945
@jaspindersingh9945 3 ай бұрын
ਬਾਦਲ ਲੋਗੇ ਵਾਲ ਟੋਹੜਾ ਬਲਵੰਤ ਰਾਮੂ ਨੈ ਦਿਲੀ ਸਰਕਾਰ ਨੂੰ ਚਿੱਠੀ ਆ ਪਾਇ ਆ ਜੀ
@manjeetsinghbhullar8808
@manjeetsinghbhullar8808 3 ай бұрын
ਸਤਨਾਮ ਸਿੰਘ ਜੀ ਸ਼ੀਸ਼ਿਆਂ ਵਿਚੋਂ ਪਛਾਣ ਕਰਨ ਵਾਲੇ ਦਾ ਨਾਂ ਜਰੂਰ ਦੱਸੋ ਜੀ।
@supreetsingh7927
@supreetsingh7927 Ай бұрын
Gh
@JaspalSingh-hb8em
@JaspalSingh-hb8em 4 ай бұрын
Anchor should not be talking too much...such sensetive interviews require anchor to be silent with min intervention.even jee and hmmm should be avoided
@hardeepkullar7474
@hardeepkullar7474 4 ай бұрын
Waheguru sahib jee
@GurjeetSingh-kg9mr
@GurjeetSingh-kg9mr 3 ай бұрын
ਨਾਂ ਭੁੱਲਣ ਯੋਗ ਨਾ ਬਖਸ਼ਣ ਯੋਗ ਘੱਲੂਘਾਰਾ ਜੂਨ 1984,
@Sukhdevsinghajnala
@Sukhdevsinghajnala 4 ай бұрын
Waheguru g
@harjantbrar8638
@harjantbrar8638 3 ай бұрын
ਵਾਹਿਗੁਰੂ ਜੀ never forget 84
@vinodkumar-qc9to
@vinodkumar-qc9to 3 ай бұрын
Zyada patrkaar eda lgda interview den lagg jande lgda
@taranvirbains7209
@taranvirbains7209 4 ай бұрын
Eh bhai sab ne bhut bdea galla kitiya te sachi sach dasya fir ik sab to baddi jehnu sikh maan krde a train de line te buillet chlona oh akhi dekhya hal sunaya eh bhai sab g de nal hor b interview kro g eh bhai sab ne apna hun da Hal ni dasya kida chal riha gujara jado b koi b bhai sab interview krde a ta apna hun da gujara kida chal riha a oh b jaroor dasya kro fir sewa krn wale guru de sikh appe labh lainge sade yodhe a koam da farz banda a k apneya de bah fadan
@gurjindersingh1871
@gurjindersingh1871 3 ай бұрын
Khalistan Zindabaad hi hall hai 🗡️⚔️🛡️🔥🤺🎇
@harinderdhaliwal9732
@harinderdhaliwal9732 3 ай бұрын
ਵਾਹਿਗੁਰੂ ਜੀ
@Gurdip_dr
@Gurdip_dr 3 ай бұрын
Waheguru
@JassBrar-w6v
@JassBrar-w6v 4 ай бұрын
Baba ji aap ji no chrdi klan ch rkhey
@singhbindi9806
@singhbindi9806 3 ай бұрын
🙏🙏🙏🙏🙏🙏
@BalkarSingh-rq1rb
@BalkarSingh-rq1rb 4 ай бұрын
❤❤
@GurPreetSingh-q8z3q
@GurPreetSingh-q8z3q 4 ай бұрын
Waheguru ji ka Khalsa waheguru ji ke phtha
@James-Prinsep
@James-Prinsep 4 ай бұрын
ਤੂੰ ਓਥੇ ਕੀ ਕਰਦਾ ਸੀ, ਜੰਗ ਲੜ੍ਹਦਾ ਫੌਜ ਨੇ ਤੈਨੂੰ ਕਿਵੇਂ ਛੱਡਤਾ, ਗੱਪ ਮਾਰਨ ਲਈ
@James-Prinsep
@James-Prinsep 4 ай бұрын
ਗੱਪ ਮਾਰੀ ਜਾਂਦਾ
Worst flight ever
00:55
Adam W
Рет қаралды 28 МЛН
The Joker wanted to stand at the front, but unexpectedly was beaten up by Officer Rabbit
00:12
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Show with Baba Pala Singh | EP 447 | Talk With Rattan
43:54
Talk with Rattan
Рет қаралды 20 М.
Worst flight ever
00:55
Adam W
Рет қаралды 28 МЛН