ਸਤਿਸੰਗ ਸੁਣਨ ਆਏ ਭਗਤਾਂ ਨਾਲ ਆਹ ਕੀ ਹੋ ਗਿਆ ? THE KHALAS TV

  Рет қаралды 62,645

The Khalas TV

The Khalas TV

5 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 96
@parkashsingh3909
@parkashsingh3909 4 күн бұрын
ਬਾਬੇ ਤੇ ਪਰਚਾ ਹੋਵੇ
@PardeepSingh-vo8hz
@PardeepSingh-vo8hz 4 күн бұрын
ਅਜਿਹੇ ਬਾਬਿਆਂ ਵਿਰੁੱਧ ਸਰਕਾਰਾਂ ਸਿਰਫ਼ ਵੋਟਾਂ ਲੈਣ ਕਾਰਨ ਕਾਰਵਾਈ ਨਹੀਂ ਕਰਦੀਆਂ। ਹੁਣ ਯੋਗੀ ਦਾ ਬੁਲਡੋਜਰ ਕਿਥੇ ਹੈ ਕੀ ਇਸ ਬਾਬੇ ਵਿਰੁੱਧ ਕਾਰਵਾਈ ਹੋਵੇਗੀ।
@gurmitsingh4004
@gurmitsingh4004 4 күн бұрын
Ih pkhand hi Sarkar nu murda voter dinde ne
@Jagseer_Singh_
@Jagseer_Singh_ 4 күн бұрын
ਮੈਂ ਨੂੰ ਸਮਝ ਨਹੀਂ ਆਉਂਦੀ ਲੋਕ ਇਹਨੇ ਮੂਰਖ ਕਿਉਂ ਹੈ ਹਰ ਮਨੁੱਖ ਇਕੋਂ ਜਿਹਾਂ ਤਾਂ ਹੈ ਕੋਈ ਕਿਸੇ ਨੂੰ ਕੂਛ ਨਹੀਂ ਦੇ ਸਕਦਾ ਸਭ ਲੁੱਟਣ ਵਾਲੇ ਗਰੋਹ ਨੇ
@sukhbirsingh-ir4np
@sukhbirsingh-ir4np 4 күн бұрын
ਇਸ ਤੋਂ ਪਤਾ ਲੱਗਦਾ ਹੈ ਕਿ ਇਹ ਬਾਬੇ ਪੰਜਾਬ ਨੂੰ ਹੀ ਨਹੀਂ ਸਾਰੇ ਦੇਸ਼ ਅਤੇ ਹਿੰਦੂ ਧਰਮ ਲੲਈ ਵੀ ਵਡਾ ਖਤਰਾ ਹੈ ਇਨ੍ਹਾਂ ਸਾਰੇ ਬਾਬਿਆਂ ਨੂੰ ਜੇਲ੍ਹਾਂ ਵਿੱਚ ਸੁਟੋ ਇਹ ਗ਼ਰੀਬ ਲੋਕਾਂ ਨੂੰ ਗੁੰਮਰਾਹ ਕਰ ਲੁਟਦੇ ਹਨ ਬੀਜੇਪੀ ਇਹਨਾਂ ਨੂੰ ਪੈਦਾ ਕਰ ਰਹੀ ਜਿਵੇਂ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਦੀ ਤਿਆਰੀ ਕਰ ਰਹੀ ਹੈ ਬੀਜੇਪੀ ਰਸਸ ਆਤੇ ਸਾਧਾਂ ਤੇ ਤੁ,ੰਰੰਤ ਪਾਬੰਦੀਆਂ ਲਗਾਈਆਂ ਜਾ ਣ
@BalkarSingh-og4xb
@BalkarSingh-og4xb 4 күн бұрын
ਲੋਕਾਂ ਕਾਹਲੀ ਕੀਤੀ ਜੇ ਸਤਿਸੰਗ ਹੋਰ ਅੱਧਾ ਘੰਟਾ ਚਲਦਾ ਤਾਂ ਫਿਰ ਵੀ ਬੈਠਣਾ ਸੀ ਸਬਰ ਕਰ ਲੈਂਦੇ, ਮੁਆਵਜ਼ਾ ਭੋਲਾ ਬਾਬਾ ਦੇਵੇ, ਬਾਬਾਪੁਣਾਂ ਬੰਦ ਹੋਣਾ ਚਾਹੀਦਾ ਹੈ
@GurmeetSingh-xc9yj
@GurmeetSingh-xc9yj 4 күн бұрын
ਪੜੇ ਲਿਖੇ ਲੋਕਾਂ ਗਰੀਬ ਲੋਕ ਵੀ ਡੇਰੇ ਜਾਣ ਲਾਤੇ
@navpreetsinghkaushal9457
@navpreetsinghkaushal9457 2 күн бұрын
ਬਾਬੇ ਦੇ ਪਰਮ ਭਗਤ ਮੈਂਨੂੰ ਮਿਲਣ ਨੰਗੇ ਕਰਨੇ ਹਨ, ਜਿਨ੍ਹਾਂ ਨੇ ਧਰਮ nu ਧੰਦਾ ਬਣਾ ਰੱਖਿਆ ਹੈ।
@SukhwinderSingh-fm7xh
@SukhwinderSingh-fm7xh 4 күн бұрын
ਸਰਕਾਰਾਂ ਹੀ ਜ਼ਿਮੇਂਦਾਰ ਹਨ ਸਿਰਸੇ ਵਾਲੇ ਦੇ ਪੈਰਾਂ ਵਿੱਚ ਵੀ ਤਾਂ ਮੰਤਰੀ ਸੰਤਰੀ ਚੈਕ ਭੇਟ ਕਰਦੇ ਹਨ ਕਨੂੰਨਾਂ ਵਿਚ ਸ਼ੋਧ ਕਰਕੇ ਦੋਸ਼ੀਆਂ ਨੂੰ ਬਚਾਉਂਦੇ ਹਨ ਇਹਨਾਂ ਬਾਬਿਆਂ ਨੂੰ ਸਰਕਾਰ ਵਧੀਆ ਸਹੂਲਤਾਂ ਸੁਰੱਖਿਆ ਪ੍ਰਦਾਨ ਕਰੇ ਲੋਕਾਂ ਨੂੰ ਬੈਠਣ ਲਈ ਸੋਫੇ ਦੇਵੇ 1000 ਕਿਲਾ ਮੁਲ ਲੈ ਕੇ ਦੇਵੇ
@ranjeetkhanna3993
@ranjeetkhanna3993 4 күн бұрын
ਘਰ ਵਿੱਚ ਕੰਮ ਨਹੀਂ ਕਰ ਨਾ ਉਥੇ ਜਾ ਕੇ ਕੁਝ ਨਹੀਂ ਦੁਖ ਦਾ ਪਾਖੰਡੀ ਕੁਲ ਜਾਕੇ ਆਪਣੇ ਬੱਚਿਆਂ ਦੀ ਸੇਵਾ ਕਰੋਂਗੇ ਘਰ ਵਿੱਚ ਭੇਡੇ ਮਾਜਲੋ ਏਹ ਵੀ ਇੱਕ ਸਵਾ ਹੀ ਹੋਦੀਆ
@user-zi5gu4mw7y
@user-zi5gu4mw7y 4 күн бұрын
ਇਸ ਬਾਬਾ ਕੰਜਰ ਤੇ ਪਰਚਾ ਕਰੋ
@ranjitbrar2449
@ranjitbrar2449 4 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਗਰਮੀ ਦੇ ਕਾਰਨ ਇਕੱਠ ਵਿੱਚ ਨਹੀ ਜਾਣਾ ਚਾਹੀਦਾ ਬਾਕੀ ਬਾਬੇ ਨੂੰ ਸੰਗਤ ਦਾ ਧਿਆਨ ਰਖਣਾ ਚਾਹੀਦਾ ਹੈ ਬਾਬੇ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਪਰ ਸਰਕਾਰਾਂ ਨੂੰ ਬੋਟਾਂ ਵਾਸਤੇ ਇਹ ਬਾਬੇ ਚਾਹੀਦੇ ਹਨ
@nachhattarsidhu8042
@nachhattarsidhu8042 3 күн бұрын
ਸਰਕਾਰ ਇਹੋ ਜਿਹੇ ਬਾਬਿਆਂ ਨੂੰ ਪਾਲਦੀ ਹੈ ਅਤੇ ਵੋਟਾਂ ਲੈਂਦੀਆਂ
@RanjitSingh-mx1eb
@RanjitSingh-mx1eb 4 күн бұрын
ਪੜੇ ਲਿਖੇ ਲੋਕ ਵੀ ਅਨਪੜ੍ਹ ਨੇ ਜੇਹੜੇ ਵਹਿਮਾਂ ਭਰਮਾਂ ਨੂੰ ਮੰਨਦੇ ਨੇ ਜੀਹਦਾ ਕੋਈ ਵੀ ਫਾਇਦਾ ਨਹੀਂ ਹੈ
@sardoolsingh8639
@sardoolsingh8639 4 күн бұрын
sab vote raj he 🙏
@LakhwinderSingh-xb4id
@LakhwinderSingh-xb4id 4 күн бұрын
ਕੀ ਇਸ ਘਟਨਾ ਦੇ ਜਿੰਮੇਵਾਰ ਵਿਆਕਤੀਆਂ ਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ?
@gurbaxsingh1111
@gurbaxsingh1111 4 күн бұрын
Babe te parcha dioo
@JasvinderSingh-ux3iu
@JasvinderSingh-ux3iu 4 күн бұрын
Waheguru ji 👏🙏
@user-cs2xy8xk1m
@user-cs2xy8xk1m 4 күн бұрын
ਵਾਹਿਗੁਰੂ ਜੀ
@khushpreetsinghkhushi8292
@khushpreetsinghkhushi8292 3 күн бұрын
ਇਸ ਬਾਬੇ ਦੇ ਖ਼ਿਲਾਫ਼ ਯੋਗੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਮਰਨ ਵਾਲਿਆਂ ਦੀ ਆਤਮਾ ਨੂੰ। ਪ੍ਰਮਾਤਮਾ ਸਾ਼ਂਤੀ ਬਖਸ਼ੇ।🙏 ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।🙏
@ramjitsingh2236
@ramjitsingh2236 4 күн бұрын
WAHEGURU JI🙏🙏
@BalwinderSingh-tk6hc
@BalwinderSingh-tk6hc 4 күн бұрын
Waheguru ji
@Kaur-wj5xt
@Kaur-wj5xt 4 күн бұрын
Vadiya ho ji
@BalkarSingh-ty2sj
@BalkarSingh-ty2sj 3 күн бұрын
ਇਸਨੂੰ ਸਤਸੰਗ ਨਹੀ ਕਹ ਸਕਦੇ। ਭਗਦੜ ਤੋ ਇਹ ਜਾਹਰ ਕਰ ਦਿੱਤਾ ਹੈ ਕਿ ਜੈਸੇ ਲੋਕ ਕੈਦ ਵਿੱਚੋਂ ਬਾਹਰ ਨਿਕਲਨ ਲੱਗੇ ਸੀ। ਬੜੀ ਮਾੜੀ ਖਬਰ ਖਾਸ ਕਰ ਉਹਨਾ ਪਰਿਵਾਰਾਂ ਲਈ ਜਿਨਾ ਦੇ ਜੀਅ ਇਸ ਭਗਦੜ ਵਿੱਚ ਓਹਨਾ ਨੂੰ ਵਿਛੋੜਾ ਦੇ ਗਏ ਹਨ।
@Gurbani_on_time
@Gurbani_on_time 4 күн бұрын
ਇਹੋ ਜਿਹੇ ਥਾਂ ਤੇ ਜਾਣ ਵਾਲਿਆਂ ਲਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ
@BALDEVSINGH-uf1po
@BALDEVSINGH-uf1po 4 күн бұрын
ਕਿਸੇ ਦੇ ਮਰਨ ਤੇ ਖੁਸ਼ੀ ਨਹੀਂ ਮਨਾਈ ਦੀ।
@freddiefgh8380
@freddiefgh8380 3 күн бұрын
Wow 😂 ਬਹੁਤ ਵਧੀਆ ਹੋਇਆ।
@user-yz3qs6yp2h
@user-yz3qs6yp2h 3 күн бұрын
@balwinderbrar3739
@balwinderbrar3739 4 күн бұрын
ਵੋਟ ਬੈਂਕ ਚ ਬਾਬੇ ਨੇ ਘਾਟਾ ਵਿਖਾਈਆ
@JagdevSingh-vc6yj
@JagdevSingh-vc6yj 4 күн бұрын
So sad 😞
@user-yz3qs6yp2h
@user-yz3qs6yp2h 3 күн бұрын
🙏🙏🙏🙏
@dharamjitsingh2153
@dharamjitsingh2153 4 күн бұрын
Very sad news 😢
@user-fw6gw6dq5o
@user-fw6gw6dq5o 4 күн бұрын
ਸਾਰੀਆਂ ਧਾਰਮਿਕ ਜਗਹ ਤੇ ਪਾਬੰਦੀ ਲੱਗੇ ਇਹ ਧਰਮ ਨਹੀਂ ਪਾਖੰਡ ਨੇ ਸਾਰੇ ਕੁਦਰਤ ਹੀ ਸਭ ਕੁਛ ਹੈ ਬੱਸ
@hargurjindersingh6691
@hargurjindersingh6691 3 күн бұрын
ਬਾਬਾ ਜੀ ਨੂੰ ਅੰਦਰ ਸੁਟੋ
@shivanisharma5562
@shivanisharma5562 3 күн бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@NirmalSingh-ot7sp
@NirmalSingh-ot7sp 4 күн бұрын
ASI vi up de a😅 nale sadde lage hi a bhola baba da mander kal se program😮😢
@SukhwinderSingh-fk2zl
@SukhwinderSingh-fk2zl 3 күн бұрын
ਬਾਈ ਜੀ ਮੈਂਨੂੰ ਸਮਝ ਨਹੀਂ ਆਉਂਦੀ ਬੰਦਾ ਬੰਦੇ ਨੂੰ ਰੱਬ ਸਮਝਦਾ
@JasbirSingh-rw4ds
@JasbirSingh-rw4ds 4 күн бұрын
ਏਡੇ ਵੱਡੇ ਇਕੱਠ ਕਰਨ ਦੀ ਕੀ ਲੋੜ ਹੈ। ਦੇਖਾ ਦੇਖੀ ਜਗ ਭਵੈ ਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਾਫ ਸ਼ਬਦਾਂ ਵਿੱਚ ਕਲੀਅਰ ਤੌਰ ਤੇ ਦੱਸਿਆ ਹੈ ਬਿਨੁ ਨਾਵੈ ਸਭ ਭਰਮਦੇ ਨਿਤ ਜਗ ਤੋਟਾ ਸੰਸਾਰ।। ਇੰਨੀਆਂ ਮਨੁੱਖੀ ਜਾਨਾਂ ਜਾਣੀਆਂ ਬਹੁਤ ਦੁਖਦਾਈ ਹੈ ਵਾਹਿਗੁਰੂ ਜੀ ਮਿਹਰ ਕਰਨ
@user-pn1cs2os9m
@user-pn1cs2os9m 4 күн бұрын
Wahiaguru bhali kary
@ManavDhanda-zs3tz
@ManavDhanda-zs3tz 4 күн бұрын
jai bheem
@ManjitSingh-ei4vp
@ManjitSingh-ei4vp 4 күн бұрын
Baba nekohi parband nahi kita
@AmrikSingh-wm3px
@AmrikSingh-wm3px 3 күн бұрын
Babe te nsa, lagna chahida 😂😂😂😂😂😂😂
@BrainGamerSigma
@BrainGamerSigma 3 күн бұрын
Patrakaar Sahib ji, kise da vi naam, hamesha hi adab te satikaar nal laina chahida. Patrakaar Sahib ya patrakaar Sahiba nu ta khas tor te, kise da naam lain lagge is gall da khas dhian rakhna chahida hai. Es gall da patrakaar di reputation te bahut asar painda hai ji. Tusi, Patrakaar Sahib ji, kise polticall party de, left front nu belong nahi karde,, kise vi state de chief ministet da naam bahut hi adab te satikaar naal laina chahida, kise vi CM nu honourable/Maanyog keh ke sambodhit kita janda ai. Tuhanu, Honourable ya Maanyog Aditaya Nath Ji Yogi Keh ke sambodhit karna chahida ai ji. Jando koi dharmik pravachan karda,oh bhaven kise vi dharam nu belong karda hove, asi usnu baba nahi, baba ji, keh ke, sambhodit karde aan ji, Bhasha di mariyada da khayaal rakhia jawe ji. Bahut bahut dhanvaad ,veer ji tuhada.Ghatna vakia hi dukh dayak hai. We,pray for the untimely deceased. RIP.
@kamaljeetsingh-vu1rr
@kamaljeetsingh-vu1rr 4 күн бұрын
Sarkaribabae
@ambala4547
@ambala4547 4 күн бұрын
Jimewar.kon
@luckygrewal4421
@luckygrewal4421 3 күн бұрын
Eda di tha kyn jande o
@barasinghmalhi9669
@barasinghmalhi9669 3 күн бұрын
Parcha hove Baba te. ਨਾਲੇ ਕਹਿੰਦੇ ਬਾਬੇ ਜਾਣੀ ਜਾਣ ਹੁੰਦੇ ਨੇ।ਇਹਨਾਂ ਸਰਕਾਰੀ ਬਾਬੇਆਂ ਤੋਂ ਬਚੋ।
@sonounamaranza225
@sonounamaranza225 4 күн бұрын
Ghar hee apni spirit nu sun laia karan loki.duje di gal sunnan jana jarorri aa
@Anmoldeepsingh-tv8ix
@Anmoldeepsingh-tv8ix 3 күн бұрын
ਕੁਝ ਨੀ ਹੋਣਾ ਕਿਉਂ ਕੇ ਬਾਬੇ ਕੋਲ ਵੋਟ ਬੈਂਕ ਆ
@ManjitSingh-ei4vp
@ManjitSingh-ei4vp 4 күн бұрын
Bibia kine tikke la k aaia
@vipankaur2529
@vipankaur2529 3 күн бұрын
ਬਾਬਾ ਕੀ ਦੇ ਰਿਹਾ ਮਰਨ ਵਾਲਿਆਂ ਦੇ ਪਰਿਵਾਰ ਨੂੰ
@HarjinderKaur-cg4es
@HarjinderKaur-cg4es 4 күн бұрын
ਬੱਹੋਤ,ਮਾੜਾ,ਹੋਇਆ
@NarvailSingh-qr3dg
@NarvailSingh-qr3dg 3 күн бұрын
ਹਿਦੂਸਥਾਨ। ਵਿੱਚ। ਗੁਣਾ। ਢੋਗੀ। ਬਾਬੇ। ਕਰਨ। ਗਲਤੀ। ਸਰਕਾਰ ਕੱਡਦੇ। ਆ
@GurjantSingh-kj2jt
@GurjantSingh-kj2jt 4 күн бұрын
ਪਲੀਸ ਕਿਥੇ ਸੀ ਇਨ੍ਹਾਂ ਕੱਠ ਤਾਂ ਕਰ ਬੈਠਾ
@SukhdevSingh-bs8ss
@SukhdevSingh-bs8ss 4 күн бұрын
Lok kado sudran ga
@darbarasinghbajwa3195
@darbarasinghbajwa3195 3 күн бұрын
VVSad
@asharani6758
@asharani6758 4 күн бұрын
Babe ne jin v kr lai pasa b le lea bache viah dite. Fr baba ban gea pasa ikhatha krn lai. Rajj ni aya aje. Jga v dekh len pehla up gvt police ni bejdi
@ranjitsinghbains2476
@ranjitsinghbains2476 4 күн бұрын
Es Babe nu pata nahi laga es tra ho sakda. Fer Baba duplikat aa.
@harnekmalhans7783
@harnekmalhans7783 4 күн бұрын
Idle people shirkers why so much crowd without sufficient exits Sad happening
@user-cz5wo9gn5v
@user-cz5wo9gn5v 3 күн бұрын
ANDH BHAGTAN DE NAL EH KUJH HI THIK HAY...LAHNATI BUBA😅😅😅
@jasbirsingh8936
@jasbirsingh8936 4 күн бұрын
Parshan Or baba ta fir kro
@anmolsingh1416
@anmolsingh1416 4 күн бұрын
Ghar vich reh k v simran keta ja sakda,j kar na v jana hove ta
@ambala4547
@ambala4547 4 күн бұрын
yeh sabhi pesa kamane ka Sadan hai
@pragsingh3633
@pragsingh3633 4 күн бұрын
Gogi sakar very poor
@harjitsinghjheetajheeta4415
@harjitsinghjheetajheeta4415 4 күн бұрын
Anni Sharda v marhi hundi hai
@gurlalsingh7249
@gurlalsingh7249 4 күн бұрын
Sarkar da pesa khrab na kro mabja kada
@HarminderSingh-zi5vg
@HarminderSingh-zi5vg 4 күн бұрын
ਭੇਡ ਚਾਲ ਬਾਬੇ ਨੇ ਗਦਰ ਪਾਈਆ
@manjindersingh7379
@manjindersingh7379 4 күн бұрын
Kyun nhi samajhde log. Pakhandian pishe lagge ne
@asharani6758
@asharani6758 4 күн бұрын
Ki lor c eno bheed ch jan di jan da rasta khula huna chaida c. Babe nu v sja deo ap ta kursia te beth jnde aa. System huna chaida lok dhakke marde oehla he bolna chaida babe nu
@MrSingh-hq5zd
@MrSingh-hq5zd 3 күн бұрын
Population v bahut hoh ge dunia dalhi de mardi aa
@user-xp9fn9ci1n
@user-xp9fn9ci1n 4 күн бұрын
Ghar bhadiyan soh (Rabb) miley je neath (mann) raas kareye “ Still illiterate intstead of Reading once own Religious scriptures when people mad behind a person or personality pher Bhagwaan ki kare murakha da unjh mein vi iho jiha muraakh hi han..what about innocent children whom they blame Parents or Bhagwaan!”?
@manjindersingh7379
@manjindersingh7379 4 күн бұрын
ਇੰਨਾ ੧੨੦ ਗਰੀਬ ਲੋਕਾਂ ਨੂੰ ਮਾਰਨ ਵਾਲੇ ਨੂੰ ਕਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ
@GurpreetSinghSingh-qx5ju
@GurpreetSinghSingh-qx5ju 4 күн бұрын
120 nu moks da bea
@ArwinderPal-up3gp
@ArwinderPal-up3gp 4 күн бұрын
120 jana America ch gyea hundeya ta tehlka Mach jana c ..india ch jana sastiya ne shame on up govt
@dhainchand1643
@dhainchand1643 4 күн бұрын
ਅਰਵਿੰਦਰ ਪਾਲ ਜੀ , ਲੋਕ ਨਹੀਂ ਮੁੜਦੇ , ਸਰਕਾਰਾਂ ਕੀ ਕਰਨ।ਬਾਬਾ‌ ਵੀ ਭੋਲਾ‌ ਤੇ ਲੋਕ ਵੀ ਭੋਲੇ।ਭੋਲੇ ਦੇ‌ ਕੰਮ ਵੀ ਭੋਲੇ । ਭੇਡਾਂ ਮਰਨ ਤਾਂ ਦੋ ਦੋ ਲੱਖ ,ਕੋਈ ਮਜਦੂਰ ਕੰਮ ਕਰਦਾ ਮਰ ਜਾਵੇ ਤਾਂ‌ ਪੁੱਛਦਾ ਕੋਈ ਨਹੀਂ।
@jiwanchatha6251
@jiwanchatha6251 4 күн бұрын
Modi ki chal
@jasbirsingh8936
@jasbirsingh8936 4 күн бұрын
Lakh lantha sarkar nu BJP👎
@JasvirSingh-ln5ds
@JasvirSingh-ln5ds 4 күн бұрын
Dere Upar Ben Honda Chahida Hai
@JasvirSingh-ln5ds
@JasvirSingh-ln5ds 4 күн бұрын
Sare Dere Band Hone Chahide Han
@dharambirsinghdhami6853
@dharambirsinghdhami6853 4 күн бұрын
Es Hindu dharm guru nu atwaadi list vich rakhna chahida hai ,200 lokka da katal kitta hai esne .
@gusserexpert2185
@gusserexpert2185 4 күн бұрын
Babe ne mukti de di ismein bura kya hai...satsang la itna zyada result
@user-ib1xl8ym2s
@user-ib1xl8ym2s 4 күн бұрын
So sad
@jaswinderbrar8954
@jaswinderbrar8954 4 күн бұрын
Waheguruji
@jaswinderbrar8954
@jaswinderbrar8954 4 күн бұрын
Waheguruji
My little bro is funny😁  @artur-boy
00:18
Andrey Grechka
Рет қаралды 13 МЛН
The day of the sea 🌊 🤣❤️ #demariki
00:22
Demariki
Рет қаралды 102 МЛН
Получилось у Вики?😂 #хабибка
00:14
ХАБИБ
Рет қаралды 7 МЛН
Dera Sacha Sauda {Satsang Punjab 13 November 2011} S.S
48:39
Sandeep Sharma
Рет қаралды 393 М.
My little bro is funny😁  @artur-boy
00:18
Andrey Grechka
Рет қаралды 13 МЛН