Newsroom Kathera | ਫਰੀਦਕੋਟ ਤੇ ਖਡੂਰਸਾਹਿਬ ਸੀਟ 'ਤੇ ਆਹ ਕੀ ਬੋਲ ਗਏ Malwinder Kang ? | News18 Punjab

  Рет қаралды 121,442

News18 Punjab/Haryana/Himachal

News18 Punjab/Haryana/Himachal

21 күн бұрын

Newsroom Kathera | ਫਰੀਦਕੋਟ ਤੇ ਖਡੂਰਸਾਹਿਬ ਸੀਟ 'ਤੇ ਆਹ ਕੀ ਬੋਲ ਗਏ Malwinder Kang ? | News18 Punjab
#NewsroomKathera #malwindersinghkang #news18punjab #NewsroomKatehra #NewsroomKatehra #AandpurSahibNews
newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | MP Malwinder Kang | Malwinder Singh Kang | Malwinder Kang With news18 interview | newsroom witness box news | newsroom kathera news | newsroom kathera news18 | newsroom katihera | Malwinder Kang in Newsroom Katehra | MP Malwinder Kang Exclusive Interview |
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 168
@user-po8vn7gt1p
@user-po8vn7gt1p 14 күн бұрын
ਝਾੜੂ ਵਾਲਿਆਂ ਦਾ ਸਫ਼ਾਇਆ ਜ਼ਰੂਰੀ ਹੈ,ਜੇ ਪੰਜਾਬ ਬਚਾਉਣਾ ਹੈ, ਇਹਨਾਂ ਝਾੜੂ ਵਾਲਿਆਂ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ, 751 ਦੇ ਪਰਚੇ ਬਦਲੇ NSA ਲਗਾ ਦੇਣੀ, ਇਹ ਪੰਜਾਬ ਦੇ ਸਿੱਖ ਨੌਜਵਾਨਾਂ ਲਈ ਪੰਜਾਬੀਆਂ ਲਈ ਬਹੁਤ ਖ਼ਤਰੇ ਵਾਲ਼ੀ ਸਰਕਾਰ ਹੈ,
@user-lr5zm6vc7v
@user-lr5zm6vc7v 14 күн бұрын
RSS ਦੀ ਸੋਚਾਂ ਰਾਖਦਾ ਹੈ
@sandhu3507
@sandhu3507 14 күн бұрын
ਪੰਜਾਬ ਦੇ ਸਿੱਖ ਨੋਜਵਾਨਾ ਤੇ ਲਗਾਏ NSA ਨੇ 2027 ਵਿੱਚ ਸ਼ਰਾਬੀ ਭਗਵੰਤੇ ਬੁੱਚੜ ਦਾ ਸਫਾਇਆ ਕਰਾ ਦੇਣਾ,
@gurumukhsinghmahal8493
@gurumukhsinghmahal8493 14 күн бұрын
ਅਗਲੀ ਵਾਰ ਜਿਸ ਤਰ੍ਹਾਂ ਦੀ ਸੋਚ ਸਿੱਖਾਂ ਦੇ ਖਿਲਾਫ ਆ ਝਾੜੂ ਕੂਚੀ ਵਾਲਿਆ ਦੀ ਇਕ ਵੀ ਸੀਟ ਨਹੀ ਮਿਲਣੀ ਇਹਨਾਂ ਨੂੰ ਭਾਈ ਅਮਿਰਤਪਾਲ ਸਿੰਘ ਖਾਲਸਾ ਨੇ ਲੈ ਬੈਠਣਾ
@gurumukhsinghmahal8493
@gurumukhsinghmahal8493 14 күн бұрын
ਪੁਰੇ ਸਤਰਕ ਆ ਤੁਹਾਡੀ ਮੰਝੀ ਠੋਕਣ ਲਈ
@Khalsa-kf3wt
@Khalsa-kf3wt 14 күн бұрын
ਜੇ ਕੇਜਰੀਵਾਲ ਜੇਲ ਨਾ ਜਾਂਦਾ ਤਾਂ ਪੰਜਾਬ ਸਿਰ ਹੋਰ 100 ਕਰੋੜ ਚੜ ਜਾਣਾ ਸੀ ਹਰ ਰੋਜ ਜਹਾਜ ਪੰਜਾਬ ਦਾ ਵਰਤਣਾ ਸੀ ਘੱਟੋ ਘੱਟ ਜਹਾਜ ਵਰਤਣ ਕਰਕੇ 1000 ਕਰੋੜ ਕਰੋੜ ਦਾ ਖਰਚਾ ਚੜਿਆ
@param2756
@param2756 14 күн бұрын
ਕੰਗ ਸਾਬ ਦੀ ਤੁੱਸੀ ਵੀ ਝੰਡੇ ਅਮਲੀ ਵਾਂਗੂੰ ਗਲ ਗੋਲ ਮੋਲ ਬੜੀ ਸੋਹਣੀ ਕਰਦੇ ਓ। ਜੇਕਰ ਲੋਕਤੰਤਰ ਵਿਚ ਲੋਕਾਂ ਦਾ ਫਤਵਾ ਸਿਰ ਮੱਥੇ ਹੁੰਦਾ ਆ ਤੇ ਫੇਰ ਤੁੱਸੀ ਭਾਈ ਸਾਹਿਬ ਤੇ ਦੁਬਾਰਾ NSA ਲਾਉਣ ਦਾ ਵਿਰੌਧ ਕਿਉੰ ਨਹੀਂ ਕੀਤਾ।
@abhinoorsinghvirk6693
@abhinoorsinghvirk6693 14 күн бұрын
ਆਮ ਪਾਰਟੀ ਜਮਨੀ ਚੋਣਾਂ ਪੱਕਾ ਹਾਰੋ
@balsingh5965
@balsingh5965 14 күн бұрын
ਜੇ 13 ਸੀਟਾਂ ਤੇ ਪੰਥਕ ਉਮੀਦਵਾਰ ਹੁੰਦੇ ਤਾਂ ਤੁਸੀਂ ਘਰੇ ਬੈਠੇ ਹੋਣਾ ਸੀ
@sukhbeerbrar5423
@sukhbeerbrar5423 14 күн бұрын
ਜੇ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਥੋਡੀ ਸਰਕਾਰ ਨੇ ਰਿਹਾਅ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਤੁਹਾਡਾ ਸੁਖਬੀਰ ਬਾਦਲ ਦੀ ਪਾਰਟੀ ਨਾਲੋਂ ਵੀ ਬੁਰਾ ਹਾਲ ਕਰਨਾ ਏ ਯਾਦ ਰੱਖਿਓ
@rajanbansal733
@rajanbansal733 14 күн бұрын
ਝਾੜੂ ਵਾਲਾ ਮੇਲਾ ਖਤਮ ਹੋ ਗਿਆ ਹੁਣ ਪੰਜਾਬ ਵਿੱਚ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ
@balsingh5965
@balsingh5965 14 күн бұрын
ਝਾੜੂ ਜਲਦੀ ਖਿਲਰਨ ਵਾਲਾ ਹੈ
@BaljitSingh-bj4vm
@BaljitSingh-bj4vm 14 күн бұрын
2027 ਵਿਚ ਦਸਾਂਗੇ ਕੀ ਆਮ ਆਦਮੀ ਪਾਰਟੀ ਦੇ ਜਾਨਵਰ ਵੀ ਆਏ ਸਨ
@amritpalwaraich6339
@amritpalwaraich6339 14 күн бұрын
ਅਜੇ ਵੀ ਸਿੰਖਾਂ ਬਾਰੇ ਨਹੀਂ ਬਾਦਲਾਂ ਵਾਲਾਂ ਹਾਲ ਹੋਵੇਗੀ
@Gurlali
@Gurlali 14 күн бұрын
ਅਗਲੀ ਵਾਰੀ ਤੁਸੀਂ ਖਤਮ ਆਮ ਆਦਮੀ ਪਾਰਟੀ ਮੁਰਦਾਬਾਦ👎
@BhaiAmritpalSinghSriAnandpursa
@BhaiAmritpalSinghSriAnandpursa 14 күн бұрын
20027 ਚ ਸ਼ਿਤਰਾ ਦਾ ਹਾਰ ਪਾਉਣਾ ਥੋਡੇ
@gursevaksingh2001
@gursevaksingh2001 14 күн бұрын
ਅਮ੍ਰਿਤਪਾਲ ਜਿੰਦਾਬਾਦ
@shagandeepsingh8106
@shagandeepsingh8106 14 күн бұрын
ਇਹ ਸੀਟ ਆਮ ਆਦਮੀ ਪਾਰਟੀ ਨੂੰ ਨਾਂਹ ਜਿੱਤੀ ਹੀ ਸਮਝੋ। ਦਸ ਹਜ਼ਾਰ ਦਾ ਮਾਰਜਨ ਕੁੱਝ ਵੀ ਨਹੀਂ ਹੈ ਲੋਕ ਸਭਾ ਸੀਟ ਤੇ। ਜਾਂ ਸਮਝ ਲਵੋ ਵੀ ਵੌਕਰ ਵਾਲਾ ਰਿੰਗ ਰਿੰਗ ਕੇ ਜਿੱਤਿਆ ਏ।
@DelightfulRoadCar-vp8zc
@DelightfulRoadCar-vp8zc 14 күн бұрын
ਪੰਜਾਬ ਦੇ ਨਿਰਦੋਸ਼ ਸਿੱਖ ਨੌਜਵਾਨਾਂ ਤੇ ਲਾਇਆ ਐਨ ਐਸ ਏ 2027ਵਿਚ ਝਾੜੂ ਤੀਲਾ ਤੀਲਾ ਹੋ ਜਾਣਾ
@BhaiAmritpalSinghSriAnandpursa
@BhaiAmritpalSinghSriAnandpursa 14 күн бұрын
ਪੱਗਾ ਚ ਸਿਰ ਫਸਾਏ ਨੇ
Looks realistic #tiktok
00:22
Анастасия Тарасова
Рет қаралды 97 МЛН