No video

ਸੌ ਅੰਡੇ ਖਾਣ ਨਾਲ ਵੇਖੋ ਕੀ ਹੋਇਆ @spmediapunjab

  Рет қаралды 264,608

PiTiC Live - SP Media Punjab

PiTiC Live - SP Media Punjab

2 жыл бұрын

Rabb de banday kol pahunchayaa senkde andde khaan wala suniaar@spmediapunjab
#spmediapunjab #manukhtadisewa

Пікірлер: 394
@jagseersidhu6226
@jagseersidhu6226 Жыл бұрын
ਰੱਬੀ ਰੂਹ ਐਂ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਜੀ ਦੀ ਉਮਰ ਲੰਬੀ ਕਰੇ
@user-bc4zz1fs8v
@user-bc4zz1fs8v 2 жыл бұрын
ਮਨੁੱਖਤਾ ਦੀ ਸੇਵਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@piarasingh7405
@piarasingh7405 Жыл бұрын
ਵਹਿਗੁਰੂ ਜੀ ਤੇਰਾ ਸ਼ੁਕਰ ਹੈ ਇਸ ਪਰਿਵਾਰ ਤੇ ਮੇਹਰ ਕਰਨੀਂ। ਇਸ ਹੈਲਪ ਕਰਨ ਵਾਲੇ ਸਿੰਘ ਸਰਦਾਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਜਿਹੜਾ ਆਪਣੇ ਨਿੱਜੀ ਸਵਾਰਥਾਂ ਉਪਰ ਨਿਸ਼ਕਾਮ ਸੇਵਾ ਕਰ ਰਹੇ ਨੇ ਪ੍ਰਮਾਤਮਾ ਵੀਰ ਜੀ ਤੁਹਾਨੂੰ ਵੀ ਸੇਵਾ ਕਰਨ ਦਾ ਵੱਲ ਬਖ਼ਸ਼ੇ।
@JagtarSingh-vz9ho
@JagtarSingh-vz9ho Жыл бұрын
ਗੁਰਪ੍ਰੀਤ ਸਿੰਘ ਬਾਈ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਵਾਹਿਗੁਰੂ ਵਾਹਿਗੁਰੂ ਆਪੇ ਕਿਰਪਾ ਕਰਨਗੇ
@virkkannu6788
@virkkannu6788 2 жыл бұрын
ਵਾਹਿਗੁਰੂ ਤੁਹਾਨੂੰ ਠੀਕ ਕਰਨ
@vikramsingh3833
@vikramsingh3833 2 жыл бұрын
Duniya de sare hospital 24 ghante layi band krdo dekhde rab duniya nu bachaouda k nahi nahi nahi
@pkrandhawa2864
@pkrandhawa2864 2 жыл бұрын
ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮੇਹਰ ਕਰਿਉ ਜੀ
@ParminderKaur-yr9ih
@ParminderKaur-yr9ih 2 жыл бұрын
ਵਾਹਿਗੁਰੂ ਜੀ ਮਿਹਰ ਕਰੋ ਵੀਰ ਦੀ ਉਮਰ ਲੰਮੀ ਕਰੋ ਜੀ ਜੋ ਆਪਣਾ ਪਰਵਾਰ ਸੰਭਾਲ਼ ਸਕੇ
@sidhu093
@sidhu093 2 жыл бұрын
ਵਾਹਿਗਰੂ ਮੇਹਰ ਕਰੂਗਾ ਬਾਈ ਰੋ ਨਾ।ਬਾਈ ਸ਼ੋਡਾ ਵੀ ਧੰਨਵਾਦ ਜਿੰਨਾ ਨੇ ਉਪਰਾਲਾ ਕੀਤਾ
@ManjitSingh-vk4ry
@ManjitSingh-vk4ry 2 жыл бұрын
ਪਰਮਾਤਮਾ ਬਾਬਾ ਨਾਨਕ ਮੇਹਰ ਕਰੇ ਜਲਦੀ ਠੀਕ ਹੋ ਜਾਵੇਗਾ
@Gurmeet_kaur_khalsa
@Gurmeet_kaur_khalsa 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ। ਮਿਹਰ ਕਰੋ ਦਇਆ ਕਰੋ ਰਹਿਮ ਕਰੋ ਜੀ 🙏🙏🙏
@GurmukhSingh-om3pt
@GurmukhSingh-om3pt 7 ай бұрын
ਗੁਰਪ੍ਰੀਤ ਸਿੰਘ ਬਾਈ ਜੀ ਤੁਸੀਂ ਰੱਬ ਦਾ ਦਿੱਤਾ ਰੂਪ ਹੋ
@BalvirSingh-kz3uf
@BalvirSingh-kz3uf 2 жыл бұрын
ਵਾਹਿਗੁਰੂ ਜੀ ਬਾਈ ਜੀ ਤੇ ਮੇਹਰ ਕਰਿ ਜੀ
@sukhwindergill5894
@sukhwindergill5894 2 жыл бұрын
Veer g weheguru mehar karan ge
@satpalsingh3001
@satpalsingh3001 2 жыл бұрын
Waheguru ji mehr kro
@harjindersingh7159
@harjindersingh7159 2 жыл бұрын
Waheguru mehr kre
@hazursingh804
@hazursingh804 2 жыл бұрын
ਵਾਹਿਗੁਰੂ ਤੁਹਾਡਾ ਭਲਾ ਕਰੇ ਵੀਰ ਮੇਰੇ ਜੋ ਕੰਮ ਤੂੰ ਕਰ ਰਹੇ ਹੋ ਕੋਈ ਨਹੀਂ ਕਰ ਸਕਦਾ ਵੀਰ ਵਾਸਦਾ ਰਹੇ
@hazursingh804
@hazursingh804 2 жыл бұрын
ਵੀਰ ਜੀ ਮੇਰਾ ਤਾ ਦਿਲ ਕਰਦਾ ਸੀ ਤੁਹਾਡੇ ਕੋਲ ਆਵਾਂਗਾ ਜਿਹੜੇ ਜਿਉਂਦੇ ਬੰਦੇ ਕੋਲ ਛੱਡ ਜਾਂਦੇ ਲੋਕਾਂ ਵਾਸਤੇ
@ParamjitSingh-vh4yw
@ParamjitSingh-vh4yw Жыл бұрын
ਵਾਹਿਗੁਰੂ ਭਲਾ ਕਰੇ ਜੀ
@buttamantri6087
@buttamantri6087 9 ай бұрын
ਰੱਬ ਇਸ ਵੀਰ ਉੱਤੇ ਕਿਰਪਾ ਕਰੇ
@rotihukdi9591
@rotihukdi9591 2 жыл бұрын
jai mata di kirpa kro jai maa chitnpurni maa jaldi frak pao
@gurditsinghdhariwal3256
@gurditsinghdhariwal3256 2 жыл бұрын
ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ
@Amritsingh-vEt.
@Amritsingh-vEt. 2 жыл бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@veerkumar7343
@veerkumar7343 2 жыл бұрын
Waheguru ji
@RavinderSingh-md6ze
@RavinderSingh-md6ze 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ 🙏🙏❤️❤️
@daljitkaur1156
@daljitkaur1156 2 жыл бұрын
Rbb kirpa keep🙏🙏
@hazursingh804
@hazursingh804 2 жыл бұрын
ਰੱਬ ਦੇ ਬੰਦੇ ਕੋਲ ਛੱਡ ਦਿੰਦਾ ਸੀ ਬਹੁਤ ਮਾੜੀ ਗੱਲ ਹੈ ਤੇਰਾ ਵੀਰ ਕੋਈ ਦੇਨ ਨਹੀ ਦੇ ਸਕਦਾ ਵੀਰ ਮੇਰੇ ਸਦਾ ਰਾਹ ੇ
@jaswinderkaurnarula6835
@jaswinderkaurnarula6835 Жыл бұрын
Shiri Harkishan dhiahiye jis dithe sab dukh jaye 🙏🙏🌹🌹
@paramjitkaur6791
@paramjitkaur6791 7 ай бұрын
Waheguru ji mehar kriyo ji
@harpreetsinghshergill4852
@harpreetsinghshergill4852 2 жыл бұрын
ਵਾਹਿਗੁਰੂ ਮੇਹਰ ਕਰੀ ਮੇਰੇ ਦਾਤੀਆਂ
@kamalpreetsingh4851
@kamalpreetsingh4851 2 жыл бұрын
Waheguru theek ho jve ji
@KulwinderSingh-tl1cm
@KulwinderSingh-tl1cm 2 жыл бұрын
ਵਹਿਗੁਰੂ ਮੇਹਰ ਕਰੀ ਵੀਰ ਤੇ
@palabagha1167
@palabagha1167 10 ай бұрын
Waheguru Mehar Kareo Es Garib Te Dhan Guru Ramdas G
@sukhwinderhans7737
@sukhwinderhans7737 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ।
@gurdeepsinghgurdeep2528
@gurdeepsinghgurdeep2528 2 жыл бұрын
ਬਾਈ ਗੁਰਪ੍ਰੀਤ ਸਿੰਘ ਜੀ ਤੁਹਾਡਾ ਸੁਭਾਅ ਬਹੁਤ ਵਧੀਆ ਹੈ ਇਨਸਾਨੀਅਤ ਦੀ ਸੇਵਾ ਕਰਨੀ ਹੀ ਸੱਭ ਤੋਂ ਵੱਡਾ ਧਰਮ ਹੈ 🙏🙏🙏
@BalvirKaur_Gill
@BalvirKaur_Gill 2 жыл бұрын
ਅੱਜ ਕੱਲ ਸਤਪਾਲ ਵੀਰ ਦੀ ਸਿਹਤ ਕਿਵੇਂ ਹੈ ਜਰੂਰ ਦੱਸੋ ਜੀ
@simranjeetsingh4894
@simranjeetsingh4894 Жыл бұрын
ਵਾਹਿਗੁਰੂ ਜੀ 🙏🙏
@beantsingh3664
@beantsingh3664 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😭 ਤੇਰੇ ਚਰਨਾਂ ਚ ਅਰਦਾਸ ਆ ਪਰਮਾਤਮਾ ਠੀਕ ਕਰ ਦੇਵੋ 22ਨੰੂ
@kulwantbedi4669
@kulwantbedi4669 2 жыл бұрын
Waheguru ji kirpa karan. Waheguru ji Waheguru ji Waheguru ji Dhan Dhan Sri Guru Nanak Dev ji
@jasskaur4806
@jasskaur4806 2 жыл бұрын
ਵਾਹਿਗੁਰੂੂ ਜੀ🙏 ਜਲਦੀ ਠੀਕ ਕਰਨ 🙏🏻
@gagansuniarajewellers8131
@gagansuniarajewellers8131 2 жыл бұрын
Waheguru mehar kre 🙏🙏🙏🙏🙏🙏🙏🙏🙏🙏🙏🙏🙏🙏
@beantsingh3664
@beantsingh3664 2 жыл бұрын
ਵਾਹਿਗੁਰੂ ਨੇ 100ਪਰਸਿਟ ਅਰਦਾਸ ਸੁਣ ਲਈ ਇਹ ਵੀਰ ਠੀਕ ਹੋ ਜਾਣਗੇ ਜੀ
@balwinderbeahniwal9391
@balwinderbeahniwal9391 2 жыл бұрын
ਵਹਿਗੁਰੂ ਵਹਿਗੁਰੂ
@gurjindersingh3638
@gurjindersingh3638 Жыл бұрын
Waheguru g chardi klla rakhe g 🙏🥀❤️🥀👌
@kamalkaur4785
@kamalkaur4785 2 жыл бұрын
ਵਾਹਿਗੁਰੂ ਭਲੀ ਕਰੇ
@santoshrai8437
@santoshrai8437 2 жыл бұрын
MANUKHTA DI SEWA KARNE WALE VEER JI NU 🙏SALUTE SALUTE 👍GOD BLESS YOU SIR ,U R GREAT HO ,,WAHEGURU JI TUHADI LAMBI LAMBI UMAR KARE ,
@parmeetkaur4131
@parmeetkaur4131 2 жыл бұрын
Waheguru ji mehar krwo
@gurjeetkandiara8441
@gurjeetkandiara8441 2 жыл бұрын
@@parmeetkaur4131 very good ji
@AmritpalSingh-ep7sc
@AmritpalSingh-ep7sc Жыл бұрын
Waheguru ji mehar karna ji sariyan te ji 🙏
@baljeetsingh9362
@baljeetsingh9362 6 ай бұрын
🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️ 0:57 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@harjinderkhera518
@harjinderkhera518 Жыл бұрын
Waheguru ji mehar karo ji
@sukhiwalia999
@sukhiwalia999 Жыл бұрын
Bhoot vadya sewa neba rhe verr ji jo loka dii madd ker rhe oo dukhiya de Dard Sunderland o rab phla kre thodda verr ji
@balkarchauhan690
@balkarchauhan690 2 жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਇੰਨਾ ਨੂੰ ਜਲਦੀ ਠੀਕ ਕਰਦੋ ਜੀ 🙏
@haunteddunyia8815
@haunteddunyia8815 2 жыл бұрын
Ro na veer thik ho javoge waheguru ji Mehar Karn tuhade te veer g thik ho javo jaldi
@jasbir5696
@jasbir5696 6 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਵੀਰੇ ਨੂੰ ਜਲਦੀ ਠੀਕ ਕਰਨਾ ਜੀ ਸਿਹਤਮੰਦ ਬਖਸ਼ਿਸ਼ ਕਰਨਾ
@kirangarg4098
@kirangarg4098 2 жыл бұрын
Satnam shri waheguru ji mehr karne🙏🙏🙏🙏🙏🙏
@harinderkaur5191
@harinderkaur5191 2 жыл бұрын
Meta waheguru ji nu ardas karunga k phaji jaldi thik ho jan.
@Editverse324
@Editverse324 2 жыл бұрын
waheguru ji mehr kare
@gurjantsingh3243
@gurjantsingh3243 Жыл бұрын
Waheguru Ji mahar pariya hath rakhe bhai ji nu chheti thik kare
@mandeeppatto6753
@mandeeppatto6753 2 жыл бұрын
ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੋ
@ManjeetKaur-dz4us
@ManjeetKaur-dz4us 2 жыл бұрын
ਵਾਹਿਗੁਰੂ ਮਿਹਰ ਕਰਨ।🤲🙏🙏🙏🙏🙏
@DaljitSingh-il7kz
@DaljitSingh-il7kz 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਸਦਾ ਚਾੜਦੀ ਕਲਾ ਵਿੱਚ ਰਖੇ ਜੀ
@ravindersingh1281
@ravindersingh1281 2 жыл бұрын
Waheguru g mehr karn g dhan guru Nanak dev g
@NavdeepSingh-sh2hm
@NavdeepSingh-sh2hm 7 ай бұрын
Hare k sahare ki jai khatu shyam ki jai jai shree shyam ji Shyam baba tuhanu jaldi thik kar denge
@SUKHWINDERSingh-mf8mh
@SUKHWINDERSingh-mf8mh 2 жыл бұрын
🙏ਵਾਹਿਗੁਰੂ ਜੀ ਮੇਹਰ ਕਰਨਗੇ 🙏
@gurjindertiwana2496
@gurjindertiwana2496 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all
@parveenrani3399
@parveenrani3399 2 жыл бұрын
Satnaam wheguru je🙏🙏🙏🙏🙏🙏🙏🙏
@princesinghgill___3040
@princesinghgill___3040 2 жыл бұрын
Weheguru ji Mehar kre
@gorasingh389
@gorasingh389 2 жыл бұрын
ਮੈਂ ਮੇਰੇ ਪਿੰਡ ਦੇ ਕੁਲਦੀਪ ਸਿੰਘ ਤੇ ਮਨਜੀਤ ਸਿੰਘ ਦਾ ਦਿਲੋਂ ਧੰਨਵਾਦ ਕਰਦਾ ਜਿੰਨਾ ਨੇ ਇਸ ਬੰਦੇ ਦੀ ਮਦੱਦ ਕੀਤੀ
@jsdhillonpb13wale7
@jsdhillonpb13wale7 Жыл бұрын
ਵਾਹਿਗੁਰੂ ਮੇਹਰ ਕਰੇ 🙏🙏🙏🙏🙏
@sahibjotsingh9217
@sahibjotsingh9217 2 жыл бұрын
Gururamdass ji mehar karen
@ROCKSTAR-rx7bz
@ROCKSTAR-rx7bz 2 жыл бұрын
Waheguru mehar kara
@jogasingh846
@jogasingh846 2 жыл бұрын
ਵਾਹਿਗੁਰੂ ਜੀ ਮਹੇਰ ਕਰਨ ਗੇ
@gurmeharguru9845
@gurmeharguru9845 2 жыл бұрын
ਵਾਹਿਗੁਰੂ ਤੰਦਰੁਸਤੀ ਬਖਸ਼ਣ ਏਸ ਵੀਰ ਨੂੰ
@narinderkaur7175
@narinderkaur7175 2 жыл бұрын
Waheguru ji veer ji te kirpa krna ji 🙏🙏🙏🙏🙏
@sukhsidhu9967
@sukhsidhu9967 2 жыл бұрын
Waheguru ji kirpa krn
@HarpalSingh-uv9ko
@HarpalSingh-uv9ko 2 жыл бұрын
WAHEGURUJI WAHEGURUJI mehar karn
@harjinderkaur1842
@harjinderkaur1842 2 жыл бұрын
Wmk 🙏🏼🙏🏼🙏🏼🙏🏼🙏🏼🙏🏼 vir te
@JaspalSingh-de1by
@JaspalSingh-de1by 2 жыл бұрын
Waheguru ji mehar karn🙏🙏
@varindergill3119
@varindergill3119 2 жыл бұрын
Waheguru ji waheguru ji waheguru ji waheguru ji waheguru ji waheguru ji
@karanjeetbhullar389
@karanjeetbhullar389 2 жыл бұрын
ਵਾਹਿਗੁਰੂ ਜੀ
@charanjitsingh-pq5tq
@charanjitsingh-pq5tq 2 жыл бұрын
Waheguru waheguru ji.veer gurpreet singh ji tuc hi waheguru ji de bheje hoe insan de jame ch Rab ho jo tuc kar rahe ho oh hrek ngo ni kar sakda.fer b jat a dil vada b a dyalu b a baki hor bahut kus a thode kol power waheguru ji ne duty lai a.
@avijotchahal4949
@avijotchahal4949 2 жыл бұрын
ਵਾਹਿਗੁਰੂ ਮਿਹਰ ਕਰੇ
@lakhvirsingh2451
@lakhvirsingh2451 2 жыл бұрын
ਪ੍ਰਮਾਤਮਾ ਬਾਈ ਨੂੰ ਠੀਕ ਕਰੇ।ਦੁਬਾਰਾ ਠੀਕ ਹੋਏ ਦੀ ਵੀਡੀਉ ਅਪਲੋਡ ਕਰਨਾ ਬਾਈ ਜੀ
@jaseusihgjaseusihg8413
@jaseusihgjaseusihg8413 2 жыл бұрын
Wahe Guru Ji Varey Good Sava Ji Insaniath De
@narinderkaur7175
@narinderkaur7175 2 жыл бұрын
Waheguru ji sarbat da bhala krna ji 🙏
@harrynar5783
@harrynar5783 Жыл бұрын
Waheguruji waheguru ji
@pavitarsingh8008
@pavitarsingh8008 Жыл бұрын
ਵਾਹਿਗੁਰੂ ਜੀ ਮੇਹਰ ਕਰੀ
@jarnailsinghbehniwal4760
@jarnailsinghbehniwal4760 2 жыл бұрын
He Waheguru ji kro kirpa
@BalwinderSingh-um9xs
@BalwinderSingh-um9xs 2 жыл бұрын
Dhan guru ramdas ji kirpa karo parwar te
@KulwinderSingh-hk4xs
@KulwinderSingh-hk4xs Жыл бұрын
ਵਾਹਿਗੁਰੂ ਜੀ ਕਿਰਪਾ ਕਰਨਗੇ।🙏🙏
@sukhpalsingh3275
@sukhpalsingh3275 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@rabbnaaljurho8921
@rabbnaaljurho8921 2 жыл бұрын
Waheguru mehar kre Waheguru Chardi kalaa wich rakhe Waheguru
@yogeshshahikumarsushi1702
@yogeshshahikumarsushi1702 2 жыл бұрын
Waheguru Ne Ande kadane Ham Bahar Nu
@tarlochansingh8782
@tarlochansingh8782 2 жыл бұрын
Waheguru g chardi kla kre veer g
@gurvailsinghaulakhsaab9883
@gurvailsinghaulakhsaab9883 Жыл бұрын
Waheguru maher kara
@yogeshshahikumarsushi1702
@yogeshshahikumarsushi1702 2 жыл бұрын
Waheguru Ne kiya si so andde khanu
@kavishbedi3574
@kavishbedi3574 2 жыл бұрын
ਵਾਹਿਗੁਰੂ ਜੀ। ਇਸ ਵੀਰ ਦਾ ਭਲਾ ਕਰਿਉ।
@hardeepsinghcheema429
@hardeepsinghcheema429 2 жыл бұрын
ਪ੍ਰਮਾਤਮਾ ਇਸ ਵੀਰ ਨੂੰ ਛੇਤੀ ਠੀਕ ਕਰਨ
@gurwindersingh8652
@gurwindersingh8652 2 жыл бұрын
Weheguru ji meher karan veer ji
@gurmeetsingh3955
@gurmeetsingh3955 2 жыл бұрын
Dhan o veer ji tuc
@jasspreet9993
@jasspreet9993 2 жыл бұрын
ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰ ਦੇਣ
@rupindersohi7830
@rupindersohi7830 2 жыл бұрын
Dhan waheguru ji chardikla bakshan
@bhupinderkaur2008
@bhupinderkaur2008 2 жыл бұрын
WAHEGURU JI mehar karan iss Veer te.
小蚂蚁被感动了!火影忍者 #佐助 #家庭
00:54
火影忍者一家
Рет қаралды 54 МЛН
Schoolboy Runaway в реальной жизни🤣@onLI_gAmeS
00:31
My Cheetos🍕PIZZA #cooking #shorts
00:43
BANKII
Рет қаралды 24 МЛН
#MDSS #MANUKHTADISEWA
23:45
Manukhta Di Sewa Society Ludhiana
Рет қаралды 1,2 МЛН
小蚂蚁被感动了!火影忍者 #佐助 #家庭
00:54
火影忍者一家
Рет қаралды 54 МЛН