ਸੌਦਾ ਤੈਅ ? ਇਮਾਨਦਾਰੀ ਦਾਅ 'ਤੇ ? ਘਾਟੇ 'ਚ ਕੌਣ ? Punjab Television

  Рет қаралды 38,794

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
_________________________________________________
Our popular search queries:
Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
_________________________________________________
Do hit the Like, Subscribe & Share button for more such information
Do follow us on our other social media platforms:
Facebook - / punjabtelevision
Twitter - / punjabtelevision
Instagram - / punjabtelevision
#punjabnews #punjabinews #harjindersinghrandhawa #punjabtelevision

Пікірлер: 142
@jagirsingh5691
@jagirsingh5691 Жыл бұрын
ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਦਾ ਮਾਣ ਪੰਜਾਬ ਟੈਲੀਵਿਜ਼ਨ ।
@SK-io4gd
@SK-io4gd Жыл бұрын
ਭਲਵਾਨਾਂ ਦੇ ਮੁੱਦੇ ਤੇ ਸਭ ਬਾਰੇ ਤਾਂ ਨਹੀਂ ਕਹਿ ਸਕਦੇ,ਕੁਝ ਵਿਰਲੇ ਹੀ ਅਜਿਹਾ ਸੋਚਦੇ ਹੋਣਗੇ। ਜ਼ਿਆਦਾ ਲੋਕਾਂ ਦਾ ਇਹ ਸੋਚਣਾ ਹੈ ਕਿ ਪਹਿਲਵਾਨ ਲੜਕੀਆਂ ਨਾਲ ਜ਼ਿਆਦਤੀਆਂ ਹੋਈਆਂ ਹਨ ਤੇ ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਪਾਰਟੀ ਤੇ ਸਰਕਾਰ ਵੱਲੋਂ ਬਚਾਇਆ ਜਾ ਰਿਹਾ ਹੈ। ਕੱਲ ਤਾਂ ਧੱਕੇਸ਼ਾਹੀ ਦੀ ਹੱਦ ਹੀ ਹੋ ਗਈ।ਵਿਰੋਧੀ ਪਾਰਟੀਆਂ ਵੀ ਇਨ੍ਹਾਂ ਨਾਲ ਖੁੱਲ ਕੇ ਖੜਦੀਆਂ ਨਜ਼ਰ ਨਹੀਂ ਆ ਰਹੀਆਂ।
@jathedarharnathsinghjalalp7604
@jathedarharnathsinghjalalp7604 Жыл бұрын
ਪੰਜਾਬ ਸਰਕਾਰ ਦੀਆਂ ਜਿੰਨੀਆਂ ਵੀ ਬਦਲੀਆਂ ਦੀ ਲਿਸਟ ਆਉਂਦੀ ਹੈ ਉਹ ਅੰਗਰੇਜ਼ੀ ਵਿੱਚ ਹੀ ਆਉਂਦੀ ਹੈ ਕਿੱਥੇ ਹੈ ਭਗਵੰਤ ਮਾਨ ਦਾ ਉਹ ਬਿਆਨ ਕਿ 22 ਫਰਵਰੀ ਤੋਂ ਬਾਅਦ ਸਾਰਾ ਕੰਮ ਪੰਜਾਬੀ ਭਾਸ਼ਾ ਵਿੱਚ ਹੋਵੇਗਾ।
@labhsinghdhonsi7994
@labhsinghdhonsi7994 Жыл бұрын
ਬਹੁਤ ਵਧੀਆ ਵਿਚਾਰ ਚਰਚਾ ਹੈ ਜੀ ਸ ਜਗਤਾਰ ਸਿੰਘ ਜੀ ਬੇਨਤੀ ਹੈ ਕਿ ਹਰ ਵਾਰੀ ਭਾਰਤ ਦੀ ਥਾਂ ਹਿੰਦੋਸਤਾਨ ਹਿੰਦੋਸਤਾਨ ਬੋਲਿਆ ਗਿਆ ਚੰਗਾ ਨਹੀਂ ਹੈ
@Dosanjh84
@Dosanjh84 Жыл бұрын
ਸਤਿ ਸ੍ਰੀ ਅਕਾਲ ਪੰਜਾਬ ਟੈਲੀਵਿਜ਼ਨ ਪਰਿਵਾਰ ਨੂੰ ।
@amritpal4318
@amritpal4318 Жыл бұрын
ਮਾਲ ਵਿਭਾਗ ਦੀ ਭਾਸ਼ਾ ਪੰਜਾਬੀ ਕਰਨ ਦੇ ਫੈਸਲੇ ਲੲਈ ਪੰਜਾਬ ਸਰਕਾਰ ਦਾ ਧੰਨਵਾਦ।
@Kiranpal-Singh
@Kiranpal-Singh Жыл бұрын
ਨਿੱਜੀ ਮੁਫਾਦਾਂ ਤੋਂ ਉੱਪਰ ਉੱਠ ਕੇ, ਜੋ ਵੀ ਇਮਾਨਦਾਰੀ ਨਾਲ ਲੋਕ ਹਿਤਾਂ ਲਈ ਖੜ੍ਹਦਾ-ਲੜ੍ਹਦਾ, ਉਸ ਨਾਲ ਲੋਕਾਂ ਨੂੰ ਹਮੇਸ਼ਾਂ ਖੜ੍ਹਨਾ ਚਾਹੀਦਾ ਹੈ !
@harbanssinghdhiman2669
@harbanssinghdhiman2669 Жыл бұрын
ਕੇਜਰੀਵਾਲ ਵਰਗਾ ਮੌਕਾਪ੍ਰਸਤ ਕੋਈ ਵੀ ਨਹੀਂ ਹੈ। ਜਿਸਨੇ ਭਗਵੰਤ ਮਾਨ ਨੂੰ ਵਰਤਣ ਦਾ ਮਾਖੌਟਾ ਬਣਾਇਆ ਹੋਇਆ ਹੈ।
@gurcharansingh3968
@gurcharansingh3968 Жыл бұрын
Excellent
@varinderpalsinghdhillon5185
@varinderpalsinghdhillon5185 Жыл бұрын
ਰੰਧਾਵਾ ਸਾਬ੍ਹ ਏਨਾ ਸੱਚ ਖੁਲ ਕੇ ਬੋਲਦੇ ਜੇ ਇਹ ਨਾ ਤਾਂ ਸਰਕਾਰ ਨੂੰ ਹਾਜ਼ਮ ਨਾ ਹੀ ਭੇਡਾਂ ਨੂੰ ਪਰ ਤੁਹਾਡੇ ਇਸ ਉੱਦਮ ਨੂੰ ਸਲਾਮ ਹੈ ਮੇਰੇ ਵੱਲੋਂ. Fair news for fair people 👍
@bantsingh1699
@bantsingh1699 Жыл бұрын
ਭੇਡਾਂ, ਭੇਡਾਂ, ਭੇਡਾਂ। ਕੌਣ ਹਨ ਭੇਡਾਂ, ਸਮਝ ਹੀ ਨਹੀਂ ਆਉਂਦੀ। 92 ਐਮ ਐਲ ਏ ਨੂੰ ਚੁਣਨ ਵਾਲੇ ਵੋਟਰ ਭੇਡਾਂ ਜਾਂ ਕਾਂਗਰਸ ਦੇ 17 ਐਮ ਐਲ ਏ ਨੂੰ ਵੋਟ ਪਾਉਣ ਵਾਲੇ ਭੇਡਾਂ ਜਾਂ ਕਿਸੇ ਹੋਰ ਨੂੰ ਵੋਟਾਂ ਪਾਉਣ ਵਾਲੇ ਭੇਡਾਂ। ਤੁਸੀਂ ਹੀ ਦੱਸੋ ਕਿ ਕਿਹੜੀ ਦੁੱਧ ਧੂਲੀ ਹੋਈ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਜਿਹੜੀ ਕਿ ਪੰਜਾਬ ਦੀਆਂ ਹੋਰ ਸਾਰੀਆਂ ਪਾਰਟੀਆਂ ਵਿੱਚ ਚੰਗੀ ਹੈ????? ਜੇਕਰ ਇਸ ਪਾਰਟੀ ਨੇ ਚੰਗਾ ਕੰਮ ਨਾ ਕੀਤਾ ਅਗਲੀ ਵਾਰ ਇਹ ਵੀ ਬਦਲੀ ਜਾਊਗੀ। ਕਿਰਪਾ ਕਰਕੇ, ਭੇਡਾਂ ਭੇਡਾਂ ਭੇਡਾਂ ਕਰਨੀਆਂ ਬੰਦ ਕਰੋ ਇਸ ਤੋਂ ਤੁਹਾਡੀ ਕੋਈ ਸੀਆਣਪ ਪ੍ਰਗਟ ਨਹੀਂ ਹੁੰਦੀ ਜੀ। ਉਮੀਦ ਹੈ ਤੁਸੀਂ ਸੁਹਿਰਦ ਹੋ ਕੇ ਮੇਰੀ ਬੇਨਤੀ ਤੇ ਜਰੂਰ ਵਿਚਾਰ ਕਰੋਗੇ। ਬਹੁਤ ਬਹੁਤ ਧੰਨਵਾਦ ਜੀ।
@narinderbrah4409
@narinderbrah4409 Жыл бұрын
ਭੇਡਾ ਦੀ ਪੂਰੀ ਜਾਣਕਾਰੀ ਦਿਆ ਕਰੋ ਕਿਹੜੀ ਪਾਰਟੀ ਦੀਆ ਇਜੜ ਸਾਰੀ ਪਾਰਟੀਆ ਕੋਲ ਨੇ
@jaikrishan2522
@jaikrishan2522 Жыл бұрын
ਜੀਰੋ
@palwindersingh1671
@palwindersingh1671 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ Жыл бұрын
ਸਰ ਜੀ ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਇਹ ਸਰਕਾਰ ਬਣੀ ਸੀ ਤਾਂ ਉਦੋਂ ਉਨ੍ਹਾਂ ਨੇਂ ਦੂਸਰੀਆਂ ਪਾਰਟੀਆਂ ਨੂੰ ਬਦਨਾਮ ਕਰ ਕੇ ਹੀ ਸਰਕਾਰ ਬਣਾਈ ਸੀ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਸਭ ਕੁੱਝ ਹੀ ਸਮਝ ਪੈਂਦੀ ਜਾ ਰਹੀ ਹੈ ਜੀ ਕਿ ਇਸ ਸਰਕਾਰ ਨੇ ਸਿਰਫ ਗਲਾਂ ਬਾਤਾਂ ਨਾਲ ਹੀ ਸਾਰਨ ਵਾਲੀ ਸਿਆਸਤ ਕਰ ਰਹੇ ਹਨ ਜੀ ਬਾਕੀ ਜਿੰਨੀਆਂ ਪੰਜਾਬ ਦੇ ਲੋਕਾਂ ਨੂੰ ਵੀ ਸਭ ਕੁੱਝ ਹੀ ਸਹੂਲਤਾਂ ਦਿੱਤੀਆਂ ਗਈਆਂ ਹਨ ਜੀ ਉਹ ਸਾਰੇ ਹੀ ਸ ਬਾਦਲ ਜੀ ਹੁਣਾਂ ਦੇ ਸਰਕਾਰ ਦੇ ਸਮੇਂ ਵਿੱਚ ਸੜਕਾਂ ਪੁੱਲ ਫੋਕਲ ਪੁਆਇੰਟ ਅਤੇ ਸੁਵਿਧਾ ਕੇਂਦਰ ਸਕੂਲ ਕਾਲਜ ਹਸਪਤਾਲ ਬਿਜਲੀ ਪਾਣੀ ਆਟਾ ਦਾਲ ਸਕੀਮ ਅਤੇ ਹੋਰ ਵੀ ਪੈਨਸ਼ਨਾਂ ਲੜਕੀਆਂ ਦੇ ਸ਼ਗਨ ਸਾਈਕਲ ਤੇ ਟਰੈਕਟਰ ਨੂੰ ਟੈਕਸਾਂ ਤੋਂ ਛੋਟ ਦਿੱਤੀ ਗਈ ਅਤੇ ਕਿਸਾਨਾਂ ਦੀਆਂ ਮੋਟਰਾਂ ਬਿੱਲ ਮੁਆਫ ਕਰਨਾ 200ਯੂਨਿਟ ਬਿਜਲੀ ਗਰੀਬਾਂ ਨੂੰ ਗਲੀਆਂ ਨਾਲੀਆਂ ਪੱਕੀਆਂ ਸੀਵਰੇਜ ਕੀ ਹਰੇਕ ਧਰਮਾਂ ਦੇ ਲੋਕਾਂ ਦੇ ਧਾਰਮਿਕ ਸਥਾਨਾਂ ਨੂੰ ਗਰਾਂਟਾਂ ਵੰਡੀਆਂ ਅਤੇ ਸਿੱਖ ਕੌਮ ਦੇ ਲਈ ਉਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਹਨ ਜੀ ਫਿਰ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਆਪ ਜਾ ਕੇ ਸਭ ਕੁਝ ਸਚ ਸਚਾਈ ਨਾਲ ਸੰਗਤਾਂ ਜੀ ਦੇ ਸਾਹਮਣੇ ਖਲੋ ਕੇ ਪੈਸੇ ਪੰਚਾਇਤਾਂ ਨੂੰ ਅਤੇ ਕੌਂਸਲਰਾਂ ਨੂੰ ਤਾਂ ਫਿਰ ਕੋਈ ਵੀ ਕਰਜਾ ਚੜਿਆ ਹੋਇਆ ਕੋਈ ਇਸ ਸਰਕਾਰ ਜਾਂ ਪਹਿਲਾਂ ਕਾਂਗਰਸ ਪਾਰਟੀ ਸਰਕਾਰ ਵਾਂਗ ਨਹੀਂ ਜੋ ਹੁਣ ਤ14ਮਹੀਨੇ ਵਿੱਚ ਇਸ ਸਰਕਾਰ ਦੇ ਸਮੇਂ ਵਿੱਚ ਤਕਰੀਬਨ 43ਹਜਾਰ ਕਰੋੜਾਂ ਰੁਪਏ ਖਰਚੇ ਗਏ ਹਨ ਕੋਈ ਵੀ ਐਡਾਂ ਤੋਂ ਬਗੈਰ ਜਾਂ ਫਿਰ ਮੁੱਖ ਮੰਤਰੀ ਹੁਣਾਂ ਨੇਂ ਕੇਜਰੀਵਾਲ ਹੁਣਾਂ ਅਤੇ ਹੋਰ ਵੀ ਨਾਲ ਜਹਾਜ਼ ਵਿੱਚ ਚੜਾ ਕੇ ਹੋਰ ਸੂਬਿਆਂ ਵਿਚ ਚੋਣਾਂ ਲੜਨ ਲਈ ਹੀ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਹੋਰ ਸੂਬਿਆਂ ਵਿੱਚ ਚੋਣਾਂ ਲੜਨ ਲਈ ਹੀ ਖਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਹੋਰ ਕਰਜੇ ਦੀ ਮਾਰ ਹੇਠ ਦੱਬਿਆ ਜਾ ਰਿਹਾ ਹੈ ਜੀ!
@sahibsinghcheema4151
@sahibsinghcheema4151 Жыл бұрын
Thank you s Hamir sing sahib ji ❤️🙏
@joginderbal4504
@joginderbal4504 Жыл бұрын
Great programme regarding Punjabi
@baljitsingh6957
@baljitsingh6957 Жыл бұрын
ਪੱਤਰਕਾਰੀ ਦੇ ਥੰਮ੍ਹ ਸਮਝੇ ਜਾਂਦੇ ਰੰਧਾਵਾ ਸਾਹਿਬ, ਹਮੀਰ ਸਿੰਘ ਤੇ ਜਗਤਾਰ ਸਿੰਘ ਰੋਜ਼ਾਨਾ ਹੀ ਅਹਿਮ ਮੁੱਦਿਆਂ ਤੇ ਪੰਜਾਬ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ। ਸਲਾਮ ਹੈ ਤੁਹਾਨੂੰ।
@srchumber2733
@srchumber2733 Жыл бұрын
Top te. S Hameer s. 2nd. S jag tsar s. 3rd. Randhawa saab
@harbhagwanjosan7789
@harbhagwanjosan7789 Жыл бұрын
No l. Punjab Television H B Josan Chairman
@gurcharansingh3968
@gurcharansingh3968 Жыл бұрын
Excellent. Agreed
@JagdevSingh-mv3rr
@JagdevSingh-mv3rr Жыл бұрын
ਗੱਲਾਂ ਵਿੱਚੋ ਗੱਲ ਨਿਕਲੀ ਕੌੜੀ, ਰਿਸ਼ਵਤ ਤਾਂ ਠਾਠਾਂ ਮਾਰਦੀ ਭੰਡੀ ਇਮਾਨਦਾਰ ਦੀ ਹੋ ਲਈ।। ਵਾਹਿਗੁਰੂ।।
@HarpreetSingh-vw2ry
@HarpreetSingh-vw2ry Жыл бұрын
Navjot Singh Sidhu ji is an honest and true leader. Such people are very few in the world and Navjot Singh Sidhu ji is the voice of Punjab and also a true honest leader of India.👍👍2027
@sunnysandhu9952
@sunnysandhu9952 Жыл бұрын
Excellent representation
@Ajnauda
@Ajnauda Жыл бұрын
Punjab Television ਦੀ ਸਮੁੱਚੀ ਟੀਮ ਨੂੰ ਨਿਧੜਕ ਤੇ ਨਿਰਪੱਖ ਪੱਤਰਕਾਰੀ ਕਰਨ ਲਈ ਸਲੂਟ ਕਰਦਾ।
@chhinderpalsingh9105
@chhinderpalsingh9105 Жыл бұрын
Randhawa ji 🙏🙏💯 Love Sada India 🇮🇳 Love Sada Punjab 🙏🙏🙏👍
@lakhvirsingh4457
@lakhvirsingh4457 Жыл бұрын
ਸ਼ਮੂਚੀ ਟੀਮ ਸਚ ਬੋਲਣ ਲਈ ਧੰਨਵਾਦ ਜੀ
@balbirsingh-mw5qi
@balbirsingh-mw5qi Жыл бұрын
ਸੱਚੀਆਂ ਖਬਰਾਂ ਮਤਲਬ ਪੰਜਾਬ ਟੈਲੀਵਿਜ਼ਨ ❤
@balwantsinghdhadda2644
@balwantsinghdhadda2644 Жыл бұрын
Very nice analysis Randhawa ji God bless you all
@harpartapsingh561
@harpartapsingh561 Жыл бұрын
ਸੰਸਦ ਚ ਗੱਲ ਮੁੱਦਿਆਂ ਦੇ ਅਧਾਰ ਤੇ ਹੋਣੀ ਚਾਹੀਦੀ ਹੈ। ਪਾਰਟੀਆਂ ਦੇ ਗੱਠਜੋੜ ਦੀ ਤਾਂ ਕੋਈ ਲੋੜ ਹੀ ਨਹੀਂ। ਜਦੋਂ ਇਹ ਬਿੱਲ ਸੰਸਦ ਚ ਪੇਸ਼ ਕੀਤਾ ਜਾਵੇ, ਤਾਂ ਕਾਂਗਰਸ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖਦਿਆਂ ਇਸ ਦੇ ਵਿਰੋਧ ਜਾਂ ਹਮਾਇਤ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਅਤੇ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਬਿੱਲ ਦੇ ਤਾਂ ਵਿਰੋਧ ਚ ਹਾਂ, ਪਰ ਆਮ ਪਾਰਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੈ। ਇਸ ਤਰ੍ਹਾਂ ਹੋ ਸਕਦਾ ਹੈ ਪਰ ਏਥੇ ਤਾਂ ਸੌਦੇਬਾਜੀਆਂ ਹੋ ਰਹੀਆਂ ਹਨ, ਜਿਸਦੀ ਨਿੰਦਿਆ ਕਰਨੀ ਚਾਹੀਦੀ ਹੈ।
@jagjitsingh5212
@jagjitsingh5212 Жыл бұрын
Good news and views thanks Randhawa saab Hamir saab and jagtar saab salute to all team members❤🙏🙏🙏👌👌👌👍👍👍✌️💯
@123nah45
@123nah45 Жыл бұрын
ਤਿੰਨਾਂ ਵੀਰਾਂ ਸਤਿ ਸ਼੍ਰੀ ਅਕਾਲ
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ Жыл бұрын
ਮੈਂ ਤੁਹਾਨੂੰ ਜੀ ਅਤੇ ਚੈਨਲ ਦੇਖਣੇ ਵਾਲੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਮਿਹਰਾਂ ਕਰਨਗੇ ਜੀ ਚੜ੍ਹਦੀ ਕਲਾ ਬਖਸ਼ਣਗੇ ਜੀ ਅਰਦਾਸ ਕਰਦਾ ਹਾਂ ਜੀ!
@JasvirSidhu71
@JasvirSidhu71 Жыл бұрын
ਸਤਿ ਸ੍ਰੀ ਅਕਾਲ ਜੀ🙏🙏🙏
@sohansinghsandhu4025
@sohansinghsandhu4025 Жыл бұрын
ਰੰਧਾਵਾ ਸਾਹਿਬ ,ਜਗਤਾਰ ਸਿੰਘ ਸਾਹਿਬ ,ਸ ਹਮੀਰ ਸਿੰਘ ਸਾਹਿਬ ।ਕੇਜਰੀਵਾਲ ਜੀ ਬੀ ਜੇ ਪੀ ਵਾਲੇ ਮੰਤਰੀਆਂ ਨਾਲੋ ਭੀ ਵੱਢਾ ਚਲਾਕ,ਧੋਖੇਬਾਜ ਲੀਡਰ ਹੈ।ਇਹ ਪੰਜਾਬੀ ,ਪੰਜਾਬ ਦਾ ਵਿਰੋਧੀ ਹੈ ?
@bhullarsahib69
@bhullarsahib69 Жыл бұрын
ਰੰਧਾਵਾ ਜੀ ਅਕਾਲੀ ਭਾਜਪਾ ਬਸਪਾ ਤੇ ਕਾਂਗਰਸੀ 1980ਤੋ ਲੋ ਕੇ ਸਵਾਰਥਵਾਦੀ ਹੀ ਰੰਗੇ ਰਹੇ ਹਨ।2007ਤੋ ਤਾਂ 2022ਤੱਕ ਲੁੱਟ ਹੀ ਮਚਾਈ ,ਘਰ ਭਰੇ,ਦਿੱਖਦੇ ਹਨ, ਪੰਜਾਬ ਦੀ ਮਾਨ ਸਰਕਾਰ ਨੇ ਜੋ ਕੰਮ ਪਹਿਲੇ ਸਾਲ ਵਿੱਚ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਪੰਜਾਂ ਸਾਲਾਂ ਦੇ ਹਿਸਾਬ ਨਾਲੋਂ 20ਸਾਲਾਂ ਜਿੰਨਾ ਕੰਮ ਕਰ ਦਿੱਤਾ ਹੈ 🙏🚩👍
@SukhjinderSingh-wu6sc
@SukhjinderSingh-wu6sc Жыл бұрын
😂😂😂
@HarvinderShendley
@HarvinderShendley Жыл бұрын
ਹਮੀਰ ਸਿੰਘ ਜੀ👍
@harnekmalhans7783
@harnekmalhans7783 Жыл бұрын
True talksS Hamir Singh Thanks
@takdirsinghgill2164
@takdirsinghgill2164 Жыл бұрын
Nice discussion.
@harjinderkaur3978
@harjinderkaur3978 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏
@RanjeetSingh-hc5gd
@RanjeetSingh-hc5gd Жыл бұрын
ਰੰਧਾਵਾ ਜੀ ਆਪਦੀ ਟੀਮ ਬਿਹਤਰ ਹੈ ਰਾਜਨੀਤੀ ਸਮਝਣ ਲਈ
@harnekmalhans7783
@harnekmalhans7783 Жыл бұрын
Running after chairs who cares for the country Thanks for wise discussion
@rakeshbajaj9869
@rakeshbajaj9869 Жыл бұрын
Very nice ji
@ajaibsinghpanesarCanada
@ajaibsinghpanesarCanada Жыл бұрын
S S A 🙏🙏🙏 Randhawa Sahib ji S.Jagtar Singh ji and S.Hamir Singh ji
@aulakh7437
@aulakh7437 Жыл бұрын
Good job s Hamir Singh ji
@ramdass4095
@ramdass4095 Жыл бұрын
Nirpakh paterkarta karan lai app da bahut dhanbadi han may god bless you
@kewalkamboj7339
@kewalkamboj7339 Жыл бұрын
ਰੰਧਾਵਾ ਸਾਹਿਬ। ਸਰਦਾਰ ਹਮੀਰ ਸਿੰਘ ਸਤਿ ਸ੍ਰੀ ਆਕਾਲ। ਪ੍ਰਤਾਪ ਬਾਜਵਾ ਨੇ ਕਾਂਗਰਸ ਦੇ ਭਿ੍ਸ਼ਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਬਚਾਉਣ ਲਈ ਕਾਂਗਰਸ ਹਾਈ ਕਮਾਨ ਤੇ ਦਬਾਅ ਬਣਾ ਰਹੇ। ਪੰਜਾਬ ਦੇ ਲੋਕੋ ਦੇਖੋਂ ਇਹੋ ਪ੍ਰਤਾਪ ਬਾਜਵਾ ਕਿਵੇਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਪੰਜਾਬ ਦੇ ਬਾਰੇ। ਬਿੱਲੀ ਥੈਲਿਓਂ ਬਾਹਰ ਆ ਗੲੀ। ਪ੍ਰਤਾਪ ਬਾਜਵਾ ਨੇ ਪੂਰਾਂ ਜ਼ੋਰ ਲਾ ਰਿਹਾ ਕਾਂਗਰਸ ਦੇ ਭਿ੍ਸ਼ਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਭਿ੍ਸ਼ਟਚਾਰ ਦੀ ਜਾਂਚ ਤੋਂ ਬਚਾਇਆ ਜਾਏ। ਜੇਕਰ ਆਪ ਪਾਰਟੀ ਨੇ ਇਹ ਸਮਝੋਤਾ ਕਰ ਲਿਆ ਕਾਂਗਰਸ ਦੇ ਭਿ੍ਸ਼ਟ ਲੀਡਰਾਂ ਨੂੰ ਬਚਾਉਣ ਲਈ ਤਾਂ ਪੰਜਾਬ ਚੋਂ ਕਾਂਗਰਸ ਅਤੇ ਅਕਾਲੀ ਦਲ ਵਾਲ਼ਾ ਹਾਲ ਹੋ ਜਾਵੇਗਾ ਆਪ ਪਾਰਟੀ ਦਾ। ਪੰਜਾਬ ਚੋਂ ਕਾਂਗਰਸ ਦੇ ਭਿ੍ਸ਼ਟ ਮੰਤਰੀਆਂ ਅਤੇ ਵਿਧਾਇਕਾਂ ਨੇ ਇਕੱਲੇ ਇਕੱਲੇ ਲੀਡਰ ਨੇ ਹਜ਼ਾਰਾਂ ਕਰੋੜਾਂ ਦਾ ਭਰਿਸ਼ਟਾਚਾਰ ਕੀਤਾ ਸੀ ਇਹਨਾਂ ਪੰਜਾਬ ਨੂੰ ਬਰਬਾਦ ਕੀਤਾ
@pargatbal4108
@pargatbal4108 Жыл бұрын
❤ 💕🙏💕 💕🙏💕 welcome 💕Sat Sri Akal 💕🙏💕 💕🙏💕 .
@punjabknowledgebank3199
@punjabknowledgebank3199 Жыл бұрын
Guru fateh to trio brotherly anchoring Punjab affairs..God bless them for Mission on News in News brought before its natives. Phef
@punjabknowledgebank3199
@punjabknowledgebank3199 Жыл бұрын
Ideolgies lost relevance when congress seeking protection for its leaders and aap desperate for Jor Tod POLITICS for personal political expansions.... the very claimed ethics already lost ...Phef
@ਰਿੰਪੀਬਰਾੜਗੱਜਣਵਾਲਾ
@ਰਿੰਪੀਬਰਾੜਗੱਜਣਵਾਲਾ Жыл бұрын
ਸਤਿ ਸ੍ਰੀ ਆਕਾਲ ਸਤਿਕਾਰਤ ਮਿੱਤਰੋ
@pardeepsharma3927
@pardeepsharma3927 Жыл бұрын
HS RANDHAWA JI HAMIR SINGH JI JAGTAR SINGH JI SAT SRI AKAL SALUTE SALAAM AAP KI NISH PAKASH NIRBHAI STEEK SACHI PATAR KARI KO
@jatinderdwivedi1729
@jatinderdwivedi1729 Жыл бұрын
Bhagwant Maan should act as an honest leader in dealing against corruption and corrupt people
@balwantgill3319
@balwantgill3319 Жыл бұрын
Good night Good luck 🌹🙏🙏👍👍🌹
@RanjeetSingh-hc5gd
@RanjeetSingh-hc5gd Жыл бұрын
ਰੰਧਾਵਾ ਜੀ ਪੰਜਾਬ ਉੱਚ ਮੁਕਾਬਲੇ ਵਿੱਚੋਂ 2% ਰਹਿ ਗ਼ਏ ਹਨ ਨਾ ਜਰਨੈਲ ਬਣ ਰਹੇ ਨਾ ਪ੍ਰਬੰਧਕ ਬਣ ਰਹੇ ਹਨ ਨਾ ਪ੍ਰਸ਼ਾਸਨਿ ਬਣ ਰਹੇ ਹਨ ਜਬਰਦਸਤ ਪ੍ਰੋਗਰਾਮ ਦੇਵੋ ਕੀ ਕਾਰਨ ਹੈ ਕੇ ਸਾਨੂੰ ਇਹ ਮੁਕਾਬਲੇ ਤੋਂ ਮੋਹ ਭੰਗ ਕਿਉਂ ਹੋ ਰਿਹਾਂ ਹੈ ਕਿੱਸੇ ਸਭਿਆਚਾਰਕ ਸਮਾਜ ਜੋਂ ਕਦੇ ਬਾਕੀ ਸਮਾਜ ਨਾਲ ਉਚਾ ਮੁਕਾਬਲੇ ਵਿੱਚ ਸੀ ਅੱਜ ਦੇ ਨਤੀਜੇ ਘਬਰਾਹਟ ਪ੍ਰਦਾਨ ਕਰਦੇ ਨੇ ਕੇ ਕੱਲ ਨੂੰ ਕਿਸ ਨੂੰ ਕਹਾਂਗੇ ਸਾਡਾ ਪੁੱਤ ਡੀ ਸੀ ਹੈ +2 ਯੋਗਤਾ ਸਿਰਫ਼ ਮਜ਼ਦੂਰ ਨੇ ਜੋ ਆਸੀ ਕਬੂਲ ਕਰ ਲਈ ਜੋ ਪੰਜਾਬੀ ਕੋਮ ਦੇ ਬਿਲਕੁੱਲ ਉੱਲਟ ਹੈ ਪੰਜਾਬੀ ਕੋਮ ਇਕ ਮਜ਼ਦੂਰ ਵਰਗ ਵਿੱਚ ਤਬਦੀਲ ਹੋ ਰਹੀ ਹੈ ਠਾਠਾਂ ਮਾਰਦੇ ਜਾ ਰਹੇ ਹੈ ਕਿਸੇ ਕੋਮ ਦਾ ਅਣਖੀ ਸੁਬਾ ਨੂੰ ਵਿਚਾਰੇ ਮਨੁੱਖ ਵਿੱਚ ਤਬਦੀਲ ਕਰਨਾਂ ਇਹ ਵਰਤਾਰਾ ਅਚੇਤ ਤੋੜ ਤਾਂ ਨਹੀਂ ਹੋ ਰਿਹਾ ਇਹ ਕੋਮ ਦਾ ਮਸਲਾ ਹੈ ਦਿਨ ਬਰ ਦਿਨ ਖਾਸੀ ਹੋ ਰਹੀ ਨੂੰ ਆਪਣੀ ਅਸਲੀ ਹੋਂਦ ਤੋਂ ਆਪ ਵਧਿਆਂ ਜਾਣੂੰ ਕਰਵਾ ਸਕਦੇ ਹੋ ਨਹੀਂ ਤਾਂ ਆਪਦੀ ਸੁੱਧ ਪੰਜਾਬੀ ਨੂੰ ਸਮਝਣ ਵਾਲੀ ਪੀੜੀ ਤੋਂ ਬਾਹਦ ਇਹ ਕਾਹਿਣਗੇ ਕੇ ਭਾਈ ਕੀ ਬੋਲ ਰਿਹਾ ਹੈ Na
@Surjeet_singh.
@Surjeet_singh. Жыл бұрын
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖਣ
@Surjeet_singh.
@Surjeet_singh. Жыл бұрын
ਹਮੀਰ ਸਰ ਰਣਜੀਤ ਸਿੰਘ ਜੀ ਨੇ ਕਮੈਟ ਕੀਤਾ ਬਾਹ ਕਮਾਲ, ਹਮੀਰ ਸਰ ਪਹਿਰਾ ਦਿਓ ਇਸ ਟੌਪਕ ਤੇ, you are great journalist, I am a proud of you as a Punjabi
@sohansingh9782
@sohansingh9782 Жыл бұрын
ਜਨਾਬ ਮੈਂ ਸੋਚਦਾ ਹਾਂ ਕਿ ਸੀ.ਐਮ.ਸਾਹਿਬ ਬੀਜੇਪੀ ਨਾਲ ਚੰਗੀ ਗੱਲ ਰੱਖਦੇ ਹਨ ਪਰ ਦਿੱਲੀ ਦੇ ਸੀ.ਐਮ.ਸਾਹਿਬ ਭਾਜਪਾ ਨਾਲ ਸਹਿਜ ਨਹੀਂ ਹਨ
@KuldeepSingh-ug2di
@KuldeepSingh-ug2di Жыл бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@HarbhajansinghBal-pc8fs
@HarbhajansinghBal-pc8fs Жыл бұрын
Sat siri Aakal Randhawa sab ji Jagtar Singh ji and Hameer Singh ji Harbhajan Singh Bal from Australia 🇦🇺 ♥️ ❤️
@RanjeetSingh-hc5gd
@RanjeetSingh-hc5gd Жыл бұрын
ਦੁਨੀਆਂ ਦੀ ਸਬ ਤੋਂ ਮਨੁੱਖ ਨੂੰ ਸਬ ਤੋਂ ਵੱਡੀ ਗਾਲ ਦੇਣੀ ਹੋਵੇ ਤਾਂ ਕਹਿ ਦੇਵੋ ਜਾਹ ਤੇਨੂੰ ਮਾਂ ਬੋਲੀ ਭੁੱਲ ਜਾਵੇ ਇਤਿਹਾਸ ਗਵਾਹ ਹੈ ਜਿਸ ਮਨੁੱਖ ਆਪਣੀ ਮਾਂ ਬੋਲੀ ਭੁੱਲ ਜਾਂਦਾ ਹੈ ਉਹ ਆਪਣੇ ਰੀਤਿ ਰਿਵਾਜ ਤੋਂ ਟੁੱਟ ਜਾਂਦਾ ਹੈ ਇਹ ਵਰਤਾਰਾ ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ
@RanjeetSingh-hc5gd
@RanjeetSingh-hc5gd Жыл бұрын
ਰੋਕ ਸਕੋ ਤਾਂ ਰੋਕੋ
@angrejsingh-zk5lj
@angrejsingh-zk5lj Жыл бұрын
🙏🙏👍
@manpreetmantri2551
@manpreetmantri2551 Жыл бұрын
ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਜਗਤਾਰ ਸਿੰਘ ਜੀ ਹਮੀਰ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
@BalkarSingh-jb3wv
@BalkarSingh-jb3wv Жыл бұрын
ਪਾਕਿਸਤਾਨੀ,, ਪਤਰਕਾਰ ਕੁੜੀਆਂ ਦੀ ਬੋਲੀ ਮਿੱਠੀ ਲਗਦੀ ਆ,,
@harnekmalhans7783
@harnekmalhans7783 Жыл бұрын
Only honest can be moral not only from financial matters in other behaviour also Dharam should be only personal for democracy Thanks
@rajindercheema4985
@rajindercheema4985 Жыл бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਜਗਤਾਰ ਸਿੰਘ ਸ੍ਰ ਹਮੀਰ ਸਿੰਘ ਅਤੇ ਪੰਜਾਬ ਟੈਲੀਵੀਜ਼ਨ ਦੀ ਸਮੁੱਚੀ ਟੀਮ ਤੇ ਦਰਸ਼ਕਾਂ ਨੂੰ ਸਤਿਕਾਰ ਸਹਿਤ ਬਹੁਤ ਵਧੀਆ ਜਨਾਬ ਜੀ ਜਿਉਂਦੇ ਵੱਸਦੇ ਰਹੋ ਸਰਦਾਰੋ 🙏🏻🙏🏻🙏🏻👍👍👍🌹🌹🌹ਲਾਈਕ ਕਰਤਾ ਜੀ ਨੰਬਰ। ਫੋਰ ਓ ਫੋਰ
@mejarsingh6415
@mejarsingh6415 Жыл бұрын
Nice brother ji
@glorysikhveterans5560
@glorysikhveterans5560 Жыл бұрын
ਪੰਜਾਬੀ ਨੰ ਪਰਮੋਟ ਕਰਨ ਲਈ ਕੁਝ ਕਰਨਾ ਚਾਹੀਦਾ ਹੈ
@KulwantSingh-nr3xy
@KulwantSingh-nr3xy Жыл бұрын
Nice vir g very Nice g
@RajivKumar-ty2qk
@RajivKumar-ty2qk Жыл бұрын
ਪੰਜਾਬ ਲੈਂਡ ਰਿਕਾਰਡ ਦਾ ਸੋਖਾਲਾ ਕਮ ਤਾਂ ਅਕਾਲੀ ਦਲ ਨੇ 2016 ਵਿਚ ਕਰਤਾ ਸੀ ਇਕ ਮਿੰਟ ਵਿਚ ਫਰਦਾ ਮਿਲ ਜਾਦੀਆ ਸੇਵਾ ਕੇਂਦਰਾਂ ਚੁ ਹੋਰ ਵੀ ਬਹੁਤ ਰਿਕਾਰਡ ਕਰ ਗੇ ਇਹਨਾ ਤਾਂ ਬੱਸ ਪਰਚਾਰ ਕਰਨਾ ਕੇ ਆਪਾ ਆ ਕਰਤਾ
@manjitsingh4834
@manjitsingh4834 Жыл бұрын
ਸਹੀ ਗੱਲ ਬਾਈ ਜੀ।
@daulatram4535
@daulatram4535 Жыл бұрын
Exactly ryt👍
@harbanssinghdhiman2669
@harbanssinghdhiman2669 Жыл бұрын
ਰੰਧਾਵਾ ਜੀ ਤੁਹਾਨੂੰ ਇਕ ਸਿਆਣੇ ਪੱਤਰਕਾਰ ਅਤੇ ਨਿਰਪੱਖ ਸਮਝਦਾ ਹਾਂ ਪਰ ਅੱਜ ਤੁਹਾਡੇ ਵਿਚਾਰਾਂ ਵਿਚੋਂ ਅਕਾਲੀ ਸੋਚ ਦੀ ਬੌਅ ਆਉਂਦੀ ਰਹੀ ਹੈ। ਖ਼ਾਸ ਕਰ ਕਾਂਗਰਸ ਵਿਰੋਧੀ ਸੋਚ ਉਭਰ ਗਈ ਹੈ। ਆਮ ਪਾਰਟੀ ਦੀਆਂ ਨੀਤੀਆਂ ਨੂੰ ਵੀ ਅਪਣੀ ਮਰਜ਼ੀ ਨਾਲ ਬਿਆਨਦੇ ਹੋ। ਇਕ ਅਕਾਲੀ ਤੇ ਦੂਜਾ ਕਾਮਰੇਡੀ ਸੋਚ ਦਾ ਹੈ।
@bachittargill8988
@bachittargill8988 Жыл бұрын
ਤੁਹਾਡੀਆਂ ਨਿਰਪੱਖ ਗਲਾਂ ਦਾ ਰਾਜਨੀਤਕ ਲੀਡਰਾਂ ਦੀ ਸੇਹਤ ਤੇ ਕੋਈ ਅਸਰ ਨਹੀ ਹੈ। ਸਾਰੀਆਂ ਪਾਰਟੀਆਂ ਮੌਕਾਪਰਸਤ ਹਨ।
@ranjeetbajwa8170
@ranjeetbajwa8170 Жыл бұрын
S.Hamir Singh 'S Argument Is worth Y of taken into account
@fojisingh6259
@fojisingh6259 Жыл бұрын
🙏🙏🙏🙏🙏
@skuebsiqb
@skuebsiqb Жыл бұрын
Sidhu will creates rift in Congress coz his inspiration is so high in Punjab... But other leader of Punjab did not want to see sidhu any influence.. As no body want to lose ground in politics in Punjab due to sudhu🙏🙏
@pritpalsingh283
@pritpalsingh283 Жыл бұрын
Gurmukhi lipi vich laptop hi nahin milde
@gurmeetkaur9145
@gurmeetkaur9145 Жыл бұрын
Sidhu was the need of the hour voters too are no less don't they know opposition too has to b strong hun 😭the ki fiada v sad you are v true and honest and loyal to Punjab and hope voters value your honest views next election plays responsible role in election does not matter B Mann will pay for his dishonesty to Punjab he is not playing honest roll Chadda and Kejriwal are being pleased and looked after v sad Waheguru Mehar karn Punjab opper 🙏🏼 Thank you Punjab T V team for your open book on punjab politics Waheguru Mehar karn again 🙏🏼
@harnekmalhans7783
@harnekmalhans7783 Жыл бұрын
Congress should support Kejriwal at this moment for democracy Protest action of corruption will prove harnful
@mahansinghbains6547
@mahansinghbains6547 Жыл бұрын
Bhagwant Mann should not back track from his mission of corruption free government
@harnekmalhans7783
@harnekmalhans7783 Жыл бұрын
Mistakes of Congress gave political power to B J P Now all is there Much Water has flowed down Thanks
@surinderpalsingh8530
@surinderpalsingh8530 Жыл бұрын
Ajj vee risbat Bina koi vee kamm nahi hondaa
@harnekmalhans7783
@harnekmalhans7783 Жыл бұрын
Good Punjabi should be given maximum importance Revenue dept has been using Urdu for many years it should have been replaced by Punjabi much earlier. Thanks
@gouravkamboj5518
@gouravkamboj5518 Жыл бұрын
Randhawa saab samjh nhi aundi ..ena dosti da farj nibha re ho sidhu nal.. Tusi hmesha sidhu nu hipe diti . Jdo ki ohndi kehni te kathni ch bahut farak hai..5 saal as a MLA kakh nhi kita..hmesha moka prasti ch riha. Shukr hai lok syane han oh dosti da farj nhi nibha re
@hardeepmangat9035
@hardeepmangat9035 Жыл бұрын
ਇਸ ਪੱਤਰਕਾਰੀ ਦਾ ਫ਼ੋਨ ਹੋ ਗਿਆ ਯਾਰੋ
@GurmeetKaur-k7c
@GurmeetKaur-k7c Жыл бұрын
Corruption khilaf
@harnekmalhans7783
@harnekmalhans7783 Жыл бұрын
Sat Sri Akal Randhawa Sahib. S JagtarSingh S Hamir Singh
@mbsandhu7111
@mbsandhu7111 Жыл бұрын
ordinance is against the SC order n has to be fought as such. It's not about aap or congress
@kamaldhindsa7528
@kamaldhindsa7528 Жыл бұрын
Bahut pyear bhari sat shri akal to all of you 🙏 alwsys wait for your program because no one explain new like your team does. Wreslers girls situation is very sad . Modi. Is too busy. For his ਤਾਜਪੋਸ਼ੀ . Very sad where this country is leading.
@HarbhajansinghBal-pc8fs
@HarbhajansinghBal-pc8fs Жыл бұрын
Kamal dhinsa ji sat siri Aakal have a nice day. Harbhajan Singh Bal from Australia 🇦🇺 ♥️ ❤️ 💕 💖 💙 🇦🇺
@kamaldhindsa7528
@kamaldhindsa7528 Жыл бұрын
@@HarbhajansinghBal-pc8fs sat shri akl ji pls keep it simple no need for hearts 🙏
@Gurmukhsingh-ji6od
@Gurmukhsingh-ji6od Жыл бұрын
Political parties are necessary evil in democracy and people have to choose less evil is only wise step
@srchumber2733
@srchumber2733 Жыл бұрын
Maan saab ne hindi bolke chache nu v dasna hunda k aah. Ho riha
@charanjitsingh375
@charanjitsingh375 Жыл бұрын
ਮੁੱਖ ਮੰਤਰੀ ਸਾਹਬ ਨੂੰ ਛੱਡ ਕੇ ਬਾਕੀ ਸਭ ਤੇ ਪੰਜਾਬੀ ਦਾ ਰੂਲ ਲਾਗੂ ਕੀਤਾ ਜਾਵੇਗਾ। क्योंकि वह राष्ट्र को समर्पित हैं।
@budhsingh9220
@budhsingh9220 Жыл бұрын
Mr.Randhawa ji ssakal pb Language Department has no punjabi Instructor to taught punjabi. IS AAP party is serious about it.
@BalkarSingh-jb3wv
@BalkarSingh-jb3wv Жыл бұрын
ਹਮੀਰ ਸਿੰਘ, ਟੋਪਰ
@majorsinghsandhu7629
@majorsinghsandhu7629 Жыл бұрын
Unity must be made on national issue against BJP. IF not done country will not be safe in bjp hands
@sohansingh9782
@sohansingh9782 Жыл бұрын
ਸ਼ਬਦ ਆਸਾਨ ਹੋਣੇ ਚਾਹੀਦੇ ਹਨ ਪਰ ਤੁਸੀਂ ਜ਼ਮੀਨ ਦੀ ਰਜਿਸਟਰੀ ਦੀ ਸਟੈਂਪ ਫੀਸ ਕਿਉਂ ਵਧਾਈ ਹੈ
@sakattarsingh7114
@sakattarsingh7114 Жыл бұрын
Randhawa Saab ji 🙏 Zmabandi v urdu da Lafaj aa
@sunnybenipal2
@sunnybenipal2 Жыл бұрын
ਇੱਕ ਗੱਲ ਸਾਫ ਹੋ ਜਾਵੇਗੀ ਕਿ ਵੋਟ ਕਾਂਗਰਸ+ਆਮ ਆਦਮੀ ਪਾਰਟੀ ਗੱਠਜੋੜ ਪਾਓ। ਸਿੱਧੂ ਮੂਸੇ ਵਾਲਾ ਦੀਪ ਸਿੱਧੂ ਸੰਦੀਪ ਨੰਗਲ ਅੰਬੀਆ ਵਰਗੇ ਗਵਾਓ। ਆਮ ਆਦਮੀ ਪਾਰਟੀ ਜ਼ਿੰਦਾਬਾਦ ਮੁਰਦਾਬਾਦ
@surjitvirk872
@surjitvirk872 Жыл бұрын
ਮੁੱਖ ਮੰਤਰੀ ਅਜੇ ਤੱਕ ਸਿਰਫ਼ ਗੱਲਾਂ ਕਰਨੀਆਂ ਤਾਂ ਯਾਦ ਰੱਖਣਾ ਇਸਦੇ ਵੱਸ ਦੀ ਗੱਲ ਨਹੀਂ ਹੈ। ਮਾਨ ਦੀ ਪੰਜਾਬੀ ਨਾਲ ਸੰਬੰਧਿਤ ਟੀਮ ਖੋਤਿਆਂ ਅਤੇ ਬੇਵਕੂਫ਼ੀ ਦੀ ਟੀਮ ਹੈ। ਇਹਦੀ ਖੋਤੀ ਟੀਮ ਸਿਰਫ਼ ਅੰਗਰੇਜ਼ੀ ਦੇ ਸ਼ਬਦਾਂ ਨੂੰ ਗੁਰਮੁਖੀ ਵਿੱਚ ਜ਼ਰੂਰ ਲਿਖ ਰਹੇ ਹਨ। ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਚੈਲੰਜ ਕਰਦਾ ਹਾਂ ਕਿ ਭਗਵੰਤ ਮਾਨ ਦੀ ਖੋਤੀ ਟੀਮ ਅੱਖਾਂ ਖੋਲ ਕੇ ਸੜਕਾਂ ਉੱਤੇ ਜਾ ਪੜ ਲਵੋ।
@budhsingh9220
@budhsingh9220 Жыл бұрын
AAP party is without principal AAP party can do any understanding With any party
@jaswantsidhu7735
@jaswantsidhu7735 Жыл бұрын
Alliance with the corrupt party will harm the AmAdmi party
@amarjeetsidhu4007
@amarjeetsidhu4007 Жыл бұрын
Congress nu kejriwal da ordinance de Mamle te smarthan Jena payega …. Smarthan krn naal congress strong hoyegi
@amrikathwal2119
@amrikathwal2119 Жыл бұрын
Kejriwal de sport ny karni chydi lokpal te rong Rajsabha de bande galt lye jammu Kashmir bare ny bolyea
@HarvinderShendley
@HarvinderShendley Жыл бұрын
केजरीवाल जम्मू-कश्मीर के मुद्दे पर मोदी सरकार का समर्थन करने के बाद अब दिल्ली के मुद्दे पर किस मुँह से समर्थन मांग रहे है?
@sujanvineet4362
@sujanvineet4362 Жыл бұрын
Forget punjabi in Punjab. Now it is mixed one. Listen people from Pakistan Punjab. It appears they are speaking hindi
@skuebsiqb
@skuebsiqb Жыл бұрын
Those party willing to compromise with there own core agenda will die by the party to whom they make arrangement to save there own corrupt leader in exchange 🙏🙏🙏
@jagtarsingh1134
@jagtarsingh1134 Жыл бұрын
Jekar Muhim Bharistachar de khilaf hai tan ekalli Congress party hi kion Sukhbir Badal de Sukhbilas te Captain Amrinder Singh de Seaswan Farm house te karvaie hun tak kion ni hoye
@jagdishpuri5366
@jagdishpuri5366 Жыл бұрын
Pakistani pb vich v parents bachia nu jayada Urdu e bolen lai lende ne
@baldevsingh-rb7bi
@baldevsingh-rb7bi Жыл бұрын
AAP Party lai ihh case sapp de muhn vich koharkirly wala mamla hai jee Kejriwal nu khukkan dee lor nahin kiukenke is mamle vich congress dee madad naal vee masla hall nahin hovega
@BalwinderSingh-md4is
@BalwinderSingh-md4is Жыл бұрын
Jekar AAP govt corrupt cong leaders nu chhadd dindi hai tan 2024vich O awegi.
@sharmatenthouse1848
@sharmatenthouse1848 Жыл бұрын
Hamir Singh jagtarsingh Randwa by sat shri akal
@ranjeetbajwa8170
@ranjeetbajwa8170 Жыл бұрын
Growing With Fantasy MANN GOVT AS WELL AS OPPOSITION. PEOPLE DON'T WANT TO HAVE COMPROMISES BUT WANT ERADI CATION OF PRODROMES. WHO WAS THE SCRIPT WRITER; IT HASN'T BEEN BURIED UNDER THE CARPET OF HISTORY 🎉😢😮😢😢
Сестра обхитрила!
00:17
Victoria Portfolio
Рет қаралды 958 М.
The evil clown plays a prank on the angel
00:39
超人夫妇
Рет қаралды 53 МЛН
My scorpion was taken away from me 😢
00:55
TyphoonFast 5
Рет қаралды 2,7 МЛН
Сестра обхитрила!
00:17
Victoria Portfolio
Рет қаралды 958 М.