No video

ਸਵਿੱਟਜ਼ਰਲੈਂਡ ਤੋਂ ਇਟਲੀ ਤੱਕ ਬੱਸ ਦਾ ਸ਼ਾਨਦਾਰ ਸਫ਼ਰ🇮🇹 ਅਚਾਨਕ ਟੱਕਰੇ ਪੰਜਾਬੀ😀 Switzerland to Italy Bus|Vlog

  Рет қаралды 103,140

Navdeep Brar

Navdeep Brar

Күн бұрын

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #italy

Пікірлер: 350
@AvtarSingh-pw7fv
@AvtarSingh-pw7fv 5 ай бұрын
ਨਵਦੀਪ ਸਿਆਂ ਤੇਰੇ ਬਲੌਗ ਦਾ ਬੜਾ ਇੰਤਜਾਰ ਰਹਿੰਦਾ ਹੈ ਤੇ ਦੇਖਦੇ ਹੀ ਰੂਹ ਖੁਸ਼ ਹੋ ਜਾਂਦੀ ਹੈ ਕਿਉੰਕਿ ਤੁਹਾਡੇ ਬਲੌਗ ਜਾਣਕਾਰੀ ਭਰਭੂਰ ਹੁੰਦੇ ਹਨ ਤੇ ਸਾਡੇ ਵਲੋਂ ਬਲੌਗ ਦੇਖਣ ਵਿੱਚ ਖਰਚੇ ਵਕਤ ਦਾ ਪੂਰਾ ਮੁੱਲ ਮੋੜਦੇ ਹਨ
@Navdeepbrarvlogs
@Navdeepbrarvlogs 5 ай бұрын
🙏🙏❤️❤️
@vloggerghuman2551
@vloggerghuman2551 5 ай бұрын
ਪੁੱਤ ਤੇਰੇ ਵਲੋਗ ਬਾ-ਕਮਾਲ ਹੁੰਦੇ ਨੇ ਉਪਰੋਂ ਤੇਰਾ ਹਾਸਾ ਦਿਲ ਲੁੱਟ ਲੈਂਦਾ ਏ ਤੇ ਸਾਨੂੰ ਵੇਖਣ ਦਾ ਨਜ਼ਾਰਾ ਜਾਂਦਾ ਏ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@harafangle9473
@harafangle9473 5 ай бұрын
ਅਜ ਵਲੌਗ ਦੇਖਣ ਮਸੀ ਸਮਾਂ ਲਗਿਆ ਬਹੁਤ ਦਿਨ ਬਾਅਦ ❤❤❤❤❤
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@HarjinderSingh-ce2be
@HarjinderSingh-ce2be 5 ай бұрын
ਬਹੁਤ ਹੀ ਵਧੀਆ vlog । ਸਫ਼ਾਈ ਬਾਰੇ ਬਹੁਤ ਵਧੀਆ msge ਦਿੱਤਾ।❤ ਜਿੱਥੇ ਸਫ਼ਾਈ ਉਥੋਂ ਖੁਦਾਈ।
@bajsinghpannu
@bajsinghpannu 5 ай бұрын
ਵੀਰ ਇਟਲੀ ਵਿੱਚ ਰੋਮ ਦੇ ਜ਼ਰੂਰ ਜਾਣਾ ਉੱਥੇ ਇਟਲੀ ਲਈ ਸ਼ਹੀਦ ਹੋਏ ਸਿੱਖਾਂ ਦੇ ਨਾਮ ਲਿਖੇ ਹੋਏ ਤੇ ਸਿੱਖਾਂ ਦੇ ਬੁੱਤ ਵੀ ਲੱਗੇ ਹੋਏ ਨੇ
@bhogal786
@bhogal786 5 ай бұрын
ਨਵਦੀਪ ਵੀਰ ਤੁਹਾਡੇ ਬਲੌਗ ਬਹੁਤ ਵਧੀਆ ਅਤੇ ਉਪਯੋਗੀ ਹਨ। ਇਟਲੀ ਬਲੌਗ ਵੀ ਬਹੁਤ ਉਪਯੋਗੀ ਹੈ
@harjitvlogstanda
@harjitvlogstanda 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Navdeepbrarvlogs
@Navdeepbrarvlogs 5 ай бұрын
Waheguru ji ka khalsa Waheguru ji ki fateh ji🙏🙏❤️❤️
@deepsingh9891
@deepsingh9891 5 ай бұрын
Waheguru jii ka khalsa Waheguru jii ki fateh jii ❤​@@Navdeepbrarvlogs
@user-do7qz2bh8q
@user-do7qz2bh8q 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
@Jps64ਜੇਪੀਐਸ
@Jps64ਜੇਪੀਐਸ 5 ай бұрын
🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਜਹਾ ਦਾਣੇ ਵਹਾ ਖਾਣੇ GBU ਰਿਪਨ ਤੇ ਖੁਸ਼ੀ ਵੀ ਸਵੀਟਜਰਲੈੰਡ ਗਏ ਹੋਏ ਸੀ ਤੁਸੀ ਸਾਰੇ ਰਲਕੇ ਇਕ ਬਲੋਗ ਬਣਾਉਣਾ ❤️💚
@Mundepindya
@Mundepindya 5 ай бұрын
ਜਣੇਵਾਂ ਤੋਂ, ਸ਼੍ਰੀ ਗੁਰੂ ਦਸ਼ਮ ਪਿਤਾ ਜੀ ਨੇ ਇੱਕ ਤਲਵਾਰ ਮੰਗਵਾਈ ਸੀ ਜੀ, ਪੰਥ ਪ੍ਰਕਾਸ਼, ਵਿਚ ਦਰਜ ਹੈ, ਭਾਈ ਰਤਨ ਸਿੰਘ ਜੀ ਭੰਗੂ, ਹੋਣਾ ਦਾ ਲਿਖਿਆ ਜੋ 🙏
@user-ze2to
@user-ze2to 5 ай бұрын
Buss kro prava Ehna gappa ne kaum nu dubidha ch pa rkhya
@user-gp6wp1pu8i
@user-gp6wp1pu8i 4 ай бұрын
@@user-ze2to ਸੱਚ ਏ ਵੀਰ ਓ ਕਿਰਪਾਨ ਪੰਜਾਬ ਦੇ ਕਿਸੇ ਗੁਰੂ ਘਰ ਵਿੱਚ ਏ। ਮੈ ਆਪ ਵੀਡੀਓ ਵਿੱਚ ਦਰਸ਼ਨ ਕਰੇ ਨੇ ਉਸ ਓੁਪਰ ਜਨੈਵਾ ਦਾ ਨਾਮ ਏ 👏🏻
@daljitsingh7980
@daljitsingh7980 5 ай бұрын
ਸਤਿ ਸ੍ਰੀ ਅਕਾਲ ਨਵਦੀਪ ਬਰਾੜ ਬਾਈ ਜੀ 🙏
@manjitsinghkandholavpobadh3753
@manjitsinghkandholavpobadh3753 5 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@HappyBrar22
@HappyBrar22 5 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳♥️
@avtarsingh487
@avtarsingh487 5 ай бұрын
ਜਿਊੰਦਾ ਵਸਦਾ ਰਹਿ ਵੀਰ ❤
@Rajasran1313
@Rajasran1313 5 ай бұрын
ਥੋਡੀ ਵੀਡਿਓ 📷 ਸਾਨੂੰ ਨਸ਼ੇ ਵਾਂਗ ਲੱਗੀ ਹੋਈ ਆ ਲਵ ਯੂ ਨਵਦੀਪ ਸਿੰਘ ਬਰਾੜ ਬਾਈ ਫਰੋਮ ਰਾਜਾ ਸਰਾਂ ਹਰਿਆਣਾ ❤
@Navdeepbrarvlogs
@Navdeepbrarvlogs 5 ай бұрын
❤️❤️🙏🙏
@deepaulakh35928
@deepaulakh35928 5 ай бұрын
ਸਹੀ ਕਿਹਾ ਵੀਰ
@sandeepsidhu2695
@sandeepsidhu2695 5 ай бұрын
ਜਿੰਦਗੀ ਦਾ ਬਹੁਤ ਸੋਹਣਾ ਸ਼ਫਰ ਆ
@Gurjit1469
@Gurjit1469 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏 ਖਾਲਸਾ ਜੀਓ❤️🙏🙏
@bhaigurvindersinghjirudrap4471
@bhaigurvindersinghjirudrap4471 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@bhaigurvindersinghjirudrap4471
@bhaigurvindersinghjirudrap4471 5 ай бұрын
Guru saheb Chardikla Vich rakhan
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@MajorSingh-po6xd
@MajorSingh-po6xd 5 ай бұрын
ਧੰਨਵਾਦ ਵੀਰ ਜੀ (ਮੇਜਰ ਸਿੰਘ ਜੈਤੋ)
@spiicybaaz
@spiicybaaz 5 ай бұрын
Waheguru ji ka khalsa waheguru ji ki fateh
@Aman.rai80
@Aman.rai80 5 ай бұрын
Boht vdia
@kamaljit-9811
@kamaljit-9811 5 ай бұрын
Waheguru bless you with happy and safe journey
@rajveersinghbajwa3075
@rajveersinghbajwa3075 5 ай бұрын
❤ ਵਾਹਿਗੁਰੂ ਜੀ ਤਰੱਕੀ ਬਖਸ਼ਨ ਵੀਰੇ❤ ❤
@Navdeepbrarvlogs
@Navdeepbrarvlogs 5 ай бұрын
Waheguru ji❤️❤️🙏🙏
@sharrygill4518
@sharrygill4518 5 ай бұрын
ਬਹੁਤ ਸੋਹਣੇ ਵਲੋਗ ਹੁੰਦੇ ਨਵਦੀਪ ਵੀਰ ਤੁਹਾਡੇ ,,,ਰੱਬ ਐਵੇਂ ਈ ਚੜਦੀਕਲਾ ਚ ਰਖੇ
@Navdeepbrarvlogs
@Navdeepbrarvlogs 5 ай бұрын
❤️❤️🙏🙏
@parvindersingh2526
@parvindersingh2526 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@sirajdeol9713
@sirajdeol9713 5 ай бұрын
Sat sriakal bai ji Parmatma chardikala bakhse 🙏🏻❤️👍
@Navdeepbrarvlogs
@Navdeepbrarvlogs 5 ай бұрын
Sat sri akal ji❤️❤️🙏🙏
@inderjitsingh5333
@inderjitsingh5333 5 ай бұрын
Bahut vadiaa ji
@navdeepsingh5538
@navdeepsingh5538 5 ай бұрын
Good
@monumk3062
@monumk3062 5 ай бұрын
ਨਵਦੀਪ ਵੀਰ ਜੀ ਸਤਿ ਸ੍ਰੀ ਆਕਾਲ ਬਾਬਾ ਮੇਹਰ ਕਰੇ ਬੋਹੁਤ ਸੋਹਣੇ ਬਲੌਗ ਆ ਰਹੇ ਆ❤
@amriksingh6828
@amriksingh6828 5 ай бұрын
ਇਟਲੀ ਞੇਖਾਗੇ ਬਰਾੜ ਸਾਹਿਬ ਦੀਆਂ ਅੱਖਾਂ ਰਾਹੀਂ ਵਾਧੂ ਮਜ਼ਾ ਅਾ ਰਿਹਾ ਬਾਈ ਚੜਦੀਕਲਾ ਵਿੱਚ ਰਹੇ
@rajindersingh5261
@rajindersingh5261 5 ай бұрын
Waheguru ji chardi kalah ch rakhn ji
@PrinceDj-zc6tr
@PrinceDj-zc6tr 5 ай бұрын
ਵੱਡੇ ਵੀਰ ਇਟਲੀ ਵਾਲੇ ਵੀਰ ਨੂੰ ਜਰੂਰ ਮਿਲ ਕੇ ਆਈਊ🙏🏻👍🙏🏻👍🙏🏻👍
@sarajmanes4505
@sarajmanes4505 5 ай бұрын
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 ❤
@Navdeepbrarvlogs
@Navdeepbrarvlogs 5 ай бұрын
Waheguru ji ka khalsa Waheguru ji ki fateh ji❤️❤️🙏🙏
@CharanjeetSingh-eu5hx
@CharanjeetSingh-eu5hx 5 ай бұрын
Waheguru ji waheguru Ji
@veersingh2730
@veersingh2730 5 ай бұрын
Hi tanks brother singhji good reportage from 🇲🇺🇮🇹 Jobolesonihal satsriAkal
@Parmindernavjot
@Parmindernavjot 5 ай бұрын
vv nice vlog
@user-mw3fh5qs3q
@user-mw3fh5qs3q 5 ай бұрын
ਬਹੁਤ ਖੂਬਸੂਰਤ।ਵਲੌਗ
@gurbachansingh7116
@gurbachansingh7116 5 ай бұрын
WAHE.GURU MEHAR KARN.AAP.UTE WEARY.GUD WORK BAI.JI ANAND PUR.SAHIB TON PUNJAB ROPAR INDIA
@jssingh-xf7qt
@jssingh-xf7qt 5 ай бұрын
❤❤❤❤ ਇਕ ਵੀਰ a ਜਿਸਦਾ you tube channel ਹੈ ohi sabi ਜੋ spain ਤੋਂ ਯੂਰਪ ਦੇ tour ਕਰਵਾਉਂਦੇ ਹਨ ❤
@lovelyarora5263
@lovelyarora5263 5 ай бұрын
Hun canada ch ne. And Sade Sultanpur Lodhi Area de ne
@harwindersidhu1695
@harwindersidhu1695 5 ай бұрын
Nice video
@pannugagrewal2384
@pannugagrewal2384 5 ай бұрын
Bilkul theek 22g cleaning is must,, bahut jarrori safai aa , jha safai othe khudai ,Thank you
@MandipSingh336
@MandipSingh336 5 ай бұрын
Very good Veer g ❤
@digpalgurdit9940
@digpalgurdit9940 5 ай бұрын
ਬਹੁਤ ਵਧੀਆ ਵੀਡੀਓ ਨੇ ਵੀਰ ਜੀ ਤੁਹਾਡੀਆਂ
@sarbjeetsingh9790
@sarbjeetsingh9790 4 ай бұрын
Navdeep Singh ji bhut shohnia videos/vlogs hunde ne g aap g de.. bs ik request hai jadon v kise person naal gal karde o yan koi jankari koi person share karda hai tan please ohna nu mic de dea kro yan ohna de coller te mic lgaa dea kro.. tan jo saanu puri information mill sake.. thankyou g ... Waheguru g chardhikla ch rakhan aap g nu.. 😇😇😇😇😇😇
@brarsaab007
@brarsaab007 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@harvindersidhu530
@harvindersidhu530 5 ай бұрын
GREAT MAN -GREAT WORK-
@PindaMaan
@PindaMaan 3 ай бұрын
sira videos ne y teria good bless you main ve kita eh bus ch sfr eh saade ethe uk ch ve chldi a
@PunjabiSikhSangat
@PunjabiSikhSangat 5 ай бұрын
Gurdwara Janam Asthan, Nankana Sahib ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਤੋਂ ਰੋਜ਼ਾਨਾ ਹੁਕਮਨਾਮਾ ਅਤੇ ਦੁਨੀਆਂ ਭਰ ਤੋਂ ਪੰਜਾਬੀ ਜਗਤ ਨਾਲ ਸਬੰਧਤ ਜਾਣਕਾਰੀ ਲਈ Plz subscribe like share & comment.🙏
@lakhmirsingh5344
@lakhmirsingh5344 5 ай бұрын
Very nice ji
@RameshKumar-fr1vz
@RameshKumar-fr1vz 5 ай бұрын
Satsriakal jawana chhote bhai ki haal chaal han vadhia ton vi vadhia hi hone aa ban de ne yaar kyoki duniya di khoobsurat country de najare dikha rhe ho jeede lai duniya tarasdi hai so dhanvaad shukriya chhote veer duja navdeep sinya RIPAN TE KHUSHI vi Switzerland da tour kar rhe han asi vi kal tuhade FAZILKA ho ke aaye ha abohar to Shri Anandpur Sahib de darshan karke aaye ha good afternoon FROM SRI GANGANAGAR RAJASTHAN 🙏🙏🙏🙏👌👌🤝🤝🤝🇮🇳🇮🇳🇮🇳🇮🇳🇮🇳 Hindustan jindabad
@mahibhangal782
@mahibhangal782 5 ай бұрын
Boht sohna vilog g ❤
@manmohansingh5616
@manmohansingh5616 5 ай бұрын
May Waheguru ji always bless you
@SukhwinderSingh-xp6kx
@SukhwinderSingh-xp6kx 5 ай бұрын
WaheGuru Ji ka Khalsa WaheGuru Ji ki Fateh veer ji Kari Gurudwara Nada Sahib Sukhwinder Singh
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@user-ws5uj2ht5h
@user-ws5uj2ht5h 5 ай бұрын
ਘੈਟ ਪੰਜਾਬੀ ਜੱਟ❤❤❤❤❤
@penduenglandia831
@penduenglandia831 5 ай бұрын
😊😊
@user-fw4lf5qm8c
@user-fw4lf5qm8c 5 ай бұрын
Good bai ji from moga punjab Ajit pal singh thanks very much
@ranjitkaur5934
@ranjitkaur5934 5 ай бұрын
Vaheguru
@penduenglandia831
@penduenglandia831 5 ай бұрын
😊😊😊
@bittusinghmiana5576
@bittusinghmiana5576 5 ай бұрын
ਚੱੜਦੀ ਕਲਾਂ 💞
@penduenglandia831
@penduenglandia831 5 ай бұрын
😊😊😊😊😊😊
@graniteworld9116
@graniteworld9116 5 ай бұрын
Excellent blog
@SukhdevSingh-wu9ir
@SukhdevSingh-wu9ir 5 ай бұрын
Beautiful khoob barar dahab
@gurindersingh-xb9tz
@gurindersingh-xb9tz 5 ай бұрын
ਬਹੁਤ ਹੀ ਵਧੀਆ ਬਲੋਗ ਨਵਦੀਪ ਵੀਰ , ਇੱਕ ਗੱਲ ਕਹਿਣੀ ਸੀ , ਪਰਨੇ ਵਿੱਚ ਵੀ ਤੁਸੀ ਵਧੀਆ ਲਗਦੇ ਹੋ ਪਰ ਨੈਕਸਟ ਬਲੋਗ ਵਿੱਚ ਪੱਗ ਬਨਿਓ ਜੀ 😊❤
@MandeepKaur-cu2ed
@MandeepKaur-cu2ed 5 ай бұрын
Nice vlog 🎉🎉🎉
@gurjinderdhillon9841
@gurjinderdhillon9841 5 ай бұрын
Good job
@sukhjindergagowalia2253
@sukhjindergagowalia2253 5 ай бұрын
Best wishes❤❤ Sangrur
@jasminderk6849
@jasminderk6849 5 ай бұрын
Same person from California from the last blog. Suggestion you should go to Hungry Budapest and Prague Czechoslovakia been there and it is beautiful.
@JeetBargariKabaddi
@JeetBargariKabaddi 5 ай бұрын
Nice brother
@lallyloach4251
@lallyloach4251 5 ай бұрын
👍👍👍
@satnamsinghsidhu5730
@satnamsinghsidhu5730 5 ай бұрын
Very Beautiful and intresting chit chat my dear Navdeep.❤❤God bless you.
@rakeshsuman632
@rakeshsuman632 5 ай бұрын
Sat Shri akal Bhaji ... india vich 8 vje aa . swere swere thanu dekh ke Rooh khush hogi ...... Raja Sahib ji thanu Chardi kalah vich rakhange.🎉
@Navdeepbrarvlogs
@Navdeepbrarvlogs 5 ай бұрын
Sat Sri akal ji❤️❤️🙏🙏
@HarvinderSingh-vh9hb
@HarvinderSingh-vh9hb 5 ай бұрын
ਬਹੁਤ ਵਧੀਆ ਵਲੋਗ ਬੲਈ ਨਵਦੀਪ ਸਿੰਘ ਜਿਹੜੇ ਕਲ ਭੁੰਗਰਨੀ ਵਾਲੇ ਮਿਲੇ ਸੀ ਉਨ੍ਹਾਂ ਲਾਗੇ ਹੀ ਮੇਰਾ ਅਜੜਾਮ ਹੁਸ਼ਿਆਰਪੁਰ
@sawarnsingh9989
@sawarnsingh9989 5 ай бұрын
Good vedio god bless sawarn Singh from UK
@TaljeetSingh-hr4dd
@TaljeetSingh-hr4dd 5 ай бұрын
Wel Come Italy Veer G❤
@lovericky9636
@lovericky9636 5 ай бұрын
paaji tuse bahut vadiya video baanude ho
@Navdeepbrarvlogs
@Navdeepbrarvlogs 5 ай бұрын
🙏🙏❤️❤️
@MandeepKaur-cu2ed
@MandeepKaur-cu2ed 5 ай бұрын
👍🏼👍🏼👍🏼🌺🌺
@NisarKhan-ts4zt
@NisarKhan-ts4zt 5 ай бұрын
Very nice video 🎉
@rajindersingh-so4hw
@rajindersingh-so4hw 5 ай бұрын
ਬਹੁਤ ਵਧੀਆ ਵੀਰ
@jaswantsingh2637
@jaswantsingh2637 5 ай бұрын
Waheguru ji❤❤❤
@EveryDaySpecia
@EveryDaySpecia 5 ай бұрын
1:11 india v chal pyi hun #Flixbus
@SatnamSingh-fe3tg
@SatnamSingh-fe3tg 5 ай бұрын
Very good Jatta 👍
@jagirsandhu6356
@jagirsandhu6356 5 ай бұрын
Good 👍 love you ❤❤❤❤❤
@gurtejbrar6430
@gurtejbrar6430 5 ай бұрын
Good ❤❤❤❤❤
@jeetnagra9950
@jeetnagra9950 5 ай бұрын
Patlajeha plastic de pochu hunda Barish ich pa lai da hai light weight hunda hai.Kamiz di jeb wich pe janda hai ji.❤❤😮😮😮❤
@jaspalsingh-ki3rf
@jaspalsingh-ki3rf 5 ай бұрын
Very nice. Good information you are providing to your viewers. Thank you Navneet.
@GurdeepSingh-hw2zk
@GurdeepSingh-hw2zk 5 ай бұрын
Beautiful 🥀🥀🥀🥀
@penduenglandia831
@penduenglandia831 5 ай бұрын
🎉🎉
@nirmalmann9347
@nirmalmann9347 5 ай бұрын
Very nice video. Happy to see you Navdeep Brar Ji in Good Spirit and Good Health.
@gurveervlogs3607
@gurveervlogs3607 5 ай бұрын
Antiatica ਪਹੁੰਚ ਗਏ ਭਾਈ ਸਾਹਿਬ
@gurveervlogs3607
@gurveervlogs3607 5 ай бұрын
Ji
@channiwraich6393
@channiwraich6393 5 ай бұрын
Waheguru ji
@isingh5764
@isingh5764 5 ай бұрын
Good vlog Paji
@bobbiecheema4833
@bobbiecheema4833 5 ай бұрын
Great adventure.👍 Stay safe. Waheguru ji bless you.
@darshansingh6273
@darshansingh6273 5 ай бұрын
Darshan singh phagwara Spain gurdwara sahib mile c
@user-vw4lq6py8s
@user-vw4lq6py8s 5 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Navdeepbrarvlogs
@Navdeepbrarvlogs 5 ай бұрын
Waheguru ji ka khalsa waheguru ji ki fateh ji❤️❤️🙏🙏
@Inderjitsinghrai
@Inderjitsinghrai 5 ай бұрын
Veere paris jrur jana or ifal tower de ute jrur jana otu da vlog bnana
@JATINDERSINGH-vg9cp
@JATINDERSINGH-vg9cp 5 ай бұрын
Navdeep veer 🙏
@manindersingh4830
@manindersingh4830 5 ай бұрын
🎉
@RanjeetSingh-vo3qp
@RanjeetSingh-vo3qp 5 ай бұрын
Veer GURMEET singh g .sat Sri akal g ....parmtma chardi kla vich rakhe tohanu....
@amarindersandhu088
@amarindersandhu088 5 ай бұрын
Rajpura
@TourismPromoterMrSinghIndia
@TourismPromoterMrSinghIndia 5 ай бұрын
Very nice ji 👌 👍 👏
Bony Just Wants To Take A Shower #animation
00:10
GREEN MAX
Рет қаралды 7 МЛН
КТО ЛЮБИТ ГРИБЫ?? #shorts
00:24
Паша Осадчий
Рет қаралды 3,6 МЛН
Schoolboy Runaway в реальной жизни🤣@onLI_gAmeS
00:31
МишАня
Рет қаралды 3,9 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН
My New ❤️ House 🏡🏠in Mohali|Vlog|Navdeep Brar
16:08
Navdeep Brar Lifestyle
Рет қаралды 156 М.
I Exposed Pakistan's Top 5-Star Hotel ($300 Dirty Rooms) 🇵🇰
20:05
Monthly expenses in Germany as an International Student🇩🇪
21:02
My Home in Village Near Pakistan|Navdeep Brar
10:12
Navdeep Brar Lifestyle
Рет қаралды 100 М.
Bony Just Wants To Take A Shower #animation
00:10
GREEN MAX
Рет қаралды 7 МЛН