ਪੰਜਾਬ ਦੇ ਪਿੰਡਾਂ ਤੋਂ ਵੀ ਛੋਟਾ ਦੁਨੀਆਂ ਦਾ ਸਭ ਤੋੰ ਅਮੀਰ ਦੇਸ਼🇱🇮 Richest Country in World|Punjabi Vlog

  Рет қаралды 172,481

Navdeep Brar

Navdeep Brar

2 ай бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #switzerland

Пікірлер: 347
@prabhdyalsingh4722
@prabhdyalsingh4722 2 ай бұрын
ਦੁਨੀਆ ਘੁੰਮਣੀ ਸੌਖੀ ਨਹੀ ਪਰ ਜਨੂਨ ਬੈਠਣ ਨਹੀ ਦਿੰਦਾ। ਪੈਸੇ ਕਮਾਉਣੇ ਬਾਦ ਦੀ ਗੱਲ ਹੈ ਪਹਿਲਾਂ ਲਾਉਣੇ ਪੈਂਦੇ ਹਨ। ਸਾਬਤ ਸੂਰਤ ਪੰਜਾਬੀ ਯੂ-ਟਿਊਬਰ, ਨਵਦੀਪ ਇਕੱਲਾ ਹੀ ਹੈ।
@Yuvibhullar110
@Yuvibhullar110 2 ай бұрын
Flop youtuber bai v vdia bnonda pra oh v punjabi a😊
@Haryanaboys602
@Haryanaboys602 2 ай бұрын
Guru ka singh ek hi hai navdeep brar ! o jehra couple a punjab da ohvi othe hi hai pr oho fukriya marde ne jma nai pasand ​@@Yuvibhullar110
@malkitsingh-vs9zn
@malkitsingh-vs9zn 2 ай бұрын
Sir. Flop. You. Tuber. Da. China. Visit. Vlog. Bahut. Bahut mazedaar. Te sohna. C
@user-dv1to4rt7e
@user-dv1to4rt7e 2 ай бұрын
ਤੁਹੀ ਦੇਖਦੇ ਨਹੀਂ ਜਨਾਬ ਦੀਵੇ ਥੱਲੇ ਹਨੇਰਾ ਇੱਕ ਸਾਬਤ ਸੂਰਤ ਸਿੰਘ ਹੋਰ ਵੀ ਜੋ ਬਹੁਤ ਹੀ ਜਾਣਕਾਰੀ ਦਿੰਦਾ ਤੇ ਇੰਗਲੈਂਡ ਆਇਰਲੈਂਡ ਤੁਰਕੀ ਆਦੀ ਬਹੁਤ ਸਾਰੇ ਦੇਸ਼ਾਂ ਚ ਘੁੰਮਿਆ ਹੈ ਫੇਸਬੁੱਕ ਤੇ ਯੂਟਿਊਬ ਦੋਹਾਂ ਤੇ ‌ਵੀਡਿਓ ਪਾਉੰਦਾ ਹੈ ਤੇ ਕਮਿੰਟਾਂ ਰਿਪਲਾਈ ਵੀ ਦੇੰਦਾ ਇਹ ਨਵਦੀਪ ਰਿਪਲਾਈ ਵੀ ਨਹੀਂ ਦਿੰਦਾ ਕੋਈ ਨੌਲ੍ਜ ਵਾਲੀ ਵੀਡੀਓ ਵੀ ਨਹੀਂ ਹੁੰਦੀ ਜੇਦੇ ਨਾਲ ਤ ਹਾਨੂੰ ਕੋਈ ਵੀਜਾ ਮਿੱਲਜੇ ਮੈਂ ਤਾਂ Tourism Prompter Mr Singh India ਦੀਆਂ ਵੀਡੀਓ ਵੇਖਦਾ ਹਾਂ ਯੂਟਿਊਬ ਫੇਸਬੁੱਕ ਤੇ 😂
@prabhdyalsingh4722
@prabhdyalsingh4722 2 ай бұрын
@@user-dv1to4rt7e ਜਾਣਕਾਰੀ ਲਈ ਸ਼ੁਕਰੀਆ। Mr Singh ਦੀਆਂ ਵੀਡੀਓ ਜਰੂਰ ਵੇਖਾਂਗਾ।
@sarwansingh278
@sarwansingh278 2 ай бұрын
ਮੈਂ ਰਿਪਨ ਖੁਸ਼ੀ ਦਾ ਪੰਜਾਬੀ ਟਰੈਵਲ ਕਪਲ ਵੀ ਦੇਖਦਾ ਹਾਂ, ਇਨ੍ਹਾਂ ਦਿਨਾ ਵਿੱਚ ਹੀ ਉਹ ਵੀ ਸਵਿਟਜ਼ਰਲੈਂਡ ਘੁੰਮਣ ਆਏ ਹੋਏ ਹਨ, ਪਰ ਨਵਦੀਪ ਸਿੰਘ ਜੀ ਤੁਹਾਡਾ ਵਲੌਗ ਜਿਆਦਾ ਵਧੀਆ ਪ੍ਰਭਾਵਸ਼ਾਲੀ, ਜਾਣਕਾਰੀ ਭਰਪੂਰ ਹੁੰਦਾ ਹੈ, ਗੁਰੂ ਮਹਾਰਾਜ ਚੜ੍ਹਦੀਕਲਾ ਤੰਦਰੁਸਤੀ ਬਖਸ਼ਣ ਜੀ, ਯਾਤਰਾ ਸੁਖਮਈ ਹੋਵੇ, ਧੰਨਵਾਦ
@avtarsingh487
@avtarsingh487 2 ай бұрын
ਸਹਿਮਤ ❤
@hsgill4083
@hsgill4083 2 ай бұрын
Verry good ਬਲੋਗ
@safepureliving6464
@safepureliving6464 2 ай бұрын
ਦੋਵੇ ਆਪੋ ਆਪਣੀ ਜਗਾਹ ਸਹੀ ਨੇ !!!
@Proxy_war922
@Proxy_war922 2 ай бұрын
Oh veere appni jgah eh bai appni jagah theek ne
@kulwantsandhu2078
@kulwantsandhu2078 2 ай бұрын
Bilkil thik
@jagjitsinghdadujodh4040
@jagjitsinghdadujodh4040 2 ай бұрын
ਸਾਰੇ ਵੀਰਾਂ ਬੇਨਤੀ ਹੈ ਕਿ Nishan Singh Australia ਦਾ ਚੈਨਲ ਵੀ ਜਰੂਰ ਵੇਖਿਆ ਕਰੋ , ਜੋ ਪੰਜਾਬ ਭਾਰਤ ਪਾਕਿਸਤਾਨ ਤੇ ਸੰਸਾਰ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਾਉਣ ਦੇ ਨਾਲ ਨਾਲ ਅਪਣੇ ਇਤਹਾਸ ਨਾਲ ਵੀ ਜੋੜਦਾ ਹੈ ।
@sandeepdhillon6719
@sandeepdhillon6719 2 ай бұрын
ਸਹੀ ਗੱਲ ਹੈ ਜੀ
@Bravo0123
@Bravo0123 2 ай бұрын
ਨਵਦੀਪ ਬਾਈ ਤੂੰ ਬਹੁਤ ਵਧੀਆ ਕਰ ਰਿਹਾ ਆਪਣੇ ਖਰਚੇ ਤੇ ਘੁੰਮ ਰਿਹਾ ਇੱਥੇ ਕਈ ਏਦਾਂ ਦੇ ਵੀ ਪਹੁੰਚੇ ਆ ਜਿਹੜੇ ਲੋਕਾਂ ਵੱਲ ਮੂੰਹ ਤੱਕਦੇ ਆ ਕਿ ਸਾਨੂੰ ਕੋਈ ਘਰ ਰੱਖ ਲਵੇ ਤੇ ਸਾਡਾ ਖਰਚਾ ਵੀ ਕਰੇ ਤੇ ਨੰਬਰ ਅਸੀਂ ਆਪਣੇ ਬਣਾਈ ਜਾਈਏ ਤੇ ਕਮਾਈ ਆਪਣੀ ਜੇਬ ਵਿਚ ਪਾ ਲਈਏ
@HardeepSingh-if9tx
@HardeepSingh-if9tx 2 ай бұрын
Bai punjabi travel couple d gal taani kar rahe??
@navparmar7274
@navparmar7274 2 ай бұрын
Punjabi travel couple aale e hune aa... Pakistan ch thoda gand payea ohna ne dona tiwi aadmi ne.. Pta ni jida America ton aaye hunde... Apne aap nu pdhe likhe dasde aa fukre jhe
@ParamjitSingh-ok8he
@ParamjitSingh-ok8he 2 ай бұрын
ਯੂਰਪ ਦਾ ਛੋਟਾ ਜਿਹਾ ਦੇਸ਼ ਲਿਚਸਨ ਸਟਾਈਨ ਵੀ ਵੇਖ ਲਿਆ।ਬਹੁਤ ਸੋਹਣੇ ਸ਼ਹਿਰ ਤੇ ਦੇਸ਼ ਹਨ ਪਰ ਮਹਿੰਗਾਈ ਇਨ੍ਹਾਂ ਦੇਸ਼ਾਂ ਪ੍ਰਤੀ ਖਿੱਚ ਘਟਾਉਂਦੀ ਹੈ।
@Amandeep19943
@Amandeep19943 2 ай бұрын
Bai ji etho de hisaab naal sahi hai
@jps4954
@jps4954 2 ай бұрын
🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ👌👍 ਸਾਬਤ ਸੂਰਤ ਸਿੱਖ ਦੇਖ ਕੇ ਦੂਰੋ ਹੀ ਪਛਾਣ ਹੋ ਜਾਦੀ ਏ ❤🌹💛💖💙
@DaljitSingh-tv8eb
@DaljitSingh-tv8eb 2 ай бұрын
ਵੀਰ ਜੀ ਪਰਨਾ ਰੰਗ ਬਦਲ ਕੇ ਬੰਨੋ ਜੀ❤ ਵਾਹਿਗੁਰੂ ਚੜਦੀਕਲਾ ਚ ਰੱਖੇ
@mampreetsingh6594
@mampreetsingh6594 2 ай бұрын
ਪਰਨਾ ਬਦਲਣ ਨਾਲ ਕੁਝ ਨਹੀਂ ਹੋਣ ਲੱਗਾ ਜੇ ਜੀਵਨ ਨਾ ਬਦਲੇ
@happyua82
@happyua82 2 ай бұрын
ਯੋਰਪ ਵਿੱਚ ਬਲੈਕ ਕਲਰ ਕਿਸੇ ਦੇ ਮਰਨ ਤੇ ਔਰਤਾਂ ਆਪਣੇ ਸਿਰ ਤੇ ਬੰਨ ਦੀਆਂ
@pokiiiii4819
@pokiiiii4819 2 ай бұрын
​@@mampreetsingh6594Bahot bareek krke bhori aa 😂😂. Oh dangar admii, kehn da mtlab aa hor color da prna ban laa. Tu ik hi parna banda rozz 👀
@deepsengh
@deepsengh 2 ай бұрын
@@mampreetsingh6594bhoran aale bhor jande ne pad ke seena asman da
@jassmahilpurharish7129
@jassmahilpurharish7129 2 ай бұрын
Veer ji alag pehchan hundi bande di Dunia da sab to wada youtuber Mr beast b ek colour di tshirt pada aa Apna style hunda Te apna bhai keda iko parna lai fad da nale flight mehngi pendi aa ohna ohnu bachda ni hona jina 7 pagga lai k Jan ayun lai ohda karcha ho jana soch samj k bawnawa ch bahida hunda
@HappyBrar22
@HappyBrar22 2 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@swarnpalsinghbhatthal4454
@swarnpalsinghbhatthal4454 2 ай бұрын
ਗੁਲਾਮੀ ਗੈਂਗ ਤੇ ਪਰੇ ਰਹੀਂ, ਧੂਤਿਆਂ ਤੋਂ ਬਚਾਅ ਰੱਖੀਂ,ਸਮੁੱਚੇ ਭਾਰਤੀ ਤੇਰੇ ਨਾਲ ਹਨ ਤੇ ਹਮੇਸ਼ਾ ਰਹਿਣਗੇ
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@kuldipkumar5322
@kuldipkumar5322 2 ай бұрын
ਮੈਂ ਵੀ ਰਿਪਨ ਖੁਸ਼ੀ ਦੇ ਵਲਾਗ ਦੇਖਦਾਂ ਹਾਂ , ਹੁਣ ਉਹ ਇੰਗਲੈਂਡ ਘੁੰਮ ਰਹੇ ਨੇ , ਤੁਹਾਡਾ ਵਲੋਗ ਦੋ ਤਿੰਨ ਦਿਨ ਤੋ ਹੀ ਵੇਖਣਾ ਸ਼ੁਰੂ ਕੀਤਾ ਹੈ , ਬਹੁਤ ਵਧੀਆ ਲਗਿਆ ।
@harjitsinghvloggs
@harjitsinghvloggs 2 ай бұрын
ਰਿਪਣ ਖੁਸੀ ਵਾਲਾ ਬਲੋਗ ਆਪਣੀ ਜਗ੍ਹਾ ਠੀਕ ਹੁੰਦਾ ।।ਤੁਹਾਡਾ ਆਪਣੀ ਜਗ੍ਹਾ ਹੁੰਦਾ ।। ਭਾਜੀ ਤੂੰ ਸੀ ਦਿਨ ਤੇ ਤਰੀਕ ਜਰੂਰ ਦਸਿਆ ਕਰੋ
@sidhuvlogsji
@sidhuvlogsji 2 ай бұрын
Punjabi travel couples nale.. Navdeep 1 one hai... 🎉🎉🎉🎉🎉 Top class video and vlogs
@jasvirmaan2074
@jasvirmaan2074 2 ай бұрын
ਬਾਈ ਜੀ ਕਦੇ ਕਦੇ ਪੱਗ ਵੀ ਬੰਨਿਆ ਕਰੋ ਜੀ❤🙏ਸਹਿਰ ਘੁੰਮਣ ਲੱਗੇ ਜੀ🥰✌️✌️💐
@safepureliving6464
@safepureliving6464 2 ай бұрын
Liechtenstein area 160 km square,,,,,,,,Ludhiana area 159 km squares,,,,, One country area equal one city area,,,,,
@balbirsinghgill1595
@balbirsinghgill1595 2 ай бұрын
ਸਵੀਡਸ਼ ਲੋਕ ਬਹੁਤ ਸਵੀਟ ਨੇ, ਮੇਰਾ ਗੁਆਢੀ "ਬਰਨ" ਦਾ ਪਿੱਛਾ ਸਵੀਡਨ ਤੋ ਹੈ
@amriksingh6828
@amriksingh6828 2 ай бұрын
ਦੁਨੀਆਂ ਦੇ ਰੰਗ ਬਰਾੜ ਸਾਹਿਬ ਸੰਗ ਵੇਖਕੇ ਵਧੀਆ ਲੱਗ ਰਿਹਾ
@gillsaab9987
@gillsaab9987 2 ай бұрын
ਬਹੁਤ ਵਧੀਆ ਬਾਈ ਜੀ
@balbirsinghgill1595
@balbirsinghgill1595 2 ай бұрын
ਵਾਹਿਗੁਰੂ ਜੀ ਤੰਦਰੁਸਤੀਆ ਤੇ ਚੜਦੀ ਕਲਾ ਰੱਖਣ ,❤❤❤
@user-zl1bt4tk6g
@user-zl1bt4tk6g 2 ай бұрын
Brar sahib very good knowledgeable vlogs) (NAIBSINGH Gill Malout)
@amarjitmakan309
@amarjitmakan309 2 ай бұрын
ਸਤਿ ਸ੍ਰੀ ਅਕਾਲ 🎉
@HightechMistri-wb3ip
@HightechMistri-wb3ip 2 ай бұрын
22 g bahut vdiaa ,.
@mrslim007
@mrslim007 2 ай бұрын
zabardast. expensive bht ha. Switzerland aur Liechtenstein ka border ha kash aesa he Pakistan India ka ho jaye.
@Bravo0123
@Bravo0123 2 ай бұрын
It is combination of 2 words lichten+Stein. ਪੰਜਾਬੀ ਵਿੱਚ ਆਖ ਸਕਦੇ ਹੋ ਲਿਸਟਨ ਸਟਾਈਨ
@ramshoor3924
@ramshoor3924 2 ай бұрын
Great video as always. Keep up the good work. Salute to you.
@user-mw3fh5qs3q
@user-mw3fh5qs3q 2 ай бұрын
ਬਹੁਤ ਵਧੀਆ ਵਲੌਗ
@jaspalsingh4959
@jaspalsingh4959 2 ай бұрын
ਵਾਹ ਜੀ👍👍
@Jagseer_Singh_
@Jagseer_Singh_ 2 ай бұрын
ਬਹੁਤ ਵਧੀਆ ਭਾਈ ਸਾਹਿਬ ਜੀ 🎉🎉🎉🎉🎉🎉🎉🎉🎉🎉
@paramjitkaur8122
@paramjitkaur8122 2 ай бұрын
God bless you beta ji
@manjitsinghkandholavpobadh3753
@manjitsinghkandholavpobadh3753 2 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@rampalinsan9625
@rampalinsan9625 2 ай бұрын
Nice vlog navdeep bro ❤❤❤
@JasvirSingh-xg8rj
@JasvirSingh-xg8rj 2 ай бұрын
Provide valuable informations about three countries ,Waheguru Kirpa
@MajorSingh-po6xd
@MajorSingh-po6xd 2 ай бұрын
ਧੰਨਵਾਦ ਵੀਰ ਜੀ (ਮੇਜਰ ਸਿੰਘ ਜੈਤੋ)
@user-sn1ob1uz6t
@user-sn1ob1uz6t 2 ай бұрын
❤️🙏 ਸਿੱਖਾਂ, ਪੰਜਾਬੀਆਂ ਨਾਲ ਜਰੂਰ ਮਿਲਾਇਆ ਕਰੋ ਪਾਜੀ
@SsSs-ww4je
@SsSs-ww4je 2 ай бұрын
Bhai ji app ji te wahegure ji de kirpa he bahut taraki karo ge Thanks satnam valvotronic silencer Gk1 mkt DelhiThanks
@Navdeepbrarvlogs
@Navdeepbrarvlogs 2 ай бұрын
🙏🙏❤️❤️
@TajinderUGGcseexxzzsbrdddd
@TajinderUGGcseexxzzsbrdddd 2 ай бұрын
ਬਹੁਤ ਵਧੀਆ ਨਵਦੀਪ ਬਾਈ।
@MontyBrar-mu4ek
@MontyBrar-mu4ek 2 ай бұрын
Bai your voice is very soft and sweet sunan nu bahot vadia lagdi ah
@RajinderSingh-qt2qm
@RajinderSingh-qt2qm 2 ай бұрын
Malta ve jarror visit kareo veere
@KuldeepSingh-ug2di
@KuldeepSingh-ug2di 2 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@kuljeetsingh1070
@kuljeetsingh1070 2 ай бұрын
Waheguru ji Maher Karan vir te
@humanmorehuman3541
@humanmorehuman3541 2 ай бұрын
Paji one suggestion to make your blogs more interesting if you can add…some funny notes…panjabi shayari…..love notes…..local language how to say hello….love you. And more..
@jaskaransingh3-c904
@jaskaransingh3-c904 2 ай бұрын
Very nice by ji 🙏 👌 👍 👏 🙌
@sarjitsinghgill3649
@sarjitsinghgill3649 2 ай бұрын
Thanks from vill bukanwala Moga
@manmohansingh5616
@manmohansingh5616 2 ай бұрын
ਬਹੁਤ ਚੰਗਾ
@jaswindersinghsodhi1851
@jaswindersinghsodhi1851 2 ай бұрын
Great experience
@SherSingh-pw9rb
@SherSingh-pw9rb 2 ай бұрын
कई बार भीख मांगा भी अमीर बड़े लोगों की तारीफे या चापलूसी करते हुए आमिर से भी अधिक अमीर बन जाता है legtansteen country जेसे भारत महान मे भी कई bus 🚌 railway 🚂 ya फेमस स्थलों में मिल जाते हैं जिनकी आमदनी nd संपति करोड़ो में अमीरों से भी ज्यादा है 😅
@malkitsingh-vs9zn
@malkitsingh-vs9zn 2 ай бұрын
Navdeep. Navdeep. Brar. Ji. Sir. Tusi. Ik. Baarfir. Dowara. Kad china di. Visit kar. Rahe. Ho. Sir. China. De. Vlog. Bahut. Bahut. Mazedaar. C.
@sukhjindergagowalia2253
@sukhjindergagowalia2253 2 ай бұрын
Best wishes❤❤ Sangrur
@balrajsingh8708
@balrajsingh8708 2 ай бұрын
Bhsji Please share schnegan visa details. How you get it and how many days you get it ? Also if possible please make one full vlog for that as it helps lots of people.
@happyua82
@happyua82 2 ай бұрын
ਵੀਰ ਇਥੇ ਟੋਲਟ ਹਰ ਜਗਾ ਪੈਸੇ ਨਹੀਂ ਦੇਣੇ ਪੈਂਦੇ ਜ਼ਿਆਦਾਤਰ ਫਰੀ ਆ ਬਾਕੀ ਪੀਣ ਵਾਲਾ ਪਾਣੀ ਖਰੀਦਣ ਦੀ ਜਰੂਰਤ ਨਹੀਂ ਇਥੇ ਹਰ ਜਗਾ ਟੂਟੀਆਂ ਮਿਲ ਜਾਂਦੀਆਂ ਬਾਹਰ ਲੱਗੀਆਂ
@gurindersingh7069
@gurindersingh7069 2 ай бұрын
Thank you veere ❤
@amanbatthverka62
@amanbatthverka62 2 ай бұрын
ਆਹ ਪਿੰਡ ਕਾਹਦਾ ਭਾਊ ਜੀ ਸੰਵਰਗ ਹੀ ਆ ਕੇ ਨੀਰਾ
@harjyotsingh5291
@harjyotsingh5291 2 ай бұрын
V. Good👍
@himmatgill2090
@himmatgill2090 2 ай бұрын
very nice bai asi tuhade nal sare vilog gur bethe hi kum rehe ha
@indrapalsingh2985
@indrapalsingh2985 2 ай бұрын
Tuhadde to pehla punjabi couple rippan khushi ho k gye hn❤
@anandsharma2440
@anandsharma2440 2 ай бұрын
I love Punjab ❤❤❤❤ Waheguru ji
@sarajmanes4505
@sarajmanes4505 2 ай бұрын
Sat Shri Akal Ji Very Nice Video God Bless You Long Life And Good Health Thanks Ji 🙏 🙏❤❤
@JassaJassa-ki9hs
@JassaJassa-ki9hs 2 ай бұрын
ਵੀਰ ਦਦੂਜੇ ਦੇਸ਼ ਇੰਟਰ ਕਰਨ ਤੇ ਕੋਈ ਚੈਕਿੰਗ ਨਹੀਂ ਹੋਈ, ਜਿਵੇ ਤੁਸੀ ਟੂਰਿਸਟ ਹੋਂ, ਕੋਈ ਪੇਪਰ ਵਰਕ ਸਵਿਸ ਤੋਂ ਆਸਟਰਿਆ ਜਾਣ ਲਈ,
@IqbalSingh-ys8hb
@IqbalSingh-ys8hb 2 ай бұрын
Almond oil use kro darri lai
@singhagamjot3536
@singhagamjot3536 2 ай бұрын
ਚੜ੍ਹਦੀਕ੍ਲਾ ਜੀ,
@Navdeepbrarvlogs
@Navdeepbrarvlogs 2 ай бұрын
❤️❤️🙏🙏
@singhagamjot3536
@singhagamjot3536 2 ай бұрын
Europe ch bus te travel kro, flix, cheap and best for views
@Searchboy77
@Searchboy77 2 ай бұрын
Nice 👍🙂 pind
@AshokKumar-on7iv
@AshokKumar-on7iv 2 ай бұрын
Switzerland nice ❤❤❤❤
@ArwinderPal-up3gp
@ArwinderPal-up3gp 2 ай бұрын
Bhai yarr tenu dekh sada v dil kr janda ghuman da lictensteen😅
@MajorSingh-tz2cc
@MajorSingh-tz2cc 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
@harshchhatwal7746
@harshchhatwal7746 2 ай бұрын
Great video
@jasskamboj7594
@jasskamboj7594 2 ай бұрын
Awesome
@mazharlangrial555
@mazharlangrial555 Ай бұрын
*Love you brother from Vehari Punjab Pakistan 🇵🇰 ❤* *Paaaji ❤*
@amardeepsinghbhattikala189
@amardeepsinghbhattikala189 2 ай бұрын
Sat shri akal veer ji waheguru ji tuhanu chardikla tandrusti wakshan ehi ardas ha ji
@OnkarSingh-zw2lv
@OnkarSingh-zw2lv 2 ай бұрын
Bahut hi badhiya jankari
@AmarjeetSingh-dm4mj
@AmarjeetSingh-dm4mj 2 ай бұрын
ਬਹੁਤ ਵਧੀਆ ਸਾਬੀ ਬਾਈ ਜੀ ਨੂੰ ਜੱਫੀ ਪਾਉਣ ਨੂੰ ਦਿਲ ਕਰ ਰਿਹਾ ਇੰਨੇ ਦਿਲ ਦੇ ਹੀਰੇ ਇਨਸਾਨ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@rinkleslch
@rinkleslch 2 ай бұрын
Awesome series
@user-by4sp1bz6p
@user-by4sp1bz6p 2 ай бұрын
Ehna dono country ch indian lebur ware jrur jankari deya kero ,,km kive te kine pese pr day jya weekly 👍
@khalsa4572
@khalsa4572 2 ай бұрын
Navdeep veer real youtuber ripan khushi hori fukre bahut aa
@harbindersahota5352
@harbindersahota5352 2 ай бұрын
Right ji
@harpalsingh1449
@harpalsingh1449 2 ай бұрын
ਸੱਤ ਸ੍ਰੀ ਅਕਾਲ ਨਵਦੀਪ ਸਿੰਘ ਜੀ
@nirmalmann9347
@nirmalmann9347 2 ай бұрын
ਵਾਕਿਆ ਹੀ ਬਹੁਤ ਸੋਹਣਾ ਦੇਸ਼. ਸ਼ੁਕਰੀਆ ਮੇਹਰਬਾਨੀ ਨਵਦੀਪ ਬਰਾੜ ਜੀ.
@rajindersingh-so4hw
@rajindersingh-so4hw 2 ай бұрын
ਬਹੁਤ ਵਧੀਆ ਵੀਰ
@punjabvlogers4899
@punjabvlogers4899 2 ай бұрын
Sb to vdia te Navdeep vloger ho ne bhut vdia video C
@kmahal60
@kmahal60 2 ай бұрын
❤❤❤❤ਬਹੁਤ ਖੂਬ ਨਵਦੀਪ ਭਰਾ ❤❤❤❤ਜੁਗ ਜੁਗ ਜੀਓ
@dskhalsa6363
@dskhalsa6363 2 ай бұрын
ਮੇ ਤੁਹਾਡੇ ਸਾਰੇ episode ਦੇਖੇ ਹਨ ਸਾਰੇ ਦੇਸ਼ਾਂ ਦੇ canada ਦਾ ਵੀ ਟੂਰ ਕਰੋ davinder Singh bedi ਪਟਿਆਲਾ
@balwinderbrar3739
@balwinderbrar3739 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਮਹਿੰਗਾ
@MandeepKaur-je3dv
@MandeepKaur-je3dv 2 ай бұрын
ਸ਼ਾਬਾਸ਼ ਨਵਦੀਪ ਸਿੰਘ ਲਗੇ ਰਹੋ
@gagansandhu1584
@gagansandhu1584 2 ай бұрын
bhain menu te lg reha apna canada jeyada sohna switzerland nalo
@harjitsinghvloggs
@harjitsinghvloggs 2 ай бұрын
ਬਾਈ ਜੀ ਤੂੰ ਸੀ ਵਲੋਗ ਬੁਹਤ ਵਧੀਆ ਬਨੋਦੇ ਹੋ ।।ਤੁਹਾਡਾ ਬਲੋਗ ਜਾਣਕਾਰੀ ਨਾਲ ਭਰਿਆ ਹੁੰਦਾ
@gurjeetsingh-gd1wr
@gurjeetsingh-gd1wr 2 ай бұрын
ਲੀਸ਼ਟਨ ਸਟਾਈਨ ਬੋਲੋ, ਜਦੋਂ ਕਿਸੇ ਥਾਂ ਜਾਂ ਬੰਦੇ ਦਾ ਨਾਮ ਬੋਲਣ ਦਾ ਤਰੀਕਾ ਦੇਖਣਾ ਹੋਵੇ, ਗੂਗਲ ਵਿੱਚ, ਜਾਂ ਵਿੱਕੀਪੀਡੀਆ ਵਿਚ ਲਿਖੋ ਅਤੇ ਸਰਚ ਕਰਨ ਤੋਂ ਬਾਅਦ ਸਪੀਕਰ ਦਾ ਨਿਸ਼ਾਨ ਦੱਬੋ,ਉਹ ਬੋਲ ਕੇ ਦੱਸੂਗਾ।
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ❤❤
@user-ey4qe1wi9u
@user-ey4qe1wi9u 2 ай бұрын
Veere tu bht mehnat krda……ksm nal tu mera ideal aa
@sawarnsingh9989
@sawarnsingh9989 2 ай бұрын
Good video god bless sawarn Singh from UK
@user-km5zk8zm5h
@user-km5zk8zm5h 2 ай бұрын
Good job
@melasinghsandhusandhu
@melasinghsandhusandhu Ай бұрын
V good
@jaspalgrewal438
@jaspalgrewal438 2 ай бұрын
ਵਿਡੀਓ ਬਹੁਤ ਵਧੀਆ
@gurindersingh3073
@gurindersingh3073 2 ай бұрын
ਵੀਰ ਜੀ ਜਦੋਂ ਫਾਜ਼ਿਲਕਾ ਆਏ ਤਾਂ ਜ਼ਰੂਰ ਮਿਲ ਕੇ ਜਾਣਾ ਮੇਰਾ ਪਿੰਡ ਹਾਮਦ ਫਿਰੋਜ਼ਪੁਰ ਤੋਂ ਫਾਜ਼ਿਲਕਾ ਰੋਡ ਤੇ ਹੈ
@user-sk6yy7pc5r
@user-sk6yy7pc5r 2 ай бұрын
Good job Sardar ge🎉
@ratanjit9675
@ratanjit9675 2 ай бұрын
ਬਹੁਤ ਵਧੀਆਂ ਦੇਸ਼ ਦਖਾਇਆ
@yourmahinder214
@yourmahinder214 2 ай бұрын
Lichtenstein ਲਿਸ਼ਟਨਸਟਾਈਨ , ਬਾਕੀ ਬਾਈ ਜਰਮਨੀ ਨਾਲ ਹੀ ਆ ਅਗਲੇ ਹਫਤੇ ਮੈਂ ਪਿੰਡ ਤੋਂ ਵਾਪਸ ਆ ਜਾਣਾ ਜੇ ਜਰਮਨੀ ਆਏ ਤੇ ਦੱਸਿਓ ਜਰੂਰ🙏🏻
@smultani21
@smultani21 2 ай бұрын
ਲਿਸ਼ਟਨਸਟਆਇਨ
@user-jq1wb5rf7s
@user-jq1wb5rf7s 2 ай бұрын
Very good
@user-fw4lf5qm8c
@user-fw4lf5qm8c 2 ай бұрын
Ghant bai ji
@dilbagsingh9639
@dilbagsingh9639 2 ай бұрын
ਸਤਿ ਸ਼੍ਰੀ ਅਕਾਲ
@paramjitsingh2635
@paramjitsingh2635 Ай бұрын
Very good video bro
@Pendu738
@Pendu738 2 ай бұрын
Good job🎉
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 36 МЛН
Dynamic #gadgets for math genius! #maths
00:29
FLIP FLOP Hacks
Рет қаралды 18 МЛН