No video

ਕਿਹੋ ਜਿਹਾ ਹੈ ਇਟਲੀ ਦਾ ਸ਼ਹਿਰ ਮਿਲਾਨ🇮🇹 ਕੁੱਝ ਗੱਲਾ ਮਾੜੀਆ ਤੇ ਕੁੱਝ ਸ਼ਾਨਦਾਰ😍 A Day in Milan| Travel Vlog

  Рет қаралды 78,459

Navdeep Brar

Navdeep Brar

Күн бұрын

Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #italy

Пікірлер: 239
@jagdeepsinghkingra7268
@jagdeepsinghkingra7268 5 ай бұрын
ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਵੇ ਚੜਦੀ ਕਲਾ ਵਿੱਚ ਰੱਖੇ
@Navdeepbrarvlogs
@Navdeepbrarvlogs 5 ай бұрын
🙏🙏❤️❤️
@HappyBrar22
@HappyBrar22 5 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@ParamjitSingh-ok8he
@ParamjitSingh-ok8he 5 ай бұрын
ਇਟਲੀ ਦੀ ਪਛਾਣ ਬਾਕੀ ਯੂਰਪ ਨਾਲੋਂ ਵੱਖਰੀ ਹੈ।ਇਟਲੀ ਨੇ ਪੁਰਾਤਨਤਾ ਨੂੰ ਸਾਂਭ ਕੇ ਰੱਖਿਆ ਹੈ। ਇਟਲੀ ਦੇ ਲੋਕਾਂ ਦਾ ਚਿਹਰਾ ਮੋਹਰਾ, ਚਿਹਨ ਚੱਕਰ ਥੋੜ੍ਹਾ ਵੱਖਰਾ ਲੱਗਦਾ ਹੈ।
@panjdareya3653
@panjdareya3653 5 ай бұрын
ਨਵਦੀਪ ਵੀਰ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਰਾਹੀਂ ਮਿਲਾਨ ਦੇਖ ਰਹੇ ਹਾਂ। ਜਿਉਂਦੇ ਵਸਦੇ ਰਹੋ।
@user-rz1wy6rp1x
@user-rz1wy6rp1x 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@harpalsingh1449
@harpalsingh1449 5 ай бұрын
ਸੱਤ ਸ੍ਰੀ ਅਕਾਲ ਨਵਦੀਪ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਨੇ ਸੋਹਣੇ ਦੇਸ਼ ਅਤੇ ਲੋਕ ਦਿਖਾਉਣ ਲਈ
@Caruniverse64
@Caruniverse64 5 ай бұрын
Bahi mennu 20 saal Italy vich, addyia information galt si te Milan boht beautiful city a pr zone te depend a
@Navdeepbrarvlogs
@Navdeepbrarvlogs 5 ай бұрын
Veere Main ki keha Center wale zone ch jake Shi hi keha Jo galat hai oh galat keha jo shi oh shi Par Tusi tan Camera nu hi Jhoot kehta Sb kuch video ch dikha ke hi dasseya😀😀
@kaysandhu810
@kaysandhu810 5 ай бұрын
Yaar eh graffiti young mundey/kudiyan bana jandey ne, usually maade area ch zeyada baney hunde ne. Eh zeyada tar koi Cause ya koi Movemenet baare likheya hunda ehna ne. Kai waarkoi protesters likh jandey ne. Eh saarey kittey hi hai US/Canada/Europe. Naaley bai food da price India nal na compare kareya koi. Oh te tainu zeyada hi lagna. Hun Italy ch lokka di average salary kaafi hundi hai oh easily afford kar paundey ne eh food. Same for any other country.
@sandeepdhillon6719
@sandeepdhillon6719 5 ай бұрын
❤ਬਹੁਤ ਵਧੀਆ ਵੀਰ ਜੀ ❤
@alelectronicproblemsolved
@alelectronicproblemsolved 5 ай бұрын
ਮਾਲਕ ਮੇਹਰ ਕਰੇ
@BABY023p
@BABY023p 5 ай бұрын
ਮਿਲਾਨ ਸ਼ਹਿਰ ਦਾ ਬਲੌਗ ਵੇਖ ਕੇ ਬਹੁਤ ਲਗਿਆ ❤❤❤😊
@SatnamSingh-fe3tg
@SatnamSingh-fe3tg 5 ай бұрын
Very good Jatta 👍
@user-ko8ro8sj2w
@user-ko8ro8sj2w 5 ай бұрын
ਬਾਈ ਜੀ ਤੁਹਾਡੇ vlogs ਦਿਨ ਪ੍ਰਤੀ ਦਿਨ ਵਧੀਆ ਹੁੰਦੇ ਜਾ ਰਹੇ ਨੇ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ🎉
@punjabvlogers4899
@punjabvlogers4899 5 ай бұрын
Bhut thanvad g ene sone njare dikhan lyi 👌🏻👌🏻
@satnamsinghsidhu5730
@satnamsinghsidhu5730 5 ай бұрын
ਨਵੀ ਸਾਨੂੰ ਮਾਣ ਹੈ ਤੇਰੇ 'ਤੇ। ਅਸੀਂ ਸਾਰੇ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ਤੇਰੀ ਵੀਡੀਓ ਦਾ।❤❤ ਅੰਟਾਰਟਿਕਾ ਦੀ ਸਟੋਰੀ ਬਹੁਤ ਪਿਆਰਾ ਸੀਨ ਸੀ। ਮਜ਼ਾ ਆ ਗਿਆ।❤❤
@HarvinderSingh-vh9hb
@HarvinderSingh-vh9hb 5 ай бұрын
V good god bless you
@vishants3114
@vishants3114 5 ай бұрын
15:33 Eh ik gallery aa jo k 1877 vich bni c ethe duniya de sab toh vdde brands de showrooms aa. Eh gallery bhut vddi tourist attraction aa, jo k tusi miss kr ditti. Hun Jdo tusi Rome jauge ta us baare ik baar internet te dekh leyo kyuki oh shahr vich bhut jyada cheeja dekhan waliya aa ta k tusi miss na kro. Baaki Good work keep it up 👍🏼
@user-vw4lq6py8s
@user-vw4lq6py8s 5 ай бұрын
ਵਾਹਿਗੁਰੂ ਜੀ
@AvtarSingh-pw7fv
@AvtarSingh-pw7fv 5 ай бұрын
ਬਹੁਤ ਸੋਹਣਾ ਬਲੌਗ ਹੈ ਤੇ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ
@user-mw3fh5qs3q
@user-mw3fh5qs3q 5 ай бұрын
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ
@NSACom.
@NSACom. 5 ай бұрын
ਬਹੁਤ ਵਧੀਆ ਬਾਈ ਜੀ ਬਲੋਗ ਤੁਹਾਡੇ ਬਹੁਤ ਵਧੀਆ ਹੁੰਦੇ ਆ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ
@sanjeevsood2187
@sanjeevsood2187 5 ай бұрын
Waheguru ji ka khalsa Sri Waheguru ji ki fateh so nice vlog
@charanjeetsingh9799
@charanjeetsingh9799 5 ай бұрын
ਧੰਨਵਾਦ ਜੀ ਵਧੀਆ ਘਟੀਆ ਜਿਹੋ ਜਿਹੀ ਹੈ ਦੁਨੀਆਂ ਦਿਖੌਣ ਲਈ ਸਾਨੂੰ ਘਰ ਬੈਠਿਆਂ ਨੂੰ
@harafangle9473
@harafangle9473 5 ай бұрын
ਭਾਈ ਤੇਰੇ ਨਾਲ ਅਸੀਂ ਵੀ ਦੁਨੀਆ ਦੇਖ ਲੈਣੀ ❤❤❤❤❤❤ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤❤❤❤
@gaganmahra-vd9cr
@gaganmahra-vd9cr 5 ай бұрын
ਯਾਰ ਇੱਕ ਗੱਲ ਸਮਝ ਨਹੀਂ ਆਉਂਦੀ ਨਵਦੀਪ ਵੀਰੇ ਦੇ ਫੋਲੋਵਰ ਕਿਉਂ ਨਹੀਂ ਵੱਧਦੇ ਪੰਜਾਬੀ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਨਵਦੀਪ ਵੀਰੇ ਨੂੰ ਫੋਲੋ ਕਰੋ ਪੰਜਾਬੀਆਂ ਨੂੰ ਵੀ ਸਪੋਰਟ ਕਰੋ ਯਾਰ
@sarajmanes4505
@sarajmanes4505 5 ай бұрын
Waheguru Ji Ka Khalsa Waheguru Ji Ke Fateh Jiode Vasde Raho Rab Rakha Dhanwad Ji 🙏🙏🙏🙏🙏
@adwinkhokhar4026
@adwinkhokhar4026 Ай бұрын
ਬਾਈ ਜੀ ਲਗ ਪਗ ਤੁਸੀਂ ਯੋਰਪ ਦੇ ਸਾਰੇ ਦੇਸ਼ਾਂ ਦਾ ਟੂਰ ਕਿਤਾ ਹੈ ਮਾਰੇਂ ਤੋਂ ਮਾਰੇਂ ਤੇ ਚੱਗੇ ਤੋਂ ਚੱਗੇ ਦੇਸ਼ਾਂ ਵਿੱਚ ਤੇ ਵਲੋਗ ਤੁਹਾਡੇ ਬਹੁਤ ਵਧੀਆ ਲੱਗੇ 👌ਪਰ ਬਾਈ ਜੀ ਕਰੋਸ਼ੀਆ 🇭🇷 ਵੀ ਯੋਰਪ 🇪🇺 ਦਾ ਵਧੀਆ ਦੇਸ਼ ਉਥੇ ਵੀ ਜਾ ਕੇ ਉਸ ਬਾਰੇ ਵੀ ਕੁੱਝ ਦੱਸੋ
@MontyBrar-mu4ek
@MontyBrar-mu4ek 5 ай бұрын
Beautiful vity bai ji tuhade vlogs dekh k mazaa ah janda we are waiting for your vlogs
@iqbalboparai
@iqbalboparai 5 ай бұрын
ਵੀਰ ਏਨਾ ਤਾਂ ਸੋਹਣਾ ਮਿਲਾਨ ਯਾਰ
@penduenglandia831
@penduenglandia831 5 ай бұрын
Wheguru mehar rakhy prah ty 😊😊😊😊❤❤❤❤❤❤❤
@user-gk6fq1dn6j
@user-gk6fq1dn6j 5 ай бұрын
Very good 👍 22
@GagandeepSingh-oz7lj
@GagandeepSingh-oz7lj 5 ай бұрын
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
@CloverSays
@CloverSays 5 ай бұрын
The quality of the footage is incredible
@aftabhaque5583
@aftabhaque5583 5 ай бұрын
Go to venice . Very pretty. Milan excellent ❤❤❤
@JeetBargariKabaddi
@JeetBargariKabaddi 5 ай бұрын
I always miss Italy I have lived there for 11 year.
@amarjitkaur1995
@amarjitkaur1995 5 ай бұрын
ਨਵਦੀਪ ਬੇਟਾ, ਮਿਲਾਨ ਸ਼ਹਿਰ ਵਧੀਆ ਲੱਗਿਆ, ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿਣ 😊
@igurlalwirk11
@igurlalwirk11 5 ай бұрын
First Waar Tuhada Vlog Dekhe Aa Veere Sachi Nazara Aagya Aw ❤Keep It Up
@jassrandhawa8426
@jassrandhawa8426 5 ай бұрын
Napoli, capri te sardignia vi aaoo bahut sohna❤❤
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
@channiwraich6393
@channiwraich6393 5 ай бұрын
Waheguru ji
@HarvinderSingh-eh3ms
@HarvinderSingh-eh3ms 5 ай бұрын
Bahut badiya....
@khassediting3947
@khassediting3947 5 ай бұрын
bohat vadia ji
@nirmalmann9347
@nirmalmann9347 5 ай бұрын
Navdeep Brar Ji Jai Hind.God bless you with courage health and prosperity.
@paramjitkaur8122
@paramjitkaur8122 5 ай бұрын
God bless you beta ji
@amardeepsinghbhattikala189
@amardeepsinghbhattikala189 5 ай бұрын
Sat shri akal veer ji tusi Italy wala bai nu jrur mileo kyuki oh v tuhanu bohat pasand karde panjabi prank roaster na tuhada apni video vich v jikar kita
@balpreetish
@balpreetish 4 ай бұрын
Bahut sohna view aa bai ji, Jido lade Canada geda lagya ta apa Ghuman chala ge, Banff, Jespar, Whistler ghuman chala ge
@jaswindersinghbrar4731
@jaswindersinghbrar4731 5 ай бұрын
Nice video ❤❤❤
@babbughumaan
@babbughumaan 5 ай бұрын
ਸਤਿ ਸ਼੍ਰੀ ਅਕਾਲ ਜੀ।।22 ਜੀ ਅਸੀਂ spain ਤੋਂ ਤੁਹਾਨੂੰ ਦੇਖਦੇ ਹਾਂ ਤੁਸੀਂ ਬਹੁਤ ਸੋਹਣੇ vlogg banaonde ਹੋ। please spain ਵੀ ਜਰੂਰ ਆਕੇ ਜਾਓ। ਮਿਲਕੇ ਜਰੂਰ ਜਾਓ
@user-ze2to
@user-ze2to 5 ай бұрын
14: 00 ਵੀਰ ਜੀ ਏਹ ਟਿਕਟਾਂ ਪੰਚ ਕਰਨੀਆਂ ਪੈਂਦੀਆਂ ਹਣ ਓਸ ਵਿੱਚ ਤਾਰੀਖ ਤੇ ਟਾਈਮ add ਹੋ ਜਾਂਦਾ ਹੈ
@user-dh6xx4oh8u
@user-dh6xx4oh8u 5 ай бұрын
Sat Sri akal Navdeep Singh Veer ji Gurdaspur Kalanaur ❤S❤S❤K❤
@user-ze2to
@user-ze2to 5 ай бұрын
Bhai tere ਕੱਲੇ ਦਾ ਦਿੱਲ ਕਿਵੇਂ ਲੱਗ ਜਾਂਦਾ? ਘੁੰਮਣ ਚ? Ya koi dost howe ya ਘਰਵਾਲੀ ਫਿਰ ਤਾਂ ਦਿੱਲ ਲੱਗ ਜਾਵੇ
@yousufkoshka2597
@yousufkoshka2597 5 ай бұрын
Salam bahi ap kabi kartar pur nai ae nai ae to ak bar ao allha apko kamiyab kare
@brarsaab007
@brarsaab007 5 ай бұрын
🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
@AmanDeepkaur-bz3xp
@AmanDeepkaur-bz3xp 5 ай бұрын
Veer g me thudi vido pischle 1 sal Tao dekh reha ha thudia video bhut sohnia hundia a
@tejinderbirsinghbajwa
@tejinderbirsinghbajwa 5 ай бұрын
ਨਵਦੀਪ ਜੀ ਗਰਾਫਟੀ ਬਾਰੇ ਤੁਸੀਂ ਬਿਲਕੁਲ ਸਹੀ ਬੋਲਿਆ ਤੁਹਾਡੀ ਵੀਡੀਓ ਦੇਖਦਿਆਂ ਦੇਖਦਿਆਂ ਮਨ ਚ ਆ ਰਿਹਾ ਸੀ ਕਿ ਇਹ ਜੋ ਕੁਝ ਕੰਧਾਂ ਤੇ ਕੀਤਾ ਬਹੁਤ ਗੰਦਾ ਲੱਗ ਰਿਹਾ ਪਰ ਉਸ ਤੋਂ ਬਾਅਦ ਤੁਸੀਂ ਵੀ ਕਹਿ ਦਿੱਤਾ ਕਿ ਉਹ ਤੁਹਾਨੂੰ ਵੀ ਚੰਗਾ ਨਹੀਂ ਲੱਗ ਰਿਹਾ l ਇਹਨਾਂ ਦਾ ਤਾਂ ਸਾਡੇ ਤੋਂ ਹੀ ਹਾਲ ਮਾੜਾ ਆ ਜਿੱਥੇ ਸਟੀਕਰ ,ਪੋਸਟਰ ਲੱਗੇ ਹੁੰਦੇ ਨੇ ਅੱਜਕੱਲ ਫਲੈਕਸਾਂ ਲੱਗੀਆਂ ਹੁੰਦੀਆਂ ਨੇ l
@jaspalsingh4959
@jaspalsingh4959 5 ай бұрын
ਵਾਹ ਜੀ
@gurindersingh9757
@gurindersingh9757 5 ай бұрын
Nice
@PremSingh-vo8pi
@PremSingh-vo8pi 5 ай бұрын
Good 22G
@user-km5zk8zm5h
@user-km5zk8zm5h 5 ай бұрын
Very nice
@nachhatarkumar3385
@nachhatarkumar3385 5 ай бұрын
Italy bus te enter krde scanner lga hunda uthe scan krdo ape lag jndi a
@amarjitmakan309
@amarjitmakan309 5 ай бұрын
Satsri akal ji 🎉
@himmatgill2090
@himmatgill2090 5 ай бұрын
bhut vadia lga bai navdeep barar sat shiri akal ji
@MajorSingh-po6xd
@MajorSingh-po6xd 5 ай бұрын
Thanks ji (Major singh Jaitu)
@Navdeepbrarvlogs
@Navdeepbrarvlogs 5 ай бұрын
🙏🙏❤️❤️
@user-qy2rt6ld1q
@user-qy2rt6ld1q 5 ай бұрын
Nice thinking
@manindersingh5035
@manindersingh5035 5 ай бұрын
Veere camera es war bhut ghumaya.akkha chakron lag peea
@mysticones9301
@mysticones9301 5 ай бұрын
Rab chardi kala ch rakhe veere ❤❤❤... Luv ju
@jaswindersinghsodhi1851
@jaswindersinghsodhi1851 5 ай бұрын
Great experience
@ParminderSingh-cc9lm
@ParminderSingh-cc9lm 5 ай бұрын
bhaaji ethe employers naal vi videos bnaya kro loka nu knowledge milugi
@rajwantkaur6816
@rajwantkaur6816 5 ай бұрын
Sat Sri Akal Ji 🙏
@RamanpreetToor
@RamanpreetToor 5 ай бұрын
Paji tysi bi tik tik account bna lo apna bht faida huna thanuu
@sawarnsingh9989
@sawarnsingh9989 5 ай бұрын
Good video god bless sawarn Singh from UK
@js_saab7613
@js_saab7613 5 ай бұрын
Bai nu channa masala, lassi , fallafal , jiyada mirch , dahi bahut pasand ne ❤😂
@PremSingh-rg8cj
@PremSingh-rg8cj 5 ай бұрын
I m from 😊mansa :moosa pind:
@Navdeepbrarvlogs
@Navdeepbrarvlogs 5 ай бұрын
❤️❤️❤️🙏
@kingalwaysking9842
@kingalwaysking9842 4 ай бұрын
God blessed
@user-sc4jw8rk7s
@user-sc4jw8rk7s 5 ай бұрын
Sohna italy, lago side jao
@ravikumar-ug4vj
@ravikumar-ug4vj 5 ай бұрын
Nav bro hon roti v nai kha hundi tuhade vlog dekhe bina lv from Punjab..❤
@manindersingh5035
@manindersingh5035 5 ай бұрын
Koshish kareo camera thora still rakho.
@jaswindersingh-mv9is
@jaswindersingh-mv9is 5 ай бұрын
Nice Navdeep 🎉
@navdeepsingh5538
@navdeepsingh5538 5 ай бұрын
ਬਹੁਤ,ਵਧੀਅਆ,ਪੁਤਰ
@Navdeepbrarvlogs
@Navdeepbrarvlogs 5 ай бұрын
❤️❤️🙏🙏
@vickykhetla5159
@vickykhetla5159 5 ай бұрын
Very nice❤
@HarjinderSingh-ce2be
@HarjinderSingh-ce2be 5 ай бұрын
ਬਹੁਤ ਵਧੀਆ ਨਵਦੀਪ ਭਰਾ। ਪਰਮਾਤਮਾ ਤੁਹਾਨੂੰ ਹਰ ਕਦਮ ਤੇ ਤਰੱਕੀਆਂ ਅਤੇ ਤੰਦਰੁਸਤੀ ਬਖ਼ਸ਼ੇ।❤❤❤❤❤❤❤❤❤❤❤❤
@MontyBrar-mu4ek
@MontyBrar-mu4ek 5 ай бұрын
Brar saan very nice
@rajindersingh-so4hw
@rajindersingh-so4hw 5 ай бұрын
ਧੰਨਵਾਦ ਵੀਰ
@gursanghera9686
@gursanghera9686 5 ай бұрын
Very good👍 bro
@Navdeepbrarvlogs
@Navdeepbrarvlogs 5 ай бұрын
❤️❤️🙏🙏
@manjeetkaurwaraich1059
@manjeetkaurwaraich1059 5 ай бұрын
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@user-kb6tb4ib6f
@user-kb6tb4ib6f 5 ай бұрын
😊na tanu kithe lga gareebi eyes test krwa bharawa
@kamalkarri6591
@kamalkarri6591 5 ай бұрын
❤❤❤
@Navdeepbrarvlogs
@Navdeepbrarvlogs 5 ай бұрын
❤️❤️🙏🙏
@khattramotorsirhind4154
@khattramotorsirhind4154 5 ай бұрын
Veera ji good a
@satnamsinghsidhu5730
@satnamsinghsidhu5730 5 ай бұрын
ਵੈਸੇ ਤੇਰੇ ਘਾਚੇ-ਮਾਚੇ ਵੀ ਵਧੀਆ ਲਗਦੇ ਸੀ।😂😂❤❤
@satnamgill5361
@satnamgill5361 5 ай бұрын
Well done
@deepsingh9891
@deepsingh9891 5 ай бұрын
ਜਿਹੜੇ ਵੀ ਬਾਈ ਦਾ ਵਲੋਗ ਦੇਖਦੇ ਆ ਕਿਰਪਾ ਕਰਕੇ ਮੈਨੂੰ ਵੀ ਸੁਪੋਰਟ ਕਰੋ ਜੀ❤ 🙏🙏
@GurpreetSinghSingh-yi8vu
@GurpreetSinghSingh-yi8vu 5 ай бұрын
Good
@afroasia6529
@afroasia6529 5 ай бұрын
THE APNA PUNJAB RESTURENT. NOVARA .PLZ VISIT IF U HAVE TIME
@karmjitsinghkarmjitsingh8815
@karmjitsinghkarmjitsingh8815 5 ай бұрын
Sat shiri akal bai ji ❤️
@deepbrar.
@deepbrar. 5 ай бұрын
Uk ਸਾਊਥਹਾਲ ਆਜਾਓ ਵੀਰੇ ਘੁੰਮਾ ਦਿਆਂਗੇ ਲੰਡਨ ਸਾਰਾ ਨਵਦੀਪ ਵੀਰੇ 😍😍😍
@vipan56
@vipan56 5 ай бұрын
bahut hi vadia lagi
@VarinderSingh-eu7nq
@VarinderSingh-eu7nq 5 ай бұрын
Good video brother 😉😉
@gurkiranbirsingh424
@gurkiranbirsingh424 5 ай бұрын
Good🎉
@Navdeepbrarvlogs
@Navdeepbrarvlogs 5 ай бұрын
❤️❤️🙏🙏
@kapil247
@kapil247 5 ай бұрын
you have not seen italy yet. its a country having more then 70% of world heritage sites.
Gli occhiali da sole non mi hanno coperto! 😎
00:13
Senza Limiti
Рет қаралды 21 МЛН
Underwater Challenge 😱
00:37
Topper Guild
Рет қаралды 33 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН